Basant Kur - TAVEET ( Official Audio )

Поділитися
Вставка
  • Опубліковано 14 гру 2023
  • TAVEET
    Singer: Basant Kur
    Lyricist, Composer: Balwinder Singh Raaz
    Music Director: Chet Singh
    Visuals By : Yugal Kamboj
    Publicity Design: Sweet Chilli
    Digital Powered : One Digital Entertainment
    Label: Brand B
    Subscribe to stay updated with more videos. Just "CLICK" on the below links :
    Subscribe to UA-cam: bit.ly/BrandB_YT
    Facebook: / brandbmusic
    Twitter: / brandbmusic
    Instagram: / brandbmusic
    Email: brandbworld@gmail.com

КОМЕНТАРІ • 30

  • @jagirsingh7683
    @jagirsingh7683 5 місяців тому +4

    ਅਸਲੀ ਪੰਜਾਬੀ ਗੀਤ, ਜੋ ਮਾਂ ਬੋਲੀ ਪੰਜਾਬੀ ਨੂੰ, ਪਸੰਦ ਕਰਨ ਵਾਲਿਆਂ ਦੀ ਪਸੰਦ ਦਾ ਕੋਈ ਗੀਤ,ਜੋ ਦਹਾਕਿਆਂ ਬਾਅਦ ਸੁਨਣ ਨੂੰ ਮਿਲਿਆ ❤🎉💥🌟⭐
    ਰੱਬ ਹੋਰ ਤਰੱਕੀਆਂ ਬਖਸ਼ੇ 💥

  • @BalwinderSingh-wt7tf
    @BalwinderSingh-wt7tf 5 місяців тому +6

    ਕਿਆ ਬਾਤ ਐ ਜਾਨ ਪਾ ਤੀ ਲਫ਼ਜ਼ਾਂ ਵਿੱਚ,ਬਰੈਂਡ ਬੀ ਦੀ ਸਮੁੱਚੀ ਟੀਮ ਜਿਸ ਨੇ ਇਹ ਪ੍ਰੋਜੈਕਟ ਤਿਆਰ ਕੀਤਾ ਹੈ ਨੂੰ ਲੱਖ ਲੱਖ ਮੁਬਾਰਕਾਂ,ਅਨੰਦ ਆ ਗਿਆ ਸੁਣ ਕੇ ❤❤

  • @Mr01750175
    @Mr01750175 5 місяців тому +3

    ਬਾਕਮਾਲ ਲਿਖਿਆ ਗੀਤ ਤੇ ਓਹਤੋਂ ਵੀ ਸਿਖਰ ਗਾਇਕੀ ਦਾ ਨਿਭਾਅ.... ਲਫਜਾਂ ਦਾ ਜਾਲ ਆਵਾਜ ਅੰਦਾਜ਼ ਸੋਜ਼ ਸੰਗੀਤ ਦਾ ਬਕਮਾਲ ਮਿਸ਼ਰਣ ਇੱਕ ਪੂਰਨ ਗੀਤ ਦਾ ਅਹਿਸਾਸ
    ਮੈਨੂੰ ਇਹ ਗੀਤ ਹੁਣ ਤੱਕ ਦਾ ਸਿਖ਼ਰ ਗੀਤ ਲੱਗਾ... ਬਾਬਾ ਸਾਰੀ ਟੀਮ ਨੂੰ ਬੁਲੰਦੀਆਂ ਬਖਸ਼ੇ

  • @love_mehra11
    @love_mehra11 5 місяців тому +3

    Nice song ji .. nice sound music... and nice voice jii... dil nu sakoon .. khushi.. chain jeha milyea sog sun kk..baba ji eda thonu hamesha chardikala ch rkhn ..thonu bhot trakyian den thode tye eda hi mehar Bryan hath rkhi rakhn 😘😘🤗🤗🤗🤗🤗🤗🤗always keep smile jii

  • @kirpalsingh1737
    @kirpalsingh1737 5 місяців тому +2

    ਵਾਹ ਬਹੁਤ ਸੋਹਣਾ ਸ਼ਬਦਾਂ ਦਾ ਜੋੜ ਬਾ ਕਮਾਲ ਬਹੁਤ ਪਿਆਰੀ ਆਵਾਜ਼💐🙏

  • @singhhirashahi4478
    @singhhirashahi4478 5 місяців тому +2

    ਵਾਹ ਜੀ ਵਾਹ ਬਹੁਤ ਖੂਬਸੂਰਤ ਆਵਾਜ਼
    ਬਾਕਮਾਲ ਮਿਊਜ਼ਿਕ ਤੇ ਬੋਲ ਵੀ ਸਿਖਰ

  • @GurmeetSingh-kv7bt
    @GurmeetSingh-kv7bt 5 місяців тому +2

    ਬਹੁਤ ਹੀ ਸੋਹਣੀ ਅਵਾਜ਼ ਅਤੇ ਬਾਕਮਾਲ ਗੀਤ ❤❤

  • @pannezindagide8199
    @pannezindagide8199 5 місяців тому +2

    ਬਹੁਤ ਕਮਾਲ ਦੀ ਆਵਾਜ਼ ਅਤੇ ਮਿਊਜ਼ਿਕ ਪਿਆਰਾ ਲਿਖ਼ਤ ਬਲਵਿੰਦਰ ਸਿੰਘ ਰਾਜ਼ ਬਾਕਮਾਲ ਮੁਬਾਰਕਬਾਦ ਜੀਉ

  • @karamjitkaur8287
    @karamjitkaur8287 5 місяців тому +2

    ਬਹੁਤ ਸੋਹਣਾ ਗੀਤ ਤੇ ਆਵਾਜ਼ ❤

  • @janaksingh2886
    @janaksingh2886 5 місяців тому +2

    ਬਹੁਤ ਖੂਬਸੂਰਤ

  • @samlotiboy....487
    @samlotiboy....487 Місяць тому +1

    Shabash kude........

  • @KirandeepKaur-zq9ef
    @KirandeepKaur-zq9ef 5 місяців тому +2

    ❤❤bohtttt khoooob

  • @KuldeepSingh-tw6cf
    @KuldeepSingh-tw6cf 5 місяців тому +2

    Punjab song
    Beautiful❤❤🎉🎉
    Nice voice

  • @hersoulfuledits
    @hersoulfuledits 5 місяців тому +1

    She is unstoppable
    she is dynamic
    she will be on top soon❤

  • @channsingh2271
    @channsingh2271 5 місяців тому +2

    Very nice music song & lirics

  • @gopibeimaan
    @gopibeimaan 5 місяців тому +2

    ਬਹੁਤ ਬਹੁਤ ਖੂਬਸੂਰਤ ਗੀਤ ਬਲਵਿੰਦਰ ਸਿੰਘ ਰਾਜ ਜੀ, ਭੈਣ ਨੇ ਗਾਇਆ ਬਹੁਤ ਸੋਹਣਾ🎉🎉🎉ਮੁਬਾਰਕਾਂ

  • @HarbhajanSingh-nt1ys
    @HarbhajanSingh-nt1ys Місяць тому

    ਖੁਸਰੇ ਹਣਵਾਲਾਕਦੀਟੇਨਸਨਪਹੀਰੇਹਦੀ

  • @balwinderbajwa8069
    @balwinderbajwa8069 4 місяці тому

    Beautiful song and melodious voice

  • @sukhmandeepsingh6460
    @sukhmandeepsingh6460 5 місяців тому +2

    Nice song and voice 👍👍

  • @jatinderkaur9240
    @jatinderkaur9240 5 місяців тому +2

    Very nice Put....❤❤

  • @players205
    @players205 5 місяців тому +1

    Good job

  • @lovebajwa3395
    @lovebajwa3395 5 місяців тому +2

    ❤❤❤🔥🔥🔥

  • @shaminderkaur5534
    @shaminderkaur5534 5 місяців тому +2

    Very nice 👍

  • @user-ib5tn1bg2w
    @user-ib5tn1bg2w 3 місяці тому

    So beautiful very nice ji

  • @AkashdeepSingh-zg2xl
    @AkashdeepSingh-zg2xl 5 місяців тому +2

    💯💥

  • @kuldeepgautamgautam5646
    @kuldeepgautamgautam5646 5 місяців тому

    Good music 🎶 and voice attraction 😊

  • @sukhvindersingh6048
    @sukhvindersingh6048 3 місяці тому

    very nyc ji

  • @amlistenofficial
    @amlistenofficial 5 місяців тому +1

    sohna gayea

  • @sandeepkaur989
    @sandeepkaur989 5 місяців тому

  • @HarbhajanSingh-nt1ys
    @HarbhajanSingh-nt1ys Місяць тому

    ਜਟਤਾਕਮਲੈਹੁਦੈਜਟਾਦੇਮਗਰਨਹੀਜਾਈਦਾ