Partition story 1947 Shah Ali Bhatti pind Bangi Rughu Bethinda to Burewala Distt Vehari punjab Pak

Поділитися
Вставка
  • Опубліковано 27 сер 2024
  • This is a only entertainment purpose. Culture peace and harmony with love each other east Punjab and west Punjab people. Please subscribe my channel Dais Punjab. Host Yasir Dogar +923026787385 WhatsApp only if you want to any information about video. Our ancestor's a lot of sacrifice for this country.

КОМЕНТАРІ • 163

  • @btisukhjindersingh3924
    @btisukhjindersingh3924 4 роки тому +8

    ਸੁਣਿਆਂ ਇਹਨਾਂ ਨੂੰ ਪੁਰਾਣੇ ਬਜੁਰਗਾਂ ਨੇ। ਬਹੁਤ ਹੀ ਦੁੱਖ ਭਰੀ ਜਾਣਕਾਰੀ।

  • @user-yz2qf4dx8e
    @user-yz2qf4dx8e 7 місяців тому +1

    اللہ پاک ظالموں کو کبھی معاف نہیں کرے گا ان شاء اللہ

  • @jameeljutt5216
    @jameeljutt5216 2 роки тому +3

    Salaam baba g nu. Baba g te ghazi ne jo salaam di jang larh k bach gye. Salut baba g nu

  • @bhangu-
    @bhangu- 2 роки тому +3

    sdade pind di kahani hai .mere paddde ne baabe de bapu ne bchae ehnan nu ,tudi wale kamre v ich
    rakhe ,aalam varge pind ch rrehde a

  • @surjitverma825
    @surjitverma825 4 роки тому +6

    ਦਰਦ ਭਰੀ ਕਹਾਣੀ ਆ

  • @GurmailSingh-kw5wn
    @GurmailSingh-kw5wn 5 місяців тому

    Mainu sikh hon te saram aa rhi hai

  • @AngrejSingh-dv4xl
    @AngrejSingh-dv4xl 3 роки тому +6

    Waheguru waheguru waheguru ji

  • @ranashahraz9021
    @ranashahraz9021 2 роки тому +3

    Nice. Interview. Islam zindabad

  • @amarjitdhillon7116
    @amarjitdhillon7116 11 місяців тому

    Allah Mehar karn g 🎉

  • @mraddiwal3122
    @mraddiwal3122 2 роки тому +3

    میرا گاؤں بنگی روگھو ہے۔

  • @nehalhashmi3976
    @nehalhashmi3976 Рік тому +1

    Lanaaaat aisy logon pay jinho nay bachon ko aisy shaheed Kia apko slam ho Baba ji.

  • @bawaji1990
    @bawaji1990 Рік тому +2

    Toba Toba

  • @gurvindersingh5165
    @gurvindersingh5165 10 місяців тому +1

    ਅੱਜ ਤੱਕ ਸੁਣਦੇ ਆ ਰਹੇ ਸੀ ਕਿ ਮੁਸਲਮਾਨਾਂ ਨੇ ਸਿੱਖਾਂ ਤੇ ਬਹੁਤ ਜ਼ੁਲਮ ਕੀਤੇ 1947 ਦੀ ਵੰਡ ਵੇਲੇ ਪਰ ਇਸ ਬਜ਼ੁਰਗ ਮੁਸਲਮਾਨ ਦੀ ਦਾਸਤਾਨ ਸੁਣ ਕਿ ਤਾਂ ਇਹ ਹੀ ਕਹਿ ਸਕਦੇ ਹਾਂ ਕਿ ਘੱਟ ‌ਸਿੱਖਾ‌ ਨੇ ਵੀ ਨੀ ਕੀਤੀ ਮੁਸਲਮਾਨਾਂ ਨਾਲ।।

    • @ghulammujtaba2847
      @ghulammujtaba2847 Місяць тому

      bhai g musalmana te kita he kuj nahi si jehda sikha ne kita si, us waqt musalman te bahut kamzoor si.

  • @Guru_preet.
    @Guru_preet. 4 роки тому +7

    Mera pind Bangi Raghu 👍

  • @sunilbishnoi242
    @sunilbishnoi242 3 роки тому +3

    So sad story 😭😭😭😭

  • @punjabaale-qd2hc
    @punjabaale-qd2hc 3 роки тому +5

    mera pind bangi rugu hi aa boht ..rona v aaya video dekh ke khushi v g..thnku g

  • @butakhan3468
    @butakhan3468 Рік тому

    ਹਾਂ ਜੀ ਅਸੁਲਾਮਾ ਲਾਇਕਮ ਸਤਿ ਸ੍ਰੀ ਅਕਾਲ। ਮੈ ਇਹ ਕਹਾਣੀ ਚੰਗੀ ਤਰਾਂ ਪੂਰੀ ਗੌਰ ਨਾਲ ਸੁਣੀ ਅਤੇ ਸਮਝੀ ਬਾਕੀ ਬਾਪੂ ਜੀ(1947)ਵੇਲੇ ਲੋਕ ਜਿਆਦਾ ਪੜ੍ਹੇ ਲਿਖੇ ਨਹੀ ਸਨ ਅਤੇ ਚੰਦਰੀ ਹਵਾ ਚੜਦੇ ਅਤੇ ਲਹਿੰਦੇ ਪੰਜਾਬ ਦੋਵੇਂ ਪਾਸੇ ਹੀ ਵਹਿ ਗਈ ਸੀ। ਕਿਉਂਕਿ ਉਗਲ ਲਾਉਣ ਵਾਲੇ ਪਾਸੇ ਖੜਕੇ ਤਮਾਸ਼ਾ ਦੇਖਦੇ ਰਹੇ।ਅਤੇ ਅੱਜ ਵੀ ਉਹਨਾਂ ਵਰਗੇ ਸਿਆਸਤਦਾਨ ਹਨ।ਬਾਕੀ ਅਜਕਲ ਦੁਨੀਆ ਬਹੁਤ ਸਮਝਦਾਰ ਹੋ ਚੁੱਕੀ ਹੈ।ਬਾਕੀ ਡਮਰੂ ਇਹ ਸਿਆਸਤਦਾਨ ਜਿੰਨਾ ਨੂੰ ਆਮ ਲੋਕ ਚਵਲ ਕਹਿੰਦੇ ਹਨ ਅਤੇ ਇਹਨਾਂ ਦੇ ਮਗਰ ਨਹੀਂ ਲੱਗਦੇ ਬਾਕੀ ਦੁਨੀਆ ਇਕ ਦੂਸਰੇ ਨੂੰ ਚਹੁੰਦੀ ਹੈ ਤੁਹਾਡੀ ਦੁੱਖ ਬਰੀ ਅਵਾਜ ਸੁੱਣਕੇ ਕਾਲਜਾਂ ਬਲੂਦਰਿਆ ਗਿਆ ਅੱਲਾਹ ਵਾਹਿਗੁਰੂ ਕਿਸੇ ਤੇ ਨਾ ਇਹੋ ਜਿਹਾ ਵਕਤ ਲਿਆਵੇ (ਆਮੀਨ )

  • @jagjitsingh-ue5op
    @jagjitsingh-ue5op 2 роки тому +2

    My village gumti

  • @bhagwansingh6976
    @bhagwansingh6976 3 роки тому +4

    Very sad story Mera pind mahinangal

  • @punjjaabdesh8659
    @punjjaabdesh8659 3 роки тому +3

    Bahut dukhbhari kahani janab, baba Nanak mehar kare. Bahut khoob

  • @surjitverma825
    @surjitverma825 4 роки тому +6

    ਸਾਡੇ ਪਿੰਡ ਬੰਗੀ ਰੁਲਦੂ ਦੇ ਨਾਲ l ਹੀ ਆ ਰੁੱਘੂ ਬੰਗੀ

  • @gajansingh3246
    @gajansingh3246 4 роки тому +4

    Papi si sikha de bhes vich si waheguru ji ki manjur se tenu ji

  • @baljindersinghlongowal4097
    @baljindersinghlongowal4097 4 роки тому +8

    ਮੈ ਵੀ ਸਿੱਖਾ ਦੇ ਜੰਮਿਆ ਪਰ ਨਫਰਤ ਆ ਇਹੋ ਜੇ ਧਰਮਾਂ ਤੇ ਜਿਹੜੇ ਮਜਬੂਰ ਲਾਚਾਰ ਲੋਕਾ ਤੇ ਜੂਲਮ ਕਰਨ ਲਈ ਉਤਸਾਹਿਤ ਕਰਨ ਤੇ ਲਾਅਨਤ ਆ ਓਨਾ ਕੂੱਤਿਆ ਤੇ ਜਿੰਨਾ ਬੱਚੇਆ ਤੇ ਜੂਲਮ ਕੀਤਾ

  • @amarjeetsandhu1975
    @amarjeetsandhu1975 Рік тому +1

    Very Very Sad

  • @tabishrajpoot1016
    @tabishrajpoot1016 Рік тому

    Mere grandfather Patila se thy ....un ki sari ki sari family ko sikhon ny qatal kr dia .....sirf wo akely pakistan aye thy !

  • @nirmalbrar6609
    @nirmalbrar6609 4 роки тому +5

    Waheguru ji bhaut julam hoya baba ji nal bhaut bura time c baki chamar v sikh hunde han,

  • @DeepDeep-nu7mi
    @DeepDeep-nu7mi 4 роки тому +12

    ਹੱਥ ਲਾਇਆ ਤੇ ਰਿਸ ਜਾਵਣਗੇ ਛੇੜ ਨਾ ਇਹਨਾਂ ਦਰਦਾਂ ਨੂੰ

  • @ChamkaurSingh_000
    @ChamkaurSingh_000 4 роки тому +6

    ਇਹ ਘਿਣਾਉਣਾ ਕੰਮ ਬੁੱਢਾ ਦਲ ਤਲਵੰਡੀ ਸਾਬੋ ਵਾਲੇ ਬੇ ਮਤੇ
    ਨਿੰਗਾ ਨੇ ਕੀਤਾ ਸੀ । ਸਤਿਨਾਮ ਵਾਹਿਗੁਰੂ । ਮਾੜੇ ਦਿਲ ਦਾ ਬੰਦਾ ਤਾਂ ਦੇਖ ਈ ਮਰ ਜਾਂਦਾ 😮😑😑😑😥😥😥😥

    • @deepbatth4683
      @deepbatth4683 3 роки тому

      Chamku tu kistra Bude sal nihaga te dosh dena Banda banja Nahi ta ..............tu janda nahi mai ki kru ............ Deeplahoria Batth jatt Patti Tarantaran pb india M 6283559401

  • @gurpalpawar8577
    @gurpalpawar8577 4 роки тому +2

    Baba g great doger sb nice

  • @KewalSharma-wv2xy
    @KewalSharma-wv2xy Місяць тому

    Very...sad.,baba....ji

  • @navjotbrar1480
    @navjotbrar1480 День тому

    mera pind sukhladhi aa baba sare
    pind shi ds rhe aa

  • @harshbabsekon8541
    @harshbabsekon8541 4 роки тому +2

    thanks bi g wehguru mahar karn

  • @SIDAKDairyfarming
    @SIDAKDairyfarming 4 роки тому +4

    So sad.. Asi sorry feel krde aa tuhade to.. Pr shayd tuhada dukh bahut wdda.. Asi nikke

  • @sandeepsinghsidhu
    @sandeepsinghsidhu 4 роки тому +7

    Mera pind sukhladhi a ji🙏

  • @user-uz6xw1io3n
    @user-uz6xw1io3n Рік тому

    ਮੁਆਫ਼ ਕਰ ਦੇਣਾ ਬਾਬਾ ਜੀ ਸਾਡੇ ਬਜ਼ੁਰਗਾਂ ਦੀ ਗਲਤੀ ਨੂੰ 🙏🙏🙏😔😔

  • @sattijassal4905
    @sattijassal4905 3 роки тому +2

    Wahguru mehar kru

  • @kindasidhu1371
    @kindasidhu1371 4 роки тому +4

    My village Chak Hira Singh wala 3km from Bangi Rughu

  • @jdjfjrbrbrbcnnfnfnfnr5402
    @jdjfjrbrbrbcnnfnfnfnr5402 Рік тому

    Eh dukhdaai history hai.From Indian Punjab,v.Chugha Kalan,Teh.Dharmkot,Distt.Moga

  • @baljindersinghlongowal4097
    @baljindersinghlongowal4097 4 роки тому +12

    ਸਾਡੇ ਵੱਡੇ ਬਜੂਰਗਾ ਦੀ ਵੱਡੀ ਗਲਤੀ ਦੀ ਅਸੀ ਮੂਆਫੀ ਮੰਗਦੇ ਆ ਬਾਬਾ ਜੀ sadde wadya di galti di sorry mangde a baba ji

    • @deepbatth4683
      @deepbatth4683 3 роки тому

      Tu kistra Muafi Magda hai Tenu ki Taklif janda nahi ......... Deeplahoria Batth jatt Patti Tarantaran pb india M 6283559401

    • @baljindersinghlongowal4097
      @baljindersinghlongowal4097 3 роки тому +5

      @@deepbatth4683 ਇਹ ਮੇਰਾ ਪਰਸਨਲ ਮਨ ਦੀ ਗੱਲ ਆ ਤੂੰ ਟੀਡੀਆ ਲੈਣੀਆ ਨੇ

    • @maninderbrar5948
      @maninderbrar5948 3 роки тому +4

      Bai ji muafi mangna koi aam gall nahi koi wade dil wala and nek insan hi mang sakdai

    • @amrjeetsingh1328
      @amrjeetsingh1328 3 роки тому +2

      ਜੈਸੇ ਕੋ ਤੈਸਾ ਤੁੰ ਸਿਖਾਂ ਦੇ ਬਚੇ1750ਦੇ ਕਰੀਬ ਨੇਜ਼ਿਆਂ ਤੇ ਟੰਗੇ ਕਦੀ ਸੁਣਿਆ ਨਹੀਂ ਇਹ ਲੋਕ ਆਪਣੇ ਵਾਰੀ ਚੀਕਾਂ ਮਾਰਦੇ ਹਨ ਆਪਣੀਆਂ ਕਰਤੂਤਾਂ ਦਾ ਪਤਾ ਨਹੀ ਜਿਥੇ ਇਹ ਘਟ ਗਿਣਤੀ ਹੋਣਗੇ ਓਥੇ ਭਾਈਚਾਰੇ ਦੀ ਦੁਹਾਈ ਜਿਥੇ ਇਨਾਂ ਦੀ ਗਿਣਤੀ ਜ਼ਿਆਦਾ ਓਥੇ ਜ਼ੁਲਮ ਜਿਵੇਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਪਹਿਲਾਂ ਇਤਿਹਾਸ ਪੜੋ ਲਿਆ ਕਰੋ

    • @baljindersinghlongowal4097
      @baljindersinghlongowal4097 3 роки тому +2

      @@amrjeetsingh1328 ਕਦੇ ਵੀ ਹਰੇਕ ਬੰਦਾ ਗਲਤ ਨੀ ਹੂੰਦਾ ਔਰੰਗਜੇਬ ਗਲਤ ਸੀ ਰਾਜਾ ਸੀ ਮੌਕੇ ਦਾ ਜਿਵੈ ਮੋਦੀ ਆ

  • @sukhpalsinghpunjabi6293
    @sukhpalsinghpunjabi6293 4 роки тому +5

    Sad story...😭😭😭😭😭

  • @gurjeetkaur5653
    @gurjeetkaur5653 4 роки тому +4

    eh Banda saade pind to c me khush a dekh k saade pind de lok boht sun rahe ehna nu Hun oh rughu ana rughu bangi ho Gya baba g and sukhladhi pind ohi a and Rama Mandi v ohi a but jila bathinda ho Gya and tehseel talwandi sabo hogi khush raho tusi Allah karm kre

    • @daispunjab7620
      @daispunjab7620  4 роки тому +3

      Sister baba g bolo banda nhi

    • @gurjeetkaur5653
      @gurjeetkaur5653 4 роки тому +2

      Dais Punjab it's oky but respect dil to Hundi lafza to ta jhuthe v boht kr lende but eh saade pind de a nd jina ne ena de us shote bche nu mareya c oh insan v Mar chukeya

    • @btisukhjindersingh3924
      @btisukhjindersingh3924 4 роки тому +2

      Gurjeet Kaur ਉਹ ਮਾਨਵਾਲੇ ਤੋਂ ਸੀ ਬੰਦਾ ਬੱਚਾ ਮਾਰਨ ਵਾਲਾ ਸ਼ਾਇਦ ਥੋਰੀ ਸੀ ਮੇਰਾ ਪਿੰਡ ਰੁੱਘੂ ਬੰਗੀ ਆ।

    • @gurjeetkaur5653
      @gurjeetkaur5653 4 роки тому +1

      SukhjInder Singh nahi g oh bangi rughu to hi c oh hun Mar chuka h asi v boht pta kita nd ho skda Hun eh aged hon krke kuch kuch bhul gye hon

    • @maninderbrar5948
      @maninderbrar5948 3 роки тому

      Sister ji Rughu Bangi da name Rughuana v c

  • @itsmesekhon4018
    @itsmesekhon4018 3 роки тому +3

    Waheguru ji

  • @Natureloverpunjaban
    @Natureloverpunjaban 4 роки тому +3

    Very sad story baba ji di😭😭😭😭

  • @baldevsingh4451
    @baldevsingh4451 3 роки тому +2

    Kene.julmi.lok.si.bapu.g.rab.sab.da.bhalla.kare

  • @anseriqbal6783
    @anseriqbal6783 4 роки тому +2

    Very painful 😭😭😭😭

  • @pb28makers67
    @pb28makers67 4 роки тому +4

    Waheguru ji 😭😭😭

  • @mymeme_page9174
    @mymeme_page9174 3 роки тому +7

    Muslim+Sikh+Hindi = Rabb Dharti te hi a

  • @mohammadbilalarain
    @mohammadbilalarain Рік тому +2

    Soolan da haar hayati ay par fer vi Jeena penda ay

  • @jagdishsinghdhillon5746
    @jagdishsinghdhillon5746 4 роки тому +2

    I am from Raman Mandi

  • @user-bn2ey2vo1i
    @user-bn2ey2vo1i 4 роки тому +1

    ਮੇਰੇ ਨਾਨਕੇ ਆ ਬੰਗੀ ਰੁੱਘੁ

  • @manpreetsekhon4590
    @manpreetsekhon4590 3 роки тому +2

    Bachna rabb da Banda...

  • @chanansingh2534
    @chanansingh2534 8 місяців тому

    ਮਾੜਾ ਵਕਤ ,ਲੋਕ ਇਨਸਾਨੀਅਤ ਭੁਲ ਗਏ। ਗੁਸਾ ਚੰਡਾਲ ਬਣ ਗਿਆ।

  • @gurdipsingh3373
    @gurdipsingh3373 4 роки тому +2

    So sad history

  • @rajwindermaan5640
    @rajwindermaan5640 2 роки тому +1

    Nal pind si pakka kallan mara nanka si
    N S Mann..v.Ghagga. muktsar

  • @mandeepseehra3714
    @mandeepseehra3714 4 роки тому +2

    Baba g Julam
    Dukh di gal hai g.

  • @VarinderSingh-pw1yt
    @VarinderSingh-pw1yt 3 роки тому +2

    Mera pind pakka kalan ragubangi de nal he. Baba. Ji.

  • @manbirsinghmani4870
    @manbirsinghmani4870 4 роки тому +5

    So sad !!

  • @harpindersingh8595
    @harpindersingh8595 4 роки тому +1

    Var sade narea ha ea pand lambi sari mukstar sabe

  • @adavbangi6388
    @adavbangi6388 3 роки тому +1

    Mera pind a bangi

  • @DeepDeep-nu7mi
    @DeepDeep-nu7mi 4 роки тому +4

    ਮੇਰਾ ਪਿੰਡ ਸੁਖਲੱਧੀ ਏ

  • @karamjeetsandhu7789
    @karamjeetsandhu7789 3 роки тому +2

    Mera baut aon jan hai rughuane, mainu thodi jaldi hai, main tuanu sara das du rughuane ch ena de parivar bare, asi v qasoor jiley de pind jabo mail ton aye aa, asi mansa jiley ch hodla kalan musalmana da pind c, othey baithey aa

  • @avtarsinghbuttar9731
    @avtarsinghbuttar9731 3 роки тому +4

    ਬੜਾ ਦੁੱਖ ਲੱਗਿਆ ਬਾਪੁ ਦਿਆ ਗੱਲਾਂ ਸੁਣਕੇ

  • @umedthakan3077
    @umedthakan3077 Рік тому +1

    Jai 🇮🇳india jai hariyana

  • @bhangu-
    @bhangu- 2 роки тому +1

    s hueaade nal vayea bai

  • @jonsmith6265
    @jonsmith6265 4 роки тому +1

    Very sad story

  • @btisukhjindersingh3924
    @btisukhjindersingh3924 4 роки тому +2

    ਮੇਰਾ ਪਿੰਡ ਆ ਰੁੱਘੂ ਬੰਗੀ ।

  • @janibrar1049
    @janibrar1049 3 роки тому +1

    Me from Rama mandi

  • @jasveersidhusidhu8031
    @jasveersidhusidhu8031 4 роки тому +2

    mera pind sukhladhi aw

  • @harjindersidhu4034
    @harjindersidhu4034 4 роки тому +3

    ਬਹੁਤ ਦੁੱਖ ਭਰੀ ਦਾਸਤਾਨ, ਸੁਣ ਕੇ ਰੂਹ ਕੰਬ ਗੲੀ, ਜੋ ਹੋੲਿਅਾ ੳੁਸ ਲੲੀ ਵਕਤ ਨੂੰ ਮੁਅਾਫੀ ਨਹੀਂ ਦਿੱਤੀ ਜਾ ਸਕਦੀ...ਮੇਰਾ ਪਿੰਡ ਬੁਰਜ ਮਾਨਸਾ ਦੇ ਨਾਲ ਹੈ 4 ਕਿਲੋਮੀਟਰ ਦੀ ਦੂਰੀ 'ਤੇ, ਜੇਕਰ ਬਾਬਾ ਜੀ ਦੇ ਕਿਸੇ ਰਿਸਤੇਦਾਰ ਨਾਲ ਰਾਬਤਾ ਕਰਨਾ ਹੈ ਤਾਂ ਮੈਂ ਹਾਜ਼ਰ ਹਾਂ ਜੀ..ਮੇਰਾ ਸੰਪਰਕ 097807-00329 ਹੈ।

  • @avtarsinghbuttar9731
    @avtarsinghbuttar9731 3 роки тому +4

    ਬਾਪੁ ਜੀ ਬਹੁਤ ਹੋਂਸਲੇ ਵਾਲੇ ਬੰਦੇ ਆ

  • @JarnailSingh-lj5yg
    @JarnailSingh-lj5yg 4 роки тому +4

    Sad story a dogar sahb sada gwandi pind aa bangi waheguru Meher kre

  • @jagdeepjagdeepsingh6907
    @jagdeepjagdeepsingh6907 4 роки тому +2

    Mera pind bangi Deepa Jo nava pind hai bahut dukh Di gall hai tussi Ik bar jarur aao

  • @harbanssinghgill184
    @harbanssinghgill184 4 роки тому +2

    Sad story Dogar saab Ragu Bangi mere pind to 45 km ha ji

  • @HarpreetSingh-vc2jg
    @HarpreetSingh-vc2jg 2 роки тому +1

    Veere vich na tokea kr ..gl sun. Liya krn de..das ta ria sari gl oh...sanu smj v aw rhi sari....bus tu na vich bolea kr jyada bai..plz...intrest tut jnda f r

  • @avtarsinghkhalsa3792
    @avtarsinghkhalsa3792 4 роки тому +4

    Sorry Baba G😭😭😭😭😭⚘⚘⚘🙏🙏🙏

  • @MushtaqAhmad-dx2lt
    @MushtaqAhmad-dx2lt 4 роки тому +3

    😭😭😭😭😭😭😭😭😭😭😭😭😭😭

  • @bhangu-
    @bhangu- 2 роки тому +1

    malwala pind haiji3 3km ddoor hhai

  • @DeepDeep-nu7mi
    @DeepDeep-nu7mi 4 роки тому +2

    😭😭😭😭

  • @gurdipsingh3373
    @gurdipsingh3373 4 роки тому +2

    Very sad

  • @Person12762
    @Person12762 Рік тому +1

    Ab Pakistan aur india kay her admi ko hindustan kee taqseem kee wajah jis kee samraj ko zaroorat thee pata chal chuka hey aur sub logoun kee india mein rishtaydar rehtay hein wahan india mein 40 crore musalman hein haqeeqat mein angrezoun nay aik Pakistan kamzor mulk banaya tha kamzor mulk Pakistan is liay banaya tha keh America aur British aur nato forces Pakistan ko Jo order dia karein gay woh Pakistan forun qabool kia karay ga kionkay kamzor mulk derta hey aur hukam manta hey is liay schota aur kamzor Pakistan banaya tha

    • @ghulammujtaba2847
      @ghulammujtaba2847 Місяць тому

      bas kar ja tu ne pakistan k liye kia he kia hai, bakwas kar raha hai hai jahil. mulk mila tha chalana humne hai, mard bano aur apna haq lo.

  • @jagdevsidhu161
    @jagdevsidhu161 4 роки тому +2

    Bahut dukhant sma c o.
    Sun k hi dar lagda , jis ne apne te a time gujaria os te ki biti hu, samj sakde aw
    Waheguru mehar rakhan..

  • @user-kk5vb9mt2n
    @user-kk5vb9mt2n 2 місяці тому

    Jutt goth tind wall interview please Chak 105
    Banga

  • @LifeInSaudiArabShorts
    @LifeInSaudiArabShorts 4 роки тому +1

    Aj di nasal nu eh video vekh k is ton sabaq lena chahi da a
    Pakistan barian mushkilan ton bad hasil hoya a is di qadar kro

  • @kulbirvirk5809
    @kulbirvirk5809 4 роки тому +1

    Rughuana sade kol hai baba ji

    • @maninderbrar5948
      @maninderbrar5948 3 роки тому

      Bai ji baba ji bhulekha kha gaye Pind Rughu Bangi aa

  • @GurmailSingh-kw5wn
    @GurmailSingh-kw5wn 5 місяців тому

    Vill.Nohra near Nabha city de bjurga nu milao

  • @jagjitsinghsanghah10
    @jagjitsinghsanghah10 Рік тому +1

    ਮੇਰਾ ਪਿੰਡ ਗੁਮਟੀ ਐ ਨੂਰੇ ਬਾਬੇ ਦੀ ਵੀਡੀਓ ਜਰੂਰ ਪਾਓ 27ਚੰਕ ਵਾਲਿਆ ਦੀ ਧੰਨਵਾਦ

  • @kuldeepsinghchahal5113
    @kuldeepsinghchahal5113 7 місяців тому

    Bro mera pind kot bakhtu aa disst bhatinda. Mere pind bahut muslim hunde si azdi to pehla. Koi mere pind da bugrg vi bhal lai

  • @gurdipsingh3373
    @gurdipsingh3373 4 роки тому +3

    Gumti kalan pind Hun district Bathinda vich aa, near village jalal, diyalpuura Mirza, bhai roopa, bhagta Bhai ka, iss village vich ikk bacha reh gia c oss waqt hun v hai

    • @daispunjab7620
      @daispunjab7620  4 роки тому +1

      Please contact me

    • @gurdipsingh3373
      @gurdipsingh3373 4 роки тому

      @@daispunjab7620 sure, Finley confirm me, there person named now washer, sir mai poora clear kar lva v o hun pind vich hi aa, married aa ja kisy ghar servent aa,. Send me your mail id and contact details,
      My village nathana Bathinda aa koi person Jinda hovy ta jrur interview kario, ki tusi Gurmukhi par lainy Ho Das dena

    • @daispunjab7620
      @daispunjab7620  4 роки тому +1

      G brother

  • @rajesh.mal.butamandi.jalan6550
    @rajesh.mal.butamandi.jalan6550 3 роки тому +1

    Hhammar👨‍👨‍👧‍👦

  • @umair0006ify
    @umair0006ify 4 роки тому +3

    baat ke doran tokia na kurain. baat pori honi dia kurain aur baat ke doran luqma b na dia kurain.

  • @parmjitsingh5411
    @parmjitsingh5411 4 роки тому +2

    veer g bahut dukh lagiya bjurgan di video vekh ke ik benti hai ke tahli wala kot teh.jarhan wala jilla gujran wala pind di video vi uploadkaro ih mere nankiyan da pind hai mere nana ji di mang hai hath jorh ke minat a bhra ji jwaab jaroor dio te is time ih pind da ki naam hai jaroor dasiyo dhanwaad sahet sanjhe punjab di sada khair howe ameen

  • @baljindersinghlongowal4097
    @baljindersinghlongowal4097 4 роки тому +2

    babe te filam banni chahdi a

  • @rajputmaan3443
    @rajputmaan3443 4 роки тому +1

    Mera pind v bangi Rughu a ji

    • @baljindersinghlongowal4097
      @baljindersinghlongowal4097 4 роки тому +1

      ਤੇ ਲਾਅਨਤ ਪਾ ਓਹਨਾ ਤੇ ਜਿਨਾ ਪਿੰਡ ਵਾਲਿਆ ਨੇ ਇਹ ਜੂਲਮ ਕੀਤਾ

    • @jagdevshah373
      @jagdevshah373 3 роки тому +1

      Asi musalman hai bangi rughu de kole pind chattha hai 5kilomeetar te hai ajj v uthe hi rahine hai bahut khush hai

  • @manpreetbrar9575
    @manpreetbrar9575 Рік тому +1

    Eti maat pai kurlaane tain ki darad na aaia....

  • @shahidnadeem9425
    @shahidnadeem9425 3 роки тому +1

    sir meray pind ka pta chal skta he
    zila hushyarpur tehseel shkkar ghr pind jabbywala

  • @sidhu1624
    @sidhu1624 4 роки тому +3

    Mera pind sukhladhi aa ji
    So sad

  • @lakhwindermann1795
    @lakhwindermann1795 4 роки тому +3

    Bhut Bura Hoya ji Jo v Hoya ..Mera pind v bangi rughu a g

  • @hansrajmanda4957
    @hansrajmanda4957 2 роки тому

    Baba Ji ke Dil ke jakhm abhi tak hare Hain anchor mahoday se nivedan hai ki ine hare jakhmon ko Daya karke kurte nahin kyunki yah jakhm marte dam Tak inke Sine mein dukhte rahenge

  • @MashiMeatShop
    @MashiMeatShop 3 роки тому +1

    Baba ji hun 3 bangian ban giyan

  • @choudryali5097
    @choudryali5097 3 роки тому +1

    Allah pak Mari crore bar toba buray waqat say one thing I can tell bouth buray Loog thay way kills inosent people. Allah maaf kray....