Main kabbadi nahi khed da par kamo palwan nu bohat changi tarah janda aaa down to earth banda aaa koi v international players ton ona bare push skda aaaa
Ustaad ji Tusi bahut wadiya Kam kardey g Loki veer ji kintu prantu kardey ne ji jaddo aap kolo Kuch Howe na duje te ungli Karo a duniya veer ji tusi deakhi dunyiadari tuhanu pata raab nu Jaan deni loka da ki AA a Kadi Raji ni hoye vaddey veer always winner 🏆🤗 you 👍🤲💪☝️👌
Carry on big brother, bohot vadiya kamm kar rhe ho. Punjab nu tuade verge hi bandeya di lod hai. Punjab sarkar nu chahida ki tuade verge bandeya nu agge lei ke aye, taki punjab nashe to bach ske. Waheguru ji ka khalsa, waheguru ji ki fateh .
ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਪੰਜਾਬ ਦਾ ਨਾਮ ਉੱਚਾ ਚੁੱਕਣ ਲਈ ਧੰਨਵਾਦ,, ਲੱਗੇ ਰਹੋ ਵਾਹਿਗੁਰੂ ਅੰਗ ਸੰਗ ਸਹਾਈ ਹੁੰਦੇ ਹਨ
ਨੋਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਸਭ ਤੋਂ ਵਧੀਆ ਉਪਰਾਲਾ ਹੈ ਧੰਨਵਾਦ ਬਾਜ਼ੀ ਜੰਡ ਵਾਲੇ ਉਸਤਾਦ ਜੀ
ਜੰਂਡ ਬਾਈ ਇੱਕ ਵਧੀਆ ਸਾਦਾ ਇਨਸਾਨ ਆ ਇਹ ਬਹੁਤ ਵਧੀਆ ਕੰਮ ਆ ਬਾਈ ਜੀ ਪੰਜਾਬ ਨਸੇ ਦੀ ਦਲਦਲ ਦਾ ਸਿਕਾਰ ਹੋਇਆ ਪਿਆ ਇਹੋ ਜਿਹੇ ਬਾਜੀ ਬਾਈ ਜਿਹੇ ਸਪੋਰਟਸ ਮੈਨ ਕਬੱਡੀ ਖਿਡਾਰੀ ਨੌਜੁਵਾਨਾ ਨੂੰ ਇੱਕ ਵਧੀਆ ਲਾਈਨ ਤੇ ਲਿਜਾ ਰਹੇ ਹਨ ਹਰ ਇੱਕ ਪੰਜਾਬੀ ਨੂੰ ਸਲਾਘਾ ਕਰਨੀ ਚਾਹੀਦੀ ਹੈ
ਸਭ ਤੋਂ ਵੱਡੀ ਗੱਲ ਸੋਹਣੇ ਪੰਜਾਬ ਦੇ ਸੋਹਣੇ ਗੱਭਰੂ ਨਸ਼ੇ ਤੋਂ ਮੁਕਤ ਹੋ ਜਾਣਗੇ I realy like them to see Braveheart Punjabi ਗੱਭਰੂ
ਬਾਜੀ ਜੰਡ ਵੀਰ ਸਤਿ ਗੁਰੂਆਂ ਨੂੰ ਮੰਨਣ ਵਾਲਾ ਯੋਧਾ। ਸੱਚਾ ਬੰਦਾ🙏🙏
ਬਾਜੀ ਵੀਰ ਤੂੰ ਸਾਡੇ ਲੁਧਿਆਣੇ ਜਿਲੇ ਦਾ ਸੁਪ ਡੁਪਰ ਪਲੇਰਾ ਰਿਹਾ ਮਾਣ ਵੀਰ ਤੇਰੇ ਤੇ ਜਿਹੜਾ ਆਪ ਦਾ ਟੋਪ ਤੇ ਨਾਮ ਰਿਹਾ ਹੋਵੇ ਉਹ ਕਦੇ ਕਿਸੇ ਨੂੰ ਗਲਤ ਨੀ ਕਰਦਾ
ਗੁਰੂ ਘਰ ਦੇ ਲੰਗਰ ਚ, ਬਹੁਤ ਤਾਕਤ ਅਾ ਪੈਂਦੇ ਖ਼ਾਂ ਗੁਰੂ ਘਰ ਚੋਂ ਰਾਸ਼ਨ ਖ਼ਾ ਕੇ ਬਲੀ ਬਣਿਅਾ ਸੀ
ਬਾਜ਼ੀ ਬਾਈ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ, ਬਹੁਤ ਵਧੀਆ ਉਪਰਾਲਾ ਏ ਬਾਈ ਜੀ,
ਏ ਲੋਗਾਂ ਨੇ ਗੁਰੂਆਂ ਪੀਰਾਂ ਨੂੰ ਨੀ ਛੱਡਿਆ..ਉਸਤਾਦ ਜੀ ਲੱਗੇ ਰਹੋ..ਵਹਿਗੁਰੂ ਮੇਹਰ ਕਰਨ
..
ਬਹੁਤ ਵਧੀਆ ਕੰਮ ਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 👍🏿
ਬਹੁਤ ਵਧੀਆ ਜੰਡ ਜਨਾਬ ਜੀ
ਜਿਵੇ ਤੁਸੀਂ ਆਪਣੀ ਜਿੰਦਗੀ ਵਿਚ ਮੇਹਨਤ ਕਰਕੇ ਆਪਣਾ ਨਾਮ ਰੋਸ਼ਨ ਕੀਤਾ
ਤੁਹਾਡੇ ਕਰਕੇ ਤੁਹਾਡੇ ਵਿਦਿਆਰਥੀ ਵੀ ਤੁਹਾਡੇ ਵਾਂਗ ਨਾਮ ਰੋਸ਼ਨ ਕਰਨਗੇ
ਚੜ੍ਹਦੀਕਲਾ ਚ ਰਹੋ !
78i
ਬਾਜੀ ਵੀਰੇ ਪਰਵਾਹ ਨਾ ਕਰੋ ਇਹੋ ਜਿਹੇ ਲੋਕ ਸਾਲੇ ਬਿਨਾ ਗੱਲੋਂ ਮੱਚਦੇ ਆ ਵੀਰੇ ਵਾਹਿਗੁਰੂ ਫ਼ਤਿਹ ਨੂੰ ਵਦੀਆ ਜਾਫੀ ਬਣਾਵੇ ਚੜਦੀ ਕਲਾ ਚ ਰੱਖੇ ਬਾਬਾ ਥੋਨੂੰ
ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਹੋ ਜਦੋਂ ਸ਼ੇਰ ਚੱਲਦੇ ਆ ਤਾਂ ਕੁੱਤੇ ਭੌਕਦੇ ਹੀ ਹੁੰਦੇ ਨੇ ਵਾਹਿਗੁਰੂ ਜੀ ਮੇਹਰ ਕਰੇ
Veer tenu Salut ah... baazi veer ... tusi coch bi bhut bdia ho.. aoon wale time tuhde plyar no 1 te hon gae
Very good veer baji jand vadea Kam kar rahe thanks 👍
Paji respect aa tuhadi tusi bohat sohna kam kr rahe oo. Ajkl dey youth nu vadiya kam laiya tusi . ❤
ਬਹੁਤ ਵਧੀਆ ਉਪਰਾਲਾ ਹੈ ਜੀ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਤੇ
ਬਾਈ ਤੇਰੀ ਰੀਸ ਕੋਈ ਨੀ ਕਰ ਸਕਦਾ ,, ਖੁਸ਼ ਰੈ ਤੇਰੇ ਨਾਲ ਬਾਈ ਜਦੋਂ ਮਰਜੀ ਅਵਾਜ ਮਾਰਦੀਂ
🙏🙏🙏💪💪👌👌 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਵੀਰ 👍🏆🏆🥇🥇
ੳੁਸਤਾਦ ਪਿਓੁ ਹੁੰਦਾ ਜੇ ਪਿਓੁ ਨਾਲ ਕੰਮ ਕਰਵਾ ਲਿਅਾ ਕੀ ਹੋ ਗਿਅਾ
ਸਵਰਗ ਵਾਸੀ ਮੇਹਰਦੀਨ ੳੁਸਤਾਦ ਲਿਖਦੇ ਨੇ
ਮੇਹਰਦੀਨਾ ੳੁਸਤਾਦਾ ਦੇ ਜੇ ਹੋਣ ਦਰਸ਼ਨ ਪਾਣੀ ਪੈਰਾ ਦਾ ਧੋ ਕੇ ਪੀ ਸ਼ੱਡੇ
Veer ji tussi bhut accha kaam kr rehe hoo ..tussi punjaab de nojawana nuh nashe toh door rakh rehe hoo 🙏🙏❤❤
ਆਪਣੇ ਉਸਤਾਦ ਕੋਲੋਂ ਸਿੱਖ ਫਿਰ ਉਸਤਾਦ ਨੂੰ ਮਾੜਾ ਕਹਿਣਾ ਬਹੁਤ ਹੀ ਮਾੜੀ ਗੱਲ ਹੈ ਜੋ ਆਪਣੇ ਉਸਤਾਦ ਨੂੰ ਮਾੜਾ ਕਹੇ ਉਹ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦਾ ਉਸ ਨੂੰ ਪ੍ਹਰਮਾਤਮਾ ਵੀ ਕਦੇ ਕਾਮਯਾਬੀ ਨਹੀਂ ਦੇਂਦਾ
Brother You are great Personality of Punjab, We are proud of you
ਪਰਮਾਤਮਾ ਬਾਜੀ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏
ਬਾਈਁ ਬਹੁਤ ਵਧੀਆ ਕੰਮ ਲੋਕਾਂ ਨੇ ਤਾਂ ਬੋਲੀਂ ਜਾਣਾ ਹੁੰਦਾ ਬਾਈਁ ਕਿਸੇ ਦੀ ਪਰਵਾਹ ਨਹੀਂ ਕਰਨੀ ਵਾਹਿਗੁਰੂ ਜੀ ਆਪੇ ਹੀ ਦੇਖੇ ਗਾ
Punjab di shaan
Bazi jhand aala.
Parmatma tenu lami umar dve..
ਬਹੁਤ ਵਧੀਆ ਬਾਈ ਜੀ,, ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ,, ਅਤੇ ਤੁਹਾਡੇ ਪਲੇਅਰਾ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ,,
ਵਧੀਅਾ ਕੰਮ ਕਰ ਰਹੇ ਬਾਜੀ ਜੰਡ ਬਾਈ ਤੁਸੀ
Bahut vadiya ji. Waheguru ji🙏👌
ਬਹੁਤ ਵਧੀਆ ਢੰਗ ਜੀ ਵਾਹਿਗੂਰ ਚ ਚੜਦੀਕਲਾ ਕਰੇ
Bahoot vadjia veer man khush ho gya
Rab da banda aa sada veer baji jand god bless veere love you
ਬੱਚਿਆਂ ਨੂੰ ਸਿੱਧੇ ਰਸਤੇ ਤੋਰਨਾ ਬਹੁਤ ਵਧੀਆ ਉਪਰਾਲਾ 👍
Sir ji ...thonu kisi nu sfaai dane de lod ni...you are always right 👍👍👍👍
J kise nu jaada problem aa ta o munde tyar kr lve
Bazzi veer tusi bahut vadhiya kr rhe ho
ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਵੀਰ ਜੀ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੇ 🙏🙏🙏🙏🙏
Bahut vadiyakam kar Rahe ho very NYC. Bai g
ਬਹੁਤ ਵਧੀਆ ਬਾਜ਼ੀ ਵੀਰ ਪਰਮਾਤਮਾ ਤੇਰੀ ਮੇਹਨਤ ਸਫਲ ਕਰੇ 🙏
ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ
Tusi punjab nu sahi rasty lai k jady oo salute veer
Gud jobs wahe guru ji trki bakhsa
ਬਾਈ ਜਿਉਂਦਾ ਵਸਦਾ ਰੇਹ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰੇ
Bahut vaddeya bahi ਖਿਚ ਕੇ ਰੱਖ ਕੱਮ love you bro
ਚੜ੍ਹਦੀ ਕਲਾ ਜੀ
Bazi wir tusi bohot changa kamm kar rahe oo love you 22
Bahuat sohni video bai ji ❤️
ਬਾਜੀ ਜੰਡ , ੲਿਕ ਸਾਫ ਦਿਲ ਇਨਸਾਨ ਆ ਉਹਦੀਆਂ ਗੱਲਾਂ ਚੋਂ ਸਾਫ ਪਤਾ ਲੱਗਦਾ
Very good laga reh bazi bai good work
ਵਾਹਿਗੁਰੂ ਗੁਰੂ ਮੇਹਰ ਕਰੇ ਬਾਜੀ ਵੀਰ
ਵੀਰੇ ਬਹੁਤ ਵਧੀਆ ਕਾਰਜ ਆ
ਬਹੁਤ ਵਧੀਆ ਜੀ
Bhutt vdia jma shi y ,,loka da Kia khi jnde
Ustaad ji eni facility deke , changi sedh , changi seht te nal nal changi khurak deke je thodi jehi fees rakhi v aa tan bilkul jayaj aa ustaad ji🙏🙏🙏🙏
Ustad ji
Bhot vadiya km kr rhe hoo
ਬਾਈ ਜੀ ਦੁਨੀਆਂ ਦੀ ਪ੍ਰਵਾਹ ਨਹੀਂ ਕਰਨੀ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਆਪ ਜੀ ਨੂੰ
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਵੀਰ ਨੂੰ
Nice bhi ji 1000000 ma denda hi but pasa sa plyer ne Banda ji kam ap kar rha ho is age me koi nhi kar sakta ap great ho bhi ji ap ma bhiap ka fan ho
USTAAD JI THONU PARNAAM..
JAI BAJRANGBALI
Good brother baazi jand
बाज़ी जण्ड बाई BEST OF LUCK
ਬਹੁਤ ਵਧੀਆ ਬਾਈ ਬਾਜੀ
ਬਹੁਤ ਵਧੀਆ ਜੰਡ ਬਾਈ ਖਿੱਚ ਕੇ ਰੱਖ ਕੰਮ ਨੂੰ 💪🏻
ਹਾਂ ਬਾਜ਼ੀ ਵੀਰ ਕੀ ਚਾਲ ਹੈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ
Bhut vadiya bhaji lge raho
ਬਾਜ਼ੀ ਜੰਡ ਬਾਈ ਸੱਚਾ ਸੁਚਾ ਇਨਸਾਨ ਆ ਲਵਪ੍ਰੀਤ ਬਾਜ਼ੀ ਜੰਡ ਬਾਈ ਕੋਲ 2ਸਾਲ ਰਿਹਾ ਜੇ ਬਾਜ਼ੀ ਬਾਈ ਮਾੜਾ ਹੁੰਦਾ ਤਾ ਉਹ ਇੱਕ ਮਹੀਨਾ ਨਹੀਂ ਰਹਿ ਸਕਦਾ ਸੀ
ਵੀਰੇ ਲੱਤਾ ਖਚਣ ਵਾਲੇ ਬਹੁਤ ਹੁਦੇ ਦਬੀ ਚਲ ਕਮ ਨੁ ਬਹੁਤ ਵਧਾਈਆਂ ਨਸੇ ਤੋ ਵਚਣ ਗੇ ਅਗ ਪੰਜਾਬ ਨੁ ਨਸੇ ਨੇ ਖਾਹ ਲਿਆ
ਬਾਜੀ ਜੰਡ ਸਾਡੇ ਪਿੰਡਾ ਦਾ ਪਲੇਅਰ ਆ ਉਹ ਪਲੇਅਰ ਦਾ ਨਾਲ ਬਹੁਤ ਵਧਿਆ ਇਨਸਾਨ ਆ ਉਹ ਕਦੇ ਵੀ ਕਿਸੇ ਨਾਲ ਧੋਖਾ ਨੀ ਕਰ ਸਕਦਾ ਬਾਜੀ ਜੰਡ ਜਦੋ ਗਰਾਉਡ ਵਿੱਚ ਬੜ ਜਾਦਾ ਸੀ ਕਈ ਪਲੇਅਰਾ ਦੇ ਸਾਹ ਸੁੱਕਣ ਲੱਗ ਜਾਦੇ ਸੀ ਯਾਰ ਮੇਰੀ ਸਾਰਿਆ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਵੀ ਵਾਰੇ ਬਿਨਾ ਜਾਣੇ ਨਹੀ ਬੋਲਣਾ ਚਾਹੀਦਾ ਬਾਜੀ ਵਾਰੇ ਸਾਡੇ ਪਿੰਡਾ ਚ ਆਕੇ ਪੁੱਛੋ ਉਹ ਕਿਸ ਤਰਾ ਦਾ ਬੰਦਾ ਉਹ ਹਰ ਗਰੀਬ ਬੱਚਿਆਂ ਦੀ ਮਦਦ ਕਰਨ ਵਾਲਾ ਬੰਦਾ
God bless you vir ji 🙏
ਬਹੁਤ ਵਧੀਆ ਉਪਰਾਲਾ
Zindabad ustad g ❤️🙏
Bhut vadia bazi 22 lagge raho loka da kamm e aa nindya krna good job 22
Main kabbadi nahi khed da par kamo palwan nu bohat changi tarah janda aaa down to earth banda aaa koi v international players ton ona bare push skda aaaa
So Right veer g 👌
Waheguru ji mehar kri 🙏
Bhot hi vadaa Veer g
ਬਹੁਤ ਚੰਗਾ ਕੰਮ ਹੈ ਗੁਰੂ ਜੀ
Ustaad ji Tusi bahut wadiya Kam kardey g Loki veer ji kintu prantu kardey ne ji jaddo aap kolo Kuch Howe na duje te ungli Karo a duniya veer ji tusi deakhi dunyiadari tuhanu pata raab nu Jaan deni loka da ki AA a Kadi Raji ni hoye vaddey veer always winner 🏆🤗 you 👍🤲💪☝️👌
Carry on big brother, bohot vadiya kamm kar rhe ho. Punjab nu tuade verge hi bandeya di lod hai. Punjab sarkar nu chahida ki tuade verge bandeya nu agge lei ke aye, taki punjab nashe to bach ske. Waheguru ji ka khalsa, waheguru ji ki fateh .
Bai jma craa banda tu 🔥🔥❤️
God bless you Veera 🙏 ❤ 🙌 ♥
Good g love you Bazi Jand
ਬਾਜ਼ੀ ਵੀਰੇ ਬੰਦਾ ਸੱਚਾ ਹੋਣਾ chida ਲੋਕ ਤਾਂ ਰੱਬ ਨੂੰ ਟੱਬ ਦੱਸਦੇ a
Baazi Jand.. Ji ikk mahaan player aa.....
Sade Satkaryog ne..... 🙏🙏
ਬਾਈ ਯਾਰ ਬਾਜ਼ੀ ਜੰਡ ਤੇਰੇ ਤੇ ਯਕੀਨ ਆ ਹਰੇਕ ਬੰਦੇ ਨੂੰ ਕੋਈ ਚੱਕਰ ਨੀ ਯਾਰਾ
Vadiya bai ji 🙏 good job
Lov baji jand bai zindabad ❤️
Ssa Guru ji..
Japhi Manni Janddi..
BAJI JAND DE JAPHE DI... 🙏💐🌷💐🌷💐🌷🌷🌷💐🌷💐🌷🌷🌷🌷
ਬਾਈ ਜੀ ਬਹੁਤ ਵਧੀਆ ਉਪਰਾਲਾ ਹੈ ਸਾਡੇ ਕੋਲੋਂ ਹੁੰਦਾ ਕੁੱਝ ਨਹੀਂ ਜੇ ਕੋਈ ਕੁਝ ਕਰਦਾ ਹੈ ਉਸ ਨੂੰ ਆਪਣਾ ਕੰਮ ਕਰਨ ਨਹੀਂ ਦਿੰਦੇ
ਬਹੁਤ ਵਧੀਆ ਬਾਈ ਬਾਜ਼ੀ ਬਹੁਤ ਵਧੀਆ ਕੰਮ ਕਰ ਰਿਹਾ ਖ਼ੁਰਾਕ ਵੀ ਦਿੰਨੇ ਆਂ ਜੇ ਪੈਸੇ ਲੈਣੇ ਹੋਣ ਤਾਂ ਖ਼ੁਰਾਕ ਵੀ ਪਲੇਅਰਾਂ ਨੂੰ ਦੇ ਰਹੇ ਹੋ ਹੋਰ ਬਾਈ ਜੰਗੀ ਸਾਂਢ ਮੱਘੇ ਹੁਰਾਂ ਦਾ ਕੀ ਹਾਲ ਏ
ਬਾਜ਼ੀ ਬਾਜ਼ੀ ਆ ਮੈਂ ਆਪ ਖੇਡਦਾ ਵੇਖਿਆ ਬੜਾ ਤਗੜਾ ਜਾਫੀ ਹੋਇਆ ਗੁੱਟ ਦਾ ਪੀਰ ਆ ਬਾਜੀ ਜੰਡ ਮੇਰੇ ਵੱਡੇ ਭਰਾ ਮੱਲ ਚੋੜੇ ਨਾਲ ਬੜੇ ਮੈਚ ਲੱਗਦੇ ਰਹੀ ਬਾਜ਼ੀ ਦੇ ਬਾਹਰ ਇੰਗਲੈਂਡ ਵੀ ਇੱਕਠੇ ਖੇਡੇ ਸੀ
ਸਿਰਾ ਬੰਦਾ ਬਾਜੀ ਵੀਰ ਖਿੱਚ ਕੇ ਰੱਖ ਬਾਈ ਕੁੱਤੇ ਭੌਂਕੀ ਜਾਣ ਕੋਈ ਚੱਕਰ ਨੀ
Baazi jand Zindabad Zindabad veer Bazi jand Zindabad Zindabad 💪💪👊👊
Wahe guru ji baut vadia ji
Good bai
Good ustad ji
Very good traning veer ji
22 ji tusi vadia kam kar rahe o koi jagg nahi jitt sakya.tusi lagge raho.appa punjab bachauna va.
Sirra ustad ji
ਇਸ ਕਲੇਸ਼ ਦੀ ਜੜ ਸਹਿਜੀ ਆ ਬੋੰਡੂ ਵਿਊ ਲੈਣ ਨੂੰ
Very good Bazi bai
Good ustad ji🙏🙏🙏