ਦਿਲਜੀਤ ਦੋਸਾਂਝ ਆਇਆ ਰਿਸ਼ਤਾ ਲੈਕੇ 😆 ਭੰਗੜਾ ਪਾਉਣੋ ਨੀ ਹੱਟਦਾ। Latest punjabi comedy video 2024

Поділитися
Вставка
  • Опубліковано 22 жов 2024

КОМЕНТАРІ • 132

  • @SukhwinderSingh-wq5ip
    @SukhwinderSingh-wq5ip 2 місяці тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ekamgill314-v
    @ekamgill314-v 2 місяці тому +27

    ਕਰਨੈਲ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

    • @guribathinda-wb9mu
      @guribathinda-wb9mu 2 місяці тому +9

      ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ

  • @sarvansinghgill4702
    @sarvansinghgill4702 2 місяці тому +1

    ਬਹੁਤ ਬਹੁਤ ਸੋਹਣੀ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @JaspreetSingh-wo4xr
    @JaspreetSingh-wo4xr 2 місяці тому

    ਵਾਕੇਆਂ ਉੱਡਣੇ ਸੱਪਆਂ ਬਹੁਤ ਘੈਂਟ ਵੀਡੀਓ ਬਾਈ ਜੀ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻🙏🏻🙏🏻🙏🏻

  • @gurjindersingh3638
    @gurjindersingh3638 2 місяці тому

    ਬਹੁਤ ਵਧੀਆ ਵੀਡੀਓ ਜਿੰਦਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ

  • @RamandeepKaur-w2i
    @RamandeepKaur-w2i 2 місяці тому

    Very nice... ਅੱਜ me ਦੁਬਾਰਾ ਦੇਖ ਰਹੀ ਹਾਂ....... Laddi acted very welll.. 😄😄😄

  • @sukhwindersidhu9105
    @sukhwindersidhu9105 2 місяці тому +1

    ਜਿੰਦਰਾ ਬੇਸ਼ੱਕ ਤੂੰ ਮੰਨ ਭਾਵੇਂ ਨਾ ਮੰਨ ਸ਼ੁਰੂ ਸ਼ੁਰੂ ਵਿੱਚ ਤੂੰ ਓਵਰ ਐਕਟਿੰਗ ਕਰ ਜਾਂਦਾ ਸੀ ਪਰ ਹੁਣ ਬਾਈ ਐਕਟਿੰਗ ਵਧੀਆ ਕਰਦਾ ਹੈ ਅਤੇ ਤੇਰੀਆਂ ਗੱਲਾਂ ਵਿੱਚ ਕੁੱਝ ਨਾ ਸੱਚਾਈ ਵੀ ਹੈਗੀ। ਵੀਰ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਐਕਟਿੰਗ ਬਹੁਤ ਵਧੀਆ ਜੀ

  • @boharsingh7725
    @boharsingh7725 2 місяці тому +3

    ਬਹੁਤ ਹੀ ਵਧੀਆ ਵੀਡੀਓ ਬਾਈ
    ਕਮਾਲ਼
    👍👍👍👍👍
    👌👌👌👌👌

  • @SukhpalGrewal-rx6bs
    @SukhpalGrewal-rx6bs 2 місяці тому

    ਬਹੁਤ ਸੋਹਣੀ ਲੱਗਦੀ ਏਂ ਵੀਡੀਓ ਕਿਆ ਬਾਤਾਂ ਨੇ ❤❤❤❤😂😂😂😂

  • @AmandeepSingh-bu4wn
    @AmandeepSingh-bu4wn 2 місяці тому +3

    ਬਹੁਤ ਵਧੀਆ ਵੀਡੀਓ ਏ🎉🎉🎉🎉🎉

  • @sukhdhillonpb4671
    @sukhdhillonpb4671 2 місяці тому

    ਕਈ ਟੌਹਰ ਕੱਢੀ ਫਿਰਦੇ ਜੇ ਵੇਖਣ ਵਾਲੇ ਆੳਦੇ ਲਾਡੀ ਸਿੰਘ ਦਾ ਕੱਛੇ ਚ ਸਰ ਗਿਆ ਐਵੇ ਕੁੱਟੀ ਜਾਦੇ ਰਿਸਤਾ ਭੰਗੜੇ ਕਰਕੇ ਹੋਇਆ ਬਹੁਤ ਵਧੀਆ ਸਟੋਰੀ

  • @JaspreetSingh-c6x
    @JaspreetSingh-c6x 2 місяці тому +1

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੀ ਟੀਮ ਨੂੰ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏🙏

  • @RajuMaan-k2t
    @RajuMaan-k2t 2 місяці тому

    ਸਿਰਾ ਵੀਡੀਓ ਨਮੋਲ ਆਲੇ ਜੱਟੂ 💯💯💯💯💯💯💯💯💯

  • @sukhwindersidhu9105
    @sukhwindersidhu9105 2 місяці тому

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @PalaAULAKH
    @PalaAULAKH 2 місяці тому +1

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @KU77AR
    @KU77AR 2 місяці тому +3

    ਸਾਰੀ ਟੀਮ ਦੀ ਐਕਟਿੰਗ ਸਿਰਾ ❤️❤️❤️

  • @BittuBittugill-v5m
    @BittuBittugill-v5m 2 місяці тому +1

    ਬਹੁਤ ਵਧਿਆ ਵਿਡਿੳ ਹੈ ਜੀ

  • @nirmalkharoud2392
    @nirmalkharoud2392 2 місяці тому +5

    ……ਬਕਵਾਸ………😎

  • @jagdeepgill8096
    @jagdeepgill8096 2 місяці тому +1

    Video att ਆ ਗਈ ਹੈ ਬਾਈ ਜੀ 📸 ਜਲਦੀ ਪਾਓ ਜੀ ❤❤❤

  • @kakugarg3733
    @kakugarg3733 2 місяці тому +3

    Jider bai sari tiem da sirra kamm

  • @malkeetSingh-cn4oi
    @malkeetSingh-cn4oi 2 місяці тому +3

    Very Very Good Video hai ji Jinder Bachola Saabji

  • @reasatalirana6568
    @reasatalirana6568 2 місяці тому

    ਬਹੂਤ ਵਧਿਆ ਵਿਡਿਓ ਹਾਸੇ ਨਾਲ ਭਰਪੂਰ ਵੱਲੋਂ ਰਿਆਸਤ ਅਲੀ ਮੋਹਾਲੀ

  • @AmandeepSingh-bu4wn
    @AmandeepSingh-bu4wn 2 місяці тому +2

    ਜਿੰਦਰ ਜਿੰਦਰ ਏ

  • @AmandeepSingh-tn7dd
    @AmandeepSingh-tn7dd 2 місяці тому

    Att video ... Karnail nd jinder bro att krunde oo 🎉🎉

  • @championgamemap6485
    @championgamemap6485 2 місяці тому +1

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ❤

  • @GurpreetSingh-fq7di
    @GurpreetSingh-fq7di 2 місяці тому

    Very nice video brother jinder,Lady,Nazar,Sandeep always your videos awesome and your all team members work superb 👍🌹❤️🙏🙏

  • @sandeepsinghkubbe8792
    @sandeepsinghkubbe8792 2 місяці тому

    Siraaa Lata 😂😂😂😂😂

  • @RamtaJogi-
    @RamtaJogi- Місяць тому

    ਸਿਰਾ ਜੀ nice❤❤❤❤❤

  • @jagseersingh4506
    @jagseersingh4506 2 місяці тому

    SIRRRRRRA ACTING BAI LADDI SHERA JINDER RAMA KATTA AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @SimarjeetSimar-f3e
    @SimarjeetSimar-f3e 2 місяці тому +1

    Very funny video

  • @DarbaraSingh-xb6ue
    @DarbaraSingh-xb6ue 2 місяці тому

    बहुत शानदार बिडीयो ❤️रतनपुरा सँगरिया❤️❤️❤️❤️

  • @jagseersingh4506
    @jagseersingh4506 2 місяці тому

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @AmandeepSingh-tn7dd
    @AmandeepSingh-tn7dd 2 місяці тому

    Jinder bro apne chanel te koe km provide krado veer ... Asi sunea tuhda nature bht vdia greeb loka lae 🎉🎉

  • @harmandhaliwal2842
    @harmandhaliwal2842 Місяць тому

    Very nice Video Bhai ji

  • @RamandeepKaur-w2i
    @RamandeepKaur-w2i 2 місяці тому

    ਬੁੜੇ ਕੇ ਜੱਗੇ ਦਾ....... 🤣🤣

  • @sukhpalsingh9477
    @sukhpalsingh9477 2 місяці тому

    ਵੇਸੇ ਵੀਡੀਉ ਵਧੀਆ ਪਰ ਆ ਬਾਈ ਪੈਂਟ ਬਹਾਲੀ ਨੀ ਪਾੜੀ ਫਿਰਦਾ 😂😅

  • @sukhbitkaursukhbitkaur4113
    @sukhbitkaursukhbitkaur4113 2 місяці тому +1

    ਬਹੁਤ ਬਹੁਤ ਵਧੀਆ ਵਿਓਡ ਜੀ

  • @paramjeetKaur-xd2mn
    @paramjeetKaur-xd2mn 2 місяці тому

    ਬਹੁਤ ਸੋਣੀ ਵੀਡੀਓ 😂😂😂

  • @GurmeetKaur-kl7zs
    @GurmeetKaur-kl7zs 2 місяці тому +1

    ❤❤❤

  • @Baljeetbrarchhattiana
    @Baljeetbrarchhattiana 2 місяці тому +1

    Good ji 👍👍👍👍

  • @JarnailSingh-x1x
    @JarnailSingh-x1x 2 місяці тому +1

    Sirrraaa kmm aaa jinder bro chkde kmm Mitra love u yaara

  • @balkarsingh-nn5le
    @balkarsingh-nn5le 2 місяці тому

    👌👌👍👍💖😝😛

  • @khushdeepsidhu00
    @khushdeepsidhu00 2 місяці тому

    Bht kainttttt🎉🎉🎉🎉❤❤❤❤

  • @SukhpreetKauruppal
    @SukhpreetKauruppal 2 місяці тому

    Nice video ❤❤❤❤🎉

  • @Laddi-h7s
    @Laddi-h7s 2 місяці тому +1

    Very very nice video 👍🏻❤❤❤❤

  • @GurpreetSingh-xe1go
    @GurpreetSingh-xe1go 2 місяці тому

    Very good video 👍👍❤️🌷🎁

  • @Totakhan-ln5qv
    @Totakhan-ln5qv 2 місяці тому

    👌👌👍👍

  • @AjayGupta-jf5en
    @AjayGupta-jf5en Місяць тому

    Excellent

  • @darshansinghcheema6383
    @darshansinghcheema6383 2 місяці тому

    Very nice video

  • @shivcharandas1984
    @shivcharandas1984 2 місяці тому

    Bae zinder sume vale gal bilkul theik aw.

  • @raghveerbrar9189
    @raghveerbrar9189 2 місяці тому +1

    Diljit Dosanjh 😂sira

  • @HarpalSingh-il9om
    @HarpalSingh-il9om 2 місяці тому

    ❤❤❤😂😂😂

  • @bikerjitsingh2952
    @bikerjitsingh2952 2 місяці тому

    very nice 😂😂👌👌👌👍👍👍👍❤❤❤❤

  • @KU77AR
    @KU77AR 2 місяці тому +1

    Laddi di acting siraa

  • @soniuppal161
    @soniuppal161 2 місяці тому

    Kaint video

  • @jagrajsinghjagrajsingh3787
    @jagrajsinghjagrajsingh3787 Місяць тому

    👍😂

  • @yashvindersinghsandhu6823
    @yashvindersinghsandhu6823 2 місяці тому

    Mast mast mast mast mast ❤❤❤

  • @Ninja_Badesha__
    @Ninja_Badesha__ 2 місяці тому

    👍👍

  • @davindersingh8333
    @davindersingh8333 2 місяці тому +1

    Good blessings all team

  • @kamalmander1704
    @kamalmander1704 2 місяці тому

    😂😂😂😂😂😂😂👍👍👍

  • @Navjot-n4p
    @Navjot-n4p 2 місяці тому

    ❤❤❤❤❤❤🎉🎉🎉🎉🎉🎉🎉

  • @GurpreetSingh-lf2yi
    @GurpreetSingh-lf2yi 2 місяці тому

    Next part pao is da

  • @amarikrai7437
    @amarikrai7437 2 місяці тому +1

    Nice 👍👍👍

  • @Jassasekhonbhebalkalan
    @Jassasekhonbhebalkalan 2 місяці тому

    Very nice 👍

  • @SukhdeepSingh-yb9dm
    @SukhdeepSingh-yb9dm 2 місяці тому

    😂😂😂😂😂😂

  • @sandeepsinghkubbe8792
    @sandeepsinghkubbe8792 2 місяці тому

    😂😂😂😂😂😂😂

  • @ReetSidhu-h7p
    @ReetSidhu-h7p 2 місяці тому

    Very nice vedio ❤❤

  • @mandeepkhaira6567
    @mandeepkhaira6567 2 місяці тому

    Kant video 😂😂😂

  • @navusroay1443
    @navusroay1443 2 місяці тому +1

    Seera kam aa bai ji ❤❤❤

  • @arahdeepmathoda544
    @arahdeepmathoda544 2 місяці тому +1

    😂😅😅😅😂

  • @suchasingh3466
    @suchasingh3466 2 місяці тому +1

    Very nice video🙏🙏👌👌👌👌👌👌👌👌👌👌👌👌

  • @rohisingh2525
    @rohisingh2525 2 місяці тому

    Nial Nice

  • @RamtaJogi-
    @RamtaJogi- Місяць тому

    Nice

  • @Billingsaab
    @Billingsaab 2 місяці тому

    Good

  • @kakugarg3733
    @kakugarg3733 2 місяці тому +1

    Super duper comedy movie ji

  • @BaldevSingh-vt9bm
    @BaldevSingh-vt9bm 2 місяці тому

    ਕਰਨੈਲ😂😂😂

  • @kakugarg3733
    @kakugarg3733 2 місяці тому +1

    Att sirra vary good

  • @jagsirbhullar154
    @jagsirbhullar154 2 місяці тому

    ❤❤❤❤❤❤❤❤❤❤❤❤

  • @gspannu401
    @gspannu401 2 місяці тому +2

    Good job

  • @kakugarg3733
    @kakugarg3733 2 місяці тому +1

    Very good ji

  • @davindersingh8333
    @davindersingh8333 2 місяці тому +1

    Who kaint Nihala zindabad

  • @jassibarnala1460
    @jassibarnala1460 2 місяці тому

    ਬਾਈ ਜੀ ਲਾਡੀ ਦੀ ਐਕਟਿੰਗ ਸਿਰਾ ਕਰਨੈਲ ਵਾਲੀ ਵੀ ਐਕਟਿੰਗ ਸਿਰਾ ਇਸੇ ਤਰ੍ਹਾਂ ਕੰਮ ਕਰਦਾ ਰਹੇ ਲਾਡੀ ਵੀਰ ਜਲਦੀ ਤੇਰੀ ਵਧੀਆ ਮੂਵੀ ਆਊਗੀ❤

  • @lovelikhari600
    @lovelikhari600 2 місяці тому +1

    😅😂❤

  • @ManojSingh-gt1hp
    @ManojSingh-gt1hp 2 місяці тому +1

    1st comment here🎉

  • @J_shivu_x
    @J_shivu_x 2 місяці тому +1

    First comment

  • @taranveersingh8646
    @taranveersingh8646 2 місяці тому +1

    Wali takdi comday c ehde ch ta

  • @avtargill5627
    @avtargill5627 2 місяці тому +1

    Very nice

  • @GurpreetMaan-be6bo
    @GurpreetMaan-be6bo 2 місяці тому +1

    Veri nice video

  • @virpalkaur6883
    @virpalkaur6883 2 місяці тому +1

    Jinder kina sohna lgda new kpdya ch pagg bann k

  • @ravneetgrewal1863
    @ravneetgrewal1863 2 місяці тому +1

    Nice🎉🎉🎉

  • @chahalchahal1266
    @chahalchahal1266 2 місяці тому +1

    ❤❤❤❤❤

  • @-pinder.katana
    @-pinder.katana 2 місяці тому +1

    😅😅😅

  • @GuruDavdass
    @GuruDavdass 2 місяці тому

    ਮਾਰ ਹੋਰ ਜਿੰਦਰ ਦੇ ਢੁਏ ਤੇ

  • @SabhiDhesi-k9g
    @SabhiDhesi-k9g 2 місяці тому +1

    Jas Jas Jas OK OK OK OK 👍 👌

  • @AkashChahal-bw3gl
    @AkashChahal-bw3gl 2 місяці тому +1

    😂😂😂😂😂😂😂😂😂😂

  • @RajuSingh-ls5mh
    @RajuSingh-ls5mh 2 місяці тому +1

    😅😅😅😅😅😅😅

  • @GurpreetMaan-be6bo
    @GurpreetMaan-be6bo 2 місяці тому +1

    😆😆😆😆😆😆😆😆😆😆😆😆😆

  • @deep.basra_1313
    @deep.basra_1313 2 місяці тому

    Bai dailog Galt bol gey bhurey ke jaggy da. jadon ki dialogue c jaggy ke bhurey daa

  • @SonuDhaliwal-g6d
    @SonuDhaliwal-g6d 2 місяці тому +1

    𝐕𝐚𝐝𝐲𝐢𝐚 𝐕𝐢𝐝𝐞𝐨❤❤❤

  • @HarmanBains-cw2rs
    @HarmanBains-cw2rs 2 місяці тому

    H🎉🎉🎉🎉