Meet the 17th Generation of Guru Nanak Paatshah । Sarabjot Singh Bedi ll KHALAS TV

Поділитися
Вставка
  • Опубліковано 28 жов 2024

КОМЕНТАРІ • 314

  • @bsingh3099
    @bsingh3099 5 років тому +53

    ਦਸਤਾਰ ਸਿੱਖ ਦੀ ਪਛਾਣ। ਭੈਣ ਜੀ ਆਪ ਜੀ ਦੀ ਸੋਹਣੀ ਦਸਤਾਰ ਇੰਟਰਵਿਊ ਕਰਨ ਲਈ ਧੰਨਵਾਦ।vehguru ji ka khalsa vehguru ji ke fateh

  • @SatnamSingh-dv7jx
    @SatnamSingh-dv7jx Рік тому +1

    ਸਤਿਨਾਮੁ ਸ਼੍ਰੀ ਵਾਹਿਗੁਰੂ

  • @jaksonmury5240
    @jaksonmury5240 Рік тому +2

  • @jasmersingh6710
    @jasmersingh6710 5 років тому +66

    ਸਮਾ ਨਾ ਗੁਆਊ ਗੁਰੂ ਨਾਨਕ ਸਾਹਿਬ ਜੀ ਦੀ ਸਿਖਿਆ ਲੈ ਕੇ ਗੁਰੂ ਵਾਲੇ ਬਣ ਕੇ ਜੀਵਨ ਸਫਲ ਕਰੋ ਜੀ। ਸਤਿਕਾਰਤਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ।

    • @jasmersingh6710
      @jasmersingh6710 5 років тому +1

      ਸਤਿਗੁਰੂ ਨਾਨਕ ਤੇਰੀ ਨੀਲਾ ਨਿਆਰੀ ਐ ਰਿਹਾ ਰੀਝਾ
      ਰਿਹਾ ਲਾ ਲਾ ਬਹਿਦੀ
      ਦੁਨੀਆ ਸਾਰੀ ਐ ਭੂਲੇ ਭੂਲੇਖੇ ਮੂਰਕੇ ਫੇਰਾ ਪਾ ਜਾਵੀਚਾਰ ਚੁਫੇਰੇ ਹਨੇਰਾ ਜੋਤ ਜਗਾਉਣ।

    • @AkshayKumar-mt8dr
      @AkshayKumar-mt8dr 5 років тому

      Waheguru ji

  • @sachapunjabz2039
    @sachapunjabz2039 5 років тому +30

    ਸਾਰੇ ਹੀ ਗੁਰੂ ਨਾਨਕ ਦੇਵ ਜੀ ਦੇ ਹੀ ਧੀਆ ਂਪੁੱਤ ਹਨ ਬੱਸ ਲੀਡਰਾਂ ਨੂੰ ਛੱਡ ਕੇ

  • @gurjitsingh7061
    @gurjitsingh7061 5 років тому +61

    ਬਾਬੇ ਨਾਨਕ ਦੀ ਪੀੜੀ ਭਾਈ ਲਹਿਣੇ ਤੋ ਸੁਰੂ ਹੋ ਕੇ ਗੁਰੂ ਗਰੰਥ ਸਾਹਿਬ ਤੱਕ ਹੈ ਅਤੇ ਸਾਰਾ ਪੰਥ ਗੁਰੂ ਦੀ ਔਲਾਦ ਹੈ

    • @gurcharnsidhu5826
      @gurcharnsidhu5826 5 років тому

      Nice y

    • @avidugri6262
      @avidugri6262 5 років тому

      thik e ni lagga vadea sanu koi gll ni babe nanak de is ch

    • @j.skundi7791
      @j.skundi7791 5 років тому +8

      ਬਿਲਕੁਲ ਸਹੀ,ਗੁਰੂ ਨਾਨਕ ਜੀ ਨੇ ਤਾਂ ਆਪਣੇ ਪੁੱਤਰਾਂ ਨੂੰ ਨਹੀਂ ਮੰਨਿਆਂ ਅਸੀਂ ਪੀੜੀਆਂ ਪਿਛੇ ਕਿਉਂ ਜਾਈਏ,ਬਸ ਗੁਰੂ ਗਰੰਥ ਸਾਹਿਬ ਨੂੰ ਮੰਨੋ ਤੇ ਮੱਥਾ ਟੇਕੋ

    • @bhinderkaur7944
      @bhinderkaur7944 5 років тому

      Hnji

    • @dineshkumar4747
      @dineshkumar4747 5 років тому

      Gurjit Singh Jee
      Shri Guru Nanak Dev Jee saarey sansaar dey Guru hun tuhaadey comment too Guru Sahibaan nue personal samjjan daa aihsaas hoo rehha hai

  • @asbtrendvip9665
    @asbtrendvip9665 5 років тому +46

    ਜਿਨੇ ਹੁਣ ਦੇਖਿਆ ਲਾਈਕ ਕਰੋ

  • @nirmalkaur5570
    @nirmalkaur5570 7 місяців тому

    ਧੰਨ ਧੰਨ ਬਾਬਾ ਸ੍ਰੀ ਗੁਰ ਨਾਨਕ ਦੇਵ ਜੀ ਮਹਾਰਾਜ ਜੀ।🙏🙏🙏🙏🙏

  • @Kuldeepchahal929
    @Kuldeepchahal929 11 місяців тому

    ਵਾਹਿਗੁਰੂ ਜੀ

  • @deshpalsharma1306
    @deshpalsharma1306 5 років тому +1

    ''NANAK NEEVA JO CHLE LAAGE NA TATTHI WHAAO'''' bss hun dekho k asi gurua di baani te chal ke jeene aa ya bhull gye..waheguru ji...

  • @kulwantsinghbedi797
    @kulwantsinghbedi797 5 років тому +8

    With the blessings of Sri Guru Nanak Dev ji we are sixteen th generation of Sri Guru Nanak Dev Ji.

  • @mickychandok5617
    @mickychandok5617 5 років тому +2

    With the blessings of guru nanak dev ji. My nanimom is 17th generation of guru nanak dev ji.

  • @JatinderSingh-br7mi
    @JatinderSingh-br7mi 5 років тому +91

    ਬਾਬਾ ਨਾਨਕ ਜੀ ਦੀ 17 ਵੀ ਪੀੜੀ ਦੇ ਦਰਸ਼ਨ ਕਰ ਕੇ ਮੈ ਧੰਨ ਧੰਨ ਸਮਝ ਰਿਹਾ ਹਾਂ

    • @jotmattu
      @jotmattu 5 років тому +3

      ਹਾਂਜੀ ਬਿਲਕੁਲ ਸਹੀ ਕਿਹਾ

    • @balwindersingh-yl8gt
      @balwindersingh-yl8gt 5 років тому +2

      sahi kiha veera

    • @maudgomery1682
      @maudgomery1682 5 років тому

      @@Bollywoodthings04 guru nanak sahib jee

    • @LOVEPREETSINGH-xc5pc
      @LOVEPREETSINGH-xc5pc 5 років тому

      😂😂😂

    • @Manindersingh-yc2xw
      @Manindersingh-yc2xw 5 років тому +5

      @@Bollywoodthings04 ... brother pehla ta eh gul k GURU NANAK DEV JI MAHARAJ ji di ans hi ne ...matlab k ohna di agge pidi ..... jive k tuhade khandan te har person da koi na koi bujurg hunde hun ohi onha da past hai ...te ohi os parivar di Ans - Wans ...... baki brother eh dus k kis jagah te Baba Shri Chand ji nu bura bolya gya kyok na ta 5 PYARE SAHIBAN AMRIT SHAKOUN wele eh kehnde hun k Baba Shri Chand g galat sun te ohna naal koi wasta ni rakhna ... jive dheer mul te Raam Rai bare kehnde hun ,, na hi Rehtname vich likhiya ,,, na kise ithaas vich Baba Shri Chand ji nu galt likhiya ja bolya ,,, fir tu kehre base te Baba Shri Chand ji nu bura keh reha ..... halan k 6 Patshah ji tk har GURU SAHIBAN unha da satkar karde rahe hun .....6 PATSHAH ji ne ta Baba Gurdita ji nu ohna nu de dita c .... te jekar tu eh kahe k eh sub zhoot hai Mangharat gallan hun ....ta fir brother tu eh sabit karde k 6 ਵੇ:: ਜੀ ਤੋਂ ਲੈ ਕੇ 8 ਵੇ: ਪਾਤਸ਼ਾਹ ਜੀ ਅਤੇ 10 ਵੇ: ਪਾਤਸ਼ਾਹ ਜੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਅਨੁਸਾਰ ਹੋਏ ਹਨ ਜਾਂ ਨਹੀਂ ।।

  • @ਲਖਵੀਰਸਿੰਘਭੁੱਲਰ-ਖ9ਮ

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ । ਧੰਨ ਧੰਨਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਰਾਇ ਜੀ ਮਹਾਰਾਜ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹

  • @PreetKaur-hx7dk
    @PreetKaur-hx7dk 26 днів тому

    Dhan guru nanak dev ji

  • @gkkumar2755
    @gkkumar2755 5 років тому +6

    ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਰਕਾਸ਼ ਪੁਰਬ ਦੀ ਵਧਾਈ ਹੋਵੇ ਜੀ

  • @rana-qc8qt
    @rana-qc8qt 5 років тому

    This whole world will become a good place to live ,if we start following the teachings of shree guru nanak devji .but , we are just feeding people in the name of langar . But the actual goodness that nanak ji told us to live with is fading . I wish all people someday start following nanak ji's teaching with whole heart then this world would be more beautiful place to live in .

  • @mangalgill584
    @mangalgill584 5 років тому

    ਖਰੀਆਂ ਗਲਾਂ ।। 16 ਆਨਿਹਂ ।। ਬਹੁਤ ਠੀਕ ਬੋਲ ਰਹੇ ਹਨ ।।

  • @sskherisingh5223
    @sskherisingh5223 5 років тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @aulakhsaabyodhasingh8399
    @aulakhsaabyodhasingh8399 Рік тому +1

    Satnam waheguru ji

  • @rajinderkaursarao7214
    @rajinderkaursarao7214 5 років тому +2

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ

  • @BalwinderSingh-sc1bc
    @BalwinderSingh-sc1bc 5 років тому +2

    🌹🌹🌹🌹🌹 Satguru nanak pargteya miti dund zug chaanan hoya 🌷🌷🌷🌷🌷

  • @phulwindersingh1457
    @phulwindersingh1457 5 років тому +1

    ਬਾਬਾ ਜੀ ਇੱਕ ਗਿਆਨ ਹੋਰ ਵੀ ਦੇ ਦਿਓ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿਸ ਮਹੀਨੇ ਹੋਇਆ ਸੀ ਕਿਉਂਕਿ ਅੱਜ ਇਸ ਦੀ ਬਹੁਤ ਦੁਬਿਧਾ ਹੈ ਕਿ ਵੈਸਾਖ ਜਾਂ ਕੱਤਕ

  • @jashansingh5143
    @jashansingh5143 5 років тому +3

    Guru Nanak sahib ji di peedhi tan agge Dasam paatshah tak e chli c te ohna di aulaad agge khalsa
    Jo ohna de hukam ch reh rahe ne Singh Parmatma nal jude hoye ne oh saare hi Guru Nanak sahib de puttar ne singho 🙏
    Nhi tan J eda e hunda tan Gur gaddi agge shri chand ji ya lakhmi chand ji nu hi milni c 🙏 ਗੁਸਤਾਖੀ ਮਾਫ

  • @GurmeetSingh-ou8tk
    @GurmeetSingh-ou8tk 5 років тому +8

    ਬਾਬਾ ਜੀ ਬਿਲਕੁਲ ਠੀਕ ਕਹਿ ਰਹੇ ਨੇ।ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ।

  • @bsingh3099
    @bsingh3099 5 років тому +22

    ਚੋਥੇ ਨਾਨਕ ਗੁਰੂ ਰਾਮ ਦਾਸ ਜੀ ਬੋਲੋ।sat sri akal ji

  • @JaswinderSingh-rh4qx
    @JaswinderSingh-rh4qx 5 років тому +15

    Dhan guru nanak tu hi niragkar hai

  • @GurwinderSingh-rl6sg
    @GurwinderSingh-rl6sg 5 років тому

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ🙏🙏🙏🙏🙏

  • @ranogill7311
    @ranogill7311 5 років тому +1

    Bhai sahib tusi sach bole rhe ho
    Sabh inha loka toa daarde boldy nhi keo ki power boldi
    Gurdwara hai par Nanank sahib Othey nhi.
    Ha leaders han

  • @kulwantsinghbedi797
    @kulwantsinghbedi797 5 років тому +3

    We should follow the teachings of Sri Guru Nanak Dev ji.
    Nanak Naam chardi Kalla Tere bhane sarbat da bhalla.

  • @avtarsingh1756
    @avtarsingh1756 5 років тому

    ਧੰਨ ਧੰਨ ਗੁਰੂ ਨਾਨਕ ਤੂਹੀ ਨਿਰੰਕਾਰ

  • @Gur2023
    @Gur2023 5 років тому +2

    Guru nu 17 vi peeri de darshan karkr dhan ho gaye a

  • @KuldeepSingh-nq2oi
    @KuldeepSingh-nq2oi 5 років тому +2

    Baba nanak ji di 17th kull de bhai sarbjot singh ji nu welcome dhanvad

  • @harnoorsingh3595
    @harnoorsingh3595 3 роки тому +1

    waheguru

  • @gurmejsingh1226
    @gurmejsingh1226 5 років тому

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @Darshansingh-fs4hn
    @Darshansingh-fs4hn 5 років тому +2

    Dhan dhanbaba Nanak de ji dhan ho baba sarbhjot Singh bedi ji the mehar karyo ji

  • @Guri-investo-tricks507
    @Guri-investo-tricks507 5 років тому

    Dhan dhan guru nanak dev ji ma tuhde dar da kooker ha kirpa kro apdi mere te

  • @amarjitsinghkhalsa9259
    @amarjitsinghkhalsa9259 5 років тому +16

    Dhan Dhan baba nanak

  • @makhansingh7662
    @makhansingh7662 5 років тому

    ਧੰਨ ਧੰਨ ਬਾਬਾ ਸਾਹਿਬ ਸਿੰਘ ਬੇਦੀ ਜੀ।

  • @dhrambirchahal5270
    @dhrambirchahal5270 5 років тому +4

    Aapa ta Apne First Guru Nanak Dev Ji di ....Pehli gll nhi mnn skke ...baki Guru g Dian glla kive mnn ska ge....WAHEGURU G Mehr kro sade te ....

  • @harjindersingh3461
    @harjindersingh3461 Рік тому

    🙏Guru nanak dev ji 16 ans bans dhan dhan bada gurmeet singh ji bedi sahib (pind dhalewala ,sri ganganagar /Rajasthan/

  • @bikramsingh3157
    @bikramsingh3157 5 років тому

    Bilkul sahi baba ji jagat guru Baba

  • @tedtalksdhillon8751
    @tedtalksdhillon8751 Рік тому +1

    نانک کے جانشین انگد اور اُس سے باد امر داس مگر رام داس اور ارجن پھر تیَگ بہادر اُن سبھنوں نے بانک کو اپنا نبی اور رسول مان لیا تھا اور اُس کی صفت کی تھی آخرکار گوبِند نے نانک کے شگِردوں کو اِک مختلف پہچان دی تھی

  • @bsingh3099
    @bsingh3099 5 років тому +1

    ਸਿਧਾਂਤ ਗੁਰੂ ਦਾ ਹੋਵੇ। ਸਟੇਜਾਂ ਕਣੀਆਂ ਵੀ ਹੋਣ ਜਾ na hon gurudawara sahib ਗੁਬੰਦੀ Desh ch sahi han sat sri akal sab nu

  • @SahibSingh-wf2po
    @SahibSingh-wf2po 5 років тому +4

    I agreed with the thoughts of Beddi ji and happy.

  • @kingss.k3027
    @kingss.k3027 5 років тому +2

    Dhan guru nanak ji mahraz dhan baba ji una saheb wale 🌺🌺🌺🌺🌺🕊🕊🕊🕊🕊🕊🕊🕊🕊🕊

  • @sandydy9922
    @sandydy9922 5 років тому +42

    Gurpurup nagar kirtan di jagah sikh kom nu hospital gariba layi khana te hor cheeja karnia chahidia ta k guru Nanak dev g di asli khusi sanu mil sake .

  • @kundankaur6183
    @kundankaur6183 5 років тому +1

    Truth

  • @inklabsingh4712
    @inklabsingh4712 5 років тому +1

    Radha Soami ji

  • @universewinner5107
    @universewinner5107 5 років тому +1

    Aaj mere Aunty ji uncle ji Pakistan nankana sahib ji di yatra te gae han from Australia
    Baba ji de birthday di sarea nu congratulations

  • @adeshpreet732
    @adeshpreet732 5 років тому +21

    Waheguru ji

  • @JagjitSingh-tk5vz
    @JagjitSingh-tk5vz 5 років тому +10

    ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਉਚਾ ਦਰ ਬਾਬੇ ਨਾਨਕ ਦਾ ਜੋ ਅਜੂਬਾ ਬਨੇਆ ਹੈ ਓਥੇ ਬਾਬੇ ਦਾ ਜਨਮ ਦਿਨ ਅਪਰੈਲ ਵਿੱਚ ਮਨਾਓਦੇ ਹਨ ਕੀ ਓਹ ਠੀਕ ਹੈ ਜਾ ਇਹ ਠੀਕਹੈ ਸੰਗਤ ਨੂੰ ਦੁਬਧਾ ਵਿਚੋ ਕੱਡੌ ਜੀ

    • @daljeetsingh3565
      @daljeetsingh3565 5 років тому +1

      ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 15-04-1469 ਦਿਨ ਸ਼ਨਿੱਚਰਵਾਰ ਨੂੰ ਹੋਇਆ ਸੀ ।
      ਇਹ ਠੀਕ ਹੈ ਜੀ ।

    • @anureetkaur5377
      @anureetkaur5377 5 років тому +1

      Bhai sahib gurbani vich likya satgur nanak pargatya miti dhud jag chann hova guru sahib daa asli Janam katak di puranmasi nu Hoya

    • @shinderkaur6088
      @shinderkaur6088 5 років тому

      @@anureetkaur5377 ji tuci sahi kiha katak di purnmasi April vich Ni aandi guru nanak dev ji da Janam katak vich hoyaa c . Oh sikhi bare ki jande ne jihna nu ihhi Ni pta k sade guruaa da jnm kdo hoyaa c

    • @anureetkaur5377
      @anureetkaur5377 4 роки тому

      @@shinderkaur6088 thank you ji

  • @santokhsingh1956
    @santokhsingh1956 5 років тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
    ਜੀ ਕੀ ਫਤਹਿ

  • @kulvirgharialkulvirgharial4417
    @kulvirgharialkulvirgharial4417 5 років тому +2

    ਬਾਬਾ ਜੀ ਦੋ ਹਰਨੇਕ ਸਿੰਘ ਨੇਕੀ ਜੋ ਗੂਰੂਆ ਬਾਰੇ ਮਾੜਾ ਬੋਲਦਾ ਦੋ ਗੁਰੂ ਬਾਣੀ ਤੇ ਵੀ ਕਿੰਤੂ ਪੰਤੂ ਕਰਦਾ ਬਾਬਾ ਉਸ ਦਾ ਕੋਈ ਹਲ ਹੋ ਸਕਦਾ

  • @BhupinderSingh-tm8mk
    @BhupinderSingh-tm8mk 5 років тому +1

    Baba ji asi fir ton ikathe nahin ho sakde mere nanak patsha kirpa kran

  • @NarinderSingh-ey9rc
    @NarinderSingh-ey9rc 5 років тому

    Dhan guru nanak dev ji kirpa kro.
    Naam daan baksho.

  • @rajadavindersingh58
    @rajadavindersingh58 5 років тому +1

    SHRI GURU NANAK DEV JI NAMSKAR

  • @bikramsingh3157
    @bikramsingh3157 5 років тому

    Sache patshah sab te kirpa karn

  • @mandeepcheema3832
    @mandeepcheema3832 5 років тому

    Dhan guru nanak teri vdi kmai

  • @HarpalSingh-ke3fg
    @HarpalSingh-ke3fg 5 років тому

    Koyee khushkismat birla hi hai jo guru sahib de updesh NAM JAPO te amal karda hai . Ek nam bina gallan sab thothian..

  • @RakeshKumar-fj4dc
    @RakeshKumar-fj4dc 5 років тому

    App da eh uprala bhaut vadia hai j jat pat to uper othe k insaniat nal piyar karna
    Ate baba nank dea dasia nahsiata tra amal karna chahida hai

  • @goldysingh3965
    @goldysingh3965 5 років тому +1

    Baba ji aap ji de darsan kar dan ho gay ji waheguru ji ka khalsa waheguru ji ki fathe ji

  • @clairmangal4159
    @clairmangal4159 5 років тому +2

    ਬਾਬਾ ਜੀ, ਗੁਰੂ ਪਾਤਸਾਹ ਜੀ ਦਾ ਜਨਮ ਵੈਸਾਖ ਜਾ ਕॅਤਕ ਇਸ ਬਾਰੇ ਦॅਸੋ

  • @ranjuukaura8162
    @ranjuukaura8162 5 років тому

    sahi keh rahei hei- Baba ji never supported show off and parading of politics ! real meaning of baba ji ‘s sikhya is being forgotten by ppl

  • @BalwinderSingh-sc1bc
    @BalwinderSingh-sc1bc 5 років тому +1

    Jithe sara sansar guru nanak dev ji de 🌹 550 saal gur purb mna rahe ne Utthe jina di mansik dssa kurtan viseli hi oh apne vichara naal watawarn dusitt kar rahe ne te sarda rakhan waleya de mna nu dusitt kar rahe ne

  • @shammikaul1751
    @shammikaul1751 5 років тому

    🙏 ਧੰਨ ਧੰਨ ਗੁਰੂ ਨਾਨਕ ਦੇਵ ਜੀ 🙏

  • @sharbjeetsingh3033
    @sharbjeetsingh3033 5 років тому

    Dhan dhan baba Nanke ji

  • @paramjitsinghkholi4075
    @paramjitsinghkholi4075 5 років тому

    ਬਾਬਾ ਜੀ ਕਹਾਣੀ ਸੁਣਾ ਰਹੈ ਹਨ। ਸਾਰੀ ਦੁਨੀਆਂ ਗੁਰੂ ਨਾਨਕ ਦੇਵ ਜੀ ਦੀ ਅੰਸ਼ ਹਨ। ਬਾਬਾ ਜੀ ਇਤਿਹਾਸ ਕਾਰ ਹਨ।

  • @sagandeepkaur5671
    @sagandeepkaur5671 5 років тому +8

    ਕੀ ਗੁਰਮੀਤ ਵਿਚ ਅੰਸ ਵੰਸ ਦੀ ਕੋਈ ਮਹੱਤਤਾ ਹੈ?ਨਿਮਰਤਾ ਸਹਿਤ ਬੇਨਤੀ ਹੈ ।

  • @sukhjas12
    @sukhjas12 5 років тому +1

    ਬਾਬਾ ਸਰਬਜੋਤ ਸਿੰਘ ਬੇਦੀ ਸਤਿ ਸ੍ਰੀ ਅਕਾਲ

  • @bkalket
    @bkalket 5 років тому +2

    ਬੀਬੀ ਹਰਸ਼ਰਨ ਕੌਰ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਮੈਨੂੰ ਅਰਦਾਸ ਦਾ ਪੁਰਤਨ ਦੋਹਰਾ ਭੇਜ ਦਿਉ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

    • @jagpreetsingh3287
      @jagpreetsingh3287 5 років тому

      ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ॥
      ਛਤਰ ਫਿਰੇਗਾ ਸੀਸ ਪਰ ਬੜੀ ਕਰੇਗੀ ਮੌਜ ॥
      ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ॥
      ਖੁਆਰ ਹੋਇ ਸਭ ਮਿਲੈਗੇ ਬਚੇ ਸਰਨ ਜੁ ਹੋਇ ॥

  • @JasvirSingh-po9zl
    @JasvirSingh-po9zl 5 років тому +3

    Baba nanak jee mehar karn jee

  • @bikramsingh3157
    @bikramsingh3157 5 років тому

    Asi tuhade naal sehmat haan

  • @realharrysingh
    @realharrysingh 5 років тому +5

    MAI SIKH APNE GURU NANAK DEV JI SACHE PATSHAH JI DA. MERA ONADI PEEDI DE NAAL KOI SAMBANDH NAHI. MAI SIRF GURU GRANTH SAHIB JI DE AGGE HI JHOOKANGA. BADE FARZI LOKI GHOOMI FIRDE NE JEDE APNE AAP NU GURU NANAK DEV JI DA VANSH KEHNDE NE. IN SAB TON DOOR RAHO SANGAT JI. GURBANI NAAL JUDO

  • @kulwantsinghbedi797
    @kulwantsinghbedi797 5 років тому

    Dhan Dhan Sri Guru Nanak Dev ji.

  • @tarloksingh5755
    @tarloksingh5755 5 років тому +16

    Waheguru ji mehar karan ji

  • @dgttdtdggh8779
    @dgttdtdggh8779 5 років тому

    Dhan guru nank tu he nirnkar waheguru ji😍😍

  • @jaspreetsingh8142
    @jaspreetsingh8142 5 років тому

    Jahar peer jagat Guru Baba.

  • @jatindervirsingh4850
    @jatindervirsingh4850 5 років тому +30

    Bilkul shi:: hona kuj ni: castism sade ch sbb to jayedaa g:

  • @prhairbeautyworld101
    @prhairbeautyworld101 5 років тому +1

    Satnaam shri waheguru sahib jiyo 🙏🙏🙏🙏🙏🙏🙏🙏🙏🙏🙏

  • @kulwantsinghbedi797
    @kulwantsinghbedi797 5 років тому +1

    Waheguru ji ka Khalsa Waheguru ki ki Fateh Baba Sarabjit Singh Bedi Sahib Ji

  • @pritpalsingh4634
    @pritpalsingh4634 5 років тому

    ਬੀਬਾ ਜੀ । ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲਣ ਨਾਲ ਭਾਰਤ ਦੇ ਲੋਕਾਂ ਖਾਸ ਕਰ ਸਿੱਖਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਇਸ ਲਈ ਪੂਰੀ ਸਿੱਖ ਕੌਮ ਨੂੰ ਵਧਾਈ ਹੋਵੇ ਪਰ ਤੁਹਾਡਾ ਇਹ ਕਹਿਣਾ ਕਿ ਪਹਿਲਾਂ ਲੋਕ ਸਿਰਫ਼ ਦੂਰਬੀਨ ਰਾਹੀਂ ( ਡੇਰਾ ਬਾਬਾ ਨਾਨਕ ਤੋਂ ) ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਸੀ ਗ਼ਲਤ ਹੈ । ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਵਾਇਆ ਵਾਘਾ ਬਾਰਡਰ ਅਤੇ ਲਾਹੌਰ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹਨ ।

  • @manjitkaur9448
    @manjitkaur9448 5 років тому +2

    waheguru ji sarbath da bhala karna ji dhan dhan baba nanak ji waheguru ji waheguru ji

  • @jaggabrargolewalia6934
    @jaggabrargolewalia6934 5 років тому

    ਸਤਿਨਾਮ ਸੀ੍ ਵਾਹਿਗੁਰੂ ਜੀ,
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਸਾਨੂੰ ਸਮੱਤ ਬਖਸ਼ੋ ਜੀ

  • @parthparth7100
    @parthparth7100 5 років тому +4

    ਬੀਬੀ ਜੀ ਇਹਨਾ ਨੂ ਪੁੱਛੋ 4 ਮਾਰਚ ਨੂੰ ਮੇਲਾ ਹੂੰਦਾ ਡੇਰਾ ਬਾਬਾ ਨਾਨਕ ਵਿੱਚ ਚੋਲਾ ਸਹਿਬ ਦਾ ਉਸ ਦਾ ਕਰੋੜਾ ਰੁਪਿਏ ਦਾ ਚਰਾਵਾ ਕਿੱਥੇ ਜਾਂਦਾ

  • @TheGuri99
    @TheGuri99 5 років тому +24

    Dhan dhan baba sahib Singh ji bedi

  • @satnamsinghbaghi6144
    @satnamsinghbaghi6144 5 років тому

    ਸਭ ਮਨੂੰਵਾਦੀ ਸੋਚ ਵਾਲੇ ਹਨ

  • @Bhangujatt3191
    @Bhangujatt3191 5 років тому +1

    baba ji dhan ho gay ji tuhade darshan u Teub te ji

  • @sureshghai4938
    @sureshghai4938 5 років тому

    Waya Guruji kerpha Sant Nam ways Guruji

  • @jaswantlohat571
    @jaswantlohat571 5 років тому

    Baba ji Guru Nanak Devji de do putar sikhi toon kohan door san !

  • @eastandwestpunjabisbest2382
    @eastandwestpunjabisbest2382 5 років тому +4

    God bless all

  • @harpreetkour4624
    @harpreetkour4624 5 років тому

    ਸਭ ਪਾਰਟੀਆਂ ਅਪਣੀ ਤਾਕਤ ਦਿਖਾਉਂਦਿਆਂ
    ਵਾਹਿਗੁਰੂ ਜੀ ਮੱਤ ਬਖਸ਼ਣ ਸਿੱਖਾਂ ਨੂੰ ਸਹਿ ਤੇ ਗਲਤ ਦਾ ਪਤਾ ਲਗੇ

  • @GurmailSingh-jb1bi
    @GurmailSingh-jb1bi 5 років тому

    BHAN JI INTERVIEW BHUAT E VADIA C.EK EK GAL VICHARAN WALI HAI.GURU NANAK JI SAB DA BHLAA KARAN JI.

  • @justkidding-toys1905
    @justkidding-toys1905 5 років тому

    DHAN GURU NANAK .......

  • @harpreetsingh1431
    @harpreetsingh1431 5 років тому

    Nice Garden

  • @navjotjoyti8484
    @navjotjoyti8484 5 років тому

    Waheguru g dhan guru nanak g

  • @Kuldeepchahal929
    @Kuldeepchahal929 11 місяців тому

    🙏🙏🙏🙏🙏🙏🙏

  • @harrydhaliwalstudio2551
    @harrydhaliwalstudio2551 5 років тому

    Waheaguru ji

  • @ramlubhaya1753
    @ramlubhaya1753 5 років тому +1

    We should follow the foot steps of Nank Dev ji .Do not convert in to entertainment.Stay away from politics.

  • @cookingwithkaurandvlogs
    @cookingwithkaurandvlogs 5 років тому +2

    👌👌🙏