ਧੀਆਂ ਦੇ ਦੁੱਖ🥹Dheeyan De Dukha EPI 3 PUNJABI WEB SERIES

Поділитися
Вставка
  • Опубліковано 3 гру 2024

КОМЕНТАРІ • 94

  • @sonudhillon831
    @sonudhillon831 3 місяці тому +1

    ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ ❤❤

  • @rachhpalsingh78466
    @rachhpalsingh78466 5 місяців тому +1

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @rachhpalsingh78466
    @rachhpalsingh78466 5 місяців тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @shindersingh5708
    @shindersingh5708 5 місяців тому +1

    ਬਹੁਤ ਵਧੀਆ ਵੀਡੀਓ ਵੇਟਾ ਮਨਪ੍ਰੀਤ ❤❤

  • @sukhdeepsidhu2342
    @sukhdeepsidhu2342 5 місяців тому +2

    ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ ਜੀ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜਦੀ ਕਲਾ ਰੱਖੇ 🎉💐🌸🌷🌹

  • @azamwarraich4278
    @azamwarraich4278 5 місяців тому +1

    ਬੋਹਤ ਹੀ ਵਿਧੀਆ ਜੀ ਭਾਗ ਬੋਹਤ ਦੇਰ ਨਾਲ ਲੈ ਕੇ ਆਉਂਦੀ ਹੋ ਮਨਪ੍ਰੀਤ ਕੀ ਵਜ੍ਹਾ

    • @KaramveerKaur-u2c
      @KaramveerKaur-u2c 5 місяців тому

      ਕਿਉਂਕਿ ਮਨਪ੍ਰੀਤ ਦੀਦੀ ਤੇ ਬਾਕੀ ਸਾਰੇ ਟੀਮ ਮੈਂਬਰ ਹੋਰ ਸਟੋਰੀਆਂ ਵਿੱਚ ਵੀ ਕੰਮ ਕਰ ਰਹੇ ਆ ਕੰਮ ਬਹੁਤ ਹੁੰਦਾ ਤਾਂ ਕਰਕੇ ਲੇਟ ਹੋ ਜਾਂਦੇ ਆ ❤❤

    • @azamwarraich4278
      @azamwarraich4278 5 місяців тому

      @@KaramveerKaur-u2c ਤੁਸੀਂ ਵੀ ਕੰਮ ਕਰਦੇ ਵੀਡੀਓ ਚ ਜੀ ?

    • @azamwarraich4278
      @azamwarraich4278 5 місяців тому +1

      ਚਲੋ ਧੰਨਵਾਦ ਕਰਮਵੀਰ ਭੈਣ ਇਕ ਦੂਰ ਬੈਠੇ ਪੰਜਾਬੀ ਵੀਰੇ ਨੂੰ ਜਵਾਬ ਤਾਂ ਦਿੱਤਾ ਮੈਂ ਪੰਜਾਬ ਪਾਕਿਸਤਾਨ ਤੋਂ ਹਾਂ ਭੈਣੇ

    • @KaramveerKaur-u2c
      @KaramveerKaur-u2c 5 місяців тому +1

      @@azamwarraich4278 ਕੋਈ ਗੱਲ ਨਹੀਂ ਭਰਾ ਜੀ ਧੰਨਵਾਦ ਵਾਲੀ ਕੋਈ ਗੱਲ ਨਹੀਂ 🙏🏻 ਵਾਹਿਗੁਰੂ ਜੀ ਮਿਹਰ ਕਰਨ ਮਨਪ੍ਰੀਤ ਭੈਣ ਤੇ ਜਿਹਨਾਂ ਨੇ ਐਨੀ ਦੂਰ ਬੈਠੇ ਭੈਣ ਭਰਾਵਾਂ ਨੂੰ ਵੀ ਆਪਸ ਵਿੱਚ ਜੋੜਿਆ ਹੋਇਆ ਪਾਕਿਸਤਾਨ ਹਿੰਦੁਸਤਾਨ ਦੇ ਭੈਣ ਭਰਾ ਸਭ ਤੇ ਵਾਹਿਗੁਰੂ ਜੀ ਮਿਹਰ ਕਰਨ 🙏🏻

    • @KaramveerKaur-u2c
      @KaramveerKaur-u2c 5 місяців тому

      @@azamwarraich4278 ਨਹੀਂ ਭਰਾ ਜੀ ਮੈਂ ਕੰਮ ਨਹੀਂ ਕਰਦੀ ਮਨਪ੍ਰੀਤ ਭੈਣ ਨਾਲ ਪਰ ਉਹਨਾਂ ਨਾਲ ਪਿਆਰ ਆ ਉਹਨਾਂ ਦੀਆਂ ਸਟੋਰੀਆਂ ਦੇ ਜ਼ਰੀਏ ਜੁੜੇ ਹੋਏ ਆ ♥️

  • @rachhpalsingh78466
    @rachhpalsingh78466 5 місяців тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ਜੀ ।

  • @S.S.BRAR13
    @S.S.BRAR13 5 місяців тому

    ਵਾਹਿਗੁਰੂ ਜੀ ❤️🙏

  • @gurjindersingh3638
    @gurjindersingh3638 5 місяців тому +4

    ਬਹੁਤ ਵਧੀਆ ਸਟੋਰੀ ਮਨਪ੍ਰੀਤ ਕੌਰ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @manjitkaur-wy1tg
    @manjitkaur-wy1tg 5 місяців тому

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👌👍👍👍ਸਾਰਿਆਂ ਨੇ ਆਵਦਾ ਰੋਲ ਬਾਖੂਬੀ ਨਿਭਾਇਆ 👌👌👌👍👍👍ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ 🙏🙏🙏ਧੰਨਵਾਦ ਜੀ ❤️❤️❤️❤️❤️

  • @ArshDeep-l5s
    @ArshDeep-l5s 5 місяців тому +2

    Very nice video Manpreet ❤❤❤

  • @kamlarani8052
    @kamlarani8052 5 місяців тому +1

    Manpreet sab paise de put aa kise da dukh koi nhi samjhda Manpreet thodi acting bahut vadiya aa God bless you all members🎉🎉🎉❤❤❤

  • @gurshansingh8127
    @gurshansingh8127 5 місяців тому

    ਬਹੁਤ ਵਧੀਆ ਜੀ

  • @Iqbalkaur257
    @Iqbalkaur257 5 місяців тому

    ਨਾਇਸ ਵੀਡੀਓ ਹੈ ਪੁੱਤ ਤੈਨੂੰ ਚੜਦੀਆ ਕਲਾ ਵਿੱਚ ਰੱਖਣ ਤੇ ਸਦਾ ਖੁਸ਼ ਰਹੋ ਪੁੱਤ👍👍👍👍👍

  • @SinghGill7878
    @SinghGill7878 5 місяців тому +1

    ਜਿਸ ਵੀਡੀਓ ਚ ਮਨਪ੍ਰੀਤ ਹੋਵੇ ਉਹ ਸੋਹਣੀ ਤਾ ਹੋਣੀ ਆ ਕਿਉਂਕਿ ਐਕਟਿੰਗ ਮੰਨੂ ਦੀ ਲਾਜਵਾਬ ਹੁੰਦੀ ਆ ❤

  • @gurbhejsingh681
    @gurbhejsingh681 5 місяців тому

    Very very nice video g ❤❤❤❤❤

  • @gurdeep_saini
    @gurdeep_saini 3 місяці тому +1

    Nice video ❤

  • @gurminderdhaliwal9700
    @gurminderdhaliwal9700 5 місяців тому +2

    Very nice manpreet

  • @LakhwinderSingh-rt4mo
    @LakhwinderSingh-rt4mo 5 місяців тому +1

    ਨਾਇਸ ਵੀਡੀਓ ਜੀ

  • @JasveerSingh-ob2wg
    @JasveerSingh-ob2wg 5 місяців тому +1

    Very nice video manpreet ji

  • @AbcKaur-y1u
    @AbcKaur-y1u 5 місяців тому +1

    Daljit kaur usa very very good very very nice video

  • @gulbaharsinghshahpuria3682
    @gulbaharsinghshahpuria3682 5 місяців тому +1

    Very good Movie ❤❤❤❤❤❤😂😂😂😂😂😂😂😂

  • @GurpreetSingh-fq7di
    @GurpreetSingh-fq7di 5 місяців тому

    Very nice video Manpreet always your acting awesome 👍🌹❤️🙏🙏

  • @rajujatana3925
    @rajujatana3925 5 місяців тому +2

    Very nice vade❤

  • @sukhjitsekhon406
    @sukhjitsekhon406 5 місяців тому +2

    Nice video 👍👍👍👍👍❤❤❤❤❤

  • @SimranSingh-zx4wj
    @SimranSingh-zx4wj 5 місяців тому

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤❤❤

  • @robinsingh3156
    @robinsingh3156 5 місяців тому +1

    Nice video manpret

  • @GurwinderSingh-bn4bn
    @GurwinderSingh-bn4bn 5 місяців тому +1

    Ghaint video ji

  • @jsa-bb2mf
    @jsa-bb2mf 5 місяців тому +1

    Vary vary nice video 🎉🎉🎉🎉🎉

  • @LovepreetSinghLavisaraon
    @LovepreetSinghLavisaraon 5 місяців тому +2

    Nice video di❤❤

  • @UdayPal-tk2ou
    @UdayPal-tk2ou 5 місяців тому +1

    मेरी भेणे बहुत सुन्दर विडियो सिरा लाता

  • @ParmjitSidhu-gk9fq
    @ParmjitSidhu-gk9fq 4 місяці тому

    👌👌👌

  • @armaansingh1468
    @armaansingh1468 5 місяців тому

    Daljit. Kaur. Shaina. USA. Very. Very. Good. Very. Very. Nice. Video.

  • @manormagarg8197
    @manormagarg8197 5 місяців тому +1

    Nice 👍👍❤❤❤

  • @harwinderdhillon7312
    @harwinderdhillon7312 5 місяців тому +1

    Love u manuu❤❤❤❤

  • @gurdeep_saini
    @gurdeep_saini 3 місяці тому

    ❤❤❤❤🎉🎉🎉

  • @lakhesarsaab568
    @lakhesarsaab568 5 місяців тому +2

    Nice story 🎉🎉❤

  • @JaswinderSingh-s2c
    @JaswinderSingh-s2c 5 місяців тому +1

    Manu v Rona aa gya didi tahanu dekh k😭😭

  • @paramjeetkaurbrar5316
    @paramjeetkaurbrar5316 5 місяців тому +1

    Verynicevideo

  • @rajinderkaler2173
    @rajinderkaler2173 5 місяців тому

    Very nice video👌👌👌👌👌❤❤❤❤❤❤👌👌👌👌👌👌👌god bless you👌👌👌👌

  • @veenakhurana4151
    @veenakhurana4151 5 місяців тому +1

    Very nice video🎉🎉🎉🎉🎉🎉🎉

  • @rajwinderkhetla7208
    @rajwinderkhetla7208 5 місяців тому

    Bhut shoni video manpreet brar

  • @Reetkhokhar
    @Reetkhokhar 5 місяців тому

    Nyc video manu di👌🏻👌🏻👌🏻👌🏻

  • @LovepreetLavie
    @LovepreetLavie 5 місяців тому

    Bhit sohni video a manpreet didu❤❤

  • @Jashansidhu-lz8ph
    @Jashansidhu-lz8ph 5 місяців тому +1

    Very very nic video sis❤❤

  • @azamwarraich4278
    @azamwarraich4278 5 місяців тому +9

    ਕੰਮੈਂਟ ਨੂੰ ਸਿਰਫ ਲਾਇਕ ਕਰ ਦਿੰਦੀ ਹੋ ਸਵਾਲ ਦਾ ਜਵਾਬ ਵੀ ਦਿਆ ਕਰੋ ਪੰਜਾਬ ਪਾਕਿਸਤਾਨ ਤੋਂ ਹੋਰ ਕੋਈ ਵੀ ਆ ਸ਼ਾਟ ਵੀਡੀਓ ਨਹੀ ਦੇਖਦਾ ਸਿਰਫ ਮੈਂ ਹੀ ਦੇਖਦਾਂ ਨਾ ਕਿਸੇ ਨੂੰ ਆ ਪਸੰਦ ਨੇ ਐਥੇ ਤੇ ਗੁਰਮੁਖੀ ਵੀ ਬੱਸ ਕਿਸੇ ਟਾਵੇਂ ਤਰਲੇ ਨੂੰ ਹੀ ਆਉਂਦੀ ਹੈ

  • @JAGSIRSAINI-g7k
    @JAGSIRSAINI-g7k 5 місяців тому

    🎉🎉

  • @PalwinderKaur-fc8ls
    @PalwinderKaur-fc8ls 5 місяців тому +1

    ❤❤❤❤

  • @GurpreetKaur-yx7uv
    @GurpreetKaur-yx7uv 5 місяців тому +1

    Very nice

  • @Jashansidhu-lz8ph
    @Jashansidhu-lz8ph 5 місяців тому +1

    Nice❤❤

  • @karmjeetsingh8085
    @karmjeetsingh8085 5 місяців тому +1

    Very nice video ❤❤

  • @SONYTV-h4y
    @SONYTV-h4y 5 місяців тому +1

    Nice video 🎉

  • @Aramn-u8g
    @Aramn-u8g 5 місяців тому +1

    Nice video

  • @KiranKiran-r6p
    @KiranKiran-r6p 5 місяців тому +2

    Very very nice video ajj hun dekhi aa behan video free nhi cc

  • @JasmeenKaur-fw2in
    @JasmeenKaur-fw2in 5 місяців тому +1

    Nice g❤

  • @ArashBhangu
    @ArashBhangu 5 місяців тому +1

    Nice att sirra

  • @hardeepdharni8697
    @hardeepdharni8697 5 місяців тому +1

    ਇਹ ਉਜਾੜੋ ਬੁੜੀ ਦਾ ਘਰ ਵਿਚਾਰੀ ਮਨਪ੍ਰੀਤ ਨਾਲ ਕੀ ਕਰਦੀ ਏ ਕਿੰਨੀਆਂ ਧਮਕੀਆਂ ਦੇਦੀ ਏ ਕਾਲੋ ਜਹੀ😮😮

  • @GurpreetSingh-xk2dr
    @GurpreetSingh-xk2dr 5 місяців тому

    Nice didi ji video ❤❤❤

  • @amansidhu7086
    @amansidhu7086 5 місяців тому

    Bhut soni vodio

  • @Jashansidhu-lz8ph
    @Jashansidhu-lz8ph 5 місяців тому +1

    👉🏻👉🏻❤

  • @jassidhaliwal6730
    @jassidhaliwal6730 5 місяців тому

    👌🏻👌🏻😭

  • @jaskarandhindsa6818
    @jaskarandhindsa6818 5 місяців тому

    Very very nice video

  • @Grewal_saab9804
    @Grewal_saab9804 5 місяців тому +1

    Nice video ji

  • @Mr.desipb50
    @Mr.desipb50 5 місяців тому

    Very nice ❤❤❤

  • @indijandour8783
    @indijandour8783 5 місяців тому

    ❤😂❤😂

  • @SomaKaur-z8u
    @SomaKaur-z8u 4 місяці тому

    💖👍❤️👌🌹💚🧡😍

  • @lakhvirkaursandhu1952
    @lakhvirkaursandhu1952 5 місяців тому

    Kiran da acting

  • @Lehalkalantv-ui5oc
    @Lehalkalantv-ui5oc 5 місяців тому

    ਮਨਪ੍ਰੀਤ sandeep sraon family ਨਾ ਦੇ ਦੋ ਚੈਨਲਾ ਤੇ ਚੱਲ ਰਹੀਆ ਵੀਡੀਓ ਦੇਖੋ ਅਤੇ ਸਾਰੇ ਕਮੈਂਟ ਪੜੋ ਬਾਕੀ ਚੈਨਲਾ ਵਾਲੇਆ ਦੇ ਨਾਲ ਸਾਝੀਆ ਕਰੋ ਧੰਨਵਾਦ

  • @shamsundar9131
    @shamsundar9131 5 місяців тому

    Very very very very very very very very very very very very very very very very very very very very very nice next part Ritu Sharma bathinda 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @SimranSingh-zx4wj
    @SimranSingh-zx4wj 5 місяців тому +1

    ਮੈਨੂੰ ਤਾਂ ਮਨਪ੍ਰੀਤ ਦੀਦੀ ਦੀ ਐਕਟਿੰਗ ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਮੇਰੀ ਪਿਆਰੀ ਦੀਦੀ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਦੀਦੀ ਤੁਸੀਂ ਹਮੇਸ਼ਾ ਵਧੀਆ ਰੋਲ ਵੀ ਕਰਿਆ ਕਰੋ ਕਿਉਂਕਿ ਮੈਨੂੰ ਤੁਹਾਡੇ ਦੂਜੇ ਰੋਲ ਵਧੀਆ ਨਹੀਂ ਲੱਗਦੇ ਜਿਹੜੇ ਚਲਾਕ ਚੁਸਤ ਜਿਹੇ ਹੁੰਦੇ ਨੇ 👌🏼🙏🏼🌹

  • @munirahmed9204
    @munirahmed9204 3 місяці тому +1

    This boy got a girl friend all she is after his money he needs to wake up she is always blackmailing him when he has no money she starts saying I’m going to leave you or I’m going to tell your family shame on her and the elder brother is the same always asking his wife to go home and ask for money shame on him and his mom and sister all greedy how would they like it if this happened to his sister these 2 girls I feel sorry for them wait and see what will happen to them what they do to these girls I ways say what goes around comes around
    Shame on this family I think the second sister who is married and staying at home she should stand and say enough is enough I’m not getting any money full stop and if they carry on like this get few people from your village and teach them a lesson and don’t cover up for them tell you mom what’s happening to you it’s a shame they don’t hv a brother if they did then he could have sorted tary out
    Good show

  • @simarjitkuar3106
    @simarjitkuar3106 5 місяців тому

    Didi ik video vich kam karn te kini pay mildi aa jarur dasi didi

  • @toarmy4297
    @toarmy4297 5 місяців тому

    Didi es episode ch karea wala kamra ch kamra galtea paea hoea

  • @gurkirat_singh_bamrah
    @gurkirat_singh_bamrah 5 місяців тому

    Very nice video Manpreet ji 🎉🎉🎉🎉❤❤

  • @paramjeetparam9203
    @paramjeetparam9203 5 місяців тому +1

    Very nice video ❤❤

  • @kiranjeetsidhu7681
    @kiranjeetsidhu7681 5 місяців тому

    ❤❤

  • @SatwantSaran
    @SatwantSaran 5 місяців тому

    Very nice video ❤❤

  • @SukhasinghAulakh
    @SukhasinghAulakh 5 місяців тому

    ❤❤❤❤

  • @JATINDERSINGH-wz2uz
    @JATINDERSINGH-wz2uz 5 місяців тому

    ❤ very nice video

  • @HarmeetKaur-yr3zt
    @HarmeetKaur-yr3zt 19 днів тому +1

    Very nice video ❤❤❤❤❤