ਭਾਰਤ ਵਾਪਸ ਆ ਗਏ ਰਾਘਵ ਚੱਢਾ ! ਆਉਂਦੇ ਹੀ ਪਹੁੰਚੇ CM ਦੀ ਰਿਹਾਇਸ਼ 'ਤੇ, ਗੈਰ-ਮੌਜੂਦਗੀ 'ਤੇ ਉਠੇ ਸੀ ਕਈ ਸਵਾਲ !

Поділитися
Вставка
  • Опубліковано 17 тра 2024
  • ਭਾਰਤ ਵਾਪਸ ਆ ਗਏ ਰਾਘਵ ਚੱਢਾ !
    ਆਉਂਦੇ ਹੀ ਪਹੁੰਚੇ CM ਦੀ ਰਿਹਾਇਸ਼ 'ਤੇ
    ਗੈਰ-ਮੌਜੂਦਗੀ 'ਤੇ ਉਠੇ ਸੀ ਕਈ ਸਵਾਲ !
    #raghavchadha #cmkejariwal #aamaadmiparty #punjabnews #latestnews #oneindiapunjabi
    ਸੰਸਦ ਮੈਂਬਰ ਰਾਘਵ ਚੱਢਾ ਵਿਦੇਸ਼ ਤੋਂ ਪਰਤ ਆਏ ਹਨ ...ਦਿੱਲੀ ‘ਚ ਸਿਆਸੀ ਤਾਪਮਾਨ ਵੀ ਕਾਫੀ ਵਧ ਗਿਆ ਹੈ। ਰਾਘਵ ਚੱਡਾ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਦੇਖਿਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਰਾਘਵ ਚੱਡਾ ਕਈ ਮਹੀਨਿਆਂ ਤੋਂ ਭਾਰਤ ‘ਚ ਨਹੀਂ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਅੱਖਾਂ ਦਾ ਇਲਾਜ ਚੱਲ ਰਿਹਾ si ਰਾਘਵ ਚੱਢਾ ਬ੍ਰਿਟੇਨ ਵਿੱਚ ਅੱਖ ਦੀ ਸਰਜਰੀ ਹੋਈ ਸੀ। , ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ ਰਹਿਣਾ ਪਿਆ। ਹੁਣ ਉਹ ਭਾਰਤ ਪਰਤ ਆਏ ਹਨ। ਅਦਾਕਾਰਾ ਪਰਿਣੀਤੀ ਚੋਪੜਾ ਨਾਲ ਵਿਆਹ ਤੋਂ ਬਾਅਦ ਹੀ ਉਹ ਭਾਰਤੀ ਰਾਜਨੀਤੀ ਤੋਂ ਗਾਇਬ ਸੀ। ਪਰ ਜਿਵੇਂ ਹੀ ਉਹ ਭਾਰਤ ਪਰਤਿਆ ਤਾਂ ਉਹ ਸਿੱਧਾ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ।ਉਨ੍ਹਾਂ ਦੇ ਵਿਦੇਸ਼ ਜਾਣ ਮਗਰੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਦੌਰ ਸਰਗਰਮ ਰਿਹਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਰਾਘਵ ਚੱਢਾ ਦੀ ਗ਼ੈਰਹਾਜ਼ਰੀ ਕਾਰਨ ਸਵਾਲ ਖੜ੍ਹੇ ਹੋ ਰਹੇ ਸਨ।। ਹਾਲਾਂਕਿ ਆਮ ਆਦਮੀ ਪਾਰਟੀ ਇਸ ਮਾਮਲੇ 'ਤੇ ਚੁੱਪ ਰਹੀ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਹਨ।ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਨੇ ਜਾਣਕਾਰੀ ਦਿੱਤੀ ਸੀ ਕਿ ਰਾਘਵ ਚੱਢਾ ਨੂੰ ਅੱਖ ਦੀ ਜਟਿਲ ਸਮੱਸਿਆ ਹੈ। ਬ੍ਰਿਟੇਨ ਵਿੱਚ ਉਹ ਅੱਖ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੀ ਅੱਖ ਦੀ ਸਮੱਸਿਆ ਕਾਫੀ ਗੰਭੀਰ ਹੈ ਤੇ ਉਨ੍ਹਾਂ ਨੂੰ ਦੇਖਣ ਵਿੱਚ ਸਮੱਸਿਆ ਆ ਰਹੀ ਹੈ। ਇਲਾਜ ਕਰਵਾ ਕੇ ਰਾਘਵ ਚੱਢਾ ਵਾਪਸ ਆਉਣਗੇ।

КОМЕНТАРІ • 3