Challa 2 (Official Video) : Tippu Sultan | Rabaab PB31 | Meenakshi Sharma | Punjabi Song

Поділитися
Вставка
  • Опубліковано 26 вер 2024
  • Gem Tunes Punjabi & Rao Inderjeet Singh Presents "Challa 2" Punjabi Song. Sung by Tippu Sultan. Music is given by Preet Hundal. Lyrics are penned by Rabaab Pb 31.
    To Listen/Download Challa 2 click on the link below :
    ♪ Instagram Reels :
    ♪ Gaana :
    ♪ Wynk :
    ♪ Jio Saavn :
    ♪ Spotify :
    ♪ Hungama :
    ♪ Apple Music :
    ♪ UA-cam Music :
    ♪ Amazon Music :
    🎧 Song Credits :
    Song : Challa 2
    Singer : Tippu Sultan
    Lyrics : Rabaab Pb 31
    Music : Preet Hundal
    Female Lead : Meenakshi Sharma
    A FILM BY TEAM 9ONE
    Director : Harmilan Singh
    Dop : Lensman
    Artist Manager : Aman Madeira
    Choreographer : Deush Mehra
    Editor : Monty
    Production : Hs Dhaliwal
    Costumes : Rajat Manchanda
    Hair : Sandeep
    Digital Promotion : Gem Digital
    Producer : Rao Inderjeet Singh
    / raoinderyadav
    Music Label : Gem Tunes Punjabi
    Copyright : Gem Tunes
    Enjoy and stay connected with Gem Tunes Punjabi :
    ► UA-cam : / gemtunespunjabi
    ►Facebook : / gemtunespunjabi
    ►Instagram : / gemtunespunjabi
    ►Twitter : / gemtunespunjabi
    ► Snapchat : / gemtunespunjabi
    ►Telegram Channel : www.t.me/GemTu...
    ►Website : www.gemtunes.com
    #challa2 #tippusultan #meenakshisharma #raoinderjeetsingh #gemtunespunjabi #gemdigital #punjabisong

КОМЕНТАРІ • 14 тис.

  • @Rabaabpb31
    @Rabaabpb31 Рік тому +1861

    Kive lgyaa gana ? Comments krke dso sare? Baki luv uh sb nu chkdo kam nu 💍💔

  • @youtuber__karan
    @youtuber__karan Рік тому +81

    ਵਾਹਿਗੁਰੂ ਜੀ ਚਡਦੀਕਲਾ ਚੇ ਰਖੇ 😘😘
    ਹੋਰ ਇਦਾ ਹੀ ਸਾਰੇ ਸਪੋਰਟ ਕਰੋ ✔✔

  • @john_likhari0172
    @john_likhari0172 Рік тому +792

    ਜ਼ਰਾ ਰਹਿਮ ਨਾ ਕਰਿਆ ਸੱਜਣਾ ਨੇ ਸਾਡੀ ਜ਼ਿੰਦਗੀ ਰੋਲ ਕੇ ਚਲੇ ਗਏ ਬੇਪਰਵਾਹ ਜਿਹੇ ਦਿਲ ਨੂੰ ਯਾਰੋ ਦੁੱਖਾਂ ਚ ਤੋਲ ਕੇ ਚਲੇ ਗਏ ਜਦੋਂ ਆਪਣਾ ਕੋਈ ਦੂਰ ਹੋਵੇ ਦਿਲ ਕਿੱਦਾਂ ਖੁਸ਼ ਫਿਰ ਹਰਿ ਸਕਦਾ ਜਦੋਂ ਆਪਣਾ ਕੋਈ ਦੂਰ ਹੋਵੇ ਦਿਲ ਕਿੱਦਾਂ ਖੁਸ਼ ਫਿਰ ਹਰਿ ਸਕਦਾ ਆਹ ਦਰਦ ਜੁਦਾਈ ਦਾ ਸਹਿਣਾ ਔਖਾ ਉਂਝ ਹਰ ਪੀੜ ਮੈਂ ਜੱਗ ਦੀ ਸਹਿ ਸਕਦਾ ਆਹ ਦਰਦ ਜੁਦਾਈ ਦਾ ਸਹਿਣਾ ਔਖਾ ਉਂਝ ਹਰ ਪੀੜ ਮੈਂ ਜੱਗ ਦੀ ਸਹਿ ਸਕਦਾ .🥀🥺💔

  • @Floplikharimusic
    @Floplikharimusic Рік тому +420

    Mubarka meri sari team nu❤️Masterpiece bnata jatto❤️

  • @karaninno10
    @karaninno10 Рік тому +104

    ਤੇਰੇ ਬਿਨਾਂ ਮੈਂ ਮਿੱਟੀ ਵਿੱਚ ਰੁੱਲ ਗਿਆ ,
    ਤੂੰ ਕਾਹਦਾ ਛੱਡਿਆ ਮੈਂ ਤਾਂ ਜੀਣਾ ਹੀ ਭੁੱਲ ਗਿਆ ।
    ਰੋਕ ਕੇ ਰੱਖਿਆ ਸੀ ਕਿੰਨੇ ਚਿਰ ਦਾ ,
    ਅੱਜ ਓਹ ਅੱਖਾਂ ਦੇ ਪਾਣੀ ਵਾਲਾ ਬੰਨ ਵੀ ਖੁੱਲ੍ਹ ਗਿਆ।
    😔😔

  • @Hwkpunjab
    @Hwkpunjab Рік тому +61

    ਅਖੀਰ ਤੇ ਇਕ ਸ਼ਖਸ਼ੀਅਤ ਹੀ ਸੰਭਾਲਦੀ ਹੈ
    ਬੇਬੇ ❤️

  • @ashuashu4326
    @ashuashu4326 Рік тому +126

    ਬਹੋਤ ਸੋਹਣਾ ਲਿਖਿਆ ਬਾਈ ਜੀ ਨੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @DhaliwalSaab-v4y
    @DhaliwalSaab-v4y 6 місяців тому +20

    ਜ਼ਿੰਦਗੀ ਮੇਰੀ ਸੀ ਤੇ ਮੇਰਾ ਹੀ ਨਸੀਬ ਸੀ
    ਧੋਖਾ ਓਨੇ ਨੀ ਦਿੱਤਾ ਬਾਬੇ ਮੈ ਹੀ ਗਰੀਬ ਸੀ😭😭

  • @rahulrishi2230
    @rahulrishi2230 Рік тому +42

    ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯

  • @joshgaming8891
    @joshgaming8891 Рік тому +175

    ਇੱਕ ਵਾਰ like ਕਰਕੇ ਸਾਰੇ ਦਸਿਓ ਜਰੂਰ ਕੇ ਰਾਤ ਨੂੰ ਸੌਣ ਤੋਂ ਪਹਿਲਾਂ 22 ਦਾ ਗੀਤ ਕੌਣ ਕੌਣ ਸੁਣਦਾ ਏ

  • @ajayrouli176
    @ajayrouli176 Рік тому +36

    ਦਿਲ ਤੇ ਲੱਗ ਗਿਆ ਯਾਰ ਬਾਈ ਗਾਣਾ...🥺✍🏻💔

  • @Lovejohar814
    @Lovejohar814 Рік тому +311

    ਯਾਰ ਸੱਚੀ ਦਿਲ ਨੂੰ ਛੂਹ ਗਿਆ ਗਾਣਾ❤️❤️‌ ਲਵ ਯੂ ਰਬਾਬ ਡਾਰਲਿੰਗ

    • @PardeepKumar-xk3tb
      @PardeepKumar-xk3tb Рік тому +3

      ❤️❤️❤️❤️

    • @pb15ravivlog
      @pb15ravivlog Рік тому +3

      Nice bro 🥰🥰🥰🥰🥰🥰sira

    • @GurpreetPBXI
      @GurpreetPBXI Рік тому +2

      Hun ik hor garam ja song kad do y

    • @ਆਵਾਜ਼ਪੰਜਾਬ
      @ਆਵਾਜ਼ਪੰਜਾਬ Рік тому +4

      ❤️❤️❤️❤️

    • @Manpreetsingh-kw4kd
      @Manpreetsingh-kw4kd Рік тому +2

      Bai ji bhot jada yes song ya bhot khra,🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻❤️‍🔥🫶🏻🫶🏻❤️‍🔥❤️‍🔥❤️‍🔥❤️‍🔥❤️‍🔥❤️‍🔥🥰🥰🥰🥰so rab di dill nu scho gya yes krati puri

  • @banwaitsaab639
    @banwaitsaab639 Рік тому +13

    ਤੇਰੇ ✈✈ਬਾਹਰ ਜਾਣ ਦੇ ਪਿੱਛੇ ਤਾ ਔ 😘😘😘😘ਕਿਲਾ ਵੇਚ ਦਿੰਦਾ ਤੂੰ ਜਾਨ ਤਾ ਮੰਗਦੀ ਉਹਦੇ ਤੋਂ ਉਹ 💯💯💯💯ਗਲ ਦਾ ਮੇਚ ਦਿੰਦਾ

  • @teradeep4733
    @teradeep4733 Рік тому +145

    😭ਉਹਦੇ ਠੇਕੇ ਬਣੇ ਸਹਾਰਾ 💔ਜਿਹਦਾ ਖਤ ਨਹਿਰ ਚ ਰੋੜਿਆ ਸੀ 🥀ਬਹੁਤ ਵਧੀਆ ਗਾਇਆ ਗੀਤ ਵੀਰ ਨੇ 👍👍

  • @NaviKumar111
    @NaviKumar111 Рік тому +39

    ਗਾਣਾ ਬਹੁਤ ਵਧੀਆ ਆ 🥰 ਸੱਚੀ ਦਿਲ ❤️ ਨੂੰ ਛੂਹ ਗਿਆ

  • @amandeepsimak8684
    @amandeepsimak8684 Рік тому +53

    Waheguru ida hi mehar bnai rakhe tuhade te। Love you rabab & flop likhari vere ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @gurpreetmaan123
    @gurpreetmaan123 Рік тому +5

    Wah ਵੀਰ wah ਅਜ ਕੱਲ ਇਹੋ ਜਿਹੇ ਗੀਤ ਕਿੱਥੇ ਮਿਲਦੇ ਨੇ ਸੁਣਨ ਨੂੰ bahot ਸੋਨਾ ਲਿਖਿਆਂ ਤੇ ਗਾਇਆ ਗੀਤ 👌👌👌👌👌👍🙏

  • @rsnawabyt9963
    @rsnawabyt9963 Рік тому +94

    TRENDING#01 COMING SOON. 😍W8 FOR RABAAB ❤️

  • @sukhwinderkaur4269
    @sukhwinderkaur4269 Рік тому +6

    Boht vadia lgaa. Specially last ch eh vadia lga k munde ne apni maa ware soch k agge vadhna shuru kita. Na k kudi piche maa nu bhul k mrr giya. 🙏🏼

  • @SunilKumar-gv6fy
    @SunilKumar-gv6fy 4 місяці тому +3

    ਉਮਰ
    ਵਕਤ ਤੇ
    ਪਾਣੀ
    ਕਦੇ ਪਛਾਹ ਨੂੰ ਨਹੀ ਮੁੜਦੇ ॥,,,ਮਾਹਿਲਪੁਰੀਆ ✍️

  • @gilltopic6111
    @gilltopic6111 Рік тому +8

    ਉਹ ਜੋ ਕਦੇ ਦਿਲ ਦੇ ਕਰੀਬ ਸੀ
    ਨਾ ਜਾਣੇ ਉਹ ਕਿਸਦਾ ਨਸੀਬ ਸੀ💔

  • @rajindershahu6116
    @rajindershahu6116 Рік тому +365

    ਬੇਵਫਾ ਉਹ ਨਹੀਂ ਸੀ ਮੈ ਹੀ ਗਰੀਬ ਸੀ 😔

    • @simarjeetkaur3686
      @simarjeetkaur3686 Рік тому +5

      Att

    • @beparwahgill0
      @beparwahgill0 Рік тому +20

      Ehh fuddu gallan vr jine nal life katni cut hi lenda va bakki ohh hi bewafa c....😕

    • @gautammall5509
      @gautammall5509 Рік тому +4

      ❤❤

    • @GoutamKumar-bt6xn
      @GoutamKumar-bt6xn Рік тому +11

      ਸਹੀ ਕਿਹਾ ਭਾਈ ਤੂੰ ਇਹ ਯੁੱਗ ਗਰੀਬਾਂ ਦਾ ਨਹੀਂ ਆ ਹੋਣ ਤਾਂ ਪਿਆਰ ਵੀ ਅਮੀਰਾਂ ਦੇ ਹੋਏ ਆ

    • @ranjeetsingh-cv1iy
      @ranjeetsingh-cv1iy Рік тому +5

      Mera ta sab kuj Vadia tavi ni mannde USA da visa v aya mera ta army clerk da exam v clear 😢😢😢

  • @gurwindersingh-bw6mw
    @gurwindersingh-bw6mw Рік тому +3

    ਮੈਨੂੰ ਕਿਉ ਸੱਚੀ ਕਹਾਣੀ ਲੱਗਦੀ ਜਿਵੇ ਮੇਰੀ ਹੀ ਗੱਲ ਕੀਤੀ ਹੋਵੇ ਟਿੱਪੂ ਬਾਈ

  • @official_karanpreetsingh6550
    @official_karanpreetsingh6550 Рік тому +16

    ਦੋ ਦਿਨ ਕਰਕੇ time ਪਾਸ ,🌸
    ਫਿਰ ਲੋਕਾਂ ਦਾ ਪਿਆਰ ਮੁੱਕ ਜਾਂਦਾ .
    ਮੇਰੀ ਅੱਖਾਂ ਦੇ ਵਿੱਚ ਆਇਆ ਪਾਣੀ 💧
    ਅੱਖਾਂ ਵਿੱਚ ਹੀ ਸੁੱਕ ਜਾਂਦਾ ❤️‍🩹

  • @Nvi_pb19_
    @Nvi_pb19_ 8 місяців тому +3

    Bhut Vdiya Song A y 💔🖤 Y mera rona a gya😢❣️

  • @sukh_etarkhan3788
    @sukh_etarkhan3788 Рік тому +54

    Congratulations to all team members 🤠❤️

  • @binderjeetkaur8762
    @binderjeetkaur8762 Рік тому +8

    Congrats all urban pendu records sachepatsha duniyan de sare sukh te tarakkiyan den app ji nu 🤲👏

  • @daljitsidhu1984
    @daljitsidhu1984 Рік тому +22

    ਜਿੰਦਗੀ ਬਹੁਤੀ ਨਹੀਂ ਚੰਗੀ ❌ ਘੱਟ ਰਹੀ ਬਰਬਾਦ ਲਗਦੇ ਆ ਦਿਨ 4 ਜੇਹੇ 😔,
    ਤੈਨੂੰ ਯਾਦ ਕਰਕੇ ਡਿਗਦੇ ਨੇ ਡਿਗਦੇ ਹੰਝੂ 🥲 ਹਰ ਵਾਰ ਜੇਹੇ,
    ਤੂੰ ਕਦੇ ਤਾਂ ਆਵੇਗੀ ਇਸ ਆਸ 🤞 ਵਿੱਚ ਬਣੀ ਜਾਨੇਆ ਦਿਲਦਾਰ 💓 ਜੇਹੇ,
    ਸੱਚੀ ਦੱਸਾਂ ਤੇਰੇ ਬਿਨ ਬੜੇ ਮਾੜੇ 🤫 ਲੰਘ ਰਹੇ ਦਿਨ 4 ਜੇਹੇ...

  • @Jass1100sharma
    @Jass1100sharma Рік тому +1

    ਬਹੁਤ ਵਧੀਆ 😭😥 ਜੋਂ ਦਿੱਲ ਤੋਂ ਨਿਭਾਈ ਜਾਂਦਾ ਪਤਾ ni ode nal eho ja kew hunda 😭😭💔

  • @jassjass672
    @jassjass672 Рік тому +4

    ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਰੱਬ ਤੈਨੂੰ ਹਮੇਸ਼ਾ ਤਰੱਕੀਆ ਬਖਸ਼ੇ,🙏🙏🙏🙏💋💋💋💋💋💋💋❤️❤️❤️❤️❤️❤️

  • @buttasingh4661
    @buttasingh4661 Рік тому +6

    Sachi gaana dill nu chu geya bai rabbab 🥰😍❤❤❤ rab tenu hamesha chrdikla ch rakhe love you rabbab bai

  • @arash_likhari5217
    @arash_likhari5217 Рік тому +6

    Tipu te Rabbab veere song dil nu touch kr gya Yr 😢

  • @JaswinderSingh-vs8lq
    @JaswinderSingh-vs8lq Рік тому +2

    ਦਿਲ ਲੱਗਿਆ ਦਾ ਮੁੱਲ ਓ ਪੌਂਦੀ ਨੀ ,,,,,ਜੋ ਯਾਰ ਛੱਡ ਦੋਲਰ ਨੂੰ chondi aa

  • @sonurani6993
    @sonurani6993 Рік тому +9

    Waheguru ji chad di klaa vich rakhn ida hii❤️❤️

  • @ramanbrar9396
    @ramanbrar9396 Рік тому +65

    Can't explain my expressions for this song 💔... No words for this song 🥀... Bki stay blessed nd happy always rabaab te tippu veer ji 🙌🏻❤

  • @Nayaksaab5780
    @Nayaksaab5780 Рік тому +1

    ਕੁਝ ਵੀ ਨਾ ਖਾਧਾ... ਕਿਨਾਂ ਚਿਰ ਨਹੀਂ ਓ ਸੋਏ... ਹੁਣ ਸੋਚ ਹਾਸਾ ਆਉਂਦਾ... ਕਦੇ ਤੇਰੇ ਪਿੱਛੇ ਰੋਏ ਸੀ

  • @DigitalSekhon
    @DigitalSekhon Рік тому +3

    ਬਾਈ ਮੈ ਹਜੇ ਸਟੂਡੈਂਟ ਆ ਪਰ ਇਹ ਗਾਣੇ ਦੇ ਅਖੀਰ ਵਿਚਲੀਆਂ ਲਾਈਨਾਂ ਸੁਣ ਕੇ ਰੋਣਾ ਆ ਗਿਆ ❤

  • @dupattsaab
    @dupattsaab Рік тому +3

    Bro Sachi amazing song aa me library ch beth ke vi aah gaana 5-7 baar sun lena love you bro keep it up waheguru mehar kre tere te❤❤❤

  • @SukhjinderSingh-wi4fj
    @SukhjinderSingh-wi4fj 6 місяців тому +6

    ਜ਼ਹਿਰ ਲੱਗਦਾ ਮੈਨੂੰ ਓਦਾ ਗੈਰਾ ਨਾਲ ਗੱਲ ਕਰਨਾ..
    ਫਿਰ ਖਿਆਲ ਆਉਂਦਾ .. ਮੈ ਕੇਰਾ ਓਦਾ ਆਪਣਾ ਆ 😔💔

  • @ArshdeepKaur-uw9ef
    @ArshdeepKaur-uw9ef 2 місяці тому +1

    So amazing and so nice song ❤❤❤❤❤❤❤❤❤❤❤

  • @LEGENDGAMING-ge3tt
    @LEGENDGAMING-ge3tt Рік тому +15

    God bless uu 🙏❤️ bohtt vdiaa Song aa.......dhokha na dyoo yr kde kise nu v.....chaahe munda chaahe kudi ....🙏 Te bkki j pyaar dowa da schaa......TN waheguru nu ohna de sirr te mehra bhrya hath rkhnn o ik dooje nll purri lyff khush rhnn.....parents di mrzi nl🙏❤️❤️

  • @amankular9457
    @amankular9457 Рік тому +20

    💔Legend never dies 🙏

  • @anugill3049
    @anugill3049 Рік тому +22

    Bhut nyc song aa🙏 waheguru ji eda hi tarkiya bakse 🙏

  • @SahilChumber-oq8mw
    @SahilChumber-oq8mw Рік тому +1

    ਉਹ ਮੁੰਡੇ ਦਾ ਕੀ ਬਣਿਆ ਜੀਦਾ ਤੂੰ ਛੱਲਾ ਮੋੜਿਆ ਸੀ।💔🥀

  • @BarinderBurj
    @BarinderBurj Рік тому +5

    ਚਿੱਤ ਖਬਰੇ ਪਾਈ ਫ਼ਿਰੇ ਰੁੱਸੀ ਮਧਾਣੀ,
    ਬੀਤੀ ਦੱਬੀ ਕਬਰਾਂ ਜਿਹੇ ਰਾਜ਼ ਦੀ|
    ਮੈਨੂੰ ਸੌਂਹ ਲੱਗੇ ਮੇਰੇ ਬਾਬੇ ਦੀ,
    ਤਾਰ ਟੁੱਟ ਗੀ ਦਿਲ ਦੇ ਸਾਜ਼ ਦੀ|
    ਖੰਭ ਬਾਗੀ ਹੋਏ ਇੱਕ ਬੋਟ ਦੇ,
    ਇਹ ਕਹਾਣੀ ਐ ਨਵੀਂ ਪਰਵਾਜ਼ ਦੀ|

  • @shahanazhusain1834
    @shahanazhusain1834 Рік тому +16

    Keep shinning tippu....... your voice is too good❤️

    • @videos5980
      @videos5980 Рік тому

      ua-cam.com/channels/PHz_R9rPB0bHhzFEKwDa1Q.html

  • @sattikalra5313
    @sattikalra5313 Рік тому +3

    ਤੇਰੇ ਅਗਲੇ ਖ਼ਤ ਦੀ ਉਡੀਕ ਤੱਕ ਸਾਡੀਆਂ ਉਮਰਾਂ ਨੇ ਥੁੜ ਜਾਣਾ
    #only_jind_jaan

  • @supreetpreet6237
    @supreetpreet6237 Рік тому +1

    ਸਾਡੇ ਦਿੱਤੇ ਛਲੇ ਅੱਜ ਕੱਲ ਪਸੰਦ ਨਹੀਂ ਆ ਰਹੇ ਕਿ ਗੱਲ ਨਵੇਂ ਪੇ ਗਏ ਦੱਸ ਕੁੜੇ

  • @emanuelmasih7722
    @emanuelmasih7722 Рік тому +3

    Bohat vadia song a bro ♥️♥️🔥🔥

  • @vanshsingh2829
    @vanshsingh2829 Рік тому +17

    ਪੱਥਰ ਵਰਗੇ ਯਾਰ ਕੱਚ ਵਾਂਗੂ ਤੋੜ ਗਈ ਸੀ💔, ਕਿ ਗੱਲ ਹੋਈ ਕੀ ਤੂੰ ਮੇਰਾ ਛੱਲਾ ਮੋੜ ਗਈ ਸੀ...? Line dso kida de aa

  • @Jassblingz
    @Jassblingz Рік тому +6

    Pura vdia song aa veere agye v eda de songs aunde rehn 💞✌️ Rabb meher rkhe thode te thode sohne sohne songs te🙏🙏

  • @karangagatx9586
    @karangagatx9586 6 місяців тому +1

    ਮੈਂ ਤੈਨੂੰ ਦਿਲ ਦਿੱਤਾ ❤️‍🩹
    ਤੇ ਤੂੰ ਮੇਰੀ ਮੌਤ ਮੰਗੇ😶
    ਮੈ ਤੈਨੂੰ ਏਨਾ ਪਿਆਰ ਕਰਾਂ❤️
    ਤੇ ਤੂੰ ਰੱਬ ਤੋਂ ਹੋਰ ਮੰਗੇ😭
    ਏਨਾ ਕਿੰਨਾ ਕ ਸੋਨਾ ਸੀ ਜੇਡਾ ਤੈਨੂੰ ਪਟ ਲੇ ਗਿਆ ਸੀ👍
    ਤੂੰ ਹੋਰ ਲੱਭ ਲਿਆ ਕਿਓਂ ਮੇਰਾ ਪਿਆਰ ਕੱਟ ਰਹਿ ਗਿਆ ਸੀ 😭

  • @rsnawabyt9963
    @rsnawabyt9963 Рік тому +9

    LYRICS AND SINGER BEST 😍 CARRY ON FULL SUPPORT 🔥🔥

  • @aulakh.cretor
    @aulakh.cretor Рік тому +3

    Bai inna kaint song sachi dil nu lagg gya ♥️💞💞💕

  • @sidhu_arsh_0901
    @sidhu_arsh_0901 Рік тому +10

    Besttt songg as always ...❤️🌸
    Congratulations to all the team members 👍❤️ mayy god bless you 💓🦋

  • @naajkaur2721
    @naajkaur2721 7 місяців тому +2

    Aaj tk sanu koi milya ni challa 😒😒

  • @shiningmind2338
    @shiningmind2338 Рік тому +4

    Waheguru mehr krn .... brother en hi gaunde rho✨🥺❤️❤️

  • @sukhwinderkaur5502
    @sukhwinderkaur5502 Рік тому +6

    Osam song seriously mnu rona aa gyea bout wdia song god bless you waheguru ji ji hor v agge le k jan all the very best

  • @Official.Chaudhry
    @Official.Chaudhry Рік тому +14

    Love and respect from Pakistan 🇵🇰✊buhat vadia kam kr raye tusi Saare veer 🌸🙏♥️

  • @M.sDhaliwal
    @M.sDhaliwal Рік тому +2

    ਅੱਜ ਕੱਲ ਸੱਚਾ ਕਿੱਥੇ ਭਾਲਦਾ ਭਰਾਵਾ

  • @lovichahallovi9598
    @lovichahallovi9598 Рік тому +7

    What a song 😍
    Beautiful voice ❤️

  • @Vibeafun
    @Vibeafun Рік тому +52

    Legend never die ❣️

    • @videos5980
      @videos5980 Рік тому

      ua-cam.com/channels/PHz_R9rPB0bHhzFEKwDa1Q.html

    • @karmjitsingh5204
      @karmjitsingh5204 Рік тому +2

      hun ohdi rees thodi koi kr sakda yr😔😔🙏

    • @Vibeafun
      @Vibeafun Рік тому +1

      @@karmjitsingh5204 😭😭

  • @rickipreet6825
    @rickipreet6825 5 місяців тому +1

    ਬੁਹਤ ਰੂਹ ਨੂੰ ਲੱਗਦੇ ਨੇ ਇਹ ਦੇ ਗੀਤ

  • @lakhalakha4382
    @lakhalakha4382 Рік тому +6

    Very nice song 👌🏼👌🏼👌🏼👌🏼nd rababb ji i am very biggest fan of you 👌🏼👌🏼
    Best of luck
    Rabb tanu khoob trukiyaan bhkshe 🙏🙏🙏

  • @meenukhan8942
    @meenukhan8942 Рік тому +4

    no words very very nice song rabaab y ❤❤🎉🎉🎉🎉

  • @GAMER_LAVISH88
    @GAMER_LAVISH88 Рік тому +4

    Bohot hi sohna song te story h ❤ heart teaching 👌

  • @guripreet317
    @guripreet317 Рік тому +1

    ਜਿਹਨਾਂ ਹੱਥਾਂ ਚ ਕਦੇ ਹੱਥ ਫੜਾਂਦੀ ਸੀ ,
    ਸੱਖਣੇ ਕਰ ਗਈ ਜਾਂਦੀ ਜਾਂਦੀ

  • @kaurraman5259
    @kaurraman5259 Рік тому +11

    Heart touching song ❤️
    This song was expressed broken feeling
    But amazing lyrics
    Good job 👍 bro

  • @harryyraqba
    @harryyraqba Рік тому +5

    Well done brothers❤️

  • @jassaspal6063
    @jassaspal6063 Рік тому +4

    3:21 is awesome line rabab veere ❤❤

  • @harrydundral8950
    @harrydundral8950 Рік тому +1

    ਤੇਰੇ ਸੁਟ ਦੇ ਬਾਗੂ ਦਿਲ ਤੇਰਾ ਕਾਲਾ ਮਾਰ ਗਿਆ 💥💥💥💥💥💥💥

  • @nishasharma3633
    @nishasharma3633 Рік тому +6

    Love this song ❤️❤️

  • @mr.sajid_yt9442
    @mr.sajid_yt9442 Рік тому +4

    The lyrics of song are really touched 🥲

  • @diltuttewalajoshanbhillapb2190

    💯/💯
    Nice Song ❤️
    Nice Lyrics ❤️

  • @ekamsran6918
    @ekamsran6918 Рік тому +4

    Congratulations both of u or all team members❤

  • @SandeepBhau-bb9qc
    @SandeepBhau-bb9qc 7 місяців тому +2

    ਅਸਕੀ ਚਿਜ਼ ਹੀ ਫੋਧੁ ਆ 22😢😢😢

  • @kvdhaliwal1794
    @kvdhaliwal1794 Рік тому +1

    Nice video 👌👌

  • @s.kay_boss
    @s.kay_boss 9 місяців тому +1

    ਗਲਤੀ ਊਸ ਦੀ ਨਹੀ ਸੀ
    ਮੇਰੀ ਸੀ
    ਕੂਝ ਜਿਆਦਾ ਪਿਆਰ ਕਰ ਲਿਤਾ ਸੀ ।

  • @sidhu335
    @sidhu335 Місяць тому

    Oye hoye hoye babe jama Dil diyan gallan Bunn ditiya geet ch

  • @lalakhan1630
    @lalakhan1630 Рік тому

    siraaaa.full heart touching.sab to vdia lagya.tuci aun wale time vich siraa lgaoge.,

  • @amriklal7450
    @amriklal7450 Рік тому +1

    Bai bhut badia mere nal vi ade hi hoyea jiwe iss song vich real ch mere naal hoyea c💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔🙏💔💔🥰🥰🥰🥰🥰🥰🥰🥰

  • @vivek.rana.95
    @vivek.rana.95 2 місяці тому

    mostly mundya nu ehi cheez maardi hai ...
    Bahr de chakkar ch kudian dekhdian ni v bgane put da ki hall hunda, mere nal eh hadd bitti hai ....
    Pr ending same ae .ajj appa life ch boht khush han life puri set a ...boht sohni video 👌 te pyara song .......❤

  • @rahultanwervlogs9198
    @rahultanwervlogs9198 8 місяців тому +1

    Rula diya veere❤😢

  • @Akash-re7gj
    @Akash-re7gj Рік тому +1

    Bahut ghaint a veere

  • @RohitKumar-nd3lt
    @RohitKumar-nd3lt Рік тому

    End jane rabaab and tipu sultan bai bahut ghaint Song aa waheguru tahanu trakiyan bakshe

  • @RajvanshKaur
    @RajvanshKaur 4 місяці тому

    ਦੁੱਖ ਤਕਲੀਫ਼ ਬਹੁਤ ਨੇ ਜ਼ਿੰਗਦੀ ਵਿੱਚ ਤੇਰੇ ਪਿੱਛੋਂ
    ਸਾਰਾ ਕੁੱਝ ਬੰਦ ਕਮਰੇ ਵਿੱਚ ਹੰਢਾ ਲੈਣੀ ਆ
    ਤੈਨੂੰ ਮੈਂ ਭੁੱਲੀ ਨੀ ਨਾ ਹੀ ਭੁੱਲਿਆ ਜਾਂਦਾ ਏ
    ਤੇਰਾ ਦਿੱਤਾ ਛੱਲਾ ਵੀ ਖਾਸ ਮੌਕਿਆਂ ਤੇ ਪਾਂ ਲੈਣੀ ਆ
    ❤❤...😊

  • @ArshDeepMalhi-y4l
    @ArshDeepMalhi-y4l 5 місяців тому +1

    Bewafa pyar v yaar v nd all only luv mummy ji 💗❤

  • @kirtan3075
    @kirtan3075 Рік тому +1

    ❤️Bht vdya vrre nhi te ajj kl sare geeta ch ❤️munda nashe kr mr jnda pr ah msg bht hi vdya dita ji👏

  • @SonuSingh-iw5ny
    @SonuSingh-iw5ny Рік тому

    Last lines vich bro song chagaya👌💥💯

  • @beantkaurmishal882
    @beantkaurmishal882 Рік тому +2

    Last lines bhut bhut sohnia lagia ...God bless uveer

  • @VickySidhu-q6n
    @VickySidhu-q6n 6 місяців тому +2

    I love you mom❤❤🤗

  • @ManpreetSinghdhramsot
    @ManpreetSinghdhramsot Рік тому

    Wmk 🙏🙏
    Baki love you bhi bhota vadiya song Aya ❤❤

  • @sammalik7583
    @sammalik7583 Рік тому +1

    Yar sahi gal jara Dil cha vas jada VA oo marana thamm tka nal jada va Miss u

  • @gaganmaan5086
    @gaganmaan5086 Рік тому +1

    ਮੁੰਡਿਆ ਨੂੰ ਖੂਲੀ ਹੋਈ ਕਿਤਾਬ 📄ਆਖਦੇ ਇੱਕ ਨੂੰ flop ਦੂਜੇ ਨੂੰ।rabbab ਆਖਦੇ

  • @ManjeetSingh-iy2gy
    @ManjeetSingh-iy2gy Рік тому

    End krtaa bai ❤️‍🔥❤️‍🔥❤️‍🔥

  • @himanshubohat5694
    @himanshubohat5694 Рік тому +2

    Bohat vdiya song aa veere ❤❤🔥

  • @NAVE_MULTANI
    @NAVE_MULTANI Рік тому

    End bohat asha kita💯💯

  • @PinkoRana-ub1nl
    @PinkoRana-ub1nl 10 місяців тому

    💥💥❣️💫Visitation tippu sultan bai and rbab pb 31❤💘💫👑🥴

  • @SanjayChibba-jv6cd
    @SanjayChibba-jv6cd 12 днів тому

    Kya baat bhai 😊

  • @lakhvindersingh401
    @lakhvindersingh401 Рік тому

    Tere suit de wangu Dil v Tera kala maar gya sirra gal aa veer ji 😔😔😔