ਪਹਿਲ ਪੁਰੀਏ ਪੁੰਡਰਕ ਵਨਾ ॥ ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, First of all, the lotuses bloomed in the woods; ਤਾ ਚੇ ਹੰਸਾ ਸਗਲੇ ਜਨਾਂ ॥ ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ । from them, all the swan-souls came into being. ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ । ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ ।੧। Know that, through Krishna, the Lord, Har, Har, the dance of creation dances. ||1|| ਪਹਿਲ ਪੁਰਸਾਬਿਰਾ ॥ ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨੈ੍ਹ ਆਪੁ ਸਾਜਿਓ, ਆਪੀਨੈ੍ਹ ਰਚਿਓ ਨਾਉ”} । First of all, there was only the Primal Being. ਅਥੋਨ ਪੁਰਸਾਦਮਰਾ ॥ ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ”) । From that Primal Being, Maya was produced. ਅਸਗਾ ਅਸ ਉਸਗਾ ॥ ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ”) । All that is, is His. ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ। In this Garden of the Lord, we all dance, like water in the pots of the Persian wheel. ||1||Pause|| ਨਾਚੰਤੀ ਗੋਪੀ ਜੰਨਾ ॥ ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ Women and men both dance. ਨਈਆ ਤੇ ਬੈਰੇ ਕੰਨਾ ॥ (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ । There is no other than the Lord. ਤਰਕੁ ਨ ਚਾ ॥ (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ Don't dispute this, ਭ੍ਰਮੀਆ ਚਾ ॥ (ਇਸ ਸੰਬੰਧੀ) ਭਰਮ ਦੂਰ ਕਰ ਦੇਹ । and don't doubt this. ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨। The Lord says, ""This creation and I are one and the same.""||2|| ਪਿੰਧੀ ਉਭਕਲੇ ਸੰਸਾਰਾ ॥ (ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ । Like the pots on the Persian wheel, sometimes the world is high, and sometimes it is low. ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ । Wandering and roaming around, I have come at last to Your Door. ਤੂ ਕੁਨੁ ਰੇ ॥ ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? "Who are you?" ਮੈ ਜੀ ॥ ਨਾਮਾ ॥ ਹੋ ਜੀ ॥ (ਤਾਂ) ਹੇ ਜੀ! ਮੈਂ ਨਾਮਾ ਹਾਂ । "I am Naam Dayv, Sir." ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ।੩, ੪। O Lord, please save me from Maya, the cause of death. ||3||4|| Bhagat Naam Dev Ji in Raag Dhanaasree - 694
*Meaning and Lyrics-* too kun re "Who are you?'' mai jee || naamaa || ho jee "I am Naam Dayv, Sir." aalaa te nivaaranaa jam kaaranaa O Lord, please save me from Maya, the cause of death. pahil pure'e pu(n)ddarak vanaa First of all, the lotuses bloomed in the woods; taa che ha(n)saa sagale janaa(n) from them, all the swan-souls came into being. kirasanaa te jaanuoo har har naacha(n)tee naachanaa Know that, through Krishna, the Lord, Har, Har, the dance of creation dances. pahil purasaabiraa First of all, there was only the Primal Being. naacha(n)tee gopee ja(n)naa Women and men both dance. nieeaa te baire ka(n)naa There is no other than the Lord. tarak na chaa Don't dispute this, bhrameeaa chaa and don't doubt this. kesavaa bachaunee ie'ee mie'ee ek aan jeeau The Lord says, ""This creation and I are one and the same."" pi(n)dhee ubhakale sa(n)saaraa Like the pots on the Persian wheel, sometimes the world is high, and sometimes it is low. bhram bhram aae tum che dhuaaraa Wandering and roaming around, I have come at last to Your Door. ang 694
Calling Gurbani, "lyrics" is not appropriate Brother. Nevertheless, appreciate your effort. It would be much more appreciated if you would edit your comment and correct it. And add Gurbani in its true form with the English transliteration, i.e In Gurmukhi. Waheguru ji ka Khalsa Waheguru ji ki Fateh
लयकारी के राजा हो आप प्रभु जी राम कृष्ण हरि विठाला केशवा सुंदर राग भैरवी महाराष्ट्र में भजन लास्ट में भैरवी राग गाया जाता है निवृत्ति ज्ञानदेव सोपान मुक्ताबाई एकनाथ नामदेव तुकाराम जय पंजाब जय महाराष्ट्र सतनाम वाहेगुरु की जय हो जय हो जय हो कोटि कोटि प्रणाम प्रभु जी
Really Awesome composition of a very difficult Shabad in Sind Bhairvi. It is not often you hear Shabads sung Sum-to-Sum in teentaal. In addition this is at a higher level being singing the Antra off-Beat. This kind of effort is recognized the Waheguru Ji Blessing to Bhai Sahib ji. I don't know of another Raag that would put this much time and effort to present something outstanding. Wah Bhai Sahib ji Wah!
तू कुन रे ll मै जी ll नामा ll हो जी ll आला ते निवारणा जम कारणा llधृll Lord asks bhagat Namdev ji, "Who are you." Bhagat Namdev ji answered, "I am your Nama ji. The messenger of death is behind me and therefore to dissolve maya oh my beloved God I have arrived at your doorstep." पहिल पुरिए पुंडकर वना ll At first I saw the land of blossoming lotuses. ता चे हंसा सगले जना ll As if all the souls are appearing like bird Hans. क्रिस्ना ते जानउ हरि हरि नाचंती नाचना ll1ll With the mercy of God I saw that all the souls are dancing by the grace of God. पहिल पुरसाबिरा।। Then ahead I saw parbrahman parmeshwar. अखोन पुरसादमरा ll Then I saw maya appearing through it. असगा अस उसगा ll Like this all maya and everything was the only one god in itself. हरि का बागरा नाचे पिंधी महि सागरा ll2ll I saw in the garden of my god the bhavsagar dancing on the rotating parsian wheels. नाचंती गोपी जंना ll नइया ते बैरी कंना ll I also saw the Gopi /all disciples of lord are dancing there but one moment I saw none other than my lord. तरक न चा भ्रमीया चा ll Here no logic and delusion works. What pervades is the supreme truth of the Lord. केसवा बचउनी अइए मइए एक आन जीऊ ll3ll Then Lord said, "look all brahmand/universe and myself...we are one only." पिंधी उभकले संसारा ll I have seen that this entire samsara has been rotating on the Persian wheel of life and death activated by the Lord. भ्रमि भ्रमि आए तुम चे दुआरा ll Therefore oh my beloved God I have arrived at your door steps in delusion to seek emancipation. तू कुन रे ll मै जी ll नामा ll हो जी ll आला ते निवारणा जम कारणा ll संत श्री नामदेव महाराज जी श्रीगुरु ग्रंथ साहेब जी ll ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll Blissful singing heart touching shabad 🙏🙏🙏
राम कृष्ण हरी विट्ठल केशवा पंढरी के पांडुरंगा जी के प्रेमी भक्त नामदेव जी उन्होंने संप्रदाय पंजाब तक वारकरी संप्रदाय का ध्वज लहराया बल्कि पूरे विश्व में गुरु जी को कोटि-कोटि नमन बहुत अच्छी तरह से प्रस्तुति नामदेव जी की पूर्ण कृपा है आप पर जय पंजाब जय महाराष्ट्र सारे जहां से अच्छा हिंदुस्ता हमारा राम कृष्ण हरि गुरुजी कोटि-कोटि नमन आपके चरणों में आपके दर्शन की अभिलाषा है हमें
The number of times I listen this shabad, I can't resist my tears. Such a powerful rendition of very very divine shabad... ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ❤❤❤🙏🙏🙏
Waheguru ji 🙏🙏❤️❤️❤️❤️❤️❤️❤️👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Kirtan sewa team, Waheguru Ji Ka Khalsa Waheguru Ji Ki Fateh It is my humble request to add videos with read along text. I am not sure if it is an easy thing to do. But if it is possible, it would be great for novice listeners like me. Best Regards, Gurpreet Singh
ਰਾਗਾਂ ਵਿੱਚ ਤੇ ਤੰਤੀ ਸਾਜ਼ਾਂ ਦੀ ਮਦਦ ਨਾਲ ਬਹੁਤ ਹੀ ਰਸ-ਭਿੰਨਾਂ ਤੇ ਆਨੰਦਮਈ ਗੁਰਬਾਣੀ ਕੀਰਤਨ ! ਵਾਹ!
ਪਹਿਲ ਪੁਰੀਏ ਪੁੰਡਰਕ ਵਨਾ ॥
ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ,
First of all, the lotuses bloomed in the woods;
ਤਾ ਚੇ ਹੰਸਾ ਸਗਲੇ ਜਨਾਂ ॥
ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ ।
from them, all the swan-souls came into being.
ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥
ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ । ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ ।੧।
Know that, through Krishna, the Lord, Har, Har, the dance of creation dances. ||1||
ਪਹਿਲ ਪੁਰਸਾਬਿਰਾ ॥
ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨੈ੍ਹ ਆਪੁ ਸਾਜਿਓ, ਆਪੀਨੈ੍ਹ ਰਚਿਓ ਨਾਉ”} ।
First of all, there was only the Primal Being.
ਅਥੋਨ ਪੁਰਸਾਦਮਰਾ ॥
ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ”) ।
From that Primal Being, Maya was produced.
ਅਸਗਾ ਅਸ ਉਸਗਾ ॥
ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ”) ।
All that is, is His.
ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥
(ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।
In this Garden of the Lord, we all dance, like water in the pots of the Persian wheel. ||1||Pause||
ਨਾਚੰਤੀ ਗੋਪੀ ਜੰਨਾ ॥
ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ
Women and men both dance.
ਨਈਆ ਤੇ ਬੈਰੇ ਕੰਨਾ ॥
(ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ ।
There is no other than the Lord.
ਤਰਕੁ ਨ ਚਾ ॥
(ਹੇ ਭਾਈ! ਇਸ ਵਿਚ) ਸ਼ੱਕ ਨਾ ਕਰ
Don't dispute this,
ਭ੍ਰਮੀਆ ਚਾ ॥
(ਇਸ ਸੰਬੰਧੀ) ਭਰਮ ਦੂਰ ਕਰ ਦੇਹ ।
and don't doubt this.
ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥
ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।
The Lord says, ""This creation and I are one and the same.""||2||
ਪਿੰਧੀ ਉਭਕਲੇ ਸੰਸਾਰਾ ॥
(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ ।
Like the pots on the Persian wheel, sometimes the world is high, and sometimes it is low.
ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ।
Wandering and roaming around, I have come at last to Your Door.
ਤੂ ਕੁਨੁ ਰੇ ॥
ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ?
"Who are you?"
ਮੈ ਜੀ ॥ ਨਾਮਾ ॥ ਹੋ ਜੀ ॥
(ਤਾਂ) ਹੇ ਜੀ! ਮੈਂ ਨਾਮਾ ਹਾਂ ।
"I am Naam Dayv, Sir."
ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ।੩, ੪।
O Lord, please save me from Maya, the cause of death. ||3||4||
Bhagat Naam Dev Ji in Raag Dhanaasree - 694
ਧੰਨ ਧੰਨ ਭਗਤਾਂ ਦੇ ਭਗਤ ,ਭਗਤ ਨਾਮਦੇਵ ਜੀਓ 🙏🌹
ਤੁਹਾਡਾ ਕੋਈ ਸਾਨੀ ਨਹੀਂ ਹੈਇਸ ਯੁੱਗ ਵਿੱਚ ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।🌻🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।
ਜਿੰਦਾਬਾਦ
ਬਾਬਾ ਨਾਮਦੇਵ ਜੀ ਦੀਆਂ ਕਿਆ ਬਾਤਾਂ ਖਰੀਆਂ ਖਰੀਆਂ
ਗੁਰਮੀਤ ਸਿੰਘ ਸ਼ਾਂਤ ਜੀ ਕਮਾਲ ਕਮਾਲ
*Meaning and Lyrics-*
too kun re
"Who are you?''
mai jee || naamaa || ho jee
"I am Naam Dayv, Sir."
aalaa te nivaaranaa jam kaaranaa
O Lord, please save me from Maya, the cause of death.
pahil pure'e pu(n)ddarak vanaa
First of all, the lotuses bloomed in the woods;
taa che ha(n)saa sagale janaa(n)
from them, all the swan-souls came into being.
kirasanaa te jaanuoo har har naacha(n)tee naachanaa
Know that, through Krishna, the Lord, Har, Har, the dance of creation dances.
pahil purasaabiraa
First of all, there was only the Primal Being.
naacha(n)tee gopee ja(n)naa
Women and men both dance.
nieeaa te baire ka(n)naa
There is no other than the Lord.
tarak na chaa
Don't dispute this,
bhrameeaa chaa
and don't doubt this.
kesavaa bachaunee ie'ee mie'ee ek aan jeeau
The Lord says, ""This creation and I are one and the same.""
pi(n)dhee ubhakale sa(n)saaraa
Like the pots on the Persian wheel, sometimes the world is high, and sometimes it is low.
bhram bhram aae tum che dhuaaraa
Wandering and roaming around, I have come at last to Your Door.
ang 694
Calling Gurbani, "lyrics" is not appropriate Brother. Nevertheless, appreciate your effort.
It would be much more appreciated if you would edit your comment and correct it. And add Gurbani in its true form with the English transliteration, i.e In Gurmukhi.
Waheguru ji ka Khalsa
Waheguru ji ki Fateh
Thank you Bhai sahib
ਪਹਿਲ ਪੁਰੀਏ ਪੁੰਡਰਕ ਵਨਾ ॥
ਤਾ ਚੇ ਹੰਸਾ ਸਗਲੇ ਜਨਾਂ ॥
ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥
ਪਹਿਲ ਪੁਰਸਾਬਿਰਾ ॥
ਅਥੋਨ ਪੁਰਸਾਦਮਰਾ ॥
ਅਸਗਾ ਅਸ ਉਸਗਾ ॥
ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥
ਨਾਚੰਤੀ ਗੋਪੀ ਜੰਨਾ ॥
ਨਈਆ ਤੇ ਬੈਰੇ ਕੰਨਾ ॥
ਤਰਕੁ ਨ ਚਾ ॥
ਭ੍ਰਮੀਆ ਚਾ ॥
ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥
ਪਿੰਧੀ ਉਭਕਲੇ ਸੰਸਾਰਾ ॥
ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
ਤੂ ਕੁਨੁ ਰੇ ॥
ਮੈ ਜੀ ॥ ਨਾਮਾ ॥ ਹੋ ਜੀ ॥
ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
Bhagat Naam Dev Ji in Raag Dhanaasree - 694
लयकारी के राजा हो आप प्रभु जी राम कृष्ण हरि विठाला केशवा सुंदर राग भैरवी महाराष्ट्र में भजन लास्ट में भैरवी राग गाया जाता है निवृत्ति ज्ञानदेव सोपान मुक्ताबाई एकनाथ नामदेव तुकाराम जय पंजाब जय महाराष्ट्र सतनाम वाहेगुरु की जय हो जय हो जय हो कोटि कोटि प्रणाम प्रभु जी
WAHEGURU ji meher karan
🙏
Really Awesome composition of a very difficult Shabad in Sind Bhairvi.
It is not often you hear Shabads sung Sum-to-Sum in teentaal. In addition this is at a higher level being singing the Antra off-Beat.
This kind of effort is recognized the Waheguru Ji Blessing to Bhai Sahib ji. I don't know of another Raag that would put this much time and effort to present something outstanding.
Wah Bhai Sahib ji Wah!
raag dhanasree
तू कुन रे ll
मै जी ll नामा ll हो जी ll
आला ते निवारणा जम कारणा llधृll
Lord asks bhagat Namdev ji, "Who are you." Bhagat Namdev ji answered, "I am your Nama ji. The messenger of death is behind me and therefore to dissolve maya oh my beloved God I have arrived at your doorstep."
पहिल पुरिए पुंडकर वना ll
At first I saw the land of blossoming lotuses.
ता चे हंसा सगले जना ll
As if all the souls are appearing like bird Hans.
क्रिस्ना ते जानउ हरि हरि नाचंती नाचना ll1ll
With the mercy of God I saw that all the souls are dancing by the grace of God.
पहिल पुरसाबिरा।।
Then ahead I saw parbrahman parmeshwar.
अखोन पुरसादमरा ll
Then I saw maya appearing through it.
असगा अस उसगा ll
Like this all maya and everything was the only one god in itself.
हरि का बागरा नाचे
पिंधी महि सागरा ll2ll
I saw in the garden of my god the bhavsagar dancing on the rotating parsian wheels.
नाचंती गोपी जंना ll
नइया ते बैरी कंना ll
I also saw the Gopi /all disciples of lord are dancing there but one moment I saw none other than my lord.
तरक न चा भ्रमीया चा ll
Here no logic and delusion works. What pervades is the supreme truth of the Lord.
केसवा बचउनी
अइए मइए एक आन जीऊ ll3ll
Then Lord said, "look all brahmand/universe and myself...we are one only."
पिंधी उभकले संसारा ll
I have seen that this entire samsara has been rotating on the Persian wheel of life and death activated by the Lord.
भ्रमि भ्रमि आए तुम चे दुआरा ll
Therefore oh my beloved God I have arrived at your door steps in delusion to seek emancipation.
तू कुन रे ll
मै जी ll नामा ll हो जी ll
आला ते निवारणा जम कारणा ll
संत श्री नामदेव महाराज जी
श्रीगुरु ग्रंथ साहेब जी ll
ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll
Blissful singing heart touching shabad 🙏🙏🙏
राम कृष्ण हरी विट्ठल केशवा पंढरी के पांडुरंगा जी के प्रेमी भक्त नामदेव जी उन्होंने संप्रदाय पंजाब तक वारकरी संप्रदाय का ध्वज लहराया बल्कि पूरे विश्व में गुरु जी को कोटि-कोटि नमन बहुत अच्छी तरह से प्रस्तुति नामदेव जी की पूर्ण कृपा है आप पर जय पंजाब जय महाराष्ट्र सारे जहां से अच्छा हिंदुस्ता हमारा राम कृष्ण हरि गुरुजी कोटि-कोटि नमन आपके चरणों में आपके दर्शन की अभिलाषा है हमें
WAHEGURU ji Rehmat kre
Waheguru waheguru waheguru ji 🙏🙏
The number of times I listen this shabad, I can't resist my tears. Such a powerful rendition of very very divine shabad... ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ❤❤❤🙏🙏🙏
🙏🏼🙏🏼💙💙 thank you for the shabad translation
Shant Bhai Ji aap ji Padam Bhushan award to bhi upar ho
Jabardast command raga utey hai
Gurbani me tarana life me I listen first time, many many congratulations
ਵਾਹ ਜੀ ਵਾਹ ਸ਼ਾਂਤ ਸਾਹਿਬ ਜੀਓ ਕੋਈ ਮੁਕਾਬਲਾ ਨਹੀਂ ਤੁਹਾਡਾ ਵਾਹਿਗੁਰੂ ਆਪ ਜੀਆਂ ਨੂੰ ਤੰਦਰੁਸਤੀ ਬਖ਼ਸ਼ੇ ਤੇ ਸਦਾ ਚੱੜ੍ਹਦੀ ਕਲਾ ਵਿੱਚ ਰੱਖੇ ਜੀ
ਅੱਖਾਂ ਚੋਂ ਹੰਝੂ ਆ ਗਏ ਸ਼ਬਦ ਸੁਣਦੇ ਸੁਣਦੇ 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🙏🏽
BaKamaal Da kirtan karde han bhai sahib ji Anand mayi kirtan
Well composed salute👌
Satnam Shri Waheguru Ji Bhut hi Sundar Shabad Ji Parmatma Bhai Gurmeet Singh Shant Ji Nu Chardi Kala Bakshan
Oh ho oh ho kana nu hath lwa Dite..
Kya BAAT Kya BAAT..kina Ras a rab se Naam ch
Tu kun re, me ji Nama.
God: Who are you?
Nam Dev: Ji I am Nama (Namdev) .
ਬਿਲਕੁਲ ਠੀਕ ਹੈ ਜੀ
Waheguru ji 🙏🙏❤️❤️❤️❤️❤️❤️❤️👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
kirpa satguru di
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Sikhi instruments... Waheguru Ji...
Say no to baja..
Dhan Guru Nanak, Dhan baba Naam dev ji...Waheguru ji 🙏🙏🙏🙏🙏 veer ji boht ee wadya 🙏🙏🙏
Dhan dhan guru Granth Sahib ji chardi Kalah bakhsan ji
ਮੈਂ ਜੀ।।ਅਲਗ ਤੁੱਕ ਹੈ,ਇਸ ਨੂੰ ਨਾਮਾ ਦੇ ਨਾਲ ਮਿਲਾ ਕੇ ਅਰਥ ਵਖਰੇ ਹੋ ਗਏ ਹਨ ਜੀ।
SATNAM SRI WAHEGURU SAHIB JIO 💐💐🙏🙏❤️💙🕊️
ਕਿਆ ਬਾਤ ਹੈ।
ਸ਼ੁਕਰੀਆ ਜੀ।
ਵਾਹਿਗੁਰੂ ਮਹਾਂ ਵਾਹਿਗੁਰੂ
Bhai sahib ji nu vaheguru bless deve classical rag de dhani
ਵਾਹਿਗੁਰੂ ਜੀ..🌸💐🌸💐🌸
🙏🙏🙏🙏🙏
Awesome,....🌼🌼
Lots of regards 🙏🙏
Beautiful composition… Waheguru
ਵਾਹ ਵਾਹ ਕਮਾਲ ਵਾਹਿਗੁਰੂ ਜੀ
Waheguru ji app ji nu chardikala rahe app ji kaum de Kohinoor here Jo 🙏
Waheguru ji ka khalsa waheguru ji ki Fateh bahut khoob dhanwaadi haan bhai sahab ji de bahut vadia explain keeta hai
🙏Sat naam sri waheguru ji🙏
Bahut Sohna Raag
Dhan ho Singh saheb ji 🙏🙏🙏🌴🌴🌴🌴🙏🙏🙏🙏
Wah guru ji
Tu kon re..in DPS 2023 kampar perak Malaysia..🙏🙏
ਵਾਹਿਗੁਰੂ ਜੀ
Waheguru g 🙏
ਵਾਹ ਵਾਹ ❤
Incredible!
Amazing bandish 😀
Siraa composition wahh ustad jii♥️♥️♥️♥️🙏🏻🙏🏻🙏🏻🙏🏻🙏🏻🙏🏻
Wah wah ustad ji kya baat🙏🙏🙏🙏🙏
Bahut khoob Bahut vadhia bakmaal Amazing
🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏❤❤🙏🙏❤❤🙏🙏
Waah wAah Bhai Sahib anad he anad Ustaad kirtaniye Bhai Gurmeet Singh ji Sant 🙏》
Jai Gurudev - Govind Singhji
Dhan dhan baba naamdev ji
Wah g wah bhai saab ji
Wah ji wah Kia batt hai
Amazing
waheguru ji🙏🙏⛳⛳❤❤🌹🌹
waheguru ji 🙏🙏
amazing singing and master class bhai sahab
Kamaal da kirtan
Waheguru ji
Satnam waheguru🙏
Wah wah .....🙏🙏🙏🙏
ਬਹੁਤ ਅਨੰਦਮਈ ਜੀ
ਗੁਰਬਰਕਾਲ💙⚔️💙📿🙏
बहुत अच्छा है
Kirtan sewa team,
Waheguru Ji Ka Khalsa Waheguru Ji Ki Fateh
It is my humble request to add videos with read along text. I am not sure if it is an easy thing to do.
But if it is possible, it would be great for novice listeners like me.
Best Regards,
Gurpreet Singh
vah jiii ,🙏🙏🙏🙏🙏🙏🙏
Waheguru Ji 🙏🙏🙏🙏🙏
WAHEGURU ji
Satnam Shri Waheguru
Brahm Ustat
Wow
Kya baat a ji 🙏🙏
waheguru ji
🙏🙏🙏🙏🙏🙏
💐💐💐♥️
❤
❤️❤️❤️❤️❤️❤️❤️❤️❤️🙏🙏🙏🙏🙏
💕 Anand
Veerji padtaal do na
Waheguru g ka khalsa waheguru g ki Fateh
Es raag di sura di photo bhej skde ho g please
🙏🙏🙏🙏🙏🌺🌺🌺
From where I get this gurbani...??
preet kaur
Raag Dhansari
Ang 693 Guru Granth Sahib ji
Hey this shabad is not playing at all, can someone fix it
dislike krn waleya nu v salute bnda a ik...
Translation please
🙏🏻🪯
Waheguru ji 🙏🏻
Waheguru ji
Waheguru g ka khalsa waheguru g ki Fateh
Es raag di sura di photo bhej skde ho g please
Sa re(komal) ga(komal) ma pa dha (komal) ni(komal) sa
Aroh vich v saria sura te avroh vich v saria aura lgdia
🙇✨🫀
❤
Waheguru ji
Waheguru ji