Arvind Khanna| ਅਰਵਿੰਦ ਖੰਨਾ ਦਾ ਕਿਸਾਨਾਂ ਨੇ ਕੀਤਾ ਵਿਰੋਧ

Поділитися
Вставка
  • Опубліковано 13 тра 2024
  • Arvind Khanna| ਅਰਵਿੰਦ ਖੰਨਾ ਦਾ ਕਿਸਾਨਾਂ ਨੇ ਕੀਤਾ ਵਿਰੋਧ
    #ArvindKhanna #SunilJakhar #BJPPUNJAB #BJP #BJPCandidate #KisanProtest #LokSabhapolls #Indiangeneralelection #loksabhaelection2024 #BhagwantMann #cmmann #Punjab #PunjabNews #ABPSanjha #ABPNews #ABPLIVE
    ਇਹ ਤਸਵੀਰਾਂ ਧੂਰੀ ਦੀਆਂ ਨੇ, ਏਥੇ ਸੰਗਰੂਰ ਤੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨਾਂ ਨੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਐ, ਕਿਸਾਨ ਵੱਖ-ਵੱਖ ਮੰਗਾਂ ਨੂੰ ਲੈ ਕੇ ਬੀਜੇਪੀ ਉਮੀਦਵਾਰਾਂ ਦਾ ਪੰਜਾਬ ਭਰ ਦੇ ਵਿੱਚ ਵਿਰੋਧ ਕਰ ਰਹੇ ਨੇ, ਅਜਿਹੇ ਚ ਹੁਣ ਅਰਵਿੰਦ ਖੰਨਾ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਹਲਾਂਕਿ ਅਰਵਿੰਦ ਖੰਨਾ ਮੁਤਾਬਕ ਕਿਸਾਨ ਉਨ੍ਹਾਂ ਦੇ ਨਾਲ ਨੇ,
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 3

  • @BalwinderSingh-qx4lj
    @BalwinderSingh-qx4lj 26 днів тому

    ਅਸੀਂ ਪਹਿਲਾਂ ਵੀ ਕਿਸੇ ਅਜਿਹੀ ਸਿਆਸੀ ਵੀਡੀਓ ਵਿੱਚ ਕੁਮੈਂਟ ਵਿੱਚ ਕਿਹਾ ਸੀ ਇਨ੍ਹਾਂ ਹਿੰਦੁਤਵੀਆਂ ਦੇ ਵਿਰੋਧ ਵਿੱਚ ਰਹਿਣਾ ਕਦੇ ਗਲਬਾਤ ਵਿਚ ਨਹੀਂ ਪੈਣਾ। ਇਹ ਗਲਬਾਤ ਦੁ ਟੇਬਲ ਤੇ ਕਦੇ ਕਿਸਾਨਾਂ ਦੀ ਪੇਸ਼ ਨਹੀਂ ਜਾਣ ਦੇਣਗੇ। ਕਿਸਾਨ ਸੰਘਰਸ਼ ਦਾ ਮੌਟੋ ਧੁਪ ਵਾਂਗ ਕਲੀਅਰ ਹੈ ਫਿਰ ਵੀ ਖੰਨਾ ਕਹਿ ਰਿਹਾ ਹੈ ਕਿਸਾਨ ਆਕੇ ਆਪਣਾ ਮਕਸਦ ਦੱਸਣ ਕਿਉਂ ਭਾਜਪਾ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਨੇ ਮੰਗਾਂ ਮੰਨਣ ਦਾ ਭਰੋਸਾ ਦੇਣਾ ਹੈ ਪਰ ਤਾਕਤ ਵਿਚ ਆਕੇ ਫਿਰ
    ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕਰਨਗੇ। ਇਹ ਪਾਰਟੀ ਹਿੰਦੂਤਵੀ ਹੈ ਜੋਂ ਬਾਣੀਆਂ ਵਿਉਪਾਰੀਆਂ ਦੁਕਾਨਦਾਰਾਂ ਤੇ ਸਰਮਾਏਦਾਰਾਂ ਦੀ ਮਾਂ ਹੈ।ਕੀ ਕੋਈ ਵਪਾਰੀ ਦੁਕਾਨਦਾਰ ਆਪਣੇ ਗੁਲਾਮ ਕਿਸਾਨ ਕਿਰਤੀ ਦੀ ਬੰਦ ਖੁਲਾਸੀ ਚਾਹੇਗਾ?

  • @jagjitsingh5223
    @jagjitsingh5223 26 днів тому

    Kisan Ekta jindabad

  • @jagjitsingh5223
    @jagjitsingh5223 26 днів тому

    BJP 🐕🐕🐕🐕🐕🐕