Virsa Singh Valtoha ਨੇ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚੋ ਚੋਣ ਲੜਨ 'ਤੇ ਦਿੱਤਾ ਬਿਆਨ

Поділитися
Вставка
  • Опубліковано 12 тра 2024
  • #virsasinghvaltoha #amritpalsingh #punjabinews
    Virsa Singh Valtoha ਨੇ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚੋ ਚੋਣ ਲੜਨ 'ਤੇ ਦਿੱਤਾ ਬਿਆਨ
    #virsasinghvaltoha #amritpalsingh #punjabinews #loksabhaelections #electionnews
    #punjabinews #punjabnews #newsupdate #latestnews #todaynews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 123

  • @gurmeetsidhu6204
    @gurmeetsidhu6204 26 днів тому +24

    ਜਿੱਤੇਗਾ ਤਾਂ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ

  • @amandeepkaur7064
    @amandeepkaur7064 26 днів тому +25

    ਪਾਵਾਂ ਉੱਪਰ ਕਰਕੇ ਭੱਜਣ ਵਾਲਾ ਦੁਨੀਆ ਦਾ ਮਹਾਨ ਯੋਧਾ ਧੰਨ ਧੰਨ ਵਲਟੋਹਾ ਜੀ

  • @mpsingh8793
    @mpsingh8793 26 днів тому +30

    ਅਕਾਲੀ ਦਲ ਵਾਲੇ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਨ ਗੇ

  • @gurtejsingh5383
    @gurtejsingh5383 26 днів тому +11

    ਬਲਟੋਹਾ ਵਿਰਸਾ ਜੀ ਤੁਸੀਂ ਪਹਿਲਾਂ ਕਿੰਨੀ ਕੂ ਅਵਾਜ਼ ਉਠਾਈ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਸਗੋਂ ਡਿਬਰੂਗੜ੍ਹ ਵਾਲੇ ਸਿੰਘ ਨੂੰ ਬੰਦੀ ਬਣਾਉਣ ਲਈ ਤੁਹਾਡਾ ਸਭ ਤੋਂ ਵੱਧ ਯੋਗਦਾਨ ਹੈ ਅਕਾਲੀਆਂ ਦਾ

  • @suratsandhu6565
    @suratsandhu6565 26 днів тому +18

    ਵਲਟੋਹਾ ਨੂੰ ਬੇਨਤੀ ਹੈ ਕਿ ਕਮੈਂਟਾਂ ਵੱਲ ਵੀ ਧਿਆਨ ਮਾਰੋ

  • @gurjantsingh1848
    @gurjantsingh1848 26 днів тому +19

    ਅਮ੍ਰਿਤਪਾਲ ਸਿੰਘ ਮਹਾਨ ਯੋਧਾ

  • @bhullarsaab7630
    @bhullarsaab7630 26 днів тому +12

    ਭਾਉ ਜੀ ਥੱਲੇ ਕੁਮੈਂਟਾਂ ਵੱਲ ਵੀ ਧਿਆਨ ਦਿਉਂ ਜੀ ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ

  • @HARDEEPSINGH-me6hl
    @HARDEEPSINGH-me6hl 26 днів тому +20

    4 ਜੂਨ ਨੂੰ ਪਤਾ ਲੱਗ ਜਾਣਾ ਕਿਹੜਾ ਯੋਧਾ ਹੈ। ਲੋਕ ਸਮਝ ਗਏ ਹੁਣ ਗਲ ਨਹੀਂ ਬਣਨੀ ਵਿਰਸਾ ਸਾਬ,

  • @user-cu3hn8er8q
    @user-cu3hn8er8q 26 днів тому +16

    ਵਲਟੋਹਾ ਜੀ ਅਸੀ ਪੈਦਾਇਸ਼ੀ ਅਕਾਲੀ ਹਾਂ ਰਹਾਂ ਗੇ ਪਰ ਖੱਡੂਰ ਸਾਹਿਬ ਦੀ ਸੀਟ ਛਡ ਦਿਓ

  • @SukhwinderSingh-jg1je
    @SukhwinderSingh-jg1je 26 днів тому +29

    ਤੂੰ ਨਿਮਾਣਾ ਤੇ ਪੰਥਕ ਕਿਹੜੇ ਪਾਸੇ ਤੋਂ। ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਪਾਵਾਂਗੇ।

  • @satwindersingh4727
    @satwindersingh4727 26 днів тому +22

    ਵਿਰਸਾ ਸਿੰਘ ਪਾਗਲ. ਹੋ ਗਿਆ ਹੈ ਇਸ ਦਾ ਇਲਾਜ ਜਰੂਰ ਕਰਵਾ ਲੈਵਾ ਇਹ ਸਿੱਖ ਕੌਮ ਦਾ ਗੁਦਾਰ ਹੈ ਪਹਿਲੇ ਕਿਥੇ ਗਿਆ ਸੀ ਵਿਰਸਾ ਹਾਰ ਪਂਕੀ ਹੈ

    • @user-kb9vu6ee3u
      @user-kb9vu6ee3u 26 днів тому +2

      Es ny nagepur bhajj du veer ji bilkul pagal ho gaya aay de kargojari tayri 84 tu sari Sikh Kum jaan de hai

  • @goldyjaituwala6418
    @goldyjaituwala6418 26 днів тому +19

    ਵਲਟੋਹਾ ਜੀ ਕੁੱਝ ਸ਼ਰਮ ਕਰ ਲੋ ਤੁਹਡੀ ਚਿੱਟੀ ਦਾੜ੍ਹੀ ਦੇਖ਼ ਗਾਲ ਕੱਢਣ ਨੂੰ ਵੀ ਦਿੱਲ ਨੀ ਕਰਦਾ। ਇਕ ਗੱਲ ਦਸੋ ਰਾਤ ਨੂੰ ਨੀਂਦ ਆ ਜਾਂਦੀ ਆ ਤੁਹਾਨੂੰ

    • @oprinderkaurmaan4714
      @oprinderkaurmaan4714 26 днів тому

      Amrit pal draonda va naal sant bhindra wale v ake dasde ne k valtohi tussi gadara ne mere naal ki kitta c !

  • @inderpalsingh7144
    @inderpalsingh7144 26 днів тому +16

    Amritpal ❤❤❤❤❤❤

  • @reerpazi9935
    @reerpazi9935 26 днів тому +15

    ਅਕਾਲੀ ਦਲ ਪਾਰਟੀ ਚਲਾਉਣ ਦਾ ਤੁਸੀਂ ਬੁਢੜਿਆ ਨੇ ਠੇਕਾ ਲੈ ਰਖਿਆ

  • @Mr-onkar
    @Mr-onkar 26 днів тому +9

    ਵਲਟੋਹਾ ਜੀ ਮੁਬਾਰਕਾ ਹਾਰ ਦੀਆਂ🤣🤣🤣😂😂

  • @user-tj8kb6pc5n
    @user-tj8kb6pc5n 26 днів тому +6

    ਵਲਟੋਹਾ ਬਿਗਾਨਾ ਨਹੀਂ ਪਰ ਅਸੀ ਵੋਟਾਂ ਭਾਈ ਅਮਿ੍ਤਪਾਲ ਸਿੰਘ ਨੂੰ ਹੀ ਪਾਵਾਗੇ

  • @malhi_vlog46
    @malhi_vlog46 26 днів тому +6

    ਸੁਖਬੀਰ ਨਾਲੋਂ ਜ਼ਿਆਦਾ ਤੁਹਾਨੂੰ ਟੈਂਸ਼ਨ ਅਕਾਲੀ ਪਾਰਟੀ ਦੀ

  • @user-vb6go7qw9b
    @user-vb6go7qw9b 26 днів тому +7

    ਮਲੇਛ ਖ਼ਾਲਸੇ ਦਾ ਅੰਤ ਆ ਗਿਆ ਅਕਾਲੀ ਦਲ ਦੀ ਕੋਈ ਸੀਟ ਨਹੀਂ ਜਿੱਤਣੀ ਗੁਰਦੁਆਰੇ ਛੱਡ ਦਿਉ ਸੰਗਤਾਂ ਦੇ ਪੈਸੇ ਗੋਲਕਾਂ ਅਕਾਲੀ ਦਲ ਦੀਆਂ

  • @Harjeetkaur-
    @Harjeetkaur- 26 днів тому +5

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੀ ਜਿਤੇਗਾ

  • @inderpalsingh7144
    @inderpalsingh7144 26 днів тому +12

    Amritpal ❤❤❤❤❤

  • @amitbrar2440
    @amitbrar2440 26 днів тому +3

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੰਦਾਬਾਦ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਮੇਹਰ ਰੱਖਿਓ ਜੀ 🙏

  • @sarwansingh1675
    @sarwansingh1675 26 днів тому +8

    ਇਹ ਕੀ ਬੋਲੀ ਜਾਦਾ ਜੋ ਪਹਿਲੀ ਨਹੀ ਕੀਤਾ ਦੂਜੀ ਨਹੀ ਕੀਤਾ ਹੁਣ ਕੀ ਕਰੂਗਾ ਪੰਜਾਬ ਂਚ ਘਰ ਘਰ ਿਚਟਾ ਕਰਤਾ ਹਾਲੇ ਵੀ ਕਹੀ ਜਾਦਾ ਅਸੀ ਚੂਲਾਂ ਹਾਲਅ ਦਿਅਾਗੇ

  • @ManjinderSingh-mu1up
    @ManjinderSingh-mu1up 26 днів тому +8

    Amritpal Singh ❤❤❤

  • @user-hm5xp8qm7g
    @user-hm5xp8qm7g 26 днів тому +5

    ਸਾਡੀ ਇੱਕ ਸਲਾਹ ਹੈ ਤੁਹਾਨੂੰ ਜਿਥੇ ਤੁਸੀਂ ਕਹਿੰਦੇ ਹੋ ਕਿ ਪੰਥ ਲਈ ਇਨਾ ਕੁਝ ਕੀਤਾ ਤੁਸੀਂ
    ਕਿਰਪਾ ਕਰਕੇ ਉਥੇ ਪੰਥ ਅਤੇ ਪੰਜਾਬ ਲਈ ਹੁਣ ਇਹ ਵੀ ਕਰ ਦਿਓ ਕਿ ਟਿਕ ਕੇ ਬੈਠ ਜਾਓ
    ਸਾਰੀ ਉਮਰ ਭਾਜਪਾ ਨਾਲ ਰਲ ਕੇ ਪੰਜਾਬ ਦਾ ਬੇੜਾ ਗਰਕ ਕਰਨ ਵਾਲਿਓ ਅੰਦਰੋਂ ਅੰਦਰ ਤੁਹਾਡੀ ਭਾਜਪਾ ਨਾਲ ਸੈਟਿੰਗ ਹੈ ਤੁਸੀਂ ਹੀ ਚਿੱਠੀਆਂ ਲਿਖ ਕੇ ਪੰਜਾਬ ਉੱਤੇ ਕਾਰਵਾਈ ਕਰਵਾਈ ਸੀ ਉਦੋਂ ਤੁਸੀਂ ਬੋਲਦੇ ਸੀ ਕਿ ਭਗਵੰਤ ਮਾਨ ਗੂੰਗਾ ਕਿਉਂ ਬਣਿਆ ਹੈ ਅੰਮ੍ਰਿਤਪਾਲ ਨੂੰ ਗਿਰਫਤਾਰ ਕਿਉਂ ਨਹੀਂ ਕਰਵਾ ਰਿਹਾ
    ਤੁਸੀਂ ਅੰਮ੍ਰਿਪਾਲ ਦੇ ਰਾਹ ਵਿੱਚ ਰੋੜਾ ਬਣਨ ਦੀ ਕੋਸ਼ਿਸ਼ ਕਰ ਰਹੇ ਜੇ
    ਤੁਹਾਨੂੰ ਪਤਾ ਤਾ ਹੈ ਤੁਸੀਂ ਜਿੱਤਣਾ ਤਾਂ ਹੈ ਨਹੀਂ, ਪਰ ਤੁਹਾਨੂੰ ਖੜਾ ਕੀਤਾ ਗਿਆ ਸਿਰਫ ਅੰਮ੍ਰਿਤਪਾਲ ਦੀਆਂ ਵੋਟਾਂ ਖਰਾਬ ਕਰਨ ਲਈ ਤਾਂ ਕਿ ਕਾਂਗਰਸ ਜਾਂ ਝਾੜੂ ਜਿੱਤ ਜਾਵੇ ਉਸ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ
    ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਉਹ ਹੈ ਅੰਮ੍ਰਿਤਪਾਲ ਦੇ ਜੇਲ ਵਿੱਚੋਂ ਬਾਹਰ ਆਉਣ ਦੀ ਕਿਉਂਕਿ ਉਹ ਤੁਹਾਡੀਆਂ 2027 ਵਿੱਚ ਆਉਣ ਵਾਲੀਆਂ ਮੁੱਖ ਮੰਤਰੀ ਵਾਲੀਆਂ ਮਤਲਬ ਵਿਧਾਨ ਸਭਾ ਵਾਲੀਆਂ ਚੋਣਾਂ ਵਿੱਚ ਅੜਿੱਕਾ ਬਣ ਸਕਦਾ ਹੈ ਜਿਸ ਵਿੱਚ ਤੁਹਾਨੂੰ ਵਹਿਮ ਹੈ ਕਿ ਝਾੜੂ ਪਾਰਟੀ ਤੋਂ ਬਾਅਦ ਹੁਣ ਤੁਹਾਡੀ ਜਿੱਤ ਹੋਵੇਗੀ

  • @butasingh4607
    @butasingh4607 26 днів тому +7

    ਗਦਾਰ ਬੰਦੇ ਵਿੱਚ ਕੋਈ ਕਵਾਲਟੀ ਨਹੀਂ ਹੁੰਦੀ

  • @BajSingh-di6pi
    @BajSingh-di6pi 26 днів тому +2

    ਵਲਟੋਹਾ ਸਾਬ ਠੀਕ ਏ ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਏ ਕੌਮ ਨੇ ਤੁਹਾਡੀ ਕੁਰਬਾਨੀ ਦਾ ਮੁੱਲ ਪਾਇਆ ਪਰ ਤੁਸੀਂ ਮੰਤਰੀ ਬਣਨ ਤੋਂ ਬਾਅਦ ਕੌਮ ਲਈ ਕੁਝ ਨਹੀਂ ਕੀਤਾ। ਤੁਸੀਂ ਇਹੋ ਹੀ ਦੱਸ ਦਿਓ ਹੁਣ ਤੱਕ ਕਿੰਨੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਤੇ ਕਿੰਨੇ ਲੋਕਾਂ ਦਾ ਨਸ਼ਾ ਛੁਡਵਾਇਆ?

  • @ThanedaarParmar-kh3rg
    @ThanedaarParmar-kh3rg 26 днів тому +5

    Sir aaj awaj badal gi phai amritpal singh ji khalsa ji jidawad

  • @GurpreetSingh-lw4ki
    @GurpreetSingh-lw4ki 26 днів тому +1

    ਇੱਕ ਹੋ ਕੇ ਲੜ ਦੀ ਕਿੰਨਾ ਚੰਗਾ ਸੀ ਭਾਈ ਅੰਮ੍ਰਿਤਪਾਲ ਜਿੱਥੇ ਬਲਟੋਹੀ❤❤❤❤❤❤❤❤❤

  • @chandiboparai8843
    @chandiboparai8843 26 днів тому +6

    ਨਿਮਾਣਾ ਨਹੀਂ ਬੇਈਮਾਨ ਆ ਤੂੰ

  • @JaggaChaudhary-wo5rd
    @JaggaChaudhary-wo5rd 26 днів тому +1

    ਵਿਰਸਾ ਸਿੰਘ ਨੇ ਪੰਥ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਪਰ ਪੰਥ ਨੇ ਵੀ ਇਸਨੂੰ ਐਨਾ ਮਾਣ ਸਤਿਕਾਰ ਦਿੱਤਾ। ਦੋ ਬਾਰ ਐਮਐਲਏ, ਮੁੱਖ ਸੰਸਦੀ ਸਕੱਤਰ ਬਣਾਇਆ।ਜਦੋਂ ਇਹਨਾਂ ਦੀ ਸਰਕਾਰ ਸੀ ਇਸਨੇ ਦੱਬਕੇ ਭ੍ਰਿਸ਼ਟਾਚਾਰ ਕੀਤਾ।ਇਸਦੀ ਜਾਇਦਾਦ ਕਰੋੜਾਂ ਚ ਹੈ ਅੱਜ ਦੇ ਸਮੇਂ। ਪੰਥ ਦੇ ਨਾਂ ਤੇ ਹੁਣ ਤੁਹਾਡੀ ਦੁਕਾਨ ਨਹੀਂ ਚੱਲਣੀ।

  • @user-kb9vu6ee3u
    @user-kb9vu6ee3u 26 днів тому +4

    Rab tu dar oay rab tu dar

  • @nishansingh1097
    @nishansingh1097 24 дні тому

    ਤੇਰੇ ਨਾਲੋਂ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਅਵਾਜ ਜਿਆਦਾ ਗੁਜੇਂਗੀ ਲੋਕ ਸਭਾ ਚ

  • @sukhdevsingh9706
    @sukhdevsingh9706 26 днів тому +4

    Amritpal ❤

  • @GoluGill-dl2mf
    @GoluGill-dl2mf 26 днів тому

    ਵਲਟੋਹਾ ਕਮੈਂਟਾਂ ਵੱਲ ਧਿਆਨ ਦੇਵੇ ਤੇ ਸ਼ਾਇਦ ਰਾਤ ਨੂੰ ਨੀਂਦ ਬਣਾਵੇ ਕਿ ਇਨੀ ਬੇਇਜਤੀ

  • @amarjitsinghsingh7817
    @amarjitsinghsingh7817 26 днів тому +1

    ਤੇਰੇ ਚ ਕੋਇ ਕਾਬਲੀਅਤ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਵੱਡੇ ਫ਼ਰਕ ਜਿੱਤਣ ਗੇ ਜੀ

  • @Zshotgaming15
    @Zshotgaming15 26 днів тому +3

    ਭਾਈ ਵਲਟੋਹਾ ਜੀ ਤੁਹਾਡੇ ਚੇਹਰੇ ਤੇ ਝੂਠ ਤੇ ਪਖੰਡ ਸਾਫ ਦਿਸਦਾ ਹੇ ਤੁਸੀ ਕਿਡੇ ਕੂ ਪੰਥਕ ਹੋ ਸਗੰਤ ਸਬ ਜਾਣਦੀ ਹੇ

  • @rustamsingh4475
    @rustamsingh4475 26 днів тому +3

    Sare Viesa badal kiha kro please eh bohot khachar banda hai sire da besharam Banda aa

  • @user-en9qr3wk3m
    @user-en9qr3wk3m 26 днів тому +1

    Waheguru ji Bhai Amritpal Singh Zindawad ❤❤❤❤❤❤

  • @bhupinders5281
    @bhupinders5281 26 днів тому +2

    ਵਿਰਸਾ ਮੈਂਟਲ ਹੋ ਗਿਆ

  • @JaswantKahlon-bg6zd
    @JaswantKahlon-bg6zd 26 днів тому

    ਅਮ੍ਰਿਤਪਾਲ ਸਿੰਘ ਜਿਦਾਬਾਦ 100%

  • @KarajSingh-br2fv
    @KarajSingh-br2fv 26 днів тому +2

    ਸੇਰ ਵਿਚ ਸਵਾਹ ਪਵਾ ਲਾਈ ਵਿਰਸਾ ਨੇ ਤੇਰੇ ਨਾਲੇ ਵਾਜ ਘਟ ਨਹੀ ਚਕਦੇ ਤੂ

  • @chamkurthind7765
    @chamkurthind7765 26 днів тому +2

    ਇਹ ਮੋਦੀ ਨੂੰ ਤੁਹਾਡੀ ਪਾਲਟੀ ਬਦਲ ਲੈ ਕੇ ਆ ਜੇਲਾਂ ਤੁਸੀ ਨੀ ਕੱਟੀ ਆ ਕੋਮ ਦੇ ਰਾਜੋਆਣਾ ਸਾਹਿਬ ਸੁਖੇ ਜਿੰਦੇ ਹੋਣੀਹੋਰ ਬਹੁਤ ਯੋਧੇ ਕੌਮੀ ਉਹਨਾ ਜੇਲਾਂ ਕੱਟਿਆ ਬੇਅਦਬੀ ਕਰਾਈਆਂ ਅਕਾਲੀ ਦਲ ਨੇ

  • @VirSingh-nj3dc
    @VirSingh-nj3dc 26 днів тому +1

    ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ SGPC ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਬੰਦੀ ਸਿੰਘ ਰਿਹਾ ਨਹੀਂ ਕਰ ਸਕੇ ਸਜਾ ਭੁਗਤ ਚੁੱਕੇ ਹਨ ਝੂਠੇ ਮੁਕਦਮੇ ਦਰਜ ਕਰਕੇ ਅਸਾਮ ਦੀਆਂ ਜੇਲ੍ਹਾਂ ਚ ਬੰਦ ਕੀਤਾ ਜਾ ਰਿਹਾ ਬੇਕਸੂਰਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਜਥੇਬੰਦੀਆਂ ਕਾਹਦੇ ਵਾਸਤੇ ਹਨ ।ਕੇਵਲ ਜੱਥੇਦਾਰ ਰਾਜਾ ਰਾਮ ਸਿੰਘ ਜੀ ਖੁੱਲ੍ਹ ਕੇ ਸਰਕਾਰਾਂ ਦੇ ਵਿਰੁੱਧ ਬੋਲ ਰਹੇ ਜ਼ਬਰ ਜ਼ਿਨਾਹ ਦੇ ਵਰੁੱਧ ।SGPC ਤੇ ਜੱਥੇਦਾਰ ਸੰਗਤਾਂ ਦੇ ਪੈਸੇ ਤੇ ਮੌਜਾਂ ਕਰ ਰਹੇ ਹਨ । ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਤੇ ਆਉਣ ਕਰਕੇ ਸਿੱਖ ਸਿਆਸਤ ਸਾਫ ਸੁਥਰੀ ਹੋ ਜਾਵੇਗੀ ਥੱਕੇ ਸ਼ਾਹੀ ਬੰਦ ਹੋ ਜਾਵੇਗੀ ।ਅਜਨਾਲੇ ਕੇਸ ਕਰਕੇ ਹੀ ਭਾਈ ਸਾਹਿਬ ਨੂੰ ਅਸਾਮ ਦੀਆਂ ਜੇਲ੍ਹਾਂ ਦਾ ਤਸ਼ੱਦਦ ਸਹਿਣਾ ਪੈ ਰਿਹਾ ਹੈ ਨਹੀਂ ਤਾਂ ਬੇਕਸੂਰ ਸਿੱਖਾਂ ਕਈ ਸਾਲ ਜੇਲਾਂ ਤੇ ਮੁਕਦਮਿਆਂ ਚ ਰੁਲਣਾ ਪੈਣਾ ਸੀ ।ਭਾਈ ਸਾਹਿਬ ਦੀ ਕਾਰਵਾਈ 100% ਠੀਕ ਕਹਿ ਜਾ ਸਕਦੀ ਹੈ ।

  • @user-qj5yx8ew2q
    @user-qj5yx8ew2q 26 днів тому +2

    Bhai Amritpal Singh Khalsa zindabad

  • @MANINDERSINGH-lk2po
    @MANINDERSINGH-lk2po 20 днів тому

    Virsa Singh voltoha zindabad👍👍👍

  • @HardeepSingh-uh3ob
    @HardeepSingh-uh3ob 26 днів тому

    ਜਾਲਮ ਜੁਲਮ ਕਰ ਰਿਹਾ ਤੇ ਆਪਾਂ ਸ਼ਸ਼ਤਰਧਾਰੀ ਹੋ ਕੇ 20-20 ਰਫ਼ਲਾਂ ਵਾਲੇ ਨਾਲ ਰੱਖ ਕੇ ਚਲਾਈ ਨਾ ਕਿਸੇ ਨੂੰ ਸੋਧਾ ਨਾ ਲਾਈਏ ਤੇ ਇਵੇਂ ਪੰਜਾਬ ਦੀਆਂ ਸੜਕਾਂ ਤੇ ਤੁਰੇ ਫਿਰੀਏ ਗੋਡੇ ਫੜਾਉਂਦੇ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਇਹ ਗੱਲ ਠੀਕ ਨਹੀ। ਲੋੜ ਪੈਣ ਤੇ ਵੀ ਭੀੜ ਪੈਣ ਤੇ ਵੀ ਨਹੀ ਚਲਾਉਣਾ ਸ਼ਸ਼ਤਰ
    ਫਿਰ ਪੰਜਾਬ ਵਿੱਚ ਇੱਕ ਦਿਨ ਨਿਯੁਕਤ ਕਰਲੋ ਅਸਲਾ ਪ੍ਰਦਰਸ਼ਨੀ ਦਾ। ਇਵੇਂ ਹਿੱਕ ਨਾਲ ਲਾ ਕੇ ਰੋਜ ਤੁਰੇ ਫਿਰੀਏ ਠੀਕ ਨੀ।

  • @rajsidhu7169
    @rajsidhu7169 26 днів тому

    Bhai Sahib ji jitten gye ji

  • @KarajSingh-br2fv
    @KarajSingh-br2fv 26 днів тому +1

    ਸਿਖਾ ਕਟੜ ਦੁਮਸ ਐਐ ਲਵਾਈ ਕਨੇ ਕਾਲੀ ਨੇ

  • @BatthPartap-ot6re
    @BatthPartap-ot6re 26 днів тому

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @user-ql7ou6mu6h
    @user-ql7ou6mu6h 26 днів тому +1

    ਤੂੰ ਤਾਂ ਹੈ ਹੀ ਨਿਮਾਂਣੈ ਤੇਰੇ ਬੋਲ ਹੀ ਦੱਸਦੇ ਹਨ

  • @user-kb9vu6ee3u
    @user-kb9vu6ee3u 26 днів тому +2

    Tayary tu vada kui nahi jhut bolnn wala nahi

  • @paramjitsingh6295
    @paramjitsingh6295 26 днів тому +1

    1984 ਦੇ ਗਦਾਰ

  • @BatthPartap-ot6re
    @BatthPartap-ot6re 26 днів тому

    ਮੈਨੂੰ ਤਾਂ ਲੱਗਦਾ ਜਿਹੜੇ ਨਾਲ ਖੜ੍ਹੇ ੳਹ ਵੀ ਹਿਲ ਗਏ ਨੇ

  • @mannusandhu3637
    @mannusandhu3637 26 днів тому

    Jaila kattiaa Valtohe ne oh loko??
    Baahaa khadiaaa krk bajyaa eh nhi dsyaa??

  • @ajaypreet7455
    @ajaypreet7455 26 днів тому

    ਬਾਦਲ ਆਕਲੀਆ ਦਲ ਲੀਡਰਸ਼ਿਪ ਦੋਸ਼ ਫਸਿਆ ਹੋਇਆ ਸਿਰਫ ਕੁਰਸੀ ਲਾਲਚ ਵਿੱਚ ਫਸਿਆ ਹੋਇਆ ਪੰਥ ਬਾਰੇ ਸੋਚਿਆ ਕੀ ਹੈ ਅੱਜ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਇਕ ਲਹਿਰ ਵਿੱਚਸਿੱਖ ਕੌਮ ਅੰਮ੍ਰਿਤ ਛੱਕਣ ਪ੍ਰਚਾਰ ਲਹਿਰ ਚਲਾਈ ਸੀ ਪਰ ਆਪ ਕੋਈ ਸਾਥ ਨਹੀ ਦਿੱਤਾ

  • @beantsinghsidhu2389
    @beantsinghsidhu2389 26 днів тому +1

    Bhai.amritpa singh he jitte ga ji

  • @user-rt8dg2xt8h
    @user-rt8dg2xt8h 26 днів тому +1

    Teenu:ki:takleef:hoi:aa:bhonki:jana:teri:tan:bltohe:jmant:jabat:honni:hi:heekaban:de:khe:dhage:nhi:marde

  • @GoluGill-dl2mf
    @GoluGill-dl2mf 26 днів тому

    ਬੰਦੇ ਨੂੰ ਵੇਖ ਲੈਣਾ ਚਾਹੀਦਾ ਕਿ ਜਿੰਨੀ ਕੁ ਮੇਰੀ ਇੱਜਤ ਇੱਜਤ ਉਨੀਆਂ ਹੀ ਵੋਟਾਂ ਪੈਣੀਆਂ

  • @gurdeepraipuria9349
    @gurdeepraipuria9349 26 днів тому

    Bhai amritpal Singh jindabad jindabad

  • @harpreetkaur6337
    @harpreetkaur6337 26 днів тому

    kiven zehar glash da h Bhai saab lyi... hje kehnde asin panthak haan sngh karo j howe thodi bahut plle vich baki

  • @birkhara6420
    @birkhara6420 26 днів тому

    ਸੁਮੇਧ ਸੇਣੀ ਵਾਰੀ ਤੂੰ ਕਿੱਥੇ ਸੀ.

  • @user-ji3xe2lu2x
    @user-ji3xe2lu2x 26 днів тому

    MI Akali ha per vote Bhai Amritpal singh nu pawaga

  • @JAsSASARPANCH-eh2fy
    @JAsSASARPANCH-eh2fy 26 днів тому +2

    Tera v pta sabbnu

  • @jassumahil8460
    @jassumahil8460 13 днів тому

    Eh shuru ton badala te ehna di planing c ehna nu pta c j 1984 vich sant lang jande tan ehna nu kihne pushna. C .. ehni hi aagg lyi fe ehni hi attack shuru karwayea jdo foja aa gyian tan eh badal hath khare kar k bhar aye par santa ne keha c k mainu jeonde nhi leh k jaa sakhde.. just akal takaht ton niklu ja mera sareer hi niklu

  • @sulakhansingh8334
    @sulakhansingh8334 26 днів тому

    ਵਲਟੋਹਾ ਸਾਹਿਬ ਜੀ ਜੇਕਰ ਤੁਸੀਂ ਸੰਘਰਸ਼ ਦੇ ਦੌਰਾਨ NSA ਕੱਟੀ ਸੀ ਤਾਂ ਤੁਹਾਨੂੰ ਸਿੱਖ ਕੌਮ ਨੇ ਮਾਣ ਸਤਿਕਾਰ ਦਿੱਤਾ ਸੀ MLA ਬਣਾਇਆ ਸੀ ਪਰ ਅਫਸੋਸ ਤੁਹਾਨੂੰ ਚਾਹੀਦਾ ਸੀ ਗੁਰੂ ਰਾਮਦਾਸ ਜੀ ਦੇ ਘਰ ਦਾ ਧੰਨਵਾਦ ਕਰਦੇ ਅਤੇ ਜਿਸ ਹਲਕੇ ਵਿੱਚ ਤੁਹਾਨੂੰ MLA ਬਣਾਇਆ ਗਿਆ ਸੀ ਉਥੋਂ ਦੇ ਲੋਕਾਂ ਦਾ ਧੰਨਵਾਦ ਕਰਦੇ ਪਰ ਤੁਸੀਂ ਸਾਰਾ ਜ਼ੋਰ ਬਾਦਲਾਂ ਦੇ ਪਰਵਾਰ ਦਾ ਧੰਨਵਾਦ ਕਰਨ ਤੇ ਹੀ ਲਾ ਦਿੱਤਾ ਜਿਸ ਕਰਕੇ ਪੰਜਾਬ ਦੇ ਲੋਕ ਲੀਡਰਾਂ ਦੀਆਂ ਲੂੰਬੜਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੁਸੀਂ ਐਵੇਂ ਲੋਕਾਂ ਪਿਛੇ ਲੱਗਕੇ ਵੀਡੀਓ ਵਿੱਚ ਫਿੱਕੇ ਬੋਲ ਨਾ ਬੋਲਿਆ ਕਰੋ ਜਿਨ੍ਹਾਂ ਸ਼ਬਦਾਂ ਦਾ ਮੁੜਕੇ ਜਵਾਬ ਦੇਣ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਇਸ ਕਰਕੇ ਵੀਰ ਜੀ ਇੱਕ ਚੁੱਪ ਤੇ 100 ਸੁਖ ਵਾਲੀ ਮੁਹਾਰੀ ਜਰੂਰ ਯਾਦ ਰੱਖੋ ਜੀ ਬਾਕੀ ਸਾਰਾਗੜ੍ਹੀ ਵਾਲੇ 22 ਫੌਜੀ ਸਿੱਖ ਸ਼ਹੀਦ ਹੋਏ ਸੀ ਉਹਨਾਂ ਨੇ ਆਤਮਸਮਰਪਣ ਨਹੀਂ ਕੀਤਾ ਸੀ ਵੀਰ ਜੀ ਬਾਕੀ ਗੁਰੂ ਰਾਮਦਾਸ ਜੀ ਦੀ ਤੁਹਾਡੇ ਪਰਿਵਾਰ ਤੇ ਬੜੀ ਕਿਰਪਾ ਹੈ ਜ਼ਿੰਦਗੀ ਦਾ ਆਨੰਦ ਲੳ ਜੀ

  • @Baldevsinghnangal-wy9wu
    @Baldevsinghnangal-wy9wu 26 днів тому

    ਕੁੱਝ ਕਹੀ ਜਾ।ਚਵਲ ਦੀਨ ਬੇਗੋਵਾਲ ਬੀਬੀ ਦੀ ਸੁਣ।

  • @ssisingh
    @ssisingh 26 днів тому

    Virsa will Achieve nothing other than A job on this Black market. Thats all.

  • @NirvailSingh-yl6ey
    @NirvailSingh-yl6ey 25 днів тому

    Very very very funny

  • @komalsohi9003
    @komalsohi9003 26 днів тому

    asin pake akalidal ha par sadi vote es war khalse nu amritpal nu

  • @user-rt8dg2xt8h
    @user-rt8dg2xt8h 26 днів тому +1

    Tere:ty:v:jann:bujh:k:lai:hou:84:ch:gdari:kiti:santan:nal

  • @singharun8188
    @singharun8188 16 днів тому

    Virsa putar HAAR JAU ISS VAAR😂

  • @dilbagsingh6320
    @dilbagsingh6320 26 днів тому

    Versa Singh.. Tho ghareba koe ek com khetaha

  • @user-rt8dg2xt8h
    @user-rt8dg2xt8h 26 днів тому

    Jmant:tan:zabt:hovegi:4:jun:nuu:jban:v:bandd:ho:jau:valtohe:di::badlan:da:tan:kender:nal:samjhota:hee

  • @singharun8188
    @singharun8188 16 днів тому

    Virsa di noh te munde nu v saram ni ayi comment padke

  • @dalbirkaur4884
    @dalbirkaur4884 26 днів тому +2

    PagIal ho gaya

  • @malhivlogs9501
    @malhivlogs9501 26 днів тому +1

    Delhi da Dlla knjr

  • @user-bo5rs8lx7y
    @user-bo5rs8lx7y 26 днів тому

    Gadar valtoha

  • @manikhehra8182
    @manikhehra8182 26 днів тому

    Badala ney keh

  • @gurnamsingh-bc8oy
    @gurnamsingh-bc8oy 26 днів тому

    ਸੁਖਬੀਰ ਬਾਦਲ ਦੀ ਬੇੜੀ ਡੋਬ ਕੇ ਹਟੇਗਾ

  • @bhupindersingh4084
    @bhupindersingh4084 26 днів тому

    ਓ।ਵਂਸ।ਕਰ।ਤੇਰੇ।ਵਰਗੇ।ਗਦਾਰ।।ਦਂਲੇ।ਤੋ
    ਉਂਝ।ਹੀ।ਚੰਗੇ।ਆ

  • @MalwinderSinghMalwinderS-de1th
    @MalwinderSinghMalwinderS-de1th 26 днів тому

    Old Fashion khatm Ho Gaya

  • @SukhdevSingh-sg3mf
    @SukhdevSingh-sg3mf 26 днів тому

    ਚੂਲਾਂ ਤੇਰੀਆਂ ਪਹਿਲਾਂ ਹੀ ਹਿੱਲੀਆਂ ਪਈਆ ਹੈ

  • @HarbhajanSingh-vc5nf
    @HarbhajanSingh-vc5nf 26 днів тому +2

    Eh ni bolda vich Badal di rooh boldi a

  • @user-yg5tm1wl2n
    @user-yg5tm1wl2n 26 днів тому

    Baba ji ram nal Ghar bth jao

  • @SinghSupinder
    @SinghSupinder 26 днів тому

    Jamant.teri.Japt.Honi.a

  • @user-bo5rs8lx7y
    @user-bo5rs8lx7y 26 днів тому

    Panth de gabar

  • @SukhwinderSingh-ge2vx
    @SukhwinderSingh-ge2vx 26 днів тому

    Galat.bol.raha

  • @dilbadshing3944
    @dilbadshing3944 19 днів тому

    A kon chor

  • @user-ji3xe2lu2x
    @user-ji3xe2lu2x 26 днів тому

    Samglar a tu

  • @narindergill8501
    @narindergill8501 26 днів тому +1

    Valtoha sahib , Khandelwala Bapu ji Chardikla karnge🙏🙏

  • @amarjitsinghsandhu2908
    @amarjitsinghsandhu2908 26 днів тому +1

    ਵਲਟੋਹਾ ਸਾਹਿਬ ਜਿੰਦਾਬਾਦ ਅਮਰਜੀਤ ਸਿੰਘ ਥੇਹ ਨਸੈਹਰਾ ਭਗਵੰਤ ਮਾਨ ਮੁਰਦਾ ਬਾਦ ਕੇਜਰੀਵਾਲ ਮਕਾਰੀ ਬੰਦਾ ਸਿਖ ਵਿਰੋਧੀ ਪੰਜਾਬ ਵਿਰੋਧੀ

  • @lakhwantsingh-lp1gl
    @lakhwantsingh-lp1gl 26 днів тому

    ਵਿਰਸੇ ਬਾਦਲ ਨੇ ਤੈਨੂੰ ਮਗਰੋਂ ਲਾਹੁਣਾ ਸੀ ਵਧੀਆ ਮੌਕਾ ਹੈ ਜਵਾਬ ਨਹੀਂ ਸੀ ਦੇ ਸਕਦਾ ਤੂੰ ਆਪਣੇ ਆਪ ਨੂੰ ਭਗਵਾਨ ਸਮਝ ਦਾ ਸੀ ਤੇਰੇ ਜਿਹੇ ਪਾਗ਼ਲ ਹੋਰ ਹੋ ਹੀ ਨਹੀਂ ਸਕਦਾ ਜਾਂ ਜਾਕੇ ਮੱਖੀਆਂ ਪਾਲਣ ਦਾ ਧੰਦਾ ਕਰਨ

  • @lakhwantsingh-lp1gl
    @lakhwantsingh-lp1gl 26 днів тому

    ਅੰਮ੍ਰਿਤਪਾਲ ਜੁੱਤੀ ਝਾੜੂ ਵਿਰਸੇ ਹੀ ਵਿਰਸੇ ਡਿੱਗਣਗੇ

  • @DUSHMAN-bk4in
    @DUSHMAN-bk4in 26 днів тому +1

    Akali dal badal only

  • @lakhwantsingh-lp1gl
    @lakhwantsingh-lp1gl 26 днів тому

    ਛੀਛੇ ਵਿਚ ਛਕਲ ਵੇਖ ਸ਼ਾਇਦ ਆਪਣੀ ਕੀਮਤ ਸਮਝ ਸਕੇਂ ਬੇਸ਼ਰਮ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਅੱਤਵਾਦੀ ਰਹਾਂਗਾ ਛਰਮ ਕਰ ਛਰਮ ਨਾਲ ਹੀ

  • @Sukhdev-lf9sm
    @Sukhdev-lf9sm 26 днів тому

    Pigi

  • @ajitsingh-kp2ip
    @ajitsingh-kp2ip 26 днів тому

    Valtoha g Jindabad

  • @latestviralvideos4032
    @latestviralvideos4032 25 днів тому

    Meri juti kithe h

  • @amandeepkaur7064
    @amandeepkaur7064 26 днів тому +10

    ਬਾਵਾਂ ਉੱਪਰ ਕਰਕੇ ਭੱਜਣ ਵਾਲਾ ਦੁਨੀਆਂ ਦਾ ਮਹਾਨ ਯੋਧਾ ਧੰਨ ਧੰਨ ਵਲਟੋਹਾ ਜੀ

    • @user-kb9vu6ee3u
      @user-kb9vu6ee3u 26 днів тому +1

      Bilkul sach veer ji Sikh Kum sab top tu da gadar

  • @sarwansingh1675
    @sarwansingh1675 26 днів тому +11

    ਇਹ ਕੀ ਬੋਲੀ ਜਾਦਾ ਜੋ ਪਹਿਲੀ ਨਹੀ ਕੀਤਾ ਦੂਜੀ ਨਹੀ ਕੀਤਾ ਹੁਣ ਕੀ ਕਰੂਗਾ ਪੰਜਾਬ ਂਚ ਘਰ ਘਰ ਿਚਟਾ ਕਰਤਾ ਹਾਲੇ ਵੀ ਕਹੀ ਜਾਦਾ ਅਸੀ ਚੂਲਾਂ ਹਾਲਅ ਦਿਅਾਗੇ