Chajj Da Vichar (1587) || ਕੁਲਵਿੰਦਰ ਬਿੱਲਾ ਕਿਵੇਂ ਟੱਕਰਿਆ ਮੈਨੂੰ - ਚੋਟੀ ਦੇ ਗਾਇਕਾਂ ਬਾਰੇ ਵੱਡੇ ਖੁਲਾਸੇ

Поділитися
Вставка
  • Опубліковано 26 січ 2025

КОМЕНТАРІ • 144

  • @RoyalPenduMunde
    @RoyalPenduMunde 2 роки тому +3

    ਮੈਂ ਵੀ ਹੁਣ ਮਲੇਸ਼ੀਆ ਵਿੱਚ ਹਾਂ 8 ਸਾਲ ਹੋ ਚੱਲੇ ਇੰਡਿਆ ਤੋਂ ਆਏ ਨੂੰ ਬਹੁਤ ਯਾਦ ਆਉਂਦੀ ਪਿੰਡ ਦੀ 🥰🥰🥺

  • @VijayKumar-fi7mo
    @VijayKumar-fi7mo 2 роки тому +4

    ਮੇਰੀ ਬੇਨਤੀ ਹੈ ਚॅਜ ਦਾ िਵਚਾਰ ਦੀ ਟੀਮ ਨੂੰ ਕੇ ਮੇਰੇ ਵਰਗੇ ਵੀ ਕਈ ਗੀਤਕਾਰ ਨੇ िਜਨਾ ਨੂੰ ਕੋਈ ਨੇੜੇ ਨਹੀ ਲॅਗਨ ਦੇਂਦਾ ੳੁਹਨਾਂ ਲਈ ਵੀ ਕੋਈ ਪਲੇਟਫਾਰਮ ਬਨਾਓ ਤਾਂ ਕੀ ਮੇਰੇ ਵਰਗੇ ਗੀਤਕਾਰਾਂ ਦੀ ਕਲਾ ਵੀ ਦੁਨੀਆਾਂ ਦੇ ਸਾਮਨੇ ਆਵੇ ਅਾਪ ਜੀ ਦੀ ਬੜੀ िਕਰਪਾ ਹੋਵੇਗੀ
    ਮੇਰੀ ਇਕ ਰਚਨਾਂ ਦੇ ਕੁਝ ਬੋਲ
    ਨੌਂ ਮਹੀਨੇ ਕੁਖ ਦੇ िਵॅਚ ਸੰਭਾਲ ਦੀ ਏ
    ਦੇ ਦੇ ਕੇ ਖੂਨ िਜਗਰ ਦਾ ਬॅਚੇਅਾਂ ਨੂੰ ਪਾਲਦੀ ਏ
    ਸਵਰਗਾਂ ਤੋਂ ਵੀ ਠੰਢੜੀ िਜਸਦੀ
    ਮਮਤਾ ਦੀ ਛਾਂ ਹੂੰਦੀ ਏ
    ਹੌਰ ਕੋਈ ਨਈਂ ਲੋਕੋ ਅੋਹ ਮਾਂ ਹੂੰਦੀ ਏ
    (िਵਜੇ ਦੌਲਤਪੁਰੀਆ)

  • @pritamvirk1310
    @pritamvirk1310 2 роки тому +11

    ਬੇਰੰਗ ਸਾਹਿਬ ਇੱਕ ਗੀਤ ਟਹਿਣਾ ਸਾਹਿਬ ਤੋਂ ਵੀ ਰਿਕਾਰਡ ਕਰਵਾ ਦਿਓ ਤਾਂ ਕਿ ਉਹਨਾ ਦੀ ਜ਼ਿੰਦਗੀ ਚ ਇੱਕ ਹੋਰ ਰੰਗ ਗਾਇਕ ਵਾਲਾ ਵੀ ਭਰ ਜਾਵੋ

  • @kakasidhwan9454
    @kakasidhwan9454 2 роки тому +7

    ਬਾਈ ਜੀ ਜੇ ਤੁਸੀ ਇਕ ਉਪਰਾਲਾ ਕਰੋ ਕਿ ਕਿਸੇ ਨਵੇ ਗੀਤਕਾਰ ਨੂੰ ਪੇਸ਼ ਕਰਿਆ ਕਰੋ ਜਿਸ ਨੂੰ ਕਿਸੇ ਨੇ ਨਾ ਗਾਇਆ ਹੋਵੇ ਪਹਿਲਾ ਤੁਸੀ ਆਪ ਉਹਨੂੰ ਟੋਹ ਲਿਆ ਕਰੋ ਕੀ ਵਾਹਕੇ ਹੀ ਕੋਈ ਚੀਜ ਵਾ ਇਹਦੇ ਗੀਤਾ ਚ ਕੋਈ ਵਿਚਾਰਾ ਰੋਟੀ ਪੈਜੂ ਭਾਵੇ ਤੁਸੀ ਨੇਕ ਦੇ ਕਹਿਣ ਵਾਂਗੂ ਫੀਸ ਰਖ ਦਿਉ ਜੀ ਕਿਉਕੀ ਚੜਦੇ ਸੂਰਜ ਨੂੰ ਹਰੇਕ ਸਲਾਮ ਕਰਦਾ ਪੰਜਾਬ ਚ ਬਹੁਤ ਅਜਿਹੇ ਹੀਰੇ ਬੰਦੇ ਨੇ ਅਜੇ ਤਕ ਕਿਸੇ ਨਾ ਕਿਸੇ ਵਜਾ ਕਰਕੇ ਸਾਹਮਣੇ ਨੀ ਆਏ ਬਾਕੀ ਇਹਦੇ ਚ ਤੁਹਾਡੀ ਤੇ ਪਰਮਾਤਮਾ ਦੀ ਮਰਜੀ

  • @geaviladlageaviladla8807
    @geaviladlageaviladla8807 2 роки тому +3

    ਨੇਕ ਬਰੰਗ ਬਾਈ ਦਾ ਲਿਖਿਆ ਹੋਇਆ ਗੀਤ ਅਸਲੀ ਚੰਨ ਕਿਹੜਾ ਦੋਨਾਂ ਚੋਂ ਸੋਚਾ ਵਿੱਚ ਪੈ ਗਏ ਤਾਰੇ

  • @sukhravi6815
    @sukhravi6815 2 роки тому +6

    ਉੱਪਲ਼ਾਂ ਵਾਲਿਆ ਵਧੀਆ ਗੀਤਕਾਰੀ ਹੈ ਦੱਬੀ ਚੱਲ 🙏🙏

  • @veervarindermann8971
    @veervarindermann8971 2 роки тому +1

    ਨੇਕ ਬੇਰੰਗ ਬਾਈ ਬਿਲਕੁਲ ਸਹੀ ਕਹਿ ਰਿਹਾ ਆ... ਇਹ ਗੱਲ ਕਰ ਰਿਹਾ ਆ ਕਲੇਰ ਕੰਠ ਦੀ... ਸੰਨ 2010-11 ਵਿੱਚ ਮੈਂ ਵੀ ਗਿਆ ਸੀ ਉਹਦੇ ਕੋਲ ਆਪਣੇ ਕੁਝ ਗੀਤ ਲੈ ਕੇ... ਓਥੇ ਮੈਨੂੰ ਗੀਤਕਾਰ ਬਿੰਦੀ ਸੈਨਾਬਾਦੀ ਮਿਲਿਆ ਸੀ... ਉਹ ਕਹਿੰਦਾ ਬਾਈ ਗੀਤ ਵਿਖਾਉਣ ਦਾ per song ਇੱਕ ਹਜ਼ਾਰ ਰੁਪਏ ਲੱਗੂਗਾ.... ਪਰ ਓਸ ਵੇਲ਼ੇ ਓਹਨੇ ਕੰਠ ਦੇ ਭਰਾ ਕਮਲ ਕਲੇਰ ਦਾ ਨਾਂ ਲਿਆ ਸੀ... ਧੰਨਵਾਦ 🙏🙏

  • @Sharanjit420
    @Sharanjit420 2 роки тому +10

    ਬਹੁਤ ਵਧੀਆ ਬੰਦਾ ਨੇਕ ਬਹੁਤ ਸੋਹਣੀ ਕਲਮ ਬਾਈ ਦੀ ਰੱਬ ਚੜਦੀ ਕਲਾਂ ਬਖਸ਼ੇ ਸਦਾ 🙏🙏🙏

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 2 роки тому +4

    ਐਹੋ ਜਿਹੇ ਹੀਰੇ ਬੰਦੇ ਲੱਭਣ ਲਈ ਤੁਹਾਡਾ ਧੰਨਵਾਦ ਪੂਰੀ ਟੀਮ ਦਾ 🙏🙏

  • @ramanverma347
    @ramanverma347 2 роки тому +29

    ਕਰਮਜੀਤਪੁਰੀ ਭਗਤੇ ਭਾਈਕੇ ਵਾਲੇ ਪੰਜਾਬੀ ਗੀਤਕਾਰ ਦੀ ਵੀ ਇੰਟਰਵਿਊ ਕਰੋ ਸਰ

    • @bhagtabhaika339
      @bhagtabhaika339 2 роки тому

      ਸਹੀ ਗੱਲ ਆ

    • @princekumarhanji164
      @princekumarhanji164 2 роки тому

      Same two paji

    • @sangruriaPB_x3
      @sangruriaPB_x3 2 роки тому

      ਓਹਨੇ ਤਾਂ ਪਤੰਦਰ ਨੇ ਲਿਖ ਲਿਖ ਕੇ ਬੈਠਕ ਭਰ ਰੱਖੀ ਸੀ ਪਰ ਖਾਲੀ ਝਟਕੇ ਚ ਹੀ ਕਰ ਗਿਆ

    • @ramanverma347
      @ramanverma347 2 роки тому

      @@sangruriaPB_x3 ਹਾਂ ਜੀ

    • @amartpallsingh2299
      @amartpallsingh2299 2 роки тому

      @@bhagtabhaika339 Ki/

  • @paligidderbaha
    @paligidderbaha 2 роки тому +3

    ਵਧੀਆ ਗੱਲ-ਬਾਤ ਨੇਕ ਸਿਆਂ

  • @TochanRecords
    @TochanRecords 2 роки тому +2

    ਵਾਹ ਮੇਰਾ ਵੀਰਾ ਨੇਕ ਬਾਈ ਜਿਉਂਦਾ ਰਹਿ ,,,,ਚੜ੍ਹਦੀ ਕਲਾ

  • @rockblade9559
    @rockblade9559 2 роки тому +7

    ਟਹਿਣਾ ਸਾਬ੍ਹ ਇਸ ਤਰ੍ਹਾਂ ਦੇ ਹਾਸੋਹੀਣੀ ਡਾਇਲੌਗ ਠਾਹ ਠਾਹ ਕਿਵੇਂ ਮਾਰਦੇ ਐ , ਸੁਣ ਕੇ ਬੜਾ ਮਜ਼ਾ ਆਉਂਦਾ ਹੈ , ਵੀਰ ਜੀ ਜਿਉਂਦੇ ਰਹੋ ਰਾਜ਼ੀ ਰਹੋ। ਜਵਾਨੀਆਂ ਮਾਣੋਂ ਨਹੀਂ ਕਹਿਣਾ , ਕਿਉਂਕਿ ਉਸ ਤੋਂ ਥੋੜ੍ਹਾ ਜਿਹਾ ਅੱਗੇ ਲੰਘ ਗਏ ਓ ।

  • @Dev-Bhullar
    @Dev-Bhullar 2 роки тому +1

    ਪ੍ਰੀਤ ਭਾਗੀਕੇ ਦੀ ਵੀ ਇੰਟਰਵਿਊ ਕਰੋ ਟੋਹਣਾ ਸਾਬ

  • @ਦਲੇਰਸਿੰਘ-ਵ2ਧ
    @ਦਲੇਰਸਿੰਘ-ਵ2ਧ 2 роки тому +3

    ਹਰਮਨ ਥਿੰਦ ਜੀ ਸਰਬਜੀਤ ਸਿੰਘ ਧੂੰਦੇ ਨਾਲ ਮੁਲਾਕਾਤ ਕਰੋ ਜੀਓ

  • @sukhiduggankaur384
    @sukhiduggankaur384 2 роки тому +1

    ਟਾਹਿਣਾ ਸਾਹਿਬ ਜੀ ਬੂਟ ਨਵੇਂ ਲਿਏ ਨੇ,ਸੋਹਣੇ ਲੱਗਦੇ ਨੇ,

  • @dalersingh113
    @dalersingh113 2 роки тому +1

    Boht vdiaa writer nek berang g lambe time toh sun rhe aa ghaint te saaf suthri geetkaari bai g di

  • @amolaksingh632
    @amolaksingh632 2 роки тому +1

    Nurmahal wale like Karo ji Mantu upla wale di interwe Karo ji tehna Saab love from USA 🇺🇸 🙏

  • @boharsingh7725
    @boharsingh7725 2 роки тому +8

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ
    🙏🙏🙏🙏🙏

  • @ਰਾਜਲਹੇੜੀ
    @ਰਾਜਲਹੇੜੀ 2 роки тому +2

    ਕੰਠ ਕਲੇਰ ਦੀ ਫੋਟੋ ਟਾਈਟਲ ਵਿੱਚ ਲਾ ਕੈ..ਸਰੈਆਮ ਜਾਹਰ ਕਰ ਦਿੱਤਾ ਜੀ..

  • @loveyourlife8999
    @loveyourlife8999 2 роки тому +11

    I love Indian turban people sweet people watching from philippines 🇵🇭

    • @ArshChahal47
      @ArshChahal47 2 роки тому

      From your comment I memorised that a girl married to my cousin’s brother (to his uncle’s son), they did love marriage. She is also from Philippines. They first time met in Malaysia. Now they both are living in punjab.

    • @hargunpreetsingh8128
      @hargunpreetsingh8128 2 роки тому

      Welcome🙏🙏🙏

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhveercheema4074
    @sukhveercheema4074 2 роки тому +2

    ਨੇਕ 22 ਚੰਗੇ ਬੰਦੇ ਨੇ ਪਰਾਨੇ ਗੀਤਕਾਰਾ ਨੂੰ ਨਵੇ ਗੀਤਕਾਰ ਨੂੰ ਲਿਆਦੇ ਹੋ ਧੰਨਵਾਦ

  • @tejindersingh2679
    @tejindersingh2679 2 роки тому +5

    I like prime time Asia and Chajj da vichar very good programme

  • @JagroopSingh-yp9dq
    @JagroopSingh-yp9dq 2 роки тому +2

    Tehna saab singer harbhjan Shera nall interview jaroor karo please request hai tohanu

  • @harshwinderkaur7260
    @harshwinderkaur7260 2 роки тому +1

    ਵਾਹ ਜੀ ਵਾਹ ਬਹੁਤ ਸੋਹਣੀ ਆਵਾਜ਼ 🎉👍🏼

  • @ArshChahal47
    @ArshChahal47 2 роки тому +2

    Title te description ch naam ta mention kr dya kro ji.

  • @baljitsidhu9089
    @baljitsidhu9089 2 роки тому +2

    ਅਸ਼ੋਕ ਬਾਸਲ ਮਾਨਸਾ ਜੀ ਨੂੰ ਲੋਕਾਂ ਦੇ ਰੂੰ ਬ ਰੂੰ ਕਰੋ ਜੀ

  • @chainsingh9594
    @chainsingh9594 2 роки тому +1

    ਹਰਮਨ ਭੈਣ,ਅੱਜ ਸਾਡੇ ਵਿਹੜੇ ਮਹਿਮਾਨ ਆਏ ਨੇ👌

  • @sukhiduggankaur384
    @sukhiduggankaur384 2 роки тому +7

    ਬਾਈ ਤੇਰੀ ਕਲਮ ਬਹੁਤ ਕਮਾਲ ਦੀ ਹੈ,

  • @gurpreetsinghdhaliwal807
    @gurpreetsinghdhaliwal807 2 роки тому +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ

  • @withallyou5202
    @withallyou5202 2 роки тому +3

    ਬਾਈ ਜੀ, ਕਦੇ ਕਰਮਜੀਤ ਪੁਰੀ ਨਾਲ ਮੁਲਾਕਾਤ ਕਰੋ

  • @gurmukhsingh6755
    @gurmukhsingh6755 2 роки тому +2

    Bhut vadhiya interview ji maza a gya gurmukh Singh kaunke klan

  • @SurinderKaur-wj6kw
    @SurinderKaur-wj6kw 2 роки тому +2

    Bohut vadia program 🙏🙏🙏🙏

  • @Sharanjit420
    @Sharanjit420 2 роки тому

    ਆ ਜੀਤੀ ਕੌਣ ਆ
    ਆ ਟਹਿਣਾ ਸਾਬ ਵੀ ਪਤੰਦਰ ਸਿਰਾ ਲਾ ਦਿੰਦਾ 😂😂

  • @lovesandhu1525
    @lovesandhu1525 2 роки тому

    ਟਹਿਣਾ ਅੱਜ ਮਾੜਾ ਮੋਟਾ ਫੱਬਦਾ ਸੀ ਨੇਕ ਵੀਰ ਦੇਸੀ ਬੰਦਾ ਟਹਿਣਾ ਨੇਕ ਦੀ ਬੇਜ਼ਤੀ ਕਰਨ ਪੈਦਾ ਸੀ ਪਰ ਉਹਦੇ ਗੀਤ ਚੰਗੇ ਤਾ ਚੁੱਪ ਜਿਹਾ ਹੋ ਜਾਂਦਾ ਸੀ

  • @kakajikakaji2655
    @kakajikakaji2655 2 роки тому +1

    Sirra jasvir a paji nek ji oh

  • @ParminderSingh-ur7uh
    @ParminderSingh-ur7uh 2 роки тому

    Ha sahi ਪਹਿਚਾਣਿਆ ਗੀਤ ਪੂਰਾ ਹਿੱਟ ਸੀ ਹੁਣ ਵੀ ਗੀਤਕਾਰ ਦਾ ਜੀਵਨ ਮਾਨ ਨਲ ਕੋਈ ਵਿਵਾਦ ਲੱਗਦਾ

  • @gaganwadhwa9535
    @gaganwadhwa9535 2 роки тому +2

    Very nice interview 👌👌

  • @AvtarBhatti206
    @AvtarBhatti206 2 роки тому +1

    Bahut vadiya tehna Saab 👍👍

  • @pritamvirk1310
    @pritamvirk1310 2 роки тому +1

    ਸਤਿ ਸ਼ਿਰੀ ਅਕਾਲ ਜੀ

  • @harpindersarkaria2508
    @harpindersarkaria2508 2 роки тому

    Excellent!

  • @GurjeetSingh-nl8dp
    @GurjeetSingh-nl8dp 2 роки тому +3

    ਸਤਿ ਸ੍ਰੀ ਆਕਾਲ ਵੀਰ ਜੀ

  • @jasvindersingh5145
    @jasvindersingh5145 2 роки тому +1

    Sangram Haanjra ਨੇ ਵਧੀਆ ਗੀਤ ਗਾਏ ਨੇ ਆਪ ਜੀ ਦੇ

  • @baljit.singhsingh1730
    @baljit.singhsingh1730 2 роки тому +1

    ਬਹੁਤ ਵਧੀਆ

  • @hardeepdhaliwal4388
    @hardeepdhaliwal4388 2 роки тому +2

    Chajj da vichar good program

  • @pammaparmjit3144
    @pammaparmjit3144 2 роки тому

    Good job 👍

  • @karajsinghtoor3542
    @karajsinghtoor3542 2 роки тому

    ਚੱਜ
    ਦਾ ਵਿਚਾਰ ❤️❤️❤️❤️

  • @harsimransingh4636
    @harsimransingh4636 2 роки тому +2

    Tehna saab editing fer ni changi tra kiti gai… 25:10 te bai da hath hi chak dita🥶🥶

  • @davinderkaur6000
    @davinderkaur6000 2 роки тому +1

    Good evening Ji
    I like prime Asia TV
    All programs are really good.

  • @AshaRani-p4h
    @AshaRani-p4h 9 місяців тому

    Paa ji music Director Vinay kamal ji nu bulao intervew layi

  • @lovelydjbhari
    @lovelydjbhari 2 роки тому

    ਟਹਿਣਾ ਸਾਬ ਗੁਰਮੀਤ ਭੜ੍ਹੀ ਦੀ ਇੰਟਰਵਿਊ ਲਵੋਂ ਜੀ ਗਰੀਬੀ ਚ ਦੱਬਿਆਂ ਰਹਿ ਗਿਆ ਸੁਪਰ ਹਿੱਟ ਗੀਤ ਕਾਲੀ ਘੱਗਰੀ ਸਰਬਜੀਤ ਚੀਮਾ ਨੇ ਗਾਇਆ

  • @pardeepsingh-iv6pu
    @pardeepsingh-iv6pu 2 роки тому

    Buhat vadia interview veer nal....

  • @harnoorsingh6217
    @harnoorsingh6217 2 роки тому +1

    Title ch naam vi paa dya kro..kyivr naam ni pta hunda kida interview krheoo

  • @amarpreetssingh2064
    @amarpreetssingh2064 2 роки тому +1

    Sat shri akal to tehna sir, harman madam ji and nek berang ji.

  • @paramjitsinghpammi5160
    @paramjitsinghpammi5160 2 роки тому +1

    ਮੈਨੂੰ ਪਤਾ ਇਹ ਗੱਲ। ਕਲੇਰ ਕੰਠ ਦੀ। ਕਰਦਾ ਹੈ। ਓਹਦੇ ਨਾਲ। ਇਹੋ ਜਿਹਾ। ਤਜੁਰਬਾ। ਹੈ

  • @pk9842
    @pk9842 2 роки тому +2

    mangal hathour di interview vi karo please,,,,,,,,,,,,,,,,

  • @sukhbirshanda4754
    @sukhbirshanda4754 2 роки тому

    Sat Shree Akaal g... bhout wadiya... show .... mulakaat

  • @kuldipbajwa8385
    @kuldipbajwa8385 2 роки тому

    ਬਹੁਤ ਵਧੀਆ ਗੀਤਕਾਰ

  • @abrarrana7319
    @abrarrana7319 2 роки тому

    Kamal writer love frome 🇵🇰

  • @gurdeepgahir6129
    @gurdeepgahir6129 2 роки тому +5

    Tuhada koi time nahi......program da maza kirkra ho janda....kde swere kde raat nu...time fix karo

  • @jaswindernbbardar5800
    @jaswindernbbardar5800 2 роки тому +3

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🙏🙏🙏

  • @manvirsingh5772
    @manvirsingh5772 2 роки тому

    Bhaut vadia interview tehna saab please harindar sandhu interview karo

  • @satnamubhewal
    @satnamubhewal 2 роки тому

    ਬਹੁਤ ਖੂਬ ਵੀਰ

  • @singhjasvir7169
    @singhjasvir7169 2 роки тому

    M.bhout bda fan a g tuhada

  • @kamalmander7233
    @kamalmander7233 2 роки тому

    Naek.birang.g.bahut.vadia.geetkar.

  • @sandeepbrar4196
    @sandeepbrar4196 2 роки тому

    Bai singhe wale seere nu jarru bulao jo bai amrjit nu ganne dina

  • @praisepraise9043
    @praisepraise9043 2 роки тому

    Very nice brother

  • @hungama2492
    @hungama2492 2 роки тому

    Siraa laa dinde🤣🤣

  • @ireland278
    @ireland278 2 роки тому

    Tehana ji 🙏 de album krao ji lol 😆

  • @jatinderkahlon9967
    @jatinderkahlon9967 2 роки тому

    Very nice 👌

  • @harindersingh9787
    @harindersingh9787 2 роки тому

    Rakhi Hundal ji da v kro interview please 🙏

  • @rasingh7891
    @rasingh7891 2 роки тому

    ਟਹਿਣਾ ਸਾਹਬ ਜੀ ਸਤਿ ਸ੍ਰੀ ਆਕਾਲ ਜੀ

  • @luckymehmi9534
    @luckymehmi9534 2 роки тому

    Good

  • @harshwinderkaur7260
    @harshwinderkaur7260 2 роки тому

    👍🏼👍🏼👍🏼👍🏼👍🏼👍🏼 great

  • @gilljagtar4259
    @gilljagtar4259 2 роки тому

    Bahut vadiya bai ji

  • @rakeshbajaj9869
    @rakeshbajaj9869 2 роки тому

    Very nice ji

  • @narinderjeetsingh3994
    @narinderjeetsingh3994 2 роки тому

    Excellent 👌👌

  • @jasswarring6794
    @jasswarring6794 2 роки тому

    nyc bai g

  • @haganmaan1487
    @haganmaan1487 2 роки тому

    Bai nek brang nal pind bundala manjki toe singer Aman bundala v se

  • @PreetSingh-pz1gy
    @PreetSingh-pz1gy Рік тому

    Kala nizampuri naal interview kro

  • @karamjitsinghsons6569
    @karamjitsinghsons6569 2 роки тому +1

    Waheguru ji

  • @kahlonsaab9043
    @kahlonsaab9043 2 роки тому +1

    nyc song maa

  • @sajansanjeevraikoti2209
    @sajansanjeevraikoti2209 2 роки тому

    Good 👍

  • @hardeepdhaliwal4388
    @hardeepdhaliwal4388 2 роки тому

    Bahut vdia lagya y nekbrag

  • @gurmindersingh-1577
    @gurmindersingh-1577 2 роки тому

    Tehna Saab Hardeep Grewal di interview kro Jaroor

  • @ramsinghramgarhsardaran
    @ramsinghramgarhsardaran 2 роки тому

    God bless you veer g

  • @tejindersingh2679
    @tejindersingh2679 2 роки тому

    Sat shri akal Tehna j and Harman Thind j

  • @RAKESHKUMAR-qh2ot
    @RAKESHKUMAR-qh2ot 2 роки тому

    Nice

  • @sukhjitsingh8562
    @sukhjitsingh8562 2 роки тому

    Bhut khoobsurat

  • @ranjeetsidhu8308
    @ranjeetsidhu8308 2 роки тому

    Very nice

  • @gumitgill6406
    @gumitgill6406 2 роки тому

    Sat sri aakal

  • @gorajalalpuriwriter5198
    @gorajalalpuriwriter5198 Рік тому

    Nyc

  • @raju_kaler_uppal
    @raju_kaler_uppal 2 роки тому +1

    👍👍👍👍

  • @kirankaur4504
    @kirankaur4504 2 роки тому +1

    ਸਤਿ ਸ੍ਰੀ ਅਕਾਲ ਜੀ 🙏🙏🙏

  • @jaswindersinghbahga2340
    @jaswindersinghbahga2340 2 роки тому +1

    ਟਹਿਣਾ ਨੀ ਹੱਟਦਾ

  • @mannmann8308
    @mannmann8308 2 роки тому

    ਪਹਿਲਾ ਹੀ ਭਰੋਸੇ ਚ ਲੈ ਲਿਆ

  • @jhalmanram1203
    @jhalmanram1203 2 роки тому

    tehna saab punjabi singer deepak dhillon naal interview kro she is very nice giakaa

  • @sukhabhangu1077
    @sukhabhangu1077 2 роки тому +1

    🙏🙏🙏

  • @beantsingh8255
    @beantsingh8255 2 роки тому

    V nice ji