OxRace • We Miss You • Rurki Ox / Bull • ਰੁੜਕੀ ਬਲਦ ਦਾ Last Tournament • Punjab's Most Favorite Bull
Вставка
- Опубліковано 31 лип 2021
- ਸਾਡੀ ਇਹ ਵੀਡੀਉ ਰੁੜਕੀ ਬਲਦ ਨੂੰ ਸਮਰਪਿਤ ਹੈ।
ਇਹ ਬਲਦ ਉਹਨਾਂ ਖਾਸ ਬਲਦਾਂ ਵਿੱਚੋ ਹੈ ਜਿਸ ਨੂੰ ਹਰ ਇੱਕ
ਖੇਡ ਜਗਤ ਦਾ ਦਰਸ਼ਕ ਪਿਆਰ ਕਰਦਾ ਸੀ।
ਸਾਡੀ ਇਹ ਵੀਡੀਉ ਉਹਨਾਂ ਦਰਸ਼ਕਾਂ ਲਈ ਖਾਸ ਹੈ ਜੋ ਰੁੜਕੀ ਬਲਦ ਦੇ ਫੈਨ ਹਨ ।
ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਯੁਟੂਬ ਚੈਨਲ ਨੂੰ ਸਬਸਕ੍ਰਾਈਬ ਕਰੋ |
ਇਹ ਚੈਨਲ ਹਰ ਇਕ ਬਲਦ ਪ੍ਰੇਮੀ ਲਈ ਹੈ ਜਿਸ ਨੂੰ ਬਲਦਾਂ ਨਾਲ ਪਿਆਰ ਹੈ |
Follow us on other platform :
🟣 Instagram : OxRace
🔵 Facebook : OxRace
🟢 Snapchat : www.snapchat.com/OxRace
🟡 TikTok : www.tiktok.com/OxRace
🔴 UA-cam : / oxrace
⚫ Twitter : Ox_Race
ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖਣਾ ਤੇ ਅਸੀ ਇਸ ਤਰ੍ਹਾਂ ਹੀ ਵੀਡੀਓ Upload ਕਰਦੇ ਰਹਾਂਗੇ । ਧੰਨਵਾਦ 🙏 - Спорт
ਰੁੜਕੀ ਬਲਦ ❤❤
ਵਾਹਿਗੁਰੂ ਜੀ ਇਹ ਦਿਨ ਨਾਂ ਦੇਖਣ ਦੇਈ ਭਾਂਵੇ ਕੋਈ ਵੀ ਵੈਲ ਦੜਾਕ ਹੈ ਸਭ ਤੇ ਮੇਹਰ ਭਰਿਆ ਹੱਥ ਰੱਖੀਂ ਮਾਲਕਾਂ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹੇਗੁਰੂ ਜੀ ਮੇਹਰ ਰॅਖ ਸਾਰੇ िਖੜਾਰੀਅਾ ਤੇ
ਬਲਦਾਂ ਦੀ ਦੌੜ ਦਾ ਬਾਦਸ਼ਾਹ ਰੁੜਕੀ ਬਲਦ
ਬਾਈ ਜੀ ਸੂਰਮਿਆਂ ਦੀ ਉਮਰ ਘੱਟ ਹੁਦੀ ਨਾਮ ਸਦਾ ਰਹਿੰਦਾ ਦੁਨੀਆਂ ਤੇ 😘😘😘
Uuhuùu88
Waheguru ji
Waheguru,ji
Miss u rudki putt
ਵਾਹਿਗੁਰੂ ਮਿਹਰ ਕਰੀਂ
Waheguru ji 🙏🙏
ਵਾਹੇਗੁਰੂ ਜੀ ਵਾਹੇਗੁਰੂ ਜੀ
Waheguruji
Miss you put
v sad news rip 😢😢
Rurki star si star
Miss you rurki ox.
So sad
So sad " dimond lost in somewhere"
Siraaaaaaaa c y rudki bold
Miss you
Rudki wala bald ta sher c sher jis nl v jud da c no phla krda c 2 saal ta khad hi rok diti c rudki ne ehda varga bald nhi kise ne ban jana har saal new new bald jitan ge pr rukdi vangu hun ni kise teo khad rok honi 🙏
😭😭😭 miss you...
Very sad day in the history 😥😥😥😥
Bai buat dukh laga sun k
ਬਾਈ ਜੀ ਬਿਨਾਂ ਬਲੱਰ ਵੀਡੀਓ ਸਾਂਝੀ ਕਰੋ ਤਾਂ ਕਿ ਵਜਾ ਪਤਾ ਲੱਗ ਸਕੇ ਰੁੜਕੀ ਬਲ਼ਦ ਦੇ ਡਿੱਗਣ ਦੀ। ਕਿਸੇ ਦੀ ਸ਼ਰਾਰਤ ਕੀਤੀ ਵੀ ਹੋ ਸਕਦੀ
waheguru ji mehr kreyo
My favourite miss you
Ass warga koi ni vann sakda ass ne dunia jiti a bai motercycle de agency c a miss you bholo
Sachi Bohat mada hoya c yaar
Bro digan da ki karan hoya pta ni lagga
Good
😢😢
So sadd 😢😢😢
Hero
C22
Wmk
😭😭😭😭
bholu ta bholu e c 😥
Champion bald
sade pind de nal pind a mallan bidiyan othe sat laggi c bald de
ਲਾਚਲ ਬੁਰੀ ਬੁਲਾ ਹੁੰਦਾ ਨੰਬਰ 1 ਪਹਿਲਾ ਸੀ ਫਿਰ ਦੁਬਾਰਾ ਪਜਉਣ ਦੀ ਕੀ ਲੋੜ ਜਰ ਪਾਪ ਹੋ ਗਿਆ ਜੀ
ਨੰਬਰ ਦੂਜਾ ਹੋ ਗਿਆ ਸੀ 25.72 ਸੀ ਤੇ 25.50 ਚ ਮੱਲਾ ਬੇਦੀਆਂ ਦਾ ਹੋ ਗਿਆ ਸੀ। ਨਾਲ਼ੇ ਕੀ ਪਤਾ ਸੀ ਕਿ ਕੁਲਹੈਣੀ ਮਾੜੀ ਘੜੀ ਚ ਹਾਦਸਾ ਹੋਣਾ ਜੇ ਪਤਾ ਹੁੰਦਾ ਤਾਂ ਕੀ ਪਤਾ ਨਾ ਭਜਾਉਂਦੇ ☹️
ਵੀਰ ਜੇ ਜੰਗਾਂ ਕੁਮੈਟ ਨੀ ਕਰਨਾ ਤਾਂ ਮਾੜਾ ਵੀ ਨਾ ਕਰੋ ਜਿਨ੍ਹਾਂ ਦਾ ਗਾਉ ਦਾ ਜਾਏਆ ਚਲੇ ਗਿਆ ਉਨ੍ਹਾਂ ਦੇ ਦਿਲ ਤੋ ਪੁਛੇਆ ਜਾਵੇ
ਸਾਰੇ ਹੀ ਦੋ ਵਾਰ ਜੋੜ ਦੇ ਆ
@@sonujanu3032 ਸਹੀ ਆ ਵੀਰ ਜੇ ਪਤਾ ਹੁੰਦਾ ਕਿ ਸੱਟ ਲੱਗ ਜਾਣੀ ਤਾਂ ਕਾਹਨੂੰ ਭਜਾਉਂਦੇ?
😭😭😭😭😭😭😭😭😭😭😭
Bai jado eh hadsa hoya game kis pind ch ho rahi se please desio
Vr ieh ohh bald c jo y jang Blala ji dsde apne interview vich
Hanji veere o ehi bald si "Rurki"
blur kio kardina a bai
ਪਤਾ ਲੱਗਾ ਭਾਈ ਸੱਟ ਲੱਗੀ ਕਿੱਥੇ ਸੀ ਕੀ। ਲੱਗਾ ਡਾਕਟਰ ਨੇ ਕੀ ਕਿਹਾ
😂😂😭
Bai Ji clear video snd kreyo ji
Waheguru ji
Waheguru ji🙏
So sad
Waheguru ji
Waheguru ji
Waheguru ji
Waheguru ji
So sad
So sad
So sad