नजीर खान ने किया बीटल ओर बरबरी का सौदा - Goat Live sauda - Goat farming -
Вставка
- Опубліковано 20 жов 2024
- ILTI Lana TV
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
यदि आप अपने व्यवसाय को आगे बढ़ाना चाहते हैं, तो कृपया हमसे संपर्क करें
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#iltilanatv #bakrimela #bakramandi #goatfarming #goat
Subscribe our UA-cam channel:- / iltilanatv
Like our Facebook page:-
/ iltilana
Follow on our Instagram :-
Za za official_iltilana
_______________________________________________
Email:- iltilanatv@gmail.com
________________________________
ਧੰਨਵਾਦ ਵਾਦ ਤਰਸੇਮ ਬਾਈ ਬਹੁਤ ਵਧੀਆ ਵੀਡਿਉ ਇਲਤੀ ਲਾਣਾ ਰਾਹੀ ਸਿੱਖਣ ਨੂੰ ਮਿਲਦਾ ❤️❤️❤️❤️❤️💞💞💞❣️❣️❣️❣️❣️❣️❣️❣️❣️🥰🥰🥰🥰🥰🥰👌👌👌
By
ਆਸੀ ਹਮੇਸ਼ਾ ਦੂਜੇ ਦਾ ਸਾਥ ਦਿਨੇ ਆ
नेपालमे मिलेगा🙏🙏
Video teriyan bhut vdiya hundiyan video te bdh dhiyan dya kr
ਬੁਹਤ ਵਦੀਆ ਵੀਡਿਓ ਵੱਡੇ ਭਰਾ 👍
Love you veer ji from Pakistan Punjab 🇵🇰💐🌾
ਨਜੀਰ ਦੇ ਸੌਦੇ ਦਿਖਾਈ ਜਾਂਦਾ ਹੋਰ ਕਿਸਾਨਾਂ ਦੇ ਸੌਦੇ ਦਿਖਾਇਆ ਕਰ ਬਾਈ ਨਜੀਰ ਨਾਲ ਕਮੀਸ਼ਨ ਤਾਂ ਨਹੀ ਕਰ ਲਿਆ ਨਜੀਰ ਦੇ ਮਗਰ ਮਗਰ ਘੁੰਮੀ ਜਾਂਦਾ
ਸਹੀ ਕਿਹਾ ਬਾਈ
ਪੰਜਾਬੀ ਪੰਜਾਬੀ ਦਾ ਨਹੀਂ ਹੁੰਦਾ
ਬਾਹਰਲੇ ਬੰਦੇ ਮਗਰ ਬਹੁਤ ਲੱਗਦਾ
ਸੌਦੇ ਦੇ ਵਿਚ ਵੀ ਬੋਲਦਾ ਇਹ। ਵੇਚਣ ਵਾਲੇ ਨੂੰ ਕਿਹੰਦਾ ਇਸਤੋਂ ਵੱਧ ਪੈਸੇ ਨੂੰ ਲੱਗਣੇ
@@farmingsuccess4485 bhai jado eva de comment krdye aa fr ago eha boldye aa ki asi kise ch fark ni krdye bla bla bhut shitte marde najeer de fr loka agye syanap jehi dikhonde aa pr punjabi sachi punjabi da sakha ni banda pr eha bahi fr v charna sadeep jagdeep vrgyea de interview krda rhenda oho jerha sharma wa baba farm wala oho ene ko jyada shitte marda najeer de odi chaplosi dekh k appa nu sharm jehi aon lag jandi aa
ਆਮ ਲੋਕਾਂ ਦੀ ਵੀਡੀਓ ਵੀ ਦਿਖਾਇਆ ਕਰ ਬਾਈ
Very Nice sardarji
Tarsem bai Guru Nanak tuhanu Khush rakhn
Sab pata veer comenta di gal ni jo sach wa oh sach wa jida pala ਪਾਰੀ sab ohde ਯਾਰ
Sachi gal aa yr ajj de time ch hr koi eva hi kr riha charde sooraj nu slam hundi aa
ਵੈਸੇ ਬਾਈ ਤੁਸੀਂ ਵੀਊ ਲੈਣ ਲਈ ਵੀਡੀਓ ਹੀ ਐਨਾ ਨਾਲ ਹੀ ਬਣਾ ਕੇ ਪਾਂਦੇ ਹੋ
ਬਾਈ ਖਾਨ ਮਾਲ ਰੇਟ ਬਿਲਕੁੱਲ ਸਹੀ ਲਾਉਂਦਾ 👍👍👍👍
ਨਜੀਰ ਨੂੰ ਪ੍ਰਮੋਟ ਕਰਨ ਦੀ ਗੱਲ ਨਹੀਂ ਇਕੱਲਾ ਨਜੀਰ ਹੀ ਰਹਿ ਗਿਆ ਵੀਡੀਓ ਬਣਾਉਣ ਨੂੰ
ਹੈ ਤਾ ਹੋਰ ਵੀ ਬਹੁਤ ਨੇ ਪਰ ਇਹ ਨਜੀਰ ਦੇ ਟੱਟੇ ਧੋ ਦਾ ਗਿਆ 👏
Jaggi dhingar bahut vadia bai safi to bakri davai
Great informative channel for farmers love from Pakistan sargodha district
Siraa vedio hundiaa bai
सरदार जी गरीब किसानों को प्रमोट किया करो इन सौदागरों की चाटुकारिता छोड़ो
Bilkul Sahi ✅
ਖ਼ਾਨ ਸਾਬ ਸਿਰਾਂ ਬੰਦਾ ਬਾਈ ਜੀ 👌👌
Nazer Bhai desi cow par video banana
ਇਹ ਠੱਗ ਆ ਇਸ ਦੇ ਫ਼ਾਰਮ ਦੀਆ ਵੀਡਿਉ ਵੇਖ ਚੇਨਲ ਆਲਿਆਂ 50 ਹਜ਼ਾਰ ਲੱਖ ਤੋ ਘੱਟ ਗੱਲ ਨੀ ਕਰਦਾ ਤੂੰ ਮਗਰ ਮਗਰ ਫਿਰਦਾ ਲੇਲੇ ਵਾਂਗੂ ਇਸ ਦੇ
Bahut khoob
ਮੈਗਿਆਂ ਬੱਕਰੀਆਂ ਦੇ ਵੀ ਸੋਦੇ ਦਖਾਓ ਬਾਈ
Najeer bhai good paji good
Sat shri akaal tarsem ji main Bittu Choudhary Rishikesh se
Balle bai g Sardar g ne siraa karta last vich
Bhai G Zabrdast Video 👍
Najeer Bai kaint bai
Video da title punjabi vich deya karo bai appa punjabi aa hindi vich ni
Good video and thanks for sharing it 👍👍👍👍
Tarsem bae love you
Bahut hi badhiya video bhai ji
Bangladesh se nazer vhi love
Good sir
Bai kue apne reposition don karda shai video banea kar gall bat thook ke karea kar ok lagda aea aa nazeer Bai video bnoda hunda Bai ji sare Veera dai video baneo ok kissian Veera nu be khusi hou gai ok nale tu na khea kar inne dai bakri aa ja y gatt dai aa Bai tu apni video banea kar doona dai Sunea kar tera page videa challu ta pk brother ma daily dhak da video videa bhoot hundiea pr jo kamiya door kar ok
Tarsam bai ji very Nice
Jo bole so Nihal
Waheguru Da Khalsa waheguru Di Fateh
ਵੀਰ ਵੀਡੀਓ ਕੁਆਲਿਟੀ ਸੁਧਾਰੋ
ਕੁਆਲਿਟੀ ਵਧਾਅ ਕੇ ਦੇਖੋ ਬਾਈ ਜੀ ਵੀਡੀਓ ਕੈਮਰੇ ਨਾਲ ਬਣਾਈ ਗਈ ਆ full hd
Super najir bhai ❤
Very nice work my brother tarsem
ਵੀਰੋ ਸਾਈਡ ਲੈਣੀ ਵਾਲੀ ਕੋਈ ਗੱਲ ਨਹੀ ਆ ਤੂੰਹਾਡੇ ਮਣ ਦਾ ਬਹੀਮ ਆ
Very good
Thanks na le dabi chal
Trsem Singh by thik keha vir
Bhaeee Hindi mein bat kiya kr yr samj nhi ata
Bhai mandi m murge b dikhaya kro
Bhai kha ki Mandi hai
Nice
Khan shaib paisa sahai lagatay hai.
A najir 22 da sarea peya jhedi charney to bakri lainda c o bakri da es na picli mandi 11000 laya,banda 12 ta a gya c,par es na last cha 11600 laya,ta charney na 11800 cha Khrid laye hun ale mandi cha es na 15 v la ta charney nu par os garib nu 200 vad na dita eh ohi gal ho gye dalal da matlab sirf dlali takkkkkkkkkkkk
Bai bilkul shi
Business man nagir Bhai
Nice video Bhi
Kon khata h apj chale gaea gyan ka bhandar nazer bhai
Hero banaa rakhe najir Khan
Najeer Khan sirra
Very nice video
ਬਾਈ ਜੀ ਨੀਰਜ ਸਾਡਾ ਦੁਸ਼ਮਣ ਨੀ ਮਾਲ ਮੁੱਲ ਸਹੀ ਲਾਵੇ ਕੋਈ ਗੁੱਸਾ ਨੀ ਪੈਸਾ ਆਉਦਾ ਜਾਦਾ ਰਿਹਦਾ
Kya baat hai maza agaya
Very gd video
Bai g tuc ta Mic fadan wale lag rahe ho.
Video da host ta Nazeer lagda.
Khan Saab tuffani style👍👍👍👍👍
💯👍💯👍💯
Nice nazer bai ji
Good video 👍👍👍👍
Najeer bhi sirrr bro
Ye kaha panjab main hai
ਟੈਂਸ਼ਨ ਨਾਂ ਲਵੋ ਮਜ਼ਬੀ ਦਾ ਪੁੱਤ ਆ ਰਿਹਾ ਗਰਾਉਂਡ ਚ
Khan shaab ko himachal me bhi bhej do
Nazir Great Man
👍👍👍 good
paji tu raju nu bhul geya jide karke tera Chanel dekhan lage
Tarsem veer ji aap kisan ki trf bi bol liya kro वेयपरियो ki चमचागिरी kyu krte ho
Good video 🙏👍🙏👍🙏👍
Sardar ji beech me bhut bolte h
Rate bahut kharab kar dega najir bhai Bechne Aaya Kar FIR Pata Chale Mandi ka
Sied ta lainda y
Oh Bai anchor jdo nazir bolda hunda tu kahto vich bolda huna
ਸਦੀਕ ਤੋਂ ਉੱਪਰ ਕੋਈ ਨੀ 😆😆
Barbraa bkraa 13500 da sasta lahgeya
Sahi keha 17000 20000 te vich vich haiga c
Tarsem Bai video ch kiha c main pakh nhi lainda pr baiyan nu khi Jana idu badh paise ni lagne eh hor ki a
Khan Bai great Banda shi paise londa 👌
Nice video
🙏🙏👍🤲🤲
Very good video sir ji keep it up👍
😅😊😊
Hello
👍👍👍👍
Video bnao. Ke de. Tree. Dea. Patte. Khila de. Bakria. Nu. 🐐🐐🌲☘️🍀🍁🌴🌿🌱🐐🐐🇮🇳🇮🇳👍🏿
mandi kdo lagdi a g date daso
13and 26
khassi bakre b ande aa g mandi ch
Krte kya ho itte ka
Tusi hindi me bhi likho
Yr bkra 15000 da c sasta deta 13500
NewNews 👉 beetal goat kitne mahine milk deti hi
Gill shibe aap ka phone swith off
Pala najer da much
BAKRE NAHI DAIKATI SERP ADMI DAIKATA HAIN
Where is Najir bhai from ?
Bai kise ne Kabootra lena hun lake ja oden wale location bathinda
Mitho na v video vich ihnu kiha tu bahot bolthe hisab nal boliea kr video vich saf saf dikhda 😂
Bai gal pta ki najeer aa jehda ikk ta bolda putha gareeb bandea nu duja syana buht banda eh samjda bss me ee ikk vepari reh gya apne punjabi kise nu parmote kar lo