Ni Avein Tenu Bharam Peya | Gurdas Maan | Baba Muradshahji Mela | Lockdown Mela

Поділитися
Вставка
  • Опубліковано 18 вер 2024
  • Sab nu Saiji de mele dian lakh lakh wadhaiyan - Aj de halatan ch malak nu gharey behtey Dillon yaad karke darbaar ch hazri lai jaavey- Sari Sangat teh terey sevadaran di haazri hazri kabool karna mereya saiya
    Song Name - Ni Avein Tenu Bharam Peya
    Baba Murad Shahji Mela
    During Lockdown
    #SaijiMelaFromHome
    Follow me on -
    Twitter : / gurdasmaan
    Website: www.GurdasMaan.com
    Instagram : / gurdasmaanjeeyo
    Facebook: / gurdasmaan

КОМЕНТАРІ • 917

  • @Vasu_bhagat
    @Vasu_bhagat 4 роки тому +6

    Jai Baba Shere Shah Ji
    Jai Baba Murad Shah Ji
    Jai Sai Gulam Shah Ji

  • @datakoursinghji1995
    @datakoursinghji1995 4 роки тому +2

    ਜੈ ਗੁਰੂਦੇਵ। ਤੇਰੇ ਗੀਤ ਖੁਦਾ ਦੀ ਬਾਣੀ ਹੈ, ਤੇਰੀ ਕਲਮ ਬਾਲਮੀਕ ਦੇ ਖੰਭ ਵਰਗੀ।ਤੇਰਾ ਦਰ ਸਵਰਗ ਜਿਹਾ ਜਾਪਦਾ ਏ,ਤੇਰਾ ਦਰਸ਼ ਖੁਦਾ ਨਾਲ ਮੇਲ ਜਿਹਾ।ਤੇਰਾ ਭੰਗੜਾ ਬੁਲ੍ਹੇ ਸ਼ਾਹ ਦੇ ਨਾਚ ਵਰਗਾ, ਰੱਬ ਨਾਲ ਇਸ਼ਕ ਹਕੀਕੀ ਮੇਲ ਜਿਹਾ।ਤਾਹੀਓ ਸਜ਼ਦਾ ਕਰਨ ਨੂੰ ਜੀਅ ਕਰਦਾ,ਤੇਰਾ ਚੇਹਰਾ ਹੈ ਗੁਰੂਮੇਲ ਜਿਹਾ। ਤੇਰੀ ਗੱਡੀ ਸਵਰਗ ਦੀ ਸੈਰ ਜਿਹੀ, ਤੇਰੀ ਜੁੱਤੀ ਖੁਦਾ ਦੇ ਪੈਰ ਜਿਹੀ। ਤੇਰੇ ਘੁੰਗਰੂ ਮੀਰਾਂ ਵਾਲੇ ਜਾਪਦੇ ਨੇ, ਜਿਹੜੇ ਖ਼ੁਦਾ ਦੀ ਅਵਾਜ਼ ਅਲਾਪਦੇ ਨੇ। ਤੈਨੂੰ ਦੇਖੀ ਨਾਂ ਜਾਵਾਂ ਤਾਂ ਕੀ ਕਰਦਾ? ਤਾਂਹੀਓ ਸਜ਼ਦਾ ਕਰਨ ਨੂੰ ਜੀਅ ਕਰਦਾ।ਦਾਸਾਂ ਦਾ ਦਾਸ, ਕ੍ਰਿਸ਼ਨ ਲਾਲ ਜਿੰਦਲ, ਰਤੀਆ,9357904785, ਜੈ ਗੁਰੂਦੇਵ।

  • @harpreetsingh-gr6es
    @harpreetsingh-gr6es 4 роки тому +5

    Jug jug jeeve maana maan punjabi boli maan gane kdhde reha kro jio

  • @jindsidhu173
    @jindsidhu173 3 роки тому +1

    ਮੇਰਾ ਗੁਰਦਾਸ ਮੇਰਾ ਮਾਨ....ਗੁੱਸੇਖੋਰ ਹੋ ਸਕਦਾ ਪਰ ਬੰਦਾ ਨਹੀਂ ਬੇਈਮਾਨ....
    ਸਾਡੀ ਸ਼ਾਨ ਪੰਜਾਬੀ ਜੁਬਾਂਨ....ਗੌਂਦਾ ਰਹੇ ਅਸੀ ਸੁਣਦੇ ਰਹਿਣਾਂ ਗੁਰਾਂ ਦਾ ਦਾਸ ਮਾਨ....
    ਮਾਂ ਬੋਲੀ ਵਿੱਚ ਬੋਲ ਕੁਬੋਲ....ਕੱਢਦੇ ਮਤਲਬ ਸ਼ੈਤਾਨ...
    ਨਾਂ ਦਾਗੀ ਸੀ ਨਾਂ ਦਾਗੀ ਹੋਣਾਂ....ਜੁੱਗ ਜੁੱਗ ਜੀ...ਜੀਓ ਮਰਜਾਣੇ ਮਾਨ
    ਮੁੜ ਆ ਮੇਰੇ ਪੰਜ-ਆਬ ਦੀ ਸ਼ਾਨ.....ਮੁੜ ਆ🙏

  • @FittrYou
    @FittrYou 4 роки тому +4

    Chaa gaye Maan saheb....triple role. Rab meher kare

  • @datakoursinghji1995
    @datakoursinghji1995 4 роки тому +2

    ਜੈ ਗੁਰੂਦੇਵ। ਇੱਕ ਗੁਰਦਾਸ ਦੀ ਕਲਮ,ਜੋ ਉਸਦੀ ਰੂਹ ਕੈਂਹਦੀ ਹੈ ਓਹੀ ਲਿਖਦੀ ਹੈ, ਅਤੇ ਉਸਦਾ ਕੰਠ ਓਹੀ ਗਾਉਂਦਾ ਹੈ, ਓਹੀ ਲਿਖ਼ਤ ਉਸ ਮਰ ਜਾਣੇ ਮਾਨ ਦੇ ਗੀਤ ਬਣਦੇ ਹਨ। ਉਸ ਦੇ ਇਹਨਾਂ ਗੀਤਾਂ ਦਾ ਦਰਜ਼ਾ ਬਹੁਤ ਉੱਚਾ ਹੈ। ਇਹ ਗੀਤ ਇੱਕ ਸੂਫ਼ੀ ਫ਼ਕੀਰ, ਬ੍ਰਹਮ ਗਿਆਨੀ ਦੀ ਰੂਹ ਦੀ ਸੋਚ ਦੇ ਬਰਾਬਰ ਹਨ। ਸਾਨੂੰ ਇਹਨਾਂ ਗੀਤਾਂ ਨੂੰ ਇਸ਼ਕ ਮਜਾਜ਼ੀ ਗੀਤ ਹੀ ਨਹੀਂ ਸਮਝਣਾਂ ਚਾਹੀਦਾ, ਸਗੋਂ ਇਹ ਇਸ਼ਕ ਹਕੀਕੀ ਵਿੱਚ ਲਿੱਖੇ ਗਾਏ ਉਹ ਵਿਚਾਰ ਹਨ,ਜੋ ਇੱਕ ਪੂਰਨ ਗੁਰਦਾਸ ਦੀ ਰੂਹ ਕੈਂਹਦੀ ਹੈ। ਇਸ ਰੂਹ ਦੇ ਚਰਨਾਂ ਵਿੱਚ ਪ੍ਰਨਾਮ। ਦਾਸਾਂ ਦਾ ਦਾਸ, ਕ੍ਰਿਸ਼ਨ ਲਾਲ ਜਿੰਦਲ, ਰਤੀਆ,9357904785, ਜੈ ਗੁਰੂਦੇਵ।

  • @mukeshjarial
    @mukeshjarial 4 роки тому +5

    Waah... Kya baat hey..

  • @datakoursinghji1995
    @datakoursinghji1995 4 роки тому +1

    ਜੈ ਗੁਰੂਦੇਵ। ਫੱਕਰ ਫ਼ਕੀਰਾਂ ਦੀ ਪਿਆਰੀ ਅਮਰ ਰੂਹ ਦਾ ਨਾਮ ਹੈ ਗੁਰਦਾਸ ਮਾਨ। ਗੁਰੂ ਜੀ ਜਦੋਂ ਆਪਣੀ ਮਸਤੀ ਵਿੱਚ ਹੁੰਦੇ ਤਾਂ ਕਹਿਣ ਲੱਗ ਜਾਂਦੇ, ਇੱਕ ਰਥ ਦੋ ਗੱਡੀਆਂ,ਮੇਰੀ ਨੰਦਕੁਰ ਦਾ ਮੁਕਲਾਵਾ। ਗੱਲ ਤਾਂ ਸੁਰਤ ਵਿੱਚ ਸੈਣ ਦੀ ਸੀ, ਢਾਈ ਉਂਗਲਾਂ ਤੇ ਨਰੈਨ ਦੀ ਸੀ। ਸੰਤਾਂ ਦੀ ਨੰਦਕੁਰ ਦਾ ਤਾਂ ਤੁਹਾਨੂੰ ਪਤਾ ਹੀ ਹੈ।ਗੱਲ ਨਜ਼ਰਾਂ ਦੀ ਸੀ,ਨਜ਼ਰੋਂ ਨਜ਼ਰੀਂ ਨਜ਼ਰ ਨਿਹਾਲ ਦੀ ਸੀ। ਤੂੰਬਾ ਤਾਰ ਬਿਨਾਂ ਵਜਦਾ ਨੀ,ਤਾਰ ਗੁਰੂ ਫ਼ਕੀਰ ਦੀ ਰਹਿਮਤ ਨਾਲ ਦਿੱਸਦੀ ਹੈ। ਇਹ ਰਮਜ਼ਾਂ ਇਸ਼ਕ ਦੀਆਂ,ਕੀ ਕੋਈ ਸਮਝੁਗਾ ਬੇ ਪੀਰਾ। ਜਦੋਂ ਕਮਲੀ ਯਾਰ ਦੀ ਕਮਲੀ,ਬਾਣੀ ਆਈ ਸੀ, ਤਾਂ ਗੁਰੂ ਜੀ ਨੇ ਕਿਹਾ ਸੀ ਕਿ ਕ੍ਰਿਸ਼ਨ,ਇਹ ਗੁਰਦਾਸ ਮਾਨ ਵੀ ਸਾਫ਼ ਸੁਲਝੀ ਸੋਚ ਦਾ ਮਾਲਿਕ, ਕਿਸੇ ਕਾਮਲ ਮੁਰਸ਼ਦ ਦੇ ਲੜ ਜਰੂਰ ਲੱਗਿਆ ਹੋਇਆ ਹੈ। ਕਿਉਂਕਿ ਕਾਮਲ ਫ਼ਕੀਰ,ਪੂਰਨ ਗੁਰੂ ਸੂਫ਼ੀ ਫ਼ਕੀਰ, ਬ੍ਰਹਮ ਗਿਆਨੀ ਸੰਤ,ਦੀ ਰਹਿਮਤ ਤੋਂ ਬਿਨਾਂ,ਆਮ ਬੰਦੇ ਦੀ ਸੋਚ ਓਥੋਂ ਤੱਕ ਨਹੀਂ ਜਾਂਦੀ।ਜਦ ਕਿ ਮਾਨ ਸਾਹਿਬ ਨੇ ਓਦੋਂ ਤੱਕ ਗੁਰੂ ਲਾਡੀ ਸ਼ਾਹ ਜੀ ਬਾਰੇ ਕੋਈ ਜ਼ਿਕਰ ਨਹੀਂ ਸੀ ਕਰਿਆ,ਪਰ ਫੱਕਰ ਫ਼ਕੀਰ ਤਾਂ ਜਾਣੀਂ ਜਾਣ ਹੁੰਦੇ ਹਨ।ਬਾਅਦ ਵਿੱਚ ਤਾਂ ਕਈ ਬਾਣੀਆਂ ਵਿੱਚ ਗੁਰੂ ਲਾਡੀ ਸ਼ਾਹ ਜੀ ਦਾ ਜ਼ਿਕਰ ਆ ਗਿਆ ਸੀ।ਸੋ ਮਾਨ ਸਾਹਿਬ ਤਾਂ ਸਾਰੇ ਕਾਮਲ ਫ਼ਕੀਰਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਜੈ ਗੁਰੂਦੇਵ। ਕ੍ਰਿਸ਼ਨ ਲਾਲ ਜਿੰਦਲ, ਰਤੀਆ,9357904785

  • @harilovesnakodar3812
    @harilovesnakodar3812 4 роки тому +12

    Jai ho saiya... Bht bht shukr e sai ji tuhada... Jai ho maan Saab Jiyo.... Love you... God bless you sir...

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @reenagill6380
    @reenagill6380 4 роки тому +38

    ਜੈ ਸਾਂਈ ਜੀ ..... ਜੈ ਬਾਬਾ ਮੁਰਾਦ ਸ਼ਾਹ ਜੀ ..🙏🏻🙏🏻❣️💐ਜੈ ਸਾਂਈ ਲਾਡੀ ਸ਼ਾਹ ਜੀ ,,,,🙏🏻❣️💐

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @Barasona418
    @Barasona418 3 роки тому +1

    ਵਾਹ ਜੀ ਵਾਹ ਕਿਆ ਬਾਤਾਂ ਨੇ 22 ਜੀ

  • @Poojakohli786
    @Poojakohli786 4 роки тому +5

    Jai sai ji ❤️🙏

  • @menpalmirkan
    @menpalmirkan 2 роки тому +1

    Mind Blowing Maan Saab #TheLivingLegend🤴🙏🏻
    Stay Home 🏠 Stay Safe 😷

  • @jaykalirai9111
    @jaykalirai9111 4 роки тому +4

    Baba gurdas maan jee ⭐

  • @bahadersinghkamboj9223
    @bahadersinghkamboj9223 3 роки тому +2

    Living legend Gurdass maan ji

  • @IshtiaqAwanSinger
    @IshtiaqAwanSinger 3 роки тому +4

    1988 se aj tak sunta aya ho aapko

  • @datakoursinghji1995
    @datakoursinghji1995 4 роки тому +1

    ਜੈ ਗੁਰੂਦੇਵ। ਫੱਕਰ ਫ਼ਕੀਰਾਂ ਦੀ ਪਿਆਰੀ,ਅਮਰ ਰੂਹ ਦਾ ਨਾਮ ਹੈ,ਗੁਰਦਾਸ ਮਾਨ। ਇਸ ਰੂਹ ਦੇ ਚਰਨਾਂ ਵਿੱਚ ਪ੍ਰਨਾਮ। ਜੈ ਗੁਰੂਦੇਵ।

  • @Khurana2104
    @Khurana2104 4 роки тому +14

    maan saab de mouh te kina noor aa.. rabb hmesha tandrusti bakhshe

  • @harmandermann1055
    @harmandermann1055 4 роки тому

    Jeeyo Guwandia Sadke Tere Jatta Hasda Vasda Reh 💞

  • @MysticRove
    @MysticRove 4 роки тому +17

    3:00 "Yar Kunda kadkawe jisda Yaar hi kunda khole" Wo khud hi dastak deta aur khud hi darwaza khol ke Dil me sama jata hai,,, Waah Waah SubhanALLAH kya baat hai

  • @advocateshubhitwalia7895
    @advocateshubhitwalia7895 4 роки тому +2

    sai ji dii kirpa hai ,assi 3 gurdas maan sahab bhi dekh liye aaj .........love u sai ji

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @AmyEvents
    @AmyEvents 4 роки тому +4

    Jai ho ...🙏

  • @sukhwindersinghdhaliwal1604
    @sukhwindersinghdhaliwal1604 4 роки тому +2

    ਸਤਿਨਾਮ ਵਾਹਿਗੁਰੂ ਜੀ

  • @bhawanisharma9679
    @bhawanisharma9679 4 роки тому +11

    मान साब का जवाब नही। जय मस्ता दी💐💐💐🌹🌹🌹

  • @neerajmalhan8138
    @neerajmalhan8138 4 роки тому

    Roohniyat toh nirmohe hoe log pta ni kidr wal nu tur paye aa, es shabad da aanad maano saare 🙏respect GURDASS MAAN

  • @harshsaggu4282
    @harshsaggu4282 4 роки тому +7

    Gurdas maan living legend

  • @sanjeevsingla4357
    @sanjeevsingla4357 4 роки тому

    Janaab Baba Gurdas Maan Sahaab Ji Zindabaad Hamesha Maujaan Baharaan Te Ronakaan Mehekaan Leheraan Beheraan Loraan Vich Rehen Sdaa Hi Ihhna Di Guddi Hamesha Satve Aasmaan Te Chadi Rahe Mere Daata Sai Laadi Shah Sarkaar Ji Maharaj Ihhna Utte Puri Full Rehmataan Karan

  • @noorakhan1769
    @noorakhan1769 4 роки тому +18

    " ਇੰਤਜ਼ਾਰ ਮੇਂ ਤੇਰੇ ਅੱਖੀਆਂ ਬਿਛਾਏ ਬੈਠੇ ਹੈਂ,
    ਤੂੰਮ ਹੀ ਸਾਈਂ ਬਦਲ ਲੋ ਇਰਾਦਾ
    ਤੇਰੇ ਆਸ਼ਿਕ਼ ਤੋ ਆਜ ਜ਼ਿਦ ਪੇ ਆਏ ਬੈਠੇ ਹੈਂ "jioooooo baba gg jioooooo

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @RajVeer-ze7vh
    @RajVeer-ze7vh 4 роки тому +1

    ਸਾਈ ਜੀ ਦੇ ਉਰਸ ਦੀਆ !
    ਸਭ ਨੂੰ ਹੋਣ ਵਧਾਈਆਂ ਜੀ,
    ਭਾਗਾ ਵਾਲਾ ਦਿਨ ਹੈ ਆਇਆ !
    ਵਿਹੜੇ ਖੁਸ਼ੀਆ ਆਇਆ ਜੀ,
    ਤਿਲ ਫੁੱਲ ਭੇਟਾ ਕਰਕੇ ਸਾਈ ਨੂੰ !
    ਮੈ ਤਾ ਰਸਵਾ ਨਿਭਾਇਆ ਜੀ,
    ਕਰੋ ਦੂਆਵਾ ਖੈਰ ਹੋਵੇ ਸਭ ਦੀ !
    ਕੱਢ ਦਿਉ ਦਿਲਾ ਵਿੱਚੋ ਵੈਰ, ਯਾਰੋ,ਉਹ ਨਹੀ ਕਿਸੇ ਦੇ ਕੰਮ! ਆਉਂਣਾ ਜਿਹੜਾ ਅੰਦਰ ਭਰਿਆ, ਜਹਿਰ ਯਾਰੋ, ਮਿੱਠਾ ਮਿੱਠਾ ਬੋਲਕੇ! ਸੰਦੀਪ ਆਜੋ ਪਿਆਰ ਦੀਆ ਪੀਗਾ, ਪਾ ਲਈਏ ਆਪਣੇ ਘਰਾ ਚ ਬਹਿ ਕੇ! ਸੱਜਣਾ ਸਾਈ ਦਾ ਉਰਸ ਮਨਾ ਲੲੀ ਏ
    ਪੀਰ ਮੁਰੀਦਾ ਦੇ ਸਿਰ 'ਤੇ ਹੁੰਦੇ!
    ਉਹ ਨਾ ਜਾਦੇ ਦੂਰ, ਸਾਈ ਤਾ ਤੇਰੇ ਨਾਲ ਹੀ ਬੈਠੇ ਤੱਕ ਤਾ ਸਹੀ ਹਜੂਰ !
    ਜਿਹਨਾ ਦੇ ਕੰਮ ਨੇ ਅੜੇ ਵਿਦੇਸ਼ਾ ਦੇ, ਉਹ ਵੀ ਲੱਗਣਗੇ ਪਾਰ ਮਾਨਾ !
    ਜਿੱਥੇ ਰਹਿਮਤਾ ਦਾ ਵਰਦਾ ਏ ਮੀਹ ,
    ਉਹਨੂੰ ਕਹਿੰਦੇ ਲਾਡੀ ਸ਼ਾਹ ਦਾ! ਦਰਬਾਰ ਮਾਨਾ🙏🏻❤❤

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @simarjitsanghotra4643
    @simarjitsanghotra4643 4 роки тому +10

    Din ban gya aj baba ji de Darshan kar k. Kya baat hai maan saab jeounde raho maab saab.

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @tuhituhitu
    @tuhituhitu 4 роки тому +2

    So beautiful, Sare Santa mahapursha nu meri kot kot parnam 🙏🏼🙏🏼🙇‍♂️🙇‍♂️🙇‍♂️🙏🏼💐💐💐🌹🌹🌹

  • @bishramsharma389
    @bishramsharma389 4 роки тому +7

    Jai baba murad shabhi
    Jai baba laddi shabhi
    Jai baba gurdas man ki

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @AmandeepSingh-tj6to
    @AmandeepSingh-tj6to 2 роки тому +1

    Maan Saab The Legend 🙏

  • @HarmanSingh-mg5rt
    @HarmanSingh-mg5rt 4 роки тому +23

    🌹❤🌷🙏😢
    ਗੁਰੂ ਰਹਿਬਰਾਂ ਦੀ ਜੈ
    ਪੀਰ ਪਾਤਸ਼ਾਹਾਂ ਦੀ ਜੈ
    ਸੰਤਾਂ ਭਗਤਾਂ ਦੀ ਜੈ
    ਫ਼ੱਕਰਾਂ ਫ਼ਕੀਰਾਂ ਦੀ ਜੈ
    ਸ਼ਹੀਦਾਂ ਮੁਰੀਦਾਂ ਦੀ ਜੈ
    ਸਾਈਂ ਮੁਰਸ਼ਿਦਾਂ ਦੀ ਜੈ
    🌹❤love u ਬਾਬਾ ਜੀ🙏
    ਦਾਸ : ਹਰਮਨ ਮੋਗਾ

  • @jaisaisai9167
    @jaisaisai9167 4 роки тому +1

    jai sai ji di jai mari nakoder wali sarkar ji da love you man ji

  • @bhawanisharma9679
    @bhawanisharma9679 4 роки тому +5

    जय हो बाबा मुराद शाह ,लाडी शाह जी।💐💐💐💐💐

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @chetansingh1484
    @chetansingh1484 4 роки тому +2

    Maan saab mele Di lakh lakh vadaiyan ji

  • @harilovesnakodar3812
    @harilovesnakodar3812 4 роки тому +5

    Nzara hi bnnta maan Saab Tusi ta.... Love you sir

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @moksha1017
    @moksha1017 4 роки тому

    Jai baba Murad shah vali da....Jai baba gulam shah vali da.....Jai sai Laddi shah vali da....bol sachi sarkara di Jai.....

  • @singerpurnimaarora
    @singerpurnimaarora 4 роки тому +6

    Jai ho mere data maan ji 🙏🙏

  • @Vasu_bhagat
    @Vasu_bhagat 4 роки тому +1

    MAAN SAAB warga koi Nahi

  • @chinkisharma1180
    @chinkisharma1180 4 роки тому +3

    Bharat ka kohinor "gurdas maan ji"

  • @NavjotSingh-or6fi
    @NavjotSingh-or6fi Рік тому

    Lots of love for sai g❤n lots of respect n love for maan saab also❤❤

  • @pawandeepkaur9978
    @pawandeepkaur9978 3 роки тому +3

    Very nice song 👍 one of my favourite singer

  • @jaspreetsingh2015
    @jaspreetsingh2015 4 роки тому +2

    Wah ji wah...

  • @sobby1238
    @sobby1238 4 роки тому +9

    Love you Maan saab bada Mann dukhi hai Mela teh naa hajri paran da Sai ji mehar karn sabh teh 🙏🙏🙏🙏🙏♥️♥️♥️♥️♥️♥️♥️

  • @sanjeevsingla4357
    @sanjeevsingla4357 4 роки тому

    Jaikara Sai Gulaam Shah-Laadi Shah Sarkaar Ji Maharaj Nakodher Waleyaan Da Bol Sache Darbar Ki Jai

  • @trsharma7483
    @trsharma7483 4 роки тому +3

    Jai masta di AAP sada khush rho

  • @IshtiaqAwanSinger
    @IshtiaqAwanSinger 3 роки тому +1

    Bachpan se he sunta aya hon ako punjabi singer bas aap #ke banu dunya da se aj tak

  • @SHOOTERMICK
    @SHOOTERMICK 4 роки тому +3

    Baba g mehar karan sabh te, sab pehla vaang theek hoje te sabh te mehar ho jwe 🌺🌻🌹🌷

  • @jerseyale7936
    @jerseyale7936 4 роки тому

    Wah wah kya baat aa data he data bahut shona ji love you data ji thanu eda he chamkande rehan tandrusti bakhshan har khushi den jai saiyan di jai mata di bam bam bhole jai lakh data sachi sarkar di jai

  • @jaibharat3728
    @jaibharat3728 4 роки тому +4

    Lumbi umer bhakshey..baba bholeynath 🙏..Mann sahab nu..tandrusti rakhey

  • @amandeepwason9676
    @amandeepwason9676 4 роки тому

    Urss Mubarak .... Mele Di Bahut Bahut Badhiayan .....🙏❤

  • @amansodhi6561
    @amansodhi6561 4 роки тому +3

    We Love you Maan Saab 🙏❤

  • @AmandeepSingh-tj6to
    @AmandeepSingh-tj6to 2 роки тому +1

    Mera Maan Meri Jaan 🙏

  • @naveenchandhar8633
    @naveenchandhar8633 4 роки тому +10

    Baba ji ne rooh khush krti Love you maan saab 😍😍😍😇😇😇🙏🙏🙏

    • @HarmanSingh-mg5rt
      @HarmanSingh-mg5rt 4 роки тому +1

      ਜੈ ਸਾਈਂ ਜੀ ਦੀ Naveen ਜੀ🙏
      ਜੀਓ ਬਾਬਿਓ ਦਾਤਾ ਮੇਹਰ ਕਰੇ ਜੀ

    • @harilovesnakodar3812
      @harilovesnakodar3812 4 роки тому +2

      Pkki gll e Bai ji. Sariya mushkila hi dur krtiya maan Saab de es geet ne ta. Nai reesa maan Saab ji diya.. Bilkul sai roop ne....

    • @dreamgabru6587
      @dreamgabru6587 4 роки тому

      *Zindgi mein kaamyaab hona hai toh zarror dekhe* 👉👉⭐🌟ua-cam.com/video/MT2N-z5s0as/v-deo.html

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

    • @humanityreligion832
      @humanityreligion832 4 роки тому

      @@harilovesnakodar3812 Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @surendarberwal6055
    @surendarberwal6055 4 роки тому +1

    Jai Masta di........ 🙏🙏

  • @gurpreetsinghbrar4023
    @gurpreetsinghbrar4023 4 роки тому +9

    Love U Maan Saab
    ❤❤❤❤❤

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @rohitdawar2414
    @rohitdawar2414 4 роки тому +3

    🙏 Jai Sai Ji 🙏 pehla parnam maan Saab tanu ji🙏 tanu te tade pure parivar nu sai ji de urs diya mubarka ji. 🙏

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @parypatiala7428
    @parypatiala7428 4 роки тому +5

    Gurdas Maan punjab di ਸ਼ਾਨ

  • @MohitSharma-fi2ce
    @MohitSharma-fi2ce 4 роки тому +1

    Jai sai g de ajj Mela sab de dila Ch hoo giya sab nu male de lakh lakh vaddi sab nu sai g Khush rakhna sab da bhala karan sai g 🙏🙏🙏🙏🙏🙏🙏🙏🙏🙏🙏🙏🙏🙏

  • @satnamsinghgrewalmbsbnbtib9700
    @satnamsinghgrewalmbsbnbtib9700 4 роки тому +5

    Great singer and and great human love you.

  • @ramanbawa5774
    @ramanbawa5774 4 роки тому

    Kya baat hai meri sai Sarkar ji di sare lambhe he la te babe ne chak jawana

  • @nitinchopra9112
    @nitinchopra9112 4 роки тому +8

    JAI HO BABA MURAD SHAH JI KI 🙏💐♥️♥️♥️♥️♥️♥️
    JAI HO SAI GULAM SHAH JI KI KIRPYA BNAI RAKHNA APNI BABA JI 🙏 SARBAT DA BHALA KRNA MALKA 🙏🙏🙏🙏🙏

  • @sukhjindersingh1675
    @sukhjindersingh1675 5 місяців тому

    ਮਾਨ ਸਾਬ ਸਾਰੀ ਦੁਨੀਆਂ ਦਾ ਦਾਨੀ ਤੁਹਾਨੂੰ ਯਾਦ ਕਰਦਾ ਹੈ ਮੈਂ 2001 ਤੋਂ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਥੋਡੇ ਨਾਲ ਮੇਲ ਨਹੀਂ ਹੋ ਰਿਹਾ

  • @shortie8432
    @shortie8432 4 роки тому +3

    legend is back

  • @unk279
    @unk279 3 роки тому +1

    Thusi great ho maan shab ji 🙏

  • @dhruvrana5329
    @dhruvrana5329 4 роки тому +16

    🌺🌹JAI SAI LADDI SHAH JI🌹🌺
    🙏🙏🙏🙏🙏🙏🙏🙏🙏🙏🙏🙏🙏🙏

  • @angraajkaran7168
    @angraajkaran7168 4 роки тому

    Jai hi sai g d urs mubarak maan sahab

  • @simranjassal9229
    @simranjassal9229 4 роки тому +4

    Jai Mastan Di Boht Acheeee Maan Saab 🙏🙏😊😊

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @tajindersingh8423
    @tajindersingh8423 4 роки тому +1

    ਹਰ ਧੀ ਦਾ ਮਾਣ ਗੁਰਦਾਸ ਮਾਨ

  • @DeepakSaini-il8wi
    @DeepakSaini-il8wi 4 роки тому +41

    Legend for reason ❤️❤️❤️❤️

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @dilshadneha4505
    @dilshadneha4505 4 роки тому

    🙏Jai sai laddi shah g 🙏Jai baba murad shah g 🙏Jai baba shara shah g 🙏Jai almast bapu lal badshah g 🙏

  • @happyduhra8831
    @happyduhra8831 4 роки тому +8

    Love you Mann Tusi Panjabi ma boli de Asli legend ho g

  • @Jatinderkumar-yg8gt
    @Jatinderkumar-yg8gt 4 роки тому

    Jio maanaa👏👏💝💝

  • @sanjukumar-yz3vu
    @sanjukumar-yz3vu 4 роки тому +18

    Jai Saiyan Di 💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

    • @lakhvirsingh918
      @lakhvirsingh918 4 роки тому

      As

  • @latitudes1000
    @latitudes1000 4 роки тому +1

    Mann ji my salute to your dedication to your guru ❤❤ thank you

  • @peeyushtiwari348
    @peeyushtiwari348 4 роки тому +4

    गुरूदास साहेब आप कमाल हो..... रब राखा.!!!!

  • @educationismust109
    @educationismust109 3 роки тому +1

    Wah wah Guru pyare Guru daas Veer ji ❤️🙏❤️ Thank you ji
    ਕਿਰਪਾ ਕਰਕੇ ਆਪਣੇ ਛੋਟੇ ਵੀਰ ਨੂੰ ਕੋਈ ਰਸਤਾ ਦਸੋ ਆਪ ਜੀ ਦੇ ਦਰਸ਼ਨ ਕਿਵੇਂ ਹੋ ਸਕਦੇ ਆ ਜੀ
    ਧੰਨਵਾਦ
    ਦਾਸ ਹਰਵਿੰਦਰ ਸਿੰਘ(ਇੰਗਲੈਂਡ)

  • @ravinderchaudhry4774
    @ravinderchaudhry4774 4 роки тому +7

    The living legend

  • @ashishmadan8011
    @ashishmadan8011 4 роки тому

    Love you MANN SAHAB, you are a living legend, GOD BLESS YOU

  • @kesharsingh6812
    @kesharsingh6812 4 роки тому

    Thank You Maan Shab Ji ...

  • @user-we2pc1tc8t
    @user-we2pc1tc8t 4 роки тому +3

    Kihnu kihnu sai ji mil ke gaye phirr
    Plz jarur dasso
    Jai sai ji

  • @dilse6400
    @dilse6400 2 роки тому

    Love u my god rub oh he hunde jis vichown rabb dissey maan ji ki tuhada vichar dssyo pls 🙏

  • @mickeybishnoi6226
    @mickeybishnoi6226 4 роки тому +5

    Vah vah jii legend of punjabi music industry ❤️❤️❤️

  • @internationalpendu
    @internationalpendu 2 роки тому

    comment read krke bhoat sohna lga maan ji raab tnu khush rakhn ehi dua aa sdu

  • @ChiragBatra4789
    @ChiragBatra4789 4 роки тому +31

    🕌🤲🏻🙏🏻🌹💐 Jai Saiyan Di 💐🌹🙏🏻🤲🏻🕌
    🕌🤲🏻🙏🏻🌹💐 Jai Masta Di 💐🌹🙏🏻🤲🏻🕌

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @baljeetdhayal4708
    @baljeetdhayal4708 2 роки тому

    Wa ustad ji koti koti parnam aapke charno me

  • @rajdes9524
    @rajdes9524 4 роки тому +3

    ਜੈ ਹੋ ਮਸਤਾਂ ਦੀ,,,
    ਜਦੋਂ ਦੀਆਂ ਤੇਰੇ ਨਾਲ ਲਾ ਬੈਠੀਆਂ,
    ਤਾਹਨੇ-ਮਿਹਣੇ ਝੋਲੀ ਵਿੱਚ ਪਾ ਬੈਠੀਆਂ,
    ਤਾਹਨੇ-ਮਿਹਣੇ ਮਾਰੇ ਜੱਗ ਮੈਨੂੰ ਨਹੀਂ ਪਰਵਾਹ,,
    ਤੇਰੇ ਨਾਲ ਲੱਗੀਆਂ ਤੇ ਲੱਗੀਆਂ ਹੀ ਆ,,,,,

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @narinder3469
    @narinder3469 2 роки тому

    Great perfonmance maan saab ji ❤❤

  • @pixsouls
    @pixsouls 4 роки тому +8

    Love you Maan Saab ❤️
    May God bless you and you keep on spreading love and happiness in this world.
    🙏🙏🙏

  • @superstarajaydevgn2884
    @superstarajaydevgn2884 4 роки тому +4

    God bless u.... Love u

  • @babunambardar535
    @babunambardar535 4 роки тому +9

    Mera sai mere vich bole ☝️☝️❤

  • @ashokkamboj8690
    @ashokkamboj8690 3 роки тому

    Mann gaye Gurdas Maan Sahab

  • @jattz.007_
    @jattz.007_ 4 роки тому +4

    Siraaaaaaaaaaaa

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @Lalitsharma084
    @Lalitsharma084 4 роки тому +1

    Jai ho babiyaan di ji...

  • @jashansumra6374
    @jashansumra6374 3 роки тому +4

    Gurdaas Ji, you are absolutely a genius and a living legend. But unfortunately our community is very weird . I am so sorry that our people had treated you like this. I have been listening to your songs from last 34 years. I just want to tell you there are still billions of people who love you from heart. Please don’t take negative people and comments seriously and also please keep giving us good songs. Love from Melbourne.

  • @rkpaurh6065
    @rkpaurh6065 4 роки тому +2

    Gur da das gurdas mann ji mai app ko koti koti parnam karta hu aur sai ji kol mare v hajre lona ji 1.2.3 nu mela v chalda hai ji🙏❤🌹🌹🌹🌹🌹

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @astitavsharma1999
    @astitavsharma1999 4 роки тому +7

    Jai Sai Laddi Shah Ji Nakodar Sarkar 🙏💕

    • @humanityreligion832
      @humanityreligion832 4 роки тому

      Subscribe and share
      ua-cam.com/video/tPovownicXo/v-deo.html
      Sakhi darbar himachal Pradesh channel
      Jai mastan di

  • @sachinchouhan6405
    @sachinchouhan6405 4 роки тому

    Bhut khub sir God of Punjabi singing