sandeep didi da nature bahut vdhia fan ta pehlo hi c sari family di but sandeep didi ne dil jitt leya bahut krde baby da god bless you all family members and sahibjit Singh 🥰😍😍😍
Congratulations for bringing baby boy home god give him long good heath and vicram you looking happy and god gave you a very cute boy From munirs family London uk
Waheguru tuhade putt nu hr khushi bakshe. Vicky veer saadi dua rabb agge ki tuhadi khushiya nu kise di buri nazar na lgge. Maadi nazar to bachayega waheguru 🙏🏻🙏🏻🙏🏻🙏🏻🙏🏻
Nwa k cap jaroor paya kro,jinna ho ske dyper da use kt kro, kyuki appa apne sukh waste dyper lga dine,pr bachha tng hunda,, waheguru ji khus rakhe family nu🙏🙏
Bhut wadia vlog c..( baki camera vgera hje veer ji thoda time bache toh door rakho).. baki sari family bhut wadia .. wadia lgda sare ik duje da sath dinde 😇👌
Sandeep ji baby nu indoor nhaya kro .thand ho gyi aa hun.woolen de kpde upeu paa dia kro .jdo garmi hoye ta la dio.pehli thand hai dhyan rakho plz.hoshiarpur.
ਗੁਰਮੇਹਰ ਬਹੁਤ ਹੀ cute ਹੋ ਗਈ ਲੱਵ ਜੁ ਮੇਹਰ 🥰😆😆🙏🙏
ਸਹਿਬਜੀਤ ਦੀ ਮਾਮੀ ਜੀ ਕਿੰਨੇ ਚੰਗੇ ਹਨ😊 ਨਾਨਦ ਭਰਜਾਈ ਵਿੱਚ ਕਿੰਨਾ ਪਿਆਰ ਹੈ👍 ਤੇ ਸੱਸ ਨੂੰਹ ਵੀ ਮੁੱਕਦੀ ਗੱਲ ਹੈ ਵੀ ਸਾਰਾ ਪਰਿਵਾਰ ਹੀ ਬਹੁਤ ਵਧੀਆ👍💯
ਧੀਆਂ ਦੀ ਰੌਣਕ ਜਿਆਦਾ ਹੁੰਦੀ🤗🤗🤗🤗
ਇੱਦਾ ਨਾ ਕਰੋ ਜੀ,, ਬੱਚੇ ਨੂੰ ਅੰਦਰ ਹੀ ਨਵਾ ਦੇਣਾ ਚਾਹੀਦਾ ਸੀ,, 👶🏻👶🏻ਮੌਸਮ ਠੰਡਾ ਤੇ ਬਾਹਰ ਹਵਾ ਵੀ ਚਲ ਰਹੀ ਆ,☁️🌪️,ਨਿੱਕਾ ਜਿਹਾ,, ਠੰਡ ਨਾ ਲੱਗ ਜਾਵੇ ਕਿਤੇ,,ਅੱਗੇ ਤੋਂ ਅੰਦਰ ਹੀ ਕਰੋ ਇੰਤਜ਼ਾਮ ਨਹੋਣ ਦਾ 👍🏻👍🏻👍🏻
ਗੁਰਸਾਹਿਬ ਜੀਤ ਸਿੰਘ ਦੀ ਮਾਮੀ ਜੀ ਦਾ ਸੁਭਾਅ ਬਹੁਤ ਵਧੀਆ ਹੈ🙏❤🙏ਬਹੁਤ ਕੇਅਰ ਕਰਦੀ ਹੈ ਸਾਰਿਆ ਦੀ 🙏❤🙏
Mami may be video vich mitthi bndi a cleaver bhut lgdi a gher da km krn de jga gla nal e sar dindi a
Haji bot vadiya h mami g
ਇਸ ਟਾਈਮ ਪ੍ਰੀਤੀ ਜੀ ਆਪਣਾ ਖਿਆਲ ਰੱਖੋ ਕਿਉਂਕਿ ਤੁਹਾਡਾ ਸਰੀਰ ਕੱਚਾ ਹੈ
ਨਜ਼ਰ ਨਾਂ ਲੱਗ ਜਾਵੇ ਕਾਕੇ ਨੂੰ ਵੀਡੀਓ ਪਾਈ ਜਾਦੇ ਰੋਜ਼ ਕਮਰੇ ਵਿੱਚ ਨੁਹਾਇਆ ਕਰੋ
Gurmehar sachi bhut jiyada pyari aa dil krda godi chukla so sweet Nona Putt mehar
ਪਰੀਤ ਤੁਸੀਂ ਕਰਮਾ ਵਾਲੇ ਜੋ ਤੁਹਾਨੂੰ ਇਨੀ ਚੰਗੀ ਭਾਬੀ ਮਿਲੀ
ਆਪ ਜੀ ਦੇ ਸਮੁੱਚੇ ਪਰਿਵਾਰ ਨੂੰ ਹਾਡੇ ਟੱਬਰ ਵਲੋਂ ਲੱਖ ਲੱਖ ਮੁਬਾਰਕਾਂ ਜੀ।
0hij
Gu room ma chal kha kha
@@gurshanshahi1262 ? Ki kehndye je ?
ਬੇਬੀ ਨੂੰ ਕਮਰੇ ਦੇ ਵਿੱਚ ਹੀ ਨਵਾ ਦਿਆਂ ਕਰੋ
sandeep didi da nature bahut vdhia fan ta pehlo hi c sari family di but sandeep didi ne dil jitt leya bahut krde baby da god bless you all family members and sahibjit Singh 🥰😍😍😍
So cute baby waheguru ji khush rakha❤❤❤❤❤❤
ਬਾਹਰ ਠੰਡ ਐ ਚੰਗੀ ਗੱਲ ਨਹੀਂ ਕਾਕੇ ਨੂੰ ਬਾਹਰ ਨਲਾਓਣਾ ਦਾਦੀ ਨਾਨੀ ਵੀ ਨੀ ਕੁੱਝ ਨੀ ਕਹਿੰਦੇ ਧੁੱਪ ਨਾ ਵਾਸਤਾ
ਭਾਈ ਅਸੀ ਪੰਜਾਬੀ ਹਾ ਕਾਮੈਂਟ ਵੀ ਪੰਜਾਬੀ ਵਿੱਚ ਲਿਖਿਆ ਕਰੋ
Sandip beta bhut km krdi a and sarera nu bhut pyar kardi a👌👌❤️❤️
ਆਟੀ ਜੀ ਤੁਸੀ ਬੇਵੀ ਨੂੰ ਰਾਤ ਵੇਲੇ ਕੱਪੜੇ ਘੱਟ ਕਰਦਿਆ ਕਰੋ ਤੇ ਸਵੇਰੇ ਜਲਦੀ ਨਵਾ ਦਿਆਕਰੋ ਤਾ ਜੋ ਬੇਵੀ ਨੂੰ ਠੰਡ ਨੀ ਲੱਗਦੀ
ਸਨਦੀਪ ਦੀਦੀ ਗੁਰਮੇਲ ਕਾਕੇ ਦੀ ਸੇਵਾ ਕਰਦੀ ਬਹੁਤ ਸੋਹਣੀ ਲੱਗਦੀ
Bahrle Dhup nalon room de thund thik aa 40 din bcha rakho rabb
Ne sona dita dhian rakho
Sadke jaeae kake de bahen gurmehr de 👌👌👌💕💕 love you all family
ਤੁਸੀਂ ਠੰਡ ਨਾ ਲਵਾ ਲਿਉ ਮੁੰਡੇ ਨੂੰ ਵਿੱਕੀ ਵੀਰ ਜੀ। ਧੁੱਪ ਵਿਚ ਨਵਾਈਆ ਕਰੋ ਜੀ। ਨਾਲੇ ਛੋਟਾਂ ਬੱਚਾ ਇਸ ਨੂੰ ਅੰਦਰ ਨਵਾਈਆ ਕਰੋ ਜੀplease ji🙏🙏💕💕💕💕💕💕
Sachi gall g
Bache nu nigha rakho ji
Ha a g par koi na is nu jida DUPP CH NALIA KARO
@@seetarani813
Ppp
Anu thand lagu room me
Gurmehar bot cute hai❤god bless ur family🎉kake nu lamiya umra baksha
So sweet baby bahut dil karda chuken nu pyar Karan nu but asi italy ch ha god bless you Sahibjit Singh
ਅਸੀਂ ਤੇ baby nu ਰੂਮ ਵਿਚ ਹੀ nvalde a
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਬਣਾਈ ਰੱਖਣ
ਮੇਰੇ ਸੁਪਣੇ ਵਿੱਚ ਤਾ ਰਾਤ ਨੂੰ ਗੁਰਮੇਹਰ ਆਉਦੀ ਏ
Congratulations for bringing baby boy home god give him long good heath and vicram you looking happy and god gave you a very cute boy
From munirs family
London uk
ਵੀਰ ਤੁਸੀ ਸਵੇਰੇ ਸ਼ਾਮ ਨੂੰ ਧੁੱਪ ਲਗਵਾਇਆ ਕਰੋ ਜੋ ਕੇ ਪੀ ਲੀਆ ਨਾ ਹੋਵੇ
Bhut bhut mubaraka tahnu jii..dadi and nani nu sda khush raho aap sab jii parmatma tahnu khush rakhan wafeguru jii 😘😘😘😘😘😘😘😘😘😘😘😘😘😘😘
Preet ka susral khdr ha plzz tel me
ਗੁਰਮਹਿਰ ਕਿੰਨੀ ਸਿਆਣੀ ਹੋ ਗੲਈ ਪਿਆਰੀ ਲੱਗਦੀ ਏ ❤️❤️
So cute Gurmehar,sahebjit and karanveer,Gurshan.gbu all
So cute little boy waheguru ji Mehar Karo Guru Ramdas ji 🙏
Bahut Khushi Hui ke nanad per jaeda kinna pyar hai
ਗੁਰਮਿਹਰ ਪੁੱਤਰ ਬਹੁਤ ਕੰਮ ਕਰਦਾ
ਗੁਰਮੇਹਰ ਵਰਗਾ ਸਾਹਿਬਜੀਤ🙏🙏👍👍👍❤️❤️🌹🌹🌹
ਗੁਰਸਾਹਿਬਜੀਤ ਸਿੰਘ ਭਿੰਡਰ ਜੀ ਬਹੁਤ ਕਿਉਟ ਜੀ 🥰ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਜੀ
Sachi preet boht kismat vali aa Jo ini care krn vali Phabi mili kash k sb dia phabia sandeep di vargia hon
Waheguru sahibjit nu lmiya umraa bkshaan
Waheguru tuhade putt nu hr khushi bakshe. Vicky veer saadi dua rabb agge ki tuhadi khushiya nu kise di buri nazar na lgge. Maadi nazar to bachayega waheguru 🙏🏻🙏🏻🙏🏻🙏🏻🙏🏻
Mabark sare family ko nani ko dadi ko mama or mami ko bhi sab ko very congratulations
Baby nu room ch navo plzz🙏🙏 God bless you both👏👏🙋♀️⭐⭐⭐⭐⭐
bhena da ta mudho hi pyar hunda veera naal waheguru khushia bnaai rakhe
God bless साहिबजीत 🙌🏻
So cute chukan nu dil karda mai kake di koi video miss nahi kitti preeti nu special vadian hon
Nwa k cap jaroor paya kro,jinna ho ske dyper da use kt kro, kyuki appa apne sukh waste dyper lga dine,pr bachha tng hunda,, waheguru ji khus rakhe family nu🙏🙏
ਬਹੁਤ ਬਹੁਤ ਮੁਬਾਰਕਾਂ ਜੀ ਪੁੱਤ ਦੀਆਂ 🙏🎉🎉🎉🎉
Very good gurmehar put, 🥰🥰🥰 congratulations all family members 🙏🙏kina sona kaka
Baby nu room vich nwao ..musam thanda hai bacche vaste🙏..be blessed 🙏
ਵੀਰ ਜੀ ਬੇਬੀ ਕਿੰਨਾ ਛੋਟਾ ਏ ਅਜੇ,ਬਾਹਰ ਨਾ ਨਵਾਲਿਆ ਕਰੋ।
Rt g
HCV 👍👌💛
So cute gur..sahib. ...mehar...karan 🤩🤩🥰🥰
Kmal vrre wrga ta koi ni...sohna v te syana v
Phle sal de kam krme inna mza aunda na kini ronk hundi ghr waheguru mhr bhrea hath rkhe nazar na lge kala tika jror lyeo pls
ਬੱਚੇ ਨੂੰ ਅੰਦਰ ਦਰਵਾਜ਼ਾ ਬੰਦ ਕਰ ਕੇ ਨਵਾਇਆ ਕਰੋ ਪਹਿਲੀ ਠੰਡ ਏ ਕਾਕੇ ਦੀ ਨਾਲ਼ੇ ਨਜ਼ਰ ਨਹੀਂ ਲਗਦੀ ਨਾਲੇ ਕਾਕੇ ਨੂੰ ਸਾਰਿਆਂ ਨੂੰ ਚਕਾਇਆ ਨਾਂ ਕਰੋਂ ਮੇਰੇ ਦੋਤੇ ਨੂੰ ਐਨਫਿਸਨ ਹੋ ਗਈ ਸੀ ਅਸੀਂ ਬਹੁਤ ਤੰਗ ਹੋਏ ਸਾ
Pehla e tuhade vlog dekhe bina reh ni skde c hun te hor exciting hunne vlog dekhn lai… luv u all gob bless to Sahibjit Singh
Mehar kini cute aa 🥰🥰 i love you mehar
Wiki Veer Parmatma ka ke anuchchhed Rajya rakhen
Sahib putt so cute baby aw god bless you
ਵੀਰ ਜੀ ਤੁਸੀਂ ਪ੍ਰੀਤੀ ਤੇ ਬੱਚੇ ਨੂੰ ਠੰਡ ਲਵਾਂ ਲੈਣੀ ਹੈ
God bless you sahibjeet g😇😇😇😘😙😇😇😍😙😙😙
Kina cute aa sahib eni thand ch na navayea kro ander hi NVA lya kro
ਕਾਕਾ ਬਹੁਤ ਵਧੀਆ ਲੱਗਦਾ ਏ
Wahyguru ji apna Maher wala hath hamesha bachaoo per rakhy 🙏🙏🙏🙏🙏🙏🙏
Bhut.vadey.g
Ple ple ander hi rakho ma putt nu 😘😘😘🙏🙏🙏🙏🙏🙏🙏
So cute baby 🥰🥰🥰🥰🥰🥰👌👌👌
Dadi nvaundi tan jada changa lgda kyuki manu vicky de mummy bahut change lgde aa maharaj aunty di lambi umer kre
Nyc video bhut khush rakhe waheguru tuhanu sari family nu 🙏🏻🙏🏻
sandeep didi baby ko jada pyar karde ne beautiful baby God bless you ji
Tuci sawa mehina aander raho pls sahib nu vi ander rakho
Aunty g bahut siyane ne. .bhabhi bahut smart bnnde ne....room de vich nvaya kro....bahar chahe dhoop v hove
New born baby nu room ch nalai da...🤗
ਵੈਰੀ ਨਾਈਸ ਵੀਡੀਓ 🙏❤🙏
Waheguru ji cute baby 🍼❤️🥰👌🙏🏻
ਵਿੱਕੀ ਭਾਜੀ ਕਾਕੇ ਨੂੰ ਠੰਡ ਤੋ ਬਚਾਕੇ ਰੱਖਣਾ ਨਾਲੇ ਹਵਾ ਵਿਚ ਨਾ ਨਹਾਉਣਾ ਕਾਕੇ ਨੂੰ ਤੇ ਪ੍ੀਤੀ ਦੀਦੀ ਨੂੰ ਦੀਦੀਜੀ ਸਿਲੇ ਵਿਚ ਖਿਆਲ ਰੱਖਣਾ ਅਸੀ ਸਿਲੇ ਵਿਚ ਆਪਣੇ ਖਿਆਲ ਨਹੀਂ ਰੱਖਦੇ ਬਾਅਦ ਵਿਚ ਪਤਾ ਲੱਗਦਾ ਪਰ ਤੁਹਾਡਾ ਪਰਿਵਾਰ ਤੁਹਾਡਾ ਤੇ ਕਾਕੇ ਦਾ ਬਹੁਤ ਖਿਆਲ ਰੱਖਦਾ ਹੈ
Sahib jeet nu andar nvaa karo thand na lag je bhut bhut sambal ke rakhaea karo my baby 🥰🥰🥰🥰😘❤
Congratulations 🎊 bhai bht cute baby hai
ਦੇਸੀ ਘਿਓ ਦੇ ਵਿੱਚ❤️ਜਮੈਣ ਲੋਂਗ ਹਿੰਗ ਤੇ ਮੇਂਥੇ ਨਾ ਕਿ ਕਾੜ ਲਓ ਉਸ ਘਿਓ ਨੂੰ ਨਵਾਂ ਕੇ ਬੱਚੇ ਦੀ ਛਾਤੀ ਤੇ ਮਲ ਦਿਆਂ ਕਰੋ ਇਸ ਨਾਲ ਬੱਚੇ ਨੂੰ ਠੰਡ ਨਹੀਂ ਲੱਗਦੀ
okkk ggg
Kine time da beby hoye te g one year old beby aa lga sekde aa
gurmehar sachi bohat sweet hai 😊
Bhut wadia vlog c..( baki camera vgera hje veer ji thoda time bache toh door rakho).. baki sari family bhut wadia .. wadia lgda sare ik duje da sath dinde 😇👌
Gurmeher nu shoes wear krvaao koin k weather change ho reha winter a gai so be aware Sandeep ji
Kawaljot veera kina payar karde sahib jeet nu🥰🥰
God bless u putt I love you all family members ❤🙏
Etni pyari gudiya manopyari
Waheguru bless you all🙏
Shibjeet putt god bless you
Sahibjit di dadi ta bohu khush hai hun .
Saibhjit so cute putt♥️♥️
Love u Maher God bless you
Sarea dia mammi ji ehojahia hon god bless you sahibjeet Singh
Waheguru ji mehar karan sareya te Love you all family members ❤️❤️❤️
God bless you
Wao kina sohna babu
Bache kol gurbani laya karo ji
Vicky paji बहुत-बहुत Mubarak ka Priti Tanu
God bless you all family members
Moto so cute sis nu t vse bhut chaaa hunda bro d
Room heater la k naha lya kro thand hndi ander ta
ਸਿਆਣਿਆ ਸੱਚ ਹੀ ਕਿਹਾ ਕੇ ਤੁਹਾਡੇ ਵਰਗੇ ਕਿਸੇ ਬਦ- ਦਿਮਾਗ ਟੱਬਰ ਦੇ ਹੱਥ ਬੈਟਰੀ ਆ ਗਈ ਤੇ ਉਨਾ ਪਤੰਦਰਾ ਜਗਾ ਜਗਾ ਕੇ ਜਿੰਨਾ ਚਿਰ ਸੈਲ ਡਾਉਨ ਹੋ ਕੇ ਬੰਦ ਨੀ ਉਨਾ ਚਿਰ ਉਦੇ ਉਂਗਲ ਦਈ ਗਏ । ਵਾਵਾ ਸਿਆਣੇ ਹੁੰਦੇ ਸੀ ਯਾਰ ਤੁਸੀ ਆ ਕਿਹੜੇ ਕੰਮਾ ਤੇ ਆ ਗਏ ਸਾਰਿਆ ਨੂੰ ਖੁਸ਼ੀ ਹੁੰਦੀ ਆ ਸਮਝ ਸਕਦਾ ਮੈ ਪਰ ਆ ਕੰਮ ਪਹਿਲੀ ਵਾਰ ਦੇਖੇ ਹੁਣ ਨਹਾ ਲਿਆ , ਹੁਣ ਹੱਗ ਲਿਆ, ਹੁਣ ਮੂਤ ਲਿਆ , ਏਹ ਵੇਖਦਾ ਕਿਵੇ ਆ , ਏਨੇ ਉਂਗਲ ਫੜ ਲਈ , ਹੁਣ ਹਸਪਤਾਲ ਤੋ ਤੁਰ ਪਏ , ਹੁਣ ਘਰੇ ਆ ਗਏ । ਥੋੜਾ ਬਹੁਤ ਸ਼ਰਮ ਨੂੰ ਹੱਥ ਮਾਰੋ ਯਾਰ । ਜਦੋ ਬੰਦੇ ਕੋਲ ਨਵਾ ਨਵਾ ਪੈਸਾ ਆਵੇ ਉਦੋ ਲਾਹ ਕੇ ਕਿੱਲੀ ਤੇ ਟੰਗ ਦਿੰਦਾ ਬੰਦਾ । ਦੋ-ਚਾਰ ਗੱਲਾ ਬਾਰੇ ਵਿਚਾਰ ਕਰਨੇ ਸੀ ਨੰਬਰ ਲਿਭਦਾ ਰਿਹਾ ਮੈ ਤੁਹਾਡਾ ਜੇ ਕਿੱਸੇ ਕਹੀ ਗੱਲ ਸ਼ੱਕ ਹੋਵੇ ਤਾ ਕੈਮੇਂਟ ਦਾ ਜਵਾਬ ਜਰੂਰ ਦਿਆ ਜੇ
Bahot bahot vadia ji waheguru ji thik rakhn geh🙏🙏♥️♥️
Sandeep ji baby nu indoor nhaya kro .thand ho gyi aa hun.woolen de kpde upeu paa dia kro .jdo garmi hoye ta la dio.pehli thand hai dhyan rakho plz.hoshiarpur.
Chote baby nu hva nai pain deni chahidi.. andr ee nhayi da..kpde chahe ghat pao par kambal nal cover kr k rkho hamesha
So good bath had his bibis feet in to amazing