ਲੱਖਾ ਸਿਧਾਣਾ ਦੇ ਕਾਗਜ਼ ਰੱਦ ?

Поділитися
Вставка
  • Опубліковано 15 тра 2024
  • ਲੱਖਾ ਸਿਧਾਣਾ ਦੇ ਕਾਗਜ਼ ਰੱਦ ?
    #MintuGurusaria #Khabarsaar #LakhaSidhana
    Click & Join Whatsapp Channel : whatsapp.com/channel/0029VaK8...
    Subscribe Our UA-cam Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 77

  • @aulakh9276
    @aulakh9276 20 днів тому +20

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ 👍👍 ਲੱਖਾ ਸਿਧਾਣਾ ਜਿੰਦਾਬਾਦ 👍👍

  • @jagtarbrar4794
    @jagtarbrar4794 20 днів тому +26

    ਸਿਆਣੀ ਗੱਲ ਐ ਮੈਟੂ ਜੀ ਗਰੀਬ ਦਾ ਬੁਰਾ ਹਾਲ ਐ

  • @jarnailsingh8584
    @jarnailsingh8584 20 днів тому +18

    ਥਹੁਤ ਹੀ ਵਧੀਆ ਜੀ ਦੋਹਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ

  • @gurminderkaur2626
    @gurminderkaur2626 20 днів тому +6

    ਸਤਪਾਲ ਸਿੰਘ ਜੀ ਮਾਲੂਕੇ ਦਾ ਬਣਾਇਆ ਗੈਂਗਸਟਰ ਸੀ ਹੁਣ ਤਾਂ ਲੋਕਾਂ ਦੇ ਬਿਗੜੇ ਕੰਮ ਸੁਆਰਨ ਵਾਲਾ ਅਤੇ ਪੰਜਾਬ ਦਾ ਦਰਦ ਰੱਖਣ ਵਾਲਾ ਚੰਗਾ ਇਨਸਾਨ. ਹੈ

  • @gsbadesha6680
    @gsbadesha6680 20 днів тому +35

    ਬੱਬਰ ਸ਼ੇਰਾਂ ਮਾਨ ਲੱਖਾ ਅੰਮਿਤਪਾਲ ਸਰਬਜੀਤ ਸਿਘ ਤੋਂ ਸਰਕਾਰਾਂ ਬੁਖਲਾੲੀਅਾਂ ਪੲੀਅਾਂਨੇ

  • @big--brain4231
    @big--brain4231 20 днів тому +6

    ਨਿਮਰਤ ਕੌਰ ਪੰਜਾਬ ਦੇ ਹੱਕ ਵਿੱਚ ਨਹੀਂ ਹੈ।

  • @user-vt6bl2mz7o
    @user-vt6bl2mz7o 20 днів тому +5

    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @user-tk2nq7jw1e
    @user-tk2nq7jw1e 20 днів тому +4

    ਲਖਾ ਸਿਧਾਨਾ ਜਿੰਦਾਬਾਦ । ਲਖਾ ਸਿਧਾਨਾ ਪੰਜਾਬ ਪੰਜਾਬੀ ਪੰਜਾਬੀਅਤ ਦਾ ਰਾਖਾ ਹੈ।

  • @FollowJesus33357
    @FollowJesus33357 20 днів тому +14

    ਬਲਕੌਰ ਸਿੰਘ ਨੂੰ ਗੈਂਗਸਟਰਾਂ ਅਤੇ ਨਸ਼ਿਆਂ ਦੇ ਖਿਲਾਫ ਬੋਲਣ ਲਈ ਸਭ ਨੂੰ ਆਪਣਾ ਨੌਮੀਨੇਸ਼ਨ ਛੱਡਣਾ ਚਾਹੀਦਾ ਹੈ

    • @gurcharansinghkanwar6805
      @gurcharansinghkanwar6805 20 днів тому +1

      Hun Balkaur Singh Congress da supporter ban chukka hai.koi kyo nomination chhadduga ,congress Jane,Balkaur Singh Jane..aiwe gall karni saukhi ai.

  • @rajinderpalsingh6277
    @rajinderpalsingh6277 20 днів тому +18

    ਮਾਫ ਕਰਿਓ ਬਾਈ ਨਿਮਰਤ ਕੌਰ ਦਾ ਅਕਸ ਇਮਾਨਦਾਰ ਨਹੀਂ ਰਿਹਾ
    ਆਮ ਆਦਮੀ ਪਾਰਟੀ ਦੇ ਕਹਿਣ ਤੇ ਲਾਈ ਆ

    • @KamalSingh-td8sk
      @KamalSingh-td8sk 20 днів тому +1

      ਛੋਲੇ ਤੋਂ ਜ਼ਿਆਦਾ ਕੰਮ ਲੈ ਰਹੀ ਹੈ ਨਿਮਰਤਾ

  • @mannkotala4293
    @mannkotala4293 19 днів тому +4

    ਇਹ ਚੀਜ਼ ਦਾ ਫਾਇਦਾ ਹੀ ਹੋਇਆ ਲੱਖੇ ਨੂੰ ਟੈਨਸ਼ਨ ਨਾਂ ਲਵੋ ਵੀਰ ਉਲਟਾ ਪਰਚਾਰ ਹੋ ਗਿਆ

  • @balkarsran3881
    @balkarsran3881 20 днів тому +11

    ਪਹਿਲੀ ਗੱਲ ਤਾਂ 22 ਦੇ ਕਾਗਜ ਰੱਦ ਨਹੀਂ ਹੋਏ..... ਜੇ ਗੱਲ ਹੈ ਤਾਂ ਵਿਰੋਧੀਆਂ ਨੂੰ ਭਾਜੜਾ ਪੈ ਗਈਆਂ ❤

    • @kamaljitsidhu5567
      @kamaljitsidhu5567 20 днів тому

      ਇਕ ਇਕ ਕਿਲੇ ਦੀ ਸ਼ਰਤ ਲਾ ਲੈ ਜ਼ਮਾਨਤ ਜ਼ਬਤ ਹੋਵੇਗੀ !

  • @LakhwinderSingh-xb4id
    @LakhwinderSingh-xb4id 20 днів тому +3

    ਸਪੋਕਸਮੈਨ ਅੱਜ ਬਹੁਤ ਵੱਡੀ ਬਦਨਾਮ ਅਖਬਾਰ ਬਣ ਚੁੱਕੀ ਹੈ। ਇਸ ਵਿੱਚ ਬਹੁਤ ਜਿਆਦਾ ਗਲਤ ਅਤੇ ਵਧਾ ਚੜ੍ਹਾ ਕੇ ਖਬਰਾਂ ਛਾਪੀਆਂ ਜਾਂਦੀਆਂ ਹਨ।

  • @rbrar3859
    @rbrar3859 19 днів тому +2

    ਬਹੁਤ ਮਾੜਾ ਹੋਇਆ ਹੈ। ਇਸ ਵਿੱਚ ਕੋਈ ਚਾਲ ਹੈ।

  • @kulwindersidhu1118
    @kulwindersidhu1118 20 днів тому +8

    ਹਾਈ ਕੋਟ ਜਾਣਾਂ ਚਾਹੀਦਾਂ ਸਪੋਕਸਮੈਨ ਦੇ ਖਿਲਾਫ

    • @GurpreetSingh-ui7vq
      @GurpreetSingh-ui7vq 18 днів тому

      ਸਪੋਕਸਮੈਨ ਢੰਡਰੀ ਕਤੀੜ ਪਜਾਮੀ ਲਬੇੜ ਮਿਸਨਾਰੀ ਕਤੀੜਾ ਦਾਂ ਅਖ਼ਬਾਰ ਤੇ ਚੈਨਲ ਹੈ

  • @avtarsingh2531
    @avtarsingh2531 20 днів тому +65

    ਪੰਜਾਬ ਦੇ ਹੱਕਾਂ ਲਈ ਬੋਲਣ ਵਾਲੇ ਬਹੁਤੇ ਲੋਕਾਂ ਨੂੰ ਚੰਗੇ ਨਹੀਂ ਲੱਗਦੇ ਲੱਖਾ ਪੰਜਾਬ ਦੇ ਹੱਕਾਂ ਲਈ ਬੋਲਣ ਵਾਲੀ ਸ਼ਖ਼ਸੀਅਤ ਹੈ

    • @rajpalravinder4702
      @rajpalravinder4702 20 днів тому +10

      Deep sidhu de khilaaf bolan wala b lakha

    • @vijayhans49
      @vijayhans49 20 днів тому +3

      It's great news if the gangster comes into power he distroy everything

  • @canada7230
    @canada7230 20 днів тому +8

    ਬਾਈ ਜੀ ਵੀਡੀਉ ਉਪਰ ਲਿਖਿਆ ਲੱਖੇ ਦੇ ਕਾਗਜ ਰੱਦ ਇਹ ਲਿਖਿਣਾ ਗੱਲਤ ਹੈ ਵੀਡੀਉ ਵਿੱਚ ਸਹੀ ਖਬਰ ਹੈ ਉਹੀ ਖਬਰ ਪੋਸਟ ਉਪਰ ਲਿਖੋ

    • @Mac-nm5bb
      @Mac-nm5bb 20 днів тому +2

      Ghooseya agge wuestion mark da sign v dekhlai

  • @VarinderSingh-jy1dv
    @VarinderSingh-jy1dv 20 днів тому +5

    Mintu veer siraaa

  • @jagsirsingh8781
    @jagsirsingh8781 20 днів тому +28

    ਚਵਲੋ ਬਾਈ ਦੇ ਕਾਗਜ ਬਿਲਕੁਲ ਸਹੀ ਨੇ

  • @sukhdevsingh9706
    @sukhdevsingh9706 20 днів тому +12

    LakHa GOOD

  • @user-rk9qh6hb8l
    @user-rk9qh6hb8l 19 днів тому +1

    Waheguru.ji Waheguru.ji

  • @indarjitsingh1228
    @indarjitsingh1228 19 днів тому +1

    We support Lakha Serdana Bhai g 1time must give chance in vote make him win in Punjab 100 % √👍👍🌹🌹🥁🥁🙏🙏🙏💯💯💯🚩💞❤♥🏆

  • @Unknown56px
    @Unknown56px 20 днів тому +3

    Good reporting

  • @gurbachansingh1869
    @gurbachansingh1869 20 днів тому +2

    Mintu Ji
    Live long

  • @amanbrar273
    @amanbrar273 17 днів тому

    🙏🏻🙏🏻

  • @RajveerSingh-yy5xp
    @RajveerSingh-yy5xp 20 днів тому

    ਬਹੁਤ ਵਧੀਆ ਵਿਚਾਰ ਤੁਹਾਡੇ ਜੀ❤

  • @Eastwestpunjabicooking
    @Eastwestpunjabicooking 16 днів тому

    ਲੱਖਾਬਹੁਤ ਵਧੀਆ ਬੁਲਾਰਾ ਪਰ ਏਸ ਧਰਤੀ ਤੇ ਸੱਚ ਨੂੰ ਫਾਸੀ

  • @cheenaboparai6352
    @cheenaboparai6352 20 днів тому

    ਦੇਸ਼ ਵਿਦੇਸ਼ ਟਾਈਮਜ਼ ਅਖ਼ਬਾਰ ਵਿੱਚ ਵੀ ਖ਼ਬਰ ਲੱਗੀ ਹੋਈ ਹੈ

  • @manjeetdhaliwal5113
    @manjeetdhaliwal5113 20 днів тому +8

    ਨਿਮਰਤ ਕੌਰ ਨੇ ਹਮੇਸ਼ਾ ਅਕਾਲੀ ਦਲ ਵਿਰੋਧੀ ਭੂਮਿਕਾ ਨਿਭਾਈ ਆ ਫਾਇਦਾ ਕਿਸੇ ਦਾ ਹੋਜੇ

    • @kanwarjsingh2867
      @kanwarjsingh2867 20 днів тому +2

      Bhaji ohda reason a, akali dal kise time rahe ravi inder di nuh aa,iss leader ne ikk time akali dal ch palta maaran di try kiti c, almost badal pariwar da grip kho hi lea c. Bas udo di frustration nikali jandi a.. oda madam hai bht jada cute 😅😅😅😅

  • @pritamsingh5049
    @pritamsingh5049 20 днів тому +4

    Lakha Zindabad Ji Maharaj Ji markaran Ji Simranjit Singh Maan Zindabad ji SFJ Zindabad Ji Maharaj 🙏🙏🚩🚩🙏🙏

  • @jotijatt4022
    @jotijatt4022 20 днів тому +1

    Lakha sidhana ❤️🚩

  • @user-hj8tg5ii4p
    @user-hj8tg5ii4p 17 днів тому

    ਲਖਾ ਇੰਕ ਸਚਾ ਬੰਦਾ ਹੈ ਜਿਦਾਬਾਦ

  • @talwindersingh5330
    @talwindersingh5330 20 днів тому +1

    Good

  • @BalwantSingh-lf8gs
    @BalwantSingh-lf8gs 20 днів тому

    It is not believable regarding rejected papers of Lakha Sadhana please confirm again

  • @KaramjeetSingh-zi3vl
    @KaramjeetSingh-zi3vl 20 днів тому

    ਲੱਖੇ ਦੇ ਕਾਗਜ਼ ਰੱਦ ਹੋਇਆ ਜ਼ਿਆਦਾ ਦੁੱਖ ਲੱਗਦਾ

  • @HariSingh-sn2nh
    @HariSingh-sn2nh 20 днів тому +2

    Koi na fir correct kr kah thik ho jana

  • @LanduTvPunjabi
    @LanduTvPunjabi 20 днів тому +6

    nai hone chahide radd

  • @satgurkotra2543
    @satgurkotra2543 18 днів тому

    ਲੱਖਾ ਸਿਧਾਣਾ ਜ਼ਿੰਦਾਬਾਦ

  • @harjeetsran1670
    @harjeetsran1670 20 днів тому

    Akali dal (Amritsar) de do candidates de nominations accepted da status show ho reha bathinda too

  • @gurbhindersandhu8654
    @gurbhindersandhu8654 19 днів тому

    ਬਾਈ ਲੱਖਾ ਜ਼ਿੰਦਾਬਾਦ

  • @nirmalsinghsidhu4982
    @nirmalsinghsidhu4982 20 днів тому +5

    ਤਾਨਾਸ਼ਾਹੀ ਮੁਰਦਾਬਾਦ। ਭਗਵੰਤ ਮਾਨ ਮੁਰਦਾਬਾਦ।

    • @rajpalravinder4702
      @rajpalravinder4702 20 днів тому +1

      gangste bair zindabaad🤣🤣🤣ਸਰ ਗਿਆ।Deep sidhu da pakkka yaar ..zindabaad 🤣🤣ਪਰਚਾਰਕ ਦਾ ਕਾਤਲ।

  • @simarjitsingh8787
    @simarjitsingh8787 20 днів тому +8

    Sarder Lahka Singh ji MP MP MP MP MP MP MP MP MP jindabad MP MP

  • @balkarsran3881
    @balkarsran3881 20 днів тому +3

    ਜਿਹੜੇ ਨੇ ਖ਼ਬਰ ਲਈ ਆ... ਤਾਂ ਓਹ ਡਿਟੇਲ ਚ ਦੱਸੇ ਕੇ ਵਿਕਿਆ ਹੋਣਾ..... ਕੇ ਅਫਵਾਹ ਉਡਾ ਦਿਓ 😮😢

  • @amandeeppandher2502
    @amandeeppandher2502 16 днів тому

    Yr nimrat b sire di khach aurat aa maaf krna shabada la

  • @babaldeepsinghbrampton3305
    @babaldeepsinghbrampton3305 20 днів тому

    ਸਿਆਸੀ ਸਰਾਰਤ by spokesman sold media by Punjab government

  • @amandeeppandher2502
    @amandeeppandher2502 16 днів тому

    Spokesman ik vikau channel aa

  • @rajuarora3163
    @rajuarora3163 20 днів тому

    ਐਸ ਗੈਂਗਸਟਰ ਦੀ ਗੱਲ ਨਾ ਕਰਿਆ ਕਰੋ

  • @amritpalsidhu9184
    @amritpalsidhu9184 20 днів тому

    Lakha sidhana di jitt a pkki

  • @satnamkahlon8398
    @satnamkahlon8398 20 днів тому

    If it's true it's bullshit

  • @maninder5817
    @maninder5817 20 днів тому

    Maan sarkar jindabad

    • @user-qb2xh7ff3k
      @user-qb2xh7ff3k 19 днів тому

      Es bar pta lag jana zindabad ja murdabad 😂

  • @gurpreetsingh-pf5jf
    @gurpreetsingh-pf5jf 20 днів тому +1

    ਨਿਮਰਤ ਭੈਣ ਵੀ ਗੋਦੀ ਮੀਡੀਏ ਵਾਂਗ ਕੁੱਝ ਕੁੱਝ ਪੰਜਾਬ ਚ ਭੂਮਿਕਾ ਨਿਭਾਉਂਦੀ ਹੈ।

  • @user-tw5lw1wz1x
    @user-tw5lw1wz1x 20 днів тому

    Jhooth..boltakagajsahii

  • @HarwinderSingh-ew7vu
    @HarwinderSingh-ew7vu 20 днів тому

    Eh jehri madam ae nimrat kaur spokesman channel malak eh hamesha bai deep sidhu bhai Amritpal Singh ate sikha de against hi gal kardi te punjab pakhi kade koi gal nhi kardi eh madam ehne lakhe di khabar bhi jan ke udaiy ae

  • @jschahal9889
    @jschahal9889 20 днів тому +1

    Very slow and boring channel. Beating about the bush. You are giving too much importance to an ex gangster.

  • @satpalsingh8770
    @satpalsingh8770 20 днів тому +4

    ਚੰਗਾ ਹੋ ਗਿਆ ਗੈਗ ਸ਼ਟਰ ਹੈ

    • @pankraj8908
      @pankraj8908 20 днів тому

      ਤੇਰੀ ਲੱਖਾ ਭੈਣ ਕੱਢ ਕੇ ਲੈ ਗਿਆ

    • @user-tk2nq7jw1e
      @user-tk2nq7jw1e 20 днів тому +3

      ਲਖਾ ਸਿਧਾਨਾ ਜਿੰਦਾਬਾਦ ।

  • @deepsilon2799
    @deepsilon2799 20 днів тому +2

    maan sarkar zindabad

    • @user-qb2xh7ff3k
      @user-qb2xh7ff3k 19 днів тому

      Es bar pta lag jana zindabad ja murdabad 😅