Adhi interview sun k bhai nu msg kita dog lan lyi vera bhut hi Vdiya subha da schio hi bhrawa wangu gal krda pyar respect bhut krda dilo love you vere nu apa ta krta order smjlo bache da
Sonki sardar dalla a mtlb dalala di add londa a emotions khichan da kam hunda jinne jada khich lenda ona vadda dalla banda o dalal mtlb same a dalla sonki sardar pehla ton dalla a dalal a o pehla ton jo jan de a pta ho o ohna nu dalla banda a boht vadda mtlb dalal banda
Y j kisa mera bhra ne changi pure breed rakhni aaa oh sirf breeder de ghro j farm to hi mil skdiaa oda mother father sara data hunda owner kol es krke eda de lokkan kolo bacho eh ki krdea ma dsda kde kito pupp buy krle kde kito koi ehna kol Mother father da data ni hundaa eh dokha ala kam aaaa es krke bacho eh bandeaa to bs gallan hi ne hor kuj nii
22 ji m tin vaar comment krta es video te …channel wale del kri jnde…eh thug bnda…mnu 30000 da luttar German keh k ditta ehne..ehdia ghre pics hegi a paisea dia mere kol receipts aa te dog dia pics
Mera bhraa koi fas naa jaeoo ediaa gallan sun k Ehnaaa dea gallan hi hundiaa ne bs kyoki ehna da kam a lokkan de gharo pupp chak chak sale krnaaa apdi koi breeeding nhi hundia ehna kol. Ehna da kam hunda agle de ghro pupp chakna 5,,6 hazar daa aga ohi pupp 20 hazar da sale krnaaa es krke bachoo ehnaa thangaaaa too and sukhjinder y teri v yr jiwari bandiaaa video bnon to phla eh dekho v jidi promotion krniaaa ode apde ghre kiniaa k female ne and kini k ona apde ghar de breeding krwai hoi aaaaa fer os bande de video kro kyoki menu pta eh eda de bande bs gallan ala hundeaa apne bhole lok video dekh k bs order kr dindaa fr ona nu dukh lgda jdo janwar wdaa hokaa apda rang dekhondaa kyoki pta ehnaa nu v nhi hundaa v edi ki bloodline aaaa and ik hor aaa thang jalander da dhaliwal pet shop ala oh v lookan nu bhot fudu bnonda so veera bheno bacho eh thangiaaa to pupp rakho ghre bhot wdia gal aaa par kisa change breeeder to buy kro jide apde ghar changiaa females rakhia hoi ne nd change bloodline de puppp breeed krdaaaa
😰 yar bai gussa na kari sada pind jarman shaffad te pit bull dog ghumda firda aa bahut mara halata ch koi darda farda be nai yar koi hor kam kar lao breeding band karo bai g 🙏🙏🙏🙏 bejuban aa kuj ta socho
ਡਿਪਰੈਸਨ ਵਾਲਿਆਂ ਲਈ ਕੁੱਤਾ ਇਕ ਦਵਾਈ ਦਾ ਕੰਮ ਕਰਦਾ ਵੀਰ, ਮੇਰੀ wife ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਅਸੀਂ ਬਹੁਤ ਸਰਚ ਕਰਨ ਤੋਂ ਬਾਅਦ ਸਭ ਤੋਂ ਵੱਧ ਪਿਆਰ ਕਰਨ ਵਾਲੀ ਨਸਲ ਏ USA ਵਿੱਚ ਕੋਕੋ ਪੂ ਲਿਆਂਦਾ ਹੁਣ ਕੋਈ ਦਵਾਈ ਨੀ ਚੱਲਦੀ ਸਾਰੀ ਦਿਹਾੜੀ ਉਹਨੂੰ ਦੇਖਦਿਆਂ ਜਾ ਪਿਆਰ ਕਰਦਿਆਂ ਦੀ ਨਿਕਲ ਜਾਂਦੀ ਏ❤
Mossewala di gl sun k akhaa ch roonaa aa gyaaa bhutt yrrr schi heera bnda c 😢😢😢😢😢😢😢😢😢😢😢😢
Bahut sohni quality de pups hunde veere kol
ਬਹੁਤ ਵਧੀਆ ਸੁਭਾਅ ਵੀਰ ਦਾ
Sanu v maan aa sidhu ustad te mode te sade te hth rkhea c y ne 💓💓💓
Adhi interview sun k bhai nu msg kita dog lan lyi vera bhut hi Vdiya subha da schio hi bhrawa wangu gal krda pyar respect bhut krda dilo love you vere nu apa ta krta order smjlo bache da
ਸਿੱਧੂ ਮੂਸੇਵਾਲਾ ਪੰਜਾਬ ਦੀ ਸ਼ਾਨ ਸੀ
ਪਰ ਮਾੜੀ ਕਿਸਮਤ ਉਹ ਹੀਰਾ ਗਵਾਚ ਗਿਆ ਹੈ
waheguru mehr kre veer te tarakiaan bakshe maalk 🙏👍🙏👍
ਭੋਰਾ ਨੂੰ ਕਿਹੜਾ ਸਵਾ ਮਹੀਨੇ ਦਾ । 😂😂
Siraa bai
Bai ne Sirra laya peya
Wonderful bro and God Bless you 👍👍✌️✌️
Sidhumooswala legend king 👑
Dog bahut pyara laga very nice
22:12 te sach nikln lgea c 😂 30 hzar da wpis lkaa fr 50 hzar da vechya hou😅😅
Sch e a. Mere kolo 12 da le k agge 18 da ditta ene. Same breed jdo mai 6 mhine baad mngi te 24 da kyaa ene
Good job
Good ❤
ਬਾਈ ਕਿਵੇਂ ਦਾ ਬ੍ਰੀਡਰ ਹੈ ਜਿਸਨੇ ਇਕ ਵਾਰ ਵੀ ਰਾਟਵਾਇਲਰ ਦਾ ਨਾਮ ਵੀ ਨਹੀਂ ਲਿਆ
ਬ੍ਰੀਡਰ ਥੋੜੀ ਆ, ਦਲਾਲ ਹੈ ਜੋ ਲੋਕਾ ਤੌ ਕਤੂਰੇ ਚੱਕਕੇ ਅੱਗੇ ਵੇਚਦਾ।
@@shivdevmalhi ਹਾਂ ਇਹ ਵੀ ਸਹੀ ਕਹਿਆ ਦਲਾਲ ਹੈ ਉਹ ਵੀ ਕੁੱਤੀਆਂ ਦਾ
Sonki sardar dalla a mtlb dalala di add londa a emotions khichan da kam hunda jinne jada khich lenda ona vadda dalla banda o dalal mtlb same a dalla sonki sardar pehla ton dalla a dalal a o pehla ton jo jan de a pta ho o ohna nu dalla banda a boht vadda mtlb dalal banda
👍👍👍👌👌
Very nice video
The puppy patch wlla veer g ❤️
Good
Nice 👍
😂 ਕਿਹੜੇ ਪਾਸਿਓ ਭੋਰਾ ਜਵਾਕ ਆ ਇਹ
Sahi gl a paise thokk k lende sade vrga marha bnda ni lae skda ji
Sirrrr gl bt bro
A banda real breeder nai broker a bus profit le Kam krde a
💥💯
breeder nhi y ehe dealer aaa gal ta business di aa shonk di ni nhi gal masla ta parmotion da hi aaa
❤❤
❤❤👌
❤️❤️❤️❤️
Ap breeding kr ke pata chalda ke hunde a breeding
Bss kr
Fer hun add keo karda
l👌🏻👌🏻👌🏻
Sardar toy vale ny tha att kra ty bai oh bolan vich tera tho suat nhi ahya
😍😍😍😍😍😍
Payar khatiya y ne dunia to
Veer pakstani boli dog veer pora frndli dog veer assi ghr rhkia VA bachia vh rheda
Main vi lena a g Golder retiver Dog G veer to g
Y j kisa mera bhra ne changi pure breed rakhni aaa oh sirf breeder de ghro j farm to hi mil skdiaa oda mother father sara data hunda owner kol es krke eda de lokkan kolo bacho eh ki krdea ma dsda kde kito pupp buy krle kde kito koi ehna kol Mother father da data ni hundaa eh dokha ala kam aaaa es krke bacho eh bandeaa to bs gallan hi ne hor kuj nii
Exactly
22 ji m tin vaar comment krta es video te …channel wale del kri jnde…eh thug bnda…mnu 30000 da luttar German keh k ditta ehne..ehdia ghre pics hegi a paisea dia mere kol receipts aa te dog dia pics
Gavy singh
Main lena ji dog....Dogo Argentiono....pure kitho milu...suggest. Kro ji plz
Lopo aleya kde breeder di interview kri fir pta laggu kive breeding hundi aa eh ta broker aa
Tu breeder ni haiga tu broker aa kde breeding krk dekhi fir pta laggu
Jad asi dog lya c gagan to ta eh kehnda c ke lopo wala lalach krda te mehnga dog mangda
Sachi bai ?
Mera bhraa koi fas naa jaeoo ediaa gallan sun k Ehnaaa dea gallan hi hundiaa ne bs kyoki ehna da kam a lokkan de gharo pupp chak chak sale krnaaa apdi koi breeeding nhi hundia ehna kol. Ehna da kam hunda agle de ghro pupp chakna 5,,6 hazar daa aga ohi pupp 20 hazar da sale krnaaa es krke bachoo ehnaa thangaaaa too and sukhjinder y teri v yr jiwari bandiaaa video bnon to phla eh dekho v jidi promotion krniaaa ode apde ghre kiniaa k female ne and kini k ona apde ghar de breeding krwai hoi aaaaa fer os bande de video kro kyoki menu pta eh eda de bande bs gallan ala hundeaa apne bhole lok video dekh k bs order kr dindaa fr ona nu dukh lgda jdo janwar wdaa hokaa apda rang dekhondaa kyoki pta ehnaa nu v nhi hundaa v edi ki bloodline aaaa and ik hor aaa thang jalander da dhaliwal pet shop ala oh v lookan nu bhot fudu bnonda so veera bheno bacho eh thangiaaa to pupp rakho ghre bhot wdia gal aaa par kisa change breeeder to buy kro jide apde ghar changiaa females rakhia hoi ne nd change bloodline de puppp breeed krdaaaa
💯
A ta bnda shi ni lga
Chor alert
😰 yar bai gussa na kari sada pind jarman shaffad te pit bull dog ghumda firda aa bahut mara halata ch koi darda farda be nai yar koi hor kam kar lao breeding band karo bai g 🙏🙏🙏🙏 bejuban aa kuj ta socho
ਜੇਹੜੇ ਰੱਖ ਨਹੀਂ ਸਕਦੇ ਓਹਨਾ ਕੋਲ ਇਹੀ excuse ਹੁੰਦਾ।
ਕੁੱਤਿਆਂ ਨੂੰ ਜੇਕਰ ਜਾਨਵਰ ਮੰਨ ਕੇ ਰੱਖਣਾ ਤਾਂ ਫੇਰ ਛੱਡ ਦਿੱਤੇ ਜਾਂਦੇ ਪਰ ਜੇਹੜੇ ਘਰ ਦਾ ਮੈਂਬਰ ਬਣਾ ਲੈਂਦੇ ਓਹ ਮਰ ਜਾਣਗੇ ਪਰ ਕੁੱਤਾ ਘਰੇ ਹੀ ਰਹੇਗਾ।।
ਮੇਰੇ ਪਾਪਾ 100% ਵਿਕਲਾਂਗ ਸਨ।ਮੈਨੂੰ ਸ਼ੌਂਕ ਸੀ ਕੁੱਤਿਆਂ ਦਾ। ਮੈਂ ਅਮੈਰੀਕਨ ਬੁੱਲੀ ਨਸਲ ਦਾ ਕੁੱਤਾ ਲੈ ਆਇਆ। ਬਾਪੂ ਨੂੰ wheel chair ਤੇ ਘੁਮਾਉਂਦੇ ਸੀ ਤਾਂ ਓਹ ਛੋਟੇ ਹੁੰਦੇ ਤੋ ਹੀ ਓਹਨਾ ਨਾਲ ਨਾਲ ਰਹਿੰਦਾ ਵੱਡਾ ਹੋਇਆ।ਪਾਪਾ ਦੀ ਦਵਾਈ ਚਲਦੀ ਸੀ ਗੁੰਮ ਸੁੰਮ ਜਹੇ ਰਹਿੰਦੇ ਸਨ।ਪਰ ਓਹ ਇਕ ਕੁੱਤੇ ਨੇ ਓਹਨਾਂ ਦੀ ਜਿੰਦਗੀ ਬਦਲ ਦਿੱਤੀ।ਸਭ ਨਾਲ ਹਸਕੇ ਬੋਲਣ ਲੱਗੇ,ਇੱਕਲੇ ਹੁੰਦੇ ਤਾਂ ਕੁੱਤਾ ਓਹਨਾਂ ਕੋਲ ਖੇਲੀ ਜਾਂਦਾ,ਓਹ ਬੁਲਾਈ ਜਾਂਦੇ ਓਹਨੂੰ।ਏਨਾ ਮੋਹ ਕੁੱਤੇ ਨੂੰ ਹੋ ਗਿਆ ਕਿ ਜੇ ਕੁੱਤਾ ਥੋੜਾ ਜਿਹਾ ਬਿਮਾਰ ਵੀ ਹੋ ਜਾਵੇ ਤਾਂ special ਡਾਕਟਰ ਘਰੇ ਆਕੇ ਇਲਾਜ ਕਰਦਾ ਸੀ।ਕੁੱਤਾ ਵੀ 24 ਘੰਟੇ ਓਹਨਾਂ ਕੋਲ ਹੀ ਰਹਿੰਦਾ ਸੀ। ਜੇ ਨਾ ਦਿਖਣ ਤਾਂ ਰੋਈ ਜਾਂਦਾ ਸੀ।।
ਜੁਲਾਈ ਚ ਪਾਪਾ ਪੂਰੇ ਹੋਗੇ।18 ਸਾਲ ਮੰਜੇ ਤੇ ਪਏ ਰਹਿਣ ਤੋਂ ਬਾਅਦ ਚਲੇ ਗਏ।8 ਸਾਲ ਕੁੱਤਾ ਓਹਨਾਂ ਕੋਲ ਰਿਹਾ।ਸੱਚ ਜਾਣੀ ਜਿੰਨਾ ਅਸੀਂ ਰੋਏ ਓਨਾ ਹੀ ਓਹ ਕੁੱਤਾ ਰੋਇਆ।
ਮਾਤਾ ਨੂੰ ਹੁਣ ਕੁੱਤਾ ਇੱਕਲਾ ਨੀ ਛੱਡ ਦਾ ਹਮੇਸ਼ਾ ਓਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ।ਪਾਪਾ ਭੁੱਲ ਤਾਂ ਨੀ ਹੋਣੇ ਪਰ ਤੇਰੇ ਭਾਅ ਦਾ ਕੁੱਤਾ ਇਕ ਫੈਮਿਲੀ ਮੈਂਬਰ ਦੀ ਤਰ੍ਹਾਂ ਬਾਕੀਆਂ ਦਾ ਖਿਆਲ ਰੱਖ ਰਿਹਾ।।
Depression,ਇੱਕਲੇਪਣ ਦਾ ਪੱਕਾ ਇਲਾਜ ਹੁੰਦੇ ਜਾਨਵਰ।ਕਦੀ ਪਿਆਰ ਕਰਕੇ ਦੇਖੀਂ।।ਜੀਹਨੇ ਅਪਣੀ ਰੋਟੀ ਤੋੜਕੇ ਪਾਲੇ ਹੁੰਦੇ ਆ ਓਹਨਾਂ ਤੋ ਪੁਛ ਕੇ ਦੇਖੀਂ ਇਹ ਬੇਜੁਬਾਨ ਕੀ ਹੁੰਦੇ।
ਸਾਰੀ ਬੋਲੀ ਸਮਝਦੇ ਨੇ ਇਹ।।ਬਾਪੂ ਜਦੋਂ ਕਹਿੰਦਾ ਸੀ ਵੀ ਜਾ ਰੋਕੀ ਮੰਮੀ ਨੂੰ ਬੁਲਾ ਕੇ ਲਿਆ ਤਾਂ ਓਹ ਮਾਤਾ ਨੂੰ ਬਾਹੋਂ ਫੜਕੇ ਲੈ ਜਾਂਦਾ ਸੀ,ਜਦ ਓਹ ਮੈਨੂ ਬੁਲਾਉਣ ਲਈ ਕਹਿੰਦੇ ਸੀ ਓਦੋਂ ਓਹ ਮੈਨੂੰ ਖਿੱਚ ਲੈ ਜਾਂਦਾ ਸੀ।ਓਹ ਕਦੀ ਕਿਸੇ ਦੇ ਬੈਡ,ਮੰਜੇ ਤੇ ਨਹੀਂ ਚੜ੍ਹਿਆ ਪਰ ਬਾਪੂ ਦੀਆਂ ਲੱਤਾਂ ਕੋਲ ਹੀ ਪੈਂਦਾ ਸੀ।ਫੇਰ ਭਾਵੇਂ ਕੋਈ ਕਿੰਨਾ ਮਰਜੀ ਬੋਲੀ ਜਾਵੇ ਉੱਠਦਾ ਨੀ ਸੀ।ਓਹਨੂੰ ਬਾਪੂ ਦਾ ਸਾਰਾ ਪਤਾ ਸੀ।ਜਦੋਂ ਪਾਪਾ ਕਹਿੰਦੇ ਸੀ ਲੱਤਾਂ ਦੁਖਦੀਆਂ,ਅਸੀਂ ਕੋਲ ਨੀ ਸੀ ਹੁੰਦੇ ਕੰਮ ਕਰਦੇ ਸੀ ਤਾਂ ਓਹ ਲੱਤਾ ਉੱਤੇ ਪੈ ਜਾਂਦਾ ਕਦੀ ਲੱਤਾਂ ਦੇ ਥੱਲੇ ਨੂੰ ਘੁਸਕੇ ਲੱਤਾਂ ਉਪਰ ਰੱਖ ਲੈਂਦਾ ਆਪਣੇ।
ਓਦੋਂ ਤਕ ਰੋਟੀ ਨੀ ਸੀ ਖਾਂਦਾ ਜਦੋਂ ਤਕ ਪਾਪਾ ਨਾ ਖ਼ਾ ਲੈਣ।ਓਦੋਂ ਤਕ ਪਾਪਾ ਦੇ ਕਮਰੇ ਤੋਂ ਬਾਹਰ ਨੀ ਸੀ ਜਾਂਦਾ ਜਦੋਂ ਤਕ ਪਾਪਾ ਨੂੰ ਬਾਹਰ ਨੀ ਸੀ ਲੈਕੇ ਜਾਂਦੇ, ਜੇ ਕੋਈ ਓਪਰਾ ਬੰਦਾ ਪਾਪਾ ਕੋਲ ਆ ਜਾਂਦਾ ਸੀ ਤਾਂ ਓਹਨਾਂ ਦੀ wheel chair ਦੇ ਅੱਗੇ ਬੈਠ ਜਾਂਦਾ ਸੀ ਲੱਤਾਂ ਕੋਲ਼,ਨੇੜੇ ਨੀ ਸੀ ਆਉਣ ਦਿੰਦਾ।
ਜਰੂਰੀ ਨਹੀਂ ਹੁੰਦਾ ਸਾਰੇ ਕੁੱਤੇ ਵੱਢ ਖਾਣੇ ਹੀ ਹੋਣ ਓਹ ਆਪਣੀ ਪਰਵਰਿਸ਼ ਤੇ ਹੁੰਦਾ।
ਕਦੀ ਆਪਣੇ ਬਜ਼ੁਰਗ ਨੂੰ ਕੋਈ ਕੁੱਤਾ ਖਰੀਦ ਕੇ ਦੇਕੇ ਦੇਖੋ,ਓਹਨਾਂ ਦੀ ਉਮਰ ਵਧਾ ਦਵੇਗਾ ਕੁੱਤਾ।
Fukra
Good
❤️❤️❤️❤️
❤❤
Good