КОМЕНТАРІ •

  • @BinduMavi-rq8zh
    @BinduMavi-rq8zh 6 місяців тому +39

    ਸਰਹਿੰਦ ਦੇ ਕੋਲ ਪਿੰਡ ਬਡਾਲੀ ਵਿਖੇ ਪ੍ਰਵਾਸੀ ਬਿਹਾਰੀ ਨੇ 3 ਕਿਲੇ ਜ਼ਮੀਨ ਖਰੀਦੀ ਤੇ ਖੇਤੀ ਕਰ ਰਿਹਾ, ਖਰੜ ਵਿਖੇ ਲੱਖਾ ਦੀਆ ਦੁਕਾਨਾਂ ਸੋਰੁਮ ਕਾਰੋਬਾਰ ਚਲਾ ਰਹੇ

  • @apnapunjab2023
    @apnapunjab2023 6 місяців тому +37

    ਪੰਜਾਬ ਨੂੰ ਬਚਾ ਲਵੋ ਇਹਨਾਂ ਭਈਆਂ ਤੋਂ❤ ਨਹੀਂ ਤਾਂ ਆਉਣ ਵਾਲਾ ਟਾਈਮ ਪੰਜਾਬੀਆਂ ਲਈ ਖਰਾਬ ਹੈ❤

    • @kulvinderkaur5447
      @kulvinderkaur5447 6 місяців тому +3

      Bhaiye ta bechare kma ke dinde h sanu ….. gujratiya to bachao

    • @SukhchainSidhu-w9r
      @SukhchainSidhu-w9r 6 місяців тому

      Right

    • @balindersingh8135
      @balindersingh8135 5 місяців тому

      ਜਦੋ ਆਪਣੇ ਰਹਿ ਕੇ ਰਾਜੀ ਨਹੀ ਤਾਂ ਭਈਏ ਹੀ ਆਉਣਗੇ।ਇਥੇ ਕੰਮ ਕਰਨ ਨੂੰ ਕੋਈ ਤਿਆਰ ਨਹੀਂ

  • @BinduMavi-rq8zh
    @BinduMavi-rq8zh 6 місяців тому +113

    ਪੰਜਾਬੀ ਸਾਪਿੰਗ ਮਾਲ ਬਣਾਓ ਬਾਜ਼ਾਰ ਬਣਾਓ 20-20 ਪਿੰਡ ਮਿਲਕੇ, ਗੂੜ, ਸਬਜ਼ੀਆਂ, ਦੁੱਧ ਘਿਓ ਮੱਖਣ ਖੋਆ, ਪਨੀਰ ਪੈਕਿੰਗ ਕਰਕੇ, ਮਸਾਲੇ ਹਲਦੀ ਮਿਰਚਾ ਪੈਕਿੰਗ, ਦਾਲਾਂ, ਦਰਿਆ ਖੇਸੀਆਂ, ਆਟਾ ਪੈਕਿੰਗ ਕਰਕੇ ਵੇਚੋ, ਲੱਖਾਂ ਨੋਕਰੀਆ ਮਿਲਣਗੀਆਂ

    • @kulvinderkaur5447
      @kulvinderkaur5447 6 місяців тому +7

      Oh tusi keo bnao agle bnoge tusi bs jameena becho bche canada bhejo

    • @BinduMavi-rq8zh
      @BinduMavi-rq8zh 6 місяців тому

      @@kulvinderkaur5447 ਨਾ ਮੈਂ ਜਾਵਾਂ ਨਾ ਜਾਣ ਦੇਵਾ

    • @NactharSingh-uo1ji
      @NactharSingh-uo1ji 6 місяців тому

      ​@kulvin❤o❤😮pooJK, 8derkaur5447

    • @eastandwestpunjabisbest2382
      @eastandwestpunjabisbest2382 5 місяців тому

      🌹🙏Right Ji🙏🌹

  • @SukhpreetSingh-gf2eb
    @SukhpreetSingh-gf2eb 6 місяців тому +33

    Prime ਏਸ਼ੀਆ ਵਾਲਿਓ ਏਦਾਂ ਦੇ ਪ੍ਰੋਗਰਾਮ ਸਾਰੇ ਪਿੰਡਾ ਚ ਹੋਣੇ ਚਾਹੀਦੇ।ਕੁਛ ਹਦ ਤਕ ਠਲ ਪੈਜੂ ਵਿਦੇਸ਼ ਜਾਣ ਦੀ।

  • @Amrik8278
    @Amrik8278 6 місяців тому +9

    ਧੰਨ ਨੇ ਇਸ ਪਿੰਡ ਤੇ ਇਲਾਕੇ ਦੇ ਲੋਕ ਨੇ ਜਿਨ੍ਹਾਂ ਅਜਿਹੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ

  • @Harjinderbrar-j2e
    @Harjinderbrar-j2e 6 місяців тому +50

    ਬਾਠ ਜੀਉ ਵੱਲੋ ਇਹ ਅਜ ਪੰਜਾਬ ਦੀ ਬਹੁਤ ਹੀ ਖਾਸ ਤੌਰ ਤੇ ਲੋੜ ਅਨੁਸਾਰ ਬਿੱਲਕੁਲ ਅਸਲੀ ਸੱਚਾਈ ਜਾਣਨ ਲਈ ਪੇਸ਼ ਕੀਤੀ ਗਈ ਹੈ।ਧੰਨਵਾਦ ਜੀਉ।

  • @SukhwinderSingh-wq5ip
    @SukhwinderSingh-wq5ip 6 місяців тому +25

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Sarlochan
    @Sarlochan 6 місяців тому +22

    ਇਸ ਤੋਂ ਵਧੀਆ ਮਸਾਲ ਕੋਈ ਹੋਰ ਨਹੀਂ ਦੇ ਸਕਦਾ ਬੱਸ ਸਮਝਣ ਵਾਲੇਆਂ ਨੂੰ ਸਮਝਣ ਦੀ ਲੋੜ ਹੈ। ਤੁਹਾਡਾ ਬੋਹਤ ਧੰਨਵਾਦ ਬਾਠ ਸਾਬ 🙏🏼

  • @SatnamSinghSivia
    @SatnamSinghSivia 6 місяців тому +15

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਦਿਲ ਦੀ ਗਹਿਰਾਈਆਂ ਵਿਚੋਂ ਬਹੁਤ ਬਹੁਤ ਧੰਨਵਾਦ ਵਧੀਆ ਬੁਲਾਰੇ ਵਧੀਆ ਸੋਚ ਸਭ ਨ ਸੁਣ ਕੇ ਵਿਚਾਰਨ ਦੀ ਲੋੜ ਆ

  • @janttasingh
    @janttasingh 6 місяців тому +60

    ਦੇਸ ਪੰਜਾਬ ਦਾ ਦੇਣਾ ਨਹੀਂ ਦੇ ਸਕਦਾ ਕੋਈ ❤️

  • @SubegSingh-s4c
    @SubegSingh-s4c 6 місяців тому +8

    ਮਾ ਬਾਪ ਅਸੀਂ ਦੋਸ਼ੀ ਪੰਜਾਬੀਓ ਸਿਆਣੇ ਬਣੋ ਬਾਠ ਸਾਹਿਬ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਧੰਨਵਾਦ ਜੀ

  • @JagroopSingh-fh9dp
    @JagroopSingh-fh9dp 6 місяців тому +23

    ਬਹੁਤ ਹੀ ਵਧੀਆ ਪੇਸ਼ਕਾਰੀ ਲੋਕਾਂ ਜਾਗਰੂਕ ਕਰਨ ਦੀ ਬਹੁਤ ਲੋੜ ਹੈ ਕੁਲਦੀਪ ਸਿੰਘ ਮਾਣੂੰਕੇ ਪਹਿਲਾਂ ਇਨਸਾਨ ਹੈ ਜਿਸ ਨੇ ਕਨੇਡਾ ਸਭ ਤੋਂ ਪਹਿਲਾਂ ਤਿਆਗ ਮਿਸਾਲ ਪੈਦਾ ਕੀਤੀ ਇਸ ਨੇ ਕਨੇਡਾ ਪਹੁੰਚ ਕੇ ਸਭ ਕੁਝ ਵਾਚ ਕੇ ਆਪਦੀ ਨੋਕਰੀ ਜਵੈਣ ਕਰਕੇ ਮਿਸਾਲ ਪੈਦਾ ਕੀਤੀ ਅੱਜ ਤੁਹਾਡਾ ਇਹ ਪ੍ਰੋਗਰਾਮ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਰੇ ਟੀਮ ਮੈਂਬਰ ਵਿਧਾਈ ਦੇ ਪਾਤਰ ਹਨ ਮੈ ਸਭ ਨੂੰ ਵਿਧਾਈਆ ਦਿੰਦਾ ਜਿਨ੍ਹਾਂ ਇਹ ਮਹੱਤਵ ਪੂਰਨ ਜਾਣਕਾਰੀ ਸਾਂਝੀ ਕੀਤੀ ਵੱਲੋਂ ਰਟੈਰ ਪਿ੍ੰਸੀਪਲ ਜਗਰੂਪ ਸਿੰਘ ਬਰਾੜ ਰਾਜਿਆਣਾ ਸਾਬਕਾ ਮੈਥ ਮਾਸਟਰ ਮਾਣੂੰਕੇ ਗਿੱਲ

  • @xyz6859
    @xyz6859 6 місяців тому +9

    🌻ਪਰਵਾਸ ਕਰ ਰਹੇ ਪੰਜਾਬੀਆਂ ਨੂੰ ਪੰਜਾਬ ਦੀ ਆਤਮਾ ਦਾ ਤਾਹਨਾ🌻
    ਮੋਹ ਭੰਗ ਕਿਉ ਹੋ ਗਿਆ ਪੰਜਾਬੀਉ , ਕਿਉਂ ਤੁਰ ਪਏ ਛੱਡ ਪੰਜਾਬ, ਉਏ ਮੈਂ ਮੁੜ 2 ਵਾਜਾ ਮਾਰਦਾ,ਥੋਡਾ ਰੰਗਲਾ ਦੇਸ਼ ਪੰਜਾਬ, ,ਉਏ ਮੈਂ ਪੰਜ ਆਬਾ ਦਾ ਦੇਸ਼ ਸੀ ,ਤੇ ਖਿੜਿਆ ਫੁੱਲ ਗੁਲਾਬ,ਅੱਜ ਤਰਸਾ ਥੋਡੇ ਪਿਆਰ ਨੂੰ,ਮੇਰਾ ਕੁਝ ਤਾਂ ਕਰੋ ਖਿਆਲ ,ਮੇਰਾ ਆਪਣਾ ਨਾਂ ਕੋਈ ਰਹਿ ਗਿਆ ,ਮੈਂ ਕਿਸ ਕੋਲੇ ਕਰਾ ਫ਼ਰਿਆਦ , ਅੱਜ ਆਪਣੇ ਹੀ ਬਗਾਨੇ ਹੋ ਗਏ, ਗ਼ੈਰਾ ਲੁੱਟਿਆਂ ਥੋਡਾ ਪੰਜਾਬ,ਮੈਨੂੰ ਦਿਨ ਦਿਹਾੜ ਲੁੱਟਿਆਂ , 🌻🙏🏻🌻

  • @SinghKulwinder-s3k
    @SinghKulwinder-s3k 6 місяців тому +20

    ਸਹੀ ਕਿਹਾ ਬਾਠ ਸਾਬ ਸੱਚੀਆਂ ਗੱਲਾਂ ਕੀਤੀਆਂ ਪਰ ਪੰਜਾਬੀਆਂ ਦੀ ਬਾਹ ਫੜਨ ਵਾਲਾ ਕੋਈ ਨੀ ਸਬ n r i ਬਹੀਆਂ ਦੀ ਹੀ ਮਦਦ ਕਰਦੇ ਆ ਪੰਜਾਬ ਅੱਜ ਵੀ ਜਿਓੰਦਾ ਆ ਜੇ ਪੰਜਾਬੀ ਪੰਜਾਬੀ ਦੀ ਬਾਹ ਫੜੇ

  • @laldhillon6915
    @laldhillon6915 6 місяців тому +31

    ਗੱਲਾਂ ਤੇ ਠੀਕ ਨੇ ਸਭ ਦੀਆਂ,, ਪਰ ਜਿਹੜੇ ਲੋਕ ਸਾਹਮਣੇ ਬੈਠੇ , ਬੰਦੇ ਤੇ ਜਨਾਨੀਆਂ ਉਹ ਕੋਈ ਵੀ ਧਿਆਨ ਨਾਲ ਨਹੀ ਸੁਣ ਰਿਹਾ,, ਕਿਉ ਕੇ ਉਹਨਾ ਨੂੰ ਪਤਾ ਕੇ ਉਹਨਾ ਨੇ ਤੇ ਨਿਆਣੇ ਧੱਕਣੇ ਈ ਆ ਬਾਹਰ ਜਾਂ ਧੱਕ ਦਿੱਤੇ ਆ ਸੋ ਇਹ ਗੱਲਾਂ ਦਾ ਸਾਹਮਣੇ ਬੈਠੇ ਲੋਕਾਂ ਵਾਸਤੇ ਕੋਈ ਬਹੁਤਾ ਮਤਲਬ ਨਹੀ ਜਾਪਦਾ।।।।।।

    • @kulwindersingh-id6xj
      @kulwindersingh-id6xj 6 місяців тому +4

      ਸਹੀ ਕਿਹਾ ਜੀ ਤੁਸੀਂ ਸਹੀ ਨੋਟ ਕੀਤਾ ਜੀ ਪਰ ਹੁਣ ਕੀ ਕਰੀਏ ਜੀ

    • @HarjinderSingh-ku9bh
      @HarjinderSingh-ku9bh 6 місяців тому +3

      Right

    • @simransingh8450
      @simransingh8450 6 місяців тому

      Chalo you tube te ta sun rahe

  • @JaspreetSingh-xq2vr
    @JaspreetSingh-xq2vr 6 місяців тому +14

    ਬਾਠ ਸਾਹਬ ਤੇ ਵੀਰ ਰੋਂਤਾ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕ੍ਰਿਪਾ ਬਣਾਈ ਰੱਖਣ ਜੀ

  • @balwindersinghbrar5963
    @balwindersinghbrar5963 6 місяців тому +18

    ਇਹ ਬਹੁਤ ਹੀ ਮੰਦਭਾਗਾ ਰੁਝਾਨ ਹੈ, ਬੇਹੱਦ ਢਹਿੰਦੀ ਕਲਾ ਦਾ ਸਬੂਤ ਹੈ ਕਿ ਬਾਹਰੋਂ ਵਿਦੇਸ਼ਾਂ ਵਿੱਚੋਂ ਆਏ ਮਹਿਮਾਨ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਨ ਪਿੰਡ ਵਿੱਚ ਆਏ ਹੋਣ ਤਾਂ ਉਹਨਾਂ ਨੂੰ ਸੁਣਨ ਵਾਲ਼ੇ ਪਿੰਡ ਨਿਵਾਸੀ ਕੁਝ ਕੁ ਗਿਣਤੀ ਵਿੱਚ ਹੀ ਪਹੁੰਚੇ ਹੋਣ। ਕੀ ਇਹ ਪਿੰਡ ਚਾਰ-ਪੰਜ ਸੌ ਦੀ ਆਬਾਦੀ ਵਾਲ਼ਾ ਪਿੰਡ ਹੈ? ਪਿੰਡ ਦੇ ਨਾਮ ਦਾ ਵੀ ਵੈਸੇ ਜ਼ਿਕਰ ਤੱਕ ਨਹੀਂ ਕੀਤਾ ਗਿਆ ਕਿ ਕਿਸ ਤਹਿਸੀਲ ਅਤੇ ਜ਼ਿਲ੍ਹਾ ਦਾ ਇਹ ਪਿੰਡ ਹੈ? ਜੇਕਰ ਕੋਈ ਪਾਖੰਡੀ ਸਾਧ-ਬਾਬਾ ਪਿੰਡ ਵਿੱਚ ਆਇਆ ਹੁੰਦਾ ਤਾਂ ਸਾਰੇ ਪਿੰਡ ਦੇ ਬੱਚੇ, ਨੌਜਵਾਨ, ਬਿਰਧ ਬਾਬੇ, ਨੌਜਵਾਨ ਕੁੜੀਆਂ ਔਰਤਾਂ ਨੇ ਆਪ ਮੁਹਾਰੇ ਵਹੀਰਾਂ ਘੱਤਕੇ ਉਸ ਪਾਖੰਡੀ ਦੀਆਂ ਅੰਧਵਿਸ਼ਵਾਸ ਫੈਲਾਉਣ ਵਾਲ਼ੀਆਂ ਨੂੰ ਗੱਪ ਕਹਾਣੀਆਂ ਸੁਣਨ ਲਈ ਭੀੜਾਂ ਪਾ ਦੇਣੀਆਂ ਸਨ। ਅਫ਼ਸੋਸ ਬਹੁਤ ਅਫ਼ਸੋਸ!

  • @navneetkalra3772
    @navneetkalra3772 6 місяців тому +23

    ਜਿਹੜਾ ਪੰਜਾਬ 1970-1990 ਤੱਕ ਹੱਸਦਾ-ਵੱਸਦਾ ਅਤੇ ਨਸ਼ਾ-ਮੁਕਤ ਸੀ, ਉਹ ਪੰਜਾਬ ਕਿਧਰੇ ਅਲੋਪ ਹੋ ਗਿਆ ਹੈ, ਅੱਜ ਦੀ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਤਰ੍ਹਾਂ ਨਾਲ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ ਕਿ ਘਰ ਵਿੱਚ ਰੋਟੀ ਭਾਵੇਂ ਨਾ ਪੱਕੇ, ਪਰ ਨਸ਼ਾ ਜ਼ਰੂਰ ਮਿਲਣਾ ਚਾਹੀਦਾ ਹੈ ਅਤੇ ਇਸ ਵਿੱਚ ਸੂਬੇ ਵਿੱਚ ਰਾਜ ਕਰਨ ਵਾਲੀਆਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਦਾ ਵੀ ਅਹਿਮ ਯੋਗਦਾਨ ਹੈ। ਧੰਨਵਾਦ।

  • @JoginderKaurKahlon-k5m
    @JoginderKaurKahlon-k5m 6 місяців тому +14

    ਬੇਟਾ ਪਰਮਰਾਜ ਜਿਉਂ ਦੇ ਵਸਦੇ ਰਹੋ ਅਤੇ ਰਾਹ ਦਸਦੇ ਰਹੋ ਅਤੇ ਲੋਕਾਂ ਦੀ ਸੇਵਾ ਕਰਦੇ ਰਹੋ ਧੰਨਵਾਦ ਹੈ ਜੀ

  • @GurtejSingh-hm5pm
    @GurtejSingh-hm5pm 6 місяців тому +8

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਿਸ਼ ਕਰਨ ਜੀ

  • @gurmukhsingh3457
    @gurmukhsingh3457 6 місяців тому +9

    Excellent attempt to motivate our youth accurately and meaningfully.

  • @Harjinderbrar-j2e
    @Harjinderbrar-j2e 6 місяців тому +4

    ਬਾਈ ਬਾਠ ਜੀਉ।
    ਇਹ ਆਪ ਸਭਨਾਂ ਹੀ ਵੀਰਾਂ ਜੀਉ ਵੱਲੋ ਖਾਸ ਤੌਰ ਤੇ ਬਿੱਲਕੁਲ ਹੀ ਅਸਲ ਸਚਾਈਆਂ ਦੱਸੀਆਂ ਸੁਣ ਕੇ ਖੁਦ ਹੀ ਨੂੰ ਹੰਝੂ ਆ ਗਏ ਹਨ।ਜੋ ਹੁਣ ਤੱਕ ਇਹ ਕੰਮ ਕਰਨ ਲਈ ਵੱਡੇ ਮੁੱਖ ਗੁਨਾਹਗਾਰ ਤਾਂ ਮਜਬੂਰੀ ਦੇ ਬਗ਼ੈਰ ਫਿਰ ਵੀ ਵਿਦੇਸ਼ਾ ਵਿੱਚ ਗਏ ਹੋਏ ਜਾਂ ਫਿਰ ਹੁਣ ਜਾਣ ਵਾਲੇ ਪੰਜਾਬੀ ਵੀਰ ਹਨ। ਜੋ ਕਿ ਕੁੱਝ ਕੁ ਲੋਕ ਖੁਦ ਪੰਜਾਬ ਦੇ ਵਿੱਚ ਹੁਣ ਵੀ ਬਹੁਤ ਹੀ ਵੱਡੇ ਅਮੀਰ ਹੋਣ ਦੇ ਬਾਵਜੂਦ ਫਿਰ ਵੀ ਆਪਣੇ ਪੰਜਾਬ ਦੀ ਧਰਤੀ ਮਾਂ ਨੂੰ ਛੱਡ ਕੇ ਵਿਦੇਸ਼ਾ ਵਿਚ ਭੱਜਣ ਲਈ ਕਾਹਲੇ ਹਨ।ਇਹ ਵੀ ਬਹੁਤ ਹੈਰਾਨੀ ਅਤੇ ਦੁੱਖ ਦੀ ਗੱਲ ਹੈ।ਕਿ ਹੁਣ ਤੱਕ ਵੀ ਜੋ ਪੰਜਾਬ ਵਿੱਚੋਂ ਤਾਂ ਆਪਣੀ ਸੌ ਸੌ ਏਕੜਾਂ ਦੇ ਮਾਲਕ ਖੁਦ ਜ਼ਮੀਨਾਂ ਨੂੰ ਠੇਕੇ ਤੇ ਦੇਣ ਬਾਵਜੂਦ ਫਿਰ ਵੀ ਉਹ ਵਿਦੇਸ਼ਾਂ ਵਿੱਚ ਇਹ ਪਤਾ ਨਹੀਂ ਕਿਹੜੇ ਕੰਮ ਕਰਦੇ ਹਨ।ਪਰ ਉਹਨਾਂ ਦੇ ਜੁਆਕਾਂ ਨੂੰ ਹੁਣ ਤੱਕ ਇਹ ਵੀ ਨਹੀਂ ਪਤਾ ਸਾਡੀ ਜਮੀਨ ਦੇ ਟੱਕਾਂ ਦੇ ਵਿੱਚ ਕਿਹੜੇ ਏਕੜ ਹਨ।ਪਰ ਸੋਚਿਆ ਜਾਵੇ ਤਾਂ ਉਹ ਵਿਦੇਸ਼ਾਂ ਦੇ ਜੰਮਪਲ ਜਵਾਕ ਫਿਰ ਬਾਲਗ ਹੋਣ ਬਾਅਦ ਕੀ ਪੰਜਾਬ ਵਿੱਚ ਆਪਣੇ ਬਜੁਰਗਾਂ ਦੀ ਬਹੁਤ ਮਿਹਨਤਾਂ ਦੀ ਨਿਸ਼ਾਨੀ ਵਜੋਂ ਉਹ ਜ਼ਮੀਨਾਂ ਨੂੰ ਵੇਚਣ ਦੀ ਬਜਾਏ ਅਗਾਂਹ ਲਈ ਫਿਰ ਆਪ ਖੇਤੀਬਾੜੀ ਕਰਨ ਜਾਂ ਠੇਕੇ ਉਪਰ ਦੇਣ ਲਈ ਪੰਜਾਬ ਵਿੱਚ ਆਉਣ ਤੱਕ ਦੀ ਖੇਚਲ ਕਰ ਲਿਆ ਕਰਨਗੇ।
    ਧੰਨਵਾਦ ਜੀਉ।

  • @darshansingh4585
    @darshansingh4585 6 місяців тому +2

    ਬਹੁਤ ਵਧੀਆ ਲੱਗਿਆ ਗੁਰਲਾਲ ਬਾਈ ਨੇ ਹਿੰਮਤ ਕੀਤੀ, ਬਹੁਤ ਲੋੜ ਆ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਏਹੋ ਜਿਹੇ ਪ੍ਰਚਾਰ ਕਰਨ ਦੀ, ਸੁਣ ਕੇ ਬਹੁਤ ਵਧੀਆ ਲੱਗਿਆ ਖੁਸ਼ੀ ਹੋਈ।

  • @manjitseerha3955
    @manjitseerha3955 6 місяців тому +8

    ਬਹੁਤ ਪਛਤਾਉਣਗੇ ਜਮੀਨਾਂ ਵੇਚਕੇ ਇਕ ਕਿੱਲੇ ਵਾਲਾ ਵੀ ਆਪਣੇ ਪਰਵਾਰ ਨੂੰ ਰੋਟੀ ਖਲਾ ਸਕਦਾ ਏ

  • @KulwinderSingh-gn4uv
    @KulwinderSingh-gn4uv 6 місяців тому +115

    ਸੁੰਨਾ ਹੁੰਦਾ ਪੰਜਾਬ ਵੇਖ ਕੇ ਰੋਣਾ ਆਉਂਦਾ,, ਸੰਭਲ ਜਾਓ ਪੰਜਾਬੀਓ ਹਲੇ ਵੀ ਨਹੀਂ ਤਾਂ ਚੇਤਿਆਂ ਚੋਂ ਵੀ ਨਹੀਂ ਲੱਭਣਾ ਆਪਾਂ

    • @JaspalSingh-q9s
      @JaspalSingh-q9s 6 місяців тому

      ਭਾਜਿਓ ਭਾਜੋ ਬਾਹਰ ਦੇ ਮੁਲਕਾਂ ਨੂੰ ਭੱਜੋ ਸਾਵਾ ਸਾਵਾ ਭਾਜੋ ਪਾਜੋ ਉਥੇ ਕੂੜਾ ਚੁਕਿਓ ਝਾੜੂ ਲਾਇਓ ਗੋਆ ਸੁਟਿਓ ਹੋਟਲਾਂ ਜੇ ਭਾਂਡੇ ਮਾਂਜੇ ਉਹ ਬੜੇ ਕੰਮ ਜੇ ਉਥੇ ਖੋਤਿਆਂ ਨੂੰ ਖੁਰੀਆਂ ਲਾਉਣ ਵਾਲਾ ਹਨੀ ਕੰਮ ਪਰ ਉਥੇ

    • @angerjatt5523
      @angerjatt5523 6 місяців тому

      Jehde bahr ja k baithe hunde aa ohna khnde ki baki punjab mud jao .

    • @KulwinderSingh-gn4uv
      @KulwinderSingh-gn4uv 6 місяців тому +3

      ਪਤਾ ਨਹੀਂ ਤੁਸੀਂ ਕਿਹੜੇ ਤਰੀਕੇ ਤੋਂ ਗੱਲ ਕਰ ਰਹੇ ਹੋ ਸਰ ਪਰ ਮੈਂ ਆਵਦੇ ਪਿੰਡ ਦੀ ਗੱਲ ਸੁਣਾ ਰਿਹਾਂ, "ਸਾਡੇ ਪਿੰਡ ਇੱਕ ਘਰ,, ਮਾਂ ਪਿਓ ਦਾ ਇਕੱਲਾ-ਇਕੱਲਾ ਮੁੰਡਾ ਉਹ ਬਾਹਰ ਆ 12-15 ਸਾਲ ਤੋਂ ਉਹਨੇਂ ਓਧਰ ਹੀ ਵਿਆਹ ਕਰਵਾ ਲਿਆ, ਆਪ ਕਦੇ ਏਧਰ ਆਇਆ ਨਹੀਂ ਨਾ ਮਾਪਿਆਂ ਵਿਆਹ ਦੀਆਂ ਰਸਮਾਂ ਰਿਵਾਜ ਕੀਤੇ, ਹੁਣ ਮੁੰਡਾ ਦਾ ਪਾਪਾ ਪੂਰਾ ਹੋ ਗਿਆ ਫਿਰ ਵੀ ਨਹੀਂ ਆਇਆ,, ਬਾਕੀ ਜੀਆ ਵੀ ਬਿਮਾਰ ਰਹਿੰਦੇ ਕੋਈ ਦਵਾਈ ਦਵਾਉਣ ਵਾਲਾ ਨਹੀਂ,, ਦੱਸੋ ਕੀ ਹਾਲਤ ਹੋਊ ਉਹਨਾਂ ਦੀ,,

    • @AmarjitSingh-rk1on
      @AmarjitSingh-rk1on 6 місяців тому

      .
      Ji​@@Greenfield-rg1ne

  • @BinduMavi-rq8zh
    @BinduMavi-rq8zh 6 місяців тому +28

    🎉ਪੈਲਸ ਸਹਿਰਾ ਵਾਸਤੇ ਕਿਓਂਕਿ ਸ਼ਹਿਰਾਂ ਵਿੱਚ ਖੁਲੀ ਜ਼ਮੀਨ ਨਹੀਂ, ਪਿੰਡਾ ਵਿੱਚ ਖੁਲੀਆ ਜ਼ਮੀਨਾਂ, ਵਿਆਹ ਘਰ ਵਿੱਚ ਹੁੰਦਾ ਹੈ -6-7 ਦਿਨ ਚਲਦਾ ਸੀ ਰਿਸ਼ਤੇਦਾਰ ਆ ਕੇ ਕੰਮ ਕਰਵਾਉਂਦੇ ਸਨ, ਹੁਣ ਹੋਟਲਾ ਵਿੱਚ 4-5 ਘੰਟੇ ਵਿੱਚ ਵਿਆਹ ਖਤਮ, ਰਿਸ਼ਤੇਦਾਰਾ ਨਾਲ ਨੇੜਤਾ ਨਹੀਂ ਬਣਦੀ ਫਿਲਮ ਦੀ ਸ਼ੂਟਿੰਗ ਵਰਗੇ ਵਿਆਹ ਬਣ ਗੇ ਹਨ, ਪਿੰਡਾ ਵਿੱਚ ਮੱਝਾ ਖਤਮ ਹੋ ਰਹੀਆ ਹਨ ਤੇ ਕਾਰਾ ਵੱਧ ਰਹੀਆਂ ਹਨ, ਕੰਪਨੀਆਂ ਨੂੰ ਅਮੀਰ ਬਣਾ ਰਹੇ ਹਨ,

  • @dawindersingh5824
    @dawindersingh5824 6 місяців тому +2

    ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ. ਸਾਰੇ ਪੰਜਾਬ ਵਿੱਚ ਹੀ ਏ ਪ੍ਰੋਗਰਾਮ ਹੋਣੇ ਚਾਹੀਦੇ.

  • @GurdialSingh-yn9tq
    @GurdialSingh-yn9tq 6 місяців тому +22

    ਜੋ ਬਿਨਾਸ ਧਰਤੀ ਦਾ ਪੰਜਾਬੀਆਂ ਨੇ ਕੀਤਾ ਹੁਣ ਓ ਸਰਾਪ ਤਾਂ ਲਗਣਾ ਹੀ ਐ ਪਾਪੀ ਪੰਜਾਬੀਆਂ ਨੂੰ ਕੋਈ ਕੁਦਰਤ ਨਹੀਂ ਰਹਿਣ ਦਿੱਤੀ ਕੋਈ ਜੀਵ ਜੰਤੂ ਨੀ ਛੱਡਿਆ ਕੋਈ ਪੇੜ ਪੌਦਾ ਨਹੀ ਰਹਿਣ ਦਿੱਤਾ ਇਹਨਾਂ ਪਾਪੀ ਪੰਜਾਬੀਆਂ ਨੇ

  • @Dhaliwal451
    @Dhaliwal451 6 місяців тому +27

    ਮੈ ਕਨੇਡਾ ਰਹਿੰਨਾ ਸਭ ਸੱਚ ਲਿਖਾ ਗਾ।ਮੈ ਵੀ ਕਹਿੰਨਾ ਪੰਜਾਬ ਨਾਲ ਦੀ ਰੀਸ ਨਹੀ।ਪਰ ਹੁਣ ਕਈ ਕਹਿਣ ਗੇ ਫਿਰ ਤੂ ਕਿਉ ਗਿਆ ਜਾਂ ਕਹਿਣਗੇ ਮੁੜ ਆ ਵਾਪਸ।ਜਦੋ ਬੰਦਾ ਆ ਜਾਂਦਾ ਲੱਖਾ ਰੂਪੈ ਲਾ ਕੇ।ਫਿਰ ਮੁੜਨਾ ਔਖਾ ਹੋ ਜਾਂਦਾ।ਬੰਦੇ ਨੂ ਲਗਦਾ ਮੈ ਸਿੱਟ ਹੋਜੂਗਾ ਹਜੇ ਨਵਾ।ਸਿੱਟ ਹੁੰਦਾ ਹੁੰਦਾ ਬੰਦਾ ਹੋਰ ਫਸਦਾ ਜਾਦਾ ਫਿਰ ਨਿਕਲਣਾ ਔਖਾ।ਜਦੋ ਬਚੇ ਹੋ ਜਾਦੇ ਫਿਰ ਬੱਚੇ ਨਹੀ ਮੰਨਦੇ।ਮੰਨਣ ਗੇ ਵੀ ਕਿਵੇ ਕਿਉਕਿ ਉਨਾ ਲਈ ਤਾਂ ਇਹ ਦੇਸ਼ ਆਵਦਾ।ਪਜਾਬ ਤਾ ਬੇਗਾਨਾ ਉਨਾ ਲਈ।ਸੋ ਹੋਰ ਵੀ ਬਹੁਤ ਮਜਬੂਰੀਆ ਬਣ ਜਾਦੀਆ ਬੰਦਾ ਮੁੜ ਨਹੀ ਸਕਦਾ।ਪਹਿਲਾ ਏਥੇ ਵੀ ਮਹਿਗਾਈ ਘਟ ਸੀ।ਖਰਚੇ ਘਟ ਸੀ।ਤੇ ਪਰੋਪਰਟੀ ਸਸਤੀ ਸੀ ਏਥੇ ਵੀ ਤੇ ਇਡੀਆ ਵੀ ਲੋਕ ਜਮੀਨਾ ਵਗੈਰਾ ਲੈ ਲੈਦੇ ਸੀ।ਹੁਣ ਕਰੀ ਕਹਿਣਗੇ ਕੇ ਜੇ ਉਦੋ ਖਰਚੇ ਘਟ ਸੀ ਤਾਂ ਕਮਾਈ ਵੀ ਘਟ ਸੀ।ਪਰ ਮੈ ਕਹਿਨਾ ਕਮਾਈ ਦੀ ਜੇ ਗਲ ਕਰੀਏ ਅਜ ਤੋ ਦਸ ਪਦਰਾ ਸਾਲ ਪਹਿਲਾ ਨਾਲੋ ਕਮਾਈ ਤਾਂ ਮਸਾ ਦੁਗਣੀ ਹੋਈ ਹੋਣੀ ਆ।ਪਰ ਖਰਚੇ ਦਸ ਗੁਣਾ ਵਧੇ ਨੇ।ਮੈ 2018 ਚ ਆਇਆ ਸੀ।ਉਦੋ ਅਸੀ ਦੋ ਬੈਡਰੂਮ ਦੀ ਬੇਸਮੈਟ 900 ਚ ਲਈ ਸੀ।ਤੇ ਚਾਰ ਜਾਣੇ ਰਹਿਦੇ ਸੀ।ਹੁਣ ਇਕ ਰੂਮ ਦੀ 15-1700 ਚ ਮਿਲਦੀ।ਘਰ 15 ਸਾਲ ਪਹਿਲਾ 2-4 ਲਖ ਦਾ ਮਿਲਦਾ ਸੀ ਹੁਣ 10 ਲਖ ਤੋ ਵੀ ਉਪਰ।ਜੇ ਕੋਈ ਇਹ ਸੋਚ ਕੇ ਆਉਦਾ ਕਿ ਪਤਾ ਨਹੀ ਮੈ ਕਿਨਾ ਕੁ ਅਮੀਰ ਹੋਜੂ ਉਹ ਕੁਝ ਹੈਨੀ ਏਥੇ ਖਰਚੇ ਹੀ ਚਲਦੇ ਆ ਏਥੇ ਵੀ।ਜਿਹੜੇ ਲੋਕ ਚੰਗੀਆ ਭਲੀਆ ਜਮੀਨਾ ਦੇ ਮਾਲਕ ਨੇ ਉਹ ਵੀ ਆਈ ਜਾਦੇ ਨੇ ਮੈ ਤਾ ਮੂਰਖ ਸਮਝਦਾ ਜੋ ਜਮੀਨ ਛਡ ਕੇ ਆਉਦਾ ਸਾਡੇ ਕੋਲ ਤਾ ਸੀ 2-4 ਕਿਲੇ।ਘਟ ਜਮੀਨ ਵਾਲੇ ਦਾ ਫਿਰ ਵੀ ਠੀਕ ਕੇ ਆ ਗਿਆ।ਜਿਆਦਾ ਵਾਲੇ ਦੀ ਮੂਰਖਤਾ।ਕਈ ਕਹਿਦੇ ਪਜਾਬ ਚ ਨਸ਼ਾ ਬਹੁਤ ਆ ਮੈ ਉਨਾ ਨੂ ਦਸਣਾ ਚਾਹੁਨਾ ਜਿਨਾ ਨਸ਼ਾ ਏਥੇ ਆ ਉਨਾ ਪਜਾਬ ਚ ਹੈਨੀ।ਜਿਨੀ ਕਤਲੋਕਾਰ ਏਥੇ ਹੁੰਦੀ ਉਨੀ ਪਜਾਬ ਚ ਹੈਨੀ ਲੁਟ ਮਚੀ ਪਈ ਏਥੇ ਬਟੂਆ ਖੋਹਣ ਲਈ ਚਾਕੂ ਮਾਰ ਕੇ ਕਤਲ ਕਰ ਦਿਦੇ ਨਸ਼ੇੜੀ ਏਥੇ ਵੀ।

    • @karamjeetsinghsohal8167
      @karamjeetsinghsohal8167 6 місяців тому

      Bai g 2/ 4 kile nu aj kal koi kus samjada hi nai,,o os te hi nirbhar ne koi hor side business ni karde

    • @HarvinderSingh-k9z
      @HarvinderSingh-k9z 6 місяців тому

      Jdo paise poore ho gye udo aajo bhraavo....bchaalo punjab nu......

    • @simranaulakh3539
      @simranaulakh3539 6 місяців тому

      ਤੇਰਾ ਤਾਂ ਓਹ ਕੰਮ ਏ ਆਪ 4 ਪਰੌਂਠੇ ਆਲੂਆਂ ਵਾਲੇ ਖਾ ਕੇ ਲੋਕਾਂ ਨੂੰ ਗਿਆਨ ਦੇਣਾ ਵੀ ਵਰਤ ਰੱਖਣਾ ਚਾਹੀਦਾ, ਚਾਰ ਕਿੱਲੇ ਥੋੜੇ ਸੀ ਪੰਜਾਬ ਚ ਸਬਜੀ ਲਾਉਂਦਾ ਜਿਨੇਂ ਮਰਜ਼ੀ ਪੈਸੇ ਕਮਾਉਂਦਾ, kug ਨਾ ਵੀ ਕਰਨਾ ਸੀ ਖੇਤੀ ਚ ਤਾਂ ਠੇਕੇ ਤੇ ਦੇ ਦਿੰਦਾ 2 ਲੱਖ ਠੇਕਾ ਆਉਂਦਾ ਉਸਨੂੰ save ਕਰਦਾ ਬਾਕੀ ਕੋਈ ਹੱਥ ਦੀ ਕਿਰਤ ਕਰਦਾ

  • @SukhpreetSingh-gf2eb
    @SukhpreetSingh-gf2eb 6 місяців тому +5

    ਬਹੁਤ ਵਧੀਆ ਉਪਰਾਲਾ ਸਾਰਿਆ ਦਾ ਧੰਨਵਾਦ

  • @harbhajansingh8916
    @harbhajansingh8916 6 місяців тому +29

    ਖੁੱਸ ਕਰਤਾ ਬਾਈ ਮੈਂ ਵਾਪਸ ਆਵਾਂਗਾ 5 ਸਾਲ ਬਾਦ ਆਪਣੀ ਧਰਤੀ ਲਈ ਆਪਣੀ ਹੋਦ ਲਈ

    • @harjeetsinghmaan7005
      @harjeetsinghmaan7005 6 місяців тому +6

      5 year bad b ki Karan ayega brava bhagat singh vargea d sochni galat c onu eh ni pta c Sadi c 6 8 v pidi khud gadar hou Punjab nu paise la ke sud ke jau

    • @HarvinderSingh-k9z
      @HarvinderSingh-k9z 6 місяців тому

      @@harjeetsinghmaan7005 5 saal baad auna ta ki auna...tusi rehnn hi do..othe hi raho

  • @Harjinderbrar-j2e
    @Harjinderbrar-j2e 6 місяців тому +26

    ਹੁਣ ਲਗਭਗ ਕੇਵਲ ਇਹ ਪੰਜਾਬ ਦੀ ਨੌਜਵਾਨੀ ਨੂੰ ਹੀ ਪੰਜਾਬ ਛੱਡ ਕੇ ਲਗਾਤਾਰ ਵਿਦੇਸ਼ ਜਾਣ ਦਾ ਬਹੁਤ ਫਤੂਰ ਕਿਉ ਚੜ੍ਹਿਆ ਹੋਇਆ ਹੈ।ਜਦੋਕਿ ਅਜੇ ਵੀ ਇਹ ਗੱਲ ਸੋਚਣ ਸਮਝਣ ਦੀ ਲੋੜ ਆ ਕਿ ਹੁਣ ਤੱਕ ਇਹ ਪੰਜਾਬੀ ਵੀਰਾਂ ਦੀਆ ਬਹੁਤ ਜਾਇਦਾਦਾਂ ਵੀ ਤਾਂ ਪ੍ਰਵਾਸੀ ਮਜ਼ਦੂਰ ਆਖਿਰ ਕਿਵੇਂ ਖੁਦ ਪੰਜਾਬ ਵਿੱਚ ਮਿਹਨਤ ਕਰਕੇ ਹੀ ਖਰੀਦੇ ਹਨ।ਪਰ ਹੁਣ ਤਾਂ ਦੇਸ਼ ਦੀਆ ਸਰਕਾਰਾ ਖੁਦ ਵੀ ਅਗਾਂਹ ਲਈ ਪੰਜਾਬ ਰਾਜ ਦੀ ਸਾਰੀ ਹੀ ਨੌਜੁਆਨੀ ਨੂੰ ਵਿਦੇਸ਼ਾ ਵਿੱਚ ਹੀ ਲਗਾਤਾਰ ਭੇਜ ਕਿ ਪੰਜਾਬ ਰਾਜ ਦੇ ਨਾਮ ਤੱਕ ਨੂੰ ਵੀ ਬਿਲਕੁਲ ਹੀ ਖਤਮ ਕਰਕੇ ਅਗਾਂਹ ਲਈ ਪੰਜਾਬ ਰਾਜ ਨੂੰ ਜਾਣਬੁੱਝ ਕੇ ਬਿਹਾਰ ਰਾਜ ਬਣਾਉਣ ਲਈ ਬਹੁਤ ਕਾਹਲੀ ਵਿੱਚ ਹਨ।
    ਧੰਨਵਾਦ ਜੀਉ।

    • @GurjantSingh-di1sq
      @GurjantSingh-di1sq 5 місяців тому

      ਕੀ ਕਰੀਏ ਭਰਾਵਾ ਚੰਗੇ ਭਲੇ ਆ ਕੋਈ ਨਸ਼ਾ ਵੀ ਨਹੀਂ ਕਰੀ ਦਾ ਹੱਥੀਂ ਖੇਤੀ ਕਰਦਾ 22 ਕਿੱਲਿਆਂ ਦੀ ਰਿਸ਼ਤੇ ਵਾਰੀ ਕੋਈ ਚੱਜ ਦੀ ਕੁੜੀ ਇੱਥੇ ਰਹਿ ਕੇ ਰਾਜ਼ੀ ਨਹੀਂ 75%ਤਾਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਚਲੀਆਂ ਗਈਆਂ ਨੇ ਬਾਕੀ ਵੀ ਕਹਿੰਦੀਆਂ ਕੈਨੇਡਾ ਜਾਣਾ ਕਈ ਤਾਂ ਮੇਰੇ ਵਰਗੇ ਵਿਆਹਾਂ ਦੀ ਮਜਬੂਰੀ ਨੂੰ ਕੈਨੇਡਾ ਜਾਂਦੇ ਪਏ ਨੇ 😢😢

  • @gurveerkaur1807
    @gurveerkaur1807 6 місяців тому +5

    ਤੁਸੀਂ ਸਾਰੇ ਨੇ ਰਲ ਮਿਲ ਕੇ ਕੰਮ ਕੀਤਾ,ਸਾਰੇ ਹੀ ਵਧਾਈ ਦੇ ਪਾਤਰ ਹੋ🎉🎉🎉🎉🎉, ਸਚਾਈ ਹੈ, ਲੋਕਾਂ ਨੇ ਸੁਨ ਕੇ,ਅਮਲ ਨਹੀਂ ਕਰਨਾ

  • @rajmand1588
    @rajmand1588 6 місяців тому +6

    ਵੀਰ ਜੀ ਬਾਠ ਸਾਹਿਬ ਜੀ ਇਹ ਗੱਲਾਂ ਪਿੰਡ ਪਿੰਡ ਜਾ ਕਿ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਬਹੁਤ ਵਧੀਆ ਨਤੀਜੇ ਵਾਲੀ ਗੱਲਾਂ ਚੰਗੀਆਂ ਸੋਚਣ ਦੀ ਲੋੜ ਹੈ

  • @apnapunjab2023
    @apnapunjab2023 6 місяців тому +7

    ਨਾ ਵਿੱਚੋਂ ਆਪਣੀਆਂ ਜਮੀਨਾਂ ਮੁੜ ਕੇ ਨਹੀਂ ਲਈਆਂ ਜਾਣੀਆਂ ਤੁਹਾਡੇ ਕੋਲੋਂ ਇਹ ਜਮੀਨਾਂ❤

  • @kuldiptoor6822
    @kuldiptoor6822 6 місяців тому +4

    ਬਹੁਤ ਹੀ ਵਧੀਆ ਉਪਰਾਲਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ।

  • @SarvjitlatterSarvjit-ov1ks
    @SarvjitlatterSarvjit-ov1ks 6 місяців тому +6

    ਬਹੁਤ ਵਧੀਆ ਤਕਰੀਰ ਦੋਵੇਂ ਵੀਰਾਂ ਦੀ❤❤❤

  • @jarnailsingh1731
    @jarnailsingh1731 6 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ

  • @surinderkaur855
    @surinderkaur855 6 місяців тому +8

    ਬਾਠ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ

  • @dharambanipal9130
    @dharambanipal9130 6 місяців тому +8

    ਬਿਲਕੁਲ ਸੱਹੀ ਗੱਲ ਬਾਈ ਜੀ

  • @bsjattana5526
    @bsjattana5526 6 місяців тому +4

    ਬਹੁਤ ਬਹੁਤ ਵਧਾਈ ਬਾਠ ਜੀ ਜਾਣਕਾਰੀ ਦਿੱਤੀ

  • @sukhdevsingh6069
    @sukhdevsingh6069 6 місяців тому +5

    ਬਹੁਤ ਵਧੀਆ ਵਿਚਾਰ ਹਨ ਜੀ

  • @jagtarsingh7127
    @jagtarsingh7127 6 місяців тому +10

    ਮਹਿੰਗੇ ਵਿਆਹਾਂ ਨੇ ਵੀ ਪੰਜਾਬੀਆਂ ਦਾ ਬੇੜਾ ਗ਼ਰਕ ਕੀਤਾ ਇੱਕ ਦਿਨ ਦੀ ਫੋਕੀ ਸ਼ੋਹਰਤ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ

  • @RimpyBrar-sv9uh
    @RimpyBrar-sv9uh 6 місяців тому +7

    ਸਾਬਾਸ਼, ,,,ਵਧੀਆ ਉਪਰਾਲਾ ❤

  • @NarinderSingh-nt4xc
    @NarinderSingh-nt4xc 6 місяців тому +6

    Bilkul shi h ji asal ch jameena da masla nhi nasla da h so punjabio jda Punjab naal jodi rakho 🙏

  • @baldevsinghkular3974
    @baldevsinghkular3974 6 місяців тому +6

    ਮਾਣੂਕਿਆਂ ਦੇ ਮਾਣ ਨੂੰ ਚਾਰ ਚੰਨ ਲਾ ਦਿੱਤੇ ਹਨ ਤੁਸੀਂ ਮਾਣਯੋਗ ਪਰਮਵੀਰ ਸਿੰਘ ਬਾਠ ਜੀ!.ਪਤਾ ਹੁੰਦਾ ਕਿ ਤੁਸੀਂ ਐਥੇ ਆ ਰਹੇ ਹੋ ਤਾਂ ਮੈਂ ਜ਼ਰੂਰ ਪਹੁੰਚਦਾ।ਇਹ ਪਿੰਡ ਹੈ ਮੇਰੀ ਸਤਿਕਾਰ ਯੋਗ ਭੂਆ ਜੀ ਦਾ ਤੇ ਬਚਪਨ ਵਿੱਚ ਏਥੇ ਬਹੁਤ ਖੇਡਦੇ ਰਹੇ ਹਾਂ।ਜੀ ਆਇਆਂ ਨੂੰ!.ਧੰਨਵਾਦ ਵੀਰ ਗੁਰਲਾਭ,ਪਰਮਿੰਦਰ,ਕੁਲਦੀਪ ਅਤੇ ਸਾਰੇ ਮਾਣੂਕੇ ਪਿੰਡ ਦਾ!.ਬਲਦੇਵ ਸਿੰਘ ਕੁਲਾਰ

  • @kirankaur4504
    @kirankaur4504 6 місяців тому +5

    ਬਹੁਤ ਹੀ ਵਧੀਆ ਵਿਚਾਰ ਆ 👍👍👍👍

  • @HardevsinghSihra-br2yy
    @HardevsinghSihra-br2yy 6 місяців тому +13

    ਬਾਠ ਸਾਹਿਬ,, ਕਨੇਡਾ ਵਿੱਚ ਤਾਂ ਜ਼ੋ ਹੈ,,
    ਲੇਕਿਨ,,,,,, ਲੇਕਿਨ,,,,
    ਬੱਲੇ ਬੱਲੇ,, ਬੱਲੇ,,, ਜੀ,,,
    ਪੰਜਾਬ,,,, ਵਿੱਚ,,,, ੱ ਭੲਈਆ ,,,,,, ਦੀਆਂ,,,, 4,,,,, ਚਾਰ ,,, ਮੰਜਲੀ ,, ਕੋਠੀਆਂ,,
    ਪੰਜਾਬ,, ਦੇ,, ਮੁੰਡੇ ਸਕਿਉਰਟੀ ਹੈ,,
    ਪੰਜਾਬ ,,, ਦੀਆਂ,,, ਕੁੜੀਆਂ,, ਖਾਣਾ ਬਣਾਉਣ ਲਈ,, ਨੌਕਰ ਰੱਖੀਆਂ ਹਨ ਜੀ,,,,, ਬਾਠ ਸਾਹਿਬ,,
    ਬੱਲੇ ਬੱਲੇ ਬੱਲੇ,, ਬਿਹਾਰੀ, ਲੋਕ,, ਗਲੀਆਂ ਵਿੱਚ,, ਕੁਰਸੀਆਂ,, ਮੰਜੇ ,, ਡਾਹ ਕੇ ,, ਬਹਿੰਦੇ ਹਨ,, ਗੰਦੇ ਜਿਹੇ ਕੁੱਤੇ,,‌ ਗਲੀਆਂ ਵਿੱਚ,, ਬੰਨ੍ਹ ,, ਦਿੰਦੇ ਹਨ ਜੀ,, ਉਹ ਕਤੀੜ੍ਹ ,, ਵੱਢਦੇ ਵੀ ,, ਪੰਜਾਬੀ ‌‌ਲੋਕਾਂ ਨੂੰ,, ਚਾਰੇ ਪਾਸੇ, ਬਿਹਾਰੀ,ਹੀ ਬਿਹਾਰੀ,, ਹਰ ਤੀਜੇ ਦਿਨ,, , ਇੰਨ੍ਹਾਂ ਦੇ,, ਮੇਲੇ,, ਨਹਿਰ ਦੇ ਕੰਢੇ ਤੇ,,
    ਹਜ਼ਾਰਾਂ,, ਕਿਸਮ ਦੇ,, ਕੈਮੀਕਲ,,
    ਨੇਲ ਪਾਲਸ, ਲਪਿਸਟਾਕ, ਖੁਸ਼ਬੂ ਵਾਲੇ ਤੇਲ , ਸਮੱਗਰੀ,, ਨਹਿਰ ਦੇ, ਪੀਣ ਵਾਲੇ ਪਾਣੀ, ਵਿੱਚ ਸੁੱਟਦੇ ਹਨ ਜੀ,, ਹਰ ਗਲੀ,, ਵਿੱਚ ਟੈਂਟ ਲਗਾ ਕੇ,, ਗਲੀ,, ਬੰਦ ਕਰ ਦੇਣਾ,, ਸਾਰੀ ਗਲੀ‌ , ਬੀੜੀਆਂ ਦਾ ਧੂੰਆਂ,, ਪਾਨ ਮਸਾਲਾ,, ਖਾ ਕੇ,,,,
    ਲੇਕਿਨ,, ਪੰਜਾਬੀ,,,,, ਬੂਹਾ ਬੰਦ ਕਰ ਕੇ,, ਅੰਦਰ ਬੈਠੇ,, ਆਪਣੇ ਆਪ, ਆਪਣੀ,, ਮਜਬੂਰੀ ਨਾਲ,, ਲੜਦੇ ਹੋਏ,, ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜੀ।

  • @avinderkaur829
    @avinderkaur829 6 місяців тому +7

    ਪੰਜਾਬੀ ਕਿਉਂ ਫੁਕਰੇ ਹੋਏ ਨੇ। ਪੰਜਾਬੀਆ ਨੇ ਬਚੇ ਜੰਮਣੇ ਘੱਟ ਕਰ ਦਿੱਤੇ। ਪੰਜਾਬੀ ਮੇਹਣੇ ਮਾਰਦੇ ਇਕ ਦੂਜੇ ਨੂੰ ਇਸ ਤੋਂ ਇਕ ਅਕ ਕੇ ਬਾਹਰ ਭੇਜਦੇ। ਅਜ ਦੀਆਂ ਪੰਜਾਬਣਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਸਭਤੋਂ ਅੱਗੇ ਨੇ।

  • @JaswinderSingh-s3x
    @JaswinderSingh-s3x 6 місяців тому +5

    ਬਹੁਤ ਵਧੀਆ ਵਿਚਾਰ

  • @gurcharnsingh6959
    @gurcharnsingh6959 6 місяців тому +6

    ਹੁਣ ਤਾਂ ਪੰਜਾਬ ਦਾ ਰਬ ਹੀ ਰਾਖਾ

  • @Gobinderkaurmaan
    @Gobinderkaurmaan 6 місяців тому +5

    🙏ਪਰਮਵੀਰ ਸਿੰਘ ਜੀ 🙏ਬਹੁਤ ਅਣਮੁੱਲੇ ਵਿਚਾਰ 🙏

  • @karamjeetsingh2352
    @karamjeetsingh2352 6 місяців тому +8

    ਗਾਉਣ ਵਾਲਿਆਂ ਨਾਲ਼ੋਂ ਸੌ ਦਰਜੇ ਚੰਗਾਂ ਉਦਮ

  • @surjitkhosasajjanwalia9796
    @surjitkhosasajjanwalia9796 6 місяців тому +6

    ਬਾਠ ਸਾਬ ਸਾਰੇ ਪੰਜਾਬੀ ਨੀ ਲੁੱਚਾ ਗੀਤ ਸੇਅਰ ਕਰਦੇ,,, ਮੈ ਉਹਨਾ ਸਾਰੇ ਹੀ ਲੋਕਾਂ ਨੂੰ ਬਲੌਕ ਕੀਤਾ ਜਿਨਾ ਨੇ ਇਹ ਗੀਤ ਸੇਅਰ ਕੀਤਾ,,, ਇਹ ਵੀ ਚਂਗਾ ਹੀ ਹੋਇਆ ਕੇ, ਲੁੱਚੇ ਪੰਜਾਬੀਆਂ ਦੀ ਪਹਿਚਾਣ ਹੋ ਗਈ

    • @inderjit748
      @inderjit748 6 місяців тому

      GOOD BOHAT HE WADIA KITA JO BLOCK KAR TAA

  • @gurdavsingh1952
    @gurdavsingh1952 6 місяців тому +2

    ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ

  • @surinderkaur5083
    @surinderkaur5083 6 місяців тому +5

    ਬਹੁਤ ਵਧੀਆ ਪ੍ਰੋਗਰਾਮ

  • @HarrySehaj-qz8fu
    @HarrySehaj-qz8fu 6 місяців тому +2

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਬਾਠ ਸਾਹਿਬ

  • @nreworld
    @nreworld 6 місяців тому +3

    bath sahab aap jaise neta ki jarrut . punjab mein...

  • @apnapunjab2023
    @apnapunjab2023 6 місяців тому +3

    ਜਿਹਦੀ ਜਮੀਨ ਵਿਕ ਗਈ ਉਸ ਦਾ ਸਭ ਕੁਝ ਵਿਕ ਗਿਆ❤ ਇਸ ਕਰਕੇ ਜਮੀਨ ਸਾਡੀ ਮਾਂ ਹੈ ਇਹਨੂੰ ਨਾ ਵੇਚੋ❤

  • @baldeepsingh5709
    @baldeepsingh5709 6 місяців тому +7

    ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਬਾਹਰ ਨ ਜੳ ਮਾਪਿਆਂ ਨੂੰ ਜਾਗਰੂਕ ਹੌ ਣ ਦੀ ਲੈੜ

  • @HardevsinghSihra-br2yy
    @HardevsinghSihra-br2yy 6 місяців тому +19

    ਪੰਜਾਬ,,, ਪੰਜ ਆਬ,, ਪੰਜਾਂ ਦਰਿਆਵਾਂ ਦੀ ਧਰਤੀ,,
    ਸੁੰਨਾ ,, ਵਸੋਂ,, ਪੱਖੋਂ ,, ਤਾਂ ਬਿਲਕੁਲ ਸੁੰਨਾ ਸੁੰਨਾ,,
    ਨਹੀਂ , ਕਿਹਾ ਜਾ ਸਕਦਾ,, ਕਿਉਂਕਿ,, ਅਬਾਦੀ, ਵਸੋਂ,, ਪੰਜਾਬ ਦੀ ,, ਅਸਲ ਅਬਾਦੀ,, ਨਾਲੋਂ ,, 60,, % ਵੱਧ ਹੋ ਗਈ ਹੈ ਜੀ,, ਉਸ ਅਬਾਦੀ ਦਾ ਬੋਝ ‌,, ਪੰਜਾਬ ਦੇ ਲੋਕਾਂ, ਦੇ ਨਾਲ ਨਾਲ, ਪੰਜਾਬ ਦੀ, ਸਰਕਾਰ ਤੇ ਵੀ, ਬੋਝ ਬਣ ਗਿਆ ਹੈ ਜੀ,, ਕਿਉਂਕਿ,, ਬਾਹਰ ਦੇ ,, 04,, ਸੂਬਿਆਂ ਦੇ ਲੋਕ,, ਬਿਨਾਂ,, ਰੇਲ‌ ਟਿਕਟ,, ਰੇਲਵੇ ਟਰੇਨਾਂ,, ਰਾਹੀਂ, ਰਾਤਾਂ ਨੂੰ ‌ਚੱਲਕੇ ,, ਸੁਭਾ ,, ਸੁਭਾ,, ਪੰਜਾਬ ਦੇ ਮੁੱਖ ਲੋਕਾਂ ਦੇ,, ਅੰਮ੍ਰਿਤ ਵੇਲੇ,, ਨੂੰ ਭੰਗ ‌ਕਰਦੇ ਹੋਏ,, ਪੰਜਾਬ ਦੇ ਸ਼ਹਿਰਾਂ ਵਿੱਚ,ਆ ਰਹੇ ਹਨ,, ਅਤੇ ਪੰਜਾਬ ਦੇ, ਕਾਰਡ ਬਣਾਉਣ ਤੋਂ ਬਾਅਦ,, ਪੰਜਾਬ ਸਰਕਾਰ ਦੇ ਧੌਣ ਤੇ ਗੋਡਾ ਧਰਦੇ ਹਨ ਜੀ,, ਕਿ ਹਮੇ ਭੀ , ਫਰੀ ‌ਕਣਕ , ਰਾਸ਼ਨ,ਚਾਹੀਏ , ਹਮਾਰੇ, 13,, ਬੱਚੇ ੍ਹ ਹੈ,, ਇਨ ਕੋ, ਸਰਕਾਰੀ ਸਕੂਲ,। ਮੈਂ ਦਾਖਲਾ ਚਾਹੀਏ ,‌ ਮਿੱਡਡੇਮੀਲ, ਹਮਾਰ,, ਬੱਚਵਾ‌ ਕੋ ‌ਕਾਹੇ ਨਹੀਂ, ਮਿਲੇਗਾ,ਫਰੀ ਕਾ , ਬਿਜਲੀ, ਪਾਣੀ, ਹਮਾਰਾ ਜ਼ਰੂਰਤ ਨਹੀਂ ਹੈ , ਕਿਆ ,, ਹੋਰ ਬਹੁਤ ਗੰਦ‌‌, ਜੋ ਪੰਜਾਬ ਵਿੱਚ ਰੋਜ਼ਾਨਾ ਪਾ ਰਹੇ ਹਨ,,
    ਪੰਜਾਬ ਦੀ ਧਰਤੀ,, ਦਾ ‌ਘਾਣ ,, ਪੰਜਾਬੀ ਭਾਸ਼ਾ ,, ਦਾ ,, ਪੰਜਾਬ ਦੇ ਸਭਿਆਚਾਰ ਦਾ ਘਾਂਣ,, ਪੰਜਾਬ ਦੇ, ਰੀਤੀ ਰਿਵਾਜ,, ਪੰਜਾਬੀ ‌ ਲੋਕਾਂ ਦੀ,, ਮਰਿਆਦਾ,, ਸਮਾਜਿਕ ਅਤੇ ਧਾਰਮਿਕ ,, ਸਭ ਖਤਮ ਹੋ, ਰਹੇ ਹਨ ਜੀ,, ਪੰਜਾਬ ਦਾ ਮਾਣ, ਅਣਖ,, ਇੱਜ਼ਤ,, ਸਭ ,, ਨਿਘਾਰ ਵੱਲ ਜਾ ਰਹੀ ਹੈ ਜੀ,, ਸਾਡੇ ‌ ਆਪਣੇ ਪੰਜਾਬੀ ,, ਲੋਕ,, ਆਪਣੇ , ਸਭ ਰੀਤੀ ਰਿਵਾਜ, ਭੁੱਲ ਗਏ ਹਨ,, ਪੰਜਾਬ ਦੀ,, ਪੇਂਡੂ ‌ਖੇਡਾਂ,‌ ਮੇਲੇ ,, ਪੰਜਾਬੀ ਲੋਕਾਂ ਨੇ,, ਭੁਲਾ ਦਿੱਤਾ ਹੈ ਜੀ,, ਪੰਜਾਬ ਦੇ ਸਾਰੇ ਰੰਗ,, ਪੰਜਾਬੀ ਗਵਾ ਚੁੱਕੇ ਹਨ ਜੀ,,‌ ਇਨ੍ਹਾਂ ਨੂੰ ‌ਭੁੱਲ ਹੀ‌ ਗਿਆ ਹੈ, ਪੰਜਾਬ,, ਪੰਜਾਬੀ,, ਪੰਜਾਬ ਵਿੱਚ,,‌ਰਹਿਕੇ , ਇਸ ਤਰ੍ਹਾਂ ,, ਕਰਦੇ ਹਨ ਕਿ,, ਇਹ ‌ਪੰਜਾਬ। ,, ਜਿਵੇਂ, ਯੂਪੀ, ਬਿਹਾਰੀ, ਰਾਜਸਥਾਨੀਆ ਦਾ‌ਹੋਵੇ ,, ਪੰਜਾਬ ਦੇ,, ਆਪਣੇ ੍ਹ ਅਧਿਕਾਰ ,, ਪੰਜਾਬੀ ਖੁਦ ਹੀ,, ਛੱਡ ਰਹੇ ਹਨ ਜੀ,
    ਸ਼ਹਿਰਾਂ ਵਿੱਚ,, ਪੰਜਾਬੀ ਵਸੋਂ ,, ਨਜ਼ਰ ਨਹੀਂ ਆ ਰਹੀ,, ਜਦੋਂ ਕਿ, ਹਰ ਸ਼ਹਿਰ,, ਚਾਰੇ ਪਾਸਿਓਂ,, ਪ੍ਰਵਾਸੀ ਲੋਕਾਂ ਦੀ,,‌ ਪੱਕੀ ਵਸੋਂ,, ਹੋ ਚੁੱਕੀ ਹੈ,,‌ ਪੰਜਾਬ,, ਆਪਣੀਆਂ, ਕਦਰਾਂ ਕੀਮਤਾਂ,, ਬਚਾਉਣ‌ ਤੋਂ, ਆਪਣੀ, ਕਮਜ਼ੋਰੀ ਦਿਖਾ ਰਿਹਾ ਹੈ ਜੀ।

  • @jaswantsingh3513
    @jaswantsingh3513 6 місяців тому +5

    ਬਾਠ ਸਾਹਿਬ ਧੰਨਵਾਦ, ਵਡਮੁਲੇ ਵਿਚਾਰਾਂ ਲਈ। ਪਰ ਕੀ ਤੁਸੀਂ ਲੋਕਾਂ ਦੀ ਮਾਨਸਿਕਤਾ ਬਦਲ ਸਕਦੇ ਹੋ। ਅਜਿਹਾ ਕਰਕੇ ਤੁਸੀ ਆਪਣੇ ਸਮੇਂ ਦੀ ਬਰਬਾਦੀ ਕਰ ਰਹੇ ਹੋ। ਮੈਂ ਫਿਰ ਵੀ ਤੁਹਾਡਾ ਧੰਨਵਾਦੀ ਹਾਂ। ਪੰਜਾਬ ਵਰਗਾ ਕੋਈ ਕੋਈ ਦੇਸ਼ ਨਹੀਂ। ਇਹ ਬਾਹਰ ਜਾਣ ਦੀ ਇਕ ਮਿਰਗ ਤ੍ਰਿਸ਼ਨਾ ਹੈ। ਪਹਿਲਾਂ ਵਿਦੇਸ਼ੀ ਧਾੜਵੀਆਂ ਨੇ ਪੰਜਾਬ ਨੂੰ ਲੁਟਿਆ। ਹੁਣ ਅਸੀਂ ਆਪ ਹੀ ਲੁੱਟਣ ਲਈ ਤਿਆਰ ਹਾ। ਪੰਜਾਬ ਵਾਸੀੳ ਆਪਣੇ ਅਤੀਤ ਅਤੇ ਵਰਤਮਾਨ ਨੂੰ ਸੰਭਾਲੋ। ਸਮਾ ਨਾਜ਼ੁਕ ਹੈ

  • @SukhrajHeir
    @SukhrajHeir 6 місяців тому +3

    Very very good ma Canada Vichy ha Punjab vapas avaga promos

  • @balwindergill3484
    @balwindergill3484 6 місяців тому +4

    ਬਹੁਤ ਵਧੀਆ ਜੀ

  • @preetpalsingh1557
    @preetpalsingh1557 6 місяців тому +2

    ਪੰਜਾਬ ਦੇ ਹੋਰ ਪਿੰਡਾ ਵਿੱਚ ਵੀ ਬਾੲੀ ਗਿੱਲ ਤੇ ਬਾਠ ਸਾਬ ਨੂੰ ਬਲਾੳੁਣਾ ਚਾਹੀਦਾ

  • @karanbeersingh-ui2yh
    @karanbeersingh-ui2yh 6 місяців тому +1

    Bhahat saab nu mera dil to tanvaad , ena nu punjab di bdi fikar hundhi i really appreciated 🙏🙏🙏🙏🙏🙏

    • @KiranKiran-o5w
      @KiranKiran-o5w 6 місяців тому

      ਮੈ ਵਿਧਵਾ ਔਰਤ ਹਾ ਆਸਰਾ ਕੋਈ ਨਹੀ ਮੈਨੈ ਛੋਟੇ ਕਿਸੇ ਰੋਜਗਾਰ ਲਈ ਹੈਲਫ ਕਰਦੋ ਤਾ ਜੋ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕਾ ਵੀਰੇ

  • @jaishiv2310
    @jaishiv2310 6 місяців тому +4

    ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਸਿਰਫ ਨਕਸ਼ੇ ਦੇਖਦੇਹਹੋ
    ਇਸ ਪੰਜਾਬ ਨੂੰ ਵੀ ਨਕਸ਼ੇ ਤੇ ਹੀ ਦੇਖੇਗਾ

  • @BalwinderSingh-qx4lj
    @BalwinderSingh-qx4lj 6 місяців тому +2

    ਜੋ ਇਨਸਾਨ ਮਸਲੇ ਅਤੇ ਵਾਪਰ ਰਹੀ ਕੁਦਰਤ ਕਿਰਿਆ ਦੀ ਜੜ੍ਹ ਤੱਕ ਜਾਕੇ ਪੜਚੋਲ ਨਹੀਂ ਕਰਦਾ ਉਹ ਵਿਗਿਆਨਕ ਤੇ ਸਿਆਣਾ ਨਹੀਂ ਹੋ ਸਕਦਾ।
    ਇਸ ਕੁਦਰਤ ਦੀ ਕਿਰਿਆ ਵਾਰੇ ਰੁਜ਼ਾਨਾ ਅਜੀਤ ਅਖਬਾਰ ਦੇ ਵਿਚ ਇਕ ਖੋਜੀ ਲੇਖਕ ਨੇ ਕਈ ਸਾਲ ਪਹਿਲਾਂ ਲਿਖਿਆ ਸੀ ਪੰਜਾਬੀ ਕੌਮ(ਨਸਲ)ਇਕ ਘੁਮੱਕੜ ਸੁਭਾਅ ਦੇ ਲੋਕ ਹਨ। ਇਹ ਈਰਾਨ ਇਰਾਕ ਪਾਸੇ ਤੋਂ ਫਿਰਦੇ ਪਾਣੀ ਚਰਾਗਾਹਾਂ ਦੀ ਭਾਲ ਵਿੱਚ ਸਦੀਆਂ ਤੋਂ ਤੁਰਦੇ ਜਾਂ ਰਹੇ ਹਾਂ, ਨਾ ਕੋਈ ਸਾਨੂੰ ਸਬਰ ਤੇ ਨਾ ਟਿਕਾਅ ਹੈ ,ਨਾ ਕੋਈ ਮੰਜ਼ਿਲ।
    ਹੁਣ ਇਤਿਹਾਸ ਅਤੇ ਮੌਜੂਦਾ ਸਮੇਂ ਨੂੰ ਪੜਚੋਲ ਕੇ ਸਚਾਈ ਜਾਣ ਲਵੋ ਸੰਨ ਸੰਤਾਲੀ ਤੋਂ ਅਸੀਂ ਕਿਥੇ ਟਿਕੇ ਹਾਂ ? ਦੇਸ਼ ਦੇ ਸਾਰੇ ਸੂਬਿਆਂ ਤੇ ਸਾਰੇ ਮੁਲਕਾਂ ਵਿੱਚ ਅਸੀਂ ਜਾ ਵੜੇ ਕੋਈ ਥਾਂ ਛੱਡੀ ਨਹੀਂ। ਕੀ ਗਰੀਬੀ ਤੇ ਬੇਰੁਜ਼ਗਾਰੀ ਪੰਜਾਬੀਆਂ ਵਿੱਚ ਹੀ ਹੈ ਬਾਕੀ ਹਿੰਦੁਸਤਾਨੀਆਂ ਵਿਚ ਨਹੀਂ ? ਪਰ ਇਹ ਹੀ ਇੰਨੇ ਬੇਚੈਨ ਕਿਉਂ ?
    ਸੋ ਇਸ ਕੌਮ ਦੇ ਸੁਭਾਅ ਵਿੱਚ ਹੀ ਹੈ ਉਜੜਦੇ ਜਾਣਾ ਵਸਦੇ ਜਾਣਾ ਤੇ ਉਠਕੇ ਫਿਰ ਅਗਾਂਹ ਤੁਰ ਜਾਣਾ ਭਰੇ ਭਰਾਏ ਜਾਂ ਫਿਰ ਸੱਖਣੇ ਤੇ ਉਜੜੇ ਪੁਜੜੇ। ਇਨ੍ਹਾਂ ਤੱਥਾਂ ਤੇ ਵੀ ਵਿਚਾਰ ਕਰਨੀ ਜੋਂ ਕੁਦਰਤੀ ਤੱਥ ਹੈ ਝੁਠਲਾਇਆ ਨਹੀਂ ਜਾ ਸਕਦਾ।

  • @karanbeersingh-ui2yh
    @karanbeersingh-ui2yh 6 місяців тому +3

    Menu uk london ch 22 yrs ho gai aa mere kol British pasport aa, par apna india vala ghar ek din vi khali nahi janda k jis din mai india nu yaad naa kra , mai 14 yrs old c jado uk aya c, but hun permanent india hi rehna

  • @songlove-mp9rj
    @songlove-mp9rj 6 місяців тому +2

    ਵੀ ਰ ਜੀ ਗੱਲਾਂ ਸਬ,ਸਹੀ, ਰਾਜ ਕਰਨ ਗੇ, ਬੲੀੲੇ

  • @Jasmaan279
    @Jasmaan279 6 місяців тому +1

    ਬਾਠ ਸਾਹਿਬ ਬਿਲਕੁਲ ਸਹੀ ਗੱਲ ਕੀਤੀ ਗਈ ਹੈ ਵੀਰ ਜੀ ❤❤❤

  • @iqbalsinghshahi
    @iqbalsinghshahi 6 місяців тому +3

    Very well said.

  • @harryromana383
    @harryromana383 6 місяців тому +2

    ਬਹੁਤ ਵਧੀਆ ਵਿਸ਼ਾ ਹੈ ਜੀ

  • @gurmukhsingh6126
    @gurmukhsingh6126 6 місяців тому +4

    ਵਧੀਆ ਵੀਚਾਰ ਬਹੁਤ ਵਧੀਆ

  • @arshdeepsingh2309
    @arshdeepsingh2309 6 місяців тому +1

    Proud moments Veer Bath ji Raonta Gill ji.Naman aa Bai Ji.Sat seri akal hai Ji

  • @DilbaghJohal-m9f
    @DilbaghJohal-m9f 6 місяців тому +1

    ਬਹੁਤ ਵਦੀਆ। ਵਿਚਾਰ ਵਿਰ ਜੀ

  • @PartemSingh-cl2wg
    @PartemSingh-cl2wg 6 місяців тому

    ਬਿਲਕੁਲ ਸੱਚ ਆਖਿਆ ਹੈ,ਪੰਜਾਬੀਓ ਪੰਜਾਬ ਖ਼ਾਲੀ ਹੁੰਦਾ ਜਾਂਦਾ ਐ।।

  • @bikkargill6596
    @bikkargill6596 6 місяців тому +2

    Bhot vadhia vichar bai Gill Rota ji and bath ji God may you live long

  • @baljindersingh1184
    @baljindersingh1184 6 місяців тому +7

    ਪਾਰਟੀਆ ਦੇ ਭਗਤ ਬਣ ਗਏ ਲੋਕ। ਉਹਨਾਂ ਦੇ ਕੰਮ ਨਹੀਂ ਦੇਖੇ ਬਸ ਉਹਨਾਂ ਦੇ ਝੋਲੀ ਚੁੱਕ ਬਣ ਗਏ। ਬੰਦੇ ਦੇਖ ਕੇ ਵੋਟ ਪਾਉਣੀ ਚਾਹੀਦੀ ਹੈ ਨਾ ਕਿ ਪਾਰਟੀ ।ਗੁਰੂ ਸਾਹਿਬਾਨ ਨੂੰ ਵਿਸਾਰ ਕੇ ਸੁਖ ਕਿਥੋਂ ਮਿਲੇਗਾ ।ਸੁਖ ਨਹੀਂ ਨਾਮ ਬਿਨਾਂ ।ਬੇਮੁੱਖ ਹੋਇਆ ਰਾਮ ਤੇ ਵਿਆਪਨ ਸਭੇ ਰੋਗ।

  • @rajkumarisinghsingh4282
    @rajkumarisinghsingh4282 6 місяців тому +5

    ਸਾਡੇ ਵਰਗਿਆਂ ਕੋਲ ਜ਼ਮੀਨ ਨਹੀਂ । ਅਸੀਂ ਸੋਚਦੇ ਹਾਂ ਕਿ ਕਦੀ ਅਸੀਂ ਵੀ ਜ਼ਮੀਨ ਖਰੀਦੇ ਅਪਣੇ ਪੰਜਾਬ ਚ

    • @DilbagSingh
      @DilbagSingh 6 місяців тому

      Jina kol hai ohna nu kadar ni.. dollora ne moh lya

  • @nreworld
    @nreworld 6 місяців тому +2

    save punjab . save water , save environment , save punjab land .. invest in punjab , work in punjab ..

  • @hardeepkaur1527
    @hardeepkaur1527 6 місяців тому +1

    Very nice Good veerJi👌👌💯💯💯👍🏻👍🏻👍🏻 waheguruJi

  • @palgill5041
    @palgill5041 6 місяців тому +3

    ਜੇ ਵਾਪਸ ਆਏ ਨਾ ਆਖ਼ਰੀ ਪੀੜੀ ਹੋਵੇਗੀ ਪਿੰਡ ਖਾਲੀ ਹੋ ਗਏ ਅਸੀ ਪਿੰਡ ਵਿੱਚ ਪੰਜ ਸਤ ਰਹਿ ਗਏ

  • @deepfacts7775
    @deepfacts7775 6 місяців тому +1

    ਬਹੁਤ ਵਧੀਆ ਉਪਰਾਲਾ

  • @Kuldeepbahad
    @Kuldeepbahad 6 місяців тому +1

    Bilkul sach gal kahi bath sab te gill raunta Bai ne

  • @SukhpreetSingh-gf2eb
    @SukhpreetSingh-gf2eb 6 місяців тому +3

    ਵੀਰ ਏਦਾ ਦਾ ਪ੍ਰੋਗਰਾਮ ਮੈਂ ਆਪਣੇ ਪਿੰਡ ਕਰਵਾਣਾ ਚੌਹਨਾ ਕਿ ਕਰੀਏ।

  • @harpreetgill3836
    @harpreetgill3836 6 місяців тому +2

    ਬਹੁਤ ਖੂਬ। 👏🏼👏🏼👍🏼🙏🏼

  • @deepbrar.
    @deepbrar. 6 місяців тому +8

    ਜੇ ਅਸੀਂ ਬਾਹਰ ਨਾ ਗਏ ਹੁੰਦੇ ਤਾਂ ਕੀ ਪੰਜਾਬ ਦੀ ਹਾਲਤ ਸੁਧਰੀ ਹੁੰਦੀ ??? ਬਾਠ ਸਾਹਿਬ ਤੁਸੀਂ ਬਾਹਰ ਕੀ ਲੈਣ ਆਏ ਹੋ 😯😯 ਗੱਲਾਂ ਕਰਨੀਆਂ ਸੋਖੀਆਂ ਨੇ ਜੀ. ਅਸੀਂ uk ਚ ਜੰਮੇ ਹਾਂ ਪਰ ਪੰਜਾਬ ਨੂੰ ਕਦੇ ਨਹੀਂ ਭੁੱਲੇ

    • @deepbrar.
      @deepbrar. 6 місяців тому +3

      @navkainth3587 ਪਰ ਕਈ ਲੋਕ ਆਪਣੇਆਪ ਨੂੰ ਜਿਆਦਾ ਸਿਆਣੇ ਸਮਝਣ ਲੱਗ ਪੈਂਦੇ ਹਨ ਜੀ.

    • @deepbrar.
      @deepbrar. 6 місяців тому +1

      @navkainth3587 ਦੀਦੀ ਅਸੀਂ ਜ਼ਮੀਨ ਬਣਾਈ ਹੈ ਜੀ ਪੰਜਾਬ ਵਿਚ ਪਰ ਇਸ ਸੱਜਣ ਨੂੰ ਪੁਛੋ ਇਸਨੇ ਵੇਚੀ ਜਾਂ ਬਣਾਈ

    • @DilbagSingh
      @DilbagSingh 6 місяців тому

      Brar sahab usne gal ki galat kiti...tuhanu bura kyu lg rya

  • @baldevsingh5596
    @baldevsingh5596 6 місяців тому +2

    ਸਰਕਾਰਾ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਇੱਕ ਤੋਂ ਵੱਧ ਕੇ ਇੱਕ ਲੁਟੇਰੇ ਕਾਬਜ ਹੋ ਕੇ ਪੰਜਾਬ ਲੁੱਟਿਆ ਜਾ ਰਿਹਾ ਹੈ। ਪਰਵਾਸ ਸੌਂਕ ਨਹੀਂ ਮਜਬੂਰੀ ਹੈ। ਨੈਤਿਕ ਕਦਰਾਂ-ਕੀਮਤਾਂ ਚ ਵੱਡੀ ਗਿਰਾਵਟ ਆ ਰਹੀ ਹੈ। ਲੋਕਾਂ ਨੂੰ ਸੁਧਾਰ ਦੀ ਕੋਈ ਉਮੀਦ ਦਿਸਦੀ ਨਹੀਂ। ਲੋਕਾਂ ਦਾ ਹੌਸਲਾ ਟੁੱਟ ਗਿਆ।

  • @harbhajansingh8916
    @harbhajansingh8916 6 місяців тому +5

    ਦਿੱਲੀ ਦਾ ਕੋਈ ਆਦਮੀ ਜਮੀਨ ਨਾਂ ਲੈ ਸਕੇ ਕਾਨੂੰਨ ਬਣਾਉ ਉਸ ਨੂੰ ਵੋਟ ਪਾਵਾਂਗੇ

  • @trainingforautocadand3dsma699
    @trainingforautocadand3dsma699 6 місяців тому

    Appreciate your efforts.keep it up ...Save Punjab

  • @balwindersinghbrar5963
    @balwindersinghbrar5963 6 місяців тому +3

    ਬਾਠ ਸਾਹਬ ਜੀ, ਬੁਲਾਰੇ ਦੇ ਮਗਰ ਖੜ੍ਹੇ ਚਾਰ ਪੰਜ ਜਾਣੇ ਸਰੋਤਿਆਂ ਨੂੰ ਪ੍ਰੇਸ਼ਾਨ (ਡਿਸਟਰਬ) ਕਿਉਂ ਕਰ ਰਹੇ ਹਨ? ਕੋਈ ਜ਼ੁੰਮੇਵਾਰ ਪ੍ਰਬੰਧਕ ਆਪਣੀ ਬਣਦੀ ਜ਼ੁੰਮੇਵਾਰੀ ਕਿਉਂ ਨਹੀਂ ਨਿਭਾਅ ਰਹੇ?

  • @HarbansLal-rq4fh
    @HarbansLal-rq4fh 6 місяців тому +8

    ਵਾਹ ਜੀ ਵਾਹ ਬਾਠ ਸਾਹਿਬ

  • @hakamsinghsidhu6320
    @hakamsinghsidhu6320 6 місяців тому +5

    i Love prime Assia T V

  • @KulwinderSingh-gn4uv
    @KulwinderSingh-gn4uv 6 місяців тому +19

    ਪੰਜਾਬੀ ਲਿਖੋ ਪੰਜਾਬੀ ਬੋਲੋ,, ਪੰਜਾਬੀ ਬੋਲੀ ਤੋਂ ਲਾਹਾ ਖੱਟਣ ਵਾਲੇ ਗਾਇਕ, ਲੇਖਕ ਬਾਅਦ 'ਚ ਅੰਗਰੇਜ਼ੀ 'ਚ ਗੱਲਾਂ ਕਰਦੇ ਨੇ

  • @HukamDandiwal-eh7el
    @HukamDandiwal-eh7el 6 місяців тому +3

    Very very very good suggestion g

  • @AnilKumar-te2rk
    @AnilKumar-te2rk 6 місяців тому +2

    Very good information baath sahib.

  • @gogisingh4272
    @gogisingh4272 6 місяців тому

    ਵਾਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਤੇ 🙏

  • @blessing9986
    @blessing9986 6 місяців тому +4

    Sajno tusi rab ruupi ho

  • @SarbjitSingh-ek1si
    @SarbjitSingh-ek1si 6 місяців тому +12

    ਸਰ ਵਿਚਾਰ ਤਾ ਬਹੁਤ ਚੰਗਾ ਹਨ ਪਰ ਪੰਜਾਬ ਸਰਕਾਰ ਤਾ ਤਿੰਨ ਤਿੰਨ ਟੈਟ ਪਾਸ ਨੂੰ ਤਾ ਨੌਕਰੀਆ ਨਹੀ ਦੇ ਰਹੀ ਪੰਜਾਬ ਸਰਕਾਰ ਕੁਜ ਕਰੇ ਸਰ