Pencil (Full Video) | Seerat Sidhu | Sangdil 47 | Vinay Kamal | Latest Song 2024 | Finetone Music

Поділитися
Вставка
  • Опубліковано 31 гру 2024

КОМЕНТАРІ •

  • @DONBHAI-t6c
    @DONBHAI-t6c 2 місяці тому +10

    ਬਹੁਤ ਖੂਬਸੂਰਤ ਗੀਤ ਸੰਗਦਿਲ ਵੀਰ ਜੀ, ਸਿਮਰਨ ਨੇ ਵੀ ਬਹੁਤ ਸੋਹਣੀ ਅਵਾਜ਼ ਚ ਗੀਤ ਨੂੰ ਨਿਭਾਇਆ। ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ। ਮੇਰੇ ਵੱਲੋਂ ਸਾਰੀ ਮਿਊਜ਼ਿਕ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ। 🎉🎉❤🎉🎉
    ਵੱਲੋਂ : ਗੀਤਕਾਰ ਸਤਨਾਮ ਸਿੰਘ ਨਵੇਂ ਚੰਨਣਕੇ।

  • @kashmirsingh3481
    @kashmirsingh3481 2 місяці тому +10

    ਬਹੁਤ ਬਹੁਤ ਬਹੁਤ ਬਹੁਤ ਵਧੀਆ ਗੀਤ
    ਐ ਬੇਟਾ ਮੁਬਾਰਕਾਂ ਤੁਹਾਨੂੰ ਅਤੇ ਸੰਗਦਿਲ 22 ਨੂੰ

  • @jarnailsingh-cs6ge
    @jarnailsingh-cs6ge 2 місяці тому +9

    ਕਮਾਲ ਦੀ ਪੇਸ਼ਕਾਰੀ ਪੁੱਤਰਾ ਅੱਗੇ ਵਧਦੇ ਰਹਿਣਾ , ਵੱਖਰਾ ਗਲਾ ਹੈ ਤੇ ਵੱਖਰੀ ਆਵਾਜ਼ ❤❤

  • @highscalemusic
    @highscalemusic 2 місяці тому +6

    ਬਹੁਤ ਸੋਹਣਾ ਗੀਤ ਆ ,,, god bless you

  • @goodvibes7757
    @goodvibes7757 2 місяці тому +9

    The song is originally sung by Simran ghotra her name is given in the description box
    Seerat is acting in the video , Simran is basically from Sirsa Haryana and her channel name SURILI BANI
    she has sung gurbani u all can check her and match her vocal to this song

  • @abcJunction678
    @abcJunction678 2 місяці тому +7

    ਬਹੁਤ ਖੂਬਸੂਰਤ ਅਵਾਜ ਪਰਮਾਤਮਾ ਚੜਦੀ ਕਲਾ ਵਿਚ ਰੱਖੇ 🎉

  • @kulwinderkaurkulwinder6624
    @kulwinderkaurkulwinder6624 2 місяці тому +9

    ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਗੀਤ ਲਵ ਯੂ ਪੁੱਤ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ🙏🙏 ❤❤❤🎉🎉

  • @Baljinderlumba
    @Baljinderlumba 2 місяці тому +8

    ਹਾਏ ਕਿੰਨੀ ਸੋਹਣੀ ਆਵਾਜ਼ ਹੈ ❤

  • @Pardesiladda
    @Pardesiladda 2 місяці тому +7

    Congratulations all team 🎉🎉🎉🎉

  • @s.tarsemsingh4733
    @s.tarsemsingh4733 2 місяці тому +4

    ਬਹੁਤ ਹੀ ਪਿਆਰੀ ਅਵਾਜ਼ ਹੈ ਵਹਿਗੁਰੂ ਚੱੜਦੀ ਕਲਾ ਵਿੱਚ ਰੱਖੇ।

  • @mandpsvlogs
    @mandpsvlogs 2 місяці тому +4

    ਬਹੁਤ ਬਹੁਤ ਸੋਹਣਾ ਗੀਤ ਹੈ ਸੱਚੀਆਂ ਗੱਲਾਂ ਨੇ ਪੁੱਤਰ ਜੀ👍❤

  • @GurpreetSingh-br7mh
    @GurpreetSingh-br7mh 2 місяці тому +12

    ਸਿਮਰਨ ਦੀ ਬਹੁਤ ਸੋਹਣੀ ਆਵਾਜ਼ ਤੇ ਸੰਗ ਦਿਲ ਦੀ ਬਾਕਮਾਲ ਲਿਖਤ

  • @sidhusaab6588
    @sidhusaab6588 2 місяці тому +27

    ਅਵਾਜ ਬੜੀ ਕਮਾਲ ਦੀ ਆ ਭੈਣੇ ਤੇਰੀ 👌👌👌 ਦਿਲ ਨੂੰ ਟੁੰਬਦੀ ਆ 🎉🎉 ਆਉਣ ਵਾਲੇ ਸਾਰੇ ਗਾਣੇ ਤੇਰੀ ਝੋਲੀ ਪੈਣ ਰੱਬ ਕਰੇ 🙏🙏🙏 ਸਾਰੇ ਕਿਤੇ ਸ਼ੇਅਰ ਕਰਾਂਗੇ ਗੀਤ ਨੂੰ ਸਿੱਧੂ ਹੋ ਕੇ ਸਿੱਧੂ ਭੈਣ ਨੂੰ ਨਾਂ ਸਪੋਰਟ ਕੀਤਾ ਤਾਂ ਕੀ ਫ਼ਾਇਦਾ ✌🏽✌🏽🙌🏽🙌🏽

    • @goodvibes7757
      @goodvibes7757 2 місяці тому +1

      Real singer is Simran ghotra

  • @NavneetNeet-n6x
    @NavneetNeet-n6x 2 місяці тому +5

    congratulations dear 🎉❤

  • @jagroopuddat5746
    @jagroopuddat5746 2 місяці тому +9

    ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ ਪ੍ਰਮਾਤਮਾ

  • @jeevikotli1951
    @jeevikotli1951 2 місяці тому +4

    ਬਹੁਤ ਘੈਟ ਲੱਗਿਆ ਗੀਤ ਸੁਣਕੇ best wish

  • @hakammajri
    @hakammajri 2 місяці тому +3

    ਬਹੁਤ ਹੀ ਖੂਬਸੂਰਤ ਬੋਲ ਲਿਖੇ ਨੇ ਸੰਗਦਿਲ ਵੀਰ ਨੇ । ਸ਼ੀਰਤ ਬੱਚੇ ਨੇ ਗਾਇਆ ਵੀ ਬ ਕਮਾਲ ਹੈ। ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਖ਼ਾਸਕਰ ਰਾਜਿੰਦਰ ਸਿੰਘ ਜੀ ਨੂੰ

    • @goodvibes7757
      @goodvibes7757 2 місяці тому

      Sung by simran ghotra not seerat

  • @majorsingh1367
    @majorsingh1367 2 місяці тому +6

    ਧੀਆਂ ਰਾਣੀਏ ਗੀਤ ਦਾ ਵਿਸ਼ਾ ਅਤੇ ਤੇਰੀ ਆਵਾਜ਼ ਬਹੁਤ ਹੀ ਵਧੀਆ ਹੈ। ਗੀਤਕਾਰ ਅਤੇ ਤੂੰ ਵਧੋ ਫੁਲੋਂ।

    • @India832
      @India832 2 місяці тому

      Simar kuri da na jene gaya song a oh kuri nai

  • @SukhwinderSingh-jx4pj
    @SukhwinderSingh-jx4pj 2 місяці тому +6

    Keep it up 👍 waheguru mehar kre 😇❣️

  • @NeeshaGill-p6w
    @NeeshaGill-p6w 2 місяці тому +5

    Very nice. ...mere pind Di kudi aaa ....waheguru ji thonu trakki bakhshe🙏🙏

  • @mamtakaur-fu1fh
    @mamtakaur-fu1fh 2 місяці тому +5

    God bless you sister 🎉🎉
    Parmatma tenu hor traki vkhse

  • @snehanarang9683
    @snehanarang9683 2 місяці тому +7

    Wowwww superbbbb actt 😍🥰👏🧿❤️🥳 congratulations 🎉🥳🥳🥳🥳

  • @gurpeetsingh25gupreet31
    @gurpeetsingh25gupreet31 2 місяці тому +5

    ਰਜਿੰਦਰ ਭਾਅ ਜੀ ਸੋਨੂੰ ਬਹੁਤ ਬਹੁਤ ਮੁਬਾਰਕਾਂ ਸੌਂਗ ਦੀਆਂ ਗੁਰਪ੍ਰੀਤ ਸ਼ਹਿਣੇ ਵੱਲੋਂ

  • @bittusamra2530
    @bittusamra2530 2 місяці тому +8

    ਬਹੁਤ ਵਧੀਆ ਜੀ। ਰਾਧਾ ਸੁਆਮੀ ਜੀ

  • @Hardeep3484
    @Hardeep3484 2 місяці тому +6

    God bless you dear sister 🎉🎉🎉❤❤ ਬਹੁਤ ਵਧੀਆ ਜੀ

  • @rupindersingh8389
    @rupindersingh8389 2 місяці тому +5

    Bohat peyra geet ustad sangdil 47 ji di kalam to , bohat hi sohni awaz hai simran di , pata ni ki mazbori Hoi hai jo Asli singer da name te pic v poster te nahi payea SAB TO VAD HARANI HUN HOI VEDIO DEKH K . ASLI SINGER DA KOI NAAM HI NAHI

  • @malhipvc5460
    @malhipvc5460 2 місяці тому +6

    Wah didi kya baat es nu bolde song thaks special sang dil ji 47 Wale da didi tuhadi awaz bhuat vadiya....😊

  • @786-kaim
    @786-kaim 2 місяці тому +6

    Eho jehe song milion ch jane chaide 😊😊

  • @SukhwinderSingh-wq5ip
    @SukhwinderSingh-wq5ip 2 місяці тому +8

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @princerai7270
    @princerai7270 2 місяці тому +10

    🥰Rajinder Sir di Koi rees ni jdo koi kalakar lonch krde sab vadia hi hunde ne baki bahut sona song c👌👌

  • @hansrecords6339
    @hansrecords6339 2 місяці тому +7

    Bahut sohna h song ❤❤❤❤

  • @harpreetpalna2022
    @harpreetpalna2022 2 місяці тому +4

    ਬਹੁਤ ਵਧੀਆ ਗੀਤ ਆ ਜੀ
    ਪਹਿਲੀ ਵਾਰ ਇਸ ਤਰ੍ਹਾਂ ਦਾ ਗੀਤ ਆਇਆ
    ਨਹੀਂ ਤਾਂ ਕੁੜੀ ਨੂੰ ਵੱਡੇ ਘਰ ਦੀ ਹਿ ਦਿਖਾਇਆ ਜਾਂਦਾ ਸੀ

  • @PreetKaur-qv3hz
    @PreetKaur-qv3hz 2 місяці тому +7

    Waheguru ji mehar kre 🙏🙏

  • @MANDEEPKAUR-xf4pm
    @MANDEEPKAUR-xf4pm 2 місяці тому +6

    Well done beautifully sung very nice voice❤

  • @BhagwantSingh-i5w
    @BhagwantSingh-i5w 2 місяці тому +6

    ਬਹੁਤ ਵਧੀਆ ਗੀਤ ਗਾਇਕ ਤੇ ਲਿਖਿਆ

  • @satnamsingh1301
    @satnamsingh1301 2 місяці тому +6

    Very nice 👍👍 voice ❤ waheguru ji mehar krn ❤❤ I feel better than listen after the song ❤❤❤❤

  • @narinderjeetsingh3994
    @narinderjeetsingh3994 2 місяці тому +6

    Sweet voice ❤ God blessing

  • @dr.paramjeetsinghranu7754
    @dr.paramjeetsinghranu7754 2 місяці тому +3

    Bhut vdiya bol ne geet de... Awaz bhi la jwab hi beta God bless u

  • @sunilabk-j8u
    @sunilabk-j8u 2 місяці тому +4

    sakoon miliyea sunn ke bhaut payiri awaj hai god bless u for bright future 🙂☺😍

  • @amrikbirring6421
    @amrikbirring6421 2 місяці тому +6

    ਬਹੁਤ ਵਧੀਆ ❤❤❤❤

  • @amanmalre7606
    @amanmalre7606 2 місяці тому +5

    Bhout sohna gaaya bhout sohna likhyaa

  • @GurshanGill-dk9ph
    @GurshanGill-dk9ph 2 місяці тому +5

    Keep it up.god bless you.🎉🎉🎉🎉

  • @karamjitsinghsalana4648
    @karamjitsinghsalana4648 2 місяці тому +6

    ❤❤❤so sweet song

  • @GursewakSidhu-d3r
    @GursewakSidhu-d3r 2 місяці тому +2

    Bahut sohni Awaaz aa Teri bhaine 😊😊 rabb tenu trakkiyan bakshe

  • @tarsemsingh2238
    @tarsemsingh2238 2 місяці тому +5

    ਬਹੁਤ ਸੋਹਣਾ ਗੀਤ ਹੈ ਜੀ ❤🎉

  • @Gill_Sardulewala
    @Gill_Sardulewala 2 місяці тому +7

    ਬਾਕਮਾਲ ਆਵਾਜ਼ ਲਿਖਤ ਵੀ ਬਹੁਤ ਸੋਹਣੀ ਆ

  • @sattidhaliwal9694
    @sattidhaliwal9694 2 місяці тому +4

    God bless uuhhh sister ❤😊

  • @raysadhra498
    @raysadhra498 2 місяці тому +5

    Sure you will be at everyone's favorite singer.very nice.rub such rakhey.

  • @GurmeetSingh-ki8wc
    @GurmeetSingh-ki8wc 2 місяці тому +3

    ਬਹੁਤ ਖੂਬ ਲਿਖਿਆ ਅਤੇ ਗਾਇਆ ਹੈ ਜੀ ❤❤❤❤❤❤🎉🎉🎉🎉🎉🎉🎉

  • @KamalMehra-f3k
    @KamalMehra-f3k 2 місяці тому +5

    Simarn didi tusi bhot shone singer ❤❤❤❤

  • @jogasinghsandhu5325
    @jogasinghsandhu5325 2 місяці тому +7

    ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ❤❤❤❤

  • @armaangalib9364
    @armaangalib9364 2 місяці тому +5

    ਓਹ ਡਰਾਮਾ ਵੀ ਸੀ ਤਾਂ ਜਾਰੀ ਰਹਿਣ ਦੇ,
    ਤੇਰੀ ਸਾਡੇ ਨਾਲ ਜਾਰੀ ਯਾਰੀ ਰਹਿਣ ਦੇ,
    ਮੰਗਦੇ ਨਈਂ ਤੇਰਾ ਦਿਲ ਸਾਨੂੰ ਬੱਸ ਵਕਤ ਦੇ,
    ਤੇਰਾ ਸੱਚ ਮੇਰੇ ਸੁਪਨਿਆਂ ਤੇ ਨਾ ਭਾਰੀ ਪੈਣ ਦੇ।ਜੇ
    ਓਹਨੇ ਐਸੇ ਪਲ ਗੱਲਾਂ ਦੱਸੀਆਂ,
    ਕਿ ਗੁੱਸਿਆਂ ਦੀ ਗੁੰਜਾਇਸ਼ ਨਹੀਂ ਸੀ,
    ਸਾਰੀ ਉਮਰ ਨਾ ਮਾਫ਼ੀ ਮੰਗੀ ਇਕ ਵੀ ਗਲਤੀ ਦੀ,
    ਤੇ ਜੀਹਦੀ ਮੰਗੀ ਓਹ ਮਾਫ਼ੀ ਦੇ ਲਾਇਕ ਨਈਂ ਸੀ।
    ਟੁੱਟੇ ਦਿਲ ਦਾ ਅਫ਼ਸੋਸ ਕਰਨ ਮੈਂ ਸੁਣਿਐ ਉਸ ਕੋਲ ਸਭ ਜਾਂਦੇ ਨੇ,
    ਸਾਰੀ ਮੰਜ਼ਰ ਦੱਸਦੀ ਨੂੰ ਓਹਨੂੰ ਕਈ ਘੰਟੇ ਲੱਗ ਜਾਂਦੇ ਨੇ,
    ਵਾਪਿਸ ਆ ਕੇ ਕਈਆਂ ਦੱਸਿਆ ਰੋਟੀ ਛੱਡੀ ਬੈਠੀ ਐ,
    ਲੱਗਦੈ ਸੱਜਣ ਅੱਜ ਕੱਲ ਸਾਡੀ ਯਾਦ ਨਾਲ ਈ ਰੱਜ ਜਾਂਦੇ ਨੇ।
    ਮੇਰੇ ਨਾਂ ਵਾਲਾ ਹਰ account ਕਰ ਰਹੇ follow,
    ਪਤਾ ਨਈਂ ਕਿਉਂ ਪਰ ਕਮਾਲ ਕਰ ਰਹੇ ਨੇ,
    ਗਵਾ ਕੇ ਮੈਨੂੰ ਮੇਰੀ social media ਤੇ,
    ਭਾਲ ਕਰ ਰਹੇ ਨੇ।
    अब क्या गिला करेंगे ज़माने से हम,
    खफा हैं सिर्फ़ तेरे चले जाने से हम,
    आंसू आ जाते हैं मुस्कुराते हुए भी,
    आंखें मसल देते हैं फिर बहाने से हम।
    Contact for lyrics

  • @tarsemsingh8861
    @tarsemsingh8861 2 місяці тому +10

    ਕੋਈ ਸ਼ਕ ਨਹੀ ਸਾਫ ਸੂਥਰਾ ਗੀਤ ਹੈ ?

  • @BaljitKaur-qj2ft
    @BaljitKaur-qj2ft 2 місяці тому +3

    ਬਹੁਤ ਵਧੀਆ ਭੈਣ ਗੀਤ 🎉🎉

  • @jyotigrewal7321
    @jyotigrewal7321 2 місяці тому +4

    Very nice dear .....today in marriage we first tym see u and know about u

  • @manisingh2743
    @manisingh2743 2 місяці тому +13

    So nice song

  • @parminderuppal7665
    @parminderuppal7665 2 місяці тому +4

    Ajj live snya kudi nu ludhiane Honey no 1 bhut surle awz a❤

  • @BhupinderKaur-t4r
    @BhupinderKaur-t4r 2 місяці тому +5

    ਬਾਕਮਾਲ ਜੀ

  • @hardevkotli792
    @hardevkotli792 2 місяці тому +1

    ਬਹੁਤ ਵਧੀਆ ਗੀਤ ਆ ਮੁਬਾਰਕਾਂ ਬੇਟੀ

  • @Khush7576
    @Khush7576 2 місяці тому +2

    Woww.. kinna sohna song❤❤🎉

  • @gobindbrarbrar5682
    @gobindbrarbrar5682 2 місяці тому +2

    Babut sohna song didi❤❤❤🎉

  • @majhail000gsp
    @majhail000gsp Місяць тому

    Bahut sohni awaaj bhain tuhadi rab tuhani ਚੜ੍ਹਦੀਕਲਾ vich rakhe

  • @vikasdeepmann6532
    @vikasdeepmann6532 2 місяці тому +3

    Congratulations 🙌

  • @parminderkumar1384
    @parminderkumar1384 2 дні тому

    Boht vdia song likhea a sangdil 47 y ne boht vdia awaj a seerat sidhu de nice beta ji waheguru hor tarrakiyan DEWE ji

  • @avtarsingh3885
    @avtarsingh3885 2 місяці тому +10

    ਸੰਖਦਿਲ 47 ਦੁਆਰਾ ਲਿਖਿਆ ਗਾਣਾ ਹੋਵੇ ਤਾ ਉਸ ਗਾਣੇ ਸਬਦ ਮਾੜੇ ਹੋਣ ਦਾ ਮਤਲਬ ਬਣਦਾ ਹੀ ਨਹੀ
    ਬਹੁਤ ਹੀ ਵਧੀਆ ਗੀਤ

  • @pawankumaryadav6717
    @pawankumaryadav6717 7 днів тому

    ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਕੁੜੀ ਦੀ ਅਵਾਜ ਬਹੁਤ ਸੋਹਣੀ ਆ

  • @karamjeetkaur7361
    @karamjeetkaur7361 2 місяці тому +2

    So nice putter ji very nice song rab tenu tarakiya bakhshe

  • @writtersingersukhchain4675
    @writtersingersukhchain4675 2 місяці тому +3

    ਬਹੁਤ ਵਧੀਆ ਜੀ

  • @RamanRammu-k9z
    @RamanRammu-k9z 2 місяці тому +2

    Very nice song
    Best of luck

  • @zesicasarin9102
    @zesicasarin9102 2 місяці тому +2

    Balle balle krati

  • @Lovepreetbenipallavi374
    @Lovepreetbenipallavi374 2 місяці тому +1

    Bohat sohna song aa y nice voice 👌 best of luck sister 🎉🎉🎉🎉

  • @neeshuneeshu8609
    @neeshuneeshu8609 2 місяці тому +1

    ❤❤ nice janne ❤❤

  • @amritramgariya580
    @amritramgariya580 2 місяці тому +2

    Congratulations all team bahut sohni awaaj ate bahut hi sohni kalam badde veer sangdil 47 di salute to sr.rajinder singh g dillon ❤❤❤❤❤❤❤❤❤❤❤❤❤❤❤❤

  • @LovepreetBhadu
    @LovepreetBhadu Місяць тому +1

    So nice sister❤❤❤

  • @mandeepsingh-pr5yu
    @mandeepsingh-pr5yu 2 місяці тому +1

    Sangdil 47bai di soch👍👍👌👌👌👌💓💓💓💞💘💘💘💘💘💘💘🎉💘💘💘💘

  • @Officialdeep1313
    @Officialdeep1313 2 місяці тому +1

    Sira sister ❤❤

  • @GurvinderSingh-oi7vc
    @GurvinderSingh-oi7vc 2 місяці тому +2

    Sooo sweeet🎉🎉🎉🎉🎉

  • @NaveensinghNK-i9f
    @NaveensinghNK-i9f 2 місяці тому +1

    Video BHOUT knt bani aw ❤❤❤

  • @dalvirdhir7565
    @dalvirdhir7565 2 місяці тому +2

    Khoobsurat awaj sis

  • @amritpal8082
    @amritpal8082 2 місяці тому +5

    Very nice song godi. Amrit from 5nn near padam pur.

  • @khushisandhu5716
    @khushisandhu5716 2 місяці тому +1

    ❤❤❤❤🎉🎉🎉 nice ji

  • @GurinderkaurGuri-fz8sj
    @GurinderkaurGuri-fz8sj 2 місяці тому +2

    Nice song 💯💯💯💯💯💯💯💯💯💯💯💯💯💯💯💯💯💯

  • @jaspalsinghbhathal7813
    @jaspalsinghbhathal7813 24 дні тому

    ਬਹੁਤ ਹੀ ਵਧੀਆ ਗਾਇਆ ਅਤੇ ਲਿਖਿਆ ਹੈ।

  • @comdeyboyzzz7770
    @comdeyboyzzz7770 Місяць тому

    ❤❤ ਬਹੁਤ ਸੋਹਣੀ ਆਵਾਜ਼

  • @gsmakhan5271
    @gsmakhan5271 2 місяці тому +2

    Bahut khub

  • @gaganchahal4472
    @gaganchahal4472 2 місяці тому +1

    Great 🎉🎉

  • @gurwindersingh-xc5bb
    @gurwindersingh-xc5bb 2 місяці тому +3

    Good 👍 ਬੇਟੇ 😊❤

  • @KarmjeetsinghKarmjeet-r1y
    @KarmjeetsinghKarmjeet-r1y Місяць тому

    ਬਹੁਤ ਵਧੀਆ ਹੈ ਜੀ ਫ੍ਰੀ ਵੈਡਿੰਗ

  • @Cleanboy1991
    @Cleanboy1991 2 місяці тому +2

    Music te u di voice siraaaaaaa

  • @Babbu452khiva
    @Babbu452khiva 2 місяці тому +1

    Rab tariki bakshe sister sohni voice sachii ❤❤❤ jaror kamjabi milo ❤❤ mehnat rakh ❤❤ sister

  • @geetnegi8888
    @geetnegi8888 19 днів тому

    Touch my heart best of luck .. your simplicity outstanding 😇😇

  • @shamugujjar7596
    @shamugujjar7596 2 місяці тому +1

    bhut badiya songs ❤❤❤

  • @rajivekumar6562
    @rajivekumar6562 2 місяці тому +1

    Nice song very nice voice god bless you 🎉

  • @Damanpanjetta0008
    @Damanpanjetta0008 2 місяці тому +1

    🎉🎉🎉❤❤❤❤attttt...song

  • @SatnamSingh-xg3lb
    @SatnamSingh-xg3lb 2 місяці тому +1

    Wah sangdil Saab kya baat aaa

  • @RaghvirSingh-n8r
    @RaghvirSingh-n8r 2 місяці тому +2

    ਵੈਰੀ ਗੁਡ ਜੀ ਬਹੁਤ ਹੀ ਲਾਜਵਾਬ ਗੀਤ ਹੈ 47 ਜੀ ਨੇ ਬਿਲਕੁਲ ਖਰੀਆ ਖਰੀਆ ਲਿਖਿਆ ਹੈ

  • @sippyamloh6415
    @sippyamloh6415 2 місяці тому +3

    Wahh❤

  • @khushdeep4784
    @khushdeep4784 2 місяці тому +1

    boht sohni voice aa sister

  • @LakhwinderKaur-tr2zx
    @LakhwinderKaur-tr2zx 2 місяці тому +2

    Very nice voice 👍

  • @sidhutogawal273
    @sidhutogawal273 2 місяці тому +1

    Bhut Bhut ghaint g