Tractor De Flat Plateform Fail || ਪਲੇਟਫਾਰਮ ਸੋਹਣਾ ਲੱਗਦਾ ਪਰ ਕਮੀਆਂ ਦੇਖੋ ਤਾਂ ਜੋ ਪਛਤਾਉਣਾ ਨਾ ਪਵੇ

Поділитися
Вставка
  • Опубліковано 4 бер 2023
  • Tractor De Flat Plateform Fail || ਪਲੇਟਫਾਰਮ ਸੋਹਣਾ ਲੱਗਦਾ ਪਰ ਕਮੀਆਂ ਦੇਖੋ ਤਾਂ ਜੋ ਪਛਤਾਉਣਾ ਨਾ ਪਵੇ
    #tractor #farmer #ਟਰੈਕਟਰ #modifiedtractor #modified
    ‪@RespectFarmerTv‬
    Hor videos Dekhn Lyi Channel Nu subscribe kro
    Thankyou
  • Авто та транспорт

КОМЕНТАРІ • 120

  • @jagdevbrar9392
    @jagdevbrar9392 Рік тому +32

    ਕੰਮ ਵਾਲੇ ਟਰੈਕਟਰ ਦਾ ਜਲੂਸ ਨਹੀ ਕੱਢਣਾ ਚਾਹੀਦਾ
    ਇਹੋ ਜਿਹੇ ਕੰਮ ਜਿਹੜੀ ਮੰਡੀਰ ਨੇ ਟਰੈਕਟਰ ਸੜਕ ਤੇ ਗੇੜੇ ਕੱਢਣ ਨੂੰ ਲਏ ਹਨ ਉਹਨਾਂ ਵਾਸਤੇ ਸਹੀ ਐ

  • @amritgill6858
    @amritgill6858 Рік тому +39

    ਤਾਂ ਹੀ ਕੰਪਨੀ ਨਹੀਂ ਦਿੰਦੀ ਸਾਰੇ ਟਰੈਕਟਰਾਂ ਨੂੰ ਫਲੈਟ ਪਲੇਟਫਾਰਮ

  • @karampreetsingh1616
    @karampreetsingh1616 Рік тому +11

    ਬਹੁਤ ਵਧਿਆ ਜਾਣਕਾਰੀ 🙏🙏

  • @davinder1279
    @davinder1279 Рік тому +25

    ਪੈਸੇ ਬਚਾਉਣ ਵਾਸਤੇ ਧੰਨਵਾਦ

  • @jharmaljassar2183
    @jharmaljassar2183 Рік тому +9

    ਬਾਈ ਗ਼ਲਤ ਕੰਮ ਕਰਤਾ ਗੋਡੇ ਬਹੁਤ ਥੰਕਣ ਗੈ ਮੈਰੇ ਕੋਲ 963 ਹੈ ਗੋਡੇ ਤਾਂ ਉਦੈ ਉਤੇ ਥੰਕ ਜਾਦੇ ਨੇ 10 ਘੰਟੇ ਬਾਅਦ

  • @KingHunter3597
    @KingHunter3597 Рік тому +12

    ਭਰਾ ਜੀ ਸਿੰਮਲ ਟ੍ਰੈਕਟਰ ਦੇ ਫਲੈਟਪਲੇਟਫਾਰਮ
    ਲਵਾਉਣ ਵੇਲੇ ਸੀਟ ਅਤੇ ਸਟੇਰਿੰਗ ਵੀ ਉੱਚਾ ਚੁੱਕਣਾ ਪੈਂਦਾ,
    ਹੀਟ-ਗਾਰਡ ਤਾਂ ਬਿਨਾਂ ਫਲੈਟਪਲੇਟਫਾਰਮ ਤੋਂ ਵੀ
    ਲੱਗ ਸਕਦੇ ਹਨ, ਬਾਕੀ ਕੰਪਨੀ ਦੀ ਲੱਗੀ ਚੀਜ਼
    (ਫਲੈਟਪਲੇਟਫਾਰਮ) ਕੰਪਨੀ ਦੀ ਹੀ ਹੁੰਦੀ ਹੈ ਅਤੇ
    ਜਗਾੜ ਹਮੇਸ਼ਾ ਜਗਾੜ ਹੀ ਰਹਿੰਦਾ

  • @gurpreetmann3531
    @gurpreetmann3531 Рік тому +7

    ਬਹੁਤ ਵਧੀਆ ਵੀਰ ਜੀ ਜਾਨਕਾਰੀ ਦਿੱਤੀ ਹੈ

  • @rrg...2265
    @rrg...2265 Рік тому +5

    ਬਿਲਕੁਲ ਸਹੀ ਇਸਦੇ ਨੁਕਸਾਨ ਹੀ ਨੇ ....ਬਾਕੀ ਚਲਦੇ ਤੇ ਮਿੱਟੀ ਤੂੜੀ ਘੱਟਾ...ਪੈਰਾ ...ਕੋਲ ਹੀ ਜਮਾ ਹੁੰਦਾ ਰਹਿੰਦਾ

  • @noor-bq6kg
    @noor-bq6kg Рік тому +7

    ਅੰਨੀ ਦਿਉ ਜੋ ਕੰਪਨੀ ਦਿੰਦੀ ਆਂ ਉਹ ਸਹੀ ਹੁੰਦਾ। ਕੰਪਨੀ ਵਾਲਾਂ ਪਲੇਟ ਫਾਰਮ ਸਹੀ ਹੁੰਦਾ

  • @chan3sran373
    @chan3sran373 Рік тому +3

    Bohat vdia jaan kari veer g

  • @ManjeetSingh-po6ky
    @ManjeetSingh-po6ky Рік тому +3

    bhut vdiya jankari brother

  • @gobindmodelmaker7188
    @gobindmodelmaker7188 Рік тому +5

    Right n informative video👍

  • @rebel-45s
    @rebel-45s Рік тому +7

    Flat platform lyi suspended pedal hone chahide aa.. simple pedal pair lyi aukhe aa

  • @rajrb72
    @rajrb72 Рік тому +3

    Bahot faide aali video aa 22

  • @jaskaransingh62
    @jaskaransingh62 Рік тому +10

    Vdia bro aun wali genration lai vdia msg aa

  • @zaildarsahb1831
    @zaildarsahb1831 Рік тому +4

    Good information ❤

  • @charanjeetsingh1934
    @charanjeetsingh1934 2 місяці тому +1

    ਵੀਰ ਜੀ ਜਦੋਂ ਕੋਈ ਟਰੈਕਟਰ ਬਣਦਾ ਉਸ ਤੋਂ ਪਹਿਲਾਂ ਆਰ ਏਨ ਡੀ ਟਰੈਕਟਰ ਬਣਦਾ ਉਸ ਨੂੰ ਇੰਜੀਨੀਅਰ ਸੱਤ ਮਹੀਨੇ ਚੈੱਕ ਕਰਦੇ ਹਨ ਕਿ ਕੀ ਫ਼ਾਇਦੇ ਕੀ ਕਮੀ ਹੈ ਇਥੇ ਜੱਗੇ ਵਰਗੇ ਇਜ਼ਨ ਨਾਲ ਹੀ ਛੇੜਛਾੜ ਕਰੀ ਜਾਂਦੇ ਸਾਡੇ ਭਰਾ ਬਿਨਾਂ ਸੋਚੇ ਸੋਸ਼ਲ ਮੀਡੀਆ ਤੇ ਦੇਖ ਪੈਸੇ ਲਾਈ ਜਾਂਦੇ ਹਨ

  • @cheemafazilka7973
    @cheemafazilka7973 Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਕਿਉਂਕਿ ਅੱਜਕੱਲ ਜੰਤਾ ਆਮ ਹੀ platform flat ਕਰਨ ਤੇ ਖਰਚ ਕਰ ਰਹੀ ਹੈ। ਜਦੋਂ ਕੰਪਨੀ ਕਿਸੇ platform ਬਣਾਉਂਦੀ ਹੈ ਤਾਂ ਹਰ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਉਂਦੀ ਹੈ।
    ਮੇਰੇ ਕੋਲ Arjun Novo ਹੈ। ਕੰਪਨੀ ਨੇ ਜੇਕਰ flat platfarm ਦਿੱਤਾ ਹੈ ਤਾਂ ਸੀਟ, ਕਲੱਚ ਤੇ ਬਰੇਕ ਪੇਡਲ, stearing ਆਦਿ ਉਸ ਹਿਸਾਬ ਤੇ ਹੀ ਨੇ, ਬੰਦਾ ਥੱਕਦਾ ਨਹੀਂ। Flat platfarm ਕਰਕੇ ਇੰਜਣ ਦਾ ਭੋਰਾ ਵੀ ਸੇਕ ਪੈਰਾਂ ਨੂੰ ਨਹੀਂ ਵੱਜਦਾ। ਓਹਦੇ heat guard ਲਵਾਉਣ ਦੀ ਲੋੜ ਨਹੀਂ ਹੁੰਦੀ ਪਰ ਕਈ ਵੀਰ ਓਹਦੇ ਵੀ ਸਿਰਫ Look (ਵਿਖਾਵੇ) ਲਈ Heat guard ਲਵਾ ਲੈਂਦੇ ਨੇ।

  • @jagjeetsandhu855
    @jagjeetsandhu855 Рік тому +3

    Bhut vidiaa jankari

  • @goldy2084
    @goldy2084 6 місяців тому

    Bilkul sahi gall y di. Sohna taan lgda pr goda lehn vala kr dinda bnde da duvy kraa te dekhio tjarba kr k main kria c shaam tak ron la dinda

  • @harshbabsekhon7059
    @harshbabsekhon7059 Рік тому +1

    Very good bi g 🎉🎉🎉🎉🎉🎉❤

  • @guributtar1111
    @guributtar1111 Рік тому +3

    Bahut Vadia gl dssi aaa y g tuc. Me v lobona c

  • @jagmeet3316
    @jagmeet3316 Рік тому +2

    ਸਭ ਤੋ ਪਹਿਲਾ ਤਾ ਗੋਡੇ. ਲੱਤਾ ਹੀ ਨੀ ਸਿਧੀਅਾ ਹੁਦੀਆ

  • @gurjindersandhu3723
    @gurjindersandhu3723 Рік тому +5

    Shi gal a bai ,,gode dukn di dikt auni auni a ,

  • @Manjinder986
    @Manjinder986 Рік тому +2

    Sab ton pehla Eicher 6100 te aaya si car pedal ch plateform naal 1996 ch Sade kol aa jhotta

  • @GurpalSingh-zw3mz
    @GurpalSingh-zw3mz Рік тому +3

    Thanks veer 👍👍

  • @KamalKumar-my3lc
    @KamalKumar-my3lc 5 місяців тому +1

    Shi gal hai tawadi paji

  • @Jaggilakhia05
    @Jaggilakhia05 Рік тому +1

    Bai bhut changa banda support full bai di karo

  • @bhindersingh_3630
    @bhindersingh_3630 Рік тому +3

    👍👍👌👌

  • @laddidhillon4689
    @laddidhillon4689 Рік тому +1

    Sahi information dite a veer

  • @sony.jhingerk4993
    @sony.jhingerk4993 Рік тому +3

    ਸਹੀ ਆ ਬਾਈ

  • @parmindersandhu002
    @parmindersandhu002 Рік тому +1

    Good information bro❤

  • @veerpalgangwarUP26
    @veerpalgangwarUP26 Рік тому +3

    Thankyou Veer Ji

  • @drvickysingh-ll5rh
    @drvickysingh-ll5rh Рік тому +1

    Good information

  • @amanrai1910
    @amanrai1910 Рік тому +3

    Flat plateform sab to comfortable Novo da a ..jehra appa app krwone a oh comfortable ban da he ne kyo k ohda baki saman oh hisab nl ne lgea hunda

  • @vanitapotlia-wb4og
    @vanitapotlia-wb4og Рік тому +1

    Good bro

  • @dhillonboy1920
    @dhillonboy1920 Рік тому +1

    Good bro ❤️

  • @babbusangha9366
    @babbusangha9366 Рік тому +3

    ਬਾਈ ਜੀ ਮੇਰਾ ਮੰਨਣਾ ਇਹ ਵੀ ਜੋ ਕੰਪਣੀ ਕਰਦੀ ਆ ਬਹੁਤ ਸੋਚ ਸਮਝ ਕੇ ਕਰਦੀ ਹੁਦੀ ਆ ਆਪਾ ਆਪਦਾ ਹੀ ਤਰੀਕਾ ਦੇਖਦੇ ਆ ਇਸ ਲੲੀ ਉਹ ਚੀਜ ਘਾਟੇ ਦਾ ਸੋਦਾ ਹੋ ਜਾਦਾ

  • @gurtejaulakh3686
    @gurtejaulakh3686 Рік тому +1

    👍

  • @ROYAL-PUBG12
    @ROYAL-PUBG12 Рік тому +1

    👌

  • @angrejsingh65
    @angrejsingh65 Рік тому +3

    ਸਹੀ ਗੱਲ ਆ

  • @joginderjassi1903
    @joginderjassi1903 Рік тому +3

    👍👍👍🙏

  • @mehakbrar455
    @mehakbrar455 Рік тому +1

    👍👍

  • @baazzgimeng3305
    @baazzgimeng3305 Рік тому +1

    NYC video

  • @jatt1160
    @jatt1160 Рік тому +1

    👌🏻👌🏻

  • @AmarjeetSingh-cb5sw
    @AmarjeetSingh-cb5sw Рік тому +3

    Bilkul Sach hai bhai

  • @handmadetractorlover8820
    @handmadetractorlover8820 Рік тому +1

    👍👍👍👍👍👍

  • @amansekhon6929
    @amansekhon6929 Рік тому +1

    ❤❤

  • @randhirsingh2571
    @randhirsingh2571 Рік тому +1

    You are right

  • @Manjindermanesh7788
    @Manjindermanesh7788 Рік тому +3

    Thanku bro bohat bohat❤

  • @amanjhinjer8195
    @amanjhinjer8195 Рік тому +1

    Thnx veer mai v lgvon lgya c

  • @JagdeepSingh-bw1jq
    @JagdeepSingh-bw1jq Рік тому +1

    💯 right

  • @SARBJIT_bhinder
    @SARBJIT_bhinder Рік тому +1

    Bilkul shi keha veer

  • @ashishsharma-cq1nv
    @ashishsharma-cq1nv 11 місяців тому

    बिलकुल ठीक कह रे ओ veere

  • @JasmeetSingh-bh8xk
    @JasmeetSingh-bh8xk Рік тому +3

    Sade 9500 smart de company fitted aa ode break te clutch door aa paar to koi problem nahi aundi

  • @davindersinghsandhu1301
    @davindersinghsandhu1301 Рік тому +1

    ਵੀਰ ਜੀ ok😊

  • @hardeepdeol
    @hardeepdeol Рік тому +1

    Bai suspendle paidle lva lo clutch te break de frr boht fayda hou frr koi dikkat ni aouni try krke dekhyo ikk vaari

  • @psinfotainment4925
    @psinfotainment4925 Рік тому +2

    Veer company fitting nu nai chedna chahida company boht soch samj k cheez Banaondi hai

  • @Rajindersingh-er5pm
    @Rajindersingh-er5pm Рік тому +2

    Sai gal aa bai asi v ford te plane di jagah farmtrack ale mid plane lwai aa oh sai aa

  • @shaktarsingh4252
    @shaktarsingh4252 Рік тому

    Sahi gal a

  • @KingHunter3597
    @KingHunter3597 Рік тому +2

    ਵਧੀਆ Video ਵਧੀਆ ਜਾਣਕਾਰੀ 👍🏻

  • @villagerslovers2021
    @villagerslovers2021 Рік тому +1

    Kam Wale tarcter te fail ah jis ne turi wali te chalon jere company walo aonde ne ohna di sitting te clucth break lifthtng us hishab nal hundi ah

  • @officialkuldeep945
    @officialkuldeep945 Рік тому +1

    Bai lucky Goldsmith naal eterveive karo

  • @indiaindian1181
    @indiaindian1181 Рік тому +3

    Sab tu vda trocter chlon vich massy ja ford a bhi g

  • @amirkhanratnpal440
    @amirkhanratnpal440 Рік тому +2

    Vera Sada laya houa pardon witch aha problem nihe anoude

  • @technicianbro86
    @technicianbro86 Рік тому +1

    Thik kita vdo bna ke das ta apaa v luaan lage c bach ge thx

  • @prabhdyalsingh4722
    @prabhdyalsingh4722 Рік тому +1

    😄

  • @Chattha_Farms
    @Chattha_Farms Рік тому +1

    Godde v dikkt dende latt da blood circulation v ni shi rhnda latt lamki rhe ohi shi

  • @varindersingh1910
    @varindersingh1910 Рік тому +4

    Flat ta y massy ch he sunda baki ta copy a

  • @keepanavi584
    @keepanavi584 Рік тому +1

    Vary painful for knees

  • @satnamrandhawa1199
    @satnamrandhawa1199 Рік тому +1

    22ji buy 3 speed slower medium hi set Kiya ok

  • @jagsirgill7695
    @jagsirgill7695 Рік тому +1

    🙏🙏🙏🙏🙏🙏

  • @dilpreetgill969
    @dilpreetgill969 Рік тому +2

    Veer seet tode uche karwala

  • @amirkhanratnpal440
    @amirkhanratnpal440 Рік тому +2

    Vera Sada laya houa pardon witch aha problem nihe anude

  • @sukhwantsinghmaan2170
    @sukhwantsinghmaan2170 6 місяців тому

    Shi gl aa y

  • @sonudhillon3410
    @sonudhillon3410 Рік тому +1

    Sariya gallon tu apne hatthan ch cluch te race karwa li aa

  • @royalfarmer969
    @royalfarmer969 Рік тому +1

    Dhanwad bhra mereya nhi Assi vi panga lena C 😅😅855 de

  • @AmitGoyat-bl1ly
    @AmitGoyat-bl1ly Рік тому +3

    Seat or piche krni chahiye thi Bhai, jb hi thoda bahut kamyab ho skta hai

    • @RespectFarmerTv
      @RespectFarmerTv  Рік тому

      Bai jma full kri ..Stearing wheel ke upr se hath ghumna mushkil hai abi bhu

  • @harpreetkokri7172
    @harpreetkokri7172 Рік тому +3

    👍🏻👍🏻👍🏻👍🏻👍🏻❤️

  • @satnambhullar_333
    @satnambhullar_333 Рік тому

    Thandewala jehra muktsar ch a

  • @a.s.dandiwal5679
    @a.s.dandiwal5679 Рік тому +3

    Y na lewaunda fr je vdya hunda tn compny appne app e la dindi

    • @RespectFarmerTv
      @RespectFarmerTv  Рік тому +2

      ਇਹ ਟਰੈਕਟਰ ਦੇ ਮਡਗਾਰਡ ਭੀੜੇ ਹੂੰਦੇ ਆ ਨਵੇ ਮਾਡਲਾ ਨਾਲੋ ਤੇ ਬਾਕੀ ਪੌੜੀ ਟੁੱਟੀ ਹੋਈ ਸੀ ਕਲੱਚ ਵਾਲਾ ਪੈਰਦਾਨ ਚ ਮੋਹਰਾ ਸੀ ਪੌੜੀ ਵਾਲੇ ਥਾਂ ਤੇ ਫੇਰ ਸੋਚਿਆ ਇਹ ਲਾ ਕੇ ਦੇਖੀਏ ਬਾਕੀ ਬਾਈ ਮੇਰਾ ਤਾ ਡੰਗ ਲੈ ਜੂ ਘੱਟ ਈ ਚਲਦਾ ਟਰੈਕਟਰ । ਮੈਂਨੂੰ ਰੋਜ 2/3 ਮੈਸੇਜ ਆਉਦੇ ਸੀ ਕਿੱਥੋ ਲਵਾਇਆ ਕਿੱਥੋ ਲਿਵਾਇਆ ਤਾਂ ਵੀਡਉ ਬਣਾਤੀ ਜੋ ਸੱਚ ਲੱਗਾ ਬਾਕੀ ਫੇਰ ਵੀ ਕਿਸੇ ਦਾ ਫਾਇਦੇ ਦੀ ਗੱਲ ਦੱਸੋ ਤਾਂ ਵੀ ਲੌਕ ਕੰਮੈਂਟਾਂ ਚ ਟੱਪੀ ਜਾਂਦਿਆ ਕਮਾਲ ਆ ਯਾਰ ਦੁਨੀਆਂ ਦੀ

  • @rahalfarmerlife466
    @rahalfarmerlife466 Рік тому +1

    👍👍👍

  • @simranvirk4487
    @simranvirk4487 Рік тому +2

    Veer ji bekar aa eh chij sonalika nu aae c 2003 vich utle pedal c ode o jama bekar

  • @jantaDieselservice
    @jantaDieselservice Рік тому +1

    Janta Diesel Sarvise Sri Muktsar sahib

  • @nindercheema605
    @nindercheema605 Рік тому +1

    Asi ta original nu hi vda kita hoya 605 da o original kam hi aa jive company cho aya c

  • @hollandlovers9334
    @hollandlovers9334 Рік тому +1

    Bai g oh tuci video kri c bai manveer tiwana ohde tractor te bhi lgya nd ph chlda bhi bht a ohne ki krya ohnu puchloo ???? Yn ik hor skim s clutch di cutting krni paugi bai g side nu aju nd agee nu ja vdu mere acc baki kre to pta lgu

    • @RespectFarmerTv
      @RespectFarmerTv  Рік тому

      Bai ohna da v agge a thora ja tenky wll nu apa v same e sochya jiwe tuc kiha owe agge nu kr dinya ltt ch bend ght jo te frk pai jo

  • @sikandersingh9854
    @sikandersingh9854 Рік тому +1

    Kuj ni hunda y Manu kina time bthuna ma bathu

  • @nitinmeelu8481
    @nitinmeelu8481 Рік тому +1

    ਕੰਪਨੀ ਵਾਲ਼ੇ ਪਾਗਲ ਆ ਤਾਂਹੀ ਛੋਟਾ ਪਲੇਟਫਾਰਮ ਦਿੰਦੇ ਆ

  • @veersingh-ct5og
    @veersingh-ct5og Рік тому +1

    Veer ji traktor da sailancer kitho purchase kita c please daso

  • @Sravlogs22
    @Sravlogs22 Рік тому

    Ehe holland de rang hoyea hoyea y

  • @gurtejsinghbhullar5313
    @gurtejsinghbhullar5313 Рік тому +1

    ਕੰਪਨੀਆਂ ਆਲੇ ਤਾਂ ਸਾਰੇ ਕਲੱਨ ਨੇ ਜਿਹੜੇ ਲਵਾਉਂਦੇ ਆ ਉਹ ਜ਼ਿਆਦਾ ਸਿਆਣੇ ਏ

  • @khushrajsingh7341
    @khushrajsingh7341 Рік тому +1

    ਬਾਈ ਕਲੱਚ ਤੁਸੀ ਉਪਰ ਕੀਤਾ

  • @anshsinghsra3699
    @anshsinghsra3699 Рік тому +2

    Arjun novo da platform best h

  • @vickybrar7723
    @vickybrar7723 Рік тому +1

    Sahi jene kheti nhi krne oh karave kam

  • @jagpreetsingh3306
    @jagpreetsingh3306 Рік тому +1

    Tractor nu jagado na banao yaar orignal hi rehan deo

  • @PawanKumar-dw6zz
    @PawanKumar-dw6zz 6 місяців тому

    Secha. Bendda tu. Bai

  • @jantaDieselservice
    @jantaDieselservice Рік тому +1

    Byi ji appna no sand kri

  • @shshshshs-ce6kp
    @shshshshs-ce6kp Рік тому +1

    9500 best aa

  • @lakhwindersingh660
    @lakhwindersingh660 Рік тому +1

    Yr pta ni tusi lok koi thoda bohot khet baunde h ke nhi , tusi lok paise di barbadi jyada krde h. Te hor loka nu vi ris launde h.

  • @mahindralover6165
    @mahindralover6165 Рік тому +1

    Company pagal thodi hai