ਝੱਕਰੀ ਦੇ ਵਰਤ | jhakri ke vart | new punjabi movies 2024 | punjabi short videos

Поділитися
Вставка
  • Опубліковано 26 жов 2024

КОМЕНТАРІ • 167

  • @tarnveerkuthala8762
    @tarnveerkuthala8762 2 дні тому +22

    ਤਰਨ ਕੁਠਾਲਾ ਸੱਚ ਮੁੱਚ ਵੀਡੀਓ ਬਹੁਤ ਵਧੀਆ ਲੱਗੀ ਝੱਕਰੀ ਦਾ ਵਰਤ ਔਲਾਦ ਲਈ ਹੁੰਦਾ ਹੈ ਨਾ ਕੇ ਕੇਵਲ ਮੁੰਡੇ ਲਈ ਮੁੰਡੇ ਵਾਲਿਆਂ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਅੱਜ ਤਾਂ ਕੁੜੀਆਂ ਚੰਨ ਤੇ ਪਹੁੰਚ ਗਈਆਂ ਆਪਾ ਅਜੇ ਵੀ ਪੁਰਾਣੀ ਦੁਨੀਆਂ ਵਿੱਚ ਰਹਿ ਰਹੇ ਆ 👍👍👍👍👍❤

  • @jaspalkaur4135
    @jaspalkaur4135 2 дні тому +39

    ਬਹੁਤ ਹੀ ਵਧੀਆ ਵੀਡੀਓ ਪ੍ਰੀਤ ਨੂੰ ਸਬਕ ਮਿਲ ਗਿਆ ਵਾਹਿਗੁਰੂ ਪੂਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਸਪਾਲ ਕੌਰ ਮਲੇਰਕੋਟਲਾ

    • @AbcKaur-y1u
      @AbcKaur-y1u День тому +2

      Daljit kaur usa shaina very good nice video
      🍅🥭🍑🍓🍋🍊🍎🫐🍐🍈🍏🍇🍑🥭🍅🍓🍎

    • @SAJJANSINGH-fv7xd
      @SAJJANSINGH-fv7xd 14 годин тому

      ❤❤ zz 😮😅 oo​@@AbcKaur-y1u

  • @sodhisurindersingh2370
    @sodhisurindersingh2370 16 годин тому +1

    Very Nice Vedio Good Acting Done by Veerpal Surinder Singh Sodhi Patiala

  • @samarsaini3323
    @samarsaini3323 2 дні тому +9

    ਧੀਆਂ ਵੀ ਪੁੱਤਾ ਬਰਾਬਰ ਹੁੰਦੀਆਂ ਨੇ ਮੈਨੂੰ ਧੀਆਂ ਬਹੁਤ ਪਿਆਰੀਆਂ ਲੱਗਦੀਆਂ ਨੇ

  • @GurmukhBrar-c7q
    @GurmukhBrar-c7q 22 години тому

    ਬਹੁਤ ਵਧੀਆ ਵੀਡੀਓ
    ਔਰਤਾ ਔਰਤ ਦੀ ਵੈਰੀ ।
    ਹੰਕਾਰਿਆ ਸੋ ਮਾਰਿਆ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @jagdishkaur9755
    @jagdishkaur9755 2 дні тому +6

    ਧੀਆਂ ਤਾਂ ਪੁੱਤਾਂ ਨਾਲੋਂ ਵੀ ਵੱਧ ਪਿਆਰ ਲੈਂਦੀਆਂ ਹਨ ਨਾਲੇ ਉਨਾਂ ਚਿਰ ਮਾਪਿਆਂ ਦੇ ਦੁਖ ਸੁਖ ਵਿਚ ਖੜਦੀਆਂ ਹਨ ਜਿਨਾਂ ਚਿਰ ਉਨ੍ਹਾਂ ਦੇ ਸਾਹ ਵਗਦੇ ਹਨ। ਧੀਆਂ ਦੀ ਰੀਸ ਕੌਣ ਕਰ ਸਕਦਾ ਹੈ!

  • @naveensatija1463
    @naveensatija1463 2 дні тому +2

    Bir pal ji ko rote huye dekh kar bahut dukh laga Bir pal ji ka dil bahut bada hai jo preet ko maaf kr diya Bir pal jee best best best best best. Naveen Satija from Ambala City

  • @RavinderKaur-bb4vi
    @RavinderKaur-bb4vi 2 дні тому +5

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉👌👌🙏🙏

  • @JugwinderPal-d3v
    @JugwinderPal-d3v 2 дні тому +4

    ਤੂੰ ਵੀ ਕਿਸੇ ਦੀ ਧੀ ਹੈ ਬਹੁਤ ਵਧੀਆ ਵੀਡਿਓ ਹੈ ਜੀ 🙏👌👌 ਤੂੰ ਸਿਫ਼ਤਾਂ ਵਾਲਾ ਕਿਹੜਾ ਕੰਮ ਕਰਦੀ ਹੈ ਇਹਨੂੰ ਵਰਤ ਨੀ ਕਹਿੰਦੇ ਕਲੇਸ਼ ਪਾਕੇ ਰੱਖਿਆ ਸਾਰੇ ਦਿਨ ਦਾ

  • @gurmeetsinghraigurmeetsing5521

    ਬਹੁਤ ਵਧੀਆ ਕੰਮ ਤੇ ਬਹੁਤ ਵਧੀਆ ਟੀਮ ਬਹੁਤ ਵਧੀਆ ਰੋਲ ਪਰ ਰੱਬ ਕਰਕੇ ਕਿਸੇ ਦੀ ਲੱਤ ਨਾ ਟੁੱਟੇ ਵਾਹਿਗੁਰੂ ਮੈਂ ਤਾਰਾ ਸਿੰਘ ਪਿੰਡ ਦੌਲੇਵਾਲਾ ਮਾਇਰ ਮੋਗਾ ਕੋਟ ਏਸੇ ਖਾ

  • @bhupindergaddu4562
    @bhupindergaddu4562 2 дні тому +2

    Very good video 👏👍 happy to bebeji is back ❤👏👏👏👏

  • @balwinderkaurbalwinder5081
    @balwinderkaurbalwinder5081 2 дні тому +1

    Bhut vadia video aa preet di acting bakamaal ho gyi balwinder Kaur malri sahib nakoder

  • @RajwinderKaur-fv1pj
    @RajwinderKaur-fv1pj День тому +1

    👌🏻👌🏻 Rajwinder ਕੈਨੇਡਾ 🇨🇦

  • @_sewak
    @_sewak День тому

    ਬਹੁਤ ਵਧੀਆ ਵਡਿਉ ਬਣਾਂਦੇ ਨੇ ਤੁਸੀਂ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ 🎉

  • @paramjeetbrar1800
    @paramjeetbrar1800 День тому

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @Bhaktiwithmahadev
    @Bhaktiwithmahadev 12 годин тому

    Very very nice video

  • @harmanbrar6045
    @harmanbrar6045 2 дні тому +4

    Bittu Brar pind bhallaiana distk Shri muktsar sahib

  • @parveenrani-lu9zv
    @parveenrani-lu9zv День тому

    veery noce vedip

  • @KeshavBaghla
    @KeshavBaghla 2 дні тому +1

    Vadiya video Keshav Baghla Alika Ratia Haryana

  • @sukhwinderkaur9732
    @sukhwinderkaur9732 2 дні тому

    ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਜੀ ਤੁਸੀ ਇਸ ਵੀਡਿਉ ਰਾਹੀ। ਬਹੁਤ ਬੁੜੀਆਂ ਪਿੰਡਾ ਚ ਹਜੇ ਵੀ ਇਸੇ ਵਹਿਮ ਚ ਜੀ ਰਹਿਆ ਉਮੀਦ ਆ ਉਹਨਾਂ ਨੂੰ ਕੁਝ ਸਿੱਖ ਮਿਲੂਗੀ ਇਸ ਤੋਂ।।
    ਪ੍ਰਧਾਨ ਕੌਰ ਜੱਜਲ ਤੋਂ।

  • @SatyaPaul-im1bp
    @SatyaPaul-im1bp 2 дні тому +2

    Good episode. All played well..Both the Babe are above all. The new girl Preeti has also well performed her role best wishes to all the members of Ghar pariwar.God bless all.

  • @kanshiramsharma2403
    @kanshiramsharma2403 2 дні тому

    Very Nice video with nice moral Kanshi Ram Sharma Village Jubbar Tehsil Kasauli District Solan Himachal Pradesh India waah waah kya baat hai

  • @Maninder_brar
    @Maninder_brar 2 дні тому +6

    ਝੱਕਰੀ ਦਾ ਵਰਤ ਔਲਾਦ ਲਈ ਹੁੰਦਾ ਨਾ ਕੇ ਸਿਰਫ ਮੁੰਡਿਆ ਲਈ,,,,,ਹਰਪ੍ਰੀਤ ਦੀਆ ਸਾਰੀਆ ਗੱਲਾਂ ਗਲਤ ਆ ਵੱਡੀ ਮੁੰਡੇ ਵਾਲੀ

    • @kirpalkaur6398
      @kirpalkaur6398 2 дні тому +1

      Hnji. ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ। ਅਗਰ ਨਾ ਵੀ ਹੋਵੇ ਦਰਾਣੀ ਜਠਾਣੀ ਦੇ ਬੱਚੇ ਵੀ ਆਪਣੇ ਹੀ ਹੁੰਦੇ, ਵਰਤ ਰੱਖ ਲੈਣਾ ਚਾਹੀਦਾ। ਰੱਬ ਝੋਲੀ ਭਰ ਦਿੰਦਾ।

    • @Maninder_brar
      @Maninder_brar 2 дні тому

      @@kirpalkaur6398 ਹਾਂਜੀ ਸਹੀ ਗੱਲ ਆ sister'

  • @santdhaliwal6224
    @santdhaliwal6224 2 дні тому +3

    ਵਹਿਮਾਂ ਭਰਮਾਂ ਪਰਦਾਫਾਸ਼ ਕਰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਵਾਹਿਗੁਰੂ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ।******* ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ

  • @KulwinderKaur-f3t
    @KulwinderKaur-f3t 2 дні тому +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🥦🌳🫛🌹🌴🥦🌳🫛🌹🌴🥦🌳🫛🌹🌴🥦🌳🫛🌹

  • @IqbalSingh-ce4nd
    @IqbalSingh-ce4nd 2 дні тому

    ਬਹੁਤ ਵਧੀਆ ਵੀਡੀਉ ਬੇਬੇ ਜੀ ਰੱਬ ਤੁਹਾਨੂੰ ਤੰਦਰੁਸਤ ਰੱਖਣ ❤

  • @RamanDeep-iq3xz
    @RamanDeep-iq3xz День тому

    Bht vadia vedio

  • @AmandeepKaur-x2j
    @AmandeepKaur-x2j День тому

    Good acting all team members ❤❤🎉

  • @SarabjitKaur-s1g
    @SarabjitKaur-s1g 2 дні тому +1

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @sukhpalhunjan8353
    @sukhpalhunjan8353 2 дні тому +1

    Preet de acting superb now ❤❤

  • @daljitpandher9096
    @daljitpandher9096 2 дні тому

    Daljit. Kaur. Usa. Shaina. Very. Very
    Very. Good. Very. Very nice video
    ❤❤❤❤❤❤❤❤❤❤❤❤❤❤

  • @Londonukk
    @Londonukk 2 дні тому +1

    ਇਹ ਵਾਂਡਿਉ ਲੋਕਾਂ ਨੂੰ ਸਿੱਖਿਆ ਦੇਣ ਲਈ ਹੈ ਇਸ ਵਿੱਚ ਕੋਈ ਗਲਤ ਨਹੀ ਨਹੀ ਸਾਰੇ team ਵਾਲੇ ਮੈਂਬਰ ਬਹੁਤ ਵਧੀਆ ਹੈ ❤

  • @sukhwindergill1092
    @sukhwindergill1092 День тому

    Very Very lovely lovely nice video ❤🙏🙏🙏🙏👌👌👍👍

  • @chamkaur4729
    @chamkaur4729 2 дні тому +2

    Nice video ji

  • @BalvirKaur-cg3gd
    @BalvirKaur-cg3gd 2 дні тому +1

    ❤❤❤❤

  • @taravtar3573
    @taravtar3573 2 дні тому

    ਬਾਈ ਲੱਛੀ ਬਿਨਾ ਨਜ਼ਾਰਾ ਹੀ ਨਹੀਂ ਆਇਆ ਵੀਡਿਓ ਦਾ ❤❤❤❤❤❤

  • @healthjourney8938
    @healthjourney8938 2 дні тому

    mnu rona aa gya😢

  • @Reetkhokhar
    @Reetkhokhar 2 дні тому

    Bottt sohne video se dil khush ho gya dekh k🤗👌🏻👌🏻👌🏻

  • @HargunMalhans
    @HargunMalhans 2 дні тому +1

    Nice 👍👍👍

  • @SantoshkaurKhadial
    @SantoshkaurKhadial 2 дні тому +2

    Bhut shoni video hundiaa ne g sodi Sanu wait rahndi v kdu video ave a video v bhut shoni. C 🎉🎉🎉

  • @parmjitkaurkhattralookgeet3964

    ਬਹੁਤ ਵਧੀਆ ਵੀਡੀਓ ਪ੍ਰੀਤ ਨੂੰ ਹੁਣ ਸਮਝ ਆ ਗਈ

  • @boharsingh7725
    @boharsingh7725 2 дні тому

    ਬਹੁਤ ਹੀ ਵਧੀਆ ਵੀਡੀਓ ਬੇਬੇ ਜੀ
    👍👍👍👍👍
    🤙🤙🤙🤙🤙

  • @kumariveena1239
    @kumariveena1239 2 дні тому +1

    Bahut vadhia video hai
    Veena Kumari Teacher Patiala

  • @MohGill-yp5wn
    @MohGill-yp5wn 2 дні тому

    ਵੀਰਪਾਲ ਨੇ ਗਲਤ ਕਿਹਾ ਕਿ ਗੱਗੂ ਮੇਰਾ ਪੁੱਤ ਸੀ ਜੋ ਕਿ ਕਹਿਣਾ ਚਾਹੀਦਾ ਸੀ ਕਿ ਗੱਗੂ ਮੇਰਾ ਪੁੱਤ ਐ ਇਹ ਕਹਿਣ ਚ ਵੀ ਫ਼ਰਕ ਆ ਸੋਚਣ ਆਲੀ ਗੱਲ ਆ

  • @sukhjeetkaur68
    @sukhjeetkaur68 2 дні тому +1

    Sadi dhee vaddi te putt chhota menu dhee putt nalo v piyari lagdi. Putt apni tha te dhee apni thaa hundi❤❤❤

  • @Paramjit_kaur_chahal
    @Paramjit_kaur_chahal 2 дні тому +3

    ਬਹੁਤ ਸੋਹਣੀ ਵੀਡੀਓ 👌👌

  • @ArshSidhu123-eu8yu
    @ArshSidhu123-eu8yu 2 дні тому

    👌👌♥️

  • @inderjitkaur4820
    @inderjitkaur4820 2 дні тому +1

    Bahut vadhia massage dita hai ji 👌👌👌👌👌 very nice story 👍👍👍👍👍 inderjit kaur phaphre bhai ke

  • @GurpreetSingh-f5t4w
    @GurpreetSingh-f5t4w 2 дні тому +1

    Very nice video ji parbjot kaur abul khurana ❤❤🎉🎉❤❤🎉🎉

  • @NikkaDardi
    @NikkaDardi 2 дні тому

    Part next

  • @usharani6155
    @usharani6155 2 дні тому

    ❤varat sare rakh sakde
    Jina da munda nhi v oh santaan prapti ly rakh sakdiya

  • @JaswinderSeikhon
    @JaswinderSeikhon 2 дні тому

    Very good 👍

  • @bobyraja7870
    @bobyraja7870 22 години тому

    ❤❤❤❤❤🎉🎉

  • @manjotsidhu8805
    @manjotsidhu8805 2 дні тому +1

    Very nice ji

  • @amanfateh9326
    @amanfateh9326 2 дні тому +1

    Assi vi ajj say banaya

  • @MamluSingh
    @MamluSingh 2 дні тому

    Very nice video rekha barnala 👌👌👌👌👌👌👌👌👌👌👌👌👌👌👌

  • @sukhdeepkaur4114
    @sukhdeepkaur4114 2 дні тому

    Good job 👍 par rona a gea vakh k

  • @BhupinderKaur-r6g
    @BhupinderKaur-r6g 2 дні тому

    Bhot vedia video ha ji Bhupinder

  • @DaljeetKaur-sx8ql
    @DaljeetKaur-sx8ql 2 дні тому

    ਬਹੁਤ ਵਧੀਆ ਵੀਡੀਓ

  • @jagdipsingh3323
    @jagdipsingh3323 День тому

    ਬਹੁਤ ਵਧੀਆ ਪਰੋਗਰਾਮ। ਪਰ ਸੀਰੀਅਲਾਂ ਵਿੱਚ ਕੁਝ ਬੱਚਿਆ ਦਾ ਰੋਲ ਵੀ ਵਿਖਾਇਆ ਕਰੋ।ਕਰੋੜ ਦੀ ਕੋਠੀ ਗਰਿਨਰੀ ਨਾਲ ਹੋਰ ਸੋਭਨੀਕ ਬਨ ਜਾਂਦੀ ਹੈ। ____ਅੰਤਰਰਾਸ਼ਟਰੀ ਗੋਲਡਮੈਡਲਿਸਟ ਮੌੜ ਮਾਲਵਾ।

  • @hardevsingh8913
    @hardevsingh8913 2 дні тому

    Very nice video ❤❤❤❤❤❤🎉🎉🎉🎉🎉🎉

  • @MandeepKaur-c1g
    @MandeepKaur-c1g 2 дні тому

    Very nice video 👍🏻👍🏻👍🏻👍🏻 mandeep kaur thethar kalan froze pur ❤❤❤🎉🎉🎉🎉🎉🎉

  • @Paramjit_kaur_chahal
    @Paramjit_kaur_chahal 2 дні тому +2

    ਬਹੁਤ ਵਧੀਆ ਐਕਟਿੰਗ ਕਰੀ ਆ ਹਰਪ੍ਰੀਤ ਤੇ ਵੀਰਪਾਲ ਨੇ

  • @jagjitgill2867
    @jagjitgill2867 2 дні тому

    Very nice video ❤🙏🏿🙏🏿

  • @JAGJITSINGH-xm2ju
    @JAGJITSINGH-xm2ju 2 дні тому

    ਆਵਾਜ਼ ਘੱਟ ਆਉਂਦੀ ਹੈ

  • @JaspreetKaur-p1u
    @JaspreetKaur-p1u 2 дні тому

    Baut hi wadia vedio g jaspreet kaur purba talwandi bhai frz

  • @taransaini3530
    @taransaini3530 2 дні тому

    Bhut soni vido bebe ji surinder kaur mlana

  • @GSINGH447
    @GSINGH447 2 дні тому

    Very nice video ❤❤❤❤❤❤❤❤❤❤❤❤❤❤❤❤❤

  • @vijayghai7929
    @vijayghai7929 2 дні тому

    Vijay kuparthala nic moves

  • @ManmeetDhillon-w2l
    @ManmeetDhillon-w2l 2 дні тому

    Very nice video manmeet singh Dhillon Badhni kalan moga ❤❤❤❤

  • @parwinderchahal2431
    @parwinderchahal2431 2 дні тому

    Bahut nice vedio

  • @SatpalSharma-y5q
    @SatpalSharma-y5q 2 дні тому

    ❤Very nice Video ji❤❤Satpal Sharma Alisher

  • @parmjitsingh535
    @parmjitsingh535 2 дні тому +2

    ਬਹੁਤ ਵਧੀਆ ਵੀਡੀਓ ਜੀ ਬਹੁਤ ਬਹੁਤ ਧੰਨ ਵਾਦ ਜੀ ਸਾਰੀ ਟੀਮ ਦਾ ।ਵਲੋਂ ਪਰਮਜੀਤ ਸਿੰਘ ਗਰੇਵਾਲ ਪਿੰਡ ਅਕਬਰਪੁਰ ਸੰਗਰੂਰ

  • @RohitKumar-ks8sn
    @RohitKumar-ks8sn 2 дні тому

    Bhut vadhiya video hai

  • @Dxx275
    @Dxx275 2 дні тому +1

    ਬਹੁਤ ਵਦੀਆ ਬੀਡਓ sukhdeep mangat jallajan khanna

  • @GurpinderKaur-kx1vg
    @GurpinderKaur-kx1vg 2 дні тому

    Bahut vadiya video ji🙏🙏

  • @bobyraja7870
    @bobyraja7870 2 дні тому

    Very very very nice Video Hongkong

  • @Aulakh_pb13
    @Aulakh_pb13 2 дні тому +2

    ਦੀਪ ਵੀਰੇ ਦਾ ਸੁਭਾਅ ਬਹੁਤ ਵਧੀਆ ਐਕਟਿੰਗ ਸਿਰਾ ਹੈ ਵੀਰੇ ਦੀ 🎉🎉🎉🎉🎉🎉🎉

  • @manrajsinghburm2860
    @manrajsinghburm2860 2 дні тому +2

    Very nice hundian ne g thodian vedios manraj Burma ton

  • @nasimijaz7879
    @nasimijaz7879 2 дні тому

    Good veri good

  • @gurmeetkaur9773
    @gurmeetkaur9773 2 дні тому

    Very nice video 👍 🎉

  • @NavJosan
    @NavJosan 2 дні тому

    Both vadiya video aa navneet kaur from shahabad markanda

  • @NeetuRani-f8x
    @NeetuRani-f8x 2 дні тому

    Bahut shoni video sari team ne bahut vadyia role karya🙏🙏

  • @faqirchand3396
    @faqirchand3396 2 дні тому

    Very nice video Faqir Chand Barnala

  • @Jas.170
    @Jas.170 2 дні тому

    ਰਾਜਵੀਰ ਕੌਰ ਪਿੰਡ ਛਪਾਰ 👌🏻👌🏻👌🏻👌🏻👌🏻

  • @RupinderDhaliwal-e7b
    @RupinderDhaliwal-e7b 2 дні тому

    Bhut sohni video aa ji ❤. Rupinder dhaliwal bamal

  • @neetugold6136
    @neetugold6136 2 дні тому

    Good message

  • @anurag_saddi
    @anurag_saddi 2 дні тому

    Nice video Sanjeev Sharma Moga

  • @ranjeetsekhon765
    @ranjeetsekhon765 2 дні тому

    Very Nice g gud bless u ❤❤❤

  • @KamaljitKaur-v6j
    @KamaljitKaur-v6j 2 дні тому

    Sahi gal aaji assi 5 sisters a sadi mummy nal Eve hi hunda c😢

  • @manjitkaur-uh1mi
    @manjitkaur-uh1mi 2 дні тому

    Very nice video 🎉🎉🎉🎉🎉

  • @pirtpalsmagh3440
    @pirtpalsmagh3440 2 дні тому

    Super video 👍

  • @jagdevsingh8335
    @jagdevsingh8335 2 дні тому +1

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀ ਹੈ ਵੀਡੀਓ ਵਿੱਚ ਨਿਮਰਤਾ ਅਤੇ ਹੰਕਾਰ ਨੂੰ ਦਰਸਾਇਆ ਗਿਆ ਹੈ ਪ੍ਰੀਤ ਨੂੰ ਮੁੰਡੇ ਦੀ ਮਾਂ ਬਣਨ ਦਾ ਹੰਕਾਰ ਹੈ ਪਰ ਇਸ ਨੂੰ ਇਹ ਨਹੀਂ ਪਤਾ ਕਿ ਮੁੰਡੇ ਤਾਂ ਮਾਂ ਪਿਓ ਤੋਂ ਜ਼ਮੀਨ ਵੰਡਾਂ ਲੈਂਦੇ ਹਨ ਪਰ ਧੀ ਹਮੇਸ਼ਾ ਮਾਂ ਪਿਓ ਦਾ ਦੁੱਖ ਵੰਡਾਉਂਦੀ ਹੈ ਵੀਡੀਓ ਬਹੁਤ ਸੁੰਦਰ ਬਣੀ ਬਹੁਤ ਵਧੀਆ ਸਿਖਿਆ ਦਿੰਦੀ ਪ੍ਰੀਤ ਨੂੰ ਪੁੱਛਣ ਵਾਲਾ ਹੋਵੇ ਤੂੰ ਵੀ ਤਾਂ ਕਿਸੇ ਦੀ ਕੁੜੀ ਹੈ ਜੇਕਰ ਤੇਰੀ ਮਾਂ ਨੂੰ ਉਸ ਦੀ ਦਰਾਣੀ ਜਠਾਣੀ ਕਿਸੇ ਚੀਜ਼ ਹੱਥ ਨਾ ਲਾਉਂਣ ਦੇਵੇ ਫਿਰ ਤੈਨੂੰ ਕਿੰਨਾ ਕੁ ਦੁੱਖ ਹੋਵੇਗਾ ਐਨਾ ਮਾਣ ਨਹੀਂ ਕਰੀਦਾ ਸਦਾ ਖੁਸ਼ੀਆਂ ਮਾਣੋ ਹਸਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @navneetkaur3133
    @navneetkaur3133 2 дні тому

    Waheguru 🙏🏼

  • @HappySingh-pw9qd
    @HappySingh-pw9qd 2 дні тому

    Shri kal mein bahut sari video Banai bahut Soni ya cal bhi bahut acchi

  • @rupinderkaaur3715
    @rupinderkaaur3715 2 дні тому

    Bahut badhiya video Rupinder kaur from Delhi

  • @manjotkaur8218
    @manjotkaur8218 2 дні тому +3

    Manjot kaur chhanna gulab Singh wala district Barnala ton first Comment

  • @PrwinderKaur-v8z
    @PrwinderKaur-v8z 2 дні тому

    Very nice .Noorpura

  • @GurmeetKaur-h4r
    @GurmeetKaur-h4r 2 дні тому

    Daljeet ji sat sri akal God bless you new Delhi gurmeet kaur duggal❤❤❤❤❤🎉🎉🎉🎉

  • @ramshrma1173
    @ramshrma1173 2 дні тому

    ਬਹੁਤ ਵਧੀਆ ਵੀਰ ਦੋਨਾਂ ਮਾਤਾ ਜੀਆਂ ਦਾ ਰੋਲ ਬਹੁਤ ਹੀ ਘੈਂਟ ਲੱਗਾ ਰਾਮ ਸ਼ਰਮਾ ਸੋਨੀਆ ਸ਼ਰਮਾ ਕੋਟਕਪੂਰਾ