ਕਬੂਤਰ ਦੇਖ ਕੇ ਦੱਸ ਦਿੰਦਾ ਜਿੱਤੂ ਕਿ ਨਹੀਂ ! | Sundip Brar Interview with Amari Bega (ਅਮਰੀ ਬੇਗਾ )

Поділитися
Вставка
  • Опубліковано 27 гру 2024

КОМЕНТАРІ • 380

  • @jogasingh991
    @jogasingh991 3 дні тому +15

    ਬੜੇ ਚਿਰ ਬਾਦ ਕੋਈ ਰੂਹ ਨੂੰ ਸਕੂਨ ਦੇਣ ਵਾਲੀ ਇੰਟਰੋ ਦੇਖੀ ਆ ਨਹੀਂ ਆਲੂਬੁਖਾਰਾ ਪੂਛ ਪੂਛ ਚੈਨਲਾਂ ਅਲਿਆ ਨੇ ਜੀ ਲਿੱਸਾ ਹੋਣ ਲਾਤਾ ਸੀ 👌👌👌👌 ਧੰਨਵਾਦ ਸੰਦੀਪ ਬਰਾੜ ਬਾਈ ਜੀ ਤੁਹਾਡਾ ❤

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @gurbaxsidhu5477
    @gurbaxsidhu5477 3 дні тому +18

    ਨੰਬਰਦਾਰ ਪਰਿਵਾਰ ਨੇ ਬਾਜ਼ੀਆਂ ਸ਼ੁਰੂ ਕਰਵਾਈਆਂ ਸਾਰੇ ਪੰਜਾਬ ਦੇ ਨਾਮਵਰ ਖਿਡਾਰੀ ਆਏ ਆ ਬੇਗੇ ਪਿੰਡ ਤਾਇਆ ਮੁਖਤਿਆਰ ਸਿੰਘ ਬਾਈ ਅਜੈਬ ਬੇਗਾ ਚਾਚਾ ਡੀਸੀ ਬੇਗਾ ਚਾਚਾ ਭੂੰਡਾਂ ਬੇਗਾ ਚਾਚਾ ਕੇਵਲਾ ਬੇਗਾ ਬਾਈ ਬੂਟਾ ਬੇਗਾ ਬਾਈ ਠਾਣਾ ਬੇਗਾ ਬਾਈ ਗਰੇਵਾਲ ਬੇਗਾ ਬਾਈ ਅਮਰ ਬੇਗਾ ਸਾਡੇ ਪਿੰਡ ਦਾ ਮਾਣ

  • @Guri_rao
    @Guri_rao 9 годин тому +1

    Ik mint vi skip ni kiti veer ji bhout Vdhia interview swad aaa gya dekh ke ❤

  • @Goldiebarnala
    @Goldiebarnala 2 дні тому +4

    ਬਹੁਤ ਬਹੁਤ ਧੰਨਵਾਦ ਬਾਈ ਸੰਦੀਪ ਬਾਈ ਅਮਰੀ ਦੀ ਪਹਿਲੀ ਇੰਟਰਵਿਊ ਆ ਦਿਲੋਂ ਧੰਨਵਾਦ ਸੰਦੀਪ ਬਾਈ ਤੇ ਉਨ੍ਹਾਂ ਦੀ ਸਾਰੀ ਟੀਮ ਨੂੰ

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @gurpalsidhu2800
    @gurpalsidhu2800 День тому +5

    ਸਾਡੇ ਪਿੰਡ superstar ਖਿਡਾਰੀ ਬਾਬਾ ਮੁਖਤਿਆਰ ਬੇਗਾ, ਬਾਬਾ ਅਜੈਬ ਬੇਗਾ, ਬਾਬਾ ਡੀਸੀ ਬੇਗਾ, ਬਾਬਾ ਬੂਟਾ ਬੇਗਾ, ਬਾਬਾ ਅਮਰੀ ਬੇਗਾ, ਬਾਬਾ ਭੂੰਡਾ ਬੇਗਾ, ਬਾਬਾ ਠਾਣਾ ਬੇਗਾ, ਕਬੂਤਰਬਾਜ਼ੀ ਵਿੱਚ ਨਾਮ

  • @JassSingh-j3s
    @JassSingh-j3s 3 години тому

    ਬਹੁਤ ਵਧੀਆ ਬਾਈ ਅਮਰੀ ਬੇਗਾ

  • @ਅਜਾਦਕਬੂੱਤਰਕਲੱਬਪੰਜਾਬ

    ਮੈ ਹਜੇ ਇਨਟਰੋ ਦੇਖੀ ਨਹੀਂ ਪਰ ਆਹ 2 ਘੰਟਿਆਂ ਆਲਾ ਤਾ ਜਮਾ ਨਜ਼ਾਰਾ ਬੰਨਤਾ ਹੋਊਗਾ ਕੲਈ ਐਵੇਂ ਵਿਉ ਦੇ ਚੱਕਰਾਂ ਵਿਚ 35 ਮਿੰਟ ਚ ਖਿਡਾਰੀ ਕੀ ਦੱਸਦੂਗਾ ਆਵਦੀ ਐਡੀ ਲੰਬੀ ਕਬੂਤਰ ਬਾਜੀ ਦੀ ਜ਼ਿੰਦਗੀ ❤❤❤❤❤❤👌👌🔝

    • @desirangcanada
      @desirangcanada  3 дні тому +2

      ਬਹੁਤ ਬਹੁਤ ਧੰਨਵਾਦ ਵੀਰ ਜੀ

    • @RajwinderSingh-q4r
      @RajwinderSingh-q4r День тому

      2 ghante time hi khrab kita ik bi gal sekhen nu ni mili bekar interview si

  • @mukhtiarjhaloor7968
    @mukhtiarjhaloor7968 2 дні тому +4

    ਫਿਲਮ ਬਣਾਤੀ ਵਾਈ ਸੁਪਰਸਟਾਰਾਂ ਦੀ ਧੰਨਵਾਦ ਵਾਈ ਸਵਾਦ ਆ ਗਿਆ ਬਹੁਤ ਸੋਹਣੀ ਇੰਟਰਵਿਊ ਕੀਤੀ

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @castoofan3788
    @castoofan3788 3 дні тому +7

    ਸੰਦੀਪ ਜੀ ਤੁਹਾਡੀ ਦੇਣ ਆ ਕਬੂਤਰਬਾਜ਼ੀ ਨੂੰ ਉਪਰ ਚੁੱਕਣ ਦੀ ਬਹੁਤ ਬਹੁਤ ਧੰਨਵਾਦ 🌹🌹

    • @desirangcanada
      @desirangcanada  3 дні тому

      ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ!
      Thank you very much, brother. Really appreciated.

  • @balkarsidhu9596
    @balkarsidhu9596 3 дні тому +11

    ਚੋਟੀ ਦਾ ਸਟਾਰ ਕਬੂਤਰ ਬਾਜ ਬਾਈ ਅਮਰ ਬੇਗਾ ❤❤❤❤❤

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jassisidhu2569
    @jassisidhu2569 3 дні тому +6

    ਕਬੂਤਰ ਬਾਜ਼ੀ ਦਾ ਮਾਹਾਰਾਜਾ ਬਹੁਤ ਹੀ ਮਿਲਣਸਾਰ ਇਨਸਾਨ ❤ ਧੰਨਵਾਦ ਬਰਾੜ ਸਾਹਿਬ

    • @desirangcanada
      @desirangcanada  3 дні тому

      ਵੀਰ ਜੀ ਬਹੁਤ ਬਹੁਤ ਧੰਨਵਾਦ

  • @IqbalSingh-ys8hb
    @IqbalSingh-ys8hb 3 дні тому +4

    ਸੰਦੀਪ ਬਾਈ ਇਹਨਾਂ ਕੋਲ ਕਬੂਤਰ ਬਾਜੀ ਦਾ ਬਹੁਤ ਤਜ਼ਰਬਾ ਹੈ ਕਬੂਤਰਾਂ ਨੂੰ ਤੰਦਰੁਸਤ ਰਖਣ ਜੋੜੇ ਲਾਉਣ, ਵਾਰੇ ਚੰਗੇ ਕਬੂਤਰਾਂ ਦੀ ਪਛਾਣ ਵਾਰੇ ਸਵਾਲ ਪੁੱਛਿਆ ਕਰੋ ਬੇਨਤੀ ਹੈ.

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @TarlochanManes
    @TarlochanManes 3 дні тому +10

    ਸਵੇਰੇ ਸਵੇਰੇ ਗਿਫਟ ❤❤

    • @desirangcanada
      @desirangcanada  3 дні тому +1

      ਵੀਰ ਜੀ ਬਹੁਤ ਬਹੁਤ ਧੰਨਵਾਦ

  • @kuldeepsingh-bd1bz
    @kuldeepsingh-bd1bz 2 дні тому +3

    ਸੰਦੀਪ ਸਿਆਂ ਅੱਜ ਜੜ੍ਹ ਲੱਬ ਕੇ ਲੈ ਆਇਆ ਕਬੂਤਰ ਬਾਜੀ ਦੀ. ਬਹੁਤ ਵਦੀਆ ਗੱਲਬਾਤ ਸੀ ਪੂਰੀ ਸੁਣੀ ਆ

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @sndpgill3236
    @sndpgill3236 3 дні тому +3

    ਬਹੁਤ ਵਧੀਆ ਇੰਟਰਵਿਊ ਕਰੀ ਬਾਈ ਤੇ ਅਮਰੀ ਬਾਈ ਨੇ ਵੀ ਕੋਈ ਫੜ ਜਾ ਸੋਸੇ ਬਾਜੀ ਨਹੀ ਕਰੀ ,ਬਹੁਤ ਵਧੀਆ ਲੱਗਾ ਇੰਟਰਵਿਊ ਸੁਣ ਕੇ ਬਾਈ❤

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @sukhpreetsingh4193
    @sukhpreetsingh4193 3 дні тому +6

    ਬਹੁਤ ਵਧੀਆ ਉਪਰਾਲਾ good 💯

    • @desirangcanada
      @desirangcanada  3 дні тому

      ਵੀਰ ਜੀ ਬਹੁਤ ਬਹੁਤ ਧੰਨਵਾਦ

  • @harpreetbrar9475
    @harpreetbrar9475 2 дні тому +2

    ਸਭ ਤੋਂ ਸੋਹਣੀ ਤੇ ਸਭ ਤੋਂ ਘੈਂਟ ਗੱਲਾਂ ਬਾਤਾਂ ਕੁਝ ਸਿੱਖਣ ਨੂੰ ਮਿਲਿਆ ਸਾਰੇ ਸਟਾਰਾਂ ਦੀਆਂ ਗੱਲਾਂ ਸੁਣ ਨੂੰ ਮਿਲੀਆਂ

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @meerabsidhu4392
    @meerabsidhu4392 День тому

    ਬਾਈ ਤੇਰਾ ਗੱਲ ਕਰਨ ਦਾ ਤਰੀਕਾ ਕਮਾਲ ਆ,,,ਬੁਹਤ ਵਧੀਆ ਲੱਗੀ ਇੰਟਰਵਿਊ

  • @mewasingo7526
    @mewasingo7526 3 дні тому +5

    ਦੋ ਘੰਟੇ ਵੀਡੀਓ ਵੇਖੀ ਨਜ਼ਾਰਾ ਲਿਆ ਦਿੱਤਾ ਬਹੁਤ ਬਹੁਤ ਧੰਨਵਾਦ ਭਰਾ ਸੰਦੀਪ ਬਰਾੜ ਜੀ

    • @desirangcanada
      @desirangcanada  3 дні тому

      ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ

  • @hardeepbhangu9245
    @hardeepbhangu9245 3 дні тому +6

    Bhut vdia interview veer

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @ਅਜ਼ਾਦਪਰਿੰਦੇ

    ਬਾਈ ਸੰਦੀਪ ਤੁਸੀਂ ਵੀ ਇੰਟਰਵਿਊ ਦਾ ਦੋਰ ਚਲਾ ਤਾਂ ਤੇਰੇ ਉਪਰਾਲੇ ਸਦਕਾ ਅੱਜ ਕਈ ਚੈਨਲ ਵਾਲੇ ਆ ਦੇ ਘਰ ਰੋਟੀ ਪੱਕਦੀ ਹੋ ਗਈ ਦਿਲੋਂ ਸਵਾਦ ਆ ਗਿਆ ਤੇਰੀ ਇੰਟਰਵਿਊ ਵੇਖ ਕੇ ਵੀਰ ਤੇਰਾ ਗੱਲਾਂ ਕਰਨ ਦਾ ਤਰੀਕਾ ਵੱਖਰਾ 90 %ਇਟਰਵਿਊ ਵਿਚ ਤਾਂ ਆਲੂਬੁਖਾਰੇ ਦਾ ਸਿਆਪਾ ਕਰੀ ਜਾਂਦੇ ਆ ਨਾਲੇ ਕਹਿ ਜਾਦੇ ਆ 👌👌👌

  • @SidhuKettu
    @SidhuKettu 3 дні тому +5

    ਬਹੁਤ ਸੋਹਣੀ ਵੀਡੀਓ ਬਾਈ ਜੀ

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @IqbalSingh-ys8hb
    @IqbalSingh-ys8hb 3 дні тому +5

    ਬਹੁਤ ਵਧੀਆ ਇੰਟਰਵਿਊ ਸੰਦੀਪ ਬਰਾੜ ਬਾਈ

    • @desirangcanada
      @desirangcanada  3 дні тому

      ਵੀਰ ਜੀ ਬਹੁਤ ਬਹੁਤ ਧੰਨਵਾਦ

  • @JatinderSehgal-o8h
    @JatinderSehgal-o8h День тому

    Bhut hi sohne kabootar bhai kol kabootar dekh ke ta mon khush ho jada

  • @JassS634
    @JassS634 2 дні тому +2

    ਬਹੁਤ ਸੋਣੀ ਇੰਟਰੋ good luck 👍

    • @desirangcanada
      @desirangcanada  2 дні тому +1

      ਬਹੁਤ ਬਹੁਤ ਧੰਨਵਾਦ ਵੀਰ ਜੀ

  • @ramanjotsidhu1009
    @ramanjotsidhu1009 День тому +1

    ਨਵੇਂ ਕਿਲ੍ਹੇ ਵੀ ਮੈਂ ਤੇ ਅਮਰੀ ਬਾਈ ਸੀ ਜਿਸ ਦਿਨ ਇਕੱਲੇ ਜਿੱਤੇ ਸੀ ਗੁਰਦੇਵ ਕੇ ਕਲੱਬ ਵਾਲੀ ਬਾਜ਼ੀ ਓਸ ਦਿਨ ਐਂਟਰੀ 3200 ਸੀ ਤੇ ਅਸੀਂ ਉਹੀ ਬਾਜ਼ੀ 5200 ਵਿੱਚ ਛੱਡੀ ਸੀ ਇੱਕ ਰੰਗ ਕਰਕੇ ਪਲੰਟੀ ਪਈ ਸੀ ਪਰ ਓਸ ਦਿਨ ਅਸੀਂ ਸੂਵੇਰੇ ਹੀ ਕਹਿ ਤਾ ਸੀ ਕੀ ਪੈਸੇ ਤਾ ਸਾਡੇ ਕੋਲ ਹੀ ਆਉਣੇ ਨੇ

  • @manmindejitsingh245singh
    @manmindejitsingh245singh 2 дні тому +2

    Bhut bhut hi jada vadia interview y sawad aa gya interview dekh ky ji di ❤❤❤

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @RamanMangat
    @RamanMangat 3 дні тому +5

    ਬਹੁਤ ਵਧੀਆ👍

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @ladditajpal1902
    @ladditajpal1902 2 дні тому

    ਬਾਈ ਸਵਾਦ ਆ ਗਿਆ ਇੰਟਰਵਿਊ ਦੇਖ ਕੇ ਯਾਰ ਧੰਨਵਾਦ ਵੀਰ ਤੇਰਾ ਬਹੁਤ ਬਹੁਤ

  • @tejibenipal8972
    @tejibenipal8972 3 дні тому +4

    ਖੂਬਸੂਰਤ ਮੁਲਾਕਾਤ

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @learnwithjapneet2013
    @learnwithjapneet2013 3 дні тому +6

    Superstar bai amar bega from bhalu bathinda

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @HarpreetSingh-b4d2q
    @HarpreetSingh-b4d2q 3 дні тому +4

    ਬਾਈ ਪਤਾ ਹੀ ਨਹੀਂ ਲੱਗਿਆ ਦੋ ਘੰਟੇ ਕਦ ਲੰਘ ਗਏ ਬਹੁਤ ਵਧੀਆ

    • @desirangcanada
      @desirangcanada  3 дні тому

      ਵੀਰ ਜੀ ਬਹੁਤ ਬਹੁਤ ਧੰਨਵਾਦ

  • @RashpalSidhu-wx3hl
    @RashpalSidhu-wx3hl 3 дні тому +5

    ਸਾਡੇ ਪਿੰਡ ਦਾ ਮਾਣ ਬਾਬਾ ਅਮਰੀ ਬੇਗਾ ❤❤

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @gurpreetsingh626
    @gurpreetsingh626 2 дні тому +2

    Siraa ho gyea yr lok evien avde kolo bnayi jnde aa par nzara aa gyea ajj tn ❤❤🎉

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @dilmanjotgrewal5855
    @dilmanjotgrewal5855 3 дні тому +5

    ਗੁਡ ਬਾਈ ਸਿਰਾ ਬੰਦਾ ਸਟਾਰ ❤ ❤ ❤ ❤ ❤

    • @desirangcanada
      @desirangcanada  3 дні тому +1

      ਵੀਰ ਜੀ ਬਹੁਤ ਬਹੁਤ ਧੰਨਵਾਦ

  • @shonkcheeneadabairocky2484
    @shonkcheeneadabairocky2484 3 дні тому +8

    Interview ਤਾ ਬਹੁਤ ਕਰਦੇ ਆ ਪਰ ਵੀਰ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਵਦੀਆ ਵੀਰ

    • @desirangcanada
      @desirangcanada  3 дні тому

      ਵੀਰ ਜੀ ਬਹੁਤ ਬਹੁਤ ਧੰਨਵਾਦ

  • @surajboxer6483
    @surajboxer6483 3 дні тому +2

    Bohat badiya video
    Bai Sandeep barar sahb
    Interview da daur shuru karan
    Lai dhanwad g soda

  • @GurwinderChapra
    @GurwinderChapra 2 дні тому +2

    Aa hundia aa interview sirra karta jma

    • @desirangcanada
      @desirangcanada  2 дні тому +1

      ਬਹੁਤ ਬਹੁਤ ਧੰਨਵਾਦ ਵੀਰ ਜੀ

  • @mahakpreet172
    @mahakpreet172 2 дні тому +2

    Najare aa gai sandeep vr g

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @gurbaxsidhu5477
    @gurbaxsidhu5477 3 дні тому +8

    ਸਾਡੇ ਪਿੰਡ ਦਾ ਮਾਣ ਬਾਈ ਅਮਰ ਬੇਗਾ❤️❤️

    • @GurwinderChapra
      @GurwinderChapra 3 дні тому +1

      Bhoonda ustad v thode pind da hna ji

    • @gurbaxsidhu5477
      @gurbaxsidhu5477 3 дні тому

      @ Ha ji bai chacha bhooda v sirra sade pind da ma’am aa oh v ❤️❤️

    • @GurwinderChapra
      @GurwinderChapra 3 дні тому

      @@gurbaxsidhu5477 asi y ji de ghar aye c thode pind

    • @gurbaxsidhu5477
      @gurbaxsidhu5477 3 дні тому

      @ ok brother

    • @GurwinderChapra
      @GurwinderChapra 3 дні тому

      @@gurbaxsidhu5477 hun v auna kise din y ji kol miln

  • @gavysandhu9033
    @gavysandhu9033 3 дні тому +5

    Bahut vadia interview sandeep brar bai

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @sandeepsinghsivia1224
    @sandeepsinghsivia1224 2 дні тому +1

    Bai g
    Good no words

  • @sonurangi4968
    @sonurangi4968 3 дні тому +7

    Guru g ❤❤❤❤

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jatindermangat9678
    @jatindermangat9678 2 дні тому +2

    Brar Saab bahut changi interview a good luck

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @RajinderSingh-i1y
    @RajinderSingh-i1y 3 дні тому +5

    Good ji okji ji

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @gurwindersingh6406
    @gurwindersingh6406 3 дні тому +6

    ਰੱਬੋ ਵਾਲੇ top star ਨੇ ਅਜ ਦੇ ਸਮੇਂ ਦੇ 🎉ਬਾਕੀ ਸਭ ਇਕ ਪਾਸੇ ਨੇ ਭਾਵੇਂ ਪੁਰਾਣੇ ਜਾਂ ਨਵੇਂ ਹੋਣ

  • @vishalvaidya1725
    @vishalvaidya1725 День тому

    sira sandeep verr

  • @RajuDhaliwal-vc6nz
    @RajuDhaliwal-vc6nz 3 дні тому +3

    ਮੈਂ ਹਜੇ 9 ਮਿੰਟ ਦੀ ਇੰਟਰਵਿਊ ਦੇਖੀ ਪਰ ਪੂਰੀ ਵਧੀਆ ਹੋਣੀ ਆ ਇੰਟਰਵਿਊ ਵਾਹ ਉਹ ਬਾਈ ਸੰਦੀਪ ਬਰਾੜ ਸਿਆਂ ਹੁਣ ਵਿਹਲਾ ਹੋ ਕੇ ਦੇਖਣ ਲੱਗਿਆ ਨਜਾਰਾ ਆਉਗਾ ਪੂਰਾ ਬਾਈ, ਬਾਕੀ ਇੰਟਰਵਿਊ ਦੇਖ ਕੇ ਦੱਸਦਾ ਬਾਈ

    • @desirangcanada
      @desirangcanada  3 дні тому

      ਵੀਰ ਜੀ ਬਹੁਤ ਬਹੁਤ ਧੰਨਵਾਦ

  • @jatindergill1060
    @jatindergill1060 День тому

    Very nice good job ❤❤

  • @SUKHDEV.PBO5.403
    @SUKHDEV.PBO5.403 3 дні тому +3

    ਸੰਦੀਪ ਬਾਈ ਜੀ ਸਤਿ ਸ਼੍ਰੀ ਆਕਾਲ...ਬਾਈ ਅਮਰੀ ਬੇਗਾ ਦੀ ਇੰਟਰਵਿਊ ਕਾਹਦੀ ਕਬੂਤਰਬਾਜ਼ੀ ਦੀ ਸਾਰੀ ਫਿਲਮ ਹੀ ਪੇਸ਼ ਕਰਤੀ..ਨਜ਼ਾਰਾ ਆ ਗਿਆ ਬਾਈ ਜੀ.. ਡੇਢ ਘੰਟੇ ਦੀ ਇੰਟਰਵਿਊ ਦੇਖ ਲਈ..ਬਾਕੀ ਕਲ ਨੂੰ ਦੇਖਾਗੇ.. ਜਿਉਂਦੇ ਰਹੋ ਵੀਰੋ❤❤❤

    • @desirangcanada
      @desirangcanada  3 дні тому +1

      ਤੁਹਾਡੇ ਵਧੀਆ ਸ਼ਬਦਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ

    • @SUKHDEV.PBO5.403
      @SUKHDEV.PBO5.403 День тому

      ਸਾਰੀ ਵੀਡਿਓ ਦੇਖ ਲਈ ਬਾਈ ਜੀ..ਬੁਹਤ ਕੁੱਝ ਸਿੱਖਣ ਨੂੰ ਮਿਲਿਆ..ਕਬੂਤਰ ਵੀ ਬਹੁਤ ਵਧੀਆ ਦਿਖਾਏ ਬਾਈ ਜੀ ਨੇ.... ਏਦਾ ਹੀ ਇੰਟਰਵਿਊ ਕਰਦੇ ਰਹੋ..ਕਬੂਤਰਬਾਜ਼ੀ ਨੂੰ ਤੁਹਾਡੀ ਵੀ ਬਹੁਤ ਵੱਡੀ ਦੇਣ ਹੈ❤️❤️❤️❤️

  • @WaliaLoftNZ
    @WaliaLoftNZ 3 дні тому +3

    Sirra interview 22ji…tuhano 2 hour video dekhde jama time da pata nahi laga….tuhadi Bahut mehnat and himmat aa..Raab chardi kala bakshe

    • @desirangcanada
      @desirangcanada  3 дні тому

      ਵੀਰ ਜੀ ਇਹ ਤੁਹਾਡੇ ਪਿਆਰ ਕਰਕੇ ਹੀ ਸੰਭਵ ਹੋ ਸਕਿਆ

  • @ਕਬੂਤਰਬਾਜ਼ੀ-ਵ4ਥ

    ਬਹੁਤ ਚੰਗੇ ਕਬੂਤਰ ਨੇ

    • @desirangcanada
      @desirangcanada  3 дні тому

      ਵੀਰ ਜੀ ਬਹੁਤ ਬਹੁਤ ਧੰਨਵਾਦ

  • @mewasingo7526
    @mewasingo7526 3 дні тому +12

    ਸੰਦੀਪ ਬਰਾੜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @royaljatt1180
    @royaljatt1180 2 дні тому +2

    amri bega ji superstar player❤

    • @desirangcanada
      @desirangcanada  2 дні тому +1

      ਬਹੁਤ ਬਹੁਤ ਧੰਨਵਾਦ ਵੀਰ ਜੀ

  • @isherdeepsingh521
    @isherdeepsingh521 3 дні тому +4

    Super nice Sndeep veer keep it up 🍀🍀

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @superfastlive8980
    @superfastlive8980 2 дні тому +2

    Sandip g tusi es war india 30-35 interviews kitian but eh sab ton best interview honi aa❤

    • @desirangcanada
      @desirangcanada  2 дні тому +1

      ਬਾਈ ਜੀ ਸਾਰੀਆਂ ਇੰਟਰਵਿਊ ਵਧੀਆ ਲੱਗਣਗੀਆਂ ਬਹੁਤ ਬਹੁਤ ਧੰਨਵਾਦ ਵੀਰ ਜੀ

  • @sandaurwalekabooter5812
    @sandaurwalekabooter5812 3 дні тому +4

    Good job super star❤❤❤❤❤❤❤❤

  • @kahlonkulwinder9253
    @kahlonkulwinder9253 3 дні тому +5

    End gal baat

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @naveenvohra458
    @naveenvohra458 3 години тому

    Bai ji bht Vidya intro krdw o tuci good job ❤

  • @KulwantSingh-xx4wl
    @KulwantSingh-xx4wl 3 дні тому +3

    Kaintt gal batt y ji🕊️🕊️🕊️🕊️

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jasveerranukhurd5439
    @jasveerranukhurd5439 22 години тому

    Veer Sandeep sirra interview aa

  • @BeantSinghSidhu-lj3bm
    @BeantSinghSidhu-lj3bm 3 дні тому +3

    Ghaint banda y amri bega ❤❤

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @NachttarSingh-ko4zl
    @NachttarSingh-ko4zl 2 дні тому +2

    Sandeep y sira karta

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @RandhirBrar-f2j
    @RandhirBrar-f2j 2 дні тому +1

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਸੋਹਣੀ ਇੰਟਰਵਿਊ ਕੀਤੀ ਬਹੁਤ ਬਹੁਤ ਧੰਨਵਾਦ ਜੀ ❤ ਰਣਧੀਰ ਸਿੰਘ ਪਿੰਡ ਚੋਟੀਆਂ ਠੋਬਾ ਬਾਘਾ ਪੁਰਾਣਾ

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @fojjisaab9604
    @fojjisaab9604 3 дні тому +2

    vere aaj pahli interview aa jeri skip nhi kiti very nice 👍 siraa

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jaspreetsinghsangha5333
    @jaspreetsinghsangha5333 3 дні тому +2

    Boht sohni interview bai ❤🎉

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @sukhidhandhwar5476
    @sukhidhandhwar5476 3 дні тому +2

    ❤ good 👍 Brar bhaji

  • @RashpalSidhu-wx3hl
    @RashpalSidhu-wx3hl 3 дні тому +6

    ਸਾਡੇ ਪਿੰਡ superstar ਖਿਡਾਰੀ ਬਾਬਾ ਮੁਖਤਿਆਰ ਬੇਗਾ , ਬਾਬਾ ਅਜੈਬ ਬੇਗਾ, ਬਾਬਾ ਡੀਸੀ ਬੇਗਾ , ਬਾਬਾ ਬੂਟਾ ਬੇਗਾ, ਬਾਬਾ ਅਮਰੀ ਬੇਗਾ , ਬਾਬਾ ਭੂੰਡਾ ਬੇਗਾ , ਬਾਬਾ ਠਾਣਾ ਬੇਗਾ ,ਬਾਈ ਸੀਰਾ ਬੇਗਾ ਕਬੂਤਰਬਾਜ਼ੀ ਵਿੱਚ ਨਾਮ ❤❤❤

  • @jshanpreetsingh9095
    @jshanpreetsingh9095 3 дні тому +1

    ਸਿਰਾ ਕਰਤਾ ❤❤❤ ਦਿਲ ਖੁਸ਼ ਕਰਤਾ

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @BobbySidhu-c7l
    @BobbySidhu-c7l День тому

    ਸਾਡਾ ਯਾਰ ਆ ਸੰਦੀਪ ਐਵੇ ਨੀ ਲੋਕ ਉਡੀਕਦੇ ਸੀ ਇਹਨੁ

  • @iqbalsingh1384
    @iqbalsingh1384 2 дні тому +2

    Bai sandeep buth soni interview Keti tuc ji weheguru ji thonu hor tarkey bhakh e

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @sukhbirsingh8881
    @sukhbirsingh8881 3 дні тому +4

    Good job👍

  • @kamaldhaliwal7220
    @kamaldhaliwal7220 3 дні тому +4

    Sirrra 22g sandeep veer one more video

    • @desirangcanada
      @desirangcanada  3 дні тому

      ਜਰੂਰ ਵੀਰ ਜਦੋਂ ਹੁਣ ਪੰਜਾਬ ਆਵਾਂਗੇ ਤੇ ਇੱਕ ਹੋਰ ਵੀਡੀਓ ਬਣਾਵਾਂਗੇ ਬਹੁਤ ਧੰਨਵਾਦ

  • @SuperTejisandhu
    @SuperTejisandhu 3 дні тому +3

    Zaberdast ustad g!!

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @kamalbains9938
    @kamalbains9938 3 дні тому +6

    Interview ta bhut karde aa par sundip brar wali gall ni kise to bandi.kabooterbaZi nu social media te lai ke aaun wala pehla insan sundip bai

    • @desirangcanada
      @desirangcanada  3 дні тому

      Sir, I sincerely thank you for your well-written words.

  • @HarishKumar-lh5jt
    @HarishKumar-lh5jt 3 дні тому +3

    Bai siraaaaaaa gal bat❤

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @harpreetbrar9475
    @harpreetbrar9475 3 дні тому +2

    Good ⭐⭐⭐⭐

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

    • @desirangcanada
      @desirangcanada  3 дні тому

      Thank you so very much vir ji

  • @JoniDhaliwal
    @JoniDhaliwal 3 дні тому +2

    ਬਰਾੜ ਸਾਬ 🎉g

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @JaswinderSingh-vv1lu
    @JaswinderSingh-vv1lu 3 дні тому +2

    By ji very2 nice interview 🎉🎉🎉

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @SonaSandhu-g3y
    @SonaSandhu-g3y 3 дні тому +2

    Sandeep y ji godd job

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @Gill_Sony
    @Gill_Sony 2 дні тому +1

    Brar Saab another great interview!!

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @palwindersingh-qb1qo
    @palwindersingh-qb1qo 3 дні тому +2

    Good interview 👍

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @sukhvirgrewal5765
    @sukhvirgrewal5765 3 дні тому +4

    Y g very nice ❤

  • @bawapakka9621
    @bawapakka9621 3 дні тому +1

    Bahut vadiya interview aaa

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @mannchamkaur3399
    @mannchamkaur3399 2 дні тому +2

    Bai g sat Sri Akal g , bai g Billa babu bathinda g interview kro bhut purune khedari aa g 🙏

    • @desirangcanada
      @desirangcanada  2 дні тому

      Kar lae vir coming Soon
      ਬਹੁਤ ਬਹੁਤ ਧੰਨਵਾਦ ਵੀਰ ਜੀ

  • @gursidhu7885
    @gursidhu7885 3 дні тому +1

    Bhout vdia Interview Sandip Bai I was waiting for this

    • @desirangcanada
      @desirangcanada  2 дні тому +1

      ਬਹੁਤ ਬਹੁਤ ਧੰਨਵਾਦ ਵੀਰ ਜੀ

  • @gurjeetsinghsidhu4156
    @gurjeetsinghsidhu4156 3 дні тому +2

    sandeep bai sira karta❤🙏💥👌👌

  • @SinghSingh-n1n
    @SinghSingh-n1n 3 дні тому +4

    ❤sandeep. Y. Sera.

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @gurjeetsinghsidhu4156
    @gurjeetsinghsidhu4156 3 дні тому +2

    end gal baat ji🙏🙏💥

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @ArvinderSingh-km3ll
    @ArvinderSingh-km3ll 2 дні тому +1

    good interview 👌👌👌👌👍👍👍👍

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @Harvindersingh-j2b
    @Harvindersingh-j2b 3 дні тому +2

    Nice ❤❤

  • @RakeshKumar-bq9xq
    @RakeshKumar-bq9xq 2 дні тому +1

    Bhaut vadiya interview kiti aa bhai ji tusi

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jugalkamboj2275
    @jugalkamboj2275 3 дні тому +4

    Sira

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @harpindersingh4674
    @harpindersingh4674 2 дні тому +2

    Sat Shri akal bai ji

  • @harmandeepsingh2924
    @harmandeepsingh2924 3 дні тому +4

    👌👌🕊🕊

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jassisingh6597
    @jassisingh6597 3 дні тому +3

    Good job 🎉

  • @kabuter_bazi_gundiana8200
    @kabuter_bazi_gundiana8200 3 дні тому +2

    Very very nice video bhai ji good job 👌👌👍👍👍👍👍👍👍👍👍

  • @mewasingo7526
    @mewasingo7526 3 дні тому +4

    ❤❤❤❤❤❤❤❤❤❤❤❤❤❤❤❤

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @RajuDhaliwal-vc6nz
    @RajuDhaliwal-vc6nz 2 дні тому +2

    ਬਾਈ ਸੰਦੀਪ ਬਰਾੜ ਜੀ ਇੰਟਰੀ ਵਾਲੀ ਗੱਲ ਉਸਤਾਦ ਅਮਰੀ ਬੇਗਾ ਜੀ ਨੇ ਜਮਾਂ 16 ਆਨੇ ਸਹੀ ਕੀਤੀ ਵੱਧ ਇੰਟਰੀ ਨ੍ਹੀਂ ਹੋਣੀ ਚਾਹੀਦੀ

    • @desirangcanada
      @desirangcanada  2 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @GurverSingh-zo1io
    @GurverSingh-zo1io 3 дні тому +4

    👍👍

    • @desirangcanada
      @desirangcanada  3 дні тому

      ਬਹੁਤ ਬਹੁਤ ਧੰਨਵਾਦ ਵੀਰ ਜੀ