ਧਰਮਪ੍ਰੀਤ ਦਾ ਦਿਲ ਨੂੰ ਛੂਹ ਲੈਣ ਵਾਲਾ ਗੀਤ ਐਨਾ ਕਦੇ ਵੀ ਨੀ ਰੋਇਆਂ Dharampreet | Aina Kade Vi Ni Roya

Поділитися
Вставка
  • Опубліковано 7 вер 2024
  • This song is the title track of the album "Aina Kade Vi Ni Roya". This album was created in the year 2001. Its music was given by Sanjeev Santosh along with the songwriter Bhinder Dabwali and it was adorned with the beautiful voice of Dharampreet.
    Singer : Dharampreet
    Song : Aina Kade Vi Ni Roya
    Music : Sanjeev Santosh
    Lyrics : Bhinder Dabwali
    Album : Aina Kade Vi Ni Roya
    Label : Goyal Music
    itune :- music.apple.co...
    #Dharampreet #DharampreetSadSong

КОМЕНТАРІ • 705

  • @user-nb5ko4qn2l
    @user-nb5ko4qn2l Місяць тому +3

    ਜਦੋ ੲਿਹ ਗੀਤ ਅਾੲਿਅਾ ਸੀ ਜਲੰਧਰ ਦੂਰ ਦਰਸਨ ਤੇ ਮੈ ਘਰੋ ਭੱਜ ਕੇ ਗਿਅਾ ਸੀ ਗੀਤ ਸੁਣਨ ਵਾਸਤੇ ਗਵਾਢੀਅਾ ਦੇ ਟੀਵੀ ਤੇ ਪੂਰਾ ਗੀਤ ਮੈ ਬਾਰੀ ਵਿੱਚੋ ਦੀ ਦੇਖਿਅਾ ਸੀ

  • @sunnydeep1669
    @sunnydeep1669 Рік тому +44

    ਦਿਲ ਤੇ ਰੂਹ ਟੱਚ ਕਰਦੇ ਅਾ ਬਾੲੀ ਤੇਰੇ ਗੀਤ ਸਕੂਨ ਮਿਲਦਾ ਤੇਰੇ ਗੀਤ ਸੁਣ ਕੇ ਮੇਰੇ ਦਿਲ ਤੇ ਰੂਹ ਨੂੰ ਬਾੲੀ 😔😭

  • @AmarjitSingh-oi6be
    @AmarjitSingh-oi6be 9 місяців тому +47

    ਮੈ ਗਿਆਰਵੀਂ ਜਮਾਤ ਚ ਪੜਦਾ ਸੀ 1998
    ਸਵਾਰੀਆਂ ਵਾਲੀ ਬੱਸ ਤੇ ਸਕੂਲ ਜਾਈਦਾ ਸੀ
    ਡਰਾਇਵਰ ਨੂੰ ਕਹਿ ਕੇ ਰੋਜ਼ ਹੀ ਇਹ ਕੈਸਿਟ ਡੈੱਕ ਚ ਲਵਾਈ ਦੀ ਸੀ

  • @peaceofmind5515
    @peaceofmind5515 Рік тому +29

    ਬਾਈ ਕਿਆ ਦਿਨ ਸੀ ਉਹ ਵੀ, 10th ਚ ਸੀ ਮੈਂ, ਮੇਰੀ ਕਲਾਸ ਵਿਚ ਪੜ੍ਹਦੀ ਇੱਕ ਕੁੜੀ ਨੂੰ ਧਰਮਪ੍ਰੀਤ ਅਤੇ ਅੰਮ੍ਰਿਤਾ ਵਿਰਕ ਦੇ ਗੀਤ ਬਹੁਤ ਪਸੰਦ ਸੀ, ਬਹੁਤ ਵਾਰ ਰਿਕਾਰਡ ਕਰਵਾ ਕੇ ਦਿਤੇ ਉਸ ਦੇ ਮਨਪਸੰਦ ਗੀਤ

  • @avtarsingh2531
    @avtarsingh2531 2 роки тому +164

    ਤੇਰੀ ਯਾਦ ਵਥੇਰੀ ਆਵੇਗੀ, ਪਰ ਤੂੰ ਨਹੀਂ ਆਉਣਾ।
    ਧਰਮਪ੍ਰੀਤ ਅਨਮੋਲ ਹੀਰਾ ਸੀ ਜੋ ਸਾਥੋਂ ਸਦਾ ਲਈ ਵਿਛੜ ਗਿਆ ਇਸ ਗੱਲ ਦਾ ਦੁੱਖ ਹੈ।
    ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਸਾਰੇ ਵੀਰਾਂ ਦਾ ਧੰਨਵਾਦ

  • @user-oj1rr8nz5b
    @user-oj1rr8nz5b 6 місяців тому +20

    ਮੇਰੇ ਸਕੂਲ ਦੇ ਟੀਚਰ ਮੇਰੇ ਕੋਲੋਂ ਹਰ ਰੋਜ਼ ਧਰਮਪ੍ਰੀਤ ਦਾ ਗਾਣਾ ਸੁਣਿਆ ਕਰਦੇ ਸੀ ਮੈਂ ਵੀ ਪੂਰੇ ਸ਼ੌਂਕ ਦੇ ਨਾਲ ਸੁਣਾਉਂਦਾ ਹੁੰਦਾ ਸੀ ਇਹ ਗੱਲ ਪ੍ਰਾਇਮਰੀ ਸਕੂਲ ਦੇ ਸਮੇਂ ਦੀ ਹੈ ਬਹੁਤ ਹੀ ਵਧੀਆ ਸਮਾਂ ਸੀ ਉਹ ਸਾਡੀ ਮਸ਼ੂਕ ਨਹੀਂ ਵੀ ਹੁੰਦੀ ਸੀ ਪਰ ਫਿਰ ਵੀ ਦਰਦ ਭਰੇ ਗਾਣੇ ਬਹੁਤ ਚੰਗੇ ਲੱਗਦੇ ਸੀ

  • @SinghSingh-gw1zk
    @SinghSingh-gw1zk 3 місяці тому +28

    ਮੇਰੇ ਮਾਮਾ ਜੀ ਦਾ ਬੇਟਾ ਬਹੁਤ ਵੱਡਾ ਫੈਨ ਸੀ ਧਰਮਪ੍ਰੀਤ ਦਾ ਓਦੇ ਕੋਲ ਹਰ ਇਕ casset ਸੀ ਜਿਸ ਦਿਨ 22 ਮਰਿਆ ਸੀ ਮੇ ਫੋਨ ਕਰਕੇ ਦਸਿਆ ਸੀ ਮੰਨਦਾ ਨਈ ਮੇਰੀ ਗੱਲ ਨੂੰ... ਬਹੁਤ ਵਦਿਆ ਗੀਤ ਸੀ 22 ਦੇ

  • @sandeepsinghsandeepsingh-tp4mj
    @sandeepsinghsandeepsingh-tp4mj 11 місяців тому +87

    ਮੈਂ 20 ਕੁ ਸਾਲ ਪਹਿਲਾਂ ਸਕੂਲ ਵਿਚ ਧਰਮਪ੍ਰੀਤ ਦੇ ਗੀਤ ਗਾਉਂਦਾ ਹੁੰਦਾ ਸੀ ਸਾਰੇ ਬੱਚੇ ਅਤੇ ਅਧਿਅੱਪਕ ਅਤੇ ਪਿੰਡ ਵਾਲੇ ਮੈਨੂੰ ਧਰਮਪ੍ਰੀਤ ਕਹਿੰਦੇ ਹੁੰਦੇ ਸੀ Miss u veer ji

  • @ramandeepverma159
    @ramandeepverma159 Рік тому +36

    ਟੁੱਟੀ ਯਾਰੀ ਦਾ ਦੁਖ ਤੈਨੂੰ ਵੀ ਜਰੂਰ ਹੋਣਾ ਪਰ ਨਵੇਂ ਸੱਜਣਾ ਦਾ ਕੁਝ ਤਾਂ ਸਰੋਰ ਹੋਣਾ😢

  • @mehangasingh9131
    @mehangasingh9131 Рік тому +61

    2023vich Kon Kon sunda bai🥀🥀🥀

    • @Sidhu_moose_wala_z0008
      @Sidhu_moose_wala_z0008 7 місяців тому +1

      Haa 22

    • @kulwinderkaurkulwinder6624
      @kulwinderkaurkulwinder6624 3 місяці тому +1

      ਮੈ ਤਾਂ ਅੱਜ ਵੀ ਸੁਣਦੀ ਆ ਵੀਰ ਨੂੰ 😢😢😢😢 ਪਤਾ ਨਹੀਂ ਕਿੱਥੇ ਜਾ ਕੇ ਬੈਠ ਗਿਆ ਬਾਈ 😢

    • @khanmalik6108
      @khanmalik6108 Місяць тому

      Miss you bai😌🥺

    • @manbrar2954
      @manbrar2954 Місяць тому

      ਬਹੁਤ ਵਦੀਆ ਅਵਾਜ ਤੇ ਗਾਇਕ ਵੀ❤

  • @ranjitwarwal6840
    @ranjitwarwal6840 Рік тому +43

    ਬਾਈ ਜੀ ਦਾ ਏ ਗੀਤ ਸੁਣ ਕੇ ਉਹ ਪਰਾਨਾ ਸਮਾ ਯਾਦ ਆ ਜਾਂਦਾ ਹੈ ਜਦੋ ਪਹਿਲੀ ਵਾਰ ਕਿਸੇ ਦੇ ਘਰ ਜਾ ਕੇ ਡੈਕ ਤੋ ਗੀਤ ਸੁਣਿਆ ਸੀ

  • @gaganmaankorala5017
    @gaganmaankorala5017 Рік тому +20

    ਧਰਮਪ੍ਰੀਤ ਦੇ ਗਾਣੇ ਅੱਜ ਵੀ ਬਹੁਤ ਚੱਲਦੇ ਨੇ ਕੱਲੇ ਕੱਲੇ ਟੱਪੇ ਦੀ ਸਮਝ ਆਓਦੀਆਂ ਬਾਕੀ ਗਾਣਾ ਸੁਣ ਨਾਲ ਸੱਚੀ ਕਹਣੀ ਲੱਗਦੀ ਆ ਹੁਣ ਆਲੇ ਗਾਣਿਆਂ ਦੀ ਕਹਾਣੀ ਨੀ ਹੁੰਦੀ ਦੌ ਚਾਰ ਦਿਨ ਹੀ ਨਵਾਂ ਗਾਣੇ ਚੰਗੇ ਲੱਗਦੇ ਆ ਹੁਣ ਜੇ 10 ਗਾਣੇ ਆਉਦੇਆ ਤਾਂ ਦੌ ਤਿੰਨ ਗਾਣੇ ਤਾਂ ਹੁਣ ਵੀ ਚੰਗੇ ਆ ਜਾਦੇ ਨੇ ਜਿਹੜੇ ਆ ਤੌ ਜੀ ਨੀ ਅੱਕ ਦਾ ਬਾਕੀ ਪੁਰਾਣੇ ਗਾਣੇ ਸੋਹਣੇ ਸੀ ਰਾਤ ਨੂੰ ਵਾਹਣ ਵਾਹੁਣ ਵੇਲੇ ਬਹੁਤ ਚੰਗੇ ਲੱਗਦੇ ਆ ਬਾਕੀ ਕੱਲੀ ਕੱਲੀ ਗੱਲ ਦੀ ਸਮਝ ਆਉਦੀਆਂ ਵਾਲਾ ਯਾਦਾਂ ਛੋਹਰ ਨੀ ਹੁੰਦਾ ਸੀ ਗਾਣਿਆਂ ਚ ❤❤ mis u Dharampreet

  • @VeErJaSs
    @VeErJaSs 8 місяців тому +34

    90 ਮਿੰਟ ਦੀ ਸਾਰੀ ਕੈਸੇਟ ਹੀ ਦਰਦ ਭਰੇ ਗੀਤਾਂ ਦੀ ਭਰਵਾਉਂਦੇ ਹੁੰਦੇ ਸੀ| ਕਿਥੋਂ ਲੱਭ ਲਿਆਈਏ ਉਹ ਬੀਤੇ ਹੋਏ ਸਮੇਂ ਨੂੰ ☹️☹️☹️☹️

  • @mewasingo7526
    @mewasingo7526 Рік тому +17

    ਅੱਜ ਵੀ ਸੁਣਦੇ ਹਾਂ ਧਰਮਪ੍ਰੀਤ ਬਹੁਤ ਵਧੀਆ ਇਨਸਾਨ ਸੀ

  • @naveenmehta7998
    @naveenmehta7998 2 місяці тому +2

    ਬਹੁਤ ਸੁਣਦੇ ਹੁੰਦੇ ਸਾਂ ਬਾਈ ਦੇ ਗਾਣੇ ਸੱਚੀ ਦਿਲ ਨੂੰ ਛੂ ਲੈਂਦੇ ਸੀ ਓਹ ਵੀ ਟਾਈਮ ਸੀ ਬਹੁਤ ਯਾਦ ਆਉਂਦੇ ਨੇ ਉਹ ਦਿਨ

  • @pawanKumar-bk7ri
    @pawanKumar-bk7ri 2 місяці тому +2

    ਬਾਡਰ ਗੰਗਾਨਗਰ ਡਿਊਟੀ ਸੀ ਮੇਰੀ ਵਾਰ ਵਾਰ ਇਹ ਗੀਤ ਸੁੱਣਦਾ ਸੀ ਮੈਂ ਖੁੱਦ ਇੱਕ ਗੀਤਕਾਰ ਹੋਣ ਕਰਕੇ ਬਾਈ ਧਰਮੇ ਦੇ ਹਰ ਗੀਤ ਨੂੰ ਸੁੱਣਦਾ

  • @paldhiman5377
    @paldhiman5377 Рік тому +107

    ਬਾਈ ਮੈ ਤੈਨੂੰ ਯਾਦ ਕਰ ਰੋਨਾ ਬਾਈ ਧਰਮਪ੍ਰੀਤ ਨਾਲ ਚਾਰ ਸਾਲ ਸਟੇਜ ਸੈਕਟਰੀ ਰਿਹਾ ਪੂਰਾ ਘੰਟਾ ਹੋਗਿਆ ਤੇਰੇ ਗੀਤ ਸੁਣਦੇ ਨੂੰ ਘੰਟੇ ਦਾ ਰੋਈ ਜਾਨਾ ਚੰਦਰਿਆ ਇਹ ਕੀ ਕਰਗਿਆ ਸੱਚ ਨੀ ਆਉਦਾ

    • @mangadon-xx4qv
      @mangadon-xx4qv Рік тому +7

      Bai kheda pind a tera

    • @amanaheer4545
      @amanaheer4545 Рік тому +2

      Sach aa Bai ajj v yakeen nhi hunda Bai dharma chla giya ji

    • @vcrfilmytouch
      @vcrfilmytouch Рік тому +3

      ਧੂੜਕੋਟ ਰਣਸੀਂਹ ਆਲਾ ਸਾਡਾ ਯਾਰ,,ਪਾਲ ਧੂੜਕੋਟ❤

    • @sonudyalpuria4550
      @sonudyalpuria4550 6 місяців тому +1

      Love you aa bro ❤❤❤❤

    • @mangatsingh820
      @mangatsingh820 6 місяців тому +1

      💔💔💔😘😘😘

  • @daily24x7livenews8
    @daily24x7livenews8 8 місяців тому +7

    ❤ ਧਰਮਪ੍ਰੀਤ ਦੇ ਗੀਤ ਦਿਲ ਨੂੰ ਛੂ ਲੈਂਦੇ ਸੀ

  • @bhinderkumar200
    @bhinderkumar200 Рік тому +115

    ਸਮੇਂ ਦੇ ਹਿਸਾਬ ਨਾਲ ਸਭ ਕੁਝ ਬਦਲ ਜਾਂਦਾ ਪਰ ਤੁਹਾਡੇ song ਹਮੇਸ਼ਾ ਸਦਾ ਬਹਾਰ ਹੈ

  • @jasvirsinghgolacricketer870
    @jasvirsinghgolacricketer870 2 роки тому +22

    Bai Dharmpreet ni koi Ban Sakda 👌 Miss You 22G

  • @malkitsingh8869
    @malkitsingh8869 11 місяців тому +16

    ਸਾਡੇ ਕੋਲ ਮਹਿੰਦਰਾ ਟਰੈਕਟਰ ਸੀ ਮੇਰੇ ਤੇ ਜਮਾਨੀ ਦਾ ਜੋਰ ਸੀ ਫੁੱਲ ਅਵਾਜ ਤੇ ਸੁਣਦਾ ਸੀ ਮੇਰੇ ਦੋਸਤ ਤੇ ਸਹੇਲੀ ਸੁਣਦੇ ਸੀ ਹੁਣ ਤਾ ਗੱਲ ਮਹਿੰਗਾਈ ਹੋ ਗਈ ਪਰ ਮੇਰੀਆ ਭੈਣਾ ਕਨੇਡਾ ਅਮਰੀਕਾ ਮੈ ਵੀ ਅਮਰੀਕਾ ਦਸ ਸਾਲ ਲਾ ਕੇ ਆਇਆ

  • @gurirxking8165
    @gurirxking8165 4 місяці тому +10

    22 ਤੇਰੇ ਵਰਗਾ ਗਾਇਕ ਨਾ ਕੋਈ ਹੋਆ ਨਾ ਹੋਣਾ ❤

  • @lovepreetmonni2902
    @lovepreetmonni2902 3 місяці тому +2

    ਜੇੜ੍ਹੇ ਹੱਕ ਰਾਖਵੇਂ ਸੀ ਤੇਰੇ ਹਰਜੀਤ ਦੇ ਵਾਰਿਸ ਬਣਾਏ ਕੋਣ ਮੇਰੀ ਤੂੰ ਪ੍ਰੀਤ ਦੇ 😢😢😢😢😢ਮਿਸ ਯੂ ਬਾਈ 😢😢

  • @balwindermalhi4685
    @balwindermalhi4685 Рік тому +45

    ਸਾਡੀ ਜ਼ਿੰਦਗੀ ਦੇ ਸਫ਼ਰ ਨਾਲ ਮਿਲਦਾ ਜੁਲਦਾ ਗੀਤ ਇਹ ਅਖੀਰਲੇ ਦਮਾ ਤੱਕ ਚਲਦਾ ਰਹੇ ਗਾ❤❤❤❤

  • @manibrar8676
    @manibrar8676 Рік тому +77

    ਸਾਡੇ ਪੁਰਾਣੇ ਚੁਬਾਰੇ ਵਿੱਚ ਡਿੱਕ ਤੇ ਬਹੁਤ ਸੁਣਿਆ ਸੀ ਇਹ ਗੀਤ ਬਹੁਤ ਸੋਹਣੇ ਦਿਨ ਸੀ❤❤

    • @peaceofmind5515
      @peaceofmind5515 Рік тому +1

      ਬਾਈ ਡਿੱਕ ਤਾਂ ਇੱਕ ਹੋਰ ਸ਼ੈ ਨੂੰ ਵੀ ਆਂਹਦੇ ਆ (ਇਹ ਆਪਣੇ ਵਾਲਾ ਤਾਂ ਡੈੱਕ ਹੁੰਦਾ ਸੀ। ਬਾਕੀ ਡਿੱਕ (dick) ਗੂਗਲ ਤੇ ਸਰਚ ਕਰ ਕੇ ਦੇਖ ਲਿਓ

  • @sonusanyal5080
    @sonusanyal5080 2 роки тому +40

    Oh bachpan de din yaad aa gaye, eh song mai 1998 1999 wich sunya karda c, mera favourite song hunda c, Dharampreet baai mera favourite huna c, ajj chahe oh saadey wich nai hai par us de geet rehndi duniya tak suney jaan gey,

  • @khaniqbal7115
    @khaniqbal7115 Рік тому +532

    ਜਦੋ ਬਾਈ ਦਾ ਇਹ ਗੀਤ ਆਇਆ ਤਾ ਮੈਨੂੰ ਕੈਸਟ ਨਹੀ ਮਿਲੀ ਦੁਕਾਨ ਤੋ ਸਕੂਟਰ ਤੇ ਦੂਜੇ ਪਿੰਡ ਗਿਆ ਸੀ ਕੈਸਟ ਲੈਣ ਓਥੇ ਵੀ ਨਾ ਮਿਲੀ ਫੇਰ ਮੇਰੇ ਦੋਸਤ ਦੇ ਘਰੋ ਲਿਆਦੀ ਸੁਣਨ ਵਾਸਤੇ ਸਾਰੀ ਰਾਤ ਸੁਣੀ ਕਿਆ ਦਿਨ ਸੀ ਓਹ ਹਾਏ ਰੱਬਾ ਬਾਈ ਤੂੰ ਧੋਖਾ ਦੇ ਗਿਆ ਸਾਨੂੰ 🥲🥲

    • @jasveerjasi6832
      @jasveerjasi6832 Рік тому +17

      Y shi gal a Buht sakun milda y de song sunke

    • @harmandeep1078
      @harmandeep1078 Рік тому +7

      Dhavan

    • @baljindersingh-yx4kk
      @baljindersingh-yx4kk Рік тому +30

      ਬਿਲਕੁਲ ਬਾਈ ਬਹੁਤ ਵਧੀਆ ਗਾਇਕ ਸੀ ਧਰਮਾ ਬਾਈ ...ਪੰਜਵੀਂ ਚ ਪੜ੍ਹਦੇ ਹੁੰਦੇ ਸੀ ਜਦ ਬਾਈ ਦੀ ਪਹਿਲੀ ਕੈਸਿਟ ਆਈ ਸੀ

    • @harneksinghbains5484
      @harneksinghbains5484 Рік тому +11

      casste vala time bada vadia c oh time vapis ni auna

    • @KaranAujla-eb3jl
      @KaranAujla-eb3jl Рік тому +4

      ​@@jasveerjasi6832 ttv vllc

  • @talwinder2029
    @talwinder2029 Рік тому +94

    ਪੁਰਾਣੀਆ ਯਾਦਾਂ ਤਾਜਾ ਹੋ ਗਈਆਂ❤❤

  • @dilbagsinghsingh5395
    @dilbagsinghsingh5395 Рік тому +13

    ਬਹੁਤ ਵਧੀਆ ਗੀਤ 👌👌👌

  • @jagdevbrar9392
    @jagdevbrar9392 Рік тому +9

    ਅਪਣੀ ਜਿੰਦਗੀ ਦੀ ਪਹਿਲੀ ਕੈਸੇਟ ਖਰੀਦੀ ਸੀ ਬਾਈ
    ਐਨਾ ਕਦੇ ਵੀ ਨੀ ਰੋਇਆ

  • @yogichohan7220
    @yogichohan7220 2 роки тому +65

    ਧਰਮਪ੍ਰੀਤ ਵਾਈ ਹਮੇਸ਼ਾ ਗੁੰਜਦਾ ਰਹੇਂਗਾ 😢💕💕

  • @user-fv6nz9hp7i
    @user-fv6nz9hp7i 7 місяців тому +4

    ਸਾਡਾ ਤਾ ਰੋਣ ਨਿਕਲ ਜਾਂਦਾ ਯਾਰ

  • @lakhathind9364
    @lakhathind9364 4 місяці тому +17

    ਵਿਛੜ ਗਏ ਸੱਜਣਾਂ ਦੇ ਸਿਰਨਾਵੇ ਪੜ੍ਹ ਪੜ੍ਹ ਰੋਨੇ ਆ 😭😭

  • @charnjeetsingh4478
    @charnjeetsingh4478 2 роки тому +65

    ਸਮੇ ਸਮੇ ਦੀਆਂ ਗੱਲਾ ਨੇ ਵੀਰੋ ਸੁਪਰ ਹਿੱਟ ਗੀਤ ਸੁਪਰ ਹਿੱਟ ਕਲਾਕਾਰ ਵਾਈ ਧਰਮਾਂ👌👌👌

    • @charanjitsingh8699
      @charanjitsingh8699 Рік тому +1

      8ibpiip8bpii0PPP8bpiipiiii8bpi8iiiiiii8bpiii8bpiiiii8bpiiP8bpipiio8bpiiipipiippiiiiipiiiiii8bpiiii8bpiii88bpi8bppiiipiiii8bpi8bpiiiiiiiiiiiiii8bPib8bPi8bpiiiii8bpiiiiipiiiiii8bpi8bpP8bpiob8p8bpiiiio88bpob8bpiiiii8bpip8bp8bpi8bipi8bpiiii8bppiipii8bpi8bp8bPipppiii8bp8bpiii8bp8bpiPiip8pbjb8bpipio88i8bpi88bpi8bpi8bpobbjbbp88bpi8bppi8bpP8bpip8bpb8bp8bpii8bppipi8bpiiiii8bp8bppiipii8bph8bpii8bpiii8bpiiP8bpiip8bpiipipp8bpPippiiipiiiiipPii8bpi8bppb8oopppp8bpii8bp8bP8bpo8Po8bp8bipi8bpp8bpi8bpii8bpi8bpib8bip8bPiPipiiiPpiPippPpii8bppiipi8bPiiipi8bipi8bPipiipipipiiiP8bpob8i8bppiiippb8p8P8bPiPpiiiiiip8bpiiIo0piiPpp0ppiipiopppoopopopp8bpoio8ui8bpipiippip8bpiipiipipiiiiPippii8bppip8ioipippiiiii8bpppppiiippipppiip8bpPpipiiiipiiiop8ppp0p8bpippipp8bpbo8bppipppopp8bPpppi8bppiippippppPpiP8bppippPppp8bppippppppppipppipP88bpPpppipiP8bpppppppiiiPppoopopopopoooopoopop8bpppppipipipb8oippp8bpioIpiipopPbioiooooiooopp8bpiipipppipopppppppooiooooooooopoioioioopi8bppoiooOppi8bppippoIpIoiiopouooooooooopoiiibi8oiopooiiioooiooopiiooioooooiooiooo bun C tv

  • @bhaiamandeepsinghparvana3464
    @bhaiamandeepsinghparvana3464 8 місяців тому +2

    ਸਾਈਡ ਗੀਤਾਂ ਦਾ ਬਾਦਸ਼ਾਹ, ਵੀਰ ਧਰਮ ਪ੍ਰਤੀ

  • @sukhjawandha9273
    @sukhjawandha9273 Рік тому +58

    ਜਦ ਮਸ਼ੂਕ ਸ਼ੱਡ ਜਾਦੀ ਆ ਉਦੋਂ ਆਹੀ ਗਾਨੇ ਸਕੁਨ ਦਿੰਦੇ ਨੇ😢

  • @dilbagsingh7736
    @dilbagsingh7736 5 місяців тому +4

    ਮੈਂ ਬਹੁਤ ਗੀਤ ਗਾਏ ਸਕੂਲ ਵਿੱਚ ਮੈ ਪਾਪੇ ਅਲਬੇਲੇ ਕੋਲ ਰਹਿੰਦਾ ਸੀ ਉਥੇ ਧਰਮਪ੍ਰੀਤ ਨੂੰ ਮਿਲਿਆ ਉਹ ਦਿਨ ਅੱਜ ਵੀ ਭੁੱਲਦਾ Miss u❤

  • @Sonu_Singh_Khatri
    @Sonu_Singh_Khatri 2 роки тому +72

    ਬਹੁਤ ਹੀ ਸੋਹਣਾ ਗੀਤ ਹੇ ਬਚਪਨ ਵਿਚ ਵਾਰ ਵਾਰ ਸੁਣਦੇ ਸੀ ਡਿੱਕ ਚ ਕੇਸਟ ਲਗਾਕੇ

  • @boysgang3120
    @boysgang3120 Рік тому +2

    ਧਰਮਾ ਬਾਈ ਤੂੰ ਸਾਡੇ ਨਾਲ ਧੋਖਾ ਕਰ ਗਿਆ
    ਬਹੁਤ ਜਾਦ ਆਉਂਦੀ ਤੇਰੀ
    I miss u

  • @gursharansingh-kz8zl
    @gursharansingh-kz8zl Рік тому +7

    Bhindar Dabwali de likhe te 22 Dharmpreet de hit song 30/4/2023 vich v hitt ne te hamesha Rehan gai

  • @jeetsidhu143
    @jeetsidhu143 4 місяці тому +2

    ਮੈਨੂੰ ਅੱਜ ਵੀ ਯਾਦ ਆ ਨਾਨਕੇ ਪਿੰਡ ਜਾਣਾ ਮਾਮੇ ਨਾਲ ਕੰਮ ਕਰਾਉਣਾ ....ਟ੍ਰੈਕਟਰ ਤੇ ਆਹ ਕੈਸੇਟ ਲੱਗੀ ਹੋਣੀ....ਸਾਰੇ ਗੀਤ ਮੈਂਨੂੰ ਅਜ ਵੀ ਯਾਦ ਨੇ.....ਮਿਸ ਯੂ ਬਾਈ ਜੀ...

  • @ssmhalkashrianandpursahib4489
    @ssmhalkashrianandpursahib4489 9 місяців тому +7

    ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ

  • @harpindersingh4006
    @harpindersingh4006 Рік тому +2

    Sachi ajj ta purranaa time akkha muhrre a gya 22 de ganna sunn k jithe v howwe 22 khush howwe ...

  • @manpreetsingh6833
    @manpreetsingh6833 10 місяців тому +3

    ਜ਼ਿੰਦਗੀ ਨਾਲ ਰਲਦਾ ਮਿਲਦਾ ਗੀਤ ਮੈ ਸਾਰਾ ਕੁਝ੍ ਗਵਾ ਲਿਆ ਕਾਸ਼ ਉਹ ਦਿਨ ਵਾਪਸ ਆ ਜਾਣ 😊😢😢😢

  • @jagtarsingh1186
    @jagtarsingh1186 Рік тому +21

    ਚੰਗਾ ਈ ਗਾਉਦਾ ਸੀ ਮੂਸੇ ਆਲੇ ਨਾਲੋ ਤਾ

    • @VeErJaSs
      @VeErJaSs Рік тому +1

      ਇਹ ਗੀਤ ਸਦਾ ਹੀ ਅਮਰ ਰਹਿਣਗੇ, ਤੇ ਗਾਉਣ ਵਾਲੇ ਵੀ

    • @kulwinderkaurkulwinder6624
      @kulwinderkaurkulwinder6624 3 місяці тому

      ਸੱਚੀ ਗੱਲ ਵੀਰ ਜੀ ਅੱਜ ਵੀਰ ਨੂੰ ਪੂਰੇ 9 ਸਾਲ ਹੋ😢 ਗਏ

  • @varinderdhaliwal2905
    @varinderdhaliwal2905 11 місяців тому +4

    ਬਾਈ ਦੇ ਗੀਤ ਸੁਣਦੇ ਤਾ ਨਾਨਕੇ ਪਿੰਡ ਯਾਦ ਆ ਜਾਦਾ ਓਥੇ ਰਹਿਦੇ c ਧਰਮਪ੍ਰੀਤ mahi nagal Inna de ਗੀਤ ਸੁਣਦੇ sara din

  • @SheraGakhal
    @SheraGakhal 7 місяців тому +8

    Kon kon tote dil wale geet sunde aaa 2024 wich dso

  • @LovePreet-xp3uo
    @LovePreet-xp3uo 2 роки тому +75

    ਵਾਹ ਉਸਤਾਦ ਜੀ ਸਿਰਾ ਗੱਲਬਾਤ ਆ👌🥺 ਪਰ ਅੱਜ ਤੁਸੀਂ ਸਾਡੇ ਵਿੱਚ ਹੈਣੀ 🥺🥺

  • @NirmalSingh-bf8zv
    @NirmalSingh-bf8zv 2 роки тому +27

    ਫੌਜੀ ਚੌਂਕ ਵਿੱਚ ਮਿਲੇ ਸੀ ਪਹਿਲੀ ਵਾਰ ❤️❤️😰😰

  • @arshcheedaarshcheeda9020
    @arshcheedaarshcheeda9020 Рік тому +4

    ਧਰਮ,ਵੀਰੇ,ਜਦ,ਵੀ,ਤੇਰੀ,ਅਵਾਜ,ਸੁਣੀ,ਜਾਦੀ,ਵਾ,ਤੇਰੀਜਾਦਾ,ਬਹੁਤ,ੳੁਦੀ,ਵਾ

  • @sumanpreetsekhon7432
    @sumanpreetsekhon7432 Рік тому +4

    💜❤️‍🔥Super hat song🙏💝

  • @user-ut5ly2mq5l
    @user-ut5ly2mq5l 5 місяців тому +3

    ਮੈਨੂ ਗੀਤ ਨੇ ਰੁਵਾ ਦਿੱਤਾ 😭😭😭😭😭😭😭😭😭😭😭😭😭😭😭😭😭😭😭

  • @FILMS___MOVIES
    @FILMS___MOVIES Рік тому +4

    Kash 22ji ajj Sade vich hunde 😭😭

  • @parmjitsingh3885
    @parmjitsingh3885 Рік тому +5

    School time bahot sun de c C2 Nokia mobile te 👌👌👌👌❤❤❤

  • @NirmalSingh-om4ni
    @NirmalSingh-om4ni 2 роки тому +23

    ਬਾਈ ਧਰਮਪ੍ਰੀਤ ਤੈਰੇ ਗਾਣੇ ਸੁਣ ਕੇ ਰੁਹ ਨੂੰ ਸਕੂਨ ਮਿਲ ਜਾਦਾ ਪਰ ਤੇਰੀ ਘਾਟ ਨੀ ਪੂਰੀ ਹੋਣੀ ਯਾਰਾ

  • @karngill5605
    @karngill5605 2 роки тому +15

    Super hit song 😍😍😍😍😍

  • @balpreetsingh3204
    @balpreetsingh3204 2 роки тому +81

    ਰੂਹ ਨੂੰ ਸਕੂਨ ਦੇਣ ਵਾਲਾ ਗਾਣਾ ਬਾਈ ਜੀ 💐miss you dharmpreet Bai 💐💐💐

  • @1230sahij
    @1230sahij 8 місяців тому +3

    ਸਾਡੇ ਪਿੰਡ ਵੀ ਇੱਕ ਵੀਰ ਹੈ ਜਦੋਂ ਪ੍ਰੀਤ ਦੀ ਡੈੱਥ ਹੋਇ ਸੀ ਭੋਤ ਰੋਇਆ ਵੀਰ ਕੁਝ ਦਿਨ ਰੋਟੀ ਵੀ ਨਈ ਖਾਦੀ, ਅੱਜ ਵੀ ਪ੍ਰੀਤ ਦਿਆ ਰੀਲਾ ਸਾਂਭੀ ਬੈਠਾ

  • @rajmohindersingh2869
    @rajmohindersingh2869 Рік тому +9

    ਧਰਮਪ੍ਰੀਤ ਬਹੁਤ ਹੀ ਵਧੀਆ ਸਿੰਗਰ ਸੀ।

  • @jasjotsingh4782
    @jasjotsingh4782 Рік тому +5

    Love you bro ajj. Ajj tere song sunke bhut yada taja hogiaa . Miss u bro aja murr ke

  • @GurpreetSingh-lo9mv
    @GurpreetSingh-lo9mv Рік тому +10

    2023 Ch kon kon sun reha 22 g nu

  • @GurdeepSingh-pg7gn
    @GurdeepSingh-pg7gn 2 роки тому +16

    Kade khatam na honn bale geet 🙏🙏🙏

  • @akashmaan377
    @akashmaan377 2 роки тому +6

    Heart touching song ❤️❤️💜💟❣️💝 miss you sukpal manu bhot yad ondi hai

  • @teji5911.
    @teji5911. 26 днів тому +1

    ਅਸੀ ਪੱਠੇ ਲੈਣ ਜਾਂਦੇ ਹੁੰਦੇ ਸੀ ਬੈੱਲ ਗੱਡੀ ਤੇ ਨਾਲ ਬੈਟਰੀ ਤੇ ਟੇਪਰਕਾਟ ਹੁੰਦੀ ਸੀ ਸਾਰੇ ਰਾਹ ਬਈ ਦੇ ਗੀਤ ਚਲਦੇ ਹੁੰਦੇ ਸੀ ਤੇ ਸਾਰਾ ਦਿਨ ਜਿੰਨਾ ਟਾਈਮ ਬੈਟਰੀ ਲੋਅ ਨੀ ਹੁੰਦੀ ਸੀ ਧਰਮਪ੍ਰੀਤ ਚਲਦਾ ਹੁੰਦਾ ਸੀ

  • @KaranSingh-cx6mz
    @KaranSingh-cx6mz 7 місяців тому +4

    2024 ch Kon kon sunnn riha .like

  • @BaljitSingh-mn1rr
    @BaljitSingh-mn1rr 9 місяців тому +1

    ਇਹ ਓਹ ਗੀਤ ਜੌ ਕਦੇ ਵੀ ਨਹੀਂ ਭੁਲਾਏ ਜਾ ਸਕਦੇ ਤੋੜੇ ਉੱਤੇ ਮੁੱਦਾ ਸਪੀਕਰ ਮਾਰ ਕੇ ਸੁਣੇ ਆ ਗੀਤ ਬਾਈ ਦੇ ਪਰ ਮਾੜੀ ਕਿਸਮਤ ਬਾਈ ਨਹੀਂ ਅੱਜ

  • @lakhadallewala7086
    @lakhadallewala7086 Місяць тому +1

    ਵਿੱਛੜ੍ਹ ਗਏ ਸੱਜਣਾ ਦੀ ਆਉਦੀਂ ਮਹਿਕ ਹਵਾ ਚੋਂ ਰਹਿੰਦੀ

  • @abhisheksingh_aadiwal
    @abhisheksingh_aadiwal 2 роки тому +7

    Dikk utte bahoot sunde hunde c ah geet

  • @KaranKumar-tr6qr
    @KaranKumar-tr6qr 2 роки тому +16

    Miss you bro😢😢nice song👌👌👌👌

  • @SukhwinderSingh-gk8ct
    @SukhwinderSingh-gk8ct Рік тому +1

    ਸਾਡੀ ਦੁਕਾਨ ਸੀ ਕੈਸਟਾ ਵਾਲੀ ਇਕ ਲਾਭ ਹੀਰਾ ਧਰਮਪ੍ਰੀਤ ਤੇ ਉਸਤਾਦ ਸਾਬਰ ਕੋਟੀ ਬਹੁਤ ਗਾਣੇ ਸੁਣੇ 😢😢😢😢😢

  • @sunitarani3073
    @sunitarani3073 2 роки тому +117

    ਤੂੰ ਏਦਾਂ ਨਹੀਂ ਸੀ ਕਰਨਾ ਬੱਚਿਆ ਕਿਸੇ ਦਾ ਕੀ ਗਿਆ, ਤੂੰ ਆਪਣੀ ਜਾਨ ਕਿਉਂ ਗਵਾ ਲੲੀ 😭

    • @micromaxandroid8883
      @micromaxandroid8883 2 роки тому +3

      Shi gall a ji

    • @baljindersingh-yx4kk
      @baljindersingh-yx4kk Рік тому +2

      ਬਿਲਕੁਲ ਸਹੀ ਕਿਹਾ..ਧਰਮਾ ਬਾਈ ਸਾਡੇ ਦਿਲਾਂ ਚ ਵਸਦਾ ਰਹਿਣਾ..... :'(

    • @mohansinghwarval87
      @mohansinghwarval87 Рік тому +1

      ਸੁਨੀਤਾ ਭੈਣ ਜੀ , ਇਕ ਹੀਰਾ ਤੁਰ ਗਿਆ ਇਸ ਦੁਨੀਆ ਤੋਂ ਗੀਤ ਸੁਣ ਕੇ ਆਪਣੇ ਵਿਛੜੇ ਯਾਦ ਆ ਗਏ ਐ

    • @sunitarani3073
      @sunitarani3073 Рік тому +2

      @@mohansinghwarval87 ਹਾਂ ਜੀ ਵੀਰ ਜੀ 🙏🏻

    • @sunitarani3073
      @sunitarani3073 Рік тому +1

      @@rajukaju.7536 🙏🏻🙏🏻

  • @sukhdeepgrewal5474
    @sukhdeepgrewal5474 2 роки тому +35

    ਰੂਹ ਨੂੰ ਸਕੂਨ ਦੇਣ ਵਾਲਾ ਗਾਣਾ ਬਾਈ ਜੀ miss you dharmpreet Bai

  • @jattbande7597
    @jattbande7597 2 роки тому +15

    Miss u putt. Tera cheta boht aunda😭😭

    • @jasmelsandhujasmelsandhu
      @jasmelsandhujasmelsandhu Рік тому

      Miss you rajwant ji bhut pyar krdi ajj b thonu thodi fikar rehndi hamesha mainu 😭😭😭😭😭😭😭😭😭😭

  • @AliKhan-em5cs
    @AliKhan-em5cs 2 роки тому +22

    ਬਹੁਤ ਸੋਹਣਾ ਗੀਤ ਆ miss u dharmpreet y

  • @Sidhuxbot
    @Sidhuxbot Місяць тому +1

    ਵੀਰ ਤੇਰੇ ਗੀਤ ਸਾਡੀ ਜਾਨ ਨਾਲੋ ਕਿਤੇ ਵੱਧ ਸੀ

  • @rajugurpreetsingh6690
    @rajugurpreetsingh6690 2 роки тому +38

    ਬਾਈ ਜੀ ਤੁਸੀਂ ਬਹੁਤ ਹੀ ਵਧੀਆ ਇਨਸਾਨ ਸੀ ਧਰਮਪਰੀਤ ਜੀ ਬਹੁਤ ਹੀ ਵਧੀਆ ਸਿੰਗਰ

  • @veerbhansharma8333
    @veerbhansharma8333 2 роки тому +8

    Good song I mis you darmpreet bai

  • @davindersekhon8996
    @davindersekhon8996 2 роки тому +17

    Miss you dharmpreet veer ji 🙏❤️

  • @user-in2qo7gp6q
    @user-in2qo7gp6q 2 роки тому +16

    All time best dharampreet bhaji 👌👌👌👌

  • @rameshmoga1520
    @rameshmoga1520 2 роки тому +28

    ਟੁੱਟੀ ਯਾਰੀ ਤਾਂ ਦੁੱਖ ਤੈਨੂੰ ਵੀ ਜ਼ਰੂਰ ‌ਹੋਣਾ😭😭😭😭😭😭😭😭😭😭😭😭

  • @razzuthind2523
    @razzuthind2523 Рік тому +4

    Tu sire da singer si bae.miss u brother

  • @gurbhindersingh7279
    @gurbhindersingh7279 Рік тому +3

    ਬਹੁਤ ਵਦੀਆਂ ਵੀਰ ਜੀ 💖 💖 💖 💖 ✅

  • @user-do7jy6tb5k
    @user-do7jy6tb5k 2 роки тому +19

    ਬੋਹਤ ਵਧਿਆ ਸੀ ਬਾਈ ਜੀ ਤੇਰੇ ਗੀਤ

  • @balordhaula6386
    @balordhaula6386 11 місяців тому +1

    ਵਾਈ ਨੂੰ ਮੈਂ ਬਠਿੰਡੇ ਵੇਖ ਕੇ ਜਦੋਂ ਬੁਲਾਈਅਾ ਤਾ ਵੀਰ ਜੱਫੀ ਪਾ ਕੇ ਮਿਲੀਅਾ ਤੇ ਚਾਹ ਪੀਣ ਵਾਸਤੇ ਬਹੁਤ ਜੋਰ ਪਾਇਅਾ ਬਹੁਤ ਹੀ ਮਿਲਣ ਸਾਰ ਸੀ ਵੀਰ ਬਹੁਤ ਯਾਦ ਅਾੳੁਦਾ

  • @veerukumar5205
    @veerukumar5205 2 місяці тому +1

    ❤ਮੇਰੇ ਪਾਪਾ ਜੀ ਧਰਮਪ੍ਰੀਤ ਦਾ ਫੈਨ ਸੀ ❤

  • @shyamlal214
    @shyamlal214 2 роки тому +4

    Said song. Of king. Dharampreet

  • @user-lj4ub9tw6n
    @user-lj4ub9tw6n Місяць тому +1

    Me v bhut sundi si 22 g de geet ........miss you veer ji😢😢😢😢

  • @Ranjeetsidhu66000
    @Ranjeetsidhu66000 Рік тому +16

    Miss you legend 😢😭😭😭😭😭😭

  • @lakhabawa7042
    @lakhabawa7042 2 місяці тому +1

    Menu school time sare dharmpreet kehnde hundea si Miss you 😢v Badlapur ea

  • @devendersinghsikh4246
    @devendersinghsikh4246 2 роки тому +31

    ਸੂਪਰ ਸਾੋਗ ਜੀ👍👍👍👍✅

  • @GurJantSingh-vy9yz
    @GurJantSingh-vy9yz 2 роки тому +7

    Seraaa song ❤️❤️

  • @GurpreetSingh-ek2hb
    @GurpreetSingh-ek2hb Рік тому +23

    ਬਹੁਤ ਵਧੀਆ ਗੀਤ

  • @gurjitdhillon4789
    @gurjitdhillon4789 4 місяці тому +2

    2024 england ton goraya❤punjab🎉🎉

  • @sunitarani3073
    @sunitarani3073 2 роки тому +8

    Miss you putter ji

  • @sumankaur1610
    @sumankaur1610 2 роки тому +25

    2022 kon sun reha

  • @shashikapoor2780
    @shashikapoor2780 2 роки тому +9

    Osm song 💔💔💔

  • @sarbjeetmaan9808
    @sarbjeetmaan9808 Рік тому +3

    A song sada bachpn dya yada na miss you dharmpreet bai

  • @sonusarao8450
    @sonusarao8450 2 роки тому +10

    Miss you bro.....

  • @AngrejSingh-ff9pu
    @AngrejSingh-ff9pu 11 місяців тому +3

    Puraniya yada taja ho gayin mis u Dharampreet veere 🙏🙏

  • @micromaxandroid8883
    @micromaxandroid8883 2 роки тому +4

    Bhut vadia ji