Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵੋਟਰ ਵੀਰੋ ,, ਸਿਆਸਤ ਪਰਿਵਾਰ ਵਾਦ ਭਾਰੂ ਹੋ ਗਿਆ ਹੈ ਪਿਛਲੇ 75 ਸਾਲ ਵਿੱਚ। ਜਿਸ ਦਾ ਸੰਤਾਪ ਪੰਜਾਬ ਦੀ ਜਨਤਾ ਹੰਡਾ ਰਹੀ ਹੈ।ਵੋਟਰ ਵੀਰੋ ,ਲੀਡਰਾਂ ਨੇ ਪਾਰਟੀਆਂ ਦੀ ਆੜ ਵਿੱਚ ਆਪਣੇ ਪਰਿਵਾਰ ਰਿਸ਼ਤੇਦਾਰ ਕਰੋੜ ਪਤੀ ਬਣਾ ਦਿੱਤੇ ਹਨ। ਪਰ ਵੋਟਰ ਜਨਤਾ ਆਪਣੇ ਪਰਿਵਾਰ ਪ੍ਰਤੀ ਬਣਦੇ ਜਰੂਰੀ ਕੰਮ ਵੀ ਨਹੀਂ ਕਰ ਪਾ ਰਹੀਂ।ਵੋਟਰ ਵੀਰੋ ਤੁਸੀਂ ਆਪਣੀ ਆਰਥਿਕਤਾ ਦੀ ਰਾਖੀ ਨਹੀਂ ਕਰ ਸਕੇ । ਲੀਡਰ ਤੁਹਾਡੀ ਤਾਕਤ ਲੈ ਕੇ ਆਪ ਤਾਕਤ ਵਰ ਬਣ ਗਏ ਹੰਕਾਰੀ ਬਣ ਗਏ। ਵੋਟਰ ਵੀਰੋ ,ਤੁਸੀ ਮਿਹਨਤਕਸ਼ ਵੋਟਰ ਆਰਥਿਕ ਤੌਰ ਤੇ ਪਛੜ ਗਿਆ ਹੈ। ਪਰ ਸ਼ਰਾਰਤੀ ਲੀਡਰ ਚੁਗਲੀਅਆਂ ਕਰਕੇ ਤੁਹਾਡੀ ਤਾਕਤ ਨੂੰ ਆਪ ਵਰਤ ਰਿਹਾ ਹੈ।ਹੁਣ ਪਾਰਟੀਆਂ ਛੱਡ ਦਿਓ ਜੇ ਆਪਣੇ ਪਰਿਵਾਰ ਅਤੇ, ਪੰਜਾਬ ਬਚਾਉਣਾ ਹੈ ਤਾਂ ਆਪਣੀ ਵੋਟ ਕਿਸੇ ਵੀ ਅਜਾਦ ਉਮੀਦਵਾਰ ਨੂੰ ਪਾ ਦਿਓ। ਪਾਰਟੀਆਂ ਪਰਿਵਾਰ ਵਾਦ ਵਿੱਚ ਬਦਲ ਗਈ ਹੈ। ਤੁਸੀਂ ਪਾਰਟੀ ਪਰਿਵਾਰ ਵਾਦ ਦਾ ਖਹਿੜਾ ਛਡ ਆਪਣੇ ਹਲਕੇ ਦੇ ਅਜਾਦ ਉਮੀਦਵਾਰ ਨੂੰ ਜਿਤਾ ਦਿਓ। ਜੇ ਅਜਾਦ ਉਮੀਦਵਾਰ ਤੁਹਾਡਾ ਨਹੀਂ ਸਵਾਰੇ ਗਾ ਤਾਂ ਆਪਣੇ ਘਰ ਨੂੰ ਬਚਾ ਲਵੇਗਾ। ਪਰ ਇਹ ਪਾਰਟੀ ਪਰਿਵਾਰ ਅਰਬਾਂ ਪਤੀ ਬਣ ਗਏ ਹਨ। ਜਿਹੜੇ ਰਾਜ ਨੀਤੀ ਵਿਚ ਦੁਬਾਰਾ, ਦੁਬਾਰਾ ਆਕੇ ਪੰਜਾਬ ਨੂੰ ਆਪਣੇ ਤਜਰਬੇ ਨਾਲ ਪੰਜ ਸਾਲ ਲੁਟ ਦੇ ਹਨ ।ਤੇ ਵੋਟਰ ਦਾ ਪੰਜ ਸਾਲ ਮੂਰਖ ਬਣਾਉਂਦੇ ਹਨ ,ਕਿ ਖਜਾਨਾ ਖਾਲੀ ਹੈ,ਪਹਿਲੀ ਸਰਕਾਰ ਖਜਾਨਾ ਖਾਲੀ ਕਰ ਗਈ ਆਦਿ ,,,,,,,,,,,,,,,,,,,ਵੋਟਰ ਵੀਰੋ ਜਾਗ ਜਾੳ ਛੱਡ ਦਿਓ ਸਾਰੀਆਂ ਪਾਰਟੀਆ ਜੋ ਵਾਰੀ ਵਾਰੀ ਆਉਣ ਦੀ ਤਾਕ ਵਿੱਚ ਹਨ।
ਵੋਟਰ ਵੀਰੋ ,, ਸਿਆਸਤ ਪਰਿਵਾਰ ਵਾਦ ਭਾਰੂ ਹੋ ਗਿਆ ਹੈ ਪਿਛਲੇ 75 ਸਾਲ ਵਿੱਚ। ਜਿਸ ਦਾ ਸੰਤਾਪ ਪੰਜਾਬ ਦੀ ਜਨਤਾ ਹੰਡਾ ਰਹੀ ਹੈ।
ਵੋਟਰ ਵੀਰੋ ,ਲੀਡਰਾਂ ਨੇ ਪਾਰਟੀਆਂ ਦੀ ਆੜ ਵਿੱਚ ਆਪਣੇ ਪਰਿਵਾਰ ਰਿਸ਼ਤੇਦਾਰ ਕਰੋੜ ਪਤੀ ਬਣਾ ਦਿੱਤੇ ਹਨ। ਪਰ ਵੋਟਰ ਜਨਤਾ ਆਪਣੇ ਪਰਿਵਾਰ ਪ੍ਰਤੀ ਬਣਦੇ ਜਰੂਰੀ ਕੰਮ ਵੀ ਨਹੀਂ ਕਰ ਪਾ ਰਹੀਂ।
ਵੋਟਰ ਵੀਰੋ ਤੁਸੀਂ ਆਪਣੀ ਆਰਥਿਕਤਾ ਦੀ ਰਾਖੀ ਨਹੀਂ ਕਰ ਸਕੇ । ਲੀਡਰ ਤੁਹਾਡੀ ਤਾਕਤ ਲੈ ਕੇ ਆਪ ਤਾਕਤ ਵਰ ਬਣ ਗਏ ਹੰਕਾਰੀ ਬਣ ਗਏ। ਵੋਟਰ ਵੀਰੋ ,ਤੁਸੀ ਮਿਹਨਤਕਸ਼ ਵੋਟਰ ਆਰਥਿਕ ਤੌਰ ਤੇ ਪਛੜ ਗਿਆ ਹੈ। ਪਰ ਸ਼ਰਾਰਤੀ ਲੀਡਰ ਚੁਗਲੀਅਆਂ ਕਰਕੇ ਤੁਹਾਡੀ ਤਾਕਤ ਨੂੰ ਆਪ ਵਰਤ ਰਿਹਾ ਹੈ।
ਹੁਣ ਪਾਰਟੀਆਂ ਛੱਡ ਦਿਓ ਜੇ ਆਪਣੇ ਪਰਿਵਾਰ ਅਤੇ, ਪੰਜਾਬ ਬਚਾਉਣਾ ਹੈ ਤਾਂ ਆਪਣੀ ਵੋਟ ਕਿਸੇ ਵੀ ਅਜਾਦ ਉਮੀਦਵਾਰ ਨੂੰ ਪਾ ਦਿਓ। ਪਾਰਟੀਆਂ ਪਰਿਵਾਰ ਵਾਦ ਵਿੱਚ ਬਦਲ ਗਈ ਹੈ। ਤੁਸੀਂ ਪਾਰਟੀ ਪਰਿਵਾਰ ਵਾਦ ਦਾ ਖਹਿੜਾ ਛਡ ਆਪਣੇ ਹਲਕੇ ਦੇ ਅਜਾਦ ਉਮੀਦਵਾਰ ਨੂੰ ਜਿਤਾ ਦਿਓ।
ਜੇ ਅਜਾਦ ਉਮੀਦਵਾਰ ਤੁਹਾਡਾ ਨਹੀਂ ਸਵਾਰੇ ਗਾ ਤਾਂ ਆਪਣੇ ਘਰ ਨੂੰ ਬਚਾ ਲਵੇਗਾ।
ਪਰ ਇਹ ਪਾਰਟੀ ਪਰਿਵਾਰ ਅਰਬਾਂ ਪਤੀ ਬਣ ਗਏ ਹਨ। ਜਿਹੜੇ ਰਾਜ ਨੀਤੀ ਵਿਚ ਦੁਬਾਰਾ, ਦੁਬਾਰਾ ਆਕੇ ਪੰਜਾਬ ਨੂੰ ਆਪਣੇ ਤਜਰਬੇ ਨਾਲ ਪੰਜ ਸਾਲ ਲੁਟ ਦੇ ਹਨ ।ਤੇ ਵੋਟਰ ਦਾ ਪੰਜ ਸਾਲ ਮੂਰਖ ਬਣਾਉਂਦੇ ਹਨ ,ਕਿ ਖਜਾਨਾ ਖਾਲੀ ਹੈ,ਪਹਿਲੀ ਸਰਕਾਰ ਖਜਾਨਾ ਖਾਲੀ ਕਰ ਗਈ ਆਦਿ ,,,,,,,,,,,,,,,,,,,ਵੋਟਰ ਵੀਰੋ ਜਾਗ ਜਾੳ ਛੱਡ ਦਿਓ ਸਾਰੀਆਂ ਪਾਰਟੀਆ ਜੋ ਵਾਰੀ ਵਾਰੀ ਆਉਣ ਦੀ ਤਾਕ ਵਿੱਚ ਹਨ।