Chajj Da Vichar

Поділитися
Вставка
  • Опубліковано 28 вер 2024
  • 16-08-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatv
    Prime Asia tv Android App Download
    play.google.co...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

КОМЕНТАРІ • 442

  • @kuldeeps556
    @kuldeeps556 5 років тому +8

    ਹਰਮਨ ਥਿੰਦ ਜੀ ਤੇ ਟਹਿਣਾ ਸਾਹਿਬ ਬਹੁਤ ਧੰਨਵਾਦ ਕੰਵਰ ਗਰੇਵਾਲ ਦੀ ਮੁਲਾਕਾਤ ਲਈ ਸੁੱਕਰ ਗੁਜ਼ਾਰ ਹਾਂ ਤੁਸੀਂ ਤਿੰਨੋਂ ਬਹੁਤ ਖੂਬਸੂਰਤ ਲੱਗ ਰਹੇ ਹੋ

  • @sarassinghjoy9734
    @sarassinghjoy9734 3 роки тому +4

    🙏🙏🙏🙏🙏 ਵੀਰ ਜੀ ਸ਼ਬਦ ਹੀ ਨੀ ਹੈ ਤੁਹਾਡੇ ਲੇਈ।
    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਹਮੇਸ਼ਾ ਤੰਦਰੁਸਤ ਰਹੋ।
    🙏🙏🙏🙏🙏
    ਯੁੱਗ ਯੁੱਗ ਜੀਓ ਵੀਰ ਜੀ।
    🙏🙏🙏🙏🙏

  • @vishaldeepkaur6834
    @vishaldeepkaur6834 3 роки тому +3

    ਇੱਥੇ "ਡਾ.ਨਵਦੀਪ ਸਿੰਘ ਜੀ" ਦਾ ਜ਼ਿਕਰ ਕਰਨਾ ਬਣਦਾ ਸੀ ਜਿਹਨਾਂ ਦੀ ਕਲਮ ਨੇ "ਮਸਤ ਬਣਾ ਦੇਣਗੇ ਬੀਬਾ" ਗੀਤ ਨੂੰ ਪਰੋਇਆ, ਕਲਮ ਨੂੰ ਸਲਾਮ❤

  • @rdsingh4776
    @rdsingh4776 6 років тому +6

    Bhut wdiya ਵਾਹਿਗੁਰੂ ਮੇਹਰ ਕਰੇ aap G te

  • @armaansingh5352
    @armaansingh5352 3 роки тому +1

    Kanwar grewal Sufi singer this is great singer dil se salute hai gewal Saab nu

  • @GurjitSingh-mu9si
    @GurjitSingh-mu9si 2 роки тому

    ਸਵਰਨ ਸਿਘ ਟੈਹਨਾ ਅਤੇ ਭੈਣ ਜੀ ਹਰਮਨ ਦੀਆ ਗੱਲਾ ਬਹੁਤ ਕੀਮਤੀ ਵਾਹੇਗੁਰੂ ਤੁਹਾਨੂ ਖੁਸ ਰੱਖੇ ਧਨਵਾਦ ਜੀ ਗੁਰਜੀਤ ਸਿੰਘ ਗਿੱਲ ਜੈਲਦਾਰ

  • @bhushanvaid5336
    @bhushanvaid5336 4 роки тому +22

    ਬਹੁਤ ਹੀ ਸਾਫ਼ ਸੁਥਰੀ ਗਾਇਕੀ ਦਾ ਮਾਲਕ
    ਬਾਈ ਕਮਰਪਾਲ ਸਿੰਘ ਗਰੇਵਾਲ ਜੀ ਨੂੰ ਸਲਾਮ ਆ🙏🙏🙏

  • @hphp931
    @hphp931 6 років тому +18

    ਬਾਈ ਜੀ ਏਦਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਧੰਨਵਾਦ

  • @Drsaab143
    @Drsaab143 4 роки тому +11

    Rona aa janda yr eda diya galla nl... 😪😪😪😭😭😭😭

  • @amriksingh4744
    @amriksingh4744 5 років тому +1

    ਕੋਈ ਰੱਬ ਘਰ ਦੀ ਸੋਚ ਨੂੰ ਨਾਲ ਲੈਕੇ ਚੱਲਿਆ ਸੀ। ਤਾਂ ਉਸ ਪ੍ਰਮਾਤਮਾ ਨੇ ਮਿਹਰ ਕੀਤੀ। ਹਿੰਮਤ ਨਹੀਂ ਹਾਰੀ🙏

  • @RanjitSingh-im5os
    @RanjitSingh-im5os 4 роки тому

    Bahut hi vadhiya kalakar ne ਕੰਵਰ ਗਰੇਵਾਲ ਸਾਹਿਬ ਜੀ

  • @dharmindersinghvlogs5375
    @dharmindersinghvlogs5375 5 років тому +1

    ਬਹੁਤ ਵਧੀਆ ਲਗਿਆ ਕੰਵਰ ਗਰੇਵਾਲ ਜੀ ਦੀ ਜ਼ਿੰਦਗੀ ਬਾਰੇ ਸੁਣ ਕੇ।

  • @JaswinderKaur-yv2qc
    @JaswinderKaur-yv2qc 3 роки тому +2

    ਜੋ ਭੋਲੇ ਬਣ ਕੇ ਚਲਦੇ ਨੇ ਓਹਨਾਂ ਨੂੰ ਗੂਰੁ ਮਹਾਰਾਜ ਆਪੇ ਹੀ ਚਾਤਰ ਬਣਾ ਦਿੰਦਾ ਏ

  • @ansarali6660
    @ansarali6660 3 роки тому

    آپ کا پروگرام بہت ہی خوبصورت اور دلکش ہے آج آپ کا جو مہمان خصوصی تھا وہ میرا بہت پسندیدہ گلوکار ہے

  • @SukhwinderSingh-bo9lz
    @SukhwinderSingh-bo9lz 3 роки тому

    ਵਾਹਿਗੁਰੂ ਮੇਹਰ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਹਿ

  • @vinodkumar-oi9hx
    @vinodkumar-oi9hx 2 роки тому

    Harman ji TEHNA SAHIB ਤੁਹਾਨੂੰ ਸ਼ਾਇਦ ਮੇਰੇ ਬਾਰੇ ਵਿੱਚ ਤਾਂ ਤੁਸੀ ਚੰਗੀ ਤਰਾ ਜਾਣਦੇ ਹੋ ਟਹਿਣਾ ਸਾਹਿਬ ਤੁਹਾਡੇ ਪ੍ਰੋਗਰਾਮ ਚੰਗੀ ਤਰਾ ਸੁਣਦੇ ਹਾ ਹਰਮਨ ਜੀ ਔਰ ਟਹਿਣਾ ਸਾਹਿਬ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਚਜ ਦਾ ਵਿਚਾਰ ਪ੍ਰੋਗਰਾਮ ਤੋਂ ਇਲਾਵਾ ਮੁਲਾਕਾਤਾ ਲੜੀ ਤਹਿਤ ਚੰਗੇ ਢੰਗ ਪੇਸ਼ ਕਰ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੰਦੇ ਹੋ ਅਖੀਰ ਵਿਚ ਹਰਮਨ ਔਰ ਟਹਿਣਾ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਹੋ ਵਾਹਿਗੁਰੂ ਜੀ ਖੁਸ਼ੀਆ ਬਖਸ਼ੇ

  • @sukhwantsinghsidhu6501
    @sukhwantsinghsidhu6501 6 років тому +5

    Bahut khoob

  • @nachhatervirk1768
    @nachhatervirk1768 4 роки тому

    ਸਾਡਾ ਛੋਟਾ ਵੀਰ ਕੰਵਰਪਾਲ ਸਿੰਘ ਗਰੇਵਾਲ ਨੇ ਜੋ ਵੀ ਚੈਨਲ ਤੇ ਗੱਲਾਂ ਕੀਤੀਆਂ ਹਨ 101% ਸੱਚੀਆਂ ਤੇ ਖਰੀਆਂ ਗੱਲਾਂ ਹਨ

  • @kewalkaker778
    @kewalkaker778 4 роки тому +2

    VEER JI I SEE IN YOU THE REAL MIRACLE OF WAHEGURU, YOU HAVE CLEAN ,TRUE AND HONEST SINGING,MAY WAHEGURU BLESS YOU AND YOUR FAMILY,KEEP SINGING LIKE THIS................THANK YOU VERY VERY MUCH

  • @harpreetvirk7247
    @harpreetvirk7247 6 років тому +10

    Very nice Gerewal sab

  • @BalwinderSingh-ok9ym
    @BalwinderSingh-ok9ym 6 років тому +11

    ਬਹੁਤ ਸੋਹਣਾ program

  • @bablyjagotra9415
    @bablyjagotra9415 5 років тому +1

    Veer ji so good very nice

  • @Yuvraj.Krishan
    @Yuvraj.Krishan 5 років тому +1

    Bohot vdia ji🙏🙏

  • @ZahoorAhmed-dx4ii
    @ZahoorAhmed-dx4ii 4 роки тому

    Good kanwar paa g
    Tuhadi awaaz sain zahoor naal mildi hai

  • @hphp931
    @hphp931 6 років тому +13

    ਬਾਈ ਜੀ ਲਾਭ ਹੀਰਾ ਜੀ ਨੂੰ ਜਲਦੀ ਮਿਲਾਓ

  • @AmbientWaveoffical
    @AmbientWaveoffical 6 років тому +15

    ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਗਰੇਵਾਲ ਸਾਬ

  • @mahingasingh4610
    @mahingasingh4610 3 роки тому

    Very very very very very very nice👍👍👍👍👍

  • @sandeepkaurdulat5888
    @sandeepkaurdulat5888 6 років тому +10

    God gifted voice. God bless you
    Kanwar puttra.

  • @suchaleader4801
    @suchaleader4801 6 років тому +3

    God bless you veer ji

  • @kuljeetbrar7043
    @kuljeetbrar7043 6 років тому +5

    Great men Mr Grewal

  • @gurwindergill2565
    @gurwindergill2565 4 роки тому

    Salute a kanwar shabb 🙏🌷🌼🌹😇

  • @charan00016
    @charan00016 6 років тому +43

    ਹਰਮਨ ਭੈਣ ਜੀ ਮੇਰੇ 3 ਗੀਤ ਆਏ ਦੋ ਧਾਰਮਿਕ ਤੇ ਇੱਕ ਲੋਕ ਤੱਥ ਆਇਆ ਮੇਰੀ ਸੋਚ ਵੀ ਇਹੀ ਆ ਕਿ ਚੰਗਾ ਈ ਗਾਉਣਾ ਹਮੇਸ਼ਾ ਹੁਣ ਤੀਜਾ ਗੀਤ ਮੇਰਾ 2 ਅਗਸਤ ਨੂੰ ਆਇਆ “ਭਗਤ ਪੂਰਨ ਸਿੰਘ” ਇਹਦੀ ਅਸੀ ਸਭ ਤੋੰ ਵੱਧ ਪ੍ਰਮੋਸ਼ਨ ਕੀਤੀ ਆ ਜੀ ਇਹ ਨੀ ਸੋਚਿਆ ਕਿ ਇਹ ਧਾਰਮਿਕ ਗੀਤ ਆ
    ua-cam.com/video/pqa2L9qIkRw/v-deo.html

  • @gurwindersingh-kr7lt
    @gurwindersingh-kr7lt 4 роки тому

    Wah g wah bhot badia g 🙏🏻🙏🏻

  • @reshamsingh9965
    @reshamsingh9965 4 роки тому +2

    🙏

  • @ranjodhsingh3353
    @ranjodhsingh3353 4 роки тому +1

    Bai Ji Kanwar Ji Da Fon Dia Kro Thanks

  • @ramansandhu4182
    @ramansandhu4182 6 років тому +1

    22 de soch buhat vadia 👍

  • @jagwindersingh3246
    @jagwindersingh3246 5 років тому +1

    22 ji labh Heera nu jaldi le ke auuu jiiiii plz

  • @Allinone-pw9xf
    @Allinone-pw9xf 6 років тому +4

    Gud thought 👌

  • @rajveersingh-zk9ui
    @rajveersingh-zk9ui 5 років тому +1

    Ik ik gal sachi kahi kanwar bai ne

  • @gurmeetgill4537
    @gurmeetgill4537 5 років тому +1

    Sooch bari vadia herra singer

  • @rinkulagah7663
    @rinkulagah7663 4 роки тому

    Very nice

  • @sukhabhangu1077
    @sukhabhangu1077 2 роки тому

    🌹🌹🌹

  • @swarnsingh6977
    @swarnsingh6977 4 роки тому

    Nice video br

  • @heersaab9078
    @heersaab9078 5 років тому +3

    Buhat wdiya insaan aa y

  • @jagjitsidhu3354
    @jagjitsidhu3354 6 років тому +2

    Mstan de geet baare ajj clear hogeya hun wdhia lgdai Kanwar pehlan channel bdl dinda c mai

  • @gurchetchahal757
    @gurchetchahal757 6 років тому

    Good Ji

  • @venusfurniturebarnala1905
    @venusfurniturebarnala1905 6 років тому +2

    Great grewal

  • @nabhashorts135
    @nabhashorts135 5 років тому

    Nice video bro

  • @vijaysoniarana4659
    @vijaysoniarana4659 4 роки тому

    Hands of to you👍

  • @avtarbrar6007
    @avtarbrar6007 6 років тому +8

    Sirrrra la ta bai ne

  • @develectricalchannel221
    @develectricalchannel221 5 років тому +1

    Good man

  • @sunnyjindal0527
    @sunnyjindal0527 4 роки тому

    👍very nyc voice..👌👌👌

  • @poonamrandhawa6729
    @poonamrandhawa6729 6 років тому +2

    Kanwar Grewal bhaji, appnee sahit the vee khial rakho.

  • @ramandeepsingh8657
    @ramandeepsingh8657 4 роки тому +1

    Kanvar g tusi apni dilo aj gl kiti a fer v sar sulte a 😭😭😭😭

  • @AvtarSingh-vp8hp
    @AvtarSingh-vp8hp 6 років тому +1

    Good

  • @PaliBhangoo
    @PaliBhangoo 6 років тому +19

    Menu pasand ni c Kanwar grewal but Banda wadiya lagda...

  • @manishjatt1245
    @manishjatt1245 5 років тому

    💖💖💖💖 salute bai

  • @harishbabutta5321
    @harishbabutta5321 6 років тому +4

    Bahut vadhiya te miyari prog hai

  • @jasmatsidhu154
    @jasmatsidhu154 6 років тому

    bht vadia lgea ajj sun k

  • @Amritrattu
    @Amritrattu 5 років тому

    Osm, niceeeee

  • @nagindersingh4119
    @nagindersingh4119 Рік тому +1

    ਹਰਮਨ ਪਿਆਰੇ ਟੈਹਣਾ ਜੀ।
    ਕਿਆ ਕਹਿਣਾ ਜੀ। ਸੱਚ ਹੀ ਕਹਿਣਾ। ਹਰਮਨ ਧਿੰਦ। ਹਸਦੇ ਹੀ ਰਹਿਣਾ ਜੀ। ਸੁਰੀਲੀ ਮਿੱਠੀ ਬੋਲੀ ਕਹਿਣਾ ਜੀ। ਖੁਸ਼ ਰਹੋ ਜੀ।ਵਸਦੇ ਰਹੋ ਜੀ ।ਗਲਾਂ ਨਵੀਆਂ ਚੱਜ ਦੇ ਵਿਚਾਰ ਚ ਦਸਦੇ ਰਹੋ ਜੀ। 😆😀😀😆🙋‍♀️🙋‍♀️🙋‍♀️🙋‍♀️🇮🇳🇮🇳🇮🇳

  • @user-ek2nw2xq2p
    @user-ek2nw2xq2p 6 років тому +39

    ਕੰਵਰ ਪਾਲ ਕਾਫੀ ਹਾਸਾ ਮਜਾਕ ਤੇ ਗਿਅਾਨ ਦੀਅਾਂ ਗਲਾ ਹੋੲੀਅਾਂ.ਧੰਨਵਾਦ.ਪੇ੍ਮ ਕੀ ਗੰਗਾ ਬਹਾਤੇ ਚਲੋ..

  • @GurwinderSingh-ts1bk
    @GurwinderSingh-ts1bk 2 роки тому +2

    ਕਵਰ ਬਾਈ ਜੀ ਤੁਸੀਂ ਵੀ ਸਾਡੇ ਪੰਜਾਬ ਦੀ ਸ਼ਾਨ ਹੋ
    🙏🙏🙏🙏🙏🙏🙏🙏🙏👍👍👍👍

  • @amnindergillgill5493
    @amnindergillgill5493 3 роки тому +1

    ਬਹੁਤ ਹੀ ਬੇਬਾਕ ਤੇ ਸਾਫ਼ ਦਿਲ ਸੱਚਾ ਇਨਸਾਨ ਬਾਈ ਕੰਵਰ ਗਰੇਵਾਲ

  • @GurpreetSingh-st2tn
    @GurpreetSingh-st2tn 6 років тому +103

    ਵੀਰ ਜੀ ਦੀਆਂ ਗੱਲਾਂ ਸੁਣ ਕੇ ਇੰਜ ਲਗਦਾ ਹੈ ਜਿਵੇਂ ਕਿਸੇ ਮਹਾਂ ਪੁਰਖ ਦੀ ਸੰਗਤ ਕੀਤੀ ਹੋਵੇ

    • @jameshunsrao
      @jameshunsrao 5 років тому +1

      Gurpreet Singh H

    • @harkiratsingh7423
      @harkiratsingh7423 5 років тому

      Hanji ...... Gurpreet Singh veer merya Teri soch bilkul Sahi te nek aa Teri es gal da saaf pta vi lagda aa te tuhade warge sahi insana de sahmne Hun es fraud da pardafash bohat jaldi hona chahida aa nahi tan ehde warge pakhand karke Punjab nu dhokhe Ch hi rakhange.

    • @sarabjitbhinder1333
      @sarabjitbhinder1333 5 років тому

      @@jameshunsrao 88

    • @sarabjitbhinder1333
      @sarabjitbhinder1333 5 років тому

      .o

    • @swaransidhu8345
      @swaransidhu8345 5 років тому

      James Hunsrao ‘

  • @mahalk741
    @mahalk741 4 роки тому +1

    ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਡੀ ਆ ਇਹ ਸੱਚੀ ਸੁੱਚੀ ਗੱਲਾ ਸਾਡੇ ਜਹੇ ਵਰਗਿਆਂ ਨੂੰ ਰਾਹ ਦਿਖਾਉਣ ਲਈ ਬੜਾ ਕੁਝ ਹੈ ਕਿਵੇਂ ਮਿਹਨਤ ਨਾਲ਼ ਲਾਈਫ ਚੰਗੀ ਕਰ ਸਕਦੇ ਹਾਂ ਤੇ ਵਾਹਿਗੁਰੂ ਵੀ ਸਾਥ ਦਿੰਦੇ 🙏

  • @jarnailsandhu8751
    @jarnailsandhu8751 3 роки тому

    ਸੰਨ 2018 ਦੀ ਹੈ ਸ਼ਾਇਦ ਮੈਂ ਤੁਹਾਨੂੰ ਨੇੜਿਓ ਵੇਖਿਆ ਸੁਣਿਆ ਅਤੇ ਸ਼ਾਬਾਸ਼ੀ 500/_ ਕੁ ਦਿੱਤਾ ਲੋਕਾਂ ਤਾਂ ਜ਼ਿਆਦਾ ਵੀ ਦਿੱਤੇ ਛੱਡ ਦਿਓ।ਮੈਨੂੰ ਇਕ ਗੱਲ ਤੁਹਾਡੀ ਬਾਕੀ ਕਲਾਕਾਰਾਂ ਨਾਲੋ ਅਚੰਭਾ ਲੱਗੀ ਡਰ ਵੀ ਛਿਨ ਭਰ ਲੱਗਾ ਕਲਾਕਾਰਾ ਨਾਲ ਮਾੜੀ ਬੀਤੀ ਵੀ ਹੈ। ਉਹ ਇਹ ਹੈ ਤੁਹਾਡਾ ਸਟੇਜ ਤੋ ਉਤਰ ਕੇ ਮਾਈਕ ਹੱਥ ਵਿਚ ਹੀ ਲੈ ਕੇ (ਸਰੋਤਿਆਂ) ਵਿਚ ਗਾਉਦੇ -2 ਆ ਕੇ ਗਾਉਦੇ ਰਹੇ ਸਰੋਤਿਆ ਵਿਚਗਾਇਆ ਸਟੈਜੀ ਕੁਰਸੀਆ ਵਿਚ ਹੀ ਮੈ ਵੀ ਬੈਠਾ ਸੀ

  • @amarajitproductions3902
    @amarajitproductions3902 5 років тому +7

    Apne baare sach dassan lai bahut hausla chahida - Salute Ea 22...

  • @makhansingh8563
    @makhansingh8563 5 років тому +69

    ਇਹ ਬੰਦਾ ਸੱਚ ਮੁੱਚ ਰੱਬ ਨੂੰ ਮੰਨਣ ਵਾਲਾਂ ਹੈ

  • @balwinderkainthmoga993
    @balwinderkainthmoga993 Рік тому

    ਕੰਵਰ ਗਰੇਵਾਲ ਜੀ ਤੁਹਾਡੇ ਗੀਤ, ਵਿਚਾਰ, ਪਹਿਰਾਵਾ ਇਹ ਰੱਬ ਦਾ ਰੂਪ ਹੈ, ਯੂਨੀਵਰਸਿਟੀ ਦਾ ਸਮਾ ਹਰਾ ਕੋਟ 6 ਸਾਲ ਅਤੇ ਗਰੀਬ ਘਰ ਚੋ ਭਾਗ ਲੱਗੇ ਸਚ ਮੁਚ ਰੱਬ ਦੀ ਕਿਰਪਾ ਹੈ, ਪੱਤਰਕਾਰ ਅਤੇ ਗੀਤਕਾਰ ਬਲਵਿੰਦਰ ਕੈਥ ਮੋਗਾ ਵੱਲੋਂ ਲੱਖ ਲੱਖ ਵਧਾਈਆ,

  • @jarnailsandhu8751
    @jarnailsandhu8751 3 роки тому

    ਗਾਉਣ ਵਾਲੇ ਕਲਾਕਾਰ ਗਾ ਕੇ ਚਲੇ ਜਾਂਦੇ ਹਨ ਉਸਦਾ ਅਸਰ ਚਿਰ ਸਥਾਈ ਹੁੰਦਾ ਹੈ । ਯਮਲਾ ਜੱਟ ਆਸਾ ਸਿੰਘ ਮਸਤਾਨਾ,ਕੇ ਦੀਪ ,ਮਹੁੰਮਦ ਰਫੀ ਕਿੰਨੇ ਗਿਣਾਗੈ ਗੱਲ ਪਾਏਦਾਰ ਦੀ ਕਰੀਏ ਜਿਹਨਾਂ ਨੂੰ ਲੋਕ ਸਦਾ ਯਾਦ ਕਰਨ ਉਹ ਲਿਖੀਏ ਐਸਾ ਹੀ ਗਾਉਏ ਜੇ ਦੇਸ਼ ਦਾ ਸੁਧਾਰ ਚਾਹੁੰਦੇ ਹੋ। ਤੁਸੀਂ ਸਾਥੋ ਤਾ ਸਿਆਣੇ ਹੋ
    ਧਿਆਨ ਦਿਓ ਮਿਹਰਬਾਨੀ ਹੋਵੇਗੀ।ਸਤਿ ਸ਼ਿਰੀ ਅਕਾਲ।

  • @ravijaswal1639
    @ravijaswal1639 6 років тому +32

    Yaar ah video mein bina dekhi dislike kiti c kyon ki mere mann vich eh si ke eh banda sikhi da dushman aa par ah video dekh ke mere is bande bare nazariya badal geya

  • @vinodkumar-oi9hx
    @vinodkumar-oi9hx 2 роки тому

    ਟਹਿਣਾ ਸਾਹਿਬ ਸ਼ਾਇਦ ਤੁਸੀ ਮੇਰੇ ਨਾਲ ਤਾਂ ਤੁਹਾਡੀ ਮੁਲਾਕਾਤ ਹੋ ਚੁੱਕੀ ਹੈ ਤੁਸੀ ਸੰਗਤ ਮੰਡੀ ਅੰਗਰੇਜ ਸਿੰਘ ਵਿੱਕੀ ਨਾਲ ਸੰਗਤ ਮੰਡੀ ਵਿੱਚ ਆਏ ਸੀ ਤੁਹਾਡੇ ਨਾਲ ਹੋਈ ਮੁਲਾਕਾਤ ਹੋਇਸੀ ਸ਼ਾਇਦ ਤੁਹਾਡੇ ਯਾਦ ਹੀ ਹੋਵੇ ਕਾਫੀ ਚਿਰ। ਪਹਿਲਾ ਹੋਈ ਮੁਲਾਕਾਤ ਯਾਦ ਹੀ ਹੋਵੇਗਾ

  • @naturehumanity9493
    @naturehumanity9493 5 років тому +28

    ਸਿਰ ਝੁਕਦਾ ਕੰਵਰ ਗਰੇਵਾਲ ਅੱਗੇ ਰਵਾ ਦਿਤਾ y

  • @Dosanjh84
    @Dosanjh84 5 років тому +4

    ਸਲੂਟ ਆ ਬਾਈ ਕੰਵਰਪਾਲ ਦੀ ਮਿਹਨਤ ਨੂੰ
    ਰੱਬ ਰੂਪ ਬੰਦਾ ਸੱਚੀ #KanwarGrewal

  • @jarnailsandhu8751
    @jarnailsandhu8751 3 роки тому

    ਜੀ ਆਇਆਂ ਨੂੰ ਕਲਾਕਾਰ ਸਾਹਿਬ ਕੰਵਰਪਾਲ ਸਿੰਘ ਕੰਵਰ ਗਰੇਵਾਲ ਜੀ,,,, ਬਾਕੀ ਗੱਲਾਂ ਅੱਜ ਤੁਹਾਡੀਆਂ ਸੁਣਾਂਗੇ

  • @balwantkaurchahal8382
    @balwantkaurchahal8382 2 роки тому +3

    ਬਹੁਤ ਵਧੀਆ ਲੱਗਾ ਟਹਿਣਾ ਜੀ ਤੇ ਥਿੰਦ ਜੀ ਕੰਵਰ ਗਰੇਵਾਲ ਜੀ ਨਾਲ ਮੁਲਾਕਾਤ ਕਰਕੇ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਗਈਆਂ ਉਨ੍ਹਾਂ ਨੂੰ ਸੁੱਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ਜੀ ਬਹੁਤ ਹੀ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਅਤੇ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਤੂਹਾਨੂੰ ਸਾਰਿਆਂ ਨੂੰ ਸਲੂਟ ਕਰਦੇ ਹਾਂ ਜੀ

  • @bachitarsingh3848
    @bachitarsingh3848 6 років тому +102

    ਬਾੲੀ ਕੰਵਰ ਗਰੇਵਾਲ ਸਲੂਟ ਅਾ ਤੈਨੂੰ ਤੇਰੀ ਮਿਹਨਤ ਨੂੰ

  • @vinodkumar-oi9hx
    @vinodkumar-oi9hx 2 роки тому

    ਚਜ ਦਾ ਵਿਚਾਰ ਪ੍ਰੋਗਰਾਮ ਕਾਬਲੇ ਜ਼ਿਕਰ ਹੁੰਦਾ ਹੈ ਆਪ ਸਭ ਨੂੰ ਬਾਉਤ ਬਹੁਤ ਮੁਬਾਰਕਾਂ ਜੀ

  • @maansinghdhaliwalwbk6082
    @maansinghdhaliwalwbk6082 5 років тому +15

    ਜ਼ਮੀਰ ਗਾਣਾ ਬਹੁਤ ਵਧੀਅਾ ਲੱਗਾ ਜੀ...

  • @gandhibanwala9912
    @gandhibanwala9912 3 роки тому +1

    ਪੱਲੀ ਕਿਹੜੇ ਬਾਜ਼ਾਰ ਚੋਂ ਮਿਲਦੀ ਹੈ 😂

  • @rupinderdhillon8101
    @rupinderdhillon8101 2 роки тому +2

    Waheguru ji cherdi kala bakhsy 🙏🏻🙏🏻🙏🏻❤️❤️❤️

  • @pandatji5008
    @pandatji5008 4 роки тому

    ਦੋ ਸਾਲਾ ਬਾਅਦ ਅॅਜ ਸੁਣ िਰਹਾ ਬਹੁਤ ਹੀ ਚੰਗੀ ਇੰਟਰिਵਉ ਸੀ ਵਾਹ ਕੀਆ ਬਾਤ ਐ ਜੋ ਅॅਜ ਸੁਣ ਰੇਹੇ ਨੇ ਲਾਈਕ ਕਰਕੇ ਦॅਸੋ

  • @ranjeetjeet437
    @ranjeetjeet437 5 років тому +1

    ਵਾਹਿਗੁਰੂ ਚੜਦੀ ਕਲਾ ਕਰੇ ਤੁਹਾਡੀ ਟੀਮ ਤੇ ਤਰੱਕੀ ਦੇਵੈ ਪਰਮਾਤਮਾ । ਸਰਬੱਤ ਦਾ ਭਲਾ ਕਰ ਵਾਹਿਗੁਰੂ

  • @DeepDeep-hs8nh
    @DeepDeep-hs8nh 2 роки тому

    ਮੂਸੇਆਲੇ ਬਾਰੇ ki ਖਿਆਲ ਆ 😂😂😂 ਪਾੜਤੀ ਬੂੰਡ ਅਗਲੇ ਨੇ

  • @happypoco6760
    @happypoco6760 3 роки тому

    ਹੇ ਰੱਬਾ ਅੱਤ ਕਰਾ ਦਿੰਦਾ ਟਹਿਣਾ ਸਾਹਿਬ ਗੱਲਾਂ ਵਿੱਚੋਂ ਕੋਈ ਨਵੀਆਂ ਗੱਲਾਂ ਕੱਢਦਾ ਕਿਆ ਬਾਤ ❤👍🏻👍🏻👍🏻👍🏻👍🏻

  • @Happy123italia
    @Happy123italia 4 роки тому +3

    Babeo jhere dislike karde aa oh ki soch k dislike karde aa thuadi programma nu..... assi tan udeek karde hunde aa k kado auna next...❤️

  • @sonicabasra6658
    @sonicabasra6658 3 роки тому

    ਵੀਰ ਜੀ ਤੁਹਾਡੇ ਹਰ ਇਕ ਗਾਣੇ ਵਿਚ ਕੁਛ ਅਕਲ ਦੀ ਗੱਲ ਮਿਲਦੀ ਹੈ

  • @baljitsingh4065
    @baljitsingh4065 3 роки тому

    ਮੈਥਲੀ ਠਾਕੁਰ ਨੇ ਵਧੀਆ ਗਾਇਆ ਸਭ ਦੀ ਪਸੰਦ ਬਣੀ

  • @JaswantSingh-mn3bz
    @JaswantSingh-mn3bz 3 роки тому

    ਧੰਨਵਾਦ ਜੀ ਪ੍ਰੋਗਰਾਮ ਬਹੁਤ ਵਧੀਆ ਲਗਿਆ ਜੀ

  • @Sonusingh-yi7tt
    @Sonusingh-yi7tt 3 роки тому

    Kanwar Grewal so sweet voice

  • @kulwinderdhanda8907
    @kulwinderdhanda8907 3 роки тому +2

    Wa ji wa .boht mehnat kiti is bande ne.waheguru mer kari is bande te

  • @Gurpreet920
    @Gurpreet920 6 років тому +24

    kamal de singer ne kanwar saab bhout vdia kam krde pye ne Gbu

  • @saabsandhu407
    @saabsandhu407 6 років тому +37

    ਸਿਰਾ ਬੰਦਾ

  • @ramansoni6888
    @ramansoni6888 Рік тому

    Kanwar grewal ਹਰ ਕੋਈ ਨਹੀਂ ਬਣ ਸਕਦਾ

  • @amrindergill5075
    @amrindergill5075 5 років тому +4

    ਬਾੲੀ ਕੰਵਰ ਸਾਹਿਬ ਜੀ, ਸੌਹ' ਲੱਗੇ ਬਾੲੀ ਅੱਜ ਤਾਂ ਸੱਚੀ ਚੱਜ ਦਾ ਵਿਚਾਰ ਦਿੱਤਾ ਤੁਸੀ, ਪੰਜਾਬ ਅਤੇ ਪੰਜਾਬੀਅਤ ਨੂੰ
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜਦੀ ਕਲਾਂ ਚੌ ਰੱਖੇ!!

  • @JasvirSingh-gj3li
    @JasvirSingh-gj3li 5 років тому +2

    ਬਹੁਤ ਹੀ ਵਧੀਆ ਗੱਲਾ ਕੀਤੀਆ ਬਾਈ ਨੇ

  • @submajdidarsingh605
    @submajdidarsingh605 3 роки тому +1

    Eh gala loka nu sahi disha milegi
    This is the correct energy for poor youth.

  • @komaldhaliwal3147
    @komaldhaliwal3147 4 роки тому +2

    Kite gurdas mann sabb nal interview hoje changi jihi 2 part vich lambi interview nzara aju swarn tehna g

  • @naturehumanity9493
    @naturehumanity9493 5 років тому +8

    ਕੰਵਰ ਗਰੇਵਾਲ ਟੋਪ 1 ਚ ਹੈ