@@Grewalmada tuc h ee gunde o saaleyo 😂😂 baani tuc galiyan ch rolti lgju pta aitki dogle stand aaleyo lokan di tan jmanat jabat hundi aw thodi jamant da balatkaar hou blaatkar
Make Corruption, Crimes, Selfishness, Dominant Factor Of Upper Castes, Religion's etc And Discrimination Free Panjab And Nation For Equalities And Justice For All.
HE IS THREATENING DIRECTLY TO MINISTER OF TRANSPORT,,,,,WE THINK HE AND HIS OFFICERS CAN NOT ATTACH ANY PRIVATE BUSES WITH OUT OF ANY DESCRIPENCISES ....IF SO FILE CASES AGAINST GOVT AND TRANSPORT MINISTER AND HIS OFFICERS ...
ਸਰਕਾਰ ਦਾ ਫਰਜ਼ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਖੁਸ਼ਹਾਲ ਸੂਬਾ ਬਣਾਇਆ ਜਾਵੇ 👆🙏🙏
ਹੰਕਾਰ ਤਾਂ ਬਾਈ ਤੁਹਾਡੇ ਵਿੱਚ ਸਿਰ ਚੜ ਕੇ ਬੋਲਦਾ !
ਵਾਹਿਗੁਰੂ ਦੇ ਘਰ ਦਾ ਕੋਈ ਪਤਾ ਨੀ ਕਦੋਂ ਰਾਜ ਤੋਂ ਨਰਕ ਕਰ ਦਿੰਦਾ !
ਸੋ ਬਾਈ ਜੀ ਵਾਹਿਗੁਰੂ ਤੋਂ ਡਰੋ !
ਸਾਰੇ ਮਾੜੇ ਨੀ ਹੁੰਦੇ !
Right aa
. right ji
Dhillon saab ਅਪਣੇ ਭਾਈ ਦੀ interview ਵੇਖੀ ਆ ..?
ਨਹੀਂ ਦੇਖੀ ਤਾਂ ਜ਼ਰੂਰ ਵੇਖ !
ਇਹਦਾ 6200/- ਤਾਂ ਬਾਅਦ ਵਿੱਚ ਦੇਈ !
ਪਹਿਲਾ Govt ਦਾ ਬਕਾਇਆ ਲੱਖਾਂ ਰੁਪਈਆ ਦਾ ਟੈਕਸ ਦਿੳ !
ਜਿਹੜੇ ਪਬਲਿਕ ਦੇ ਪੈਸੇ ਆ !
ਸ਼ਰਮ ਕਰੋ !
ਸਲਾਹ ਕਰ ਲਿਆ ਕਰੋ ਬਿਆਨ ਦੇਣ ਲੱਗੇ !
@@akirtghan2580 . eh dhilon honi gunde aaaaa bro
@@gurbindersinghdeol8026
ਬਾਈ ਜੀ ਇੱਕ ਗੱਲ ਤਾਂ ਹੈ ਰਾਜਾ ਵੜਿੰਗ ਦੋਗਲੀ ਖੇਡ ਨੀ ਖੇਡਦਾ !
ਘੱਟੋ ਘੱਟ ਟੱਕਰ ਤਾਂ ਲੈਂਦਾ !
ਅੱਜ ਤੱਕ ਦੱਸੋ ਸਰਕਾਰਾਂ ਆਈਆ ਗਈਆ !
ਕਿਸੇ ਨੇ ਬਾਦਲਾ ਦੀਆ ਬੱਸਾਂ ਨੂੰ ਹੱਥ ਨੀ ਪਾਇਆ !
ਜਿੰਨੇ ਵੀ ਮੰਤਰੀ ਸਾਰੇ ਚੋਰ ਨੇ ਕੋਈ ਵੀ ਸਹੀ ਨਹੀ ਐਵੇ ਇੱਕ ਦੂਜੇ ਨੂ ਖਿੱਚਣ ਲੱਗੇ ਹੋਏ ਨੇ
ਸ਼ਨੀ ਬਾਈ ਇਸ ਬੰਦੇ ਨੂੰ ਮੰਤਰੀ ਬਣਾਉਣ ਨਾਲ ਕਾਂਗਰਸ ਇਸ ਨੂੰ ਹਾਰੳਣ ਵਾਸਤੇ ਬਣਾਇਆ ਇਸ ਨੇ ਮੇਰੇ ਬੱਚਿਆਂ ਕਤਲ ਕੇਸ ਪਾਵਾਇਆ ਹੈ ਸਾਡੇ ਬੱਚੇ ਜੇਲ ਵਿੱਚ ਬੈਠੇ ਹਨ ਇਸ ਦਾ ਬੁਰਾ ਹਾਲ ਰੱਬ ਹੀ ਕੀੜੇ ਜਾਰੂਰ ਪੈਣਗੇ ਸਨੀ ਆਪ ਦਾ ਧੰਨਵਾਦ
ਪਵਨ ਗੁਰੂ ਪਾਣੀ ਪਿਤਾ
ਗੁਰੂ ਸਾਹਿਬ ਜੀ ਦੇ ਉਪਦੇਸ਼ ਅਨੁਸਾਰ
ਏਸ ਵਾਤਾਵਰਣ ਨੂੰ ਬਚਾਉਣ ਸਾਡਾ ਫਰਜ਼ ਹੈ
ਆਓ ਮਿਲ ਕੇ ਰੁਖ ਲਗਾਓ, ਵਾਤਾਵਰਣ ਨੂੰ ਬਚਾਉ
🙏🙏🙏🙏🙏
ਟਰਾਂਸਪੋਰਟ ਤਾਂ ਆਪ ਮੰਨੀ ਜਾਂਦੇ ਕਿ ਅਸੀਂ ਟੈਕਸ ਨਹੀਂ ਦਿੱਤਾ
ਪੰਜਾਬ ਵਿਚ ਹਰ ਪੱਖ ਵਿਚ ਟੈਕਸ ਚੋਰੀ, Corruption free ਕਰ ਕੇ ਪੰਜਾਬ ਸਰਕਾਰ ਦੀ ਆਮਦਨ 3 ਗੁਣਾ ਹੋ ਸਕਦੀ ਹੈ ਲੋਕਾਂ ਦੀਆ ਬੁਨਿਆਦੀ ਲੋੜਾਂ ਪੂਰੀਆਂ ਹੋ ਸਕਦੀਆਂ ਹਨ 👆🙏🙏
ਇਹਦੀਆਂ ਬੱਸਾਂ ਚੱਲਦੀਆਂ ਨਾਜਾਇਜ਼ ਇਹਨੂੰ ਤਾਂ ਮਿਰਚਾਂ ਲੱਗਦੀਆਂ
ਸੰਨੀ ਜੀ ਜਦੋ ਤੁਸੀ ਸਾਫ ਹੋ ਫਿਰ ਤੁਹਾਨੂੰ ਡਰਨ ਦੀ ਕੀ ਲੋੜ ਆ ਤੁਹਾਡੀ ਗੱਲਾ ਤੋ ਲੱਗਦਾ ਤੁਹਾਡੀ ਦਾਲ ਵੀ ਕਾਲੀ ਲੱਗਦੀ ਆ ਕਿਉਕਿ ਬਾਦਲ ਦੇ ਕਰੀਬੀ ਹੋ ਨਾਜਾਇਜ ਕੰਮ ਤੁਸੀ ਕੀਤੇ ਹੋਣ ਗੇ ਅੱਜ ਕੱਲ੍ਹ ਕੋਈ ਦੁੱਧ ਧੋਤਾ ਨੀ ਤੈਨੂੰ ਕਿਸੇ ਗੱਲ ਦਾ ਡਰ ਆ ਤੈਨੂੰ ਪਤਾ ਮੈ ਆ ਕੰਮ ਗਲਤ ਕੀਤਾ ਤਾਹੀ ਜੇਲ ਜਾਣ ਦੀਆ ਤਿਆਰੀਆਂ ਕਰਨ ਲੱਗ ਪਿਆ ਜਿਹੜਾ ਬੰਦਾ ਤੁਹਾਡੇ ਗਲਤ ਕੰਮ ਰੋਕਦਾ ਉਸ ਨੂੰ ਤੁਸੀ ਗਲਤ ਆਖਣ ਲੱਗ ਜਾਦੇ ਹੋ
ਫੁਦੂ
ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਅਪਣਾ ਸਵਾਰਥ ਤਿਆਗ ਕੇ ਲੋਕਾਂ ਦੀਆ ਬੁਨਿਆਦੀ ਲੋੜਾਂ ਤੇ ਕੰਮ ਕਰੇ. ਸੇਹਿਤ, ਸ਼ਿਕਸ਼ਾ, ਰੋਜਗਾਰ,, ਮਕਾਨ, Rs3000 ਪੈਨਸਨ,ਸੁੱਧ ਵਾਤਾਵਰਨ ਦੀ ਸੰਬਾਲ 👆🙏
ਤੇਰਾ ਬਾਰ- ਬਾਰ ਮੁੱਛਾਂ ਜੀਆਂ ਤੇ ਹੱਥ ਫੇਰਨਾ ਈ ਤੇਰੇ ਦੁੱਧ ਧੋਤੇ ਹੋਣ ਵੱਲ ਇਸ਼ਾਰਾ ਕਰ ਰਿਹਾ🤷🏽♂️,,
ਬਾਕੀ ਵੀਰੇ, ਮੈਂ ਤਾਂ ਤੈਨੂੰ ਦੇਖਿਆ/ ਸੁਣਿਆ ਈ ਪਹਿਲੀ ਬਾਰ ਐ ਅੱਜ, ਆਬਦੀ ਚਲਦੀ ਗੱਲ ਚ ਜਦੋਂ ਤੂੰ ਬਾਦਲਾਂ ਦਾ ਜ਼ਿਕਰ ਕੀਤਾ, ਮੈਂ ਓਸੇ ਵੇਲੇ ਈ ਵੀਡੀਓ ਬੰਦ ਕਰਕੇ ਇਹ ਕੁਮੈਂਟ ਲਿਖਣਾ ਸ਼ੁਰੂ ਕਰਤਾ ਸੀ, ਗਹਾਂ ਆਲੀ ਵੀਡੀਓ ਦਾ ਕੀ ਦੇਖਣਾ, ਕਿਉਂਕਿ ਗਹਾਂ ਆਲੀਆਂ ਗੱਲਾਂ ਤਾਂ understood ਈ ਨੇਂ ਮੇਰੇ ਅਤੇ ਪੂਰੇ ਪੰਜਾਬ ਵਾਸਤੇ 😂😂
ਕਾਂਗਰਸ ਵੀ ਚੋਰ , ਤੁਸੀਂ ਵੱਡੇ ਚੋਰ
ਕੋਈ ਅੱਕਿਆ ਥੋਡੇ ਗੋਲੀ ਮਾਰੂ ਸਭ ਦੇ, ਬਚੋ ਚੋਰੋ
ਮੈਨੂੰ ਲਗਦਾ ਸੋਡੀ ਵੀ ਦੀਪ ਬੱਸ ਬਿਨ ਟੈਕਸ ਤੋਂ ਚਲਦੀ ਫੜੀ ਹੈ,ਤਾਂ ਹੀ ਮਾੜਾ ਬੋਲ ਰਹੇ ਹੋ।
ਦੇਸ਼ ਨੂੰ ਸੁਖਮਈ ਤੇ ਸੁੰਦਰ ਬਨਾਵੈ
ਸਰਕਾਰ ਦਾ ਫਰਜ਼ ਬਣਦਾ ਹੈ ਜੀ
ਇਹਨਾ ਪਤਾ ਹੈ ਕਿ ਗਲਤ ਕਮ ਕੀਤੇ ਨੇ ,ਜੇਲ ਤਾ ਜਾਣਾ ਹੀ ਪਵੇਗਾ।ਤਾ ਹੀ ਤਿਆਰੀ ਕਰੀ ਜਾਦੈ।
ਨੀਤ ਮਾੜੀ (ਲਾਲਚ)ਹੇ ਤਾਂ ਸੱਭ ਕੁਝ ਗ਼ਲਤ ਹੋਵੇਗਾ, ਲੋਕ ਭਲਾਈ ਦਾ ਕੋਈ ਕੰਮ ਨਹੀਂ, ਮਾੜਾ ਹੀ ਹੋਵੇਗਾ 🙏🙏🙏🙏
ਪੰਜਾਬ ਦੇ ਸੁੱਤੇ ਲੋਕਾਂ ਨੂੰ ਜਗਾਉਣ ਲਈ ਬਹੁਤ ਬਹੁਤ ਧੰਨਵਾਦ ਜੀ । ਬੱਸ ਡਟੇ ਰਹੋ ਜੀ 👆🙏🙏
ਡਿੰਪੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਇਹੀ ਬੰਦਾ ਹੋਊਗਾ
ਇਹੀ ਆ ਬਾਈ ਸਿਰੇ ਦਾ ਵੈਲੀ ਆ
ਵਾ ਵੀ ਜੀ
ਮਿਰਚਾਂ ਇਸ ਤਰਾ ਲੱਗਦੀਆਂ ਇਹ ਮਿਰਚਾਂ ਹੀ ਬੋਲਦੀਆਂ ਸੁੰਨੀ ਢਿਲਕ ਨਹੀ
ਮੰਤਰੀ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਰਕਾਰੀ ਬੱਸਾਂ ਘਾਟੇ ਵਿੱਚ ਕਿਉਂ ਜਾ ਰਹੀਆਂ ਹਨ ?
ਅਕਾਲੀ ਦਲ ਦੀਆ ਬੱਸਾ ਬੱਦ ਕੀਤੀਆ ਤੇ ਤੁਹਾਡੇ ਦਰਦ ਹੋ ਰਹੇਆ ਹੈ ਰਾਜਾ ਜੀ ਵੱਧੀਆ ਕੰਮ ਕਰ ਰਹੇ ਨੇ ਜਿੰਦਾ ਬਾਦ
ਬਾੲੀ ਜ਼ੀ ਤੁਸ਼ੀ ਦੌ ਕਰੌੜ ਦਾ ਕਰਜਾ ਲ਼ਾ ਦਿਣਾ ਸ਼ੀ ੲਿੱਕ ਪਰਿਵਾਰ ਦੀ ਜਿੰਦਗੀ ਬੱਚ ਜਾਣੀ ਸ਼ੀ
Sunny g ਤੁਹਾਡਾ ਹਲਕਾ ਤੁਸੀ ਸਾਫ ਕਰਵਾ ਸਾਰੀ ਗੰਦਗੀ ਤੁਸੀ v le lyo fem
ਤੂੰ ਨਹੀਂ ਜਿੱਤ ਸਕਦਾ ਰਾਜੇ ਵੜਿੰਗ ਤੋਂਪੁੱਤ ਜੋ ਮਰਜੀ ਬੋਲਦਾ ਰਹਿ
ਪੱਤਰ ਕਾਰ ਤੇ ਤੁਸੀਂ ਦੋਵੇਂ ਹੀ। ਚੋਰ ਲਗਦੇ ਹੋ
ਸੰਨੀ ਆਪਣਾ ਪਹਿਲਾ ਟੈਕਸ ਭਰਦੇ ਨਰਸਰੀ ਵਾਲ਼ਾ ਆਪੇ ਲੈਲੇਗਾ
ਸਾਡਾ ਸ਼ੇਰ ਭਰਾ ਸ਼ਨੀ ਢਿੱਲੋਂ। ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
It Cell Waale 😂😂
@@Sangha118 ਤੂੰ ਥਨ ਫੜਨਾ
@@Grewalmada Thn Taan Tucc Fdee Jaane O Chawlo.. 😂😂
@@Sangha118 ਤੇਰੇ ਵਰਗਿਆਂ ਨੂੰ ਸਾਰੇ it cell ਵਾਲੇ ਦਿਖਦੇ ਆ, ਅਸੀਂ ਸਾਲਿਆ ਅਕਾਲੀ ਦਲ ਲੲੀ ਮਰ ਸਕਦੇ ਆ ਤੇ ਮਾਰ ਵੀ। ਕੋਈ ਭੁਲੇਖਾ ਤਾਂ ਮਹਿਣਾ ਪਿੰਡ ਆ ਮੇਰਾ ਮੁਕਤਸਰ ਜ਼ਿਲ੍ਹੇ ਵਿੱਚ, ਆਜੀ ਕਦੇ ਵੀ, ਤੂੰ ਤਾਂ ਸੁੱਤਿਆ ਪਿਆ ਵੀ ਬਾਦਲ ਸਾਹਿਬ ਬਾਦਲ ਸਾਹਿਬ ਬੋਲੇਗਾ।
@@Grewalmada tuc h ee gunde o saaleyo 😂😂 baani tuc galiyan ch rolti lgju pta aitki dogle stand aaleyo lokan di tan jmanat jabat hundi aw thodi jamant da balatkaar hou blaatkar
ਨਿਉ ਦੀਪ ਬੱਸ ਸਰਵਿਸ ਤੁਹਾਡੀ ਵੀ ਬੱਸ ਬਿਨਾਂ ਟੈਕਸ ਤੋਂ ਫੜੀ ਗਈ ਫਿਰ ਤੁਸੀਂ ਹੀ ਉਹਦੇ ਕਰਜ਼ੇ ਉਤਾਰਦੇ ਹੋ ਆਪ ਹੀ ਤੁਸੀਂ ਹੱਕ ਵਿੱਚ ਬੋਲੀ ਜਾਂਦੇ ਓ ਮੈਨੂੰ ਥੋਡੀ ਸਮਝ ਨਹੀਂ ਆਈ ਜਦੋਂ ਘਰ ਨੂੰ ਅੱਗ ਲਗਦੀ ਐ ਉਦੋਂ ਤਕਲੀਫ ਬਹੁਤ ਹੁੰਦੀ ਐ
ਇਹ ਪੱਤਰਕਾਰ ਜ਼ਰੂਰ ਲੜਾਈ ਕਰਾਉਣ ਗੇ ਸੰਨੀ ਨਾਲੇ ਵੀਰ ਮੰਤਰੀ ਨੂੰ ਬੇਨਤੀ ਕਰਦੈਂ ਮੈਂ ਬਾਈ ਤੁਹਾਨੂੰ ਸਵਾਲ ਕਰਦੈਂ ਕਿ ਸੁੱਖੇ ਅਮਲੀ ਨੇ ਟਰਾਂਸਪੋਰਟ ਤੇ ਕਬਜ਼ੇ ਨਹੀਂ ਕੀਤੇ
ਰਾਜਾ ਵੜਿੰਗ ਜਿੰਦਾਬਾਦ
ਸਹੀ ਗੱਲ ਹੈ ਬਾਈ ਜੀ
ਜੇਕਰ ਰਾਜ ਨੇ ਸਫਾਈ ਕਰਨੀ ਹੈ ਤਾ ਨਾਲ 40 50ਬੰਦਾ ਕੀ ਕਰਦਾ ਹਨ ਤੇ ਪੰਜਾਬ ਪੁਲਸ ਗੰਨਮੈਨ ਨਾਲ ਹੁੰਦਾ ਹਨ ਬਾਕੀ ਕਰਮਚਾਰੀ ਤੇ ਹੀ ਚੰਗੀ ਤਰਾਂ ਕੰਮ ਕਰਨ ਲਾ ਦਿਓ ਉਹ ਹੀ ਬਹੁਤ ਹੈ ਲੋਕ ਨੂੰ ਮੂਰਖ ਨਾ ਬਣਾਉ ਲੋਕ ਸਭ ਕੁਝ ਜਾਣ ਦੇ ਹਨ
ਜਦ ਕੋਈ ਸਰਕਾਰ ਵਿੱਚ ਮੰਤਰੀ ਪੱਦ ਤੇ ਹੈ ਓਸ ਦਾ ਧਰਮ ਹੈ ਕਿ ਉਹ ਅਪਣਾ ਕੰਮ ਏਸ ਨਜ਼ਰੀਆਂ ਨਾਲ ਕਰੇ ਕਿ ਏਹ ਮੇਰਾ ਕੰਮ ਹੈ ਕੋਈ ਚੋਰੀ ਨਾ ਹੋਵੇ ਸਰਕਾਰ ਦੀ ਆਮਦਨ 3 ਗੁਣਾ ਜ਼ਿਆਦਾ, ਲੋਕਾਂ ਦੀਆ ਬੁਨਿਆਦੀ ਲੋਕਾਂ ਆਸਾਨੀ ਨਾਲ ਪੂਰੀਆਂ ਹੋ ਸਕਦੀਆਂ ਹਨ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏
raja baring dikhava jyada kar rha
ਇੱਕ ਪ੍ਰਮਿਟ ਤੇ 4.4ਬੱਸਾਂ ਚੱਲ ਰਹੀਆਂ ਹਨ ਇਹ ਮਾਫੀਆ ਨਹੀਂ
ਦਰਜ਼ੀ ਦਾ ਹਿਸਾਬ ਮੁੱਕ ਗਿਆ
ਬਿਲਕੁਲ ਜੀ, ਇਹ ਸਾਰੇ ਹੀ ਦੱਲੇ ਨੇ ਖਾਸ ਕਰਕੇ ਬਾਦਲ ਟੱਬਰ ਤੇ ਇਹਨਾਂ ਦੇ ਚਮਚੇ।ਪਹਿਲਾਂ ਇੱਕ ਦਰਜੀ ਨੂੰ ਸਿਲਾਈ ਦੇ ਪੈਸੇ ਤੜਾਗੀ ਨੇ ਨਹੀਂ ਦਿੱਤਾ।
ਪਹਿਲਾਂ ਟੈਕਸ ਭਰੋ ਜੀ
ਵਿਸੇ ਵੀ ਚੋਰ ਇਹਨਾਂ ਨੂੰ ਪਤਾ ਅਸੀਂ ਫੜੇ ਜਾਣਾ
ਪਹਿਲਾਂ ਆਪਣੇ ਸਟੇਟਸਾਂ ਤੇ ਨਿਗਾ ਮਾਰ ਲਵੇ,
ਬੱਸਾ ਵਿੱਚ ਸਫਰ ਕਰਨ ਤਾਂ ਆਮ ਆਦਮੀ ਝਾੜੂ ਵਾਲੇਆ ਨੇ ਲਾਤਾ ਨਾਲੇ ਲਿਫਾਫੇ ਚੱਕਣ
ਜਗਮੀਤ ਬਰਾੜ ਦੇ ਨਾਲ ਉਸਦੀ ਗੱਡੀ ਚਲੋਂਦੇ ਚਲੋਂਦੇ ਮੰਤਰੀ ਬੰਗਿਆ,ਮੌਕਾਪ੍ਰਸਤ ਤਾਂ ਹੈਗਾ,ਉਹ ਹਰ ਲੀਡਰ ਹੀ ਹੁੰਦਾ, ਵੈਸੇ ਲੀਡਰ ਹੈ ਹੀ ਓਹ ਜਿਹੜਾ ਮੌਕਾ ਸਾਂਬਲੇ, ਦੇਖੋ ਪਹਿਲਾਂ,ਜਲਦੀ ਕਾਦੀ,ਧਕਾ ਤਾਂ ਢਿੱਲੋ ਬ੍ਰਦਰਜ਼ ਤੁਸੀਂ ਵੀ ਚਲਾਇਆ ਹੀ ਆ, ਜੱਦ ਚਲਿਆ,ਹੁਣ ਇਹਨੂੰ ਵੀ ਕਰ ਲੈਂਦੇ,ਗੱਲ ਗਲਤ ਸਹੀ ਦੀ ਨੀ,ਗੱਲ ਈਗੋ ਦੀ ਸਾਰੀ,ਸਭ ਨੂੰ ਤੁਹਾਡਾ ਵੀ ਪਤਾ ਉਸਦਾ ਵੀ, ਬਾਲਾ ਫ਼ਰਕ ਨੀ ਆ, ਬਾਈ ਜੀ
Tru
ਕੰਪੈਰੇਟਿਵ ਹਾਊਸ ਸੁਸਾਇਟੀ ਨਾਲ ਹਰ ਇੱਕ ਨੂੰ ਜੌਬ ਤੇ ਘਰ ਆਸਾਨੀ ਨਾਲ ਮਿਲ ਜਾਵੇਗਾ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏
ਵੀਰ ਗਲਤ ਤਾਂ ਤੂੰ ਵੀ ਹੋਵੇਗਾ ਜਰੂਰ
Saria partia vich katil hi mantri hun, badala ne pta nhi kine katal kite.kdi ginti kiti kise ne
ਔਕਾਤ ਤੇਰੀ ਵੀ ਪਾਰਕਿੰਗ ਪਰਚੀ ਕਟਵਾਉਣ ਦੀ ਨੀ
ਚੋਰ ਆ ਢਿੱਲੋਂ ਲਾਣਾ ਸਭ ਸਾਫ ਹੋ ਗਿਆ
ਖੁਸਰਿਆਂ ਦੇ ਮੁੰਡਾ ਕਿੱਥੋਂ hoyo ohna nu rab ne dita ni kuj ਜਵਾਕ ਜੰਮਣ ਆਲਾ
ਲਿਤਾ ਕੀ ਹੁੰਦਾ,??
Bilkul sae boll rahe je
ਰਾਜੇ ਨੂੰ ਲੇਦਾ ਪੂਰਾ ਮਿਲ ਕੇ
ਗਦੇਲਾ ਨਵਾ ਲਿਆ
Right
Eh banda ki pjama kise di burai to changa aap changa kar tu ki kita aaj tak Punjab lai band kar bakwas veer tere ch hankar rab to daar
Good y
ਕਾਤਲਾਂ ਨੂੰ ਸੁਰੂ ਤੋ ਤਰੱਕੀਆਂ ਭਾਵੇ ਕੋਈ ਵੀ ਅਫਸਰਸ਼ਾਹੀ ਤੇ ਬੈਠਾ ਦਿੱਤਾ ਦਲਾਲਾ ਨੇ
Yar three time win kita gidharbah jina chir tusi os nu win nahi karde ona chir te tuhadi bhukai kissi nahi mann ni
J Koi changa kam krda ta eida de ghatia soch vale latta khichn nu v baithe ne .
Sukhbir de chaicha tusi wi bathe gund paaya
ਰਾਜਾ ਜੀ pesle ਚਾਰ ਸਾਲ ਦਾ ਸਾਹਬ ਲਵੋ
ਰਾਜਾ ਜੀ ਜਿੰਦਾ ਬਾਦ
But you want
Tuhi loka ny haraam da paisa khada akaliya ny punjabiya Da khoon pee lya gurudwareya ty kabza kar lya.tenu math paave swaal na anada hove,
Super
ਚੋਰ ਦੀ ਦਾੜ੍ਹੀ'ਚ ਤਿੰਨਕਾ 😀
ਸਫਾਈ ਕਰਦਾ ਕਰ ਲੈਣ ਦਿਓ ਭਰਾਵੋ ਤੁਸੀ ਵੀ ਕਰ ਲੋ ਨਾਲੇ ਕੈਪਟਨ ਚਾਚਾ ਗਿਆ 25 75 the the end
Tenu kafi mircha lagiyan ne
Shai hai bhai sunny
Kamli ne munda jamea chum chum marta
lol😂
ਰਾਜਾ ਵੜਿੰਗ ਵਧੀਆ ਇਨਸਾਨ ਹੈ,ਕੰਮ ਵੀ ਵਧੀਆ ਕਰ ਰਿਹਾ, ਸੋ ਢਿੱਲੋਂ ਵੀਰ ਮੈਨੂੰ ਲਗਦਾ ਤੂੰ ਹੀ upset ਹੈ।ਜੇਕਰ ਲਿਫਾਫੇ ਚੁੱਕਦਾ ਤਾਂ ਕੀ ਮਾੜਾ ਕਰਤਾ।
RAJA GOOD
Tusi badlan de lifafe chako ..raja birig jindabad
Very good Sany g
Make Corruption, Crimes, Selfishness, Dominant Factor Of Upper Castes, Religion's etc And Discrimination Free Panjab And Nation For Equalities And Justice For All.
Bai ne Anand hi lyata 😅👌
J tere ko juth ni sunya jaanda fer tu akaali kidda hogya naale tere muho kade kamm te sunya ni raaje di b…. Ch vaddya renna
We support raja Waring
Good bye ji
Sunny bai is right👍👍
Dont condemn person doing good job.
Bai jee hun kiss parti nall aa
Cong. Party jindabad sh. Charnjit sing- chani jindabad
6200 😂😂
Dhillon sahib veer ji raja ji karja den nalo kise grib da karja otar devo jo fahe na lain
ਟੈਕਸ ਚੋਰ ਆ ਇਹ ਕਤੀੜਾਂ
Bai ji mun gae keep it up
Oye gundea sharm kr kuj gunda gang akali dal
Bus Mafia murdabad.
Raja warring wadhia Kamm KR reha Hai.
Haha gud 22
HE IS THREATENING DIRECTLY TO MINISTER OF TRANSPORT,,,,,WE THINK HE AND HIS OFFICERS CAN NOT ATTACH ANY PRIVATE BUSES WITH OUT OF ANY DESCRIPENCISES ....IF SO FILE CASES AGAINST GOVT AND TRANSPORT MINISTER AND HIS OFFICERS ...
Your party is chor.if you own back tax why you not pay .
Y hai ta TU v badala da. Oho
Je koi km krda usnu kr Len deo dhillon. Saab
Bilkul Sahi Ty Khrian Keetean Hay ta Siray Da Fukra
Raje de pesea da hisab Enu jldi pta lagg jndaaa v kis de rehndee aww
Personal keda tere peyo aala route aeh
😂😂😂😂
Eh sukhbir da sajja bnda..pea
sira launda dhillon 22
ਭੇੇੈਣ ਦਿਆ ਯਾਰਾ ਬਾਦਲਾ ਨੇ ਘੱਟ ਮਾਰੇ ਆ
Tusi Tex bhro bus
Charanjit saab best aa
Raja Saab jindabad