ਪਾਸਟਰ Gurnam Singh ਨੇ ਕਿਉਂ Sikhi ਛੱਡ ਕੇ ਗੱਲ ਨਾਲ ਲਾਇਆ Christian ਧਰਮ ਸੁਣੋ ਪਾਸਟਰ ਦੀ ਜ਼ੁਬਾਨੀ

Поділитися
Вставка
  • Опубліковано 5 вер 2024
  • ਪਾਸਟਰ Gurnam Singh ਨੇ ਕਿਉਂ Sikhi ਛੱਡ ਕੇ ਗੱਲ ਨਾਲ ਲਾਇਆ Christian ਧਰਮ ਸੁਣੋ ਪਾਸਟਰ ਦੀ ਜ਼ੁਬਾਨੀ
    #sikhi #christion #masih #Batala #charuch

КОМЕНТАРІ • 2,3 тис.

  • @jasleensandhu321
    @jasleensandhu321 2 роки тому +3

    Bhout vadia paster ji god bless you

  • @SurenderSingh-hc2ip
    @SurenderSingh-hc2ip 3 роки тому +67

    ਪ੍ਰਭੁ ਦਾ ਨਾਮ ਹੀ ਸਾਰੇ ਰੋਗਾਂ ਦੀ ਦਵਾਈ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

    • @manpreet2888
      @manpreet2888 2 роки тому

      Parabu isahi da nam hi

    • @manpreet2888
      @manpreet2888 2 роки тому

      Isnu na yoro

    • @Sukh_Masih_
      @Sukh_Masih_ 2 роки тому

      Prabhu yeshu masih ji

    • @mukhidhaliwal.1261
      @mukhidhaliwal.1261 Рік тому +1

      ਇਸ ਨੂੰ ਪੈਸੇ ਦੀ ਲੋੜ ਪੈਣ ਚੇਅਰਮੈਨ ਛੱਡਿਆ ਦੁਨੀਆ ਭਰ ਦਾ ਗੰਧ

    • @kaurdeep6317
      @kaurdeep6317 Рік тому +1

      Parmeshvar ditta banna har dukh rog ja beda bhanna

  • @baldevraj7138
    @baldevraj7138 2 роки тому +13

    ਹਲਲੂਯਾਹ ਗੁਰਨਾਮ ਜੀ ਪ੍ਰਭੂ ਯਿਸ਼ੂ ਤੁਹਾਨੂੰ ਆਸ਼ੀਸ਼ ਦੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਸਾਰੀ ਆਸ਼ੀਸ਼ ਦੇ ਆਮੀਨ

  • @sajankandyal1132
    @sajankandyal1132 3 роки тому +6

    I love you Paster gurnam sigh Jo you sigh is sigh Sach Much tooshi masih de between ho amen amen amen

  • @DEEPJC777
    @DEEPJC777 Рік тому +3

    Thanks❤❤🙏🙏God bless you

  • @angrejsingh5416
    @angrejsingh5416 3 роки тому +7

    Great man I'm always with you jeues is great

    • @sunny-dd7nu
      @sunny-dd7nu 3 роки тому

      Bhai j sikhi vich rehnda taan great nahi c hona 🙏

    • @KuldeepSingh-hg7yn
      @KuldeepSingh-hg7yn 3 роки тому

      jeues 13
      13
      13
      13
      13
      keya khaofnak figure hai

  • @SatnamSingh-gs1os
    @SatnamSingh-gs1os 11 місяців тому +4

    Praise the lord ✝️✝️🛐🛐🙏🙏

  • @sukhjindersingh1675
    @sukhjindersingh1675 3 роки тому +21

    ਜਿਹੜੇ ਧਰਮ ਵਿੱਚ ਤੇਰਾ ਜਨਮ ਹੋਇਆ ਉਹ ਮਾੜਾ ਸੀ ਜਾਂ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਘੱਟ ਸੀ।

    • @SANDEEPSINGH-dg5sp
      @SANDEEPSINGH-dg5sp 3 роки тому +3

      Jisus ne BHI Apke papoo ke badle kurbani de

    • @sukhjindersingh1675
      @sukhjindersingh1675 3 роки тому +3

      @@SANDEEPSINGH-dg5sp ਠੀਕ ਏ ਪਰ ਇਨਸਾਨ ਜਿਸ ਧਰਮ ਵਿੱਚ ਜੰਮਿਆ ਹੈ ਉਸੇ ਨੂੰ ਮੰਨਣਾ ਚਾਹੀਦਾ ਹੈ।

    • @entertainment4523
      @entertainment4523 3 місяці тому

      ​@@SANDEEPSINGH-dg5sptu v converted aa bai zameer mar gya wa j isai bn e gya taaa chehra Mohra te pcchan v isai waali rakh

  • @simran.7857
    @simran.7857 2 роки тому +8

    Praise the Lord..💓

  • @Pardeepkumar-ku5gz
    @Pardeepkumar-ku5gz Місяць тому +2

    GOD bless u more and more .gurnam ji JESUS use u more

  • @SandeepSingh-bp5ih
    @SandeepSingh-bp5ih 3 роки тому +5

    Jai masih ki pastor ji boht vdiya sndesh dita tusi

  • @pawn9084
    @pawn9084 2 роки тому +9

    Praise the Lord.
    ਪ੍ਰਮੇਸ਼ਵਰ ਨੇ ਮੈਨੂੰ ਗਲਾਮੀ ਤੋਂ ਛੁਡਾਇਆ
    Thank you jesus🌹

  • @baldavsingh1102
    @baldavsingh1102 3 роки тому +60

    ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਹਾਂ ਪਰ ਧਰਮ ਸਾਰੇ ਚੰਗੇ ਹਨ ਪਰਮਾਤਮਾ ਇੱਕ ਕੋਈ ਰਾਮ ਕਹੇ ਕੋਈ ਵਾਹਿਗੁਰੂ ਜੀ ਅੱਲਾ ਗੌਡ ਕਹੇ ਇਹ ਪ੍ਰੇਮ ਦੇ ਨਾਮ ਹਨ

    • @petergill6223
      @petergill6223 3 роки тому

      Good preaching
      Jesus bless your ministry respected pastor ji.

    • @sonusidhu7038
      @sonusidhu7038 3 роки тому

      You write Sir thank u

    • @jatinderkumar6904
      @jatinderkumar6904 3 роки тому

      ua-cam.com/video/GKkJw3EPbfg/v-deo.html

    • @kuldipsingh2253
      @kuldipsingh2253 3 роки тому

      Eh log pese le kar dhram bada h Manu pura pata h

    • @karamjitkaur4499
      @karamjitkaur4499 3 роки тому +3

      @Gursewak Singh ਵਾਹ ਕਿਨੀ ਅਧੀਨਗੀ
      ਵਾਲੀ ਸੋਚ ਹੈ ਤੁਹਾਡੀ ਕੁਮੈਟ ਪੜ ਕੇ ਰੂਹ ਨੂੰ ਬੜਾ ਸਕੂਨ ਮਿਲਿਅਾ ਕਿ ਕੋਈ ਹੈ ਜਿਸ ਨੂੰ ਗ੍ੰਥ ਸਾਹਿਬ ਦਾ ਪੂਰਾ ਹੈ ਇਹਨੂੰ ਕਹਿਦੇ ਅਾ ਗਿਅਾਨੀ
      ਕਾਸ਼ ਇਹੋ ਜਿਹੀ ਸੋਚ ਸਾਡੇ ਸਾਰੇ ਸਿਖਾ ਹੋ ਜਾਏ
      ਤਾ ਕੋਈ ਖੁਦ ਰੱਬ ਬਣ ਕੇ ਦੂਜੇ ਨੂੰ ਸਜਾ ਨਾ ਦੇਵੇ
      ਕਿੳੁਕਿ ਇਹ ਸਿਰਫ ਰੱਬ ਦਾ ਕੰਮ ਤੇ ਰੱਬ ਤੇ ਹੀ ਛੱਡ ਦਿਤਾ ਜਾਵੇ , ਜੇ ਅਸੀ ਖੁਦ ਗਲਤੀ ਕਰਦੇ ਹਾ ਤਾ ਰੱਬ ਮਾਫੀ ਲਈਏ ਤੇ ਫੇਰ ਕਦੇ ੳੁਹ ਗਲਤੀ ਨਾ ਕਰੀਏ
      ਜੇ ਦੂਜਾ ਗਲਤੀ ਕਰਦਾ ਹੈ ਤਾ ੳੁਸ ਨੂੰ ਮਾਫ ਕਰਨ ਦੀ ਹਿੰਮਤ ਰੱਖੀਏ ਤੇ ਇਹ ਹਿੰਮਤ ਰੱਬ ਕੋਲੋ ਮੰਗਦੇ ਰਹੀਏ

  • @abhayrandhawa1068
    @abhayrandhawa1068 2 роки тому +2

    Hallelujah hallelujah hallelujah hallelujah hallelujah hallelujah hallelujah🙏🙏🙏🙏🙏🙏🙏🙏 i

  • @monkiajoyati7065
    @monkiajoyati7065 3 роки тому +1

    Bilkul shi gll aa pastur ji god bless you yeshu he prabhu hai

  • @preetkaur2062
    @preetkaur2062 3 роки тому +12

    Praise the Lord 🙌

  • @jatinjakhu4719
    @jatinjakhu4719 3 роки тому +30

    ਦਿਲ ਖੁਸ਼ ਹੋ ਗਿਆ ਬਾਈ ਦੀਆ ਗੱਲਾਂ ਸੁਣ ਕੇ 🙏👍

  • @singh7317
    @singh7317 3 роки тому +50

    ਆਦਮੀ ਈਸਾਈ ਨਹੀਂ ਬਣਦਾ ਸਹੀ ਬਣਦਾ ਹੈ

    • @lovemasih4694
      @lovemasih4694 3 роки тому +2

      Good

    • @preetkaur2062
      @preetkaur2062 3 роки тому +2

      Nice

    • @shamshersingh1494
      @shamshersingh1494 3 роки тому +1

      ਹਾਜੀ 😀😀😀

    • @aniketbhatti9492
      @aniketbhatti9492 3 роки тому +7

      ਜਿਹੜੇ ਲੋਕ ਇਸਾਈ ਨਹੀਂ ਹਨ ਕਿ ਉਹ ਸਾਰੇ ਗਲੱਤ ਹਨ ਤੇ ਇਸਾਈ ਇਕਲੇ ਸਹੀ ਵਾ

    • @aniketbhatti9492
      @aniketbhatti9492 3 роки тому +4

      ਜਿਹੜੇ ਲੋਕ ਇਸਾਈ ਨਹੀਂ ਹਨ ਕਿ ਉਹ ਸਾਰੇ ਗਲੱਤ ਹਨ ਤੇ ਇਸਾਈ ਇਕਲੇ ਸਹੀ ਵਾ

  • @jagdeepjagdeep4247
    @jagdeepjagdeep4247 3 роки тому +73

    ਜਿਹਨੇ ਚੰਗਾ ਕੰਮ ਕਰਨਾਂ ਉਹਨੂੰ ਧਰਮ ਬਦਲਣ ਦੀ ਲੋੜ ਨਹੀਂ

    • @dr.sumitsjc8127
      @dr.sumitsjc8127 3 роки тому +2

      Then why they are converting.shameful act.

    • @sukwindersingh455
      @sukwindersingh455 3 роки тому +6

      Yeshu Masih ji Insaan di Jindagi badl dide naa ki dharam
      Yeshu ji ne kurbaari Kise dharm ,jaat layi nahi diti oohna ne apni kurbani sare sansar nu bachaun liye diti hai
      Te Ooh Tisre Din Dubara jee oothe sn te yeshu masih ji aaj vi jeunde hn
      Amen 🙏

    • @jagdeepjagdeep4247
      @jagdeepjagdeep4247 3 роки тому +13

      @@sukwindersingh455 jis de guru granth sahib di bani nall jindgi nahi badli usdi kisi tarah ve jindgi nahi badal sakdi

    • @sukwindersingh455
      @sukwindersingh455 3 роки тому +3

      @@jagdeepjagdeep4247 Bro kise nu bura na kho raab ne jithe jis nu le ke jana oothe hi rahna painda bro ..tuci kise virud na bolo bro..

    • @sukwindersingh455
      @sukwindersingh455 3 роки тому +2

      @@jagdeepjagdeep4247 Hr ekk nu apna dharam pyaara bro...

  • @HarpreetSingh-pf3jn
    @HarpreetSingh-pf3jn 3 роки тому +49

    ਧਰਮ ਸਾਰੇ ਚੰਗੇ .ਪਰ Sikh nu apne sikh ਧਰਮ ਤੇ ਭਰੋਸਾ ਹੋਣਾ ਚਾਹੀਦਾ .

    • @princeofpeacejesus2565
      @princeofpeacejesus2565 3 роки тому +2

      ਭਰੋਸਾ ਟੁੱਟਣ ਵਾਲੀ ਕਿਹੜੀ ਗੱਲ ਕੀਤੀ pastor ਜੀ ਨੇ jesus ਤੇ ਵਿਸ਼ਵਾਸ਼ ਕਰਨ ਨਾਲ ਸਿੱਖ ਨਹੀਂ ਰਾਹ ਤੁਸੀਂ ਕਿਸ ਕੀ ਸੱਚਾਈ ਦੀ ਗੱਲ ਕਰਨ ਵਾਲਾ ਹਰ ਕੋਈ ਸਿੱਖ ਨਹੀਂ ਹੈ
      ਬਾਕੀ ਤੁਸੀਂ ਮਹਾਨ ਬੁੱਧੀ ਦੇ ਮਾਲਕ ਹੋ ਤੁਸੀਂ ਮਹਾਨ ਲੋਕ ਹੋ

    • @lakhwindersingh9690
      @lakhwindersingh9690 3 роки тому +3

      @@princeofpeacejesus2565 sab sikhan ko hukam hai guru manyo granth
      Strictly order dita
      Baki asi respect sare dharma di karde aa

    • @princeofpeacejesus2565
      @princeofpeacejesus2565 3 роки тому +3

      @@lakhwindersingh9690 ਤੁਸੀਂ ਸਿਰਫ ਜਿਸ ਦੇ ਨਾਮ ਮਗਰ ਸਿੰਘ ਲੱਗਦਾ ਕੀ ਬਾਈਬਲ ਧਾਰਮਿਕ ਗ੍ਰੰਥ ਨਹੀਂ ਕੀ
      ਕੀ ਧਰਮ ਪਿਆਰ ਕਰਨਾ ਨਹੀਂ ਸਿਖਾਉਣਾ ਹਾਂ ਸਿਖਾਉਣਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਬਾਣੀ ਸੱਚੀ ਹੈ ਪਰ ਪਰ ਤੁਸੀਂ ਕਿਸੇ ਦੀ ਮਦਦ ਨਹੀਂ ਕੀਤੀ ਨਹੀਂ ਤਾਂ ਅੱਜ ਉਹ ਤੁਹਾਡਾ ਨਾਮ ਲੈਂਦਾ ਉਹ ਅੱਜ ਵੀ ਸਿੱਖ ਹੈ ਪਰ ਤੁਸੀਂ ਹਿੰਦੂ ਹੋ ਜੋ ਸਭ ਨੂੰ ਮੰਨਦੇ ਹੋ ਤੇ
      Pastor ਸਿਰਫ ਸੱਚੇ ਰੱਬ ਦੀ ਗੱਲ ਕਰ ਰਿਹਾ ਹੈ ਪਤਰਕਾਰ ਹੀ ਅਜਿਹੇ ਸਵਾਲ ਪੁੱਛਦੀ ਪਏ ਨੇ ਕੀ ਇਨਸਾਨੀਅਤ ਹੀ ਸਿੱਖ ਧਰਮ ਹੈ

    • @karmjitsingh2839
      @karmjitsingh2839 3 роки тому +2

      @@princeofpeacejesus2565 pankhandi log ne aapne pese vastey dharm badal lendey ne sikh hindu nahi hay sikh sikh hi hay paster log nafart jiyada felaundey ne dusre dharam nal nafarat karde ne jo banda aapneya da nahi hoya oh dusreya da ki hove ga pese kamond de chakar ch darame baji kar RAHEY ne

    • @JoginderSingh-pu8se
      @JoginderSingh-pu8se 3 роки тому +4

      Ji Paster kush nehi karda jo kush vi karda hai jesus karda hai.isda matlab parmatma te viswas hona chaheeda par banda nu viswas us waqt hunda hai jado usda kam ho janda hai is lie jis de thru banda us nu hi parmatama manda hai par kehde man changa kathot vich ganga man saf hai ta ardass, faryad, preey karo parmeshwar sache di mano kamna puri karda hai kise de dharam nu bura na khaho sab to utam insan parmatma ne banaia hai

  • @parvashkumari8738
    @parvashkumari8738 3 роки тому +5

    Very nice testimony, sb nu jiwat parmeshwar te wishwas krna chyida,God is great healer

  • @shubhneetkaur2449
    @shubhneetkaur2449 3 роки тому +44

    Guru Gobind Singh ji ne apne 4 sahibjaade var dite dharam nibhaun lyi . Bt ik insaan oh vi ne k apne bete di sehat khatir ,dharam hi badal lya.
    Sikhi nibhauni hr kise de vas di gal nhi.. Waheguru ji ka khalsa waheguru ji ki Fateh 🙏🙏🙏🙏

    • @shubhneetkaur2449
      @shubhneetkaur2449 3 роки тому +4

      @Ramandeep Singh kyi sikh group help krde vi hn. . Bt Christian jyada paise deke vi sikh nu ohda dharam bdla lende hn.. galti apna dharam chadan wle di hi e

    • @vijaygill5765
      @vijaygill5765 3 роки тому

      @@shubhneetkaur2449 sister menu v dso kitho pese milde aa menu bdi lod aa pesya di
      Menu dso ਮੈ ਪੈਸੇ ਲੈਣੇ ਆ ਪਤਾ ਕਰੋ ਕਿੱਥੋਂ ਮਿਲਦੇ ਆ ਮੈਨੂੰ ਦਸਣਾ ਜਰੂਰ ,,
      ਮੈ ਬਹੁਤ ਧੰਨਵਾਦੀ ਹੋਵਾਂਗਾ 🙏

    • @shubhneetkaur2449
      @shubhneetkaur2449 3 роки тому +4

      @@vijaygill5765 ਜਿਹੜਾ ਆਪਣੇ ਗੁਰੂ ਨੂੰ ਮਨ ਲਵੇ ਓਹਨੂੰ ਪੈਸੇ ਕਿ ,ਕਿਸੇ ਵੀ ਗੱਲ ਦੀ ਘਾਟ ਨਹੀਂ ਰਹਿੰਦੀ।।। ਗੁਰਨਾਮ ਸਿੰਘ ਖੈਹਰਾ ਜੀ ਨੂੰ ਬੇਟੇ ਦੀ ਬਿਮਾਰੀ ਨੇ ਕਮਜੋਰ ਹੀ ਏਨਾ ਕਰ ਦਿੱਤਾ ਕਿ ਧਰਮ ਬਦਲਣਾ ਪਿਆ। ।

    • @surindersharma4509
      @surindersharma4509 3 роки тому +6

      Bs ehne aone puttar di khani bnayi a asal ch lalach te choudar de krke eda kr rhea ehe pind ch hwa krda hunda c guru ghar ja k ik do vaar lokan suna dittiya fir isda koi hor chara nhi chleya tan ehe kamm krn lgg gyea .

    • @siddhantamishal3197
      @siddhantamishal3197 3 роки тому

      Ar kab tak andhere me aandha ban ke ghum ta rahoa ge bhayu bhenoa
      Esamshi jiban santy chengai den lei aya ba
      Dharm no nehee

  • @rimplerajput5271
    @rimplerajput5271 3 роки тому +4

    Parbhu ji ke nam se Amen Amen God bless u pastor ji 🙏🙏

  • @tipsondhaliwal6608
    @tipsondhaliwal6608 3 роки тому +2

    ਅਸੀ ਵੀ ਉਸ ਸੱਚੇ ਖ਼ੁਦਾ ਦੇ ਗਵਾਹ ਆ ਕਿਉਂਕਿ ਮੈ ਵੀ ਇੱਕ ਪੋਲੀਓ ਦਾ ਮਰੀਜ ਵੀ । ਡਾਕਟਰਾ ਨੇ ਮੈਨੂੰ ਵੀ ਜਵਾਬ ਦੇ ਦਿੱਤਾ ਸੀ ਤੇ ਡਾਕਟਰ ਕਹਿੰਦੇ ਸੀ ਕੇ ਮੈ ਚੱਲ ਵੀ ਨਹੀਂ ਪਾਵਾਂਗਾ ।।
    ਪਰ ਸਾਡਾ ਡਾਕਟਰਾਂ ਦਾ ਡਾਕਟਰ ਜਿਉਂਦਾ ਆ ਬੱਸ ਖ਼ੁਦਾ ਪ੍ਰਭੂ ਯਿਸ਼ੂ ਮਸੀਹ ਅੱਗੇ ਡਿੱਗ ਕੇ ਦੁਆ ਕੀਤੀ ਤੇ ਉਸਨੇ ਮੈਨੂੰ ਕਿਰਪਾ ਦਿੱਤੀ ਤੇ ਮੈ ਅੱਜ ਇੱਕ ਅਥਲੀਟ ( ਦੋੜਾਕ ) ਆ ।।
    ਮੈਡਲਾਂ ਦੀ ਮੇਰੇ ਕੋਲ ਕਮੀ ਨਹੀਂ । ਇਹ ਸਭ ਕੁੱਝ ਓਹੋ ਸੱਚਾ ਖ਼ੁਦਾ ਪ੍ਰਭੂ ਯਿਸ਼ੂ ਮਸੀਹ ਹੀ ਕਰ ਸਕਦਾ ਆ । ਓਹੋ ਹੀ ਜਿਉਂਦਾ ਖ਼ੁਦਾ / ਰੱਬ /ਪ੍ਰਭੂ ਆ ।।।।।

  • @rupinderkaur4845
    @rupinderkaur4845 3 роки тому +2

    Amen amen amen praise the Lord. God darm nai jivan badal dinda ha.bot vedia lagi Virji appki galbat. Shi kha Virji appne.

    • @rupinderkaur4845
      @rupinderkaur4845 3 роки тому

      @Ramandeep Singh ji apne 2 vishwash ke bat ha ke jdo jisdi jindgi jitho bachtdi ha hmesha oh he osda rabb hota ha.God is one.name cahe anek ne.i going church.

    • @rupinderkaur4845
      @rupinderkaur4845 3 роки тому

      @Ramandeep Singh mera bhala ta ho gya tusi apne bhala Soho kuke kise darm nu marra.kah rhe ho.tada v bhala nai ho sakda.es lai not comment me i do complaint against u.u understand.

    • @rupinderkaur4845
      @rupinderkaur4845 3 роки тому

      @Ramandeep Singh tusi apne peo labo.tu puri Dunia da theka chukya jo faltu magzmari kar rhe mere pas Teri bakvas lai wqt nai.kuke pehle peo tusi dsyya fir ans mene dita.

    • @rupinderkaur4845
      @rupinderkaur4845 3 роки тому

      @Ramandeep Singh tu daffa ho.jake vekh jalandhar Chandigarh kine singh te kinieea kaura jande ne apne dukha de khatir tenu mere to anni problem ku.ihi comment paster gurnam singhji.harpreet deol phrophit brjinder singhji nu kar.fir vekh tenu ke jawab milda.

    • @rupinderkaur4845
      @rupinderkaur4845 3 роки тому

      @Ramandeep Singh paster gurnam singhji de vedio Vich jine v singh or kaur comment kar rhe ne Kya unna nu v likha yeh bakvas tune tu singh or kaur kharide nai ih India ha koi v kise v darm nu apna sakda Teri okat nai ke tu kise nu order kre name change karn lai .tu hunda kon kise de insult karn lai.apna no send kar tere te case kra m.fir Police station a ke hi ke name change krugi tera.batmiz tenu akal nai bina vja menu msg kar rha.je guru da sikh ha ta no bej fir thane tenu bithake tera name ma change krugi.limit to vad bakvas kr rha tu.

  • @struth2378
    @struth2378 3 роки тому +16

    Praise the lord pastor Ji.

  • @RanjitSingh-mc2hk
    @RanjitSingh-mc2hk 3 роки тому +3

    HALLELUJAH AMEN BHAUT VADIA JI TUSI JESU JI NU APNA JINDA KHUDA MNIA AMEN

  • @AshaRani-mr8wi
    @AshaRani-mr8wi 3 роки тому +12

    Very true God Bless you brother ji Prabhu ki Mahima ho Amen Amen Amen Thanku Jesus

  • @latajohn5534
    @latajohn5534 3 роки тому +1

    Yes you are absolutely right

  • @arnsthans8850
    @arnsthans8850 10 місяців тому +1

    ਪ੍ਰਭੂ ਯਿਸ਼ੂ ਮਸੀਹ ਨੇ ਆਖਿਆ ਜਿਹੜਾ ਇਸ ਪੱਥਰ ਨਾਲ ਟਕਰਾਏ ਗਾ ਉਹ ਚੂਰ ਚੂਰ ਹੋ ਜਾਵੇ ਗਾ ਅਗਰ ਇਹ ਪੱਥਰ ਕਿਸ਼ੇ ਤੇ ਵੀ ਡਿਗਿਆ ਤਾਂ ਉਸ ਨੂੰ ਪੀਸ ਕੇ ਰੱਖ ਦੇਵੇਗਾ ਆਮੀਨ ਆਮੀਨ ਆਮੀਨ ਭਾਈ ਗੁਰਨਾਮ ਸਿੰਘ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਕੋਈ ਵੀ ਧਰਮੀ ਨਹੀਂ ਕੋਈ ਵੀ ਪਵਿੱਤਰ ਨਹੀਂ ਹੈ ਜਦੋਂ ਅਸੀਂ ਪਰਮੇਸ਼ੁਰ ਦੇ ਅੱਗੇ ਬੇਨਤੀਆਂ ਕਰਦੇ ਹਾਂ ਪ੍ਰਭੂ ਜੀ ਸਾਡੇ ਗੁਨਾਹਾ ਨੂੰ ਮਾਫ਼ ਕਰ ਦਿਓ ਤਾਂ ਪਰਮੇਸ਼ੁਰ ਇਨਸਾਨ ਨੂੰ ਮਾਫ਼ ਕਰ ਦਿੰਦਾ ਹੈ 😂 ਰੋਂਦਿਆਂ ਨੂੰ ਹਸਾ ਦਿੰਦੇ ਹਨ ਸਾਰਿਆਂ ਨੂੰ ਆਸ਼ੀਰਵਾਦ ਦੇਵੇ ਆਮੀਨ ਆਮੀਨ ਆਮੀਨ ❤❤❤❤❤❤❤

  • @swarnsinghsandhu9630
    @swarnsinghsandhu9630 3 роки тому +10

    ਸੁਣ ਕੇ ਜ਼ਮਾਨੇ ਦੀਆਂ ਗੱਲਾਂ ਆਪਣੀ ਅਦਾ ਨਾ ਬਦਲ ।ਯਕੀਨ ਰੱਖ ਉਸ ਇੱਕ ਵਾਹਿਗੁਰੂ ਤੇ। ਵਾਰ ਵਾਰ ਆਪਣਾ ਖ਼ੁਦਾ ਨਾ ਬਦਲ ।

    • @anshumashi5782
      @anshumashi5782 2 роки тому

      Ena ne khoon no badliya na ena da dharm badliya ena daa sirf dil. Badaliya Sanu aaj Dil badlan di lord aa Sacha rab kise da dharm nahi badlda uhh jevan badlda

    • @eagle6769
      @eagle6769 Рік тому

      Pehla ਰਾਮ ਸੀ ਫਿਰ ਵਾਹਿਗੁਰੂ ਹੋ ਗਿਆ....

    • @JasbirSingh-rv9pf
      @JasbirSingh-rv9pf Рік тому

      ਵਾਹਿਗੁਰੂ ਨਾਮ ਭੀ ਰੱਬ ਦਾ ਹੀ ਨਾਮ ਹੈ ਵਾਹਿਗੁਰੂ ਸਬਦ ਵੀ ਹਿੰਦੂ ਹੈ ਜਿਵੇ ਕਿ ਪਹਿਲਾ ਅੱਖਰ ਵ ਸ਼੍ ਵਿਸਨੂ ਜੀ ਤੋ ਲਿਆ ਦੁਜਾ ਹ ਸ਼੍ ਹਰੀ ਤੋ ਲਿਆ ਤਿਜਾ ਗ ਸ਼੍ ਗੋਪਾਲ ਜੀ ਤੋ ਲਿਆ ਚੋਥਾ ਰ ਸ਼੍ ਰਾਮ ਜੀ ਤੋ ਜੋੜ ਬਣਿਆ ਵਾਹਿਗੁਰੂ ਗੁਰੂ ਸਾਹਿਬ ਨੇ ਸਿਰਫ ਆ ਉ ਸਿਹਾਰੀ ਲਾਏ ਸਨ ਫਿਰ ਵਾਹਿਗੁਰੂ ਤੇ ਰਾਮ ਚ ਇਨਾ ਭੇਦ ਭਾਵ ਕਿਉ ਚਾਰੋ ਰੱਬ ਇਕ ਹੀ ਹਨ ਸਮਜਣ ਦੀ ਲੋੜ ਹੈ

    • @jassmehnd1772
      @jassmehnd1772 Рік тому

      Khuda ik hi hai swarn singh ji rasta jehra mrji apnaIo raah iko hi janda🙏🙏

  • @harjindersingh9138
    @harjindersingh9138 3 роки тому +19

    ਈਸਾ ਮਸੀਹ ਦੇ ਕਹਿਣ ਅਨੁਸਾਰ ਕੋਈ ਨਹੀਂ ਚਲਦਾ ਕਿਓਂ ਕਿ ਈਸਾ ਮਸੀਹ ਨੇ ਕੋਈ ਰੋਮ ਸਰੀਰ ਤੋਂ ਨਹੀਂ ਕਟਾਇਆ ਲੇਕਿਨ ਇਹ ਜਿੰਨੇ ਵੀ ਸਮੇਤ ਇਹ ਵੀਰ ਗੁਰਨਾਮ ਮਸੀਹ ਨੇ ਦਾੜੀ ਕਟਵਾਈ ਹੋਈ ਏ ਇਸੇ ਬਾਕੀ ਸਾਰਿਆਂ ਦਾ ਹਾਲ ਏ

    • @jatinderkumar6904
      @jatinderkumar6904 3 роки тому

      ua-cam.com/video/GKkJw3EPbfg/v-deo.html

    • @sukhpreet4609
      @sukhpreet4609 3 роки тому

      🙏🙏🙏🌹🌹👌👌

    • @user-el6ir6ul6o
      @user-el6ir6ul6o 3 роки тому +2

      ਤੁਸੀਂ ਵੀਰ ਜੀ ਪ੍ਰਭੂ ਯਿਸੂ ਮਸੀਹ ਜੀ ਨੂੰ ਦੇਖਿਆ ਕੇ ਉਹਨਾ ਦੇ ਦਾੜੀ ਤੇ ਸਿਰ ਦੇ ਵਾਲ ਲੰਮੇ ਸਨ

    • @rajkamal4570
      @rajkamal4570 3 роки тому +2

      Harjindar Singh Parmeshar Insaan De Waal Nhi Dekhda Eh Galan Thuhade Dharam Vich Aaundian Parmeshar Walan Ton Khush Nhi Parmeshar Kise Da Dharam Dekhda Na Hi Parmeshar Dharaman Vich Nhi Rehnda Ashi Inha Vaad Vavada Ton Dur Rhiye Bible Ik Pavitar Granth Jis Vich Sabh Kuch Mil Janda Har Ik Sawaal Da Jawaab Shuru Ton Anant Tak Insaan Kive Banyan Uhda Jamna Marna Eh Dunian Kive Bani Parmeshar Di Yojna Insaan Ki Si Dharam Buhat Sare Ne Is Dunian Vich Buhar Sare Guru Avtaar Aaye Par Yeshu Masih Da Aauna Sabh Ton Vakhra Kiyu Ehde Vare Bible Vich Sabh Kuch Likhya Parmeshar De Pyaar Nu Jis Ne Aapna Iklota Putar Sare Sansaar Lyi Kurban Kar Dita Ethe Eh Gal Aaundi Yeshu Masih Di Kurbani Sabh Dharam De Lokan De Layi Hoi Na Ke Kise Dharam Layi Desh Layi Kaum Layi Sabh Da Bojh Utha Liya Ik Papi Insaan Paap Di Daldal Vich Digya Piya Uhnu Sirf Yeshu Hi Bahar Kad Sakda Bina Yesu Ton Koi Bach Nhi Sakda Bible Dasdi Sabh Ne Paap Kita Ik Vi Dharmi Eh Galan Kise Duje Dharam Vich Nhi Aaj Sanu Jarurat Hai Te Ashi Prbhu De Kol Aaye Sade Te Uh Daya Kare Koi Insaan Bhle Nek Kaman Naal Nhi Bach Sakda Ashi Is Dunian Vich Aaye Pake Rehan Layi Nhi Ik Din Is Dunian Ton Jana Aahi Eh Vi Dekhiye Je Mar Gye Te Kithe Jana Jagha Do Ne Sawarag Te Narak Eh Insaan Di Aapni Marji Uhne Kithe Jana Kiyu Ke Narak Koi Vi Nhi Jana Chaunda Sawarag Yeshu Ton Bina Ja Nhi Sakda Tushi Message Karna Aapne Vichar Dene Thuhanu Eh Message Kida Da Laga ENGLAND (.UK )

    • @lakhwindersingh9690
      @lakhwindersingh9690 3 роки тому +1

      @@rajkamal4570 Guru gobind singh ji ne apana poora parivar warta c veer sari manuka lyi
      Ona de pita guru teg bahadur ji ne hindu community lyi apa sees dita c

  • @harindersinghjohal835
    @harindersinghjohal835 3 роки тому +40

    ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀਂ ਸਿੱਖ ਪਰਤਿਆ

  • @AbhinavBhatti-r9t
    @AbhinavBhatti-r9t 21 день тому +1

    God bless you

  • @josephdean2566
    @josephdean2566 2 місяці тому

    Very good nice god bless you pastor sahib

  • @gurmeetsingh7765
    @gurmeetsingh7765 3 роки тому +19

    Menu boht aca laga hai k
    Pastor Gurnam singh ji ne keha k mai dharm to uper uthna hai..
    Thanks pastor ji

  • @holygod7645
    @holygod7645 3 роки тому +3

    पभु के नाम से मुक्ति मिलती है सभी गुनाहो से माफी मिलती हैं धन्य है बो जो पभु के नाम पर विशवास करते हैं ⛪🤗🙌🙌🙌🙌🙌🤲🤲🙏🙏🙏🙏

  • @kirandeepkaur4998
    @kirandeepkaur4998 3 роки тому +7

    Praise the lord 🙏hallelujah

  • @gurmitsingh8452
    @gurmitsingh8452 Місяць тому +1

    Good paji

  • @bailetdas9849
    @bailetdas9849 3 роки тому +8

    very good nice Testimony Praise the LORD

  • @hardeepsingh4113
    @hardeepsingh4113 3 роки тому +7

    ਸਰਦਾਰ ਗੁਰਨਾਮ ਸਿੰਘ ਜੀਆ ਦੀ ਸੋਚ ਨੂੰ ਸਲਾਮ ਹੈ ਜੀ ।

  • @RanjitKaur-zz7oz
    @RanjitKaur-zz7oz 3 роки тому +46

    Waheguru ji
    Jammu da ek beta jo ki wheelchair te Amritsar Shri Darbat sahib aaya C
    Dhan-Dhan sahib Shri Guru Ramdas sahib ji Maharaj de Dar tun Nobar ho k gya oh nhi Yaad
    Apna pitta apna hi hunda hai

    • @RajinderSingh-
      @RajinderSingh- 3 роки тому +3

      Haji bilkul sahi gal aa lekin eh Banda. Frodaaaa

    • @RajinderSingh-
      @RajinderSingh- 3 роки тому +2

      Krichan da rub dusra te Baki Dharma da rub koi hor aa ese bande da interview nahi karna chahida. This is the slept man

    • @SatishKumar-nt7li
      @SatishKumar-nt7li 3 роки тому +1

      Sahi gal as bajji yakin n Bai lokan noo

    • @punjabipunjabde1631
      @punjabipunjabde1631 3 роки тому +1

      Chalo eh v interview v vadia har religion de loka nal hoye chamat ale bandia nal v interview karni chahidi

    • @avsingh3874
      @avsingh3874 3 роки тому +2

      Gurnam Singh kinni vadia gal keh reha ki me dharm nae change kita bal ki mera jeevan change hoya Aaj v naam de piche singh hi lagda bt kuch log hunde ne jinna di gal ohde ghar wale ta mande nae bt oh duniya nu gyan den chal painde
      Kise nu glt ya sahi sabit ya apna pio dujia da pio aida kehn to pehlan os chij te us gal te study kro ki aida kyo ho reha kine % eh gal vich sach aa baad vich kro ohnu judge
      Nale ek gal hor insaan di aukaat ek kide to v madi aa par oh rabb nu challange karn to baaj nae aunda

  • @rimpyrani4283
    @rimpyrani4283 3 роки тому +1

    Jai masih ki bolo ji

  • @danialmasih4512
    @danialmasih4512 3 роки тому +1

    Very nice video pastor ji

  • @mandeepkaurdeep3307
    @mandeepkaurdeep3307 3 роки тому +10

    God bless you ji🙏🙏🙏🙏 hallelujah

  • @joginder7221
    @joginder7221 3 роки тому +8

    Paster khehra ji, ਤੁਸੀਂ ਸਿੱਖ ਧਰਮ ਛੱਡ ਕੇ ਬਹੁਤ ਚੰਗਾ ਕੀਤਾ। ਸਿੱਖ ਬਨਣਾ ਬਹੁਤ ਔਖਾ ਹੈ।

  • @jaswantsingh-uz7us
    @jaswantsingh-uz7us 3 роки тому +13

    ਮੈਮ ਧਰਮ ਨਹੀ ਮਨ ਪਰਿਵਰਤਨ ਹੁੰਦਾ God bless u veer g

  • @user-eb3uc5rc6p
    @user-eb3uc5rc6p Рік тому +1

    God bless you all

  • @harpreetkaur-go1pn
    @harpreetkaur-go1pn 3 роки тому +7

    Praise the Lord postar Ji

  • @dhillon3995
    @dhillon3995 3 роки тому +11

    ਵੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਵਡਾ ਤੋ ਕੋਈ ਨੀ ਵੀਰ ਜੀ ਗੁਰੂ ਰਾਮਦਾਸ ਜੀ ਤੋਂ ਵਡਾ ਕੋਈ ਵਡਾ ਡਾਕਟਰ ਨਹੀ

    • @shubhneetkaur2449
      @shubhneetkaur2449 3 роки тому +1

      Bilkul sahi ji.. 🙏🙏 waheguru sb kujh hai 🙏🙏

    • @shubhdeepgill8361
      @shubhdeepgill8361 Місяць тому

      Waheguru ji ka Khalsa waheguru ji ki Fateh

  • @bestvideos8616
    @bestvideos8616 3 роки тому +16

    ਲੋਕ ਤਰਸਦੇ ਆ ਕਿ ਅਸੀਂ ਸਿੱਖ ਧਰਮ ਚ ਹੁੰਦੇ ਪਰ ਇਹੋ ਜੇ ਕਤੀੜ ਸਿੱਖ ਧਰਮ ਨੂੰ ਛੱਡ ਰਹੇ ਆ

    • @rashpalrsgill3881
      @rashpalrsgill3881 3 роки тому +1

      Jehre tarsde oh sikh ban jan koyi kise nu rokda a .tenu ki problem ho rahi a

    • @surayiadaniel4126
      @surayiadaniel4126 3 роки тому +1

      Tenu jyada problem nhi hundi pyi tu jo oh reh

    • @sukwindersingh455
      @sukwindersingh455 3 роки тому +2

      Soch badl veer pahla apni
      kateer na kiha kro kise nu
      eetho pata clda ki tuhadi soch kiho jihi te tuci aaj tk ki sikiya jindagi vich j kise nu changi salah nahi de sakde ta km se km galat comments ta na kro veer ji

    • @KuldeepSingh-ig3if
      @KuldeepSingh-ig3if 3 роки тому

      @Rinku Hedon tum hunda kaun hain kahan wala

    • @surayiadaniel4126
      @surayiadaniel4126 3 роки тому

      @Rinku Hedon ji mei v Christan pariwar cho aa asi born Christan aa mei tuhanu ni keha

  • @dorrisjerry5091
    @dorrisjerry5091 3 місяці тому +1

    God bless you sir ji.🙏

  • @dilbaghsingh6537
    @dilbaghsingh6537 2 роки тому +1

    Jai masih di

  • @avtarsingh7262
    @avtarsingh7262 3 роки тому +3

    Bohat vadia galla kahia pastor ji ne 🙏🙏🙏

  • @fariadmasih9853
    @fariadmasih9853 Рік тому +5

    ਜਿੰਨੇ ਵੀ ਲੋਕ ਕਿਸੇ ਵੀ ਧਰਮ ਦੇ ਹੋਣ ਯਿਸੂ ਮਸੀਹ ਵਿੱਚ ਆ ਰਹੇ ਨੇ ਉਹਨਾਂ ਦੇ ਸਰੀਰਾ ਵਿੱਚੋ ਸਾਰੇ ਦੁੱਖ ਬਿਮਾਰੀਆ ਭੂਤ ਪ੍ਰਰੇਤ ਖਤਮ ਹੋ ਜਾਦੇ ਨੇ ਯਿਸੂ ਮਸੀਹ ਨਾਮ ਵਿੱਚ

  • @Punjabichanne
    @Punjabichanne 3 роки тому +2

    Amen

  • @jesusismylife293
    @jesusismylife293 3 роки тому +10

    Praise the lord

  • @naharabhimanyu3251
    @naharabhimanyu3251 3 роки тому +4

    Fudu banda

  • @user-hr8hq6mt7q
    @user-hr8hq6mt7q Місяць тому +1

    Thank you Jesus Christ ✝️

  • @rishpalsingh9289
    @rishpalsingh9289 Рік тому +1

    God bless you and your family

  • @singh7317
    @singh7317 3 роки тому +9

    ਮੇਰੇ ਰੱਬ ਮੇਰੇ ਪਿਤਾ ਪਰਮੇਸ਼ਰ ਤੇਰਾ ਹੀ ਧੰਨਵਾਦ

  • @adityasabarwal2064
    @adityasabarwal2064 3 роки тому +4

    ❤❤PRAISE THE LORD ALL❤❤
    👍👍GOD JESUS CHRIST JI SA BADA ALL
    WORLD MAI KOI NH HI KOI NHI HAI
    PASTOR SAAB TUSI JESUS CHRIST JI
    DE MAHIMA KARDA HO GOD JESUS CHRIST BLESS U ALL👍👍

  • @desipanjaban
    @desipanjaban 3 роки тому +11

    ਸਿੱਖੀ ਵਿਚ ਵੀ ਚੰਗੇ ਇਨਸਾਨ ਬਣ ਸਕਦੇ ਹਾਂ ਜਰੂਰੀ ਨਹੀਂ ਕੇ ਧਰਮ ਬਦਲੀ ਕਰੋ।
    ਆਪਣੇ ਨਾਮ ਨਾਲੋਂ ਸਿੰਘ ਜਰੂਰ ਹਟਾ ਲੈਣਾ ਚਾਹੀਦਾ ਨਹੀਂ ਤਾਂ ਐਦਾਂ ਲਗਦਾ ਕੇ ਗੁਰਨਾਮ ਨੇ ਪੱਗ ਵਿਚ ਸਿਰ ਫਸਾਇਆ ਹੋਇਆ।

  • @labhsonarecords4270
    @labhsonarecords4270 3 роки тому +1

    Very nice

  • @sumitkumar7797
    @sumitkumar7797 3 роки тому +3

    Very very very nice sir 👍

  • @sarabjitsingh7366
    @sarabjitsingh7366 3 роки тому +1

    Lakh lahnat tenu mere valo

  • @GurmeetKaur-yo6go
    @GurmeetKaur-yo6go 3 роки тому +2

    God bless you pastor ji

  • @jamesmasih6986
    @jamesmasih6986 3 роки тому +46

    ਜੈ ਮਸੀਹ ਕੀ ਸਾਰੀਆਂ ਨੂੰ
    ਸੰਬ ਤੋ ਪਹਿਲਾਂ ਲੋਕਾ ਦੀ ਸੋਚ ਇਹ ਹੁੰਦੀ ਕੀ ਇਸਾਈ
    ਧਰਮ ਪੈਸਾ ਦੇ ਕੇ ਬਦਲ ਦਿੰਦੇ ਪਰ ਨਹੀਂ ਤੁਸੀਂ ਜਾਣਦੇ ਹੋ ਇਹ ਪੈਸਾ ਤੋਕਿਨੇ ਸਮਰੱਥ ਹੁੰਦੇ ਇਸਾਈ ਜੋ ਪੈਸਾ ਦੇਣ ਜੋਗ ਹੋਣ ਸਿਫਰ ਉਨਾਂ ਕੋਲ ਖੁਦਾ ਦੀਸਮਰਥ ਹੁੰਦੀ

    • @trilochansingh6453
      @trilochansingh6453 3 роки тому +10

      ਪਾਸਟਰ ਗੁਰਨਾਮ ਦੇ ਹਰ ਵਾਕ ਚ ਝੂਠ ਸਾਫ਼ ਝਲਕਦਾ ਹੈ । ਇਹਨਾ ਦਾ ਬੇਟਾ ਨਾਸਾ ਗਿਆ , ਤੇ ਗਿਆ ਵੀ ਬਿਨ ਪੈਸਿਆਂ । ਸੂਲੀ ਚੜ੍ਹੇ ਯੀਸੂ , ਤੇ ਪਾਰ ਉਤਾਰਾ ਸਭ ਦਾ । ਹਵਾਈ ਜਹਾਜ਼ ਚ ਚੜਾ ਮੈ ਤੇ ਮੇਰੇ ਸ਼ਹਿਰ ਦੇ ਸਾਰੇ ਲੋਕ ਕਨੇਡਾ ਪਹੁੰਚ ਜਾਣ ।
      ਜੇ ਰੱਬ ਮਿਲਦਾ ਨ੍ਹਾਤਿਆ ਧੇਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ ......... ਏਸੇ ਤਰਾਂ ਜੇ ਰੱਬ ਮਿਲਦਾ ਸੂਲੀ ਚੜਿਆਂ ਤਾਂ ਹੁਣ ਤੱਕ ਅਨਗਿਣਤ ਸੂਲੀ ਚੜ ਚੁੱਕੇ ਨੇ । ਕਬੀਰ ਜੀ ਨੇ ਤਾਂ ਕਰਵਤ ( ਬਨਾਰਸ ਦੇ ਆਰੇ ) ਦੀ ਗੱਲ ਏਸੇ ਲਈ ਕੀਤੀ ਸੀ ।
      ਪਾਸਟਰ ਦਾ ਅਖੀਰ ਵਿੱਚ ਕਹਿਣਾ ਕਿ ਸਾਨੂੰ ਕਾਲ ਕਰੋ ਪੈਸੇ ਦਾ ਲਾਲਚ ਦੇਣਾ ਨਹੀਂ ਤੇ ਹੋਰ ਕੀ ਹੈ , ਪੈਸੇ ਬਦਲੇ ਧਰਮ ਪਲਟਾਉਣਾ ਹੀ ਤਾਂ ਹੈ । ਸਰਕਾਰਾਂ ਖ਼ਲਕਤ ਨੂੰ ਭੁੱਖਿਆਂ ਰੱਖ ਦੀਆ ਨੇ ਤੇ ਇਹ ਚੋਗਾ ਪਾ ਬਟੇਰ ਫੜਦੇ ਨੇ ।

    • @jasskalyanpur6312
      @jasskalyanpur6312 3 роки тому +8

      SUB TOE Phila apne Naam De Picho Singh Na Likho.Gurnam Masih likho. SINGH likhaun da hakk nai tuhanu. Oh Guru Ji ne Apna Pariwar war ditta sikh Daram lai.Te tusi ek bimari lai apna daram hi Shad ditta .Sharam Karo .

    • @harpreetkaur5022
      @harpreetkaur5022 3 роки тому +3

      @@trilochansingh6453 very good true answer

    • @kuldeepkaur9456
      @kuldeepkaur9456 3 роки тому +1

      @@trilochansingh6453 👍

    • @kuldipsingh2253
      @kuldipsingh2253 3 роки тому +1

      Pese le kar badelde h Manu pata h

  • @deepakmonga477
    @deepakmonga477 3 роки тому +7

    Glory to god.halleluea .Amen.

  • @hhibadshahgroup96
    @hhibadshahgroup96 3 роки тому +1

    Great ho app g

  • @rajpalrajpal4254
    @rajpalrajpal4254 Рік тому +1

    Jmeen aur asman te.ik.hi.bda.naam...Jesus..jisne admi bnaya..woh.khuda.hai

  • @jimmyjimmy5755
    @jimmyjimmy5755 3 роки тому +17

    Thank you Jesus Christ gg🙏🙏🙏🙏

  • @chamkaursingh5884
    @chamkaursingh5884 3 роки тому +5

    ਜਿਹੜਾ ਆਪਣੇ ਪਿਉ ਦਾ ਨਹੀਂ ਹੋਇਆ ਉਹ ਤੁਹਾਡਾ ਕਿੱਦਾ ਹੋ ਸਕਦਾ ਆਆਆਆਆ ਥਥਥਥਥੂਊ

  • @binderrairai5736
    @binderrairai5736 2 роки тому +1

    Good bles you bhatre 🙏🙏🙏🙏

  • @LovePreet-gb4fm
    @LovePreet-gb4fm 2 роки тому +2

    Jai Masih Ki Sab Sister Brothers Nu,,,
    Yeshu Blease You
    Ameen 🙏🏼🙏🏼🙏🏼🙏🏼

  • @AjitSingh-pk7hi
    @AjitSingh-pk7hi 3 роки тому +5

    Very Nice Pastor g 🌹🥰

  • @rishavkapoor6765
    @rishavkapoor6765 3 роки тому +6

    Prabhu apko ashikshit kere God bless u

  • @gianmassih3928
    @gianmassih3928 3 роки тому

    Veri good pastor gurnam Singh ji haiilueaa

  • @tipsondhaliwal6608
    @tipsondhaliwal6608 3 роки тому +2

    ਅਸੀ ਪੈਸਿਆਂ ਦੇ ਨਹੀਂ ਬਲਕਿ ਪ੍ਰਭੂ ਯਿਸ਼ੂ ਮਸੀਹ ਦੇ ਲਹੂ ਦੇ ਖਰੀਦੇ ਆ ।। ਉਸ ਨੇ ਆਪਣਾ ਲਹੂ ਬਹਾ ਕੇ ਸਾਡਾ ਮੁੱਲ ਤਾਰਿਆ ਤੇ ਸਾਨੂੰ ਬਚਾਇਆ ਆ ।
    ਅਸੀ ਜਿਉਂਦੇ ਖ਼ੁਦਾ ਦੀ ਭਗਤੀ ਕਰਦੇ ਆ ਨਾਕਿ ਕਿਸੇ ਮੁਰਦਾ ਦੀ ।

  • @imrangill7448
    @imrangill7448 3 роки тому +11

    Praise the lord.. I love Jesus christ. ❤️❤️🙏🙏

  • @jacobmasih649
    @jacobmasih649 3 роки тому +5

    Hallelujah Hallelujah Hallelujah

  • @NarinderSingh-zm9ej
    @NarinderSingh-zm9ej 3 роки тому +6

    ਚਲੋ ਮੰਨ ਲਿਆ ਕਿ ਉਹ ਪਾਸਟਰ ਰੱਬ ਦੀ ਬੰਦਗੀ ਵਾਲਾ ਹੋਣਾ, ਕਦੇ ਇਹ ਕਰਨ ਤੋਂ ਪਹਿਲਾਂ ਹਰਮਿੰਦਰ ਸਾਹਿਬ ਜਾਣ ਬਾਰੇ ਕਦੇ ਸੋਚਿਆ ਸੀ ਜਾਂ ਉੱਥੇ ਜਾ ਕੇ ਅਰਦਾਸ ਕਰਨ ਲਈ ਸੋਚਿਆ ਸੀ ਜਾਂ ਨਹੀਂ ਜੀ,ਚਲੋ ਸੋਚ ਆਪੋ ਆਪਣੀ

    • @ranjeetkaur6746
      @ranjeetkaur6746 3 роки тому +1

      ਵੀਰ 'ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ' ਗੁਰਬਾਣੀ ਕਹਿੰਦੀ 'ਮੂਰਖ ਨਾਲ ਨਾ ਲੂਝੀਐ'। ਬਾਕੀ ਤੁਸੀਂ ਆਪ ਸਮਝਦਾਰ ਹੋ।

  • @user-um7yf1jh4v
    @user-um7yf1jh4v 29 днів тому

    Amen God bless you pasted ji

  • @zeenatpegani5491
    @zeenatpegani5491 Рік тому

    Amen praise God may god bless you

  • @rajinderkaur1880
    @rajinderkaur1880 3 роки тому +8

    ਆਪਣੇ ਨਾਮ ਨਾਲੋ ਸਿੰਘ ਸ਼ਬਦ ਹਟਾ ਦਿਓ ਜਾ ਪਾਸਟਰ ਸ਼ਬਦ ਹਟਾ ਦਿਓ 🙏🏻🙏🏻🙏🏻🙏🏻🙏🏻🙏🏻

  • @chandmasihalam.2830
    @chandmasihalam.2830 3 роки тому +5

    Jesus bless u,, ਪਾਸਟਰ ਜੀ

  • @yeshuprarthanabhawanminist4604
    @yeshuprarthanabhawanminist4604 3 роки тому +9

    God bless you🙏
    Pastor g

  • @PritamSingh-gw1iq
    @PritamSingh-gw1iq Місяць тому

    ਯਹੋਵਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਧੰਨ ਹੈ ਆਮੀਨ

  • @ACGym2065
    @ACGym2065 3 роки тому

    Good massage

  • @hirakhanfattia3539
    @hirakhanfattia3539 4 роки тому +44

    Very nice massage...Mr Gurnam Singh..God bless you....

    • @rajkamal4570
      @rajkamal4570 3 роки тому

      Hira Khanfatia Vadhya Angreja English Tu Changi Maar Lainda Kado Tu Masihi Banyan Ki Kuch Masih Ban Ke Sikhya Teri Bible Parhi Da Tan Tere Comment Ton Pata Lagda Mr Shbad Pastor Nu Nhi Kiha Janda Parmeshar De Ik Sevak Nu Pastor Kiha Janda Hale Tainu Buhat Sikhan Jaan Di Jarurat Mainu Eh Dash Devi Mera Comment Thik Hai Yan Galat Hai Main Jo Kiha

    • @emmanuel6425
      @emmanuel6425 3 роки тому +2

      @@rajkamal4570
      Raj kamal g menu tuhada comment पड़ के कुझ खास समझ ते नही लगी पर
      तेरे अंदर विच कड़वाहट बहुत है।।।। ना तु जान दा न तेरी ईशा हैं।।।। तुहादी theology की है
      Reply and I want to you clear this matter

    • @rajkamal4570
      @rajkamal4570 3 роки тому +1

      @@emmanuel6425Pehli Baat Main Tere Se Baat Nhi Karna Chahta Tu Mujhe Message Kar Rha Hai Mujhe Tho Yeh Vi Nhi Pata Tu Hai Kon Na Hi Main Comment Kiya Bin Bulaye Kisi Se Baat Kare Koi Disrespect Hoti Hai Bible Se Name Rakhne Se Koi Masihi Nhi Ban Jata Name Acha Rakha Hai Emmanuel Kiya Karte Pastor Ho Evangelist Prechar Koi Ministery Karte Kiya Ho Mere Se Baat Karne Se Pehle Soch Lena Tha Tu Mere Vare Kiya Janta Hai .You Tube Pe Bate Karni Asaan Hai Jis Baat Ka Pata Na Ho Baat Nhi Karni Chahye Main Kon Hun Baat Karni Hai Tho Khul Kar Aapna WhatsApp Number Send Karna Please Phir Main Aap Ko Achi Trha Shamjhauga Aap Ke Har Ek Sawaal Ka Jawaab Dunga Main Galat Hua Tho Aap Mujhe Jo Khege Main Vohi Karne Ko Tayiaar Hun Manjur Hai

    • @gurchetsingh714
      @gurchetsingh714 3 роки тому +5

      ਧਰਮ ਨਹੀ ਬਦਲਿਆ ਨਾ ਕੋਈ ਪ੍ਰਮੇਸਵਰ ਨੇ ਇਸਾਈ ਕੌਮ ਨੂੰ ਬਣਾਇਆ ਪਰ ਇਕ ਪਵਿਤਰ ਕੌਮ ਬਣਾਉਦਾ

    • @emmanuel6425
      @emmanuel6425 3 роки тому +1

      Raj kamal g brother jai मसीह की
      Glory to God in the highest

  • @singhrssb9993
    @singhrssb9993 3 роки тому +4

    Praise The Lord Jesus Christ Hallelujah ameeeeennnnnn

  • @Aka_nsha
    @Aka_nsha 3 роки тому +18

    Rajwant kaur staff Nurse watching your video basically belong from Punjab city Batala know living in Dehradun Uttarakhand your preaching v grateful and powerful May God bless you and your family Amen Praise the lord

  • @baldevraj7138
    @baldevraj7138 2 роки тому +1

    ਤੁਸੀਂ ਆਪਣੇ ਪੁਰਖਿਆਂ ਨਾਲੋਂ ਵੱਧ ਕੇ ਬਦੀ ਕੀਤੀ। ਵੇਖੋ, ਤੁਹਾਡੇ ਵਿੱਚੋਂ ਹਰ ਇੱਕ ਆਪਣੇ ਬੁਰੇ ਦਿਲ ਦੇ ਹਠ ਉੱਤੇ ਚੱਲਦਾ ਹੈ ਭਈ ਮੇਰੀ ਨਾ ਸੁਣੇ
    ਯਿਰਮਿਯਾਹ 16:12

  • @KaranVerma-sg8xp
    @KaranVerma-sg8xp Рік тому

    Praise the lord 🙏

  • @rajkaransingh6640
    @rajkaransingh6640 3 роки тому +8

    ਗੁਰਨਾਮ िਸੰਘਾ ਅਪਨੀ ਅਾੳੁਨ ਵਾਲੀ ਪੀੜੀ ਬਾਰੇ ਵੀ ਸੋਚ .

    • @abcdefgh9513
      @abcdefgh9513 3 роки тому

      AAN WALI PIDI PROSPEROUS HOVEGI JI

  • @gurwinderkaur1494
    @gurwinderkaur1494 3 роки тому +8

    Guru de diti hoe pag nu dag lga dita sade te Guru's ne sade lai apna sub kuj nishawar kar dita par dharm nai change kita sare dharm apny jagha sahi par sikh lae guru granth sahib ji

    • @SimranSingh-ns5qw
      @SimranSingh-ns5qw 3 роки тому

      Hanji bilkul sachi gal kri g🇺🇸🙏

    • @jatinderkumar6904
      @jatinderkumar6904 3 роки тому

      ua-cam.com/video/GKkJw3EPbfg/v-deo.html

    • @abcdefgh9513
      @abcdefgh9513 3 роки тому

      MADAM JI THIS IS PERSONAL WHAT EVER YOU LIKE THANKS

    • @nsvideo4331
      @nsvideo4331 3 роки тому +1

      Sikh dharm... Nu daag la rahe... Eda de... Bande.... Waheguru ji da khalsa waheguru ji fathe...

    • @abcdefgh9513
      @abcdefgh9513 3 роки тому

      @@nsvideo4331 SINGH SAHIB JAMANA BADAL GAYA HAI HUN APNE BACCHE APNI GULL NAHI MANNDE SAB AZAD NE RAHI GULL DHARAM DI JISNU JO CHANGA LAGDA HAI OH KAR SAKDA HAI

  • @BaljinderSingh-ih5sb
    @BaljinderSingh-ih5sb 3 роки тому +11

    Bahut hi achhi souch paster Gurnam singh paster ji jai mashi ki prise the lord hallelujah amen

  • @Sonubal
    @Sonubal 2 роки тому

    Bhut vdiyaa Guide kita pastor jii

  • @kiranpreet4419
    @kiranpreet4419 3 роки тому +9

    Jai masih di praise the lord 🙌 hallelujah 🙏

  • @kawaljeetsingh9254
    @kawaljeetsingh9254 3 роки тому +11

    ਇਹਨੇ ਗੁਰੂ ਨੂੰ ਨਹੀ ਗੁਰੂ ਨੇ ਇਹਨੂੰ ਛੱਡਿਆ ਹੈ