Punjab ch sab ton pyara Banda gurdas maan hi hai.. main te Kenda haan jerha gurdas nu Pyar nu nai karda... Oh punjabi NAHI infact ko Ashanti felaun Wala Banda hai...
I can say with confidence that from the time of Gurdas Maan sahab till now no singer can compete with him. He is such a Kohinoor who is only with India
Lovely! I followed Shivangi Joshi and came here , and it was so worth it. ❤ Hearing the legendary Gurudas Ji’s voice is beyond satisfying. And of course, Shivangi Joshi’s dance in the MV is a treat to watch-she looks as gorgeous as always.
Love from Pakistan 🇵🇰 Lahore, All time favourite Legendary Singer Sir Gurdas Maan, Sacha Sur. Bhut bhut pyar or respect for Gurdas Maan sahb heart touching soulful voice Punjab di Shan, Allah pak apko khush rakhy Aameen. Regards, Yasir Abbas...
Thank you sir, itna acha song bnane ke liye. Aaj bhi wahi jaadu hai apki voice mein. Really old time yaad aa gya. God bless you sir, you are the best..... Apki awaaz Dil ko sukoon deti h
44 years ago Gurdas Maan started his musical journey with Dil Da Mamma Hai in 1980, till today he rocks with simple heart touching lyrics with his great voice. Great Gurdas Maan. I admire and love him for his golden musical journey. Lone Panjaabi star still keeps the Panjaabi culture and love alive. Love You Gurdas Maan and Love You Sidhu Moosewala ❤️🙏
SHIVANGI's stunning look and captivating dance moves in this music video are a treat to watch!🥹🫶 Her aura and presence shine through in every frame, making the video even more enchanting! The soothing melody complements her performance perfectly, and she absolutely nails it!🥹✨🫶🌙
Pta nai eh awaj sun ke kyu emotional jiha ho janda, te apni virasat te maan mehsoos hon lag janda ke Maan saab sadi virasat da hissa hai. Tuci lambi te tandrusti wali umar bhogo kyuki sadi aan wali peedi nu v tuci apne mithe geeta nal khush karna.
Amazing the song is so perfect. The dance beats and everything is so perfect specially the lagend and the queen of itv became it more special. I love the song. Thank you Gurdas sir for this masterpiece ❤❤
Anyone here gurdass maan fan..😊
Yes
Always rahage Gurdas maan g de fan❤
Gurudas Maan Saab का Fan कौन नहीं है?😊
मान साहब का तो सारा जहां फैन हैं छोटे 😄
Here's all are Gurdas maan fan😊
ਗੁਰਦਾਸ ਮਾਨ ਸਾਹਬ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤
Punjab ch sab ton pyara Banda gurdas maan hi hai.. main te Kenda haan jerha gurdas nu Pyar nu nai karda... Oh punjabi NAHI infact ko Ashanti felaun Wala Banda hai...
Maan saab 🙌🙌🙌 Amazing lyrics ❤❤❤
I can say with confidence that from the time of Gurdas Maan sahab till now no singer can compete with him. He is such a Kohinoor who is only with India
❤ ਲਖਾਂ ਰੁਪਏ ਦੇ ਬੋਲ ਨੇ ਤੁਹਾਡੇ ਤੇ ਕਰੋੜਾਂ ਦਾ ਇਹ ਗੀਤ, ਅਰਬਾਂ ਖਰਬਾਂ ਦੀ ਅਵਾਜ਼ ਏ ਤੇ ਮਾਨ ਸਾਹਬ ਕੋਈ ਨਾ ਤੁਹਾਡੀ ਰੀਸ ❤ ਜੀਉਂਦੇ ਵਸਦੇ ਰਹੋ ਪੰਜਾਬੀਓ
❤❤❤❤❤❤
@@MukhtiarSingh-v4qbk was nmppp
ਸਹੀ ਕਿਹਾ
ਧੰਨਵਾਦ ਜੀ 🙏
❤❤ll❤. 🎉
ਮਾਨ ਸਾਬ ਆਵਾਜ ਸੁਣਕੇ ਇਦਾਂ ਲੱਗਦਾ ਜਿਵੇਂ ਪੰਜਾਬ ਗਾ ਰਿਹਾ ਹੋਵੇ ❤
Ena Sona comment par k dil khus ho gya❤❤
❤❤❤
osm😍
favrt singer ❤❤
ਪੰਜਾਬ ਦੀ ਸ਼ਾਨ❤
ਬਾਬਾ ਬੋਹੜ ਗੁਰਦਾਸ ਮਾਨ ❤
67 ਸਾਲ ਦੀ ਉਮਰ ਵਿੱਚ ਵੀ ਮਾਨ ਸਾਹਿਬ ਦਾ ਕੋਈ ਤੋੜ ਨਹੀਂ। ਅੱਜ ਵੀ ਉਹਨਾਂ ਦੀ ਆਵਾਜ਼ ਪਹਿਲਾਂ ਵਰਗੀ ਹੈ ਅਤੇ ਉਮਰ ਵਧਣ ਦੇ ਨਾਲ ਉਹ ਹੋਰ ਵੀ ਜਵਾਨ ਹੁੰਦੇ ਜਾ ਰਹੇ ਹਨ । ਬਹੁਤ ਸਾਰਾ ਆਦਰ ਮਾਣ ਗੁਰਦਾਸ ਮਾਨ ਸਾਹਿਬ ਲਈ🙏🙏🙏🙏
57 oh veer 67 kitho bnati tu
ਬਹੁਤ ਹੀ ਸੋਹਣਾ ਗੀਤ.. ਗੁਰਦਾਸ ਮਾਨ ਦੇ ਗੀਤਾਂ ਵਾਲਾ ਪੁਰਾਣਾ ਦੌਰ ਯਾਦ ਆ ਗਿਆ ਗੀਤ ਸੁਣਕੇ..❤❤
The way SHIVANGI owns the screen with her presence is incredible! 💥 She's a true performer and a gifted artist🙌🔥 keep shinning bright my love🤍🤍🤍🤍
best song
Tu kon ha😅😅😅
Whtt about gurdaas maan?
ਵਾਹ ਜੀ ਵਾਹ ਮਾਨ ਸਾਬ ਕਿਆ ਬਾਤ ਆ ਜੀ,, ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ ਕੁਦਰਤ ਹਮੇਸ਼ਾਂ ਹੀ ਕਾਇਮ ਰੱਖੇ ਮਾਨ ਸਾਬ ਜੀ ਨੂੰ ❤❤❤
ਜੁੱਗ ਜੁੱਗ ਜੀਉ ਮਾਨ ਸਾਹਿਬ ❤❤ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਲੰਬੀ ਉਮਰ ਬਕਸ਼ੇ ❤❤
Jind jaan baba gurdas maan bht bht Mubaraka ♥️ sari team nu 📿😊♥️
ਜਿਉਂ ਜਿਉਂ ਬੋਹੜ ਵੱਡਾ ਹੁੰਦਾ ਹੈ ,ਛਾਂ ਵੀ ਵਧੇਰੇ ਸੰਘਣੀ ਹੋ ਜਾਂਦੀ ਹੈ❤❤❤
ਕਿਆ ਸੋਹਣੀ ਗੱਲ ਕੀਤੀ
supb❤
This is sift
@@Simplegirl111-111ر
ਮਾਨ ਸਾਬ... ਜੋ ਠੰਡੀ ਛਾਂ ਬੋਹੜ ਦੀ ਸਕੂਨ ਦਿੰਦੀ ਆਂ..
ਉਸੇ ਤਰਾਂ ਆਪ ਦੇ ਗਾਣੇ ਸੁਣ ਕੇ ਦਿਲ ਨੂੰ ਸਕੂਨ ਮਿਲਦਾ..
ਮਾਨ ਇਕ ਹੀ ਹੈ,
ਇਕ ਹੀ ਰਹੇ ਗਾ,
ਨਾ ਕੋਈ ਹੋਣਾ ਤੇ ਨਾ ਹੀ ਜੰਮਣਾ ❤❤❤
❤
Absolutely right
Lovely! I followed Shivangi Joshi and came here , and it was so worth it. ❤ Hearing the legendary Gurudas Ji’s voice is beyond satisfying.
And of course, Shivangi Joshi’s dance in the MV is a treat to watch-she looks as gorgeous as always.
Same here
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਹੈ
ਪੰਜਾਬ ਦੀ ਸ਼ਾਨ ਗੁਰਦਾਸ ਮਾਨ ਸਾਬ ਜੀ ❤
ਜੀਓ ਬਾਬਾ ਬੋਹੜ ❤
ਅੱਜ ਕੱਲ ਤਾ ਸਿੰਗਰ ਕੈਨੇਡਾ ਅਮਰੀਕਾ ਜਾ ਕੇ shoting ਕਰਦੇ ਆ ਪਰ ਗੁਰਦਾਸ ਮਾਨ ਸਾਬ ਨੇ ਪੰਜਾਬ ਦੇ ਪਾਰਕ ਵਿੱਚ ਹੀ ਕਿੰਨੀ ਸੋਹਣੀ ਵੀਡੀਓ ਬਣਾ ਦਿੱਤੀ ਤਾ ਹੀ ਕਹਿੰਦੇ ਕੇ ਪੁਰਾਣੀ ਸਿੰਗਰ ਤੇ ਓਹਨਾ ਦੇ ਗਾਣੇ ਸਦਾ ਬਹਾਰ ਆ
ਇਹ ਆਪ ਕਿਉਂ ਨਹੀਂ ਪੰਜਾਬ ਚ ਰਹਿੰਦਾ ਇਹ ਦੱਸੀ ਘੁਸੇਦਾਸ
ਕਿਉਂਕਿ ਤੇਰੇ ਵਰਗੇ ਘੁੱਸੇ ਬਹੁਤੁ ਆ ਤਾਂ ਨੀ ਰਹਿੰਦਾ
😂😂
@@deep-love7023😂😂😂😂god answer
@@deep-love7023😂😂 ਆਹ ਮਾਰੀ ਨਫ਼ਰਤੀ ਟੋਲੇ ਦੇ ਹੱਡ ਤੇ
Love from Pakistan 🇵🇰 Lahore, All time favourite Legendary Singer Sir Gurdas Maan, Sacha Sur. Bhut bhut pyar or respect for Gurdas Maan sahb heart touching soulful voice Punjab di Shan, Allah pak apko khush rakhy Aameen.
Regards, Yasir Abbas...
Punjab da Legend Gurdas Maan ❤️❤️❤️❤️❤️❤️❤️❤️❤️❤️❤️
Shivangi joshi ko pyaar karne wale like karo ❤❤❤😊
: the girl is cute but I am here for gurdas maan ji he is a legend and the girl new in the Industry
Ye kaisa mv hai shivangi ne eske bare me ak bar v nhi bola or poster me pic tak nhi hai video v safh nhi hai
Muja pyar krna bala muja like kro❤
@@putul9587because more famous is actually singer in it
ਬਹੁਤ ਹੀ ਖੂਬਸੂਰਤ ਅਲਫਾਜ਼, ਆਞਾਜ਼, ਅੰਦਾਜ਼,
ਜੁਗ ਜੁਗ ਜੀਞੇ ਮਾਣਾ
ਮਾਣ ਪੰਜਾਬੀ ਬੋਲੀ ਦਾ ❤
ਬਹੁਤ ਬਹੁਤ ਮੁਬਾਰਕਾਂ ਪੁਰੀ ਟੀਮ ਨੂੰ
ਸਦਾ ਚੜ੍ਹਦੀ ਕਲਾ ਦੀ ਅਰਦਾਸ 🤲🙏
❤❤❤
❤
❤
Shivangi fans kaha ho ❤❤❤❤✋
ਮੈਂ ਫ਼ੈਨ ਹਾਂ ਓਸ ਦਾ ਜਿਸ ਨੇਂ ਗਾਇਕੀ ਦੀ ਇਬਾਦਤ ਕਰ ਕੇ ਆਪਣੇ ਆਪ ਨੂੰ ਇਥੋਂ ਤੱਕ ਪੋਚਾਯਾ ਆ❤❤❤❤❤❤love from Haryana ❤❤❤
Me from haryana
Bahut vadia ❤gurdas maan ji best 👌 shivagi looking beautiful in punjabi suit..❤
All tym favorite gurdas maan ji sir ❤❤❤❤
Shivangi❤❤
With our legend Gurdass Mann saab❤❤
❤
❤❤❤
ਨਾ ਕੋਈ ਹੈਗਾ ਨਾ ਕੋਈ ਹੋਣਾ ਗੁਰਦਾਸ ਵਰਗਾ💯
ਕੋਈ ਨਹੀ ਜੰਮ ਸਕਦਾ
ਗਾਇਕੀ ਆ ਹੁੰਦੀ ਹੈ,, ਕਿੰਨੀ ਸੋਹਣੀ ਲਿਖਤ ਹ,,, ਐਲਬਮ ਉਸ ਤੋਂ ਵੀ ਸੋਹਣੀ ਪਰਿਵਾਰ ਚ ਬੈਠ ਕੇ ਦੇਖ ਸੁਣ ਸਕਦੇ ਹਾਂ,,,
ਬਾਬਾ ਮਾਨ ਬੜਾ ਵਿਦਵਾਨ,,, ਕਵੀ ਹੈ ਅਸਲੀ,,, ਮੇਰਾ ਪੀਰ ਸੁਣਾਉਂਦਾ ਹੀਰ ਵਜਾਉਂਦਾ ਡਫਲੀ ❤❤❤❤❤ Love u Baba ji 💞
ਬਿਲਕੁਲ ਸਹੀ । ❤❤
❤❤❤
ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦਾ ਸਫ਼ਰ ਮਾਨ ਸਾਹਿਬ ਨੇ ਇਸ ਗੀਤ ਵਿੱਚ ਬਾਖੂਬੀ ਦਰਸਾਇਆ ਹੈ।ਇੰਝ ਲੱਗਦਾ ਹੈ ਜਿਵੇਂ ਇਹ ਗੀਤ ਜੀਵ ਆਤਮਾ ਪਰਮਾਤਮਾ ਲਈ ਗਾ ਰਹੀ ਹੋਵੇ।
ਬਿਲਕੁੱਲ
Maan sir 🙏....tussi great ho......first punjabi singar jinko chote se suna.........beautiful voice...soul full lyrics....🙏👏.....sir aapka 🕺Dance 😇
ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਮਾਨ ਸਾਬ❤
The living legend , Gurdass Maan Sir ❤❤❤ I wish to meet him at least once in my life
Shivi's smile hayyy❤❤❤❤❤❤❤❤❤❤❤❤❤❤❤❤❤❤❤
Living Legend Gurdas Maan ❤
ਬਹੁਤ ਹੀ ਖੂਬਸੂਰਤ ਅੰਦਾਜ਼, ਲਫ਼ਜ਼, ਅਦਾਕਾਰੀ ਅਤੇ ਗੀਤ।
Gurdas Maan ji -
‘The Legend’
ਗੁਰਦਾਸ ਮਾਨ ਪੰਜਾਬੀਆਂ ਦੀ ਸ਼ਾਨ ❤❤❤❤❤
Two superstar and legend came together. Shivangi Joshi and Gurdas Maan sir proud of India nice song
my favourite
ਮਾਨ ਸਾਬ ਜਲਦੀ ਪੂਰੀ ਐਲਬਮ ਰਿਲੀਜ਼ ਕਰਦੋ
ਬਹੁਤ ਬੇਸਬਰੀ ਨਾਲ਼ ਇੰਤਜ਼ਾਰ ਹੈ।
Birjkishor
Kamal
Etawa,up,
Any here gurdas man❤❤❤
ਰੂਹ ਨੂੰ ਸਕੂਨ ਸੁਣਾ ਗਾਣਾ ਗੁਰਦਾਸ ਦਾ ❤
ਸੋਨੇ ਤੇ ਸੁਹਾਗਾ ਓਤੋਂ ਨਚਨਾ ਜਨਾਬ ਦਾ🙌
❤🙏
🙌
Jeeeyooo
❤❤
ਬਹੁਤ ਵਧੀਆ ਗੀਤ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਮਾਨ ਸਾਬ੍ਹ ਜੀ ਨੂੰ
Shivangi is cutest❤
ਇਸ ਤਰ੍ਹਾਂ ਦੇ ਗੀਤਾ ਦੀ ਜ਼ਰੂਰਤ ਹੈ ਸਾਡੇ ਸਮਾਜ ਨੂੰ ਬਹੁਤ ਵਧੀਆ ਗੀਤ।
Thank you sir, itna acha song bnane ke liye. Aaj bhi wahi jaadu hai apki voice mein. Really old time yaad aa gya.
God bless you sir, you are the best..... Apki awaaz Dil ko sukoon deti h
ONE LEGEND FOR ALL GENRATIONS ਜਨਾਬ ਗੁਰਦਾਸ ਮਾਨ ਸਾਹਬ ਜੀ
Punjab de super hero. Real singer 🙏🙏🙏🙏🙏❤️❤️❤️❤️❤️
Kya likht aa te kini khobsurati nal gaya maan saab ne kmaal kr dita 👌👌👌👌👌❤️❤️❤️❤️❤️
Finally intezaar khatam hua ❤❤❤shivi looking gorgeous 🥰🥰🥰🥰🥰🥰🥰🥰 I'm biggest fan of shivangi❤❤❤❤❤❤
Gurdasman Punjab di shan❤❤❤💫💫💫✨✨🫶🏻🫶🏻
ਵਾਹ ਜੀ ਵਾਹ ਮਾਨ ਸਾਹਿਬ ਕਿਆ ਬਾਤਾਂ । ਬਹੁਤ ਹੀ ਖੂਬਸੂਰਤ ਗੀਤ, ਬਹੁਤ ਹੀ ਖੂਬਸੂਰਤ ਫਿਲਮਾਂਕਣ, ਬਹੁਤ ਹੀ ਖੂਬਸੂਰਤ ਅਲਫਾਜ਼, ਬਹੁਤ ਹੀ ਖੂਬਸੂਰਤ ਪੇਸ਼ਕਾਰੀ। ਜੀਓ ਮਾਨ ਸਾਹਿਬ ਦਿਲੋਂ ਦੁਆਵਾਂ। ਹਮੇਸ਼ਾਂ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ❤❤❤❤🌹🌹👍
Shivangi’s dance👌🏻♥️
ਬਹੁਤ ਟੇਮ ਬਾਦ ਵਧੀਆ ਗੀਤ ਸੁਣਿਆ ❤❤
The legendary Gurdas Maan Saab! Rab chardikala te tandrusti bakshey ❤️❤️
Hayee shivi di kitni pyari lag rhi hai Punjabi look e ❤❤❤❤😍😍😍🥰🥰🥰
ਜੀਓ ਬਾਬਾ ਜੀ ਹਜਾਰ ਸਾਲ ❤❤..ਪੰਜਾਬੀ ਗਾਇਕੀ ਦਾ ਬਾਬਾ ਬੋਹੜ "ਗੁਰਦਾਸ ਮਾਨ" ❤❤
44 years ago Gurdas Maan started his musical journey with Dil Da Mamma Hai in 1980, till today he rocks with simple heart touching lyrics with his great voice. Great Gurdas Maan. I admire and love him for his golden musical journey. Lone Panjaabi star still keeps the Panjaabi culture and love alive. Love You Gurdas Maan and Love You Sidhu Moosewala ❤️🙏
plz edit Dil da mamla hai!!!
Sidhu Moosewala kitho aagaya ???
So charismatic i will label him Elvis Presley of Punjab..good looks good voice and humble person sending him loads of blessings from Pakistan
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Shivangi did a fabulous job as always ❤ . She is looking so beautiful in this Punjab attire. Lots of love❤
SHIVANGI's stunning look and captivating dance moves in this music video are a treat to watch!🥹🫶 Her aura and presence shine through in every frame, making the video even more enchanting! The soothing melody complements her performance perfectly, and she absolutely nails it!🥹✨🫶🌙
ua-cam.com/video/10xahPLVobE/v-deo.htmlsi=93GE-bioIc7qEoVN
Ni tu lana rose 🌹🔥
I love
His voice Hits Different 🔥🔥🔥Smooth, killer, Simple 👌👌👌👌👌👌 Amazing Singer 💕💕💕💕❤️❤️❤️❤️❤️❤️
Anyone here Shivangi Joshi fan..❤❤❤❤❤❤😊😊😊😊😊😊😊
❤❤❤❤
ਖੂਬਸੂਰਤ ਅਲਫਾਜ, ਖੂਬਸੂਰਤ ਅੰਦਾਜ਼, ਖੂਬਸੂਰਤ ਫਿਲਮਾਕਣ, ਤੱਪਦੀ ਗਰਮੀ ਵਿੱਚ ਠੰਡੀ ਹਵਾ ਦਾ ਬੁੱਲਾ
Shivangi Joshi (Shivi) ❤️😘😇
haye oye Rabba ikko maan ਇੱਕੋ ਬੱਸ ਪੰਜਾਬ ਦਾ ਮਾਨ।।।। ਕਲਾਕਾਰਾਂ ਚੋ ❤❤❤❤❤❤ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ
Love u shivangi joshi di boat sona km kita tuc sade punjabi ch aa k
Voice of Gurdass maan ❤ Heartly
🙏🏼ਪੰਜਾਬ ਤੇ ਪੰਜਾਬੀਅਤ ਦੇ ਮਾਨ “ਗੁਰਦਾਸ ਮਾਨ ਸਾਹਬ ਜੀ ਨੇ ਆਪਣੀ ਜਿੰਦਗੀ ਦਾ ਬਹੁਤ ਵੱਡਾ ਸਮਾਂ ਪੰਜਾਬ ਤੇ ਪੰਜਾਬੀਅਤ ਨੂੰ ਦੇ ਦਿੱਤਾ ।
ਅਸੀ ਅਰਦਾਸ ਕਰਦੇ ਹਾਂ ਕਿ ਮਾਨ ਸਾਹਬ ਚੜਦੀ ਕਲਾ , ਹੱਸਦੇ-ਵੱਸਦੇ , ਤੰਦਰੁਸਤ ਰਹਿਣ । ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ।
“ਮੈ ਸੁਣਿਆ ਗਹਿਣੇ ਤਾ ਬਹੁਤ ਹੁੰਦੇ ਆ ਪਰ ,,,’ ਕੋਹੀਨੂਰ’ ਇੱਕ ਹੀ ਹੁੰਦਾ , ਬੱਸ ਉਹ ਹੈ “ਗੁਰਦਾਸ ਮਾਨ “🙏🏼
Very true 👍
Gurdas sir - jo apne desh ka nhi ho saka, vo kisi ka nhi ho skta . Superb line❤
ਬਹੁਤ ਸੋਹਣਾ ਗੀਤ ਗਾਇਆ ❤🙌🙌🙌
ਬਹੁਤ ਸੋਹਣਾ ਗੀਤ ਗਾਇਆ ❤❤❤
ਜਿਉਂਦੇ ਰਹੋ ਮਾਨ ਸਾਹਿਬ ,ਆਪਣੇ ਸਰੋਤਿਆਂ ਦੀ ਝੋਲੀ ਵਿੱਚ ਇੰਝ ਹੀ ਕੋਹਿਨੂਰ ਹੀਰੇ ਵਰਗੇ ਆਪਣੇ ਗੀਤ ਪਾਉਂਦੇ ਰਹਿ।
Maan saab di avaj sunky dil nu tasli hundi ha 💯
Pta nai eh awaj sun ke kyu emotional jiha ho janda, te apni virasat te maan mehsoos hon lag janda ke Maan saab sadi virasat da hissa hai. Tuci lambi te tandrusti wali umar bhogo kyuki sadi aan wali peedi nu v tuci apne mithe geeta nal khush karna.
SHIVANGI's aura is just mesmerizing! ✨ She has this incredible presence that draws you in and makes you watch her in awe! 🤩🥹♥️✨🤍🦋🌸💓
ਪੰਜਾਬ ਦਾ ਮਾਣ ਗੁਰਦਾਸ 🙏🏻🙏🏻🌺🌺💐💐🇮🇳🥰
LirycsSingig ActingofBothShivangi& Mansir.Superb❤❤❤❤❤
Shivi's dance ❤❤
Pride of Punjab “GURDAS MAAN”👌🏻🌹
Long live Gurdas Maan ji. What a voice, lyrics. Kudos for Shivangi also.
गुरदास मान जी तुम इसी धुन के ऊपर अमर हो जाओ
ਸਾਫ਼ ਸੁਥਰੀ ਗਾਇਕੀ ਵੀਡਿਓ ਤੇ ਗੀਤ ਸਿਰਫ਼ ਗੁਰਦਾਸ ਮਾਨ ਸਾਹਿਬ ਹੀ ਕਰ ਸਕਦੇ ਆ ❤
Love you baba Gurdas maan g ❤
ਗੁਰਦਾਸ ਮਾਨ ਪੰਜਾਬ ਦੀ ਸ਼ਾਨ ❤❤❤❤❤
Sadke jayiye maan saab de rab chardiyan kalaan bakshe 🙏🏻❤️
Amazing the song is so perfect. The dance beats and everything is so perfect specially the lagend and the queen of itv became it more special. I love the song. Thank you Gurdas sir for this masterpiece ❤❤
Shivi ❤❤❤❤❤❤❤
ਵਾਹ ਬਾਬਾ ਬੋਹੜ, ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ।
Gurdas maan saab ji twade bool mishri vangu h jddo sunde haan bhot hi sukkon milda h dil nu🥰❤️
SHIVANGI looking absolutely stunning in this music video! 😍 Her dance moves are so graceful and captivating!😍✨🤍 My star girl💫
I love
Only one Jindjaan Gurdas Maan Saab ❤
Wha ji wha kush nahi es uper jug jug jeo Maan saab Dil nu skoon milda eda de song suk k jeo
ਮਹਿਕਦੇ ਗੁਲਾਬ ਵਾਂਗ ਖੂਸਬੋਆਂ ਵੰਡਦਾ ਗੁਰਦਾਸ ਮਾਨ ਜੀ ਦਾ ਇਹ ਗੀਤ ।
Maan Saab ❤ Reall Legend ❤
Wah Ji Wah Kya Battan Babeo Jeeyo ❤
Shivangi di so pretty ❤❤
Sadi Shaan
Sada Baba Gurdas Maan
Love you Baba ji ❤
Her expressions, her eyes, her smile - everything is just so captivating! 😍 SHIVANGI's a true performer! 🔥🙌
ਬਹੁਤ ਹੀ ਸੋਹਣੀ ਲਿਖਤ,
ਬਹੁਤ ਸੋਹਣੀ ਪੇਸ਼ਕਾਰੀ,
ਬਾਕਮਾਲ ਅਵਾਜ਼। ❤
😅😅😅😊😊😊😊😊😊😊😊😊