ਵਣਜਾਰਿਆਂ ਵਿੱਚ 'ਜੈ ਗੁਰੂ ਨਾਨਕ' ਕਹਿਣ ਨਾਲ ਝਗੜਾ ਮੁੱਕ ਜਾਂਦਾ ਹੈ~ ਪਾ :1 ਤੋਂ ਬਿਨਾਂ ਵਿਆਹ ਨਹੀਂ ਹੁੰਦਾ~ C'garh 04

Поділитися
Вставка
  • Опубліковано 18 січ 2025

КОМЕНТАРІ • 425

  • @NishanSinghAustralia
    @NishanSinghAustralia  19 днів тому +41

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @singga5679
      @singga5679 19 днів тому +4

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
      ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

    • @jasbirkaurmalhi4968
      @jasbirkaurmalhi4968 19 днів тому +1

      Thanks 🙏❤️🙏

    • @baljitsidhu8912
      @baljitsidhu8912 16 днів тому +1

      धन धन सतगुरु गुरु नानक देव जी महाराज सच्चे पातिशाह।।❤❤❤❤❤

  • @barusingh9593
    @barusingh9593 День тому +2

    ਧੰਨ ਹਨ ਗੁਰੂ ਨਾਨਕ ਦੇਵ ਜੀ ਕੋਟੀ ਕੋਟੀ ਪਰਨਾਮ 🙏🙏🙏🙏🙏🙏🙏🙏🙏🙏🙏🙏❤❤❤❤❤❤❤❤🌷🌷🌷🌷🌷💯💯💯💯💯💯👌👌👌👌👌

  • @deepchand6605
    @deepchand6605 18 днів тому +43

    ਮੈਂ ਇਹਨਾਂ ਨੂੰ ਸਭ ਤੋਂ ਅਮੀਰ ਸਮਝਦਾ ਹਾਂ। ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਇਤਨਾ ਪਿਆਰ ਕਰਦੇ ਹਨ। ਪਰਮਾਤਮਾ ਇਹਨਾਂ ਨੂੰ ਚੜਦੀ ਕਲਾ ਵਿਚ ਰੱਖੇ।

  • @MohinderSingh-y4g
    @MohinderSingh-y4g 18 днів тому +54

    ਬਣਜਾਰਾ ਜਾਤੀ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਵਰਣਨ ਕਰਦੀ ਸੁਣ ਕੇ ਇੱਕ ਵੱਖਰਾ ਅਹਿਸਾਸ ਹੋਇਆ
    ਧੰਨਵਾਦ ਦੇ ਪਾਤਰ ਹਨ
    ਭਾਈ ਸਾਹਿਬ ਭਾਈ ਸ੍ਰੀ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ

  • @RachhpalSingh-mp7ov
    @RachhpalSingh-mp7ov 19 днів тому +49

    ਇਹ ਹਨ ਬਾਬੇ ਨਾਨਕ ਦੇ ਪੱਕੇ ਸ਼ਰਧਾਲੂ ਵਾਹਿਗੁਰੂ ਮੇਹਰ ਕਰੇ ਜੀ

  • @RanjitSraa
    @RanjitSraa 18 днів тому +71

    ਅਸੀ ਬਹੁਰੂਪਿਏ ਸਿੱਖ ਤਾ ਸਿੱਖੀ ਦਾ ਸਵਾਂਗ ਕਰ ਰਹੇ ਹਾ ਤੇ ਖੁਦ ਨੂੰ ਵੀ ਤੇ ਗੁਰੂ ਨੂੰ ਵੀ ਧੋਖਾ ਦੇ ਰਹੇ ਆ। ਅਸਲੀ ਕਮਾਈ ਤਾ ਐਸੇ ਗੁਰੂ ਜਨਾਂ ਦੀ ਹੈ ਜੋ ਬਾਹਰੀ ਆੰਡਬਰਾ ਪਾਖੰਡਾ ਤੋ ਦੂਰ ਗੂਰੂ ਨੂੰ ਹਾਜ਼ਰ ਨਾਜਰ ਸਮਝਕੇ ਵੰਦਨਾ ਕਰ ਰਹੇ ਆ। ਪਰ ਸ਼ੁਕਰ ਆ ਏਹ ਦੂਰ ਬੈਠੇ ਆ। ਜਾਗਰੂਕ ਠੇਕੇਦਾਰਾ ਦੇ ਨੇੜੇ ਹੁੰਦੇ ਤਾ ਮੰਦਿਰ ਲਿਖਣ ਤੇ,ਬਾਬੇ ਦੀ ਮੂਰਤੀ ਤੇ ਨਾਲ ਦੇਵੀ ਬਠਾਉਣ ਤੇ ਸੋਧਾ ਲੱਗਾ ਹੁੰਦਾ। ਏਹਨਾ ਨੂੰ ਵੀ ਭਈਏ,ਆਦਿਵਾਸੀ,ਜੰਗਲੀ ਆਦਿਕ ਕਹਿਕੇ ਅਪਮਾਨਿਤ ਕੀਤਾ ਹੁੰਦਾ ਤੇ ਏਹ ਵੀ ਹਲੇ ਲੂਈਆ ਹਲੇ ਲੂਈਆ ਕਰ ਰਹੇ ਹੁੰਦੇ। ਧੰਨ ਗੁਰੂ ਨਾਨਕ ਨਿਰੰਕਾਰੀ।

    • @studiogabby5192
      @studiogabby5192 17 днів тому +2

      Hanji

    • @GurmaanSingh-xg8xg
      @GurmaanSingh-xg8xg 14 днів тому +1

      Jo hale luyia keh rahe ne, ona nu kise ne tang nahi keeta. Bacheb tukrhe krva ke v sikh nhi dolda. Ardas parh lao.

    • @amitsinghamit1534
      @amitsinghamit1534 11 днів тому +2

      ਸਹੀ ਗੱਲ ਹੈ ਵੀਰ ਜੀ ਸੱਚੀ ਮੇਰੇ ਹਿਸਾਬ ਨਾਲ ਸਾਡੇ ਤੋਂ ਵੱਡਾ ਪਾਖੰਡੀ ਕੋਈ ਨਹੀਂ ਅਸੀਂ ਗੁਰੂ ਸਾਹਿਬ ਨੂੰ ਮੰਨਣ ਦਾ ਜਿਵੇਂ ਕਿਸੇ ਤੇ ਆਸਾਨ ਕਰ ਰਹੇ ਹਾਂ

    • @JasvirKaur-ge8xk
      @JasvirKaur-ge8xk 10 днів тому +2

      Main thaudi har gal nal shemat aa right 👍

    • @BhupinderSingh-ul8im
      @BhupinderSingh-ul8im 8 днів тому +1

      ਸਹੀ ਗੱਲ ਐ ਜੀ

  • @BalvirSingh-zo3rl
    @BalvirSingh-zo3rl 17 днів тому +25

    ਧੰਨ ਨਾਨਕ ਤੇਰੀ ਵੱਡੀ ਕਮਾਈ ❤

  • @paramjeetsingh346
    @paramjeetsingh346 19 днів тому +33

    ਭਾਈ ਸਾਹਿਬ ਜੀ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਮੂਰਤੀ ਲਗਾਈ ਹੋਈ ਹੈ ਪ੍ਰੰਤੂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਾਡੇ ਗੁਰੂ ਨਾਲ ਜੁੜੇ ਹੋਏ ਹਨ, ਭਾਵੇਂ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਪਰੰਤੂ ਇਹਨਾਂ ਦਾ ਵਿਰੋਧ ਕਰਾਂਗੇ ਤਾਂ ਇਹ ਸਾਡੇ ਤੋਂ ਦੂਰ ਹੋ ਜਾਣਗੇ ਔਰ ਗੁਰੂ ਤੋਂ ਦੂਰ ਹੋ ਜਾਣਗੇ ਪਹਿਲਾਂ ਵੀ ਅਸੀਂ ਜਿਆਦਾ ਟਾਈਟ ਹੋ ਕੇ ਬਹੁਤ ਸਾਰੇ ਲੋਕਾਂ ਨੂੰ ਗੁਰੂਘਰ ਨਾਲੋਂ ਤੋੜ ਲਿਆ ਹੁਣ ਉਹ ਸਭ ਡੇਰਿਆਂ ਵੱਲ ਚਲੇ ਗਏ ਨੇ

  • @inderjitgill7800
    @inderjitgill7800 17 днів тому +17

    ਧੰਨ ਗੁਰੂ ਨਾਨਕ ਦੇਵ ਜੀ ਤੇਰੀ ਮਹਿਮਾ ਨਿਆਰੀ ਏ ਤਾਂਉ ਤੈਨੂੰ ਮਨਦੀ ਦੁਨੀਆਂ ਸਾਰੀ ਏ

  • @bhaimohindersingh7839
    @bhaimohindersingh7839 19 днів тому +29

    ਸਤਿਕਾਰ ਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ,ਰੋਮ ਰੋਮ ਆਪ ਜੀ ਦਾ ਸ਼ੁਕਰੀਆ।ਆਪ ਜੀ ਸਿੱਖ ਸੰਗਤ ਦੀ ਝੋਲੀ ਵਿਚ ਕੋਈ ਨਾਂ ਕੋਈ ਨਵਾਂ ਅਤੇ ਦੂਰ ਦੁਰਾਡੇ ਅਸਥਾਨ ਦੇ ਦਰਸ਼ਨ ਕਰਵਾਉਂਦੇ ਹੋ। ਵਾਹਿਗੁਰੂ ਜੀ ਆਪ ਜੀ ਨੂੰ ਖੁਸ਼ੀਆਂ ਬਖਸ਼ਣ❤❤❤❤❤

  • @jasbirsingh2252
    @jasbirsingh2252 19 днів тому +25

    ਧਨ ਗੁਰੂ ਨਾਨਕ, ਬਹੁਤ ਅਫ਼ਸੋਸ ਹੈ ਕੀ ਅਸੀ ਸਿੱਖੀ ਦਾ ਪਰਚਾਰ ਇਹਨਾਂ ਵਿੱਚ ਨਹੀਂ ਕਰ ਪਾਏ, ਨਹੀਂ ਤਾਂ ਅੱਜ ਸਿੱਖੀ ਦਾ ਬੂਟਾ ਕਿੰਨਾ ਫੈਲਿਆ ਹੋਣਾ ਸੀ❤

  • @jasmelsingh1451
    @jasmelsingh1451 17 днів тому +10

    ਇਹਨਾ ਨੂੰ ਕੌਣ ਦਸੇ ਸਿੱਖ ਤਾਂ ਵਿਹਾ ਚ ਨਾਗਨ ਡਾਂਸ ਕਰਦੇ ਆ ❤

  • @ParamjitKaur-kd8hi
    @ParamjitKaur-kd8hi 16 днів тому +7

    ਵੀਰ ਜੀ ਇਹ ਲੋਕ ਬਹੁਤ ਅਮੀਰ ਹਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਹੋਇਆ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 19 днів тому +14

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਜੀ ⚘🙏

  • @PrabhSekhon-u3u
    @PrabhSekhon-u3u 2 дні тому +1

    Waheguru ji waheguru ji mehar kary

  • @littlebirdi
    @littlebirdi 19 днів тому +81

    ਛੱਤੀਸਗੜ੍ਹ, ਭਾਈ ਕੌਢਾ ਦੀ ਧਰਤੀ ਹੈ, ਉਹਨਾ ਦਾ ਗੁਰਦੁਆਰਾ ਵੀ ਹੈ ਉਥੇ। ਉਹਨਾ ਨੂੰ ਕੌਢਾ ਰਾਕਸ ਕਿਹਾ ਜਾਂਦਾ ਸੀ,ਅਸਲ ਚ ਉਹ ਆਦੀਵਾਸੀ ਸਨ, ਗੁਰੂ ਨਾਨਕ ਦੇ ਸਿੱਖ ਬਣੇ।

    • @meetokaur6000
      @meetokaur6000 11 днів тому +1

      ਵਾਹਿਗੁਰੂ ji ਕਾ ਖਾਲਸਾ ਵਾਹਿਗੁਰੂ ji ਕੀ ਫਤਿਹ very nice video thanks uk 🌹🙏

  • @RavinderKaur-f8o
    @RavinderKaur-f8o 16 днів тому +6

    ਮੇਰੇ ਗੁਰੂ ਨਾਨਕ ਦੇਵ ਜੀ ਦੀ ਪਿਆਰੀ ਸੰਗਤ ਨੂੰ ਕੋਟਿ ਕੋਟਿ ਪ੍ਰਨਾਮ 🙏🏻

  • @gurnamkaurdulat3883
    @gurnamkaurdulat3883 19 днів тому +26

    ਧੰਨ ਗੁਰੂ ਨਾਨਕ ਜੀ।
    ਨਿਸ਼ਾਨ ਸਿੰਘ ਬੇਟਾ ਤੂੰ ਵੀ ਧੰਨ ਹੋ ਗਿਆ ਗੁਰੂ ਨਾਨਕ ਜੀ ਦੇ ਰਾਹਾਂ ਤੇ ਤੁਰ ਕੇ।

  • @Sukhdev03596
    @Sukhdev03596 19 днів тому +27

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
    ਵਾਕਿਆ ਹੀ ਜਗਤ ਤਾਰਿਆ ਜਗਤਗੁਰੂ ਹੈ
    ਧੰਨ ਗੁਰੂ ਨਾਨਕ ਸਾਹਿਬ ਜੀ

  • @user-lati-s3w
    @user-lati-s3w 19 днів тому +16

    ਗੁਰੂ ਨਾਨਕ ਸਾਹਿਬ ਦੇ ਅਸਲੀ ਸਿੱਖ ਹਨ ,ਇਹ ਇਹਨਾਂ ਦਾ ਆਪਣਾ ਤਰੀਕਾ ਹੈ ਗੁਰੂ ਸਾਹਿਬ ਦਾ ਸਤਿਕਾਰ ਕਰਨ ਦਾ , ਗੁਰੂ ਨਾਨਕ ਸਾਹਿਬ ਵੀ ਜਿਸ ਇਲਾਕੇ ਵਿੱਚ ਜਾਂਦੇ ਸਨ ਉਹੋ ਜਿਹਾ ਹੀ ਪਹਿਰਾਵਾ ਪਾਉਂਦੇ ਸਨ , ਹਰਿਦਵਾਰ ਗਏ ਤਾਂ ਹਿੰਦੂਆਂ ਵਾਲਾ ਪਹਿਰਾਵਾ , ਮੱਕੇ ਗਏ ਤਾਂ ਮੁਸਲਮਾਨ ਹਾਜੀਆਂ ਵਾਲਾ ਪਹਿਰਾਵਾ ।

  • @sukhdevsinghjudge4403
    @sukhdevsinghjudge4403 18 днів тому +10

    ਅਜ ਤੋਂ 50 ਸਾਲ ਪਹਿਲਾ ਪੰਜਾਬ ਵਿਚ ਵੀ ਇਸ ਤਰਾਂ ਦੇ ਲੋਕ ਅਤੇ ਖੇਤੀ ਦਾ ਮਾਹੌਲ c ਯਾਦ ਆ ਰਿਹਾ ਹੈ ਬਚਪਨ... 🙏🙏🙏❤️❤️❤️🙏🙏🙏

  • @bootasinghjohal2406
    @bootasinghjohal2406 19 днів тому +13

    ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਜੈ ਗੁਰੂ ਨਾਨਕ ਜਗਤ ਨੂੰ ਭਾਈ

  • @BaljinderSingh-ri9gw
    @BaljinderSingh-ri9gw 19 днів тому +12

    ਜੈ ਗੁਰੂ ਨਾਨਕ
    ਧੰਨ ਗੁਰੂ ਨਾਨਕ
    ਸ਼ਾਹ ਗੁਰੂ ਨਾਨਕ
    🙏🙏

  • @HarpreetSingh-ux1ex
    @HarpreetSingh-ux1ex 19 днів тому +13

    ❤ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ❤ 🙏
    ਸੱਚੀਆਂ ਰੂਹਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਭਾਈ ਸਾਹਿਬ ਜੀ ਤੁਹਾਡਾ ਸਾਰਿਆਂ ਦਾ ਤਹਿ ❤️ ਧੰਨਵਾਦ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @charanjitsingh4388
    @charanjitsingh4388 19 днів тому +16

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿਥੇ ਕਿਥੇ ਸਤਿਗੁਰੂ ਨਾਨਕ ਦੇਵ ਜੀ ਸਿੱਖ ਸੇਵਕ ਹੈ । ਧੰਨ ਨਾਨਕ ਤੇਰੀ ਵਡੀ ਕਮਾਈ ।।

  • @navjotsingh3202
    @navjotsingh3202 19 днів тому +14

    ਸਾਡੇ ਤੋਂ ਕਈ ਗੁਣਾ ਚੰਗੇ ਨੇ ਏਹ

  • @deepdhindsavlogs9097
    @deepdhindsavlogs9097 19 днів тому +11

    ਬਾਬਾ ਜੀ ਪੰਜਾਹ ਸਾਲ ਪਹਿਲਾਂ ਆਪਣੇ ਪਿੰਡਾਂ ਦੇ ਵੀ ਇਹੋ ਜਿਹੇ ਹਾਲਾਤ ਹੁੰਦੇ ਸੀ ਇਨ੍ਹਾਂ ਪਿੰਡਾਂ ਨੂੰ ਵੇਖਕੇ ਲੱਗਦਾ ਜਿਵੇਂ ਅਸੀਂ ਪੰਜਾਹ ਸਾਲ ਪਿੱਛੇ ਚਲੇ ਗਏ ਹਾਂ ਪਰ ਬਾਬਾ ਜੀ ਵੈਸੇ ਤੁਹਾਡਾ ਤਾਂ ਐਥੋਂ ਆਉਣ ਨੂੰ ਦਿਲ ਨਹੀਂ ਕਰਦਾ ਹੋਣਾ ਵੀਡੀਉ ਦੇਖ ਕੇ ਤਾਂ ਸਾਡਾ ਵੀ ਦਿਲ ਕਰਦਾ ਕਿ ਕਾਸ਼ ਮੈਂ ਵੀ ਤੁਹਾਡੇ ਨਾਲ ਹੁੰਦਾ ਅਤੇ ਦੋ ਦਿਨ ਉੱਥੇ ਰਹਿ ਕੇ ਆਉਂਦਾ ਪਿਛਲਾ ਸਮਾਂ ਯਾਦ ਆ ਗਿਆ

  • @dkkhalsa1551
    @dkkhalsa1551 18 днів тому +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਨੂੰ ਵੀ ਓਹਨਾ ਦੇ ਪਿਆਰੇ ਸਿੱਖ ਵਣਜਾਰਿਆਂ ਦੇ ਦਰਸ਼ਨ ਹੋਏ ਕਿੰਨਾ ਪਿਆਰ ਤੇ ਸਤਿਕਾਰ ਹੈ ਪੰਜਾਬ ਦੇ ਲੋਕ ਤਾਂ ਬੰਦਾ ਮਾਰੇ ਬਿਨਾਂ ਰੋਟੀ ਨੀ ਖਾਂਦੇ ,ਵਿਆਹ ਵੇਲੇ ਜੰਡ ਵੱਢਦੇ ਨੇ ਤੇ ਆਹ ਰੂਹਾਂ ਗੁਰੂ ਨਾਨਕ ਦੇਵ ਦੀ ਜੈ ਕਰਕੇ ਝਗੜੇ ਹੀ ਖਤਮ ਕਰ ਦਿੰਦੇ ਨੇ ਵਾਹ ਗੁਰੂ ਵਾਹ ਵਾਹ ਗੁਰੂ,,,,❤❤❤❤❤❤❤❤❤❤❤❤❤

  • @satnamsingh-s3z
    @satnamsingh-s3z 9 годин тому

    ਧੰਨ ਗੂਰੂ ਨਾਨਕ ਤੇਰੀ ਵੱਡੀ ਕਮਾਈ ਮਨ ਖੁਸ਼ ਹੋ ਗਿਆ ਇਹਨਾਂ ਦਿਆਂ ਗੱਲਾਂ ਸੁਣਕੇ 🙏🙏

  • @manikatron4278
    @manikatron4278 19 днів тому +8

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @tarnjitsinghwalia5566
    @tarnjitsinghwalia5566 16 днів тому +4

    ਬਈ ਕਮਾਲ ਦੇ ਗੁਰੂ ਕੇ ਸਿੱਖ ਇਹ ਅਸੀਂ ਤਾਂ ਨਾਮ ਦੇ ਹੀ ਸਿੱਖ ਹਾਂ ।

  • @mandersingh6082
    @mandersingh6082 18 днів тому +5

    ਧਨ ਧਨ ਗੁਰੂ ਨਾਨਕ ਦੇਵ ਜੀ

  • @jagtarsinghdaudhar6325
    @jagtarsinghdaudhar6325 19 днів тому +9

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @shawindersingh6931
    @shawindersingh6931 18 днів тому +5

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਖਾਲਸਾ ਜੀ ਇਹਨਾਂ ਵੀਰਾਂ ਦੀ ਸਿੱਖੀ ਆਪਣੇ ਨਾਲੋਂ ਜਿਆਦਾ ਵਧੀਆ ਐ ਭੋਲੇ ਭਲੇ ਸਿੱਖ ਗੁਰੂ ਨਾਨਕ ਜੀ ਦੀ ਜੈ ਬੋਲਦੇ ਨੇ🌹ਪੰਜਾਬੀ ਸਿੱਖਾਂ ਵਿੱਚ ਕੱਟੜਤਾ ਬਹੁਤ ਜਿਆਦਾ🌹

  • @kspanjwarh
    @kspanjwarh 17 днів тому +4

    ਸ਼ਰਧਾ ਵੇਖ ਕੇ ਗੱਚ ਭਰ ਆਇਆ 😊

  • @SonuSingh-jo3gc
    @SonuSingh-jo3gc 19 днів тому +7

    ਇਹਨਾਂ ਕੋਲੋਂ ਸਿੱਖੋ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਹ ਪਿਛੜੇ ਹਨ ਜਿਹੜੇ ਗੁਰੂ ਨਾਨਕ ਦੀ ਬਾਣੀ ਨਹੀਂ ਪੜ੍ਹਦੇ ਇਹਨਾਂ ਦੇ ਕੋਲੋਂ ਸਿੱਖੋ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਕੀਤਾ ਕਿੱਥੇ ਜਾਂਦਾ ਮੰਨੋ ਬਾਣੀ ਨੂੰ ਪੜੋ ਪੜੋ ਦੇ ਵਿਚਾਰ ਕਰੋ ਉਹਨੂੰ ਯਾਦ ਕਰੋ ਨਾਨਕ ਨੂੰ ਸਤਿਗੁਰੂ ਨਾਨਕ ਜੀ ਸਭ ਤੇ ਮਿਹਰ ਕਰੇ ਗਏ 🙏💐💐💐💐💐💐🚩🚩🚩🚩

  • @JaswantSingh-ms3bf
    @JaswantSingh-ms3bf 19 днів тому +9

    ਇਹ ਸਾਡੇ ਭਾਈ ਹਨ ਜੀ ਜੀ ਖੁਸ਼ ਕਰਤਾ

  • @balbirsakhon6729
    @balbirsakhon6729 18 днів тому +5

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇਰੀ
    ਵੱਡੀ ਕਮਾਈ 🙏🙏

  • @malkitsigha5002
    @malkitsigha5002 19 днів тому +5

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਮੈਂ ਵੀ ਛੱਤੀਸਗੜ੍ਹ ਗਿਆ ਹਾਂ ਪਰ ਇਹ ਇਹੋ ਜਿਹੇ ਅਸਥਾਨਾਂ ਦੇ ਦਰਸ਼ਨ ਨਹੀਂ ਹੋਏ।

  • @Jupitor6893
    @Jupitor6893 18 днів тому +3

    ਆਪਜੀ ਦਾ ਸ਼ੁਕਰੀਆ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਣ 🙏

  • @khattramotorsirhind4154
    @khattramotorsirhind4154 19 днів тому +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ,,ਜੈ‌ ਗੁਰੂ ਨਾਨਕ ਦੇਵ ਜੀ

  • @simranjeetkaur3918
    @simranjeetkaur3918 18 днів тому +4

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @JatinderSinghRathour
    @JatinderSinghRathour 9 днів тому

    महान सतगुरु नानक देव जी कोटि कोटि नमन

  • @WaheguruKhalsa-d3u
    @WaheguruKhalsa-d3u 19 днів тому +7

    Nanak ji nu ohh pa skda jehda ohna nu pyar krda na ki o jehda sirf sikhan se ghr paida hoya ....mere satguru ji bde dayal hn 🙏 dhan guru nanak 🙏🙏🙏

    • @jatindersingh-kz9th
      @jatindersingh-kz9th 19 днів тому +1

      bina amrit shakan to koi satgur nu pa nhi sakda .

    • @WaheguruKhalsa-d3u
      @WaheguruKhalsa-d3u 19 днів тому +3

      @jatindersingh-kz9th waheguru ji ka Khalsa waheguru ji ki fateh baai ji ki baai mardana ne Amrit chkrya si
      Amrit chkna guru sahib di apar bakshish h per prem to uppr nhi🙏

    • @jatindersingh-kz9th
      @jatindersingh-kz9th 19 днів тому +1

      @@WaheguruKhalsa-d3u kaun kehnda nhi shakiya uhna charan amrit lia c Dhan Guru Nanak sahib to te nale amrit shakna Guru ji da hukam amrit chakk k hi Guru ji da sikh banya ja sakda te jehra Guru da sikh hi ni banya oh parmatma di prapti kithon karu .Parmeshar Gurprashad hai bhav Guru di kirpa nal milda hai ohde laye jaruri hai Guru da sikh ban ka naam di daat lave us naam nu jap k te rehat rakh k hi Guru maharaj di kirpa da patar bani da hai te fer ja k parmeshar di prapti hundi hai.

    • @WaheguruKhalsa-d3u
      @WaheguruKhalsa-d3u 19 днів тому +1

      @@jatindersingh-kz9th sat vachan baai ji per ehh jehde chattisgarh de vanjare h ehh sirf baba ji da nam japde ne ki ehna nu guru sahab di prapti nhi hougi......singh sajna te sikh honn ch frk v ho skda h
      Mai singh saj ke guru sahab di fojj bn skda han te nimana sikh bnn ke nam japp ke vi apne guru sahib di khushian le skda han

    • @jatindersingh-kz9th
      @jatindersingh-kz9th 19 днів тому +1

      @@WaheguruKhalsa-d3u nhi lai sakda bhra mere sikh ohi hunda jo amritdhari hove te rehat maryada ch pakka hove .hun tusi dasso je bina amrit chakke rabb di prapti hundi hai ta maharaj ji de amrit sanchar da ki arth reh janda fer.tusi bahi sahib bahi randheer singh ji diya pustakan padho .bahi dalle ne dasam pita ni kiha k kirpa karke mainu sachkhand vich peedhi jini jagah de deo.par maharaj ne saaf mna karta te kiha k pehla Amrit chakko pher eh ho sakda.2 ek sikh c jo 3 patshah to Guru ji de sikh san uhna ne dasam pita nu langar chakan di benti kiti par maharaj ne tin din tak bhojan ni chakiya te oh langar naal lai k firda riha maharaj ji nal.akhir vich doosre sikha ne samjaya k jidd na karo Guru ji do agya manno fer usne amrit chakkiya te maharj ne uhna da langar chakiya

  • @RajinderjitSingh-h2v
    @RajinderjitSingh-h2v 19 днів тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਨ੍ਹਾਂ ਵਣਜਾਰੇ ਸਿੱਖ ਨੂੰ ਸਿੱਖ ਕੌਮ ਦੇ ਕਲਾਵੇ ਵਿੱਚ ਲੈਣ ਦੀ ਲੋੜ ਹੈ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @LakhwinderSingh-ov2ng
    @LakhwinderSingh-ov2ng 19 днів тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @Truthful_70
    @Truthful_70 19 днів тому +4

    Koti koti parnaam sadke jawa ji jo kuch krde dil naal krde pooja da treeka jo vi ohna nu aanda ohi krde treeka nhi prem dekho ji❤❤❤

  • @gurbhajankaur3281
    @gurbhajankaur3281 18 днів тому +1

    Waheguru ji 🙏 Waheguru ji 🙏

  • @amriksingh8506
    @amriksingh8506 19 днів тому +3

    ਧੰਨ ਬਾਬਾ ਨਾਨਕ

  • @ParamjitKaur-x9o
    @ParamjitKaur-x9o 19 днів тому +2

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ
    ਧੰਨ ਧੰਨ ਬਾਬਾ ਨਾਨਕ ਜੀ
    ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RotiRam-c4r
    @RotiRam-c4r 19 днів тому +6

    ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ 🙏

  • @jugalkishore7173
    @jugalkishore7173 18 днів тому +2

    ਸੱਚ ਜਾਣਿੳ ਤੁਹਾਡੀ ਵੀਡਿੳ ਵੇਖ ਕੇ ਅੱਖਾਂ ਨਮ ਹੋ ਗਈਆਂ ਹਣ । ਧੰਨ ਧੰਨ ਸਤਿਗੁਰੂ ਨਾਨਕ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🏻🙏🏻🙏🏻

  • @Jupitor6893
    @Jupitor6893 18 днів тому +2

    ਗੁਰੂ ਨਾਨਕ ਦੇਵ ਜੀ ਦੇ ਪਿਆਰਿਆਂ ਨੂੰ ਸਾਦਰ ਪ੍ਰਣਾਮ 🎉🙏

  • @glivekathaquilabathinda
    @glivekathaquilabathinda 18 днів тому +1

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਦੂਰ ਦੂਰ ਤੱਕ ਵਸਦੇ ਨਾਨਕ ਨਾਮ ਲੇਵਾ ਸਿੱਖਾਂ ਦੇ ਦਰਸ਼ਨ ਕਰਵਾਏ ਕਿਆ ਕਹੇ ਸਾਨੂੰ ਸਿਖਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ❤❤🙏🤙

  • @ਗੁਰਬੀਰਸਿੰਘ-ਙ5ਵ

    ਚੜ੍ਹਦੀ ਕਲਾ ਭਾੲੀ ਸਾਹਿਬ ਜੀ...
    ਧੰਨਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ..
    ਜੈ ਗੁਰੂ ਨਾਨਕ ਦੇਵ ਜੀ..

  • @SatnamSingh-yt9fs
    @SatnamSingh-yt9fs 19 днів тому +2

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ
    ਧੰਨ ਗੁਰੂ ਨਾਨਕ ਦੇਵ ਜੀ

  • @Truthful_70
    @Truthful_70 19 днів тому +3

    Jithe jaye bhe Mera satguru so than suhaava❤❤❤

  • @tarakbadiambedkarsikhi4775
    @tarakbadiambedkarsikhi4775 14 днів тому

    Waheguru g Waheguru g Waheguru g Waheguru g Waheguru g Waheguru g Waheguru g Waheguru g 🙏🙏🙏🙏🙏🙏🙏

  • @KaramjeetSingh-u4k
    @KaramjeetSingh-u4k 14 днів тому

    Bilkul sahi bola Guru Nanak Dev Ji sacche Sikh ❤🙏🙏🙏

  • @johnpogi7894
    @johnpogi7894 10 днів тому

    guru nanak k sikh vanjaron ko dil se salute ❤❤❤❤ bahut sara payar

  • @ParamjitSingh-ts1kx
    @ParamjitSingh-ts1kx 19 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।

  • @GurdeepSingh-pq9mf
    @GurdeepSingh-pq9mf 19 днів тому +1

    Dhan Baba Nanak 🙌 🙏🏻 Tuhi Nirankar Ji 🙌 🙏🏻.

  • @Truthful_70
    @Truthful_70 19 днів тому +2

    Assi dikhave de Sikh haan Veerji asli sikhi dekhni ta ehna nu dekho❤❤❤

  • @khushsekhon1363
    @khushsekhon1363 19 днів тому +2

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @rajinderkaur0927
    @rajinderkaur0927 19 днів тому +4

    🙏🙏🙏🙏🙏🙏🙏ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਦੀ ਵੱਡੀ ਕਮਾਈ 🙏🙏🙏🙏🙏🙏🙏

  • @GurmeetSingh-tj2ct
    @GurmeetSingh-tj2ct 19 днів тому +2

    ਧੰਨ ਨਾਨਕ ਤੇਰੀ ਵਡੀ ਕਮਾਈ ❤👏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 💞🙏 ਖਾਲਸਾ ਜੀ 👏 ਧੰਨਵਾਦ

  • @dharamjitsingh2153
    @dharamjitsingh2153 7 днів тому

    Dhan dhan shri guru nanak dev ji ❤️🌹❤️🙏🏼🙏🏼

  • @joginderkaur7100
    @joginderkaur7100 18 днів тому +1

    Sacha piar hai guru nanak ji naal.🙏🏻🙏🏻🙏🏻🙏🏻❤️❤️❤️❤️

  • @BalveerSingh-cj5ij
    @BalveerSingh-cj5ij 14 днів тому

    Waheguru Ji ki kalsha wahegrurji Kha fatha 🔥

  • @Sandeepsingh-ce7fj
    @Sandeepsingh-ce7fj 19 днів тому +1

    Dhan Guru Nanak Ji 🙏

  • @kanwaljeetsingh4812
    @kanwaljeetsingh4812 19 днів тому +2

    🙏🙏 waheguru ji ka Khalsa waheguru ji ki Fateh 🙏🙏👍

  • @jasveerkaur4219
    @jasveerkaur4219 19 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @GurdeepSingh-pq9mf
    @GurdeepSingh-pq9mf 19 днів тому +1

    Dhan Guru Nanak 🙏🏻 Tuhi Nirankar Ji 🙌 🙏🏻

  • @gurvindersinghbawasran3336
    @gurvindersinghbawasran3336 17 днів тому

    ਭਾਈ ਸਾਹਿਬ ਜੀ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਤੁਸੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਵਾਏ ਟੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਆਰਿਆਂ ਦੇ ਦਰਸ਼ਨ ਕਰਵਾਏ।🙏🙏

  • @JagdipPahal
    @JagdipPahal 17 днів тому +1

    Bhai Ji Guru Nanak Dev ji nay Jahrean Rohan Changian Se Ona nu keha Se Ojar Jao Oney vhot Soch k hi Khanday Se Dhan Dhan Sery Guru Nank Dev Ji

  • @PawanSingh-cm7uc
    @PawanSingh-cm7uc 19 днів тому +3

    भाई निशान सिंह दी ग्रेट

  • @BaljinderKaur-tt4jb
    @BaljinderKaur-tt4jb 16 днів тому

    Waheguru ji ka Khalsa waheguru ji ki Fateh
    Bahut Khushi hoe guru ji de piayra nu mil ke🎉🎉🎉

  • @baljindersingh8978
    @baljindersingh8978 18 днів тому +2

    Bahut sohna lagga ji . 💐🙏🙏❤️

  • @HarpalSingh-uv9ko
    @HarpalSingh-uv9ko 19 днів тому +3

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @kamleshsalwan5176
    @kamleshsalwan5176 19 днів тому +2

    Dhan Dhan GURU NANAK JI

  • @PardeepKaur-i6d
    @PardeepKaur-i6d 19 днів тому +1

    🙏🏼waheguru ji ka Khalsa waheguru ji ke fateh bhai sahib ji 🪯 These innocent souls are aquali Sikh of guru Nanak dev ji’s ❤ as usual today’s episode is amazing and very heart warming ❤

  • @thevaluesworld6285
    @thevaluesworld6285 12 днів тому +1

    Thank you Sadé Bhai Banzara Family love you from Usa Dhan guru Nanak sahib ji 🌿🙏

  • @jasvirmaan2074
    @jasvirmaan2074 19 днів тому

    💐🌹🙏ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙏🌹💐

  • @roxykaur9034
    @roxykaur9034 19 днів тому +2

    Wow Veer ji! So so beautiful 🙏🙏🙏🙏

  • @ankurswami2206
    @ankurswami2206 17 днів тому +1

    ❤❤ garu Nanak Dev Ji ❤❤

  • @Gill-mp9vt
    @Gill-mp9vt 17 днів тому +1

    ਇਹ ਵੀਡੀਉ ਨੇ ਵੱਖਰਾ ਇਤਿਹਾਸ ਬਣਾ ਦਿੱਤਾ,ਜੋ ਕਿ ਸਿੱਖ ਧਰਮ ਨਾਲ ਸਬੰਧਤ ਹੈ, ਇਹ ਵੀਡੀਓ ਬਹੁਤ ਵਧੀਆ ਹੈ

  • @sulakhansingh7536
    @sulakhansingh7536 4 дні тому

    Waheguru ji ka khalsa Waheguru ji ki fatay 🎉🎉🎉❤❤❤

  • @jeevan5626
    @jeevan5626 15 днів тому

    Waheguru ji ka khalsa Whagru ji ke fateh ❤❤❤❤❤

  • @GurpreetSingh-bh3xi
    @GurpreetSingh-bh3xi 18 днів тому +1

    Parmatma kirpa karre tuhade uper

  • @JasbirSingh-re2fd
    @JasbirSingh-re2fd 19 днів тому +2

    Waheguru Ji, Best Efforts to Unifying GURU NANAK Leva followers. ❤🎉

  • @gurcharansingh7094
    @gurcharansingh7094 14 днів тому

    ਬਹੁਤ ਬਹੁਤ ਧੰਨਵਾਦ ਭਾਈ ਨਿਸ਼ਾਨ ਸਿੰਘ ਜੀ। ਕੁੱਝ ਦਿਨ ਪਹਿਲਾਂ ਤੁਹਾਡੇ ਵੱਲੋਂ ਦਿਖਾਈ ਗਈ ਵੀਡੀਓ ਦੇਖ ਕੇ ਅਸੀਂ ਸਰਹਿੰਦ ਵਿਖੇ ਆਮ ਖਾਸ ਬਾਗ ਦੇਖ ਕੇ ਆਏ ਹਾਂ

  • @gurpritpannu5976
    @gurpritpannu5976 19 днів тому +2

    Waheguru ji ka khalsa waheguru ji ki Fateh. Baba ji das GURPRIT singh from marri panwan tho

  • @MarotiDalpuse
    @MarotiDalpuse 15 днів тому

    सत नाम श्री वाहेगुरू साहेब जी 🙏

  • @neenak3795
    @neenak3795 19 днів тому +2

    Great.

  • @gurjeetboparai62
    @gurjeetboparai62 19 днів тому +2

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @SukhveerKaur-q1t
    @SukhveerKaur-q1t 17 днів тому +1

    ਅਸਲੀ ਗੁਰੂ ਸਿੱਖ ❤

  • @kuldeepsingh-cy8jt
    @kuldeepsingh-cy8jt 19 днів тому +2

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gurwindersingh4014
    @gurwindersingh4014 19 днів тому +1

    Waheguru ji sukriya

  • @ਤਰਸੇਮਸਿੰਘਰੰਧਾਵਾ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetstudio474
    @preetstudio474 15 днів тому

    ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤❤❤