ਗਾਲਾਂ ਕੱਢਣ ਵਾਲੇ ਜ਼ਰੂਰ ਸੁਣੋ।

Поділитися
Вставка
  • Опубліковано 29 жов 2019

КОМЕНТАРІ • 131

  • @sukhmaniautomobiles4799
    @sukhmaniautomobiles4799 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 💐 🙏💐🙏💐🙏💐🙏💐🙏💐🙏

  • @manjitsinghcheema2003
    @manjitsinghcheema2003 4 роки тому +3

    ਵੀਰਜੀ ਜਾਂ ਭੈਣਜੀ ਜੋ ਵੀ ਕੋਈ ਵੀਡੀਓ ਯੂ ਟਿਊਬ ਤੇ ਪਾਉਣ ਦੀ ਸੇਵਾ ਕਰਦਾ ਹੈ ਬਹੁਤ ਬਹੁਤ ਧੰਨਵਾਦ ਜੀ। ਕਿਸੇ ਇੱਕ ਮਕਸਦ ਲਈ ਗੱਲ ਸਮਝਣੀ ਹੋਵੇ ਤਾਂ ਛੋਟੇ ਹਿੱਸਿਆ ਵਿੱਚ ਕਥਾ ਪਾਉਣ ਦੀ ਖੇਚਲ ਕਰਨ ਲਈ ਫੇਰ ਤੋਂ ਬਹੁਤ ਬਹੁਤ ਧੰਨਵਾਦ।
    ਇੱਕ ਛੋਟੀ ਜਿਹੀ ਬੇਨਤੀ ਹੈ।
    ਯੂ ਟਿਊਬ ਤੇ ਪਾਉਣ ਵੇਲੇ ਅਸਲੀ ਵੀਡੀਓ ਹੀ ਰਹਿਣ ਦਿਆ ਕਰੋ। ਉਹ ਸੁਨਣ ਵਿੱਚ ਬਹੁਤ ਸੁਆਦ ਆਉਂਦਾ ਹੈ ਜੀ। ਮਿਹਰਬਾਨੀ ਕਰਕੇ ਪਿੱਛੇ ਮਿਊਜ਼ਿਕ ਨਾਂ ਲਾਇਆ ਕਰੋ।
    ਬਹੁਤ ਬਹੁਤ ਧੰਨਵਾਦ ਜੀ।

  • @harchandsingh1466
    @harchandsingh1466 4 роки тому +50

    ਬਾਬਾ ਜੀ ਗਲ ਬਿਲਕੁਲ ਸਹੀ ਹੈ ਇਹਨਾਂ ਦੇ ਕਹਿਨ ਨਾਲ ਕੋਈ ਭਾਸ਼ਾ ਨਹੀਂ ਬਦਲ ਸਕਦਾ ਹੈ

  • @positivethoughts8461
    @positivethoughts8461 4 роки тому +28

    ਖਾਲਸਾ ਜੀ ਦਿਲ ਖੁਸ਼ ਹੋ ਗਿਆ ਜੀ ਕੋਈ ਤਾਂ ਹੈ ਜਿਸ ਨੇ ਪੰਜਾਬੀਆਂ ਦੁਆਰਾ ਕੱਢੀਆਂ ਜਾਂਦੀਆਂ ਗਾਲ੍ਹਾਂ ਦੇ ਵਿਸ਼ੇ ਤੇ ਗੱਲ ਕੀਤੀ ਹੈ ਤੇ ਬਹੁਤ ਹੀ ਅੱਛੇ ਉਦਾਹਰਣ ਦਿੱਤੇ ਹਨ।ਪਰ ਪੰਜਾਬੀ ਭਾਸ਼ਾ ਦੇ ਅਲੰਬਰਦਾਰ ਕਹਾਉਣ ਵਾਲੇ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਬੋਲਣ ਵਾਲੇ ਆਮ ਤੌਰ ਤੇ ਕਿਸੇ ਦੇ ਛੋਟੇ ਤੋਂ ਛੋਟਾ ਵਿਰੋਧ ਕਰਨ ਵੇਲੇ ਇਨੀਆਂ ਗੰਦੀਆਂ ਗਾਲ੍ਹਾਂ ਦਾ ਉਚਾਰਣ ਕਰਦੇ ਹਨ ਕਿ ਪੜ੍ਹ ਸੁਣ ਕੇ ਮਨ ਘ੍ਰਿਣਾ ਨਾਲ ਭਰ ਜਾਂਦਾ ਹੈ।ਲੱਗਦਾ ਹੈ ਪੜ੍ਹ ਲਿਖ ਤਾਂ ਗਏ ਪਰ ਗਿਆਨ ਵਾਨ ਨਹੀਂ ਹੋਏ।ਜੇ ਗਿਆਨਵਾਨ ਹੁੰਦੇ ਤਾਂ ਭਾਸ਼ਾ ਦੀ ਇਹ ਦੁਰਦਸ਼ਾ ਨਾ ਹੁੰਦੀ ਗੁਰਮੁਖੀ ਦੀ ਤਾਂ ਬਿਲਕੁੱਲ ਹੀ ਨਹੀਂ ਜਿਸ ਨੂੰ ਅਸੀਂ ਗੁਰੂ ਦੇ ਮੁੱਖ ਤੋਂ ਊਚਾਰੀ ਹੋਈ ਮੰਨਦੇ ਹਾਂ।ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਸੰਗਤਾਂ ਨੂੰ ਇਸ ਵਿਸ਼ੇ ਤੇ ਸਮਾਉਣਾ ਜਾਰੀ ਰੱਖਣਾ ਜੀ ਸ਼ਾਇਦ ਗਾਲੁ ਕੱਢਣ ਵਾਲਿਆਂ ਨੂੰ ਕੁੱਝ ਅਕਲ ਆ ਜਾਵੇ।

  • @dilsidaksingh1959
    @dilsidaksingh1959 4 роки тому +69

    ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥
    ਬਲਿਹਾਰ🙏

  • @varindersandhuharike2922
    @varindersandhuharike2922 4 роки тому +11

    ਵਾਹਿਗੁਰੂ ਜੀ ਸਿੰਘ ਸਾਹਿਬ ਜੀ ਸਲੂਟ ਆਪਣੇ ਤੁਹਾਡੀ ਸੋਚ ਨੂ ਖਾਲਸਾ ਜੀ ਅਸੀਂ ਤੁਹਾਡੀਆ ਸਾਰੀਆਂ ਸੀਡੀਆਂ ਵੇਖਦੇ ਸੁਣਦੇ ਹਾਂ

  • @RangreteSikhs
    @RangreteSikhs Рік тому

    ਵਾਹਿਗੁਰੂ ਜੀ

  • @technowork7430
    @technowork7430 4 роки тому

    ਵਹਿਗੁਰੂ..ਜੀ

  • @sukhbirsinghsingh9244
    @sukhbirsinghsingh9244 Рік тому +1

    Waheguru ji Sumat bakhso jj

  • @ShamsherSingh-ff5jg
    @ShamsherSingh-ff5jg 4 роки тому +10

    ਖਾਲਸਾ ਜੀ ਆਪਜੀ ਉਪਰ ਵਾਹਿਗੁਰੂ ਹੋਰ ਮੇਹਰ ਕਰਨ ਜੀ🙏🙏🌹

  • @jasbeerkaur7150
    @jasbeerkaur7150 4 роки тому +2

    Waheguru g

  • @user-vo6cp7gq1e
    @user-vo6cp7gq1e 10 місяців тому

    Waheguru Waheguru Waheguru Waheguru Waheguru

  • @sukhmankang3226
    @sukhmankang3226 2 роки тому

    Waheguru Ji waheguru Ji waheguru ji

  • @ramneekghuman5830
    @ramneekghuman5830 4 роки тому +14

    ਭਾਈ ਸਾਹਿਬ ਜੀ ਇਹ ਗੱਲਾਂ ਕਰ ਕੇ ਤੁਸੀਂ ਬਹੁਤ ਪਰੳਪਕਾਰ ਕੀਤਾ ਜੀ

  • @garrysandhu8186
    @garrysandhu8186 4 роки тому +1

    Guru roopi sadh sangat ji minnu baksh laina ji, apna pyar te asheerwad dena ji, baksh laina ji🙏🙏🙏🙏🙏

  • @SukhdevSingh-tk8pn
    @SukhdevSingh-tk8pn 2 роки тому

    Satnam waheguru ji

  • @HarpreetSingh-lj1rx
    @HarpreetSingh-lj1rx 4 роки тому +31

    Khalsa ji,...sat bachan veer ji saanu bahut kuj sikhan di lod hai...

  • @gurpreetkhalsa212
    @gurpreetkhalsa212 4 роки тому +2

    Waheguru ji sda chardikla ch rakhn apji nu khalsa g

  • @perminderbisran3905
    @perminderbisran3905 3 роки тому

    Waheguru ji 🙏🙏🙏🙏🙏👍

  • @GurpreetSingh-xx6kq
    @GurpreetSingh-xx6kq 4 роки тому +4

    ਵਾਹਿਗੁਰੂ ਵਾਹਿਗੁਰੂ

  • @baljeetkaur8762
    @baljeetkaur8762 4 роки тому +12

    Waheguroji waheguroji waheguroji waheguroji waheguroji waheguroji waheguroji

  • @BalwinderSingh-cb2uf
    @BalwinderSingh-cb2uf 3 місяці тому

    Wahaguruji

  • @jasvirkauranttal8735
    @jasvirkauranttal8735 2 роки тому

    Waheguru jio ji

  • @DAVINDERSINGH-uq9bt
    @DAVINDERSINGH-uq9bt 4 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼

  • @inderjeetkaur797
    @inderjeetkaur797 4 роки тому

    Waheguru ji

  • @harwindersingh9789
    @harwindersingh9789 3 роки тому

    Wahagur ji

  • @tanasahhtannsingh8097
    @tanasahhtannsingh8097 4 роки тому +2

    Baba ji mahan bachan be hi tuhade baba Teja veehla ji sat bachan tuhade ji

  • @balwinderkaur1295
    @balwinderkaur1295 4 роки тому

    100%sachiaa bol ne waheguru ji mehar kre sareaa te waheguru ji mithe bol he bolne chede ne

  • @sukhjeetsinghgrewal2502
    @sukhjeetsinghgrewal2502 4 роки тому

    ਜੇੜ੍ਹੇ ਪਤੀ ਪਤਨੀ ਨੂੰ ਗਾਲ਼ਾਂ ਕੱਢ ਦੇ ਆ ਤੇ ਪਤਨੀ ਦੇ ਕਹਿਣ ਤੇ ਕੇਂਦੇ ਨੇ ਤੈਨੂੰ ਜਾਂਦੈ ਪਤਾ ੳਨਾਂ ਨੂੰ ਵੀ ਸੁਣ ਨਾ ਚਾਹਿਦਾ

  • @snveersharma2276
    @snveersharma2276 4 роки тому +3

    Satnam waheguru ji ...jinna chir punjabi nsl hai odo takk punjabi rhugi.

  • @gyansinghsherakhalsa4345
    @gyansinghsherakhalsa4345 4 роки тому +3

    Waheguru G khalsa G

  • @inderjitsinghsohi4237
    @inderjitsinghsohi4237 4 роки тому +1

    Waheguru ji mehr kro

  • @HarmanSingh-jj7lv
    @HarmanSingh-jj7lv 4 роки тому +6

    waheguru ji

  • @RavinderSingh-wz9of
    @RavinderSingh-wz9of 4 роки тому +1

    Satguru ji mehar Karan ji

  • @nkaur980
    @nkaur980 4 роки тому +2

    Waheguru ji so true

  • @rajvantkaur5309
    @rajvantkaur5309 4 роки тому +3

    Wahe guru ji

  • @GURWINDERSINGH-bi1hh
    @GURWINDERSINGH-bi1hh 4 роки тому +6

    Wah g wah

  • @Sam-gi6so
    @Sam-gi6so 4 роки тому +1

    Very good baba ji

  • @poiteryonly5765
    @poiteryonly5765 4 роки тому +25

    Nhi kda GA gall Ajj to Badd sorry Waheguru ji

  • @jasmeenkour6468
    @jasmeenkour6468 4 роки тому +4

    Baba Ji Sach keha tusi

  • @majhatv1182
    @majhatv1182 4 роки тому +7

    Waheguru

  • @AmrikSingh-jw7zy
    @AmrikSingh-jw7zy 4 роки тому +3

    Ooh, sorry, sahi kehe Baba Ji n

  • @RanjitSingh-ly3kk
    @RanjitSingh-ly3kk 4 роки тому

    boht wadia baba ji

  • @sahilanand2646
    @sahilanand2646 4 роки тому +1

    Baba gg....boht vadia samjya

  • @manjinderdhillon6568
    @manjinderdhillon6568 4 роки тому

    Guru guru kar man mara

  • @balwantsingh6283
    @balwantsingh6283 4 роки тому +1

    Satnam

  • @GurpreetSingh-jy8km
    @GurpreetSingh-jy8km 3 роки тому

    🙏🙏🏻🌹🌹

  • @gurtejsingh8639
    @gurtejsingh8639 4 роки тому

    Waheguru ji🙏

  • @princsidhudeep205
    @princsidhudeep205 4 роки тому

    Vaheguruu g

  • @talwindersingh3721
    @talwindersingh3721 4 роки тому +6

    Sahi keha

  • @kuldeepkaur7366
    @kuldeepkaur7366 4 роки тому +1

    bilkul shi kiha ji baba ji

  • @GurwinderSingh-le2zv
    @GurwinderSingh-le2zv 4 роки тому +4

    🙏🙏🙏🙏

  • @satkarsinghkhalsa9161
    @satkarsinghkhalsa9161 4 роки тому +3

    🙏🙏🙏🙏🙏🙏

  • @ninderdhanoa1925
    @ninderdhanoa1925 4 роки тому

    Sahi gal aa baba g

  • @BalwinderSingh-ry3jd
    @BalwinderSingh-ry3jd 4 роки тому +1

    Whaguru ji

  • @FatehSingh-ss1bd
    @FatehSingh-ss1bd 4 роки тому +2

    🙏🙏🙏🙏🌹🌹🌹🌹🙏🙏🙏🙏

  • @bhawnasaroa8975
    @bhawnasaroa8975 3 роки тому

    Shi gl aa ji

  • @Gouravkumar-gm9if
    @Gouravkumar-gm9if 4 роки тому +2

    Sir ji tusi shi kiha

  • @SurinderSingh-fg1dn
    @SurinderSingh-fg1dn 4 роки тому +1

    Guru Nanak ji Mahar karo

  • @raifpunjabi8030
    @raifpunjabi8030 4 роки тому

    Tusi baba ji sahi keha bikul par sahi bande nu loki galat samaj de ne

  • @divdrishtigyan2905
    @divdrishtigyan2905 4 роки тому +1

    Very nice

  • @SandeepSingh-kg2je
    @SandeepSingh-kg2je 4 роки тому +1

    Nice baba ji

  • @veersngh3105
    @veersngh3105 4 роки тому

    Very very good

  • @gagandeepsingh8221
    @gagandeepsingh8221 4 роки тому

    Right baba ji

  • @sukjindersingh4016
    @sukjindersingh4016 4 роки тому +1

    Good

  • @gurkiratsingh7180
    @gurkiratsingh7180 3 роки тому

    Bahut kamai wali rangi rooh hn ihna video dislike na karo pls..

  • @mohinderkaur7867
    @mohinderkaur7867 4 роки тому +2

    Every body ialso

  • @ssddhot2385
    @ssddhot2385 4 роки тому +2

    Good sapich good samjo Punjabi o

  • @royaltigersingh8076
    @royaltigersingh8076 4 роки тому +2

    Vigad ta bohot kujj chukeya a... dadiya kta kta sardar bne firde ne... esa keda sardar jeda vaal kta dwe

  • @nsingh1627
    @nsingh1627 4 роки тому

    BABA JI PEHLE JATA NU SAMJAO SAB NALO JADA GALA EH KADHDE NE , EH AGAR GALLA NA KADAN TA KOI BI NHI KADHDA

  • @TARANATHSINGH_78
    @TARANATHSINGH_78 3 роки тому

    Ebbhhu

  • @RajuKumar-qq2gu
    @RajuKumar-qq2gu 4 роки тому +1

    Sarpat da pala

  • @technicalgambler1607
    @technicalgambler1607 4 роки тому

    Bill kul theek hai baba ji par Punjabi AJ kal nahi chalde guru de dase marg te

  • @pareetkaur7574
    @pareetkaur7574 4 роки тому +1

    Yes they can if you stop childrens to speak punjabi and learn in the school how they can learn .

    • @princerahi1545
      @princerahi1545 4 роки тому

      Bibba g eh Gll tusi Punjabi vich v te keh skde o na

    • @pareetkaur7574
      @pareetkaur7574 4 роки тому

      @@princerahi1545 I'm sorry my phone key board doesn't have punjabi ! Mi galat punjabi nahi likhna . English.

  • @luckysanjeev7575
    @luckysanjeev7575 4 роки тому

    Khalsa Ji. Purni virasat wich Eh cheeza milia hoia ne. Bakki sikh oh hi hai jo parmatma se darte rehta hai aache KArm karta hai

  • @labhsinghlabhsingh5858
    @labhsinghlabhsingh5858 4 роки тому +1

    Aje to bad ni kadni

  • @LovepreetSingh-ju6wq
    @LovepreetSingh-ju6wq 4 роки тому

    2:13
    😄😄😄😄😄😄😄😄

  • @mahaksinghmann7752
    @mahaksinghmann7752 4 роки тому

    Baba ji eh ta koi Visha e nhi
    Sb Bolian shi ne

  • @gurbakhshishkaurkhalsa1817
    @gurbakhshishkaurkhalsa1817 3 роки тому

    ਗਿਆਨੀ ਜੀ ਦਾ ਨਾਮ ਕੀ ਹੈ??

    • @ranbhirsingh258
      @ranbhirsingh258 3 роки тому +1

      ਗਿਆਨੀ ਗੁਰਭੇਜ ਸਿੰਘ ਖਾਲਸਾ ਜੀ

  • @user-fb5yg3he9r
    @user-fb5yg3he9r 4 роки тому

    Asala krha khana

  • @jagroopsinghmand9262
    @jagroopsinghmand9262 4 роки тому +1

    ਅੱਗੇ ਵਾਸਤੇ ਗਾਲਾ ਹਿੰਦੀ ਵਿੱਚ ਕੱਢਿਆ ਕਰੋ

  • @punjab368
    @punjab368 4 роки тому +2

    Copy paste

  • @raghvirsingh8253
    @raghvirsingh8253 4 роки тому

    ਵਾਹਿਗੁਰੂ ਜੀ ਵਾਹਿਗੁਰੂ।। ਉਹ ਮੂਰਖ ਅਨਪੜ੍ਹ ਬਾਬੇ, ਅਮਿਤ ਸ਼ਾਹ ਬਿਪਰਵਾਦੀਆਂ ਦਾ ਗੋਲਾ ਹੈ ਤੇਰੇ ਵਰਗਾ ਬੂਜੜਾ ਨੇ ਤਾਂ ਸਿੱਖ ਕੌਮ ਨੂੰ ਲੁੱਟ ਕੇ ਖਾ ਲਿਆ। ਬੀਬੀਆਂ ਨੂੰ ਜਬਲੀਆਂ ਸਣਾ ਸੁਣਾਂ ਕੇ।

  • @armyxblink1880
    @armyxblink1880 4 роки тому +4

    Mere father in law bhut gand bolde ne

  • @GurpreetSingh-xd2tk
    @GurpreetSingh-xd2tk 4 роки тому +2

    Eh ki banya firda cheprer jeha

  • @user-zc4ft6fb2p
    @user-zc4ft6fb2p 4 роки тому +6

    ਵਾਹਿਗੁਰੂ ਜੀ

  • @baljeetkaur5370
    @baljeetkaur5370 4 роки тому +4

    Waheguroji waheguroji waheguroji waheguroji waheguroji waheguroji

  • @bikramjitsingh1132
    @bikramjitsingh1132 4 роки тому +2

    Waheguru ji

  • @HarpalSingh-mo6gu
    @HarpalSingh-mo6gu 4 роки тому +1

    ਵਾਹਿਗੁਰੂ ਵਾਹਿਗੁਰੂ

  • @nachhatar2323
    @nachhatar2323 4 роки тому +5

    Waheguru g

  • @gurwindersinghcheema7060
    @gurwindersinghcheema7060 4 роки тому +3

    waheguru ji

  • @RajwinderKaur-gb4kt
    @RajwinderKaur-gb4kt 4 роки тому +3

    Waheguru Waheguru

  • @gurtejsingh8639
    @gurtejsingh8639 4 роки тому

    Waheguru ji🙏

  • @chamansingh6628
    @chamansingh6628 4 роки тому +1

    Waheguru

  • @g.ksandhu2461
    @g.ksandhu2461 4 роки тому +1

    Very nice

  • @SukhdevSingh-tk8pn
    @SukhdevSingh-tk8pn 3 роки тому

    Satnam Waheguru ji

  • @manjidarsingh6935
    @manjidarsingh6935 4 роки тому +7

    ਵਾਹਿਗੁਰੂ ਜੀ

  • @amarsinghsingh8069
    @amarsinghsingh8069 4 роки тому +2

    ਵਾਹਿਗੁਰੂ ਜੀ

  • @JohalLahoriyaTv
    @JohalLahoriyaTv 4 роки тому +2

    ਵਾਹਿਗੁਰੂ ਜੀ

  • @satnamkwt5958
    @satnamkwt5958 4 роки тому +9

    Waheguru ji