ਰੂਹਾਂ ਦੇ ਰਿਸ਼ਤੇ । ਭਾਗ - 2 । ਨਵੀਂ ਪੰਜਾਬੀ ਵੈੱਬਸੀਰੀਜ਼ 2025 | ਜੱਗੀ ਟੀਃਵੀ
Вставка
- Опубліковано 7 лют 2025
- ਰੂਹਾਂ ਦੇ ਰਿਸ਼ਤੇ । ਨਵੀਂ ਪੰਜਾਬੀ ਵੈੱਬਸੀਰੀਜ਼ 2025 | ਜੱਗੀ ਟੀਃਵੀ
Roohan De Rishte Episode 02 is a heartfelt series that explores the value of relationships and how they can transform over time. It delves into the complexities of human connections, showing how they can become burdensome and lead to betrayal.
Meet Jashan, a rude and confused personality, who neglects her responsibilities as a mother to her daughter, Ruhi. Ruhi craves a mother’s love, something Jashan fails to provide. But Ruhi’s life changes when her teacher steps in and becomes the mother figure she’s always needed.
This emotional journey is packed with twists and turns that will keep you hooked. Don’t miss out on this captivating series-make sure to watch every episode!
Jaggie Tv Presents
Roohan De Rishte | New Punjabi Webseries 2025 | JaggieTv
Concept :- Jaggie & Maxx.
Written :- Rashi Kataria
Assistant Director :- Maxx
Executive Producer :- Santy Rajgarh
Line Production :- Harjeet Dhaliwal
Director of Photography :- Maxx
Editing’s & Grade :- Rattandeep Singh
Music :- Jaggie
Posters Work :- Ss.kmediaworks
Directed By :- Jaggie Rajgarh.
CAST
Jaggie Rajgarh
Neelam Chauhan
Maninder Sidhu
Madam Prem Lata
Shaminder Shammi
Santy Rajgarh
Guri Rajgarh
Harjeet Dhaliwal
Manpreet Sidhu
Gurjit Singh Jitti
Gurjit Dhaliwal
Laba Singh
Special Thanks
Satrangi Restaurant & Royal Castle Palace Rajgarh, Patiala.
____________________________
#shortfilm #punjabimovie #punjabiwebseries
happy basant panchami dosto ❤️ video kidan laggi dske jrur jayeo 😍
Same to you 😊 ma Ferozepur tu aa
👍👍👍
@@JaggieTv bohat vadiya video laggi jaggie veere
❤❤
Veer ji tuc video vdia bnade ho acting v bhot vdia krde ho eda diya web series jldi leke aaya kro❤
ਜੱਗੀ ਜੀ ਐਪੀਸੋਡ ਬਹੁਤ ਵਧੀਆ ਚਲ ਰਿਹਾ ਸੀ, ਖਤਮ ਹੋਣ ਤੇ ਲਗਾ ਜਿਵੇਂ ਬਿਜਲੀ ਚਲੀ ਗਈ ਹੋਵੇ। ਪਰ ਆਪਣੇ ਸੁਭਾਅ ਵਿੱਚ ਥੋੜਾ ਜਿਹੀ ਬੇਟੀ ਤੇ ਮਾਂ ਪ੍ਤੀ ਨਰਮੀ ਲਿਆਉ ਅਤੇ ਰੁਹੀ ਦੀ ਟੀਚਰ ਨੂੰ ਰੁਹੀ ਨਾਲ ਜੁੜਨ ਦਿਓ। ਤਾਂ ਜੋ ਰੁਹੀ ਅਪਣੀ ਮੰਮੀ ਨੂੰ ਬਹੁਤਾ ਚੇਤੇ ਨ ਕਰ ਸਕੇ। ਜਿਸ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਬਣ ਸਕੇ।
bahut sohna episode aa veerji next part jaldi upload kro please
Bhut sohni a🎉🎉🎉🎉🎉🎉
ਬਹੁਤ ਹੀ ਜਿਆਦਾ ਵਧੀਆ ਹੈ ਵੀਡੀਓ ❤ਜੱਗੀ ਵੀਰ ਜੀ
ਜੱਗੀ ਬਾਈ ਤਾਂ ਦੇਵ ਅਮਰ ਹੋਣਾ ਤੋਂ ਵੀ ਅੱਤ ਸਟੋਰੀ ਬਣਾਉਂਦਾ ਕਿਆ ਬਾਤ ਹੈ ਵੀਰੇ ਸਾਰੀ ਟੀਮ ਨੂੰ ਲਵ ਯੂ
ਬਹੁਤ ਵਧੀਆ ਜੱਗੀ ਵੀਰੇ ਬਾਬਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
ਬਹੁਤ ਵਧੀਆ ਐਕਟਿੰਗ ਹੈ ਜੱਗੀ ਰੱਬ ਤਹਾਨੂੰ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਐਪੀਸੋਡ ਵੀਰੇ ਪ੍ਰਮਾਤਮਾ ਤੋਹਾਨੂ ਦਿੰਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ਯ ਮੈ ਫਗਵਾੜੇ ਤੋਂ ਯਾ ਲਵਲੀ ਯੂਨੀਵਰਸਿਟੀ ਦੇ ਲਾਗੈ ਤੇ ਮੈ ਪੰਜ ਸਾਲ ਤੋਂ ਤੋਹਾਡੀ ਵੀਡੀਓ ਦੇਖ ਰਿਹਾ ਹਾਂ ਕੋਈ ਵੀ ਵੀਡੀਓ ਐਸੀ ਨਹੀਂ ਜੋ ਵਦੀਆਂ ਨਾ ਲੱਗੀ ਹੋਵੇ ਪ੍ਰਮਾਤਮਾ ਤੋਹਾਨੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Bhut bhut vdia video jaggie veea ji asi ta dono episode dekh lia jo dono episode bhut vdia c verra ji ❤❤❤😊😊😊
ਬਹੁਤ ਬਹੁਤ ਵਧਾਈ ਵਿੜੀਊ ਆ ਜੱਗੀ ਵੀਰ ਜੀ ❤❤❤❤
ਜੱਗੀ ਭਾਜੀ ਮਨਿੰਦਰ ਮੈਮ ਬਹੁਤ ਵਧੀਆ ਨੇ ਤੁਸੀਂ ਮਨਿੰਦਰ ਨੂੰ ਰੁਹੀ ਦੀ ਮੰਮੀ ਬਣਾ ਲੋ ❤🎉🎉🎉
ਬਹੁਤ ਵਧੀਆ ਮੈਸੇਜ ਆ ਵੀਰ ਅੱਜ ਦੀ ਪੀੜ੍ਹੀ ਦੇ ਮਾਪਿਆਂ ਲਈ
ਚੰਗੀ ਸੋਚ ਚੰਗੇ ਮਾਪੇ ਇੱਕ ਸੁਚੱਜਾ ਸਮਾਜ ਸਿਰਜਦੇ ਨੇ।।🙏
ਵੀਰ ਅਗਲਾ ਪਾਰਟ ਜਲਦੀ ਹੀ ਲੈ ਕੇ ਆਓ ਪਲੀਜ ਇਹ ਵੀਡੀਓ ਮੈਨੂੰ ਬਹੁਤ ਪਸੰਦ ਹੈ 😊
ਬਹੁਤਬਹੁਤਸਹੋਣੀਐ❤❤❤❤❤❤❤❤❤
👍👍👍👍👍
ਬਹੁਤ ਵਧੀਆ ਜੱਗੀ ਵੀਰੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਸੀਰਜ ❤❤❤🎉🎉
ਬਹੁਤ ਵਧੀਆ ਵਿਡੀਉ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਮੇਰਾ ਪਿੰਡ ਭੈਣੀ ਚੂਹੜ ਬਠਿੰਡਾ ਧੰਨਵਾਦ ਜੱਗੀ ਵਾਈ ਦਾ ਤੁਹਾਡਾ ਆਪਣਾ ਮਾਨ ਭੈਣੀ ਵਾਲਾ
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਵੀਰ ❤❤❤ਸਲੂਟ ਆ 🎉🎉🎉🎉🎉😊😊😊😊😊ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਤੋੰ ਜੀ ਰੂਹੀ ਦੇ ਮਾਂ ਨੇ ਥੱਪੜ ਮਾਰਿਆ ਬਹੁਤ ਬਹੁਤ ਬਹੁਤ ਬੁਰਾ ਲੱਗਿਆ
Ghnt bro m har ik video dekhi tuhdi 4 sal hoge dekhde nu
Bhot vadiya episodes ne please Jaggi Bai next episode jaldi post karo
Te ade thea storys le ke ond reo ❤❤❤❤❤🎉🎉🎉🎉🎉🎉
Bahut badhiya video Sadi Sadi video bahut badhiya online hai
ਬਹੁਤ ਵਧੀਆ ਵੀਡੀਓ ਜੱਗੀ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਗੁੱਡ ਮੈਸਜ 🙏🥀💜🥀👌 ਯਮੂਨਾ ਨਗਰ
ਗ
ਜਗੀ ਬਾਈ ਬਹੁਤ ਵਧੀਆ ਸਟੋਰੀ ਆ ਵਾਹਿਗੁਰੂ ਤਰੱਕੀ ਬਕਸੇ
ਬਹੁਤ ਹੀ ਵਧੀਆ ਵੀਡੀਓ ਆ ਪਰਿਵਾਰਾਂ ਵੀਡੀਓ ਨੇ ਬਹੁਤ ਹੀ ਮਿਹਨਤ ਕੀਤੀ ਵੀਡੀਓ ਬਣਾਉ ਲਈ
Bht bht sohni series chal rahi h Waheguru chardi kalah kre ❤❤
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ 🎉🎉🎉🎉🎉🎉🎉🎉
Bahut jyada wadia veer ❤
ਬਹੁਤ ਵਧੀਆ ਲੱਗ ਰਿਹਾ। ਬਹੁਤ ਘਰਾਂ ਦੀ ਕਹਾਣੀ ਹੈ।
Buhat Vadia series aa bro waheguru tuhanu trakeya dvey 🙏🏻
Very nice 👍 story
ਇਸ ਵੀਡੀਓ ਨੂੰ ਦੇਖ ਕੇ ਬਹੁਤ ਨੂੰ ਸਿੱਖਿਆ ਮਿਲੀ ਹੈ ਜਸਵੀਰ ਕੌਰ 💯💯👌
bhot vdia parts ne bro😊
ਬਹੁਤ ਵਧੀਆ ਵੀਡੀਉ ਏ ਜੱਗੀ ਬਾਈ ,,,, ਬਹੁਤ ਮਜਾ ਆਇਆ ਜੱਗੀ ਬਾਈ ਇਹ ਵੀਡੀਉ ਦੇ ਦੋਵੇ ਭਾਗ ਵੈਖ ਕੇ 🎉🎉
thanku ji
Arushi di teacher di acting bht vadiya hai very nice story good
Bhuat vadiya ji ❤❤❤❤
Bhot vadia seeies.Aiven hi vdia vdia concept bnanade rho.👍👍👍👍👍
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Nice web series jaggie bro god bless u waheguru ji tuhanu hamesha tarakiyan bakhshan 🙏🙏🫶
❤aa part 2th di video vi bahot vadia laggi saanu bai g Hun part 3th vi jaldi to jaldi laike ayeo je ❤️
ਬਹੁਤ ਵਧੀਆ ਬਹੁਤ ਸੋਹਣਾ ਸੁਨੇਹਾ ਬਾਈ ❤
Very nice story❤🎉
jaggi bhai ji bhoth Soni video but sad and jaggi you have a daughter you are separated from your wife it's really hard for the kids Ruhi s teacher and your wife alimony she care's about money 💰 and god bless you 🙏 all jaggi bhai ji aap deh khial rakna and aap deh beti ❤ Raj Vancouver BC Canada
Bhut Soni video Veere jaldi banya karo video plz God bless you all members team 🙏🙏🙏
Bhut vdiyA bro❤❤
ਵੀਡੀਓ ਬਹੁਤ ਸੋਹਣੀ ਹੈ ਜੱਗੀ ਵੀਰ ਰੱਬ ਰਾਜੀ ਰੱਖੇ
ਬਹੁਤ ਬਹੁਤ ਸੋਹਣੀ ਵੀਡੀਓ ਵੀਰ ਜੀ❤❤
Bahut badhiya videos
Bhut vadiya 👍👍 sirraaaa gbu always be happy 🎉🎉🎉🇨🇦🇨🇦🇨🇦🇨🇦💯💯💯
Bhut shoni web series aa veere ❤ God bless you and your team ❤ waiting for a next part 😇❤️
Vadia vadia Episode C Waiting For Next Episode ❤❤❤
Bhot hii jyda vadiya lgi menu a video ❤😊😊
Bhut hi badiya bhai ji.yash gurjar from kaithal haryana
Serial bahut hi badhiya lag Gaya bahut achcha maja a Gaya serial tha 🙏🏼🙏🏼🌹🌹❤️❤️👍
Bahut vadiya. ..story ❤❤
Jaggi veera bahut vadhhia episode c 🎉🎉🎉🎉🎉🎉🙏🏿🙏🏿🙏🏿🙏🏿🙏🏿🙏🏿🙏🏿
ਬਹੁਤ ਵਧੀਆ ਸਟੋਰੀ ਜੱਗੀ ਵੀਰ ਜੀ 🎉🎉🎉🎉❤❤❤❤❤❤
Very nice veer ❤ next part wait 😮
Bohut vdia bro🎉🎉❤
Bhut sohni aa
ਬਹੁਤ ਵਧੀਆ ਵੀਡਿਓ ਹੈ ਰੱਬ ਤਹਾਨੂੰ ਚੜਦੀ ਕਲਾ ਵਿੱਚ ਰੱਖੇ
Bhut kant lagi video jaggi veer god bless you 💖 ❤
Bhot vdiya vir ❤
Bhuat bhuat vadiya vir ji ❤❤❤❤
Bahut vadyia I wait for next episode 🎉❤
Bhut ghaint stry a veer g ❤gbu all team
Jaggie sr ji jaldi video share kr do ji ❤❤ video bohot badhiya hai 😊
ਬਹੁਤ ਹੀ ਵਧੀਆ ਲੱਗਿਆ episode 👍👍
Nazare a gye vire love you 😘😘
Boht hi jada sohne episode ne veere ji ❤❤❤ waheguru thonu hot trakiyan bkshn 🙏
Bahut vadhia
Bht vadia story
Good act of Laba singh ❤
ਬਹੁਤ ਵਧੀਆ ਪੁੱਤ ❤
ਬਹੁਤ ਵਧੀਆ ਲੱਗੀ ਵੀਡੀਉ 🎉🎉🎉❤
Very nice vedio sir thodi sari vedios bot vdia hundia love form shimla himachal ❤❤❤❤❤
Bahut he vdia aa video good 👍🏼👍🏼👍🏼👍🏼🎉🎉sirra
ਜੱਗੀ ਬਾਈ ਤੇਰੇ ਨਾਟਕ ਬਹੁਤ ਵਧੀਆ ਹੁੰਦੇ ਨੇ
Bhout vdia aa veer ji series 🥰
Bahut vadhiya aa hune tak ta
Sirra bai episode ❤️🔥🔥
Bahut vadya ji next episode urgent please
Bahut vadhiya story 👍👍👌
Very very nice video jaggi bro 👌🏻👌🏻
Bout vadiya❤
ਵੀਡੀਓ ਵਧੀਆ ਚੰਗੀ ਭਾਗ 3
Bhot vadia story aa veera❤❤
Veerji. Excellent 👌👍
Bhot acha c ji
❤❤❤❤❤ nice story a
Bhut vadia aa video Jaggi pra ❤️❤️❤️❤️❤️❤️
Superb Story 🎉🌹🙏
Jaggie veere bohat sohne series hai ❤❤
Beautiful episode 💖
Boht boht sohni vedio a g 👌👌
jihde hisaab naal tuc ek hafte baad series paande oo oss hissab baal 60 mint di honi chahidi aa
hun week vich 2 episodes aunge bai
Bhout vdia episodes veer ji🎉🎉
nice story😚😚
Bhut vdya jaggie veere 🎉🎉
Nice viedo bro jagggie❤
Bohat hi vadiya video veer g ❤❤❤❤❤
Very nice and unique story
Waheguru ji