You are right pehlan Guru ji ney naam nu hi rakhia Har key naam samsar kichh nahi but aah v ta Guru Sahib ney hi keha: ਗੁਰਮੁਖਿ ਨਾਮੁ ਦਾਨੁ ਇਸਨਾਨੁ ਗੁਰਮੁਖਿ ਲਾਗੈ ਸਹਜਿ ਧਿਆਨੁ SGGSang942 ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥ ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ SGGS ANG 46 Next reference: ਸੁਣਿ ਗਲਾ ਗੁਰ ਪਹਿ ਆਇਆ ਨਾਮੁ ਦਾਨੁ ਇਸਨਾਨੁ ਦਿੜਾਇਆ ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ SGGS ANG74 Next reference: ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥ ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥ SGGS ANG 419
Sab ton asaan hai nidya Karni,,,,,,,log taan gurbani te v kintu prantu karde Han,,,,sach eh hai ke u personally do not like baba g,,,,ok,,,,fer sada waqat kyon kharab Kari jaana,,,saamne baith ke gal kar,,,,,tainu ki lagda ke baba g de waqat log moorakh c Jo ohna da satikar karde c,,,,te tu bahut samajhdaar hai,,,,
sikh voice as i said before..Baba ji dhaarna pad rehai hun..oh ditto shabd nahi pad rahey.gurbani dey arth karan waileian nu tu deikh laa chahey Professor Sahib Singh ji da steek deikh laa chahey Faridkot waleian da deikh laa, gurbani di explanation karan waley Guru nu ikala nahi likhiaw Guru nu Guru Sahib ji likhia.respect diti hai ohna ney.dhaarna v gurbani dey shabd di ik explanation hi hai..jeehnu geet dey lehjey vich padia jaanda hai:Nanak bhau jal paar pareh jo gavey prabh key geet.Ang 536
Sikh voice.sab ton vadda proof Santan dey Sant hon da.aah video deikh pehlan suleman preit da udhaar keeta c Santawn ney:Lalton ja key pata kar la Gurdev Singh dey ghar jisdey ghar ch janam leyaw c usney.hun wala naam hai usda Gurdeep Singh.Hun eh na kahin k bhoot preit nahi hundey: Kaey kot bhoot preit sookar mirgaach Sukhmani Sahib In this video at 00:58:25 preit gives specific information: SANT ISHER SINGH JI MAHARAJ - SULEMAN THE GHOST wwwdotyoutubedotcom/watch?v=YiWEbzFQu5Q
Oh Sikh Voice.tussin chamaar lok (chamra dhristi wale) ki jano, brahm geyani di androoni avastha ki hundi hai..eh gurbani nu saral saroop ch pad dey hun jis nu dhaarna kehndey hun.easily samj aa jawndi hai...Irhaa Pingulaa A-or Sukhmanaa gurmukhisabadkoshdotblogspotdotin jaanda haan mai tusin kiney gurbani dey arthawn dey anarth kar rahey ho. Sant Nindak na bano. jey nahi changa lagda baba ji da parchaar na suno.par galt na bolo.papawn deian gathrian na bharo..chaknia aukhian ho jaan gaeyian.
I VOTE YOU UP BY MISTAKE, I STRONGLY DISAGREE WITH YOUR COMMENTS FROM ALL MY HEART.....NEVER EVER COME ACROSS CRITICS OF SANT BABA ISHER SINGH JI...SHAME ON YOU!!!
Oh sikh voice gappawn ta tu maar rehan-- do you know only 5% of ocean has been explored so far.........oceanservice .noaa .gov/facts/exploration .html pehlan tolo fir bolo........
ਜੇ ਹਿੰਦੂ ਧਰਮ ਿਵਚ ਰਿਸ਼ੀ,,ਮੁਸਲਮਾਨਾਂ ਿਵਚ ਫਕੀਰ,,ਈਸਾਈਆਂ ਵਿਚ ਸੰਤ ਹੋ ਸਕਦੇ ਹਨ ਿਫਰ ਿਸਖ ਧਰਮ ਵਿਚ ਕਿਉਂ ਨਹੀਂ,, ਓਨਾ ਲੋਕਾਂ ਨੂੰ ਵੀ ਰੋਕ ਜੋ ਸੰਤਜਰਨੈਲ ਸਿੰਘ ਿਭੰਡਰਾਂ ਵਾਲੇ ਕਹਿੰਦੇ ਹਨ,,,ਗੁਰਬਾਣੀ ਦੇ ਅਰਥ ਹਰ ਇਕ ਨੂੰ ਅਲਗ ਉਤਰਦੇ ਹਨ,,,ਜੇ ਤੂੰ ਕਿਸੇ ਰਾਗੀ ਨੂੰ ਪੁਛੇ ਤਾਂ ਇਕੋ ਸ਼ਬਦ ਦੀ ਵੱਖ ਵੱਖ ਰਾਗੀਆਂ ਨੂੰ ਧੁਨ ਵੀ ਵੱਖਰੀ ਉਤਰਦੀ ਹੈ,,ਇਹੀ ਪਰਮਾਤਮ ਦਾ ਗੁਣ ਹੈ,,ਬਾਦ ਿਵਵਾਦ ਵਿਚ ਜੀਵਨ ਨਾਂ ਗੁਆ ਬੈਠੀਂ,,,ਗੁਰੂ ਗਰੰਥ ਸਾਹਿਬ ਅੱਗੇ ਅਰਦਾਸ ਕਰ ਕੇ ਪੂਰਨ ਸੰਤ ਿਮਲੇ,,,ਆਠ ਹੀ ਪਹਿਰ ਸਾਠ ਘੜੀ ਮੇ ਸੇ ਏਕ ਘੜੀ ਸੰਤ ਸਮਾਗਮ ਕਰੇ,,,ਨਿਜ ਘਰ ਜਾਤ ਹੈ,,,,ਕੰਨੇ ਟਿੱਪੀ ਵਿੱਚ ਨਾਂ ਉਲਝ,,,,,,
Dhan dhan sant baba isher singh ji maharaj
saint ishar singh ji maharaj dhan hai
part 1 : shabd continued :
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥
ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ!
ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ।
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥
ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ ॥੧॥
(ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੧॥ ਰਹਾਉ
ਮੈਲਬੋਰਨ ਿਵਚ ਇਕ ਬੰਦੇ ਕੋਲ ਬਹੁਤ ਪੁਰਾਨੀ ਜਨਮ ਸਾਖੀ ਹੈ ਗੁਰੂ ਨਾਨਕ ਦੇਵ ਜੀ ਦੀ,,,,ਮਗਰ ਮਛ ਵਾਲੀ ਗਲ ਏਸੇ ਤਰਾਂ ਲਿਖੀ ਹੈ,,,,ਆ ਜਾ ਬੰਦੇ ਨੂੰ ਮਿਲਾ ਦਿੰਦਾ ਹਾਂ,,,ਓਹਨਾਂ ਦੇ ਬਜੁਰਗ ਖਾਲਸਾ ਫੌਜ ਿਵਚ ਸਨ,,,ਕਿਸੇ ਜਥੇਦਾਰ ਨੇ ਪਰਸੰਨ ਹੋ ਕੇ ਭੇਂਟ ਕੀਤੀ ਸੀ,,ਜਾਨ ਨਾਲੋਂ ਵਧ ਸੰਭਾਲ ਕੇ ਰਖਦੇ ਹਨ,,,,,,ਮੈਨੂੰ ਤੇਰਾ ਮਿਸ਼ਨ ਸਮਝ ਨਹੀਂ ਆਇਆ,,,,ਕੀ ਤੂੰ ਸਿਖੀ ਦਾ ਵਾਧਾ ਜਾਂ ਘਾਟਾ ਚਾਹੁਨਾ ਹੈਂ,,,ਗੁਰਬਾਣੀ ਦੇ ਅਰਥ ਜਿਵੇਂ ਤੂੰ ਸਾਡੇ ਤੇ ਥੋਬ ਰਿਹਾ ਹੈਂ ਅਸੀਂ ਤੇਰੇਨਾਲ ਵੀ ਜੇ ਓਵੇਂ ਕਰੀਏ
waheguru ji ka khalsa shri Waheguru ji ki fateh jio
DHAN DHAN MAHARAJ ISHER SINGH JI, TERI LEELA APRAMPAR HAI. (PAWAN CHAUDHARY)
dhan baba isher singh ji, dhan baba waryam singh ji maharaj
**Dhan dhan Sant maharaj isher singh ji rare wale**
brahm gyani ki mehma brahmgyani jaane
DHAN DHAN SANT MAHARAJ ISHER SINGH JI
Pl pl tey sikhia diti hai jeehdey hirdey ch sharda, nimrata aur iqagarta hai ohdey mn ch sikhiaw samaundi hai...par jeehdey mn vich nafrat eerkha ninda hankaar naal bharey hoye hun uthey sikhia andar nahi jawndi kyonkey uthai tha hi nahi sikheyaw kithey smaveigi..
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ SGGS ANG 468
DHAN GURU NANAK JI, TU PARBRAHAM HAI.
satnam waheguru
Dhan Dhan Sant Isher Singh G Maharaj ...........
Sant baba Isher singh ji
Jin prem kiyo tin hi prabh paeyo....
You are right pehlan Guru ji ney naam nu hi rakhia Har key naam samsar kichh nahi but aah v ta Guru Sahib ney hi keha:
ਗੁਰਮੁਖਿ ਨਾਮੁ ਦਾਨੁ ਇਸਨਾਨੁ
ਗੁਰਮੁਖਿ ਲਾਗੈ ਸਹਜਿ ਧਿਆਨੁ
SGGSang942
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥ ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ SGGS ANG 46
Next reference:
ਸੁਣਿ ਗਲਾ ਗੁਰ ਪਹਿ ਆਇਆ
ਨਾਮੁ ਦਾਨੁ ਇਸਨਾਨੁ ਦਿੜਾਇਆ
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ SGGS ANG74
Next reference: ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥
ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥ SGGS ANG 419
DHAN GURU NANAK DHAN GURU NANAK
Wahegure ji ,Waheguru ji
dhan guru de pyare
Baramgynee koo sada namskar
Waheguru ji maharaj jio
waheguru ji
Dhan baba ishrr singh ji
Waheguru
part 1 -3 : shabd continued
ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥
ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ-ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ।
(ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ।
ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥
ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ ॥੨॥
(ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤ ਦੇ ਦਿੱਤੀ ॥੨
WAHEGURU JI
Waheguru g
Tu hi tu waheguru ji
waheguru
satnam waheguru
ਬਾਕੀ ਬਾਬਾ ਜੀ ਨੇ ਜੋ ਇਤਿਹਾਸ ਦਸਿਆ ਹੈ,,ਤਵਾਰੀਖ ਏ ਖਾਲਸਾ ਵਿਚੋਂ ਜੋ ਿਗਆਨੀ ਗਿਆਨ ਸਿੰਘ ਦੀ ਰਚਨਾ ਹੈ,,,ਗੁਰੂ ਨਾਨਕ ਪਾਤਿਸ਼ਾਹ ਦੀ ਸਾਖੀ ਆਪ ਪੜ ਲੈ,,,ਪਹਿਲਾਂ ਮੈਂ ਵੀ ਤੇਰੇ ਵਾਂਗ ਸੋਚਦਾ ਸੀ,,ਪਰ ਬਾਦ ਿਵਚ ਪਛਤਾਇਆ,,ਜੇ ਤੂੰ ਸਚਾ ਸਿਖ ਬਣਨਾ ਚਾਹੁਨਾ ਹੈਂ,,,, ਆਪ ਸ੍ੀ ਗੁਰੂ ਗਰੰਥ ਸਾਹਿਬ ਦਾ ਸਹਿਜ ਪਾਠ ਕਰ,,,ਸਚ ਆਪਣੇ ਅਾਪ ਪਤਾ ਲਗ ਜਾਣਾ,,ਪਰਚਾਰਕ ਤਾਂ ਭਟਕਾਉਂਦੇ ਹਨ,,,,,
Oh Sikh Voice..are you even wise than Professor Sahib Singh ji...giving his explanation:
part1:
ਬਿਲਾਵਲੁ ਮਹਲਾ ੫ ॥
xxx
xxx
ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥
ਹੇ ਮਿੱਤਰ! (ਗੁਰੂ ਦੀ ਕ੍ਰਿਪਾ ਨਾਲ ਮਾਨੋ) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ,
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥
ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ ॥
Sab ton asaan hai nidya Karni,,,,,,,log taan gurbani te v kintu prantu karde Han,,,,sach eh hai ke u personally do not like baba g,,,,ok,,,,fer sada waqat kyon kharab Kari jaana,,,saamne baith ke gal kar,,,,,tainu ki lagda ke baba g de waqat log moorakh c Jo ohna da satikar karde c,,,,te tu bahut samajhdaar hai,,,,
sikh voice as i said before..Baba ji dhaarna pad rehai hun..oh ditto shabd nahi pad rahey.gurbani dey arth karan waileian nu tu deikh laa chahey Professor Sahib Singh ji da steek deikh laa chahey Faridkot waleian da deikh laa, gurbani di explanation karan waley Guru nu ikala nahi likhiaw Guru nu Guru Sahib ji likhia.respect diti hai ohna ney.dhaarna v gurbani dey shabd di ik explanation hi hai..jeehnu geet dey lehjey vich padia jaanda hai:Nanak bhau jal paar pareh jo gavey prabh key geet.Ang 536
Sikh voice.sab ton vadda proof Santan dey Sant hon da.aah video deikh pehlan suleman preit da udhaar keeta c Santawn ney:Lalton ja key pata kar la Gurdev Singh dey ghar jisdey ghar ch janam leyaw c usney.hun wala naam hai usda Gurdeep Singh.Hun eh na kahin k bhoot preit nahi hundey:
Kaey kot bhoot preit sookar mirgaach
Sukhmani Sahib
In this video at 00:58:25 preit gives specific information:
SANT ISHER SINGH JI MAHARAJ - SULEMAN THE GHOST
wwwdotyoutubedotcom/watch?v=YiWEbzFQu5Q
Guru garanth sahib ji te baf koi guru nahi a... bottom line and end of story
Jitender Dhillon kinna padea tu fir shri guru granth sahib ji?
guru da matlab hunda .. jo gean deve... sirf matha tekan naal koe guru nae ho janda.
santa di ninda na karo narka nu jaoge.
Oh Sikh Voice.tussin chamaar lok (chamra dhristi wale) ki jano, brahm geyani di androoni avastha ki hundi hai..eh gurbani nu saral saroop ch pad dey hun jis nu dhaarna kehndey hun.easily samj aa jawndi hai...Irhaa Pingulaa A-or Sukhmanaa gurmukhisabadkoshdotblogspotdotin jaanda haan mai tusin kiney gurbani dey arthawn dey anarth kar rahey ho. Sant Nindak na bano. jey nahi changa lagda baba ji da parchaar na suno.par galt na bolo.papawn deian gathrian na bharo..chaknia aukhian ho jaan gaeyian.
I VOTE YOU UP BY MISTAKE, I STRONGLY DISAGREE WITH YOUR COMMENTS FROM ALL MY HEART.....NEVER EVER COME ACROSS CRITICS OF SANT BABA ISHER SINGH JI...SHAME ON YOU!!!
dont talk to sikh voice, he is kaljug, dont add or read his message
Oh sikh voice gappawn ta tu maar rehan-- do you know only 5% of ocean has been explored so far.........oceanservice .noaa .gov/facts/exploration .html
pehlan tolo fir bolo........
satnam waheguru
waheguru ji
Waheguru waheguru
waheguru waheguru
Waheguru ji
waheguru ji