Village life in Uzbekistan🇺🇿 | ਉਜ਼ਬੇਕਿਸਤਾਨ ਦੇ ਸੋਹਣੇ ਪਿੰਡ

Поділитися
Вставка
  • Опубліковано 13 вер 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #Punjabivlog #punjabitravelvlog #uzbekistanvlog #villagelife #villagelifevlog

КОМЕНТАРІ • 140

  • @gurvindersinghbawasran3336
    @gurvindersinghbawasran3336 16 днів тому +13

    ਪਰਗਟ ਵੀਰ ਤੂੰ ਕਿਹਾ ਤੁੱਤ ਨੂੰ ਦੇਖਕੇ ਪੰਜਾਬ ਦੀ ਯਾਦ ਆਉਦੀ ਆ ਵੀਰ ਕਿੱਥੇ ਰਹਿਣ ਦਿੱਤੇ ਆ ਪੰਜਾਬ ਵਾਲੀਆ ਸਰਕਾਰਾ ਨੇ ਦਰਖਤ। ਬਾਕੀ ਰਹਿੰਦੇ ਕਿਸਾਨਾਂ ਨੇ ਚੱਕ ਦਿਤੇ ਕਹਿੰਦੇ ਦਰਖਤਾਂ ਥੱਲੇ ਫਸਲ ਨਹੀ ਹੁੰਦੀ 😢😢

    • @amka445
      @amka445 12 днів тому +1

      Sahi keha

  • @ParamjitSingh-ok8he
    @ParamjitSingh-ok8he 16 днів тому +7

    ਹੋਰ ਗੱਲਾਂ ਨੂੰ ਪਾਸੇ ਰੱਖ ਕੇ ਗੱਲ ਕਰੀਏ ਤਾਂ ਉਜਬੇਕਿਸਤਾਨ ਬਹੁਤ ਕਮਾਲ ਦਾ ਮੁਲਕ ਹੈ।ਸੋਵੀਅਤ ਯੂਨੀਅਨ ਤੋਂ ਵੱਖਰੇ ਹੋਏ ਇਹ ਛੋਟੇ ਛੋਟੇ ਦੇਸ਼ਾਂ ਚੋਂ ਅੱਧਿਓਂ ਵੱਧ ਇਸਲਾਮੀ ਦੇਸ਼ ਹਨ। ਪਰ ਏਥੇ ਆਧੁਨਿਕ ਮਹੌਲ ਹੈ। ਲੋਕਾਂ ਦਾ ਜਿਆਦਾਤਰ ਲਿਬਾਸ ਮਾਡਰਨ/ਪੱਛਮੀ ਹੈ। ਏਥੋਂ ਦੇ ਪਿੰਡਾਂ ਨੇ ਵੀ ਬਹੁਤ ਤਰੱਕੀ ਕੀਤੀ ਹੈ। ਸ਼ਾਇਦ ਸੋਵੀਅਤ ਯੂਨੀਅਨ ਸਮੇਂ ਦੀ ਕੀਤੀ ਹੋਈ ਤਰੱਕੀ ਦਾ ਫਾਇਦਾ ਹੋਇਆ ਹੈ। ਪਿੰਡਾਂ ਚ ਬਣੇ ਘਰਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਏਥੇ ਗਰੀਬੀ ਘੱਟ ਹੈ। ਲੋਕ ਮਿਲਣਸਾਰ ਹਨ। ਬਹੁਤ ਸੋਹਣਾ ਵਲੌਗ ਹੈ।
    👍

  • @ajaydhailwal8513
    @ajaydhailwal8513 15 днів тому +3

    Sirra volg Bai 👍👍🎉🎉

  • @SukhwinderSingh-wq5ip
    @SukhwinderSingh-wq5ip 16 днів тому +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤❤

  • @reshamsingh7609
    @reshamsingh7609 16 днів тому +3

    Nice.... Bahut badhiya Veer... Very good job... God bless you forever.... Keep it up.... Carry on..... thanks.....

  • @134gardenwiebs
    @134gardenwiebs 7 днів тому

    ਸਹੀ ਆ ਜਮਾਂ ਹੀ ਪੰਜਾਬ ਵਰਗਾ ਪਿੰਡ ਹੈ ਤੇ ਜਮਾਂ ਹੀ ਪੰਜਾਬ ਵਰਗਾ ਇਨਵਾਇਰਮੈਂਟ ਇਥੋਂ ਦਾ ਤੇ ਹੁਣ ਤਾਂ ਕੋਠੀਆਂ ਪੰਜਾਬ ਚ ਵੀ ਇਦਾਂ ਦੀਆਂ ਬਣਨ ਲੱਗੀਆਂ ਨੇ ਚਾ ਸੇਮ ਢਾਂਚੇ ਆ ਬਹੁਤ ਹੀ ਵਧੀਆ ਵੀਡੀਓ ਲੱਗੀ ਹੈ ਅੱਜ ਦੀ

  • @MusicWorld-bt8wq
    @MusicWorld-bt8wq 14 днів тому +1

    nazara aagya Bhai ji Love you always from Amritsar....

  • @user-me6ic9pb6b
    @user-me6ic9pb6b 16 днів тому +7

    Love from lainda Punjab Pakistan 🇵🇰

    • @KhanSabb-lm6qc
      @KhanSabb-lm6qc 16 днів тому

      Hlo brother teri instagram id de me Pakistan nu pyar krda I am Muslim india Punjab

  • @deepasingla2354
    @deepasingla2354 16 днів тому +4

    ਹਰ ਰੋਜ ਪਾਇਆ ਕਰ ਵੀਰ ਬਲੋਗ,ਤੇਰੇ ਸਾਰੇ ਬਲੋਗ end hi ਹੁੰਦੇ ਨੇ

  • @gurvirsinghkhanghura3819
    @gurvirsinghkhanghura3819 16 днів тому +2

    Great 👌

  • @JaskaranSingh-qu9vs
    @JaskaranSingh-qu9vs 16 днів тому +2

    KEEP IT UP MY FRIEND... LOVE AND RESPECT FROM HEART

  • @gurjar4391
    @gurjar4391 16 днів тому +3

    Love from uttar pardesh ❤

  • @ZohaibAli-k2u
    @ZohaibAli-k2u 16 днів тому +3

    Love from punjab pakistan❤

  • @PalwinderSingh-tg1fk
    @PalwinderSingh-tg1fk 16 днів тому +4

    ਪ੍ਰਮਾਤਮਾ ਚਲਦੀ ਕਲਾ,ਬਖਸ਼ੇ ਭਰਾ

  • @amanbains9126
    @amanbains9126 16 днів тому +4

    Solis tractor sonalika hoshiarpur to ban ke gya aa

  • @DfFf-vk4sb
    @DfFf-vk4sb 14 днів тому +1

    ਬਾਈ ਤੁਸੀਂ ਵਾਲੇਕਮ ਸਲਾਮ ਕਹਿੰਦੇ ਹੋ ਇਸ ਤਰ੍ਹਾਂ ਨਹੀਂ ਕਹਿਣਾ... ਕਿਸੀ ਕਹਿਣਾ ਹੈ ਸਲਾਮ ਵਾਲੇਕਮ ਅਗਲਾ ਕਹੇਗਾ ਵਾਲੇਕਮ ਸਲਾਮ❤❤❤❤❤ LAKHA FROM LUDHIANA

  • @Chaudryff
    @Chaudryff 16 днів тому +2

    Bahot badia bir ji 🙏🏻 ❤❤❤❤❤❤❤

  • @jassvlogyt
    @jassvlogyt 16 днів тому +2

    bahut vadiya

  • @balrajsingh4182
    @balrajsingh4182 16 днів тому +2

    ਬਹੁਤ ਵਧੀਆ ਜੀ

  • @paramjitkaur8122
    @paramjitkaur8122 16 днів тому +2

    God bless you beta ji

  • @arvindrokna1675
    @arvindrokna1675 15 днів тому +2

    Very nice vlog👍

  • @ajaypayal66
    @ajaypayal66 16 днів тому +4

    ਪ੍ਰਗਟ ਸਿੰਘ ਜੀ ਬਹੁਤ ਸੋਹਣਾ ਬਲੋਗ ਹੈ

  • @KulbirSingh-wx3ex
    @KulbirSingh-wx3ex 16 днів тому +1

    Great Job Keep up

  • @SatnamSingh-fe3tg
    @SatnamSingh-fe3tg 16 днів тому +3

    Very nice Vlog 👌 👍

  • @ajayathwal5384
    @ajayathwal5384 16 днів тому +3

    bhot vadhiya hai paji love you Dil to yrr tanu ♥️ God bless you 🎁❤❤

  • @HarpreetSingh-ux1ex
    @HarpreetSingh-ux1ex 14 днів тому +1

    ❤❤❤ ਬਹੁਤ ਖੂਬਸੂਰਤ 🌳🌳🍀🌿 ਭਰਪੂਰ ਪਿੰਡ ਨੇ 👌👌👌

  • @jasvirsingh349
    @jasvirsingh349 15 днів тому +2

    Nice veer

  • @baljindersinghsandhu
    @baljindersinghsandhu 16 днів тому +2

    Good luck❤🎉

  • @sambhardwaj2683
    @sambhardwaj2683 16 днів тому +2

    Nice blog bro. Take care of yourself ❤from lehragaga

  • @bitter_truth_pb34
    @bitter_truth_pb34 16 днів тому +2

    Tusin regular videos upload kareya karo pehlan di tarah veere

  • @RoopSidhu-z9y
    @RoopSidhu-z9y 14 днів тому +1

    Very nice veer ji❤❤

  • @SatnamSingh-qs6fp
    @SatnamSingh-qs6fp 14 днів тому +1

    ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ🎉

  • @karmjeetmaan1006
    @karmjeetmaan1006 16 днів тому +3

    Sat Sri akal virr apne virr eh ਟਰੈਕਟਰ ਹੁਸ਼ਿਆਰਪੁਰ ਬਣਦੇ ਆ ਸੋਲਿਸ , ਸੋਨਾਲਿਕਾ

  • @justtrending2710
    @justtrending2710 16 днів тому +2

    ❤ love you a darling khich k rkh meter❤🎉🎉

  • @user-to2qk9oz6b
    @user-to2qk9oz6b 16 днів тому +2

    Vadde ton vadda vlogger vi dekh lao knowledge sareya nu ghat hundi. Solis tractor Sonalika waleya da export model aa. Eh information deni chahidi si vi eh tan sade Punjab da tractor aa.

  • @harishmehta1304
    @harishmehta1304 16 днів тому +2

    Satshri akal ji

  • @Factsbyshane
    @Factsbyshane 16 днів тому +2

    Love from Pakistan ❤❤❤

  • @BalbirSingh-gv6zx
    @BalbirSingh-gv6zx 15 днів тому +2

    ਕੈਲੀਫੋਰਨੀਆ ਨਾਲ਼ ਕਾਫ਼ੀ ਮਿਲਦਾ ਕੈਲੀਫੋਰਨੀਆਂ ਦੇ ਘਰਾਂ ਮੋਹਰੇ ਵੀ ਤੂਤ ਲੱਗੇ ਮਿਲਦੇ ਆ

  • @krishnasinghnaharnahar1038
    @krishnasinghnaharnahar1038 15 днів тому +1

    Bhai teri har video khantt att aa

  • @karamjitsinghsalana4648
    @karamjitsinghsalana4648 15 днів тому +2

    Nice vlogs

  • @kuldipkumar5322
    @kuldipkumar5322 15 днів тому +3

    ਪਰਗਟ ਸਿੰਘ ਬਹੁਤ ਵਧੀਆ ਪਿੰਡ ਲੱਗ ਰਹੇ ਨੇ ਪੰਜਾਬ ਦੇ ਪਿੰਡਾਂ ਵਾਂਗ । ਥੋੜਾ ਜਿਹਾ ਠਹਿਰਾ ਰੱਖ ਕੇ ਚੱਲਿਆ ਕਰ , ਬਹੁਤ ਕਾਹਲੀ ਨਾ ਕਰਿਆ ਕਰ । ਰਿਪਨ ਖੁਸ਼ੀ ਵਾਂਗ ਆਰਾਮ ਨਾਲ ਵਲਾਗ ਬਣਾਇਆ ਕਰ । ਬਾਕੀ ਖਿਚੀ ਚਲੋ ।

  • @balvindersingh3813
    @balvindersingh3813 16 днів тому +2

    ਬਹੁਤ ਹੀ ਸ਼ਾਨਦਾਰ ਦਿਖਾ ਰਹੇ ਹੋ

  • @user-dj3zm6vx1g
    @user-dj3zm6vx1g 16 днів тому +1

    Very good

  • @User13000
    @User13000 16 днів тому +1

    👍👍

  • @user-yx1mi3rj5v
    @user-yx1mi3rj5v 16 днів тому +2

    ਚੰਗਾ ਲੱਗਾ ਵਲੋਗ,,ਨੇਕਾ ਮੱਲ੍ਹਾ ਬੇਦੀਆ 🐘 🐘

  • @User13000
    @User13000 16 днів тому +1

    🔥🔥🔥

  • @donkhudda2780
    @donkhudda2780 15 днів тому +2

    🚁

  • @GurmeetSingh-rt6or
    @GurmeetSingh-rt6or 16 днів тому +3

    ਸਤਿ ਸ੍ਰੀ ਅਕਾਲ ਪਰਗਟ ਵੀਰ ਕੀ ਹਾ ਨੇ ਤੁਹਾਡੇ

  • @mafia4786
    @mafia4786 16 днів тому +3

    Next Vlog ta Vekhna Hi Pena hun Parveena Vi Aa gyi Vlog ch 😁😁

  • @BalkarSingh-vm4bl
    @BalkarSingh-vm4bl 16 днів тому +2

    Good.22.23

  • @user-km5zk8zm5h
    @user-km5zk8zm5h 16 днів тому +2

    Good 🎉❤

  • @yashpal6115
    @yashpal6115 16 днів тому +2

    Tractor sonalika company da hai Pargat veer

  • @IqbalSingh-zp1cy
    @IqbalSingh-zp1cy 6 днів тому

    ਹੋਰ ਬਾਈ, ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ, ਸਾਇਕਲ ਬਾਬਾ ਨੂੰ ਵਾਚ ਕਰਦਾ ਉਸਦੇ 110 ਦੇਸ਼ ਹੋ ਗੇ ਹਨ । ਤੁਹਾਡੇ ਕਿੰਨੇ ਹੋ ਗੇ ਹਨ ਦੇਸ਼ । ਖਿੱਚੀ ਚੱਲ, ਅਗਰ ਟਾਇਮ ਮਿਲਿਆ ਤਾਂ ਤੇਰੇ ਦੇਖਿਆ ਕਰਾਂਗਾ ਐਪੀਸੋਡ ।

  • @amka445
    @amka445 12 днів тому

    Zabardast vlogging

  • @user-hm7wi3ep3w
    @user-hm7wi3ep3w 16 днів тому +2

    Bai tera boln da style even jiva dhake naal vlog bnona hona

  • @desijatt5888
    @desijatt5888 16 днів тому +4

    late kyu aunde ne vlog ?????

  • @mrbhupinderdhaliwalphotosh4933
    @mrbhupinderdhaliwalphotosh4933 16 днів тому +2

    Solis ਇੰਡੀਆ ਕੰਪਨੀ ਵੀ ਦੱਸ ਦਿਆਂ ਕਰੋ ਸੋਨਾਲੀਕਾ ਟਰੈਕਟਰ ਵਾਲਿਆ ਦਾ ਹੀ ਆ

  • @entertainmentpetsanimal
    @entertainmentpetsanimal 16 днів тому +3

    ਕਿਞਾ ਪ੍ਰਧਾਨ ਕੈਮ ਆ ਖਿੱਚ ਰੱਖ ਕੰਮ

  • @FatehElectricEng
    @FatehElectricEng 16 днів тому +1

    Love you bro ❤

  • @LaviSardar..
    @LaviSardar.. 16 днів тому +1

    🙏🏻❤🙏🏻

  • @VarinderSingh-eu7nq
    @VarinderSingh-eu7nq 16 днів тому +1

    Good video ❤❤❤

  • @prabhjotbrar3455
    @prabhjotbrar3455 12 днів тому

    ਪਰਗਟ ਵੀਰ ਇਹ ਖਾਲ ਤੇ ਸੋਲਰ ਲਾਈਟਾਂ ਨਹੀਂ ਇਹ ਪਾਣੀ ਦਾ ਰੀਡਗ ਮੀਟਰ ਐ। ਆਪਣੇ ਪੰਜਾਬ ਚੌਂ ਵੀ ਇਹ ਨਹਿਰਾਂ ਤੇ ਰੀਡਗ ਮੀਟਰ ਲੱਗੇ ਆ।

  • @user-ge2xt9vq4v
    @user-ge2xt9vq4v 16 днів тому +4

    Indian tractor aa solic sonalika da

  • @fukravlogger2452
    @fukravlogger2452 16 днів тому +3

    Sorry bolo tn dilo bola nhi na hi bolo Hindi ch hi bna hun mukr kyu rha veer

  • @royaljattgill
    @royaljattgill 4 дні тому

    2:38 dagaam 😂😂😂😂 , veer sade ta godaam kehnde a dagaam pehli wari suneya😂😂😂

  • @HarishSharma-dt5dt
    @HarishSharma-dt5dt 15 днів тому

    OOOOOOOOH,OOOOOOOOOH
    OOOOOOOOH,OOOOOOH😂

  • @User13000
    @User13000 16 днів тому

    👌👌👌

  • @KamalJeetSingh-kq4ic
    @KamalJeetSingh-kq4ic 16 днів тому +4

    ਜਰਮਨ ਤੇ ਨਾਰਵੇ ਕਦੋਂ ਜਾਣਾ ਏ ਜੀ

  • @manjindersinghsidhu1275
    @manjindersinghsidhu1275 16 днів тому +2

    ਖਾਲ ਤੇ ਸੋਲਰ ਲਾਈਟਾਂ ਨੀ ਪਾਣੀ ਦਾ ਪੱਧਰ ਮਾਪਣ ਵਾਲਾ ਯੰਤਰ ਆ

  • @kuwindersingh5333
    @kuwindersingh5333 16 днів тому +1

    ਸਤਿ ਸ੍ਰੀ ਆਕਾਲ ਪ੍ਰਗਟ ਵੀਰ ਕੀ ਹਾਲ ਚਾਲ ਐ ਬਾਈ ਵਧੀਆ ਵਲੋਗ ਆ ਬਾਈ

  • @MotivationPathshala-uy8go
    @MotivationPathshala-uy8go 8 днів тому

    Yarr like the video

  • @User13000
    @User13000 16 днів тому

    🤘🤘

  • @karanbrar5997
    @karanbrar5997 16 днів тому +1

    Love from muktsar ❤❤

  • @HardeepSingh-ie3wz
    @HardeepSingh-ie3wz 15 днів тому

    Nice ji

  • @sandeepgarg7009
    @sandeepgarg7009 16 днів тому +1

    ❤❤❤

  • @wandiyapunjab8297
    @wandiyapunjab8297 16 днів тому +1

    Pergat yar tu flop nahi sb tu successful. Yutuber ae waheguru charrhdi kala rakhy

  • @diljitboparai1666
    @diljitboparai1666 9 днів тому

    Solar light nee bro cencr aa pani dee reading lai

  • @Aman_Huni
    @Aman_Huni 16 днів тому +1

  • @sandeepgarg7009
    @sandeepgarg7009 16 днів тому +1

    💯💯💯

  • @RajveerSingh-cm6gg
    @RajveerSingh-cm6gg 16 днів тому +2

    Bai Punjab kdo ayouna

  • @ChananSingh-o3b
    @ChananSingh-o3b 16 днів тому +1

    Nice pargat bai

  • @mandykhattra1290
    @mandykhattra1290 11 днів тому

    Punjab de bari yaad ah rahi ah rahi bai tanu Par Flop bai Punjab kado ona tu dasi ta jara

  • @dilreetjatana8979
    @dilreetjatana8979 16 днів тому +1

    Nice 👍

  • @gurpreet74
    @gurpreet74 15 днів тому

    🎉🎉❤❤

  • @User13000
    @User13000 16 днів тому

    📍📍

  • @iqbalsidhu6651
    @iqbalsidhu6651 16 днів тому +1

    Well come beta ji

  • @butasamra-fg2pp
    @butasamra-fg2pp 5 днів тому

    ਸੋਅਲਸ ਟਰੈਕਟਰ ਪੰਜਾਬ ਚ ਬਣਦਾ ਐ

  • @sabtv7
    @sabtv7 16 днів тому

    Nice

  • @ChananSingh-o3b
    @ChananSingh-o3b 16 днів тому +1

    ❤❤❤❤❤❤❤❤❤❤

  • @Robinsingh05911
    @Robinsingh05911 15 днів тому

    Attttttt❤

  • @avtarkamar7715
    @avtarkamar7715 16 днів тому

    👌👌👍👍🚀🚀🚀❤❤

  • @romansajan-km6en
    @romansajan-km6en 16 днів тому +1

    ❤❤❤❤❤❤❤❤❤❤❤❤❤❤❤❤❤❤❤

  • @bobbyvlogger87
    @bobbyvlogger87 16 днів тому +1

    ❤❤❤🎉🎉🎉

  • @dalbirlopon1446
    @dalbirlopon1446 16 днів тому +1

    Pehla cmt ❤

  • @User13000
    @User13000 14 днів тому

    W

  • @user-qj2sv5mf3h
    @user-qj2sv5mf3h 12 днів тому

    Tamur da sehar

  • @SunnySabarwal-r9s
    @SunnySabarwal-r9s 16 днів тому +1

    ਕਿੱਦਾਂ ਬਾਈ ਜੀ ਕੀ ਹਾਲ ਕਦੋਂ ਆਉਣਾ ਪੰਜਾਬ

  • @GuriSingh-sn4km
    @GuriSingh-sn4km 13 днів тому

    Ok c sab kuj

  • @harjinder31
    @harjinder31 16 днів тому +1

    ਸਤਿ ਸ੍ਰੀ ਆਕਾਲ🙏 pargat ki hal cal aa y

  • @harryvirk1984
    @harryvirk1984 16 днів тому

    bai vlog roj kyu ni ponda roj paya kr vlog bai baki teri mrji aa bai