ਵਲਟੋਹਾ 'ਤੇ ਹੋਵੇਗਾ ਪਰਚਾ ਦਰਜ ? ਐਕਸ਼ਨ ਦੀ ਤਿਆਰੀ 'ਚ SGPC | Oneindia Punjabi

Поділитися
Вставка
  • Опубліковано 16 жов 2024

КОМЕНТАРІ • 80

  • @jagdevbrar6100
    @jagdevbrar6100 Годину тому +7

    ਵਿਰਸਾ ਸਿੰਘ ਵਲਟੋਹਾ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਇਸ ਨੇ ਜੱਥੇਦਾਰ ਸਾਹਿਬ ਜੀ ਦੇ ਬਾਰੇ ਬਹੁਤ ਕੁੱਝ ਗ਼ਲਤ ਬੋਲਿਆ ਹੈ

  • @narinderpalsingh5349
    @narinderpalsingh5349 3 години тому +27

    ਵਿਰਸਾ ਸਿੰਘ ਵਲਟੋਹਾ ਪਾਗਲ ਹੋ ਚੁੱਕਾ ਹੈ,ਇਸ ਦੀ ਘਟੀਆ ਬਿਆਨਬਾਜ਼ੀ ਪਿੱਛੇ ਅਕਾਲੀ ਦਲ ਬਾਦਲ ਦੀ ਸਮੁੱਚੀ ਟੀਮ ਲੱਗਦੀ ਹੈ,ਅਜੇ ਤੱਕ ਕਿਸੇ ਵੀ ਅਕਾਲੀ ਆਗੂ ਨੇ ਵਿਰਸੇ ਦਾ ਵਿਰੋਧ ਨਹੀਂ ਕੀਤਾ ਹੈ,,,ਸਭ ਨੰਗੇ ਹੋ ਚੁੱਕੇ ਹਨ,,,ਇਹਨਾਂ ਨੂੰ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ 😢😢😢😢

  • @iqbalsingh401
    @iqbalsingh401 Годину тому +1

    ਸ:ਜਸਬੀਰ ਸਿੰਘ ਪਟੀ ਸਾਹਿਬ ਬਿਲਕੁਲ ਸਹੀ ਹਨ।

  • @jatindersingh-fj7vl
    @jatindersingh-fj7vl Годину тому +2

    ਸ਼ਾਦੀ ਵਾਲੀ ਗੱਲ ਬਿੱਲਕੁਲ ਸਹੀ ਕਿਹਾ ਹੈ

  • @gurdeepsidhu4216
    @gurdeepsidhu4216 3 години тому +9

    Pati sahib sat shiri akal.ਇਹ ਉਡੀਕ ਕਰ ਰਹੇ ਹਨ ਸਾਡੀ ਹੋਰ ਬੇਇੱਜ਼ਤੀ ਹੋਜੇ ਤਾਂ ਕੀ ਆ ਸਾਡੀ ਗੱਦੀ ਬਰਕਰਾਰ ਰਹਿਣੀ ਚਾਹੀਦੀ ਹੈ ਵਲਟੋਹੇ ਨੂੰ ਅਕਾਲੀ ਦਲ ਸੁਖਬੀਰ ਨੇ ਗੁੰਡਾ ਪਾਲਿਆ ਹੋਇਆ ਹੈ ਅਤੇ ਚੀਮਾ ਚਮਚਾ( Yes man) ਇਹਨਾਂ ਦੋਹਾਂ ਨੇ ਸੁਖਬੀਰ ਨਾਲ ਰਲਕੇ ਸਿੱਖ ਕੌਮ ਦਾ ਭੱਠਾ ਬਿਠਾਇਆ। ਧੰਨਵਾਦ।

  • @GurdevSingh-m3t
    @GurdevSingh-m3t Годину тому +1

    ਵਿਰਸਾ ਸਿੰਘ ਵਲਟੋਹਾ ਉਪਰ ਲਾਜ਼ਮੀ ਪਰਚਾ ਦਰਜ ਹੋਣਾ ਚਾਹੀਦਾ ਹੈ

  • @Nanak-rc1go
    @Nanak-rc1go Годину тому

    Ssa ji.

  • @Nanak-rc1go
    @Nanak-rc1go Годину тому

    🙏🙏🙏🙏🙏🙏🙏

  • @gharg2309
    @gharg2309 Годину тому +2

    ਜਿਹੜੇ ਜਿਹੜੇ ਅਕਾਲੀ ਲੀਡਰ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਰਸਾ ਵਲਟੋਹਾ ਦੇ ਨਾਲ ਖੜੇ ਹਨ ਜਾਂ, ਸਾਰੀਆਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਹੈ।

  • @jasveersingh9413
    @jasveersingh9413 2 години тому +3

    ਬਿੱਲਕੁਲ ਸਹੀ ਕਿਹਾ ਭੱਟੀ ਸਾਹਿਬ ਗੱਦੇ ਆਂਡੇ ਬਲਟੋਹੇ ਦੇ ਨਾਲ ਖੜੇ ਨੇ ਜ਼ੋ ਬਹੁਤ ਗਲਤ ਏ

    • @AmarjitSingh-bi4ce
      @AmarjitSingh-bi4ce Годину тому

      ਸਿਆਣਪ ਤੁਹਾਡੇ ਵੀ ਨਹੀ ਹੈਗੀ

  • @kulvirmultani2401
    @kulvirmultani2401 Годину тому

    Very good decision Waheguru g

  • @BrotherCollection-w1s
    @BrotherCollection-w1s 2 години тому +8

    ਇਸ ਐਪੀਸੋਡ ਵਿਚ ਸਭ ਤੋਂ ਵੱਧ ਨੁਕਸਾਨ ਸੁਖਬੀਰ ਸਿੰਘ ਬਾਦਲ ਦਾ ਹੋਇਆ

    • @palwindersingh3731
      @palwindersingh3731 2 години тому

      Thanks veer ji i respect u Virse KUTTE NU FANCI TE PANTH VICHO, S.G.P.C VICHO JALDI SHEKNA CHAHIDA.

    • @MrChsingh
      @MrChsingh Годину тому

      ਸੁੱਖੇ ਕੋਲ ਹੈ ਕੀ ਸੀ ਜ਼ੋ ਉਹਦਾ ਨੁਕਸਾਨ ਹੋਇਆ

  • @bhagwantsingh1641
    @bhagwantsingh1641 22 хвилини тому +1

    ਅੱਜ ਅਕਾਲੀ ਦਲ ਦਾ ਐਕਟਿਗ ਪੑਧਾਨ ਅਕਾਲ ਤਖ਼ਤ ਤੋ ਵੀ ਆਕੀ ਹੋ ਗਿਆ ਹੈ ।

  • @AmarjitSingh-sf6go
    @AmarjitSingh-sf6go 40 хвилин тому

    Pati saab bilkul sahi h verau te parcha hona chahida

  • @Lakhbir_sohal0013
    @Lakhbir_sohal0013 2 години тому +1

    ਜਸਬੀਰ ਸਿੰਘ ਪੱਟੀ ਜੀ ਸਤਸ਼੍ਰੀਅਕਾਲ

  • @harbhajansingh6349
    @harbhajansingh6349 21 хвилина тому

    ਪਟੀ ਸਾਬ ਤੁਸੀ ਸੱਚ ਬੋਲ ਰਹੇ ਹੋ

  • @PritamSingh-om5bq
    @PritamSingh-om5bq 2 години тому +3

    ਵਿਰਸਾ ਸਿੰਘ ਵਿਲਟੋਹਾ ਤੇ ਪਰਚਾ ਦਿੱਤਾ ਤਾਂ ਕੀ ਇਹ ਧਾਰਮਿਕ ਮਸਲੇ ਵਿੱਚ ਸਰਕਾਰੀ ਦਖਲ ਨਹੀਂ ਹੋਵੇਗਾ ? ਜਦੋਂ ਭਗਵੰਤ ਮਾਨ ਨੇ ਕਿਹਾ ਸੀ ਕਿ ਸ਼ਰੋਮਣੀ ਕਮੇਟੀ ਆਪਣਾ ਚੈਨਲ ਚਲਾਵੇ ਤਾਂ ਸਰਕਾਰ ਮਦਦ ਕਰੇਗੀ ਓਦੋਂ ਕਹਿੰਦੇ ਸੀ ਮੁੱਖ ਮੰਤਰੀ ਸਿੱਖਾਂ ਦੇ ਧਾਰਮਿਕ ਮਸਲੇ ਮਸਲੇ ਵਿੱਚ ਦਖਲ ਨਾ ਦੇਵੇ । ਜੇ ਹੁਣ ਪਰਚਾ ਦਰਜਾ ਹੋਵੇਗਾ ਤਾਂ ਕੀ ਸਰਕਾਰੀ ਦਖਲ ਨਹੀਂ ਹੋਵੇਗਾ ?

  • @balbirdhillon5950
    @balbirdhillon5950 Годину тому +1

    ਭੱੰਟੀ ਸਾਹਿਬ ਨਿਧੜਕ ਪੱਤਰਕਾਰ ਹਨ

  • @baldevsingh8619
    @baldevsingh8619 Годину тому +1

    ਵਲਟੋਹੇ ਨੂੰ ਪਰਿਵਾਰ ਵੱਲੋਂ ਵਧੀਆ ਸੰਸਕਾਰ ਨਹੀਂ ਮਿਲੇ ਜਿਸ ਕਰਕੇ ਇਹਨੂੰ ਬੋਲਣ ਦੀ ਅਕਲ ਨਹੀਂ ਇਸਦੇ ਖਿਲਾਫ ਕੌਂਮ ਇਕੱਠੀ ਹੋਕੇ ਪਰਚੇ ਦਰਜ ਕਰਵਾਕੇ ਅਕਲ ਟਿਕਾਣੇ ਲਿਆਵੇ। ਫਰਜ ਤਾਂ ਸ੍ਰੋਮਣੀ ਕਮੇਟੀ ਦਾ ਬਣਦਾ ਸੀ ਪਰਚਾ ਦਰਜ ਕਰਵਾਉਣ ਦਾ ਪਰ। ਚੀਮਾਂ ਹੋਰੇ ਵਲਟੋਹੇ ਦਾ ਪੱਖ ਪੂਰ ਰਹੇ ਹਨ। ਖਮਿਆਜਾ ਭੁਗਤਣਾ ਪਵੇਗਾ ਬੇਅਕਲਾਂ ਨੂੰ

    • @JagwinderSingh-j1b
      @JagwinderSingh-j1b Годину тому

      ਪੰਥ ਨੇ ਇਸਦੀ ਜ਼ਮਾਨਤ ਤਾਂ ਜ਼ਬਤ ਕਰਵਾ ਦਿੱਤੀ ਹੈ

  • @AshokKumar-ut9ti
    @AshokKumar-ut9ti 52 хвилини тому

    Patti ji great

  • @bahadursingh2006
    @bahadursingh2006 3 хвилини тому

    ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਜੀ ਵਲਟੋਹਾ ਤਾ ਭਗੌੜਾ ਹੋ ਕੇ ਬਾਹਾਂ ਖੜੀਆਂ ਕਰ ਕੇ ਬਹਾਰ ਭੱਜ ਗਿਆ ਸੀ

  • @amarjitkaur3694
    @amarjitkaur3694 2 години тому +1

    ਵਿਰਸਾ ਤਾਂ ਕਹਿੰਦਾਂ ਕਲਾ ਵਰਤੀ ਹੈ

  • @surpreetkaur5014
    @surpreetkaur5014 Годину тому +2

    Virsa singh nu panth tao sackna chahida ha

  • @jasvirsingh1759
    @jasvirsingh1759 2 години тому +2

    ਪੱਟੀ ਸਾਹਿਬ, ਬਾਦਲਾਂ ਦੇ ਤਲਵੇ ਚੱਟਣ ਵਾਲੇ ਅਖੌਤੀ ਐਸ ਜੀ ਪੀ ਸੀ ਪ੍ਰਧਾਨ ਅਤੇ ਅਕਾਲੀ ਦਲ ਦੇ ਮੁਨਸ਼ੀ ਬਾਦਲਪੁਰੇ ਵੱਲ ਤਕਦੇ ਨੇ ਪ੍ਰਧਾਨ ਦਾ ਕੀ ਹੁਕਮ ਆਵੇਗਾ। ਇਹਨਾਂ ਦੀ ਆਪਣੀ ਕੋਈ ਜੁਰਅਤ ਨਹੀਂ ਬਾਦਲਾਂ ਮੂਹਰੇ ਬੋਲਣ ਦੀ।

  • @PalwinderSingh-ce7ol
    @PalwinderSingh-ce7ol 42 хвилини тому

    ਦਲਜੀਤ ਚੀਮਾ ਤੇ ਵਿਰਸਾ ਤੇ ਅਕਾਲੀ ਦਲ ਦੇ ਚਿੱਟੇ ਬਲਵੰਤ ਸਿੰਘ ਰਾਮੂਵਾਲੀਆ ਸਾਰੇ ਸੰਤਾਂ ਦੇ ਵਿਰੋਧੀ ਸਨ ਇਨਾਂ ਲੋਕਾਂ ਨੇ ਰੋਟੀਆਂ ਸੇਕਣ ਦਾ ਦਾ ਕੰਮ ਕੀਤਾ

  • @harjindersinghchanchalsing8380
    @harjindersinghchanchalsing8380 2 години тому

    pati sahib bohat wadya dhanwad

  • @tajindersohal890
    @tajindersohal890 Годину тому

    Good job patti sab

  • @jasbirsinghpamar1787
    @jasbirsinghpamar1787 Годину тому

    Hun WAHEGURU da action shuru hai bahut confusion create kiti hoi hai.Sab theek ho javega.

  • @jagjitsingh-wl9bg
    @jagjitsingh-wl9bg Годину тому

    ਬਾਦਲ ਪਰਿਵਾਰ ਨੇ ਆਪਦੀ ਜਿੱਦ/ਹੈਂਕੜ ਪੁਗਾਉਣ ਵਾਸਤੇ ਅਕਾਲੀ ਦਲ ਨੂੰ ਜੀਰੋ ਤੋਂ ਵੀ ਥੱਲੇ ਲਿਆਤਾ। ਹੁਣ ਗੱਲ ਇਹ ਹੈ ਕਿ"ਪੁੱਤ ਭਾਵੇਂ ਸਾਰਾ ਪਿੰਡ ਮਰਜੇ ਸੁਖਵੀਰ ਨੂੰ ਸਰਪੰਚੀ ਨੀਂ ਮਿਲਣੀ।"

  • @sohansaini2693
    @sohansaini2693 3 години тому +3

    Patti sahib Akali dal da berra gark karn wala harmda cheema hi hai

  • @pahulfirefree
    @pahulfirefree 5 хвилин тому

    Punjab vich 4 assembly election ho rahia hun

  • @AmarjitMajitha
    @AmarjitMajitha 3 години тому

    Immediate book and action to be taken accordingly .

  • @Lakhbir_sohal0013
    @Lakhbir_sohal0013 2 години тому

    ਭੱਟੀ ਨਹੀਂ ਪੱਟੀ ਸਾਹਬ

  • @arjansingh980
    @arjansingh980 2 години тому +1

    Valtoha Hill gia.

  • @harjitsingh8464
    @harjitsingh8464 Годину тому

    Cheema is afraid of Valtoha

  • @SukhdevSingh-uv6sx
    @SukhdevSingh-uv6sx 2 години тому

    Bhatti Sahib you have said Dr Cheema did it press conference it is not a new thing this is a group of shameless people, All Sikhs should go against this group

  • @GurdeepSingh-lv7hu
    @GurdeepSingh-lv7hu 3 години тому +2

    Kali besharma daa

  • @PremSingh-bk8qb
    @PremSingh-bk8qb 2 години тому +1

    Valtoha te nava parcha karoun di koi zarurat nahi, es de purane case jo es bande ne political pressure karke kharaj kara te ya daba ditte c, ohna cases nu dubara khulwa dio, Valtoha sari Umar Jail vichon bahar nahi aa saktda

  • @jogasinghvirk9726
    @jogasinghvirk9726 Годину тому

    Virsa valtoha ko
    M

  • @omparkash9637
    @omparkash9637 2 години тому +1

    Gunda valtoha de khilaf trunt hi police vitch dhara 307 302 daparcha hona chida hai je kar koe bi isdi sport kre uste be parcha darj hona chahida hai sari sikh sikh kom wlo isda virod te isda hukha pani band hona chahida hai aa parcha sik kom nu piar karn wale advocate nu trut hi karna chahida hai

  • @SukhpalSingh-dx7cm
    @SukhpalSingh-dx7cm 3 години тому

    F I r honi chahidea

  • @BaljitKaur-f9l
    @BaljitKaur-f9l 2 години тому

    😢😢😢😢😢😢😢😢😢😢😢😢😢😢

  • @jagdishsingh-uc7ud
    @jagdishsingh-uc7ud 2 години тому

    Good Jis kise ne Sri akal Takhat sahib ji nal mutha laiaa oh miti vich milia

  • @reactionsdoge3302
    @reactionsdoge3302 2 години тому

    Make bylaws of the Jathedars they should not be booted/Thrown. The tenure of Jathedars should be fixed for at least 10 years. Jathedar is SUPREME HIGHER Than SGPC. Pl do Damage Control now

  • @arjansingh980
    @arjansingh980 2 години тому

    10.Sal Vasty ne Umr bhar Vasty Kadna charity aa

  • @harrygill3484
    @harrygill3484 Годину тому

    Pakh kise nu vikise da lena chaihda.kom.da swal hai
    .pakh da swal nahi.loka majak bana ta sikh kom nu.rab rakha.

  • @dilbagsingh417
    @dilbagsingh417 36 хвилин тому

    Waltoa simro da yar hai

  • @jasbirpathak5279
    @jasbirpathak5279 2 години тому +3

    ਸੰਦੀਪ ਸਾਹਿਬ ਸਭ ਤੋਂ ਪਹਿਲਾਂ ਤਾਂ ਵੱਡੇ ਬਾਦਲ ਨੇ ਸ੍ਰੀ ਆਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਜ਼ਰ ਅੰਦਾਜ ਕਰਕੇ ਆਪਣੀ ਮਨਮਾਨੀ ਕੀਤੀ ਸੀ।ਅਗਰ ਨਹੀਂ ਪਤਾ ਤਾਂ ਮੈਨੂੰ ਦੱਸ ਦੇਣਾ ਜੀ ਮੈ ਸੋਨੂੰ ਓਹ ਪੂਰੀ ਖਰਾਬ ਦੇ ਦੇਵੇਗਾਂ ਜੀ

  • @karpal_pannu_12
    @karpal_pannu_12 Годину тому

    🚩🚩VIRSA SINGH KANJAR NE MAHAKANJAR WA 🚩 🚩🚩🚩🚩🚩🚩

  • @pahulfirefree
    @pahulfirefree 6 хвилин тому

    Veer ji eh bapu jhoot bolda virsa singh ne koi jabardasti marriage nei karwai si

  • @ssd8566
    @ssd8566 Годину тому +1

    ਸਾਰੇ ਪਾਵਾੜਏ ਦੀ ਜੜ੍ਹ ਆ Daljit cheema ਬਾਦਲ ਅਕਾਲੀ dal ਵਿੱਚ !!

  • @Kuldeepsingh-me6lo
    @Kuldeepsingh-me6lo 2 години тому

    parcha ni panth cho kadho

  • @harjitsingh8464
    @harjitsingh8464 Годину тому

    Valtoha is not a good man.

  • @jogindersinghchhina7321
    @jogindersinghchhina7321 Годину тому

    Virse vltohe ton baad Dr Daljit Cheema ate Arshdeep kler adv chamchagiri dian sarian haddan par kar rahe han.Ta ki ehna dian positions kayam rehan.keon ki ehna
    di seast ethon tak hi se jo khatam ho gai hai.Eh tinno valtoha Cheema ate kler Panth Akali Dal SGPC ate Badal Parwar nu ethon tk pahchaun vich jumedar han.Ehna nu sharm auni chahidi hai ate chup karke ghar bath jana chahida hai ate uell jalool bolna turant band kar den.

  • @RoopSingh-mu2fj
    @RoopSingh-mu2fj 2 години тому +1

    Kali jhut bolde ne abagia kiti kado ni ena ne jado j.manjit sngh ne kiha c ke sare akali dal bhang karke ek akali dal bnawo ta ena badal dalia ne odi ek ni suni ulta usde magar pai ge te usne bath room bich lok ke jan bchai te dhiysa ne bar nu thud mare fer j.ranjit dingh ne kiha c ke 300 sala sare ralke mnawo par ena ne ulta usnu hi j.dari to farag karta te apni dtej kag lwai ena ne akal takhat nu apne brodia baste bartya jathe dara nu apna nokar bna sadia eh dasan ke jathe dar di kdo mani hai tusi hun bi yhonu 24 ghante dite c ke valtoha nu apni party cho 10 sal vaste bahr kaddo par apne kiu ni hale tak kadia daso tusi kera hukam mania tusi ta hukam aduli kiti hai

  • @SukhwinderSingh-lx6cv
    @SukhwinderSingh-lx6cv 2 години тому

    Ina sariya ne khodh pa k mrna matha Rabh nal laya

  • @tajindersohal890
    @tajindersohal890 Годину тому

    Versa tuchor adme ha ta badela da kuuta

  • @rajput5751
    @rajput5751 3 години тому

    Patti koi got nai bhatti hunda jnab

    • @modrenlab7180
      @modrenlab7180 Годину тому

      ਪੱਟੀ ਗੋਤ ਨਹੀ ਜਸਬੀਰ ਸਿੰਘ ਦਾ ਸ਼ਹਿਰ ਹੈ ਪੱਟੀ

  • @jagdishsingh-uc7ud
    @jagdishsingh-uc7ud 2 години тому

    Smt Gandhi hanqari hoi dharam yudh morche sme Tv te 22 mhine jhuth bol di rhi Sri darbar sahib ji Sukha de dharmic asthan police kde v Sri darbar sahib ji vich dakhil nhi hove gi fir hmla krde Gen SK Sinha g Fauzi chief Dr Subramanian Swamy president pranab mukherjee var 2 kehinde rhe Sri darbar sahib ji te hmla nhi hona chahida

    • @MalkeetSingh-fe4qp
      @MalkeetSingh-fe4qp 2 години тому

      ਵਿਰਸਾ ਤਾਂ ਚਵਲ ਬੰਦਾ ਹੈ ਐਂਵੇਂ ਭੌਂਕੀ ਜਾਂਦਾ ਹੈ ਚਵਲ