Ravi Khalsa ਚੁੱਕੂ Jagjit Dallewal ਦਾ ਭਾਰ ! Khanauri Boder ਤੋਂ ਸਿੱਧੀ Warning | Farmer Protest

Поділитися
Вставка
  • Опубліковано 10 січ 2025

КОМЕНТАРІ •

  • @harwindersingh4551
    @harwindersingh4551 3 години тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਕਿਸਾਨ ਜਵਾਨ ਮਜ਼ਦੂਰ ਛੋਟੇ ਦੁਕਾਨਦਾਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
    ਭਾਰਤ ਸਰਕਾਰ ਕਿਸਾਨਾਂ ਦੇ ਖੂਨ ਦੀ ਪਿਆਸੀ ਹੈ ਜੀ

  • @GurdevSingh-m3t
    @GurdevSingh-m3t 3 години тому +1

    ਕਿਸਾਨ ਮਜ਼ਦੂਰ ਜਥੇਬੰਦੀਆਂ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @dilveersingh2547
    @dilveersingh2547 3 години тому +1

    ਵਾਹਿਗੁਰੂ ਜੀ ਭਾਈ ਰਵੀ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @binderuppal5383
    @binderuppal5383 3 години тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @LakhwinderSingh-lt5bu
    @LakhwinderSingh-lt5bu 3 години тому +1

    ਚੜਦੀ ਕਲਾ ❤ ਚੜਦੀ ਕਲਾ

  • @karnailsingh5868
    @karnailsingh5868 3 години тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਕਿਸਾਨ ਜੈ ਜਵਾਨ

  • @Harmanpreet-ml2jl
    @Harmanpreet-ml2jl 3 години тому +1

    Waheguru ji waheguru ji

  • @AvtarSingh-bv5eq
    @AvtarSingh-bv5eq Годину тому

    ਜਿਨ੍ਹਾਂ ਦੇ ਗੋਡੇ ਮੁੜਦੇ ਨਹੀਂ ਉਨ੍ਹਾਂ ਲਈ ਬਾਥਰੂਮ ਨਹੀਂ ਹਨ ਅਤੇ ਲੋਕ ਇਸ ਕਰਕੇ ਵੀ ਨਹੀਂ ਆ ਰਹੇ ਉਨ੍ਹਾਂ ਲਈ ਕੁੱਝ ਪ੍ਰਬੰਧ ਕੀਤੇ ਜਾਣ ਕਿਸਾਨ ਏਕਤਾ ਜਿੰਦਾਬਾਦ ਜਗਜੀਤ ਡੱਲੇਵਾਲ ਜੀ ਦਾਂ ਮਰਨ ਵਰਤ ਤੁੜਵਾਉਣਾ ਚਾਹੀਦਾ ਹੈ ਅਤੇ ਸੰਘਰਸ਼ ਤਾਂ ਚੱਲਦੇ ਰਹਿਣੇ ਨੇ

  • @irsheenkaur4724
    @irsheenkaur4724 2 години тому +1

    Khalsa aid thanks

  • @gurpalsingh5388
    @gurpalsingh5388 3 години тому +1

    Weheguru chardi kala rakhe bhai Ravi singh Khalsa te

  • @honeybrar13
    @honeybrar13 Годину тому

    Waheguru fateh kru morcha,, khanouri pahuncho bai g saare,, chahe koi kise v jathebandi nl juddeya hove MSP sbhnu chahidi a🙏🏻

  • @HarwinderAujla-d6l
    @HarwinderAujla-d6l 3 години тому

    Waheguruji Tuhanu,v,cardi,kalan,ch,Rakhe.

  • @PawanKumar-wx2ml
    @PawanKumar-wx2ml 3 години тому

    Charhdi kala me hi rehange. Bhawen ais tran saal bhar challi jawe.

  • @SukhdevSinghAujla-x4i
    @SukhdevSinghAujla-x4i Годину тому

    ਵਾਹਿਗੁਰੂ ਜੀ ਮੇਹਰ ਰੱਖੋ ਡੱਲੇਵਾਲ ਜੀ ਉਪਰ ਮੇਹਰ ਰੱਖੋ ਜੀ

  • @SukhdevSinghAujla-x4i
    @SukhdevSinghAujla-x4i Годину тому

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਡੱਲੇਵਾਲ ਜੀ ਜ਼ਿੰਦਾਬਾਦ ਸਾਰੀਆਂ ਜਥੇਬੰਦੀਆਂ ਰਲ ਮਿਲ ਕੇ ਕੰਮ ਕਰਨ ਲੱਗ ਪਏ ਹੁਣ ਮੋਰਚਾ ਫਤੇਹ ਹੋਵੇਗਾ ❤

  • @karnailsingh5868
    @karnailsingh5868 3 години тому

    Waheguru Ji

  • @ksingh2256
    @ksingh2256 3 години тому

    Wealthy farmers should pay tax like middle class .

  • @karnailsingh5868
    @karnailsingh5868 3 години тому +1

    Ravi Singh Khalsa jindabad