ਸਿਮਰਹਿ ਚੰਦ ਸੂਰਜ ਗੁਣਤਾਸਾ ॥ सिमरहि चंद सूरज गुणतासा ॥ ( Ang: 1078 -1081 )
Вставка
- Опубліковано 9 лют 2025
- ਮਾਰੂ ਸੋਲਹੇ ਮਹਲਾ ੫ मारू सोलहे महला ५
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਸਿਮਰੈ ਧਰਤੀ ਅਰੁ ਆਕਾਸਾ ॥ सिमरै धरती अरु आकासा ॥
ਸਿਮਰਹਿ ਚੰਦ ਸੂਰਜ ਗੁਣਤਾਸਾ ॥ सिमरहि चंद सूरज गुणतासा ॥
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ पउण पाणी बैसंतर सिमरहि सिमरै सगल उपारजना ॥१॥
ਸਿਮਰਹਿ ਖੰਡ ਦੀਪ ਸਭਿ ਲੋਆ ॥ सिमरहि खंड दीप सभि लोआ ॥
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ सिमरहि पाताल पुरीआ सचु सोआ ॥
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥ सिमरहि खाणी सिमरहि बाणी सिमरहि सगले हरि जना ॥२॥
Follow us for regular Gurbani katha: / hum.chakar.gobind.kay
Follow us on instagram: / hum.chakar.gobind.kay
Follow us on instagram: / gurbani_talks
Follow us on Telegram: t.me/+CbY3pQd3...
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Waheguru ji ❤ waheguru ji ❤❤
Weahguru ji ka khalsa waheguru ji ki Fatha ji
Waheguru ji da khalsa waheguru ji di Fateh
Waheguru ji
Waheguru ji