ਮੰਮੀ ਡੈਡੀ ਨੂੰ ਦਿਵਾਲੀ ਤੇ ਦਿੱਤੇ ਗਿਫਟ - ਹੁਣ ਮੰਮੀ ਡੈਡੀ ਦੇ ਕਰਨੇ ਸੁਪਨੇ ਪੂਰੇ || Deep Matharu

Поділитися
Вставка
  • Опубліковано 30 жов 2024

КОМЕНТАРІ • 63

  • @pardeepbhullar1973
    @pardeepbhullar1973 День тому +9

    ਆਟੀਂ ਅੰਕਲ ਜੀ ਬਹੁਤ ਵਧੀਆ ਨੇ ਪਰ ਸੰਦੀਪ ਨੂੰ ਤਾ ਬਸ ਫੈਸ਼ਨ ਦੀ ਹੁੰਦੀ । ਬਹੁਤ ਬੇਕਾਰ ਹੈ । ਆਟੀ ਜੀ ਸਾਰਾ ਕੰਮ ਕਰਦੇ ਨੇ। luv u aunti gg❤️

  • @SukhwinderKaur-ph6lm
    @SukhwinderKaur-ph6lm День тому +3

    ਬਹੁਤ ਸੋਹਣਾ vlog aa apni mom ਦੀਆਂ eda hi ਰੀਝਾਂ ਪੂਰੀਆਂ kriya ਕਰੋ ਵਧੀਆ ਲੱਗਦਾ 😊

  • @ranjitsingj7433
    @ranjitsingj7433 День тому +13

    anti uncle bhut nice ne bhut Hardworking ne 🙏🏼❤️

  • @mrs___kahlon
    @mrs___kahlon День тому +2

    ਵਾਹਿਗੁਰੂ aunti nu ਲੰਬੀ ਉਮਰ ਬਖਸ਼ਣ ❤

  • @JorawarSingh-jg4ov
    @JorawarSingh-jg4ov День тому +24

    ਵੀਰੇ ਆਪਣੀ ਮੰਮੀ ਨਾਲ ਹੀ ਵਲੋਗ ਬਣਾਇਆ ਕਰੋ ਵਧੀਆ ਲੱਗਦਾ

  • @ManpreetKaur-jz3mv
    @ManpreetKaur-jz3mv День тому +20

    ਦੀਪ ਆਪਣੀ ਮੰਮੀ ਪਾਪਾ ਨਾਲ ਹੀ ਵਲੋਗ ਬਣਾਇਆ ਕਰ
    ਐਵੇ ਨਾ ਸੰਦੀਪ ਦੇ ਪਿੱਛੇ ਲੱਗਾ ਰਿਹਾ ਕਰ
    ਕਿਉਕਿ ਤੇਰੇ ਘਰਦਿਆ ਬਹੁਤ ਗਰੀਬੀ ਦੇਖੀ ਤੇ ਤੇਰਾ ਫਰਜ ਬਣਦਾ ਹੁਣ ਸੁੱਖ ਦੇਣ ਦਾ
    ਤੂੰ ਤੇ ਬਸ ਆਪਣੀ ਘਰਵਾਲੀ ਦੇ ਪਿੱਛੇ ਪਿੱਛੇ ਰਹਿਨਾ ਆ , ਸੰਦੀਪ ਤੇ ਕਿਤੇ ਆਪਣੀ ਸੱਸ ਨਾਲ ਹੱਸਦੀ ਵੀ ਨੀ , ਘਰ ਤੇ ਸੜੀ ਰਹਿੰਦੀ ਆ , ਹੁਣ ਵਿਆਹ ਵੇਖ ਕੇ ਆਈ ਤੇ ਹੁਣ ਪੇਕੇ ਚਲਗੀ
    ਘਰ ਦੀ ਬਿਲਕੁਲ ਫ਼ਿਕਰ ਨੀ ਸੰਦੀਪ ਨੂੰ 😢

  • @ranjitsingj7433
    @ranjitsingj7433 День тому +19

    baki family sari ok ha nice ha but sandeep nu koi tension nahi oh bus ghar se bhar khush randi ha 💯

  • @Bharpurkaur-d7z
    @Bharpurkaur-d7z День тому +11

    thudà mummy taa daddy bahout hardworker han

  • @ManpreetManpreet-u7r
    @ManpreetManpreet-u7r День тому +41

    ਡੈਡੀ ਬਹੁਤ ਹਾਰਡ ਵਰਕ ਕਰਦੇ ਆ ਹੱਥੀ ਕੰਮ ਆਪ ਕਰਦੇ ਆ ਕਿਰਨ ਦਾ ਘਰ ਵੀ ਬਣੌਨ ਵਿਚ ਪੂਰੀ ਹੈਲਪ ਕੀਤੀ 🙏

  • @LovePreet-o7n
    @LovePreet-o7n День тому +1

    Veere sode sare vlog bhut sohne hunde ne uncle aur aunti de supne ida hi poore kria kro bhut khusi hoi sonu dekh k

  • @JotiK-u9w
    @JotiK-u9w День тому +5

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @RamanSohal-h9j
    @RamanSohal-h9j День тому +7

    Kiran da munda bhot cute a❤❤❤❤

  • @SudeepkaurDhillon
    @SudeepkaurDhillon День тому +8

    Ajj pheli war aunty vichari nu agli seet te bithaya a

  • @SukhjinderKaur-o1p
    @SukhjinderKaur-o1p 23 години тому

    Aunty uncle bhut nice ne ana da khayal rakhya karo khus rakhya kar veere

  • @KuldeepSingh-pg9nr
    @KuldeepSingh-pg9nr 23 години тому

    ਬਹੁਤ ਸੋਹਣਾ ਵਲੌਂਗ

  • @feminaarora7496
    @feminaarora7496 День тому +2

    Hlo ssa veer ji.....tusi kuch time phla ek vlog vich cream bare dseya c ....jihna de face te kalli tilli hove ...pls us da review do....mainu oh cream chahidi h...plssssssss

  • @_Amritsar_california_
    @_Amritsar_california_ День тому +5

    ਆਂਟੀ ਜੀ ਤੇ ਅੱਕਲ ਜੀ ਪਿਆਰ ਭਰੀ ਸੱਤ ਸਰੀ ਅਕਾਲ ਜੀ ਮੈ ਮਰੀਕਾ ਵਿੱਚ ਰੇਦੀ ਵਾ ਜੀ ਤੁਹਾਡੀਆਂ ਸਾਰੇ ਪਰਿਵਾਰ ਦੀਆਂ ਵਿੰਡੀੳ ਮੈਨੂੰ ਬਹੁਤ ਹੀ ਚੰਗੀਆਂ ਲੱਗਣ ਡਈਆ ਨੇ ਜੀ ਤੇ ਮੈਂ ਹਮੈਸ਼ਾ ਦੇਖਦੀ ਵਾ ਜੀ 🫶🙏🏻💫🪔

  • @SukhjinderKaur-o1p
    @SukhjinderKaur-o1p 23 години тому +1

    Hargun nu v uncle aunty ne changa sikhya hy

  • @SukhwinderKaur-ph6lm
    @SukhwinderKaur-ph6lm День тому +2

    Kichen geezer kinne da ਆਇਆ ਹੈ

  • @gouripassan3406
    @gouripassan3406 День тому +2

    Veer ji tadi soch bhut achi hai apne mummy papa g k sare supne pure kryo nice uncle aunty g God bless u g

  • @Himanshu-h3j-u7d
    @Himanshu-h3j-u7d День тому +7

    Jdo mjj peka jndi odo tenu maa cheta a jndi

  • @Alonegaming12573
    @Alonegaming12573 День тому +2

    Anti very nice ❤❤❤❤❤

  • @simranjap6625
    @simranjap6625 День тому +2

    Harfateh bahut jada cute❤

  • @Suman-d6h8c
    @Suman-d6h8c День тому +1

    God bless you ❤

  • @ranbirraju7401
    @ranbirraju7401 День тому +1

    God bless you ❤❤❤❤😊😊😊😊

  • @xplorewithdaman
    @xplorewithdaman День тому +1

    God bless you all 🙏🙏

  • @ParamjeetKaur-k6m
    @ParamjeetKaur-k6m День тому +3

    Kiran new Diwali Nahin Deni

  • @Harmandersingh-f1c
    @Harmandersingh-f1c День тому

    Very nice veere tusi apne mummy daddy da bahut krde o edda hi krde reho ohna da veete geejar kichan wala kinne da ayea dasso ge please

  • @komalkaur9337
    @komalkaur9337 День тому

    Hi paji kina da aya washroom geejar?

  • @MehakpreetkaurKhalsa
    @MehakpreetkaurKhalsa День тому +4

    ਹੈਲੋ ਸਤਿ ਸ਼੍ਰੀ ਅਕਾਲ ਵੀਰੇ ਹੋਰ ਕੀ ਹਾਲ ਚਾਲ ਵੀਰ ਜੀ ਤੁਹਾਡੇ ਸਾਰੇ ਬਹੁਤ ਬਹੁਤ ਵਧੀਆ ਹੁੰਦੇ ਨੇ ਨਾਲੇ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਮੈਂ ਵੀਰ ਜੀ ਤੁਹਾਡੀ ਮਦਰ ਸੀ ਮੇਰੀ ਮਦਰ ਵਰਗੀ ਆ ਬਹੁਤ ਪਿਆਰੇ ਲੱਗਦੇ ਆ ਮਦਰ ਤੁਹਾਡੀ ਮੈਨੂੰ ਬਹੁਤ ਸੋਹਣਾ ਲੱਗਦੇ ਨੇ ਬਹੁਤ ਚੰਗੇ ਸਵਾਦ ਲੱਗਦੇ ਨੇ❤❤❤❤❤

    • @MehakpreetkaurKhalsa
      @MehakpreetkaurKhalsa День тому

      ਵੀਰ ਜੀ ਪਲੀਜ਼ ਮੇਰੇ ਮੈਸੇਜ ਦਾ ਰਿਪਲਾਈ ਦੇ ਦਿਆ ਕਰੋ

    • @deepmatharu
      @deepmatharu  День тому +1

      Thx u bhen

    • @MehakpreetkaurKhalsa
      @MehakpreetkaurKhalsa День тому

      @deepmatha veer ji sandeep nal volg paee

  • @prabhjotkaur6332
    @prabhjotkaur6332 День тому +1

    Gurpreetkaur vegetarian family maine bahut thand lagti hai kya

  • @JobanpreetPreet-t9c
    @JobanpreetPreet-t9c День тому

    ❤❤❤❤❤

  • @Kuldeepkairon8319
    @Kuldeepkairon8319 День тому +2

    So cute kaka ji❤❤❤

  • @JorawarSingh-jg4ov
    @JorawarSingh-jg4ov День тому +8

    ਵੀਰੇ ਕਿਰਨ nu ਵੀ ਦੀਵਾਲੀ ਦਾ ਕੋਈ ਗਿਫ਼ਟ ਦੇ ਦੇਣਾ ਸੀ

  • @harrygrewal8992
    @harrygrewal8992 День тому

    Ma bhut vdia posstive sochdi aan tuhade vare

  • @poojabhatia2674
    @poojabhatia2674 День тому

    Veer ji es war aliwal road toh patake lain aana Ajay karyana store toh plz

  • @ramanwaraich5784
    @ramanwaraich5784 День тому

    Nice vlog ji

  • @kiratbajwa7213
    @kiratbajwa7213 День тому +2

    Koi hall nahi lokka da jo g krda bolde rehnde a

  • @sonujatt9627
    @sonujatt9627 День тому

    Nice

  • @pipalsingh4639
    @pipalsingh4639 День тому

    Happy diwali 🎇🪔🪔🪔🪔🪔🪔 veer ji God bless you 🥰👑❤️👑👑

  • @SimranjeetSingh-de8jg
    @SimranjeetSingh-de8jg День тому +2

    Shona putt

  • @ranjitdeol1799
    @ranjitdeol1799 День тому

    Happy Diwali 🪔🪔🎇🎇

  • @surjitsarang2648
    @surjitsarang2648 День тому

    Nice vlogs

  • @GKSond
    @GKSond День тому +1

    Vichari maa nu massa agge baithn nu milda gaddi ch

  • @SukhjinderKaur-o1p
    @SukhjinderKaur-o1p 23 години тому

    Uncle bhut km karde ne

  • @rajveersinghghuman2344
    @rajveersinghghuman2344 День тому

    Congratulations Happy Diwali 🪔

  • @Kuljitkaur-w2x
    @Kuljitkaur-w2x День тому

    Happy Diwali ji sare family nu🎉🎉🎉🎉❤❤

  • @poojarani-jy7hh
    @poojarani-jy7hh 23 години тому

    Kiran nu ki dena diwali gift

  • @RamanKumar-oy9zp
    @RamanKumar-oy9zp День тому +1

    ❤❤❤❤❤❤🎉🎉🎉🎉🎉🎉

  • @jagpteetsingh3330
    @jagpteetsingh3330 День тому +2

    Light ta hun thik hogi vdde bulb nll....but hun ik mike v lelo veere for gud voice lyi.

  • @gurpreet659
    @gurpreet659 День тому +2

    🎉🎉🎉🎉👍👍👏👏👏🎇🎇🎇🎇 Happy Diwali 🪔🪔🪔🍨🍨🍨🍨

  • @SmilingBabyTurtles-wj9xc
    @SmilingBabyTurtles-wj9xc День тому

    ❤❤❤❤❤❤

  • @Priyanka-ed9ee
    @Priyanka-ed9ee День тому

    ❤❤