ਪਿੰਡ ਵਾਲਿਆਂ ਨੇ ਸੇਵਾ ਦਾ ਮੌਕਾ ਨਹੀਂ ਦਿੱਤਾ//ਜਿਨਾਂ ਨੇ ਵੋਟ ਪਾਈ ਸਾਰਿਆਂ ਦਾ ਧੰਨਵਾਦ

Поділитися
Вставка
  • Опубліковано 14 жов 2024
  • ‪@karanmahalvideo‬ ‪@jasminmahalvlogs7754‬

КОМЕНТАРІ • 94

  • @Gurjitsingh-w2e
    @Gurjitsingh-w2e 4 години тому +16

    ਬਾਈ ਜੀ ਸ਼ਰਾਬ ਨਾਲ ਹੀ ਲੋਕ ਵੋਟਾਂ ਪਾਉਂਦੇ ਹਨ ਕੋਈ ਗੱਲ ਨਹੀਂ ਲੋਕਾਂ ਨੇ ਪੈਸਾ ਬੁਹਤ ਖਰਾਬ ਕੀਤਾ ਤੁਸੀ ਲੋਕਾਂ ਨੂੰ ਨਸ਼ਾ ਨਹੀਂ ਦਿੱਤਾ ਤੁਹਾਡੀ ਇਹ ਜਿੱਤ ਹੀ ਹੈ।

  • @rawinderjeetsidhu6983
    @rawinderjeetsidhu6983 5 годин тому +20

    ਕੋਈ ਗੱਲ ਨਹੀਂ ਜੀ ਟੈਨਸ਼ਨ ਨਹੀਂ ਲੈਣੀ। ਵੀਰ ਜੀ ਤਾਂ ਪਹਿਲਾਂ ਹੀ ਸਰਪੰਚ ਸੀ।

  • @harjindersingh8915
    @harjindersingh8915 5 годин тому +8

    ਪੰਜਾਬ ਦੇ ਜਿਹਨਾਂ ਪਿੰਡਾਂ ਵਿੱਚ ਸ਼ਾਤਮਈ ਵੋਟਾ ਹੋਈਆਂ ਭਾਈਚਾਰਕ ਸਾਂਝਾ ਨਹੀਂ ਟੁੱਟਣ ਦਿੱਤੀ ਉਹ ਵਧਾਈ ਦੇ ਹੱਕਦਾਰ ਹਨ ਅਤੇ ਉਨ੍ਹਾਂ ਸਤਿਕਾਰਯੋਗ ਭਰਾ ਅਤੇ ਭੈਣਾ ਸਰਪੰਚ ਅਤੇ ਪੰਚ ਬਣੇਂ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ..🙏🙏

  • @Jasprit-z678
    @Jasprit-z678 4 години тому +7

    ਮੈਦਾਨ ਵਿੱਚ ਖੜਨਾ ਹੀ ਬਹੁਤ ਵੱਡੀ ਗੱਲ ਹੈ। ਕਲਯੁਗੀ ਦੌਰ ਚ ਲੋਕਾਂ ਨੇ ਇਹ ਦੱਸ ਦਿੱਤਾ ਕਿ ਉਹਨਾਂ ਨੂੰ ਪਿੰਡ ਦਾ ਵਿਕਾਸ ਨਹੀਂ, ਸਗੋਂ ਦਾਰੂ ਮੀਟ ਚੰਗੇ ਲੱਗਦੇ। ਚਲੋ ,ਚਾਰ ਦਿਨ ਪੀਕੇ ਹੁਣ ਰੋਟੀ ਤਾਂ ਆਪੋ ਆਪਣੇ ਘਰੀਂ ਖਾਣਗੇ,,ਸਭ ਤੋਂ ਵੱਡੀ ਗੱਲ ਹੁੰਦੀ ਭਾਈਚਾਰਕ ਸਾਂਝ, ਬਾਕੀ ਜਿੱਤ ਹਾਰ ਤਾਂ ਬਣੀ ਹੋਈ ਆ । ਅਕਾਲ ਪੁਰਖ ਜੋ ਕਰਦਾ ਚੰਗਾ ਹੀ ਕਰਦਾ। ਹੋ ਸਕਦਾ ਵਾਹਿਗੁਰੂ ਨੇ ਹੋਰ ਕੁੱਝ ਵਧੀਆ ਸੋਚਿਆ ਹੋਵੇ । ਚੰਗਾ ਸੋਚੋ ,ਸਦਾ ਖੁਸ਼ ਰਹੋ 😊❤🙏

  • @DalwinderKaur-d1p
    @DalwinderKaur-d1p 8 хвилин тому

    Waheguru g Waheguru g Waheguru g

  • @sumankaur578
    @sumankaur578 4 години тому +3

    Koi gl nhi tension nhi leniii ..❤❤❤❤ veer ji loki nu ਨਸ਼ੇ ble lok ache lgde h ..ਇਮਾਨਦਾਰੀ ble nhi .. netar veer ji ta phl he ਸਰਪੰਚ ਨੇ 😊😊😊

  • @jkpunjabi578
    @jkpunjabi578 4 години тому +6

    ਪਿੰਡ ਵਾਲਿਆਂ ਨੇ ਚੰਗੀ ਨਹੀਂ ਕੀਤੀ ਨੇਤਰ ਵਧੀਆ ਬੰਦਾ ਸੀ

  • @kirpalsidhu44
    @kirpalsidhu44 4 години тому +10

    ਸਾਫ਼ ਲੜਨ ਦੀ ਮੁਬਾਰਕ ਨੇਤਰ ਬਾਈ

  • @haardeepsingh4842
    @haardeepsingh4842 3 години тому +2

    Waheguru ji 🙏

  • @hkaur9379
    @hkaur9379 Годину тому

    ਬਿੱਕੀ ਬਾਈ ਕੋਈ ਗੱਲ ਨੀ ਜਿੱਤ ਹਾਰ ਦੋਵੇ ਚੀਜਾਂ ਹੁੰਦੀਆਂ ਆ ।ਤੁਸੀ ਨਸ਼ਾ ਨਹੀਂ ਵੰਡਿਆ। ਦੂਜੇ ਪਾਸੇ ਨਸਾ ਵੰਡ ਕੇ ਵੋਟਾਂ ਹਾਸਲ ਕੀਤੀਆਂ।। ਨੇਤਰ ਬਾਈ ਬਹੁਤ ਇਮਾਨਦਾਰ ਹੈ।। ਲੋਕਾ ਨੇ ਪਰਖ ਨਹੀਂ ਕੀਤੀ।। ਨੋ ਟੈਨਸਨ।।

  • @amankhattra954
    @amankhattra954 2 години тому

    ਹਾਰ ਕੇ ਵੀ ਜਿੱਤ ਲਿਆ ਸਿਕੰਦਰ ਆਖਿਰ ਬਲਿਹਾਰੀ ਨੇ ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ _______ ਹਾਰ ਜਿੱਤ ਚੱਲਦੀ ਰਹਿੰਦੀ ਖੁਸ਼ ਰਹੋ ਬਾਬਾ ਨਾਨਕ ਸਭ ਦਾ ਭਲਾ ਕਰੇ

  • @manveengill1993
    @manveengill1993 5 годин тому +7

    ਪਿੰਡ ਵਾਲੇ ਨੇ ਮਾੜੀ ਕੀਤੀ ਤੁਹਾਡੇ ਨਾਲ ਨੇਤਰ ਬਾਈ ਤੇ ਤੁਹਾਡਾ ਪਰਿਵਾਰ ਬਹੁਤ ਵਧੀਆ ਹੈ ਸਾਰੇ you tuber ਜੇ ਤੁਹਾਡਾ ਸਾਥ ਦਿੰਦੇ ਤਾਂ ਜਿੱਤ ਪੱਕੀ ਸੀ ਤੁਹਾਡੇ ਨਾਲ ਤੁਰ ਕੇ ਵੋਟ ਨਹੀਂ ਪਾਈ ਜਿਵੇਂ ਪੰਮਾ ਬਾਈ ਹੋ ਗਿਆ ਸੁਖੀ ਮਾਹਲ ਯੂ tuber ਤੁਹਾਡੇ ਨਾਲ ਨਹੀਂ ਤੁਰੇ

  • @navdeepkaur9591
    @navdeepkaur9591 2 години тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ParamjeetKaur-p5j
    @ParamjeetKaur-p5j 5 годин тому +6

    ਲੋਕ ਦੇਖ ਦੇ ਨਹੀਂ ਚੰਗਾ ਕੋਣ ਮੰਦਾ ਕੋਈ ਦੇਖੳ ਇਹ ਸਰਪੰਚ ਕੀ ਕੰਮ ਕਰਦਾ ਅਗਲੀ ਵਾਰੀ ਸਹੀ ਜਿਹਨੇ ਦਾਰੂ ਵੰਡ ਕੇ ਸਰਪੰਚੀ ਲਈ ਉਹ ਕੀ ਸੁਧਾਰ ਕਰੂ ਪਿੰਡ ਦਾ ਵੀਰ ਜੀ ਟੈਨਿਸ ਨਹੀਂ ਲੈਣੀ

  • @Manjot_kaur70
    @Manjot_kaur70 4 години тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ManpreetSinghgill77-z9j
    @ManpreetSinghgill77-z9j 3 години тому +4

    ਲੱਗ ਗਿਆ ਪਤਾ ਸੋਡੇ ਪਿੰਡ ਦੇ ਏਕੇ ਦਾ

  • @ManpreetSingh-Pb4
    @ManpreetSingh-Pb4 5 годин тому +3

    ਬਾਈ ਜਿੰਨਾ ਤੁਸੀਂ ਵੀਡੀਓ ਬਣਾਉਣ ਤੇ ਜ਼ੋਰ ਲਾਇਆ ਉਹਨਾਂ ਤੁਸੀਂ ਵੋਟਾਂ ਮੰਗਣ ਤੇ ਲਾਉਂਦੇ ਲਾਜ਼ਮੀ ਜਿੱਤ ਜਾਂਦੇ

  • @ManjitKaur-kc5ze
    @ManjitKaur-kc5ze 3 години тому +1

    ਵਾਹਿਗੁਰੂ ਭਲੀ ਕਰੇ

  • @BHUPINDERSINGH-dt6yj
    @BHUPINDERSINGH-dt6yj 31 хвилина тому

    Wahgur ji ❤❤❤❤mahar kra ji

  • @PushpinderpalSingh-e9h
    @PushpinderpalSingh-e9h 5 годин тому +2

    Netra Veer nu rab chaddi Kala which rakhe Mera Veer Netr play he sarpanch se pahle hi bahut Nek kam kitene❤🙏

  • @princekumar-zp5ze
    @princekumar-zp5ze Годину тому

    Koi baat nahi brother sad na ho itna. Banda girta h jab he strong banta h poletics h ye aap ko wahi result mile ga jo aap ne sochi nahi hogi. Analysis karo kya kami reh gai is bar or agli baar us p kaam karna be strong yar. Dukh to hoga he but ignore karo us ko apne kaam me lag jao or positive raho brother no problem haar gaye to kya hua. Insan h haar k khuch seekhne ko to mila. good luck brother 👍👍❤️❤️

  • @KaramjitSingh-gl6sk
    @KaramjitSingh-gl6sk 3 години тому +2

    Shi keha jasmeet veere, aap party da tag ta chalo lgeya hi hoya c per parde piche hor game ta pyi hai, me tuhade comment nal sehmat ha, andro andri shareeka wali krti.
    Pehla ta jan mahal aur ohde supporters nu takleef c,
    Pher oh jeep wala, jisdi kanak khrab krn da ilzaam kala mahal te lgeya c aur iss sab di video aman mahal te nimma ne payi c.
    Aur oh teesra banda jo khada c ohne kareya sewa pani full.
    Tuhade baki channels te v lok eh comment krde c ke netar ne jdo saaf mna krta ke daaru nasha paisa feem kuch nhi me dena, me saaf chon parchar krna, pind de adhe laalchi loka di vote ta udo hi Tut gyi c.
    Pher baki pinda vaang jatt vote sc vote wala oh alag toh chaker c.
    Baki ik bunty 22 ne comment kreya pehla v 5210 wale channel te ke jo pind de dooje youtubers c ohna ne v vote nhi payi..😢
    Chalo veero baki Rab hi janda.
    baki chalo masad g ohne ta full support krde rhe , per yar pind waleya nu ik mauka ta dena chaida c. . Shareekebazi apni jga, netar 22 da subha apni jga. . .
    Chalo rab Rakha veero.😢 . . . .

  • @amritjotsingh3841
    @amritjotsingh3841 5 годин тому +1

    Veer tan sada pehla hi sarpanch aa hera banda a veer sada

  • @gskhattra
    @gskhattra 5 годин тому +4

    so sad😢 menu 100% yakeen c jitenge 😢

  • @navneetsingh1873
    @navneetsingh1873 5 годин тому +4

    🙏🏽😇❣️ Bai tusi chardiklla ch rehna... Tension ni leni tusi.... Pind di haar se ehe Bhain ji🙏🏽 jo tusi bnaya oho bahut waddi gal aw.... Kise da ghar ni patya na khraab kita🙏🏽 koi Nasha na deke bahut waddi example diti🙏🏽

    • @Jasprit-z678
      @Jasprit-z678 4 години тому

      ਬਹੁਤ ਵਧੀਆ ਗੱਲ ਕੀਤੀ ਤੁਸੀਂ 😊🙏🏻

  • @BalwinderDheandsa
    @BalwinderDheandsa 40 хвилин тому

    🙏🙏🙏❤❤

  • @karamjeetkaur8992
    @karamjeetkaur8992 4 години тому +1

    Bhot dukh hoyea lokk ni dekhde bande nu netar veer nice person

  • @ਜਸਪ੍ਰੀਤਸਿੰਘ-ਧ3ਫ

    ਕੋਈ ਗੱਲ ਨਹੀਂ ਹਾਰ ਜਿਤ ਤਾਂ ਬਣੀਂ ਹੁੰਦੀ ਹੈ ਟੈਂਸ਼ਨ ਨਹੀਂ ਕਰਨੀ ਜੀ

  • @ParamjeetKaur-p5j
    @ParamjeetKaur-p5j 5 годин тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਬਹੁਤ ਧੱਕਾ ਲੱਗਿਆ ਵੀ😮

  • @BalvirSingh-o1v
    @BalvirSingh-o1v Годину тому

    ਤੁਸੀਂ ਬਤਾ ਲਈਆਂ ਤੇ ਹਾਰ ਗਿਆ ਤਾਂ ਅਸੀਂ ਛੱਤੀਆਂ ਤੇ ਹਾਰ ਗਏ

  • @HardeepSingh-e1x
    @HardeepSingh-e1x 3 години тому

    Natera. Bhai. JinDabaD. Kokri. Moga

  • @vloggaming8553
    @vloggaming8553 5 годин тому +1

    Manu ta bhut ykeen c ke veer g hi ban ge chlo koi na tnsn na lvo har jeet bani hoi aa

  • @tasmeensingh6938
    @tasmeensingh6938 5 годин тому +1

    ਕੋਈ ਗੱਲ ਨੀ ਭਾਜੀ

  • @user-to2qk9oz6b
    @user-to2qk9oz6b 2 години тому

    Chalo bai g koi gal ni 40-45 vote ghat reh gyian fer vi bahut vote pai gyi. Hosla ni harna agli var shi. Baki chalo jihra jiteya oh vi apna hi banda

  • @karamjitsingh0012
    @karamjitsingh0012 3 години тому

    🙏🙏🙏

  • @gurdeepbachhal2455
    @gurdeepbachhal2455 5 годин тому

    ਸਾਡੇ ਪਿੰਡ ਹੁਣ ਤੱਕ ਗਿਨਤ ਚਲ ਰਹੀ ਹੈ 9

  • @iqbalsingh9819
    @iqbalsingh9819 3 години тому

    ਨਛਾ ਤਾ ਬਾਈ ਦੇਣਾ ਪੈਦਾ ਲੋਕ ਨਛੈ ਤੇ ਲੱਗੈ ਹੋਏ ਹੈ

  • @dasijattvlog5348
    @dasijattvlog5348 5 годин тому +1

    ਕੋਈ ਗੱਲ ਨਹੀਂ ਜੀ ਟੈਨਸਨ ਨੀ ਲੈਣੀ

  • @amarjitkauraulakh8005
    @amarjitkauraulakh8005 4 години тому +1

    Karanvir no tension 🙏🙏🙏

  • @navdeepkaur9591
    @navdeepkaur9591 2 години тому

    ਟੈਨਸਨ। ਨਹੀਂ। ਲੈਣੀ

  • @semobasi5111
    @semobasi5111 4 години тому

    🙏

  • @HarpreetKaur-it6kh
    @HarpreetKaur-it6kh 3 години тому

    Congratulations bhai ji

  • @gurvirsingh555
    @gurvirsingh555 4 години тому

    Love you nater veere don’t worry ❤

  • @mandeep-93
    @mandeep-93 4 години тому +1

    koi gal ni tension ni leni .. dil te ni launi

  • @vinaybhatti9900
    @vinaybhatti9900 5 годин тому +1

    Thode sare thode nal khade c a hi sab kuj chahida

  • @ManpreetSingh-Pb4
    @ManpreetSingh-Pb4 5 годин тому +2

    ਬਾਈ ਸੋਨੂ ਤੁਡੀ ਪਾਰਟੀ ਨੇ ਹਰ ਆਇਆ ਲੋਕਾਂ ਨੇ ਬਹੁਤ ਮਾਨ ਸਾਹਿਬ ਨੂੰ ਦੇਖ ਲਿਆ ਤਾਂ ਲੋਕਾਂ ਨੂੰ ਪਤਾ ਸੀ ਵੀ ਉਵੇਂ ਨੇਤਰ ਕਰੂ ਸੋਨੂ ਸੋਡੀ ਪਾਰਟੀ ਲੈ ਡੁੱਬੀ

  • @bawasukh
    @bawasukh 3 години тому

    Koi chakkar Nyi veer zindagi vich haar jit hundi rehndi aa main tan koi wari harya aa per umeed Nyi chadi di

  • @ranjitkaur6830
    @ranjitkaur6830 3 години тому

    Don't worry about it veerji ji rub karda changa hi karda a

  • @vinaybhatti9900
    @vinaybhatti9900 5 годин тому +1

    Kuj ni hoya khush raho

  • @JatinderSingh-qb2sh
    @JatinderSingh-qb2sh 5 годин тому +3

    Bai g tuahde nale de hi hera feri karge a g kol tuhade c gaye kise hor wal.aa

  • @araicharaich-v2g
    @araicharaich-v2g 5 годин тому

    ❤🎉

  • @HardeepSingh-e1x
    @HardeepSingh-e1x 3 години тому

    No. Tansian. Tu. Sade. Le. Sarpanch. Kokri. Moga. Nera. Ajitwal

  • @HardeepSingh-e1x
    @HardeepSingh-e1x 3 години тому

    Bhai. SaDa. Mera. Age. 38

  • @parvinderkaur9458
    @parvinderkaur9458 5 годин тому

    Pr asi chaunde si veer ji hi bande

  • @ManpreetSinghgill77-z9j
    @ManpreetSinghgill77-z9j 4 години тому

    ਮਾੜਾ ਕੰਮ ਹੋਇਆ ਬਾਈ ਨੇਤਰ ਹਾਰ ਗਿਆ

  • @gaganchahal3025
    @gaganchahal3025 2 години тому

    Galt aaa eh sab aine bnde c apne pind ch

  • @karanbaraich2300
    @karanbaraich2300 3 години тому

    Koi gall ni jit har hundi rehdi a

  • @rajbirkaur2131
    @rajbirkaur2131 4 години тому

    So sad sukh bhanji

  • @AmanpreetKaur-jz3kj
    @AmanpreetKaur-jz3kj 5 годин тому

    Nice vlog

  • @parvinderkaur9458
    @parvinderkaur9458 5 годин тому

    Koi ni veer ji jit har bni hoi a tusi try ta kita hi a

  • @parvindersingh9686
    @parvindersingh9686 4 години тому

    So sad

  • @karandhesi5959
    @karandhesi5959 5 годин тому

    Kaun bania sarpanch dso

  • @opaul96
    @opaul96 5 годин тому

    😅

  • @soniuppal161
    @soniuppal161 5 годин тому

    Koi gall ne vicky y

  • @parminderkaur9491
    @parminderkaur9491 5 годин тому

    So sad sukh banji

  • @KamalSingh-hh9ih
    @KamalSingh-hh9ih 4 години тому

    Gujjar bhai jhoom reha hai daru main

  • @reatkaur5053
    @reatkaur5053 5 годин тому

    Asi bi harge didi koi na ji meri bi vote ni pai

  • @kulwinderkaur9910
    @kulwinderkaur9910 4 години тому

    Sade bele aje results ni aia

  • @ManpreetSingh-Pb4
    @ManpreetSingh-Pb4 5 годин тому +2

    ਨੇਤਰ ਸਿੱਧਾ ਤਾਂ ਕਹਿ ਨਹੀਂ ਸਕਦਾ ਸੀ ਮੈਨੂੰ ਐੱਮਐਲਏ ਨੇ ਕਿਹਾ ਵੀ ਤੂੰ ਖੜਾ ਹੋ ਤੇ ਕਿਹਾ ਸੀ ਇਹਨੂੰ ਐੱਮਐਲਏ ਨੇ ਵੀ ਤੂੰ ਖੜਾ ਹੋ ਸਿੱਧਾ ਸਰਪੰਚ ਆ ਤੈਨੂੰ ਮੈਂ ਬਣਾਊ ਆਮ ਆਦਮੀ ਲੈ ਬੈਠੀ

  • @gurpreetsingh-kn9so
    @gurpreetsingh-kn9so 4 години тому +1

    Sukhu bhenji mind na krye tusi aap party krke haar gye

  • @KAMALJITKAUR-hz5ky
    @KAMALJITKAUR-hz5ky 2 години тому +1

    Waheguru ji 🙏🙏🙏🙏

  • @BalwinderDheandsa
    @BalwinderDheandsa 40 хвилин тому

    🙏🙏🙏❤❤

  • @CHAMKAUR-SAHIB-TV
    @CHAMKAUR-SAHIB-TV 5 годин тому +2

    So sad

  • @kulwinderknagra3640
    @kulwinderknagra3640 2 години тому

    🙏🙏❤❤