Sangtar and A S Kang (EP31) - Punjabi Podcast

Поділитися
Вставка
  • Опубліковано 12 вер 2024
  • Punjabi Podcast - Sangtar and A S Kang (EP31)
    In this Episode of the Punjabi Podcast Sangtar has an open conversation with A S Kang. A S Kang is a pioneer in Bhangra Music genre and has a lot of entertaining stories to share.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    UA-cam: / sangtarheer
    © 2022 Plasma Records.
    #PunjabiVirsa #PunjabiPodcast #SangtarPodcast

КОМЕНТАРІ • 210

  • @shivdevsingh4287
    @shivdevsingh4287 2 роки тому +14

    ਕੰਗ ਸਾਹਿਬ ਜੀ ਦੇ ਗੀਤ ਬਹੁਤ ਹੀ ਵਧੀਆ ਅਤੇ ਸਮਾਜਿਕ ਸਨ ਜਿਵੇਂ ਉਲਟੀ ਵੇਖੀ ਰੀਤ ਮੈਂ ਭੈੜੇ ਇਸ ਸੰਸਾਰ ਦੀ,
    ਇਹ ਮੋਇਆ ਨੂੰ ਪੂਜਦੀ, ਜਿਉਂਦਿਆਂ ਨੂੰ ਮਾਰਦੀ।

  • @PritamSingh-ok4jf
    @PritamSingh-ok4jf 2 роки тому +23

    ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ
    ਜੁਗ ਜੁਗ ਜੀਓਣ ਬੲਈ ਸਦਾ।
    ਮੇਰਾ ਮਨਭਾਉਂਦਾ ਗੀਤ ਹੈ।

    • @Harpreet_Singh77
      @Harpreet_Singh77 Рік тому +1

      ਬਹੁਤ ਪਿਆਰਾ ਸੀ ਇਹ ਗੀਤ

  • @rajwindersingh4962
    @rajwindersingh4962 2 роки тому +28

    ਮੈਂ 1980-82 ਚ ਬੰਟੇ ਖੇਡਦੇ ਗੁਰਦੁਆਰਾ ਸਾਹਿਬ ਚ ਚੱਲਦਾ ਗਾਣਾ ਦੁਨੀਆ ਕਰਦੀ ਮਾਇਆ ਮਾਇਆ ਨਾਲ਼ -ਨਾਲ਼ ਗਾਉਣਾ ਅੱਜ ਵੀ ਤਰਜ਼ ਮੂੰਹ ਚੋਂ ਓਵੇਂ ਹੀ ਨਿੱਕਲ਼ਦੀ ਆ ਵਾਹ ਕੰਗ ਸਾਹਿਬ

  • @dalwindersingh6323
    @dalwindersingh6323 Рік тому +5

    ਜਿੰਦਗੀ ਮੁੱਕਦੀ ਜਾਂਦੀਆ,
    ਜਾਨ ਮੇਰੀ ਸੁੱਕਦੀ ਜਾਂਦੀਆ,
    ਰਹੀ ਨਾ,ਹੋਸ਼ ਟਿਕਾਣੇ ਹੁਣ,
    ਨਬਜ਼ ਮੇਰੀ ਰੁਕਦੀ ਜਾਂਦੀਆ ।
    ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਤੇ ਧੰਨਵਾਦ ਸੰਗਤਾਰ ਜੀ ਸਤਿ ਸ੍ਰੀ ਅਕਾਲ ਜੀਓ ।🙏❤🙏👌👍

  • @rupinderaulakh5093
    @rupinderaulakh5093 2 роки тому +17

    He is so down to earth 💓💐A.S. Kang is one among evergreens and so long lasting singer we Punjabi each have. Each of his new album had totally NEW boliaan … ਲੇਟ 70’s ਚ ਪਿੰਡ ਧਰਮਸ਼ਾਲਾ ਚ ਜੰਨ ਢੁੱਕਣ ਤੇ ਪਹਿਲਾ ਤਵਾ /ਗੀਤ ਸਪੀਕਰ ਉੱਤੇ ‘ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ’ ਜ਼ਰੂਰ ਲੱਗਦਾ ਹੁੰਦਾ ਸੀ ਜੀ| ਉਹਨਾਂ ਦਾ ਗੱਲਾਂ ਗੱਲਾਂ ਚੋਂ ਈ ਗੀਤ ਬੋਲੀਆਂ ਘੜਨ ਵਾਲਾ process ਬੜਾ ਨਿਰਾਲਾ ਹੈ ਜੀ।🙏

  • @parmjeetsingh3616
    @parmjeetsingh3616 Рік тому +2

    ਰੂਹ ਖੁਸ਼ ਹੋ ਗਈ ਏ ਐੱਸ ਕੰਗ ਸਾਬ ਜੀ ਦੀ ਪੌਡਕਾਸਟ ਸੁਣਕੇ ਬਹੁਤ ਬਹੁਤ ਬਹੁਤ ਸ਼ੂਕਰੀਆ ਸੰਗਤਾਰ ਪਾਜੀ❤❤❤❤❤❤

  • @darshansingh667
    @darshansingh667 2 роки тому +15

    ਬਹੁਤ ਵਧੀਆ ਗਾਇਕ ਅਤੇ ਗੀਤਕਾਰ ਵੀਰ ਕੰਗ ਸਾਹਿਬ ਵੱਡੀ ਉਮਰ ਹੋਵੇ ਤੁਹਾਡੀ

  • @tarntarantvBawa
    @tarntarantvBawa 2 роки тому +9

    ਬਹੁਤ ਚੰਗਾ ਲੱਗਿਅਾ ਕੰਗ ਸਾਹਬ ਨਾਲ਼ ਗੱਲਬਾਤ ਸੁਣਕੇ । ਸੰਗਤਾਰ ਭਾਜੀ ਮਿਹਰਬਾਨੀ ।

  • @GurpreetSingh-ep5jx
    @GurpreetSingh-ep5jx 2 роки тому +32

    big fan of this legend 👌👍ਬਚਪਨ ਵਿੱਚ ਇਨ੍ਹਾਂ ਦਾ ਹਰ ਇਕ ਗੀਤ ਜਦੋਂ ਸੁਣਦੇ ਸੀ ਤਾਂ ਕਿਸੇ ਹੋਰ ਹੀ ਦੁਨੀਆਂ ਵਿੱਚ ਜਾਣ ਦਾ ਅਹਿਸਾਸ ਹੁੰਦਾ ਸੀ 🙏

  • @tarlochandass7017
    @tarlochandass7017 Рік тому +4

    Kang ਸਾਹਿਬ ਨੇ ਸੱਚਮੁੱਚ ਬਹੁਤ ਹੀ ਕਮਾਲ ਦੀ ਗਾਇਕੀ ਉਹ ਵੀ ਉਹਨਾ ਦਿਨਾਂ ਚ ਜਦੋਂ ਕੋਈ ਟਾਮਾ ਟਾਮਾ ਹੀ ਕਲਾਕਾਰ ਕਹਿ ਸਕਦੇ ਹਾ ਜੀ ਇਹਨਾ ਦੀ ਅੱਜ ਦੀ ਮੌਜੂਦਾ ਤਸਵੀਰ ਵੀ ਜ਼ਰੂਰ ਦਿਖਾਉ ਜੀ💐🌹🙏

  • @VirkPalwinder83
    @VirkPalwinder83 Рік тому +3

    ਕੰਗ ਸਾਬ ਦੇ ਗਾਣੇ ਸੁਨਣ ਦਾ ਨਜਾਰਾ ਹੀ ਵੱਖਰਾ ਆ ਤੇ ਬੋਲੀਆਂ ਦਾ ਤਾਂ ਕੋਈ ਤੋੜ ਹੀ ਨਹੀਂ.. ਹੁਣ ਵੀ ਜਦੋਂ ਦਿਲ ਕਰਦਾ ਆ, ਕੰਗ ਸਾਬ ਦੇ ਗਾਣੇ ਲਾ ਲਈਦੇ ਆ...ਤੇ ਵੱਖਰਾ ਹੀ ਸਵਾਦ ਆ ਕੰਗ ਸਾਬ ਦੇ ਗੀਤਾਂ ਤੇ ਬੋਲੀਆਂ ਦਾ..
    Thx 🙏🙏 ਸੰਗਤਾਰ ਬਾਈ ਕੰਗ ਸਾਬ ਦੀ ਇੰਟਰਵਿਊ ਕਰਨ ਲਈ

  • @ManjitSingh-mn9qu
    @ManjitSingh-mn9qu 2 роки тому +17

    ਗਿੱਧਿਆਂ ਦੀ ਰਾਣੀਏ ਗਿੱਧੇ ਵਿੱਚ, ਖਾਓ ਪੀਓ ਐਸ਼ ਕਰੋ ਮਿੱਤਰੋ।ਬੜੀ ਲੰਮੀ ਲਿਸਟ ਕੰਗ ਸਾਹਿਬ ਨੇ ਧੰਨ ਧੰਨ ਕਰਵਾਈ। ਗਿੱਧਿਆਂ ਦੀ ਰਾਣੀ ਇਹ ਗੀਤ ਉੱਨੀ ਅਠੱਤਰ ਵਿੱਚ ਗੀਤ ਸੁਣੇ।। ਅੱਜ ਵੀ ਬੜੀ ਸ਼ਿੱਦਤ ਨਾਲ ਸੁਣਦਾ ਹਾਂ। ਸੰਗਤਾਰ ਬਾਈ,ਕੰਗ ਬਾਈ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ ।

    • @santokhsingh6917
      @santokhsingh6917 Рік тому +2

      ਕੰਗ ਜੀ ਦੇ ਗੀਤ ਤਾਂ ਬਹੁਤ ਚਾਅ ਨਾਲ ਸੁਣਦੇ ਹਾਂ ਪਰ ਕੰਗ ਜੀ ਨੂੰ ਸੰਗਤਾਰ ਜੀ ਨੇ ਦੇਖਣ ਦਾ ਸਮਾਂ ਬਣਾਇਆ। ਸੰਗਤਾਰ ਜੀ ਦਾ ਬਹੁਤ ਬਹੁਤ ਧੰਨਵਾਦ।

  • @rabbdabanda7083
    @rabbdabanda7083 2 роки тому +9

    ਧੰਨਵਾਦ ਸੰਗਤਾਰ ਭਾਜੀ A.S.Kang ਨਾਲ ਰੂਬਰੂ ਕਰਵਾਉਣ ਲਈ।।
    ਬਹੁਤ ਮਸ਼ਹੂਰ ਬੋਲੀਆਂ ਸੀ ਮੈਂ ਬਹੁਤ ਸੁਣਿਆ।।
    ਉਸ ਤੋਂ ਇਲਾਵਾ 👉ਅਸੀਂ ਤੈਨੂੰ ਪਿਆਰ ਕਰਦੇ ਹਾਂ ,, ਛਣਕੇ ਬਾਹਾਂ ਗੋਰੀਆਂ ਚ ਪਾਇਆ ਚੂੜਾ 👌ਐਸ਼ ਕਰੋ।।
    ਮਸ਼ਹੂਰ ਗੀਤ ਸਨ ❤️

  • @pavitargrewal2675
    @pavitargrewal2675 2 роки тому +7

    ਬਾਈ ਜੀ ਸ਼ਬਦ ਮੁੱਕ ਜਾਣ ਜੇ ਤੁਹਾਡੇ ਇਸ ਸ਼ੋਅ ਦੀ ਪ੍ਰਸੰਸਾ ਕਰਨ ਬੈਠੀਏ ਤਾਂ, ਬਹੁਤ ਵਧੀਆ ਉਪਰਾਲਾ ਸੰਗਤਾਰ ਬਾਈ ਜੀ, ਪਹਿਲਾ ਕਈ ਰੁਝੇਵਿਆਂ ਕਰਕੇ ਸੁਣ ਨੀ ਪਾਇਆ ਪਰ ਪਿਛਲੇ ਦੋ ਦਿਨਾਂ ਚ ਸਾਰੇ ਭਾਗ ਦੇਖਲੇ , ਸ਼ੁੱਕਰਵਾਰ ਤੇ ਸਨਿੱਚਰਵਾਰ ਬਾਈ ਜੀ ਰਾਤ ਦਾ ਕੰਮ ਹੁੰਦਾ ਬਾਰਾ ਬਾਰਾ ਘੰਟੇ ਦਾ, ਤੇ ਕੰਮ ਵੀ ਬੈਠਣ ਦਾ ਬਾਈ ਜੀ, ਬਸ ਪੁੱਛੋ ਨਾ ਕਿਆ ਰੰਗ ਬੰਨਿਆਂ ,ਬਹੁਤ ਧੰਨਵਾਦੀ ਆ ਬਾਈ ਜੀ, ਬਸ ਏਸੇ ਤਰਾਂ ਜਾਰੀ ਰੱਖਿਓ ਸੋਅ ਨੂੰ, ਤੇ ਇੱਕ ਬੇਨਤੀ ਵੀ ਆ ਸੰਗਤਾਰ ਬਾਈ ਜੀ ਕਿ “ਰਾਣਾ ਰਣਵੀਰ” ਬਾਈ ਜੀ ਹੁਣਾ ਨਾਲ ਵੀ ਕਿਸੇ ਦਿਨ ਸ਼ੋਅ ਰਾਹੀ ਸ਼ਾਝ ਪਾਸਿਓਂ, ਉਹਨਾਂ ਦੇ ਵਿਚਾਰ ਵੀ ਬਹੁਤ ਵਧੀਆ ਹੁੰਦੇ ਆ। ਇੱਕ ਵਾਰ ਫਿਰ ਥੋਡਾ ਧੰਨਵਾਦ ਕਰਦੇ ਆ। ਸਾਸਰੀ ਕਾਲ ਬਾਈ ਜੀ।
    ਦੇਸੀ ਬੋਲੀ,, ਪੰਜਾਬੀਅਤ ਇੱਦਾਂ ਹੀ ਮਕਬੂਲ ਰਹੇ।

  • @jaswindersingh6410
    @jaswindersingh6410 Рік тому +6

    "ਖਾਓ ਪੀਓ ਐਸ਼ ਕਰੋ ਮਿੱਤਰੋ,ਦਿਲ ਪਰ ਕਿਸੇ ਦਾ ਦੁਖਾਇਓ ਨਾ" ਕੰਗ ਸਾਹਿਬ ਦਾ ਗੀਤ ਸੁਪਰਹਿੱਟ ਹੋਇਆ ਸੀ!

  • @gurdevsingh1847
    @gurdevsingh1847 Рік тому +1

    ਵਾਹ ਜੀ ਵਾਹ, ਬਹੁਤ ਹੀ ਕਮਾਲ ਦੀ ਇੰਟਰਵਿਊ ਹੈ, ਕੰਗ ਸਾਹਿਬ ਜੀ ਦੇ ਜਿੰਨੇ ਵੀ ਗੀਤ ਹਨ,ਸੁਣਨ ਦਾ ਨਜ਼ਾਰਾ ਇਉਂ ਆਉਂਦਾ ਸੀ ਜਿਵੇਂ ਕਿ ਲਾਲ ਚੰਦ ਯਮਲਾ ਜੱਟ ਜੀ ਦੇ ਗੀਤ ਸੁਣ ਕੇ ਆਨੰਦ ਆਉਂਦਾ ਸੀ। ਆਵਾਜ਼ ਵਿਚ ਬਹੁਤ ਦਮ ਸੀ।

  • @gurdeep311
    @gurdeep311 Рік тому +1

    ਸੰਗਤਾਰ ਵੀਰ ਜੀ, ਤੁਹਾਡੇ ਅੰਦਰ ਬੁਝਦੇ ਦੀਵੇ ਜਗਾਉਣ ਦੀ ਕਲਾ ਹੈ। ਇਹਨ੍ਹਾਂ ਬੁਝਦੇ ਦੀਵਿਆਂ ਨੂੰ ਰੋਸ਼ਨੀ ਦੇਕੇ ਸਾਡੇ ਤੱਕ ਚਾਨਣ ਦੀਆਂ ਕਿਰਨਾਂ ਪਹੁੰਚਾਈ ਜਾਓ

  • @roopamyadav
    @roopamyadav 2 роки тому +17

    Waiting from India (uttar pradesh) I am 22 year old. काफी कुछ सीखने को मिलता है punjabi maa bolu nu bhi. सभ्याचार Or सन्सकार bhi milte hai. 🙏 sangtaar paaji. Love u ❤

  • @ypdtv
    @ypdtv 2 роки тому +10

    Sangtar veer ji, thank you very much. We danced a lot at Kang sahib's boliyaa/songs from 1996 in California at every reception. Back then, Kang sahib voice was a weight loss exercise for us at any program.

  • @GurdeepSingh-pi2zo
    @GurdeepSingh-pi2zo 2 роки тому +6

    ਸੰਗਤਾਰ ਬਹੁਤ ਵਧੀਆ ਮਾਹੌਲ ਵਿਚ ਗੱਲਬਾਤ ਕੀਤੀ ਕੰਗ ਜੀ ਦੀ ਅਵਾਜ ਅਲੱਗ ਪ੍ਰਭਾਵ ਪੈਦਾ ਕਰਦੀ ਸੀ

  • @RupDaburji
    @RupDaburji 2 роки тому +5

    ਸੰਗਤਾਰ ਜੀ ਤੁਸੀਂ ਯਾਦਗਾਰੀ ਕਾਰਜ ਕਰ ਰਹੇ ਹੋ । ਖੂਬਸੂਰਤ ਸ਼ਖਸੀਅਤਾਂ ਨਾਲ ਗੱਲਬਾਤ ਕਰਕੇ ਉਹਨਾ ਦੇ ਦਿਲਾਂ ਚੋਂ ਲਾਜਵਾਬ ਗੱਲਾਂ ਕਢਾ ਲੈਂਦੇ ਹੋ । ਉਹਨਾਂ ਦੀ ਰੌਚਿਕ ਅਤੇ ਤਜਰਬਿਆਂ ਭਰਪੂਰ ਗੱਲਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ । ਕੰਗ ਸਾਹਿਬ ਨਾਲ ਕੀਤੀ ਗੱਲਬਾਤ ਵੀ ਸੱਚਮੁੱਚ ਚੰਗੀ ਲੱਗੀ ਜੀ । ਮੈ ਕੰਗ ਸਾਹਿਬ ਦੀ ਗਾਇਕੀ ਦਾ ਫੈਨ ਹਾਂ ਜੀ । ਦੁਆਵਾਂ ਸੰਗ-ਰੂਪ ਦਬੁਰਜੀ

  • @navinafri5110
    @navinafri5110 2 роки тому +8

    ਗੜਸ਼ੰਕਰ ਬੰਗਾ ਦੀ ਪੰਜਾਬੀ👌

  • @MukeshKumar-xf4pt
    @MukeshKumar-xf4pt 2 роки тому +7

    ਬਹੁਤ ਹੀ ਵਧੀਆ ਇਨਸਾਨ ਹਨ ਕੰਗ ਸਾਬ ਮੈਂ ਇਨ੍ਹਾਂ ਨਾਲ 15 ਦਿਨ ਰਿਹਾ ਇਨ੍ਹਾਂ ਨੇ ਮੈਨੂੰ ਇਕ ਕੇਸਟ ਦਿੱਤੀ ਸੀ

  • @manumoudgil9607
    @manumoudgil9607 2 роки тому +9

    Thanks Sagtar paaji for introducing such great people. Khul k gallan karan aale. bahut shugal laaya. Never knew Kang paaji before as a90s kid. But amazing. Love from Vernon, BC

  • @dilbagg
    @dilbagg 2 роки тому +7

    Thanks Sangtar bha ji for the interview ... he is my favorite singer ❤

  • @GurpreetSingh-ul6so
    @GurpreetSingh-ul6so 2 роки тому +7

    ਕੁੱਲਥਮ ਪਿੰਡ ਤੋਂ ਰਣਜੀਤ ਰਾਣਾ ਜੀ ਵੀ ਹਨ, ਨਵਾਸ਼ਹਿਰ ਹੁਸ਼ਿਆਰਪੁਰ ਪਿਆਰਿਆਂ ਦੀ ਧਰਤੀ ।

    • @sevenriversrummi5763
      @sevenriversrummi5763 2 роки тому

      Right same thinking
      JALANDHAR wale v BEST ah
      DOABA sara hi BEST hai
      NO.1 FOREVER 💜🧡💛💓💙💚

  • @bhangraboyin
    @bhangraboyin 2 роки тому +8

    My favourite song was "Gidheya di raniye, Gidhe wich aa"
    Legendary singer and person. I lived in Birmingham for 10 years, met him few times in couple of marriages.

    • @kauranmol3152
      @kauranmol3152 Рік тому

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha

  • @nanakchandkamboj5844
    @nanakchandkamboj5844 Рік тому

    ਮੈਂ ਕੰਗ ਸਾਹਬ ਦਾ ਪਹਿਲੀ ਵਾਰ ਗੀਤ ਗਿੱਧਿਆਂ ਦੀ ਰਾਣੀਏਂ ਨੀ ਗਿੱਧੇ ਵਿੱਚ ਸੁਣਿਆਂ , ਬਹੁਤ ਵਧੀਆ ਲੱਗਿਆ। ਓਦੋਂ ਮੈਂ ਨਵੀਂ ਯਾ ਦਸਵੀਂ ਜਮਾਤ ਵਿਚ ਪੜਦਾ ਸੀ।ਮੈੰ ਬਚਪਨ ਤੋਂ ਹੀ ਦੋਗਾਣਿਆਂ ਦੀ ਬਜਾਏ ਸੋਲੋ ਗੀਤ ਜਾਦਾ ਪਸੰਦ ਕਰਦਾ ਹਾਂ। ਲਗਭਗ ਸਾਢੇ ਚਾਰ ਦਹਾਕੇ ਪਹਿਲਾਂ ਇਹਨਾਂ ਦਾ ਪਹਿਲਾ ਐਲ ਪੀ ਤਵਾ ਮਾਰਕਿਟ ਵਿੱਚ ਆਇਆ ਜਿਸਨੇ ਆਪਣੇ ਯੁੱਗ ਵਿੱਚ ਬਹੁਤ ਸ਼ੋਹਰਤ ਹਾਸਲ ਕੀਤੀ ਸੀ। ਅੱਜ ਭਾਵੇਂ ਇਹਨਾਂ ਦੇ ਸਿਰ ਤੇ ਦਸਤਾਰ ਸਜੀ ਹੋਈ ਹੈ ਪਰ ਮੈਨੂੰ ਚੰਗੀ ਤਰਾਂ ਯਾਦ ਹੈ ਸੰਗਤਾਰ ਸਾਹਬ ਉਸ ਐਲ ਪੀ ਤਵੇ ਤੇ ਜੋ ਇਹਨਾਂ ਦੀ ਫੋਟੋ ਲੱਗੀ ਸੀ ਉਸ ਵਿੱਚ ਇਹ ਤੁਹਾਡੇ ਵਾਂਗ ਕਲੀਨ ਸ਼ੇਵ ਸਨ।

  • @SimranDhillon186
    @SimranDhillon186 2 роки тому +7

    Giddiyan di raaniye ni giddhe wich aa
    All time great song ✌️

  • @Honey-rm3tf
    @Honey-rm3tf 2 роки тому +7

    ਮੇਰੇ ਦਾਦਾ ਜੀ ਬਹੁਤ ਗੀਤ ਸੁਣਦੇ ਸੀ a.s. kang ਜੀ ਦੇ...ਅੱਜ ਮੈਨੂ ਉਹ ਪੁਰਾਣਾ ਸਮਾ ਯਾਦ ਆ ਗਿਆ ਸੰਗਤਾਰ 22 ਜੀ

  • @jagtardhindsa6180
    @jagtardhindsa6180 2 роки тому +3

    Kang ji nal gal bat bahut changi lagi, ih sade college time de singer mere favorite ne , kamaljit neelon ihna geet sade college gaonde hunde si, jiharian aam zindagi dia gallan kitian last vich uh bahut jankari valian San, hor iho jihi jankari lai ihna nal dubara gall bat karan di koshis kario ji. 🌹🙏🏻

  • @baldevmastana1939
    @baldevmastana1939 2 роки тому +5

    Fantastic conversation Sangtar 👍 A S Kang pride of Punjabis 👌
    ਏ ਐਸ ਕੰਗ ਯੂਕੇ ਦੇ ਕਲਾਕਾਰਾਂ ਦਾ ਸਰਦਾਰ ਗਵਈਆ ਹੈ ਤੇ ਸਾਰੇ ਕਲਾਕਾਰ ਦਿਲੋਂ ਸਤਿਕਾਰ ਤੇ ਪਿਆਰ ਕਰਦੇ ਹਨ ।
    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜਨਾਬ ਸੁਣਕੇ ਸੁਆਦ ਆ ਗਿਆ।
    ਮਾਲਕ ਇੰਝ ਹੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ।

  • @sunilgujjargujjar6209
    @sunilgujjargujjar6209 2 роки тому +4

    ਬਹੁਤ ਵਧੀਆ ਗੱਲਾਂ ਲੱਗੀਆਂ ਸੰਗਤਾਰ ਵੀਰ ਜੀ ਕਿਰਪਾ ਕਰਕੇ ਦਵਿੰਦਰ ਬੈਨੀਪਾਲ ਭਾਜੀ ਲਿਖਾਰੀ ਪੱਤਰਕਾਰ ਬਹੁਤ ਵਧੀਆ ਨੇ ਦੀ ਇੰਟਰਵਿਊ ਜਰੂਰ ਕਰੋ ਜੀ

  • @labhsingh2944
    @labhsingh2944 Рік тому +1

    ਤੂੰ ਨਾ ਕਰ ਮਨ ਮੱਤੀਆਂ ਬੰਦਿਆਂ ਆਖਰ ਪਉ ਪਛਤਾਉਣਾ ਅਜ ਵੀ ਮੇਰੇ ਮੋਬਾਈਲ ਵਿੱਚ ਆ ਗੀਤ very nice Kang ji

  • @daljitsingh1686
    @daljitsingh1686 2 роки тому +6

    I have been listening my favorite singer As kung since I was in 6th grade also sangtar you got the great show pls keep it up thanks 🙏

  • @kuldeepjoshi4258
    @kuldeepjoshi4258 2 роки тому +6

    AS kang legend singer punjabi music 🎶 industry God bless you 🙏

  • @kulvirgharialkulvirgharial4417
    @kulvirgharialkulvirgharial4417 11 місяців тому +1

    ਕੰਗ ਸਹਿਬ ਬੁਹਤ ਵਧੀਆ ਲ਼ਗਿਆ ਤੁਹਾਨੂੰ ਮਿਲ ਕੇ ਸਾਰੇ ਹੀ ਗਾਾਣੇ ਸੁਪਰ ਡੁਪਰ ਰਹੇ

  • @Randy-eg6dk
    @Randy-eg6dk 2 роки тому +6

    ਕੰਗ ਸਾਹਿਬ ਪੰਜਾਬੀ ਮਿਊਜ਼ਿਕ ਚ ਰਿਵੂਲੈਸ਼ਨ ਲੈ ਕੇ ਆਏ।

  • @pritpalsingh7108
    @pritpalsingh7108 2 роки тому +7

    ਸ਼ੋਟੇ ਹੁੰਦੇ ਨੇ ਅਸੀਂ ਕੰਗ ਸਾਬ ਦਾ ਗਾਣਾ whisky ਦੀ ਬੋਤਲ ਵਰਗੀ ਬਹੁਤ enjoy ਕੀਤਾ. This NRI gentlman has a raw Pendu tough 💪 vocal and his exclusive style and presentation is unforgettable.
    Boht hi wadia podcast ikk war fir.
    Dhanwaad Sangtar bhaji..
    I am curious to see Podcast coming with Michelle bhabi too😊
    Mate..she teamed up with Waris brothers and produced with you record breaking Albums working behind the scenes.
    Bhaji let it come through even if that has to be in English. ਜੇਕਰ ਤੁਸੀਂ ਪਾਤਰ ਸਾਬ ਦੀਆਂ ਰਚਨਾਵਾਂ ਦਾ ਇੰਗਲਿਸ਼ ਚ ਤਰੱਜਮਾ ਕਰ ਸਕਦੇ ਹੋ ਤੇ ਇੰਗਲਿਸ਼ ਪੋਡਕਾਸਟ ਨੂੰ ਪੰਜਾਬੀ ਵਿਚ ਵੀ ਸੁਬਟਾਈਟਲ ਦੇ ਕੇ ਪੇਸ਼ ਕਰਸਕਦੇ ਹੋ..
    I hope you will consider my request.
    Thank you in n Advance.
    Pritpal Singh ( Brisbane, Australia)

    • @JagroopSingh-no7xy
      @JagroopSingh-no7xy Рік тому

      ਮਤਲਬ ਤੁਸੀ ਛੋਟੇ ਹੁੰਦੇ ਹੀ ਠਰਕੀ ਸੀ ਰਾਮ ਰਹੀਮ ਵਾਂਗ 🤑🤑🤑🤑

  • @artigory
    @artigory 2 роки тому +4

    Jeonde wasde Raho Sangtar bhaji Very nice interview Kang Saab vi bohat Ache insan ne
    You are Doing Great job Respected Sangtar bhaji

  • @munzo91
    @munzo91 2 роки тому +5

    Start karke hi pehle sec ch like kar dayi di podcast, sangtaar ji😊🙏🏼

    • @HarbhajanSingh-jn5gx
      @HarbhajanSingh-jn5gx 2 роки тому +1

      Baljeetkour. Wo. Gurpreet. Singh. So. Arvinder. Singh. So. Avatar. Singh. Village. Gajeepur. Jallandher. Pb

  • @rupindersingh149
    @rupindersingh149 2 роки тому +4

    ਬਹੁਤ ਸ਼ਾਨਦਾਰ ਅਵਾਜ਼ ਆ ਕੰਗ ਸਾਬ ਦੀ ਮਿੱਠੀ

  • @australianpunjabinetwork
    @australianpunjabinetwork 2 роки тому +5

    Bht sohna bhaji …. 🙏🏻 Hor bhame koi na suniye par tuda program jarur sunida 🤙🏻

  • @jiwanjsingh7460
    @jiwanjsingh7460 Рік тому +2

    Love love love AS Kang...soo underrated...under played...brilliant.

  • @rampalrai6637
    @rampalrai6637 2 роки тому +4

    Big fan kang bhaji da sangtar bhaji tuhada buht bhut dhanbaad

  • @Balbirsinghusa
    @Balbirsinghusa 2 роки тому +1

    ਕੰਗ ਭਾਜੀ ਦੇ ਗੀਤ ਬੜੇ ਪਿਆਰੇ ਆ।ਬੱਲੇ ਬੱਲੇ ਮੈਂ ਪੰਜ ਸਾਲ ਦਾ ਸੀ ਜਦੋਂ ਦਾ ਕੰਗ ਭਾਅ ਵਲੈਤ ਆ ਗਿਆ।

  • @chamanlal3937
    @chamanlal3937 Рік тому

    ਸਤਿ ਸ਼੍ਰੀ ਅਕਾਲ ਸੰਗਤਾਰ ਤੇ ਕੰਗ ਭਾਜੀ।
    ਕੰਗ ਸਾਬ ਤੁਸੀਂ ਹਰ ਦੂਜੀ ਗੱਲ ਵਿੱਚ ਪਰਮਾਤਮਾ ਦਾ ਸ਼ੁਕਰਾਨਾ 'ਤੇ ਰਹਿਮਤ ਦਾ ਜ਼ਿਕਰ ਕੀਤਾ, ਜੋ ਬਹੁਤੇ ਕਾਮਯਾਬ ਲੋਕ ਨਹੀਂ ਕਰਦੇ।

  • @ipskang
    @ipskang 2 роки тому +8

    Thank you Sangtar ji for doing a great service by capturing conversations with folks from Punjabi music industry. I enjoy each n every podcast.If you can add any links to the songs mentioned by your guest during podcast, it will allow listeners to enjoy their songs as well.

  • @whatsup9003
    @whatsup9003 2 роки тому +4

    Oh Kya baat ah g Kang Saab bahut songs sunhe thade.. nice different songs

  • @gtej6852
    @gtej6852 2 роки тому

    ਤਵਿਆਂ ਤੋਂ ਲੈ ਕੈਸੇਟ ਜ਼ਮਾਨੇ ਦੀ ਗੱਲ ਕਰੀਏ ਤਾਂ ਏਐਸ ਕੰਗ ਦੀਆਂ ਸਾਰੀਆਂ ਕੈਸਟਾਂ ਹਾਲੇ ਵੀ ਸੰਭਾਲੀਆਂ ਪਈਆਂ
    ਹੁਣ ਨੈੱਟ ਤੋਂ ਏ ਐਸ ਕੰਗ ਸਾਰੇ ਗਾਣੇ ਡਾਊਨਲੋਡ ਕਰ ਕੇ ਇਕ ਵੱਖਰੇ ਫੋਲਡਰ ਜਿਸ ਦਾ ਨਾਮ( ਏਐਸ ਕੰਗ) ਵਿੱਚ ਪਾ ਕੇ ਰੱਖੇ ਹੋਏ !!
    ਸ਼ਾਲਾ ਚੜ੍ਹਦੀਕਲਾ ਦੁਆਵਾਂ ਸੱਚੇ ਫ਼ਨਕਾਰ ਲਈ 🙏

  • @hardeepsinghcheema429
    @hardeepsinghcheema429 Рік тому

    ਸੰਗਤਾਰ ਜੀ ਕੰਗ ਸਾਹਿਬ ਨਾਲ ਗੱਲਬਾਤ ਸੁਣਾ ਕੇ ਬਹੁਤ ਵਧੀਆ ਕੀਤਾ I

  • @jasdhami
    @jasdhami 2 роки тому +3

    Good Job Sangtar Bhaji . Keep it Up Bhaji . Best of Luck bhaji

  • @lovepreetsinghbhullar9141
    @lovepreetsinghbhullar9141 2 роки тому +4

    He fired the 2000 era with sukhshinder shinda Sangtar ji I love your music in thousands violins in ‘ni bah teri nahi chad de tu keo dardi mutiyare and Husan da Jadoo all every like ishq ne kamle karte

  • @NirmalSingh-ym3qu
    @NirmalSingh-ym3qu 2 роки тому +3

    Bahut hi Wadhia Singer A. S
    Kang thank you. Sangtar. Ji

    • @HarbhajanSingh-jn5gx
      @HarbhajanSingh-jn5gx 2 роки тому +1

      Harbhajn Singh. So. Sudagur. Singh. Village. Sandhya. Wal. Shahjot

  • @JungleePunjabi
    @JungleePunjabi 2 роки тому +6

    UK Legend! 🏆

  • @rankusood2613
    @rankusood2613 2 роки тому +5

    God gifted voice

  • @2009HSingh
    @2009HSingh 2 роки тому +4

    Bahut khoob Sangtaar Veer, i love your all shows.

  • @tejjotsingh
    @tejjotsingh 2 роки тому +4

    ਦਵਿੰਦਰ ਖੰਨੇਵਾਲਾ ਨਾਲ ਵੀ ਕਰੋ ਜੀ

  • @pardeepsharma-jv9gd
    @pardeepsharma-jv9gd 2 роки тому +3

    SANGTAR YOU'RE GREAT MAN GREAT TALK ALLWAYS 🌷🇨🇦

  • @user-rk1hs3lc5d
    @user-rk1hs3lc5d Місяць тому

    ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ |

  • @parminderkaur-tl6rw
    @parminderkaur-tl6rw Рік тому +1

    ਆਪ ਜੀ ਦੇ ਸਾਰੇ ਗੀਤ ਬਹੁਤ ਵਧੀਆ ਹਨ 🙏🙏

  • @BaljeetSingh-zx5gq
    @BaljeetSingh-zx5gq 2 роки тому +2

    Very good bhaji you have met us very versatile singer a s Kang but we want to see video live 💚💚💚💚💚💚💚✨🎀💚😭💝

  • @liveyungstayhappy4424
    @liveyungstayhappy4424 Рік тому

    ਓ ਤੇਰੀ ਹੈਗਾ ਬਾਈ ਹਲੇ।love u from deep heart

  • @kuldeepSingh-nh8up
    @kuldeepSingh-nh8up 2 роки тому +2

    ThanksSangtarForLisenASKang

  • @Phoenixgaming_1234
    @Phoenixgaming_1234 2 роки тому +1

    Santar ji interview vich tusa dona ne bahot hasa paya. Thanks.

  • @HarinderSingh-qu2ze
    @HarinderSingh-qu2ze Рік тому +1

    1983 84 vich Kang Sab Di bolian wali bhot wadhia casset aei see oh fer kade nahin suni

  • @NarinderSingh-rt7qg
    @NarinderSingh-rt7qg 2 роки тому +5

    Legend ks kang done sade elake de sher

  • @kuldipsingh4609
    @kuldipsingh4609 Рік тому

    Thnks Sangtar for this interview with AS Kang

  • @parminderbrar6802
    @parminderbrar6802 2 роки тому +3

    Legend, nic voice, nic music🎶🎶 forward music🎶

  • @Mandeep_shergill17
    @Mandeep_shergill17 2 роки тому +2

    ਪਰ ਇਸ 2 ਫਰਵਰੀ ਨੂੰ ਮੇਰੇ ਮਾਤਾ ਜੀ ਸਾਨੂੰ ਛੱਡਕੇ ਗੁਰੂ ਸਾਹਿਬ ਦੇ ਚਰਨਾ ਵਿੱਚ ਜਾ ਵਿਰਾਜੇ ਜੀ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਜੀ ਮਾਂ ਬੋਲੀ ਵੀ ਸਾਡੀ ਮਾਂ ਵਰਗੀ ਬਹੁਤ ਮਿੱਠੀ ਹੈ ਜੀ

  • @rampalrai6637
    @rampalrai6637 2 роки тому +3

    Wish you all the best kang bhaji

  • @baldevsingh9391
    @baldevsingh9391 2 роки тому

    ਬਹੁਤ ਗੀਤ ਸੁਣਦੇ।ਹਾ ਅਜ ਵੀ

  • @sidhuanoop
    @sidhuanoop Рік тому

    ਸਾਫ ਸੁਥਰੀ ਗਾਇਕੀ ਕੰਗ ਸਾਹਿਬ ਜੀ ਦੀ

  • @rameshkumar-ud1jd
    @rameshkumar-ud1jd 4 місяці тому

    God bless you sir ji 👍🙏❤️❤️❤❤❤❤ very nice song sir ji 👍👍♥️❤️❤️❤️❤️

  • @user-ei5sd2st5b
    @user-ei5sd2st5b Рік тому +1

    ਕੰਗ ਸਾਬ ਬੇਸਟ ਸਿੰਗਰ

  • @KhushGurayaOfficial
    @KhushGurayaOfficial 2 роки тому +1

    Waheguru Ji Chardikala Bakshan Ji Tuhanu Sab Nu

  • @JagdeepSinghJachak
    @JagdeepSinghJachak Рік тому

    ਬਹੁਤ ਖੂਬਸੂਰਤ ਕਲਮ ਤੇ ਅਵਾਜ ਕੰਗ ਸਾਹਿਬ

  • @laxmikant5009
    @laxmikant5009 2 роки тому +3

    Great Legend g 🙏🙏

  • @pardeeppassi8385
    @pardeeppassi8385 Рік тому

    ਏ ਐਸ ਕੰਗ ਮੇਰੇ ਪਸੰਦੀਦਾ ਗਾਇਕ ਹਨ .1980 81 ਵਿੱਚ ਇਹਨਾ ਦੇ ਐਲ ਪੀ .ਰਿਕਾਰਡ ਕੈਸਟਾ ਵਿੱਚ ਭਰਵਾ ਕੇ ਲਿਆਉਦੇ ਸੀ . ਬਣਦੇ ਨਾ ਪੱਕੇ ਮਹਿਲ ਰੇਤ ਦੀ ਦੀਵਾਰ ਤੇ ਜੰਡੂ ਲਿੱਤਰਾ ਦਾ ਡੋਰੀ ਸੁੱਟ ਬੈਠਾ ਯਾਰ ਤੇ .ਅੱਜ ਵੀ ਯਾਦ ਹੈ

  • @khansehebaz4302
    @khansehebaz4302 2 роки тому +2

    Wow its beautiful interview 💯👌

  • @Mandeep_shergill17
    @Mandeep_shergill17 2 роки тому +1

    ਸੰਗਤਾਰ ਭਾਜੀ ਸਤਿ ਸ੍ਰੀ ਅਕਾਲ ਜੀ ਕਿੱਦਾ ਜੀ ਚੱੜਦੀ ਕਲਾ ਵਿੱਚ ਹੋ ਜੀ
    ਭਾਜੀ ਤੁਹਾਨੂੰ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਮੇਰੀ ਖੁਸ਼ ਕਿਸਮਤੀ ਹੈ ਕੇ ਇਸ ਵਾਰ ਮੈ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਜੀ ਤੁਸੀਂ ਇਸਦੇ ਸਹੀ ਹੱਕਦਾਰ ਵੀ ਹੋ ਜੀ

  • @bschungha8542
    @bschungha8542 Рік тому

    ਗੀਤ ਬਹੁਤ ਵਧੀਆ ਹੈ
    ਬਚਪਨ ਤੋਂ ਸੁਣਦੇ ਸੀ
    ਅੱਜ ਕੰਗ ਨੂੰ ਦੇਖ ਕੇ ਬਹੁਤ ਚੰਗਾ ਲੱਗਾ

  • @punjabicommunity4305
    @punjabicommunity4305 2 роки тому +2

    ਭਾਜੀ ਅਮਰਿੰਦਰ ਗਿੱਲ ਨਾਲ ਵੀ ਗੱਲਬਾਤ ਕਰੋ ।।

  • @subashsalaria2978
    @subashsalaria2978 Рік тому +1

    Living legend

  • @RanjitSingh-fr5fp
    @RanjitSingh-fr5fp 2 роки тому +3

    A S Kang legend wahaguru ji bless him

  • @cheemamusicfilms8054
    @cheemamusicfilms8054 2 роки тому +1

    ਬਹੁਤ ਵਧੀਆ ਲੱਗਿਆ ਜੀ ਧੰਨਵਾਦ

  • @Perry29224
    @Perry29224 11 місяців тому +1

    I was 8 or 9 when i heard my dad listening to pyar karde aan and it went straight into heart man, now im 32 and that song still in my devices

  • @sonybhau8340
    @sonybhau8340 2 роки тому +1

    Thank you so much Bhaji 💐💐💐🙏

  • @gurpreetsinghjalandhar8596
    @gurpreetsinghjalandhar8596 Рік тому

    ਭਾ ਜੀ ਕਿਆ ਮੁਲਾਕਾਤ ਸੀ

  • @tonysingh-ft9ki
    @tonysingh-ft9ki Рік тому

    Very good very nice thanks

  • @paramsidhu4190
    @paramsidhu4190 2 роки тому +1

    ਸੰਗਤਾਰ ਬਾਈ ਜੀ ਮੈੰ ਕੰਗ ਦੇ ਸਾਰੇ ਗੀਤ ਬਹੁਤ ਸੁਣਦਾ

  • @punjabiboyzmusic374
    @punjabiboyzmusic374 2 роки тому +1

    Love you sangtar g and as Kang sahib g

  • @ajaibsingh4599
    @ajaibsingh4599 2 роки тому +1

    Sangtar bhaji you are doing great thanks

  • @tejvirk3150
    @tejvirk3150 Рік тому

    ਬਾਈ ਜੀ ਗੁਰਚਰਨ ਪੋਹਲੀ ਦਾ interview ਵੀ ਕਰਿਓ ਲਾਜ਼ਮੀ

  • @harjinderjaura177
    @harjinderjaura177 Рік тому

    Very nice sangtar and Kang ji ❤

  • @ManjeetKaur-nc8qj
    @ManjeetKaur-nc8qj Рік тому

    Very much natural conversion ..maza aa geya sun k

  • @kakasingh6743
    @kakasingh6743 2 роки тому +7

    Sangtar paji i listened your music since i was 10 years old. I love your talk show and always awited for that. Ek reply kar deo paji. I am from hoshiarpur

    • @sangtarheer
      @sangtarheer  2 роки тому +5

      ਬਹੁਤ ਬਹੁਤ ਧੰਨਵਾਦ ਜੀ ਪਿਆਰ ਦੇਣ ਲਈ 🙏

    • @kakasingh6743
      @kakasingh6743 2 роки тому +2

      @@sangtarheer paji love you aa tohade nal. Podcaste band na kario. Har friday wait karda aa main. Episodes shote hunde aa. Timing vadhao paji please kiu k changia gallan internet te bot thoriyan mildiyan. Baki manmohan paji te kamal heer paji nu v love u

  • @tonysingh-ft9ki
    @tonysingh-ft9ki Рік тому

    Very good very nice thanks dear

  • @harbanssingh2258
    @harbanssingh2258 2 роки тому +1

    Very good 👍 Interveow with A S Kang g

  • @darshansingh667
    @darshansingh667 2 роки тому +1

    ਕੰਗ ਜੀ ਮੈਂ ਤੁਹਾਡਾ ਫੈਨ ਹਾ ਜੀਉਂਦੇ ਰਹੋ ਹਜਾਰੋਂ ਸਾਲ