Katha on Ki Mass Khana Chaida iya Nai By Bhai Guriqbal Singh Ji (Amritsar)

Поділитися
Вставка
  • Опубліковано 15 гру 2019
  • This is the must watch katha if you eat nonveg By Bhai Guriqbal Singh Ji Mata Kaula Ji Bhalai Kendar Amritsar
    at Gurudwara Singh Sabha Ramesh Nagar Delhi on 15 December 2019
    Poster of This Samagam:
    / b6du1goldmq

КОМЕНТАРІ • 1,8 тис.

  • @sunnychahal8801
    @sunnychahal8801 3 роки тому +8

    ਅੱਜ ਦੇ ਬਹੁਤੇ ਬੀਬੇ ਸਿੱਖ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਨ ਅਤੇ ਮੰਨਣ ਨੂੰ ਤਿਆਰ ਹੀ ਨਹੀਂ, ਪਰ ਬ੍ਰਾਹਮਣੀ ਸੋਚ ਨੂੰ ਸਹੀ ਸਾਬਤ ਕਰਨ ਲਈ ਲੰਮੀਆਂ ਲੰਮੀਆਂ ਬੈਹਿਸਾਂ ਕਰਨ ਨੂੰ ਹਮੇਸ਼ਾ ਤੱਤਪਰ ਰਹਿੰਦੇ ਹਨ, ਜੇ ਕਿਤੇ ਐਹੋ ਜਿਹੇ ਬੀਬੇ ਸਿੱਖਾਂ ਦੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਪੂਰੀ ਤਰ੍ਹਾਂ ਸਮਝ ਆ ਗਿਆ ਫਿਰ ਇਹ ਤਾਂ ਗੁਰੂ ਸਾਹਿਬ ਜੀ ਨੂੰ ਵੀ ਗ਼ਲਤ ਕਹਿਣ ਤੱਕ ਜਾ ਸਕਦੇ ਹਨ, ਕਿਉਂਕਿ ਏਹੋ ਜਿਹੇ ਸਿੱਖਾਂ ਦੇ ਦਿਮਾਗ਼ ਤੇ ਬਿਪਰਵਾਦੀ ਸੋਚ ਨੇ ਮੱਕੜਜਾਲ ਪਾ ਲਿਆ ਹੈ ।...... ਗੁਰੂ ਪੰਥ ਨੂੰ ਪਿਆਰ ਕਰਨ ਵਾਲੇ ਸਿੰਘੋ, ਭਰਮਾਂ ਦਾ ਨਾਸ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਦੇ ਇਸ ਹੁਕਮ ਨੂੰ ਸਮਝਕੇ ਅਪਣੇ ਦਿਲ ਵਿੱਚ ਜ਼ਰੂਰ ਵਸਾਓ ।
    ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
    ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290}
    ਅਰਥ: (ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤਿ ਹੈ (ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ। (ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ। ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ) ; (ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤਿ ਹੈ। ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ) , ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।

    • @GurchrnSandhu
      @GurchrnSandhu 2 місяці тому

      ਗੁਰੂ ਪਿਆਰਿਆ ਧੰਨਵਾਦ ❤

  • @harjidersingh9824
    @harjidersingh9824 3 роки тому +4

    ਮਨੁੱਖ ਕਿਸੇ ਨੂੰ ਜੀਵਨ ਨਹੀਂ ਦੇ ਸਕਦਾ
    ਜੇਕਰ ਅਸੀਂ ਕਿਸੇ ਨੂੰ ਜੀਵਨ ਦੇ ਨਹੀਂ ਸਕਦੇ
    ਫਿਰ ਕਿਸੇ ਦੀ ਜਾਨ ਲੈਣਾ ਵੀ ਸਾਡਾ ਹੱਕ ਨਹੀਂ

  • @ranjitsinghbal1630
    @ranjitsinghbal1630 21 день тому +1

    ਸੱਭ ਤੋਂ ਵੱਡਾ ਪ੍ਰਾਇਆ ਹੱਕ ਖਾਣਾ ਗੁਨਾਹ ਆ

  • @rajeev4957
    @rajeev4957 Рік тому +13

    Proud of Sikhism. Aaj inhi ki qurbanio ka natija hain hum aaj sanatani hain

  • @sausunarkiekloharki9293
    @sausunarkiekloharki9293 2 роки тому +22

    ' गुरां इक देही बुझाई , सभणा जीआं का एको दाता सो मैं विसर ना जाई ' । वाहेगुरु जी दा खालसा वाहेगुरु जी दी फतेह ।

  • @RajdeepSingh-fx6qm
    @RajdeepSingh-fx6qm 2 роки тому +27

    Sikhism is humanity ❤️🙏

  • @chanpreet089
    @chanpreet089 2 роки тому +4

    Eh katha sunan to baad m Non veg nhi khaada... Thanku to bhai sahib guriqbalsingh ji..

  • @sausunarkiekloharki9293
    @sausunarkiekloharki9293 2 роки тому +3

    यह मसला खासकर सिख पंथ में बहुत ही सेंसिटिव मसला रहा है और इस पर सौ पर्सेंट सच बोलने वाले भाई प्रचारक बहुत ही कम दिखाई दिए हैं आपके चरणो में दंडवत प्रणाम है।

  • @jagmeetsingh6589
    @jagmeetsingh6589 3 роки тому +13

    ਚੰਗੀ ਮੱਤ ਬਖਸ਼ੀ ਵਾਹਿਗੁਰੂ ਜੀ

  • @karansandhu6549
    @karansandhu6549 2 роки тому +25

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੀ ਸਰਬੱਤ ਦਾ ਭਲਾ ਕਰੀ ਮਾਲਕਾ ਤੂ ਨਿਰੰਕਾਰ ਸਾਡੇ ਤੇ ਵੀ ਮੇਹਰ ਕਰੀ ਬਖਸ਼ ਲਈ ਮਾਲਕਾ ਤੂ ਨਿਰੰਕਾਰ 🙏🤲

  • @manjinderkaur7851
    @manjinderkaur7851 3 роки тому +25

    ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਬਾਬਾ ਨੰਦ ਸਿੰਘ ਜੀ

    • @kamaldeepsingh3988
      @kamaldeepsingh3988 9 місяців тому

      ਡੇਰਾਵਾਦ ਨੇ ਸਿੱਖਾਂ ਨੂੰ ਖੱਸੀ ਬਨਾ ਦਿੱਤਾ ਹੈ...

  • @prabhjotsingh1831
    @prabhjotsingh1831 3 роки тому +39

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @rajivsharma8832
    @rajivsharma8832 3 роки тому +15

    👏🏽👏🏽💐ਵਾਹ ਹੇ ਗੁਰੂ ਜੀਓ..👏🏽👏🏽💐ਵਾਹ ਹੇ ਗੁਰੂ ਜੀਓ..

  • @sardartaranbirsingh
    @sardartaranbirsingh 4 роки тому +22

    ਬਿਲਕੁਲ ਸਹੀ ਕਿਹਾ ਜੀ ਇਨਸਾਨ ਦਾ ਸਰੀਰ ਮਾਸ ਖਾਣ ਲਈ ਨਹੀਂ ਬਣਿਆ ।ਮਾਸ ਇਨਸਾਨ ਦਾ ਸਰੀਰ ਪੂਰਾ ਪਚਾ ਨਹੀਂ ਸਕਦਾ।ਅਤੇ ਜੋ ਨਹੀ ਖਾਦੇ ਮਾਸ ਉਹ ਦਿਸ ਗੱਲ ਦਾ ਮਾਣ ਕਰਨ ਕੀ ਉਹਨਾ ਦੇ ਭੋਜਨ ਲਈ ਕਿਸੇ ਜਾਨਵਰ ਨੂੰ ਮਾਰਿਆਂ ਨਹੀਂ ਜਾਦਾ।ਉਹਨਾ ਦਾ ਭੋਜਨ ਦਰਦ ਚੀਕਾ ਤੜਫ ਹਿੰਸਾ ਤੋ ਬਿਨਾ ਹੈ।

    • @harrysingh6630
      @harrysingh6630 4 роки тому

      Veer ji appa ve khande ha but dont who to trust . i eat one or two rime meet in week .

    • @harrysingh6630
      @harrysingh6630 4 роки тому

      Its not anot Lion they eat . you not compair between anmial and human being. Human beaing have think not animals.

    • @sardartaranbirsingh
      @sardartaranbirsingh 4 роки тому

      Harry Singh veer I don't Eat

    • @ranjitdeol3810
      @ranjitdeol3810 4 роки тому

      Veer manu hor kese da patta ni but sikh phela vi khande se hun vi khande a and khana vi jaroori a

    • @sardartaranbirsingh
      @sardartaranbirsingh 4 роки тому

      Ranjit Deol veer jehra paka guru da Sikh o ni khanda te khana jarrori vi nahi aa

  • @anmolkalra7820
    @anmolkalra7820 4 роки тому +72

    Dhan Guru Nanak 🙏🙏🙏

  • @GURVINDERSINGH-gk5fx
    @GURVINDERSINGH-gk5fx 3 роки тому +39

    ਵਾਹਿਗੁਰੂ ਜੀ bbut ਸੋਹਣਾ ਦੱਸਿਆ ਬਾਬਾ ਜੀ ਨ

  • @bikramjeetjeet3489
    @bikramjeetjeet3489 4 роки тому +318

    ਕੋਈ ਖਾਂਦਾ ਕੋਈ ਨਹੀਂ ਖਾਂਦਾ ਹਰ ਇਕ ਦੀ ਆਪਣੀ ਮਰਜੀ ਆ ਪਰ ਕਿਸੇ ਨੂੰ ਮਾਰ ਕੇ ਆਪਣੀ ਜ਼ੁਬਾਨ ਦਾ ਸੁਆਦ ਬਣਾਉਣਾ ਗਲਤ ਆ

    • @dingdong7386
      @dingdong7386 4 роки тому +6

      Bilkul theek

    • @PkPk-ol1nh
      @PkPk-ol1nh 4 роки тому +2

      Right sir

    • @Jksandhu4378
      @Jksandhu4378 4 роки тому +2

      Right

    • @guruffgamer9585
      @guruffgamer9585 4 роки тому +11

      @Surinder Singh SidhA,thoriMATwala veer ji maas khan naal jeev khatam nahi hunde Jekar ajehe hunda ta sher,cheeta ate hor janvaar nu koi nahi khande fir vee khatam ho rahe ne kio ?

    • @arshdeepsingh-jd9pk
      @arshdeepsingh-jd9pk 4 роки тому +15

      @Surinder Singh SidhA,thoriMATwala Hun humans di population kinni vaddi jandi a .te tusi bandiya nu Marr k oss da mass khanna shru krr deo.. India di population control Ch a ju

  • @jagjitkaur1029
    @jagjitkaur1029 2 роки тому +7

    ਸਤਿਨਾਮ ਵਾਹਿਗੁਰੂ ਜੀ 🌹🙏🏼🙏🏼

  • @tajindersinghkang6967
    @tajindersinghkang6967 3 роки тому

    Baba nanak ji bhala karo sab da..tuc sarbat da bhala sikhaya saanu.. baba nanak ji tuhada gyaaan te sachi gurbaani ta es sansaar de har ek jagha honi c..j thonu lokkk dharma..khomha..majhaba tak seemat na rakhde.es de karn kayi lokk guru nanak ji anmol gyaaan te ohna di ruhaniyat to vanjhe reh gye ..satnam shri waheguru ji..."Satguru Nanak Dev ji"

  • @lovesangar6855
    @lovesangar6855 10 місяців тому +1

    ਮੈਂ ਤੇ ਆਪਣੀ ਜਿੰਦਗੀ ਚ ਇਹੀ ਤੱਤ ਕਿ ਨਾਮ ਜਪਣਾ ਚਾਹੀਦਾ ਆ ! ਮਾਸ ਖਾਵੋ ਚਾਹੇ ਨਾਂ ਖਾਵੋ ਨਾਮ ਜਪੇ ਦਾ ਫਲ ਮਿਲਣਾ ਈ ਮਿਲਣਾ ਐ! ਬਾਬਾ ਹਜਾਰਾ ਸਿੰਘ ਨਿੱਕੇ ਘੁੰਮਣਾ ਵਾਲੇ ਦਾੜੀ ਕਤਰਵੀਂ ਰੱਖੀ ਸੀ ਪਰ ਭਗਤੀ ਬੜੀ ਸੀ
    ਰਾਵਣ ਮਧਿਰਾ (ਸਰਾਬ) ਦਾ ਸੇਵਨ ਵੀ ਕਰਦਾ ਸੀ ਪਰ ਨਾਮ ਜਪਿਆ ਸੀ
    ਫਲ ਤਾਂ ਮਿਲਣਾ ਈ ਆ!
    ਮਾਸ ਦਾ ਵਿਸ਼ਾ ਮੂਰਖਾਂ ਦਾ ਵਿਸ਼ਾ ਆ

  • @IqbalSingh-ik5pz
    @IqbalSingh-ik5pz 3 роки тому +18

    Dhan Guru Dhan Guru pyare
    ❤️❤️🙏❤️❤️

  • @ravtejsingh4402
    @ravtejsingh4402 Рік тому +8

    ਮਃ ੧ ॥
    mahalaa pehilaa ||
    First Mehla:
    ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
    maas maas kar moorakh jhagaRe giaan dhiaan nahee jaanai ||
    The fools argue about flesh and meat, but they know nothing about meditation and spiritual wisdom.
    ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
    kaun maas kaun saag kahaavai kis meh paap samaane ||
    What is called meat, and what is called green vegetables? What leads to sin?
    ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
    gai(n)ddaa maar hom jag ke'ee dhevatiaa kee baane ||
    It was the habit of the gods to kill the rhinoceros, and make a feast of the burnt offering.
    ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
    maas chhodd bais nak pakaReh raatee maanas khaane ||
    Those who renounce meat, and hold their noses when sitting near it, devour men at night.
    ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥
    faR kar lokaa(n) no dhikhalaaveh giaan dhiaan nahee soojhai ||
    They practice hypocrisy, and make a show before other people, but they do not understand anything about meditation or spiritual wisdom.
    ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
    naanak a(n)dhe siau kiaa kaheeaai kahai na kahiaa boojhai ||
    O Nanak, what can be said to the blind people? They cannot answer, or even understand what is said.
    ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥
    a(n)dhaa soi j a(n)dh kamaavai tis ridhai s lochan naahee ||
    They alone are blind, who act blindly. They have no eyes in their hearts.
    ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥
    maat pitaa kee rakat nipa(n)ne machhee maas na khaa(n)hee ||
    They are produced from the blood of their mothers and fathers, but they do not eat fish or meat.
    ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥
    eisatree purakhai jaa(n) nis melaa othai ma(n)dh kamaahee ||
    But when men and women meet in the night, they come together in the flesh.
    ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
    maasahu ni(n)me maasahu ja(n)me ham maasai ke bhaa(n)dde ||
    In the flesh we are conceived, and in the flesh we are born; we are vessels of flesh.
    ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
    giaan dhiaan kachh soojhai naahee chatur kahaavai paa(n)dde ||
    You know nothing of spiritual wisdom and meditation, even though you call yourself clever, O religious scholar.
    ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥
    baahar kaa maas ma(n)dhaa suaamee ghar kaa maas cha(n)geraa ||
    O master, you believe that flesh on the outside is bad, but the flesh of those in your own home is good.
    ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥
    jeea ja(n)t sabh maasahu hoe jeei liaa vaaseraa ||
    All beings and creatures are flesh; the soul has taken up its home in the flesh.
    ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥
    abhakh bhakheh bhakh taj chhoddeh a(n)dh guroo jin keraa ||
    They eat the uneatable; they reject and abandon what they could eat. They have a teacher who is blind.
    ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
    maasahu ni(n)me maasahu ja(n)me ham maasai ke bhaa(n)dde ||
    In the flesh we are conceived, and in the flesh we are born; we are vessels of flesh.
    ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
    giaan dhiaan kachh soojhai naahee chatur kahaavai paa(n)dde ||
    You know nothing of spiritual wisdom and meditation, even though you call yourself clever, O religious scholar.
    ਮਾਸੁ ਪੁਰਾਣੀ ਮਾਸੁ ਕਤੇਬਂੀ ਚਹੁ ਜੁਗਿ ਮਾਸੁ ਕਮਾਣਾ ॥
    maas puraanee maas kateba(n)ee chahu jug maas kamaanaa ||
    Meat is allowed in the Puraanas, meat is allowed in the Bible and the Koran. Throughout the four ages, meat has been used.
    ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥
    jaj kaaj veeaaeh suhaavai othai maas samaanaa ||
    It is featured in sacred feasts and marriage festivities; meat is used in them.
    ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥
    eisatree purakh nipajeh maasahu paatisaeh sulataanaa(n) ||
    Women, men, kings and emperors originate from meat.
    ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ ॥
    je oi dhiseh narak jaa(n)dhe taa(n) un(h) kaa dhaan na lainaa ||
    If you see them going to hell, then do not accept charitable gifts from them.
    ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
    dhe(n)dhaa narak surag laidhe dhekhahu eh dhin(g)aanaa ||
    The giver goes to hell, while the receiver goes to heaven - look at this injustice.
    ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
    aap na boojhai lok bujhaae paa(n)dde kharaa siaanaa ||
    You do not understand your own self, but you preach to other people. O Pandit, you are very wise indeed.
    ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥
    paa(n)dde too jaanai hee naahee kithahu maas upa(n)naa ||
    O Pandit, you do not know where meat originated.
    ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
    toiahu a(n)n kamaadh kapaahaa(n) toiahu tirabhavan ga(n)naa ||
    Corn, sugar cane and cotton are produced from water. The three worlds came from water.
    ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥
    toaa aakhai hau bahu bidh hachhaa toaai bahut bikaaraa ||
    Water says, ""I am good in many ways."" But water takes many forms.
    ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥
    ete ras chhodd hovai sa(n)niaasee naanak kahai vichaaraa ||2||
    Forsaking these delicacies, one becomes a true Sannyaasee, a detached hermit. Nanak reflects and speaks. ||2||

    • @neeananeeanu2245
      @neeananeeanu2245 10 місяців тому

      Tu Khanda e ki ?

    • @GurchrnSandhu
      @GurchrnSandhu 2 місяці тому

      R s ji ਇਹ ਲੋਕ ਇਸ ਸਬਦ ਦੀ ਵਿਆਖਿਆ ਨਹੀਂ ਕਰਨਗੇ ਤੇ ਨ ਹੀ ਰਸ ਮਿਠਾ ਰਸ ਮਾਸ ਦੀ ।ਧੰਨਵਾਦ ਜੀ।

  • @GurmukhSingh-xb4zp
    @GurmukhSingh-xb4zp 2 роки тому +20

    🙏❤BHAI GURIQBAL SINGH JI BEST WISHES WAHE GURU JI GOD BLESS❤🙏

    • @DrPrabhpreetSingh
      @DrPrabhpreetSingh Рік тому

      Hakk paraya naanka.....vache da hakk rakh ke gau da dudh pina vi ta gau maas khan brabar hai....gall jeebh de ras di hai, ras lyi khana galat aa, oh ras sona vi aa chandi v, istri purakh vich ras, ras aswari,ras meetha, eh ras chad deyo, fer maas vi ras roop ch chad deyo, lod mutabak khana wajib hai, dand canines har manukh de hunde ne by birth

    • @unme1313
      @unme1313 10 місяців тому

      ​@@DrPrabhpreetSinghok fine tuc gurbani padni sunni shuru kr do frr ehi msg tu khud dlt kroge

    • @DrPrabhpreetSingh
      @DrPrabhpreetSingh 10 місяців тому

      @@unme1313 tuhanu ki lagda hai chote veer main gurbani nhi padh da? Maas da visha i moorkha da hunda, it should be an individual choice not a collective thought for every1, wese vi sikh ahinsavaadi kado to ho gye, sharir di lod mutabak lha sakde ho, sikh rehat maryada vich vi kuthe di manaahi liti gyi hai, kuthe de arth samajh leyo tusi🙏🏽

  • @akash4991
    @akash4991 3 роки тому +4

    Baba ji menu tohadi kahta baht vadiya lagdi va waheguru ji waheguru ji waheguru ji sab te mehr karo

  • @sausunarkiekloharki9293
    @sausunarkiekloharki9293 2 роки тому +3

    जिव्या की रसना माईं , मत होवो गलतान ।
    'मंगत' कुंडी नर्क की, जीव करे हैरान॥
    वाहेगुरु जी ।

  • @snehlata5442
    @snehlata5442 3 роки тому +12

    Dhan Dhan Shri Guru Nanak Dev Sahib Ji Maharaj Kirpa karo Ji Maharaj 🙏🏻🙏🏻❤️

  • @Jagirsingh3535
    @Jagirsingh3535 10 місяців тому

    ਬਲਿਹਾਰ ਜਾਈਏ ਭਾਈ ਗੁਰਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਬਹੁਤ ਵਧੀਆ ਕਥਾ ਕਰਕੇ ਸਮਝਾਇਆ ਜਾ ਰਿਹਾ ਹੈ, ਸਿੱਖ ਕੌਮ ਦੋ ਰਸਤਿਆਂ ਤੇ ਚੱਲ ਰਹੀ ਹੈ।

  • @bahujansoch3572
    @bahujansoch3572 Рік тому

    Je ਰੱਤ ਲੱਗੇ ਕਪੜੀ ਜਾਮਾ ਹੋਏ ਪਲੀਤ
    ਜੌ ਰੱਤ ਪੀਵੇ ਮਾਨਸਾ ਤਿਨ ਕੋ ਨਿਰਮਲ ਚੀਤ

  • @lokeshjain2329
    @lokeshjain2329 4 роки тому +16

    4:55 pe jo aapne kaha, dil ko chuu gya.
    Kisi ko maar ke, maas utaar k khana insaan nahi, Jaanwar hua

  • @jaswinderbadyal5143
    @jaswinderbadyal5143 3 роки тому +77

    Meri life ch bhut badlab ho geya gurbani sun de nal waheguru ji di kirpa nal🙏🙏🙏🙏🙏🙏🙏🙏🙏🙏🙏❤️❤️❤️❤️

    • @DrPrabhpreetSingh
      @DrPrabhpreetSingh Рік тому +2

      Hakk paraya naanka.....vache da hakk rakh ke gau da dudh pina vi ta gau maas khan brabar hai....gall jeebh de ras di hai, ras lyi khana galat aa, oh ras sona vi aa chandi v, istri purakh vich ras, ras aswari,ras meetha, eh ras chad deyo, fer maas vi ras roop ch chad deyo, lod mutabak khana wajib hai, dand canines har manukh de hunde ne by birth

  • @PTESTUDYZONE
    @PTESTUDYZONE 4 роки тому +7

    ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਤਾਂ ਤੁਸੀ ਫੇਰ ਮੂਰਖ ਹੋਏ।

  • @BaljinderSingh-gr9ck
    @BaljinderSingh-gr9ck 2 роки тому

    ਜਥੇਦਾਰਾ ਅਰਥ ਗਲਤ ਦੇ ਰਿਆ , ਗੁਰੂ ਦੇ ਲੰਗਰਾ ਤੇ ਵੀ ਮਸੰਦਾਂ ਦਾ ਕਬਜਾ ।

  • @RajdeepSingh-fx6qm
    @RajdeepSingh-fx6qm 2 роки тому +13

    Proud of my religion ❤️🙏

  • @gurdeeepsinghpannuh374
    @gurdeeepsinghpannuh374 3 роки тому +3

    ਵਾਹਿਗੁਰੂ ਜੀ ਦੀ ਆਪਾਰ ਕਿਰਪਾ ਸਦਕਾ ਅਤੇ ਆਪ ਸਭ ਦੇ ਪਿਆਰ ਨਾਲ.. ਕਿਸੇ ਬੈਂਕ ਦੇ ਕਰਜੇ ਤੋਂ ਬਿਨਾਂ, ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੀ ਮਦਦ ਤੋਂ ਬਿਨਾਂ....
    ਪੂਰੇ 5 ਸਾਲ ਦਿਨ ਰਾਤ ਦੀਆਂ ਕੋਸ਼ਿਸ਼ਾਂ ਅਤੇ ਮਿਹਨਤ ਤੋਂ ਬਾਅਦ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਹਾਂ..
    ਮੈਨੂੰ ਬਹੁਤ ਰੁਕਾਵਟਾਂ ਵੀ ਆਈਆਂ, ਲੋਕ ਰੋਕਦੇ ਵੀ ਰਹੇ, ਤਾਅਨੇ ਮਹਿਣੇ ਵੀ ਮਾਰਦੇ ਰਹੇ..
    ਪਰ ਮੈਂ ਆਪਣੇ ਪੱਕੇ ਇਰਾਦਿਆਂ ਅਤੇ ਲਗਨ ਦੀ ਬਦੋਲਤ ਅੱਜ ਮੈਂ ਆਪਣਾ ਨਵਾਂ ਮੋਬਾਇਲ ਖਰੀਦ ਲਿਆ ਹੈ..
    ਅਤੇ ਇਹ ਮੇਰੇ ਮੋਬਾਇਲ ਤੋਂ ਲਈ ਗਈ ਪਹਿਲੀ ਤਸਵੀਰ ਹੈ....!!

  • @sausunarkiekloharki9293
    @sausunarkiekloharki9293 6 місяців тому +1

    मांस मांस सब एक हैं हिरणी सुरनी गाय।
    आंख देख नर खात है ते नर नरके जाए ॥

  • @SandeepSingh-oe2bj
    @SandeepSingh-oe2bj 2 роки тому

    Waheguru ji Bhut Vadiya Jawab Dita Mas Khan Valiya nu Baba ji Dhanvad

  • @Harpari383
    @Harpari383 4 роки тому +12

    ਕਿਸੇ ਨੂੰ ਮਾਰ ਕੇ ਆਪਣਾ ਢਿੱਡ ਭਰਨਾ ਕਿਥੋਂ ਦੀ ਸਮਝਦਾਰੀ ਆ ਵਾਹਿਗੁਰੂ ਜੀ 🙏🙏🙏🙏

    • @jsindustries3200
      @jsindustries3200 3 роки тому

      But 1 gal eh v aa man k chlo j maas koi na khawe ta is duniya te bandea nalo vad jeev ho jaan fer ki Howe ga

  • @deepraman7008
    @deepraman7008 4 роки тому +4

    waheguru ji tera shukar hai ah baba ji de vichar baba nand singh de sikhiya hai

  • @user-fc8qm5rq5y
    @user-fc8qm5rq5y Місяць тому

    ਮਾਸ ਮਾਸ ਸਭ ਏਕ ਹੈ ਕਿਆ ਹਿਰਨੀ ਮੁਰਗੀ ਗਾਏ ਆਂਖਨ ਦੇਖ ਨਰ ਖਾਤ ਹੈ ਸੇ ਨਰ ਨਰਕ ਮੇ ਜਾਇ ਸਤਿਗੁਰ ਕਬੀਰ ਸਾਹਿਬ

  • @tirathsingh4965
    @tirathsingh4965 3 роки тому

    ਜੋ ਸਹ ਰਤੇ ਆਪਣੇ ਤਿਤੁ ਤਨੁ ਲੋਭੁ ਰਤੁ ਨ ਹੋਇ

  • @rupinderkaur565
    @rupinderkaur565 4 роки тому +9

    Waheguru ji da khalsa waheguru ji di Fateh 🙏🙏

  • @user-ld9uq9oh9r
    @user-ld9uq9oh9r 4 роки тому +7

    mehrbani krke meat khan wale gurur nanak ji di kimti gurbani da hawalla na deo ji , oh tuhadi khushi hai tusi kha rhe ho , meat khan naal na koi adharmi banda na ,shadan wala dharmi , ik chnage insan bno, waheguru ji ka khalsa waheguru ji ki fateh ji ,

  • @herbskaengineer4448
    @herbskaengineer4448 2 роки тому

    ਦੰਦਾਂ ਵਾਲੀ ਗੱਲ ਗਲਤ ਆ ਤੁਹਾਡੀ । Canion ਆਪਣੇ ਕੋਲ ਹੁੰਦੇ ਆ ਤੇ ਮਾਸ ਖਾਣ ਵਾਲਿਆਂ ਕੋਲ ਵੀ ਹੁੰਦੇ ਆ ।

  • @hardevSingh-xw9fh
    @hardevSingh-xw9fh 3 роки тому

    ਸਹੀ ਗਲ ਐ ਭਾਈ ਇਕਬਾਲ ਸਿੰਘ ਜੀ,ਸਰਾਬੀ।ਸਰਾਬ ਨੂੰ ਚੰਗਾ ਕੈਦਾ ਮਾੜਾ ਨਹੀ

  • @amanloverai7353
    @amanloverai7353 4 роки тому +5

    Bot vdia treeke nal example de k clear kita bhai sahib ji ne... waheguru g

    • @JagjitSingh-by4zu
      @JagjitSingh-by4zu 2 роки тому

      Ratt peen te lagan di gaal dona da matlab daso bhai sahih nahi ta mai daso

    • @Singh-ok6fc
      @Singh-ok6fc 2 роки тому

      @@JagjitSingh-by4zu dasso bai ji

  • @sukhpawarsukh7181
    @sukhpawarsukh7181 4 роки тому +5

    ਬਿਲ ਕੁਲ ਸਹੀ ਬਾਬਾ ਜੀ

    • @sukhpawarsukh7181
      @sukhpawarsukh7181 4 роки тому +2

      ਮਾੜੈ ਕਮੈਟ ਉਹੀ ਕਰਨ ਗੇ ਜੋ ਮਾਸ ਖਾਦੇ ਨੇ

    • @taranjeetsingh2177
      @taranjeetsingh2177 3 роки тому

      @@sukhpawarsukh7181 bilkul sahi keha ji 👍👍

  • @Khush_brar16
    @Khush_brar16 2 місяці тому

    ਬਹੁਤ ਸੋਹਣਾਂ ਜਵਾਬ ਦਿੱਤਾ ਬਾਬਾ ਜੀ 🙏

  • @bobby_sidhu
    @bobby_sidhu 11 місяців тому

    "ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ" ਇਸ ਸ਼ਬਦ ਦੇ ਅਰਥ ਕਰਨੇ ਸਿੱਖ ਕੇ ਪਹਿਲਾਂ, ਐਵੇ ਲੋਕਾਂ ਨੂੰ ਮੂਰਖ ਬਣਾਈ ਜਾਂਦਾ। ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਤਿਲਾਂਜਲੀ ਦੇਣ ਵਾਲਿਓ ਸ਼ਰਮ ਕਰੋ।

  • @saggutv4683
    @saggutv4683 4 роки тому +22

    ਵਾਹਿਗੁਰੂ ਜੀ ਤੁਸੀਂ ਧੰਨ ਹੋ।।

  • @pammach2052
    @pammach2052 3 роки тому +6

    U right Baba Gg 💯 Nirdosh te Bejbaan nuu Marna Sabb tohh vada Pap haga Guru sahib Gg Kade vv mafff Nai Karnge

  • @parmeetkaur8961
    @parmeetkaur8961 2 роки тому +1

    🙏🏻🙏🏻Waheguru ji ka khalsa waheguru ji ki fateh🙏🏻🙏🏻🥺🙏🏻🙏🏻waheguru ji mainu bakshh lo ji hum pappi tum paap khandan🙏🏻🙏🏻🥺

  • @kulwantsingh9415
    @kulwantsingh9415 3 роки тому +2

    ਇਨਸਾਨ ਦੇ ਦੰਦ ਮਾਸ ਖਾਣ ਵਾਲੇ ਨਹੀ ਹਨ।
    ਸਹੀ ਕਿਹਾ ਜੀ ।
    ਭਾਈ ਗੁਰਇਕਬਾਲ ਸਿੰਘ ਜੀ
    ਸਤਿ ਸ੍ਰੀ ਅਕਾਲ ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nitinkapoor6438
    @nitinkapoor6438 2 роки тому +7

    🙏ਵਾਹਿਗੁਰੂ ਜੀ🙏

  • @daljitsingh4730
    @daljitsingh4730 3 роки тому +10

    Satnaam Shri waheguru sahib ji

  • @VarindersinghBerru
    @VarindersinghBerru 3 дні тому

    Dhan dhan Baba deep Singh ji

  • @breakfailmehkma01
    @breakfailmehkma01 Рік тому +1

    ਰੂਹਾਨੀ ਰੂਹ 🙏🏻🙏🏻🙏🏻

  • @kuldeepmann8459
    @kuldeepmann8459 3 роки тому +6

    🙏 ਵਾਹਿਗੁਰੂ ਜੀ

  • @gurwindergill2565
    @gurwindergill2565 3 роки тому +5

    Bhut vdia vichar sainta dyy 💯💯....🙏🙏

  • @herbskaengineer4448
    @herbskaengineer4448 2 роки тому

    ਓਹ ਬਾਉ ਕਿਉਂ ਲੋਕਾਂ ਨੂੰ ਉਲਝਾਈ ਜਾਨਾ । ਤੁਸੀ ਜਿਸ ਹਿਸਾਬ ਨਾਲ ਅਰਥ ਕਰ ਰਹੇ ਹੋ ,ਤੁਸੀ ਤਾਂ ਤੀਰਥਾਂ ਨੂੰ ਹੀ ਮੰਨ ਲਿਆ । ਜੇਹੜੇ ਸ਼ਲੋਕ ਤੁਸੀ ਪੜ ਕੇ ਸੁਣਾ ਰਹੇ ਹੋ ,ਓਹਨਾ ਦਾ ਅਰਥ ਇਹ ਨਹੀਂ ।
    ਮ: ੧ || ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ (੧੨੮੯)
    ਮ: ੧ || ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ (੧੨੮੯)

  • @ManpreetKaur-mn2gd
    @ManpreetKaur-mn2gd 3 роки тому +2

    Bole so nihal sat sri akall 🙏🙏 bhut vadia dsea baba g tusi 🙏🙏

  • @prasanjeetsingh8455
    @prasanjeetsingh8455 2 роки тому +12

    Katha on mass is available on youtube by sant singh maskeen ji
    Awarded as pant ratan from akal takhat. One of the finest katha wachak we had
    I m not insisting wheather to eat or not. Its on you
    But see the other side

    • @harishindlia963
      @harishindlia963 Рік тому

      Absolutely right

    • @baljeetkaur1416
      @baljeetkaur1416 11 місяців тому

      I listened both Katha's I think it's clear for rash or taste it's not fair to eat

  • @BalwinderSingh-ur8od
    @BalwinderSingh-ur8od 4 роки тому +8

    ਵਾਹਿਗੁਰੂ ਜੀ

  • @kamaldeepsingh3988
    @kamaldeepsingh3988 9 місяців тому

    ਗੁਰਬਾਣੀ ਚ ਬਹੁਤ ਮਿਲਾਵਟ ਹੋ ਚੁੱਕੀ ਹੈ..🌹🌹. ਮਾਸ ਮਾਸ ਕਰ ਮੂਰਖ ਝਗੜੇ..ਉਚਾਰਣ ਕਰਕੇ ਹੀ ਗੁਰੂ ਸਾਹਿਬ ਨੇ ਗੱਲ ਨਬੇੜ ਦਿੱਤੀ ਸੀ.... ਜਿਹੜੇ ਵੇਲੇ ਗੁਰੂ ਸਾਹਿਬਾਨ ਹੋਏ ਨੇ ਉਦੋਂ ਕਿੰਨਾ ਕੁ ਅਨਾਜ ਹੁੰਦਾ ਸੀ... ਜਾਂ ਏਨਾ ਹੀ ਦੱਸ ਦਿਓ 1947ਵੇਲੇ ਅਨਾਜ ਦੀ ਕੀ ਸਥਿਤੀ ਉੱਗਣ ਦੀ... ਮੂਰਖਾਂ ਦੀਆਂ ਗੱਲਾਂ ਨੇ ਮਾਸ ਖਾਣ ਜਾਂ ਨਾ ਖਾਣ ਦੀ ਗੱਲ ਕਰਨ ਵਾਲਾ ਹੀ....

  • @SatnamSingh-wt6cy
    @SatnamSingh-wt6cy 2 роки тому +3

    ਵਾਹਿਗੁਰੂ ਜੀ🙏🙏🌹🌹🙏🙏

  • @mangasingh5216
    @mangasingh5216 2 роки тому +3

    Satnam Shri Waheguru Waheguru Ji

  • @SureshSharma-qy2qw
    @SureshSharma-qy2qw 3 роки тому

    Baba ji tuhade bachan 100% sahi
    Langar da example bhut hi wadia laga. Amritdhari Guru ji de piyareya noo v meat nhi khande

  • @hardevSingh-xw9fh
    @hardevSingh-xw9fh 3 роки тому

    ਬੋਲੇ ਸੋ ਨਿਹਾਲ,ਸਤ ਸ੍ਰੀ ਅਕਾਲ,ਵਾਹਿਗੁਰੂ

  • @kkaur688
    @kkaur688 4 роки тому +12

    Waheguru ji 👌👍🙏🙏🙏🙏🙏🙏🙏🙏🙏

  • @gursewaksingh3740
    @gursewaksingh3740 4 роки тому +24

    very beautiful explanation 🙏🙏🙏

  • @kalimaa673
    @kalimaa673 2 роки тому +2

    WAHEGURU RAB NAY HI PAIDA KITE HAI KHANE WALE OR NYE KHANE WALE...WAA MERA RAB.....🙏🤲

  • @PublicStudio-td5zm
    @PublicStudio-td5zm 9 місяців тому +1

    bhut vdia vichaar g waheguru 🙏🙏🙏🙏🙏🙏🙏🙏🙏🙏

  • @narindersinghmalhotra1660
    @narindersinghmalhotra1660 4 роки тому +21

    ਆ ਔ ਮੁਰਖ ਪੰਡਿਤ ਹੈ ਜਿਸ ਨੂੰ ਗੁਰੁ ਨਾਨਕ ਸਾਹਿਬ ਜੀ ਨੇ ਕਿਹਾ ਹੈ 👇
    ਮਾਸੁ ਮਾਸੁ ਕਰਿ ਮੁਰਖ ਝਗੜੇ ਗਿਆਨੁ ਧਿਆਨੁ ਨਹੀ ਜਾਣੈ।।
    ਕੋਉਣ ਮਾਸੁ ਕੋਉਣ ਸਾਗੁ ਕਹਾਵੈ ਕਿਸਮੇ ਪਾਪੁ ਸਮਾਣੈ।।

    • @charanjeetsingh6133
      @charanjeetsingh6133 4 роки тому +1

      Paaji es pankti di viyakhya vi krdo thodi

    • @armindersingh7576
      @armindersingh7576 4 роки тому +1

      Sahi gl a

    • @narindersinghmalhotra1660
      @narindersinghmalhotra1660 4 роки тому +3

      @@charanjeetsingh6133 ਅਰਥ ਤਾਂ ਸੋਖੇ ਹੀ ਹਨ ਵੀਰ --- ਉਹ ਮੁਰਖ ਹਨ ਜੋ ਮਾਸੁ ਖਾਨਾ ਮਾਸੁ ਨਹੀਂ ਖਾਨਾ ਝਗੜਦੇ ਨੇ ਗਿਆਨ ਦੀ ਸਮਝ ਨਹੀਂ ਕੇੜਾ ਮਾਸੁ ਹੈ ਕੇੜਾ ਸਾਗ ਹੈ ਕਿਸ ਵਿੱਚ ਪਾਪ ਹੈ । ਕਿਉਂ ਕੇ 👇
      ਹਰ ਜੀਵ ਪਾਨੀ ਤੋਂ ਹੈ 👇
      ਤੋਇਔ ਅਨ ਕਮਾਧ ਕਪਾਹਾ ਤੋਇਔ ਤਿ੍ਭਵਨ ਗਨਾਂ।। ਤੋਇਔ_(ਪਾਨੀ)
      ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ।।
      ਪਹਿਲਾਂ ਪਾਣੀ ਜੀਊ ਹੈ ਜਿਤੁ ਹਰਿਆ ਸਭੁ ਕੋਇ।।

    • @BalwinderKaur-ro1yn
      @BalwinderKaur-ro1yn 4 роки тому +3

      @@narindersinghmalhotra1660 yes bai g pr kai thekedar apne hi rag alapde ne.ehna ne tan gurun nu v chuthe pata.

    • @joginder7221
      @joginder7221 4 роки тому +7

      @@narindersinghmalhotra1660 ਤੁਹਾਡੀ ਗੱਲ ਠੀਕ ਹੈ, ਪਰ ਮਸਲਾ ਇਹ ਹੈ ਕਿ ਮਾਸ ਖਾਣ ਨਾਲ ਕਰਮਾਂ ਦਾ ਭਾਰਾ ਬੋਝ ਬਣਦਾ ਹੈ ਕਿਉਂਕਿ ਉਹ4 ਜਾਂ3 ਤੱਤ ਦੇ ਜੀਵ ਹਨ। ਫੱਲ ਸਬਜ਼ੀਆਂ ਨਾਲ ਘੱਟ ਬੋਝ ਬਣਦਾ ਹੈ, ਕਿਉਂਕਿ ਉਹ 1ਜਾਂ ਉਸ ਤੋਂ ਵੀ ਘੱਟ ਤੱਤ ਦੇ ਜੀਵ ਹਨ।
      ਘੱਟ ਬੋਝ ਵਾਲਾ ਪਰਮਾਤਮਾ ਦੇ ਵੱਧ ਨੇੜੇ, ਅਤੇ ਭਾਰੇ ਬੋਝੇ ਵਾਲਾ ਦੂਰ।
      ਇਸ ਕਰਕੇ ਉਹ ਮੂਰਖ਼ ਨਹੀਂ , ਤੁਸੀਂ ਮੂਰਖ਼ ਹੋ।

  • @sumandeep7968
    @sumandeep7968 4 роки тому +26

    Jo Bole So Nihaal Sat Sri Akaal

    • @ramanjeetkaur5425
      @ramanjeetkaur5425 3 роки тому +1

      sat sri akaal

    • @kaurkaur3140
      @kaurkaur3140 3 роки тому

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ । ਜੇ ਕਿਸੇ ਨੂੰ ਵੀ ਖਾਣਾ ਬਣਾਉਣ ਦਾ ਸ਼ੌਕ ਹੈ , ਤਾਂ ਕਿਰਪਾ ਕਰਕੇ ਇਕ ਵਾਰ #harinderkaur ਤੇ ਕਲਿੱਕ ਜਰੂਰ ਕਰਿਓ ਜੀ । ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਦੇਣ ।

  • @ManojKumar-hr2wd
    @ManojKumar-hr2wd Рік тому

    सत श्री अकाल जी मेरे अंदर खाने पीने बारे में बड़ी सं का सी आज दूर हो गया सतनाम श्री वाहेगुरु जी

  • @sewasingh4458
    @sewasingh4458 9 місяців тому

    ਬਹੁਤ ਬੱਧੀਆਂ ਵਿਚਾਰ ਵਾਹਿਗੁਰੂ ਮੇਹਰ ਕਰੀ

  • @prabhnoorsingh2421
    @prabhnoorsingh2421 2 роки тому +4

    WAHEGURU JI🙏♥️

  • @ManjitKaur-ik1gh
    @ManjitKaur-ik1gh 4 роки тому +10

    Waheguru ji

  • @happysmusicworld2814
    @happysmusicworld2814 Рік тому

    Agla shabad ehna ne parhea
    Add sath tirath sagal pun jee dea prwaan
    Ehna da arth aa ,, athsath tirath te jo v sare punn aa jeeva te deya krni sabb parvaan aa hun agli tukk suno
    Jiss nu deve deya kr suyi purakh sujaan
    Jiss mnukh te parmatma dya krda aa khi mnukh sahi rasta labh skda aa ehna. Sarea cho
    Keande jo b tuc krde aa rabb lai ,,,ja chnge kamm sabh parvaan aa prr jehte rabb di dya ho jaye ohnu asli rasta aap labh janda aa

  • @jasminfaros9342
    @jasminfaros9342 Рік тому +1

    Waheguru ji🙏
    Dhan dhan Shri Guru Nanak dev ji maharaj 🙏
    Dhan dhan Shri Guru ram dass ji maharaj 🙏
    Dhan dhan Shri Guru arjan dev ji maharaj 🙏
    Dhan dhan Shri Guru tegh bahadur sahib ji maharaj 🙏
    Dhan dhan Shri Guru gobind singh ji maharaj 🙏
    Dhan dhan Shri Guru Granth Sahib ji maharaj 🙏
    Dhan dhan bhai guriqbal singh ji 🙏
    Dhan dhan gurusahib ji dai kirtania 🙏
    Dhan dhan mata kaulan ji🙏
    Dhan dhan bhramgiani baba deep singh ji amar saheed ji 🙏

  • @mohitgu123456
    @mohitgu123456 4 роки тому +29

    Thank you Sardarji for saying truth clearly. Your teachings will save lot of animals.

    • @DrPrabhpreetSingh
      @DrPrabhpreetSingh Рік тому

      Hakk paraya naanka.....vache da hakk rakh ke gau da dudh pina vi ta gau maas khan brabar hai....gall jeebh de ras di hai, ras lyi khana galat aa, oh ras sona vi aa chandi v, istri purakh vich ras, ras aswari,ras meetha, eh ras chad deyo, fer maas vi ras roop ch chad deyo, lod mutabak khana wajib hai, dand canines har manukh de hunde ne by birth

    • @Smpr84bhujngi
      @Smpr84bhujngi Рік тому +2

      @@DrPrabhpreetSingh tenu khana a ta tu kha...ethe loka nu q dsda pya a...tu khanda a ta ki sare vadd vadd khan lgje...fer ta hogi daya....hogi mzluma de hakk di gal....narka nu jaan aale raah loka nu na ds bhrawa...🙏🙏

    • @DrPrabhpreetSingh
      @DrPrabhpreetSingh Рік тому +1

      @@Smpr84bhujngi pehla comment padhla poora, SANT MASKIN JI VI NARKA NU GYE HONE FER TA, OHNA DI KATHA SUN LYI....jeebh de swaad nu galat aa khana, lod hai jithe hor kujh ni khaan nu ya koi rog es tara da ta koi galat nhi hai.....ki sirf murga machi te daya dikhauni? Jal vich kinne jeew ne, dharti vich kinne ne, shaak ch jeewatma hai, fer pesticides, rodenticides, te paraaya hakk jehda dudh vache da ohnu na de ke baalte bharde ho? Ras soina ras roopa ras kamae.....9 ras ne pehla eh chado fer 9va ras maas vi chad deyo.....hun kehde pesticides tuc ni paande ta murge nu vi asi ni maarde, kata ke lai aayida.....moorakh prani....pehla jeeyo jal hai.....jal pina chad de moorkha

    • @Smpr84bhujngi
      @Smpr84bhujngi Рік тому

      @@DrPrabhpreetSingh jive guru shab ne khta na k jdo lod huyi ta rehn lyi meat kha skta...vse hee menu load a pani peen di ta jyonde rhn di ta m kyu shda...jeeta jagte te jo sanu dikhda a ohde te taras aunda ni loka nu....pani aale jeev labn chlde a...jdo murge nu vddte a ta ohde kol jaake ohnu vekhi gaur naal..ohdiya akkha ch dar hunda a...vicharapn hunda a...oh mazlum hunda a oh...oh nhi disuga pr..phla microscope leke pani aale ka example dena hunda...asi murkh a..te tu syaana a...vdhia gal a....jaa vdd vdd khayi ja...jiski karni jo jaayi....SATSHRIAKAL 🙏

    • @DrPrabhpreetSingh
      @DrPrabhpreetSingh Рік тому

      @@Smpr84bhujngi tu khote ne paani chadna ta main apni lod nu murga kyun chadda? Chal kanak chad de, ohnu pain wale pests bhoondi ta microscopic nhi, ronde ta choohe vi ne fer rodenticides vi use hunde ne kanak lyi, oh moorakh prani, lod nu je sookham jeew kha sakde ta sthool macro vi kha sakde, macro ch hi bhoond pests soondi te choohe vi aunde.....daya insan te karlo animal lover baad ch ban jayo jdo lyf robotic hogi, je 70 prcnt coastal indians machi naa khan ta ethe bande nhi mach hi labhange......vache de hakk da dudh vi chad do vidwaano

  • @sarabjitsingh5950
    @sarabjitsingh5950 3 роки тому

    ਸਤਿਨਾਮ ਵਾਹਿਗੁਰੂ ਜੀ ਕਈ ਲੋਕ ਕਈਆਂ ਗੱਲਾਂ ਵਿਚ lojic ਮੰਗਦੇ ਨੇ, ਤੇ ਫੇਰ ਆਪਣੀ ਦਲੀਲ ਦਿੰਦੇ ਨੇ, ਸੋ ਇਥੇ ਗੱਲ ਦੰਦਾਂ ਤੇ ਪਾਣੀ ਪੀਣ ਦੇ ਇਕੋ ਮੇਲ ਖਾਂਦੀ ਉਧਾਰਣ ਦੇਕੇ ਦੱਸਿਆ ਗਿਆ ਏ ਜੇ ਸਮਝਣ ਵਾਲੇ ਅਜੇ ਵੀ ਨਾ ਸਮਝਣ ਫੇਰ ਕਿਸਦਾ ਕਸੂਰ ਹੋਇਆ 🙏🙏

  • @Harpari383
    @Harpari383 4 роки тому +1

    ਇਕ ਸਵਾਲ ਆ ਬਾਬਾ ਜੀ ਬਾਹਰਲੇ ਦੇਸ਼ਾਂ ਦੇ ਲੋਕ ਬਿਨਾਂ ਮੀਟ ਤੋਂ ਰਹਿ ਨਹੀਂ ਸਕਦੇ ਕਿਉਂ

    • @amandeepsinghsidhu5428
      @amandeepsinghsidhu5428 4 роки тому

      Kuki oho pade likhe han te tuc anpad te tuhanu moorakh bna dita janda hai dhrm de drame kar k computer laptop mobile electricity sab ohna diti tuhada koi jogdan nahi bas bevkoof c te bevkoof rahoge sorry but this is truth

  • @sapnabhatia8888
    @sapnabhatia8888 3 роки тому +5

    WAHEGURU JI ⚘
    Very nice 👌

  • @jaggie__98
    @jaggie__98 4 роки тому +18

    ਗਲਤ ਅਰਥ ਕਰਦੈ ਸਾਰੇ ,ਮਾਸ ਤੇ ਸਾਗ ਚ ਫਰਕ ਹੈਨੀ ਕੋਈ ,ਪਾਡੇ ਨੂੰ ਸਵਾਲ ਐ ਜੋ ਮਾਸ ਵਿਰੋਧੀ ਸੀ

    • @jaggie__98
      @jaggie__98 4 роки тому +5

      @UCzuUHNiE2YMHW8ztT1tlT8Q ਮੇਰੀ ਸੋਚ ਨਹੀ ਚੱਲਣੀ ਗੁਰਬਾਣੀ ਦੀ ਚੱਲਣੀ ਐ ,ਜੋ ਸਭੁ ਮੇ ਏਕਿ ਖੁਦਾਇ ਕਹਤੁ ਹੋ ,ਵਾਲੀ ਪੰਕਤੀ ਇਸਲਾਮ ਮੱਤ ਨੂੰ ਸਵਾਲ ਐ,ਜੋ ਸਾਰਿਆ ਚ ਖੁਦਾ ਵੀ ਕਹਿੰਦਾ ਤੇ ਮੁਰਗੀ ਵੀ ਵੱਡਦਾ,ਇਹ ਭਰਮ ਐ ਓਦਾ ਕਿ ਹਰ ਜੀਵ ਚ ਖੁਦਾ ਐ ,ਇਸੇ ਨੂੰ ਕੱਡਿਆ,ਉਸਨੂੰ ਸਮਝਾਇਆ ਓਸ ਦੀ ਅੰਸ਼ ਐ ਸਬ ਚ ਓ ਆਪ ਨਹੀ ਐ ,ਆਪ ਓ ਅਜੂਨੀ ਐ,ਤੁਸਿ ਲੈਕੇ ਪੰਡਤਾ ਦੇ ਟੀਕੇ ਤੇ ਗੁਰਮਤਿ ਸਮਝਾਉਗੇ ਹੁਣ,ਨਿਹੰਗ ਸਿੰਘ ਥੋਡੇ ਤੋ ਸਿਆਣੇ ਨੈ ਜੋ ਝਟਕਾ ਕਰਦੇ,ਥੋਡੇ ਵਗੂ ਭਰਮ ਚ ਨਹੀ ਫਸਦੇ ਓਹੋ

    • @HarpreetKaur-ff3xk
      @HarpreetKaur-ff3xk 4 роки тому

      eh shi aa ja nai.....?

    • @HarpreetKaur-ff3xk
      @HarpreetKaur-ff3xk 4 роки тому

      Main kdi hajur sahib gyi ni but main suneya k .....othe de nihang khande aa
      Mainu pta ni aa es Lyi pushdi aa

    • @lovemyindia681
      @lovemyindia681 4 роки тому +1

      Kdi vi maas aur saag nu ik brabr nhi keha,bhamna nu keha si k tere kol drishti nhi k tu dekh ske k paap kisch hai,mtlb eh si k saag vi paap di kamayi da ho skda.

    • @lovemyindia681
      @lovemyindia681 4 роки тому +2

      Kabir ji ne clear keha k jhatka aur halaal krn wale,dona narak jaan ge.

  • @amandeepsingh-ip6ys
    @amandeepsingh-ip6ys Рік тому +1

    Waheguru ji ka khaalsa
    Waheguru ji ki Fateh 🙏

  • @nikhilsharma969
    @nikhilsharma969 2 роки тому +2

    Satnaam shri waheguru ji

  • @chandanchugh5224
    @chandanchugh5224 3 роки тому +3

    Satnaam Sri Wahe Guru 💗🤲🙏

  • @manishasofat9227
    @manishasofat9227 3 роки тому +3

    Good explanation Have blessings of all mighty God.karam jaisa hota h who hi vapas milta h

    • @hardeepsinghsikh3040
      @hardeepsinghsikh3040 2 роки тому

      Galat parchaar kar rahaa hai vo

    • @gurshanmanes9247
      @gurshanmanes9247 2 роки тому +1

      Ji bilkul ache bure karam ka hisab hota jai

    • @Raman.janjua
      @Raman.janjua 2 роки тому

      Ji bilkul kabir sahib ki tuk nhi padi inho ne kabir saab ne kaha ha granth saab me - Maas maas sab ek ha murgi hiran gaye akh dekh jo khat hai so nar narke jaye. 🙏🏻 eh cheez nai dasi ehna ne ute ute dia gallan karti sari

  • @user-fc8qm5rq5y
    @user-fc8qm5rq5y Місяць тому

    ਉਹ ਕਰੇ ਝਟਕਾ ਉਹ ਕਰੇ ਹਲਾਲ ਲੇਖਾ ਰੱਬ ਮੰਗੇਸੀਆ ਤੇਰਾ ਹੋਏਗਾ ਕੌਣ ਹਵਾਲ

  • @monujattiwal4591
    @monujattiwal4591 4 роки тому +12

    🙏 सतनाम ਵਾਹਿਗੁਰੂ 🙏

  • @SandeepKaur-kb1oq
    @SandeepKaur-kb1oq 4 роки тому +5

    Waheguruji Waheguruji

  • @kultarsingh3011
    @kultarsingh3011 10 місяців тому +1

    Beautiful answer

  • @ustad735
    @ustad735 Рік тому +2

    Satnam shri Waheguru ❤️🙏
    Jai mata di❤️🙏

  • @naseebkaur6368
    @naseebkaur6368 3 роки тому +4

    peaceful supranational thanks

  • @ravinderkaur805
    @ravinderkaur805 4 роки тому +13

    Waheguru g😍

  • @fz_harman8892
    @fz_harman8892 4 роки тому +1

    Haj kabe hau jaee tha aage milea kudaye,,, Sai muj seo Ladd padeya tuje kin furmaii gaye ,,salok Bhagat Kabir ji ,, raag barbhati vich shabad hai ,, tu keo murgi mare ,, hor Vi bohat shabad han jee dya parvaan ,, hor bohat shabad han ,,,, kabir bhang masholi sura paan vala shabad Vi ese bare hai ,, kai kehnde han ke ju barahm giani han ohna li saag te mass brabar ho janda keoki ohna da samband Dasve dvar naal ho janda es bare Vi Guru Sahib kehde ,,, Dasve dvar rehat kre tirbhan soji paye,,, gurbani vich Sikha de har swal da jwab hai ,,, gal bus eho ke asi apni Matt anusaar meaning kad lende ha,,, galti Bul di mafi ,, waheguru ji ka khalsa waheguru ji ki fateh ji 🙏

    • @taranjeetkaur1462
      @taranjeetkaur1462 4 роки тому

      Bot sahi veerji

    • @taranjeetkaur1462
      @taranjeetkaur1462 4 роки тому

      🙏🙏🙏🙏🙏bot gyan valy o bhai sahib ji 🙏

    • @fz_harman8892
      @fz_harman8892 4 роки тому

      @@taranjeetkaur1462 sis ,,gal eh ke me pathi Singh ha ,,es li mharaj rehmat karke ,,,Jo shabad bakhshde han ,,ohi dase me koi giani nhi ,,ana ha me ,, kabir sahib kehde ,,, hath deep koye pre ,,, waheguru mehar karn ji 🙏

  • @balveerbenipal5502
    @balveerbenipal5502 Рік тому

    Bhot vadhiya ktha...Waheguru ji.

  • @mannisinghmakan8376
    @mannisinghmakan8376 2 роки тому +3

    Dhan guru nanak🙏

  • @gurpratapsingh7444
    @gurpratapsingh7444 7 місяців тому +1

    Absolutely right words

  • @jassasingh539
    @jassasingh539 3 роки тому

    ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਜਾਨਵਰਾਂ ਨੂੰ ਮੁਕਤੀ ਦਿੰਦੇ ਸਨ ਉਸੇ ਤਰ੍ਹਾਂ ਅਪਣੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਹਰ ਇਕ ਸਿੱਖ ਨੂੰ ਜਾਨਵਰਾਂ ਨੂੰ ਮੁਕਤੀ ਦੇਣੀ ਚਾਹੀਦੀ ਹੈ।

    • @deepparas151
      @deepparas151 2 роки тому

      Wah kya soch ka teri guru dea murakh Singha
      Akal kar guru sahib de naa te kalank hai tu , guru sahib aj shreer roop vich viraajmaan hunde te tere shreer de tukde tukde kar dinde bhai akal nu hath maar Gurbani padh
      Masahaari na ban
      Gurmukh ban
      Guru nal jud , naam nal singh laa ke te kesh rakh ke tuc sikh kende asi sikh ho gye Wah oye kya baat aa kaisi sikhi aa malesh khaalsa
      Mere dasam pita nu badnaam kri jnde ona de apne hi sikh

    • @jassasingh539
      @jassasingh539 2 роки тому

      @@deepparas151 ਵੀਰ ਜੀ ਇਨਾਂ ਗੁੱਸਾ ਨਹੀਂ ਕਰੀ ਦਾ। ਮੈਂ ਤਾਂ ਉਹੀ ਕਿਹਾ ਜੋ ਬੱਚਿਤਰ ਨਾਟਕ ਵਿਚ ਲਿਖਿਆ ਹੈ। ਇਸ ਲਈ ਤੁਹਾਡੇ ਏਹ ਕੋੜੇ ਵਿਚਾਰ ਸਿੱਧੇ ਗੁਰੂਆਂ ਦੇ ਖਿਲਾਫ਼ ਜਾ ਰਹੇ ਹਨ। ਤੁਸੀਂ ਗੁਰੂਆਂ ਦੀ ਬੇਇੱਜ਼ਤੀ ਕਰ ਰਹੇ ਹੋ

    • @jassasingh539
      @jassasingh539 2 роки тому

      @@deepparas151 ਵੀਰ ਜੀ ਮੈਂਨੂੰ ਇਨਾਂ ਗਿਆਨ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇਸ ਤੁਸੀਂ ਦੱਸ ਸੱਕਦੇ ਹੋ ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੱਥੇ ਲਿਖਿਆ ਹੈ ਕੀ ਮੀਟ ਨਹੀਂ ਖਾਣਾ ਚਾਹੀਦਾ?

    • @deepparas151
      @deepparas151 2 роки тому

      @@jassasingh539 bichitar natak vich kithe likheya bhai saab ji eh sab mere kol saara shri dasam granth , sahib shri guru granth sahib ji maharaj ji ne phn vich download me dekhe ne bhai saab ji kite vi enj nhi likheya veer ji.

    • @jassasingh539
      @jassasingh539 2 роки тому

      @@deepparas151 ਵੀਰ ਜੀ check page 129 of Sri Dasam Granth Sahib.
      ਰਾਜ ਸਾਜ ਹਮ ਪਰ ਜਬ ਆਯੋ ॥
      Raaja Saaja Hama Par Jaba Aayo ॥
      ਬਚਿਤ੍ਰ ਨਾਟਕ ਅ. ੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
      ਜਥਾ ਸਕਤਿ ਤਬ ਧਰਮੁ ਚਲਾਯੋ ॥
      Jathaa Sakati Taba Dharmu Chalaayo ॥
      When I obtained the position of responsibility, I performed the religious acts to the best of my ability.
      ਬਚਿਤ੍ਰ ਨਾਟਕ ਅ. ੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
      ਭਾਂਤਿ ਭਾਂਤਿ ਬਨਿ ਖੇਲਿ ਸਿਕਾਰਾ ॥
      Bhaanti Bhaanti Bani Kheli Sikaaraa ॥
      ਬਚਿਤ੍ਰ ਨਾਟਕ ਅ. ੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
      ਮਾਰੇ ਰੀਛ ਰੋਝ ਝੰਖਾਰਾ ॥੧॥
      Maare Reechha Rojha Jhaankhaaraa ॥1॥
      I went hunting various kinds of animals in the forest and killed bears, nilgais (blue bulls) and elks.1.
      ਬਚਿਤ੍ਰ ਨਾਟਕ ਅ. ੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
      ਦੇਸ ਚਾਲ ਹਮ ਤੇ ਪੁਨਿ ਭਈ ॥
      Desa Chaala Hama Te Puni Bhaeee ॥
      ਬਚਿਤ੍ਰ ਨਾਟਕ ਅ. ੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
      www.searchgurbani.com/dasam-granth/shabad/8113/line/2