DHAN DHAN SHRI GURU ARJAN DEV JI MAHARAJ PITA JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
Jab tuk guru ghar lei nehi apne dusemenu se larh paenge tub tuk inko koi vi anwser nehi milega agar guru ghar ki baat karni ho Tu ouss waqet only guru te guru ke right place pe vi karni ho ouss waqet only unke ware me hi baat honi chahidi hei na ke and goand ki taref dekhna jab tuk nearest banding ko side me rakh ke koi vi hokam Farman kadi vi kabol nehi hoga kion ke jab pakh wadi hounge tang Thai hoi milegi jis karen koi vi karia faesla nehi hoga
Veray me lenday punjab da vasi aan te Muslim aan, ek gal me note kiti pe jerhy sikh sardar aye ne india tu una de v vlog dekhy aethy de te tohada aj first vlog dekhya tohadi narration ona nalu wadya aa tusi ona guru's ya maharjayan da character ujaagr krday o ona dey actions pr charcha krde o tusi aeh na socho k pagg(dstaar) nai pai hui te tusi qualified nai being a muslim Punjabi mnu aey tariqa badya lg reha others srdaar vlooger just aethy aa k khush aa bs mthha taikn di video pai te lahore da 9 lkhaa bazaar wkhaa dita meray jehay bnday nu ona da character jan'na aa jo tohaday rahi pta chalu ga .
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤🎉🎉
ਟਹਿਣਾ ਅੰਕਲ ਜੀ ਤੁਹਾਡੇ ਵੱਲੋਂ ਦਿਖਾਇਆ ਜਾ ਰਿਹਾ ਲਹੌਰ ਦੇਖ ਕੇ ਸਾਨੂੰ ਆਪਣੇ ਵਡੇਰਿਆਂ ਬਾਰੇ ਬਹੁਮੁੱਲੀ ਜਾਣਕਾਰੀ ਮਿਲੀ 🙏 ਮੇਰੇ ਆਪਣੇ ਚਾਚੇ ਬਾਬੇ ਸਿਆਲਕੋਟ ਤੋਂ ਸਨ ਵਾਹਿਗੁਰੂ ਕਰੇ ਅਸੀਂ ਵੀ ਦਰਸ਼ਨ ਕਰੀਏ 😍😍
🙏🌹🌹🌹🌹🌹🙏
@talwindersingh463 😍🙏 ਜੀ
ਨਾਸਿਰ ਵੀਰੇ ਵੱਲੋਂ ਕਰਵਾਈ ਗਈ ਵਰਲਡ ਪੰਜਾਬੀ ਕਾਨਫਰੰਸ ਵਿਚ ਤੁਹਾਡੀ ਸਪੀਚ ਨੇ ਦੁਨੀਆਂ ਭਰ ਦੇ ਸਿੱਖਾਂ ਨੂੰ ਕਾਇਲ ਕੀਤਾ ਜੀ
😍😍 ਟਹਿਣਾ ਅੰਕਲ ਜੀ ਜੁੱਗ ਜੁੱਗ ਜੀਓ😍😍
Waheguru ji❤
@@parwindersinghhaku6166 😍🙏 ਜੀ
ਸਿੱਖ ਰਾਜ ਓਹੀ ਸੂਰਮੇ ਸਾਂਭ ਗਏ। ਅੱਜ ਤਾਂ ਅਸੀਂ ਕੁਰਸੀਆਂ ਦੇ ਲਾਲਚੀ, ਫਰੀ ਦੀਆਂ ਚੀਜਾਂ ਪਿੱਛੇ ਆਪਣਾ ਰਾਜ ਭੁੱਲ ਚੁੱਕੇ ਆ । ਅੱਜ ਸਾਂਭ ਵੀ ਨੀ ਹੋਣਾ ਸੀ ਸਾਡੇ ਤੋਂ ਖਾਲਸਾ ਰਾਜ 😢😢😢😢😢😢😢😢😢😢😢😢😢😢😢
ਛੋਟੇ ਵੀਰ ਜੀ ਸਵਰਨ ਟਹਿਣਾ ਤੁਹਾਡੀ ਤਹਿਦਿਲੋਂ ਮਸ਼ਕੂਰ ਹਾਂ ਜੀ ਤੁਸੀਂ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਵਾਉਣ ਲਈ ਮੇਰੇ ਕੋਲ ਕੋਈ ਅਲਫਾਜ਼ ਹੀ ਨਹੀਂ ਮੈ ਕੀ ਕਹਾਂ ਏਹੋ ਕਹਾਂਗੀ ਸ਼ੁਕਰੀਆ ਜੀ ਸਤਿਕਾਰਯੋਗ ਵੀਰ ਜੀ,,, ਸੁਰਿੰਦਰ ਕੌਰ ਬਾੜਾ
ਧੰਨ ਧੰਨ ਸਿਰੀ ਗੁਰੂ ਅਰਜਨ ਦੇਵ ਸਾਹਿਬ ਜੀ
ਵਾਹਿਗੁਰੂ ਜੀ ਟਹਿਣਾ ਸਾਬ ਨੂੰ ਚੜਦੀ ਕਲਾ ਵਿਂਚ ਰਂਖਣ ਜੀ ❤
ਲੱਭੋਗੇ ਅਗਰ ਤਾਂ ਹੀ ਰਸਤੇ ਮਿਲਣਗੇ ਮੰਜ਼ਿਲ ਦੀ
*ਫਿਤਰਤ ਹੈ ਖੁਦ ਚੱਲ ਕੇ ਨਹੀਂ ਆਉਂਦੀ ...*
❤️ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤️
❤❤❤❤❤❤❤❤
@@ਜੀਵਨਉੱਨਤੀJeevanUnnati 😍🙏 ਜੀ
@@deepbrar. ❤️❤️❤️❤️❤️
@@ਜੀਵਨਉੱਨਤੀJeevanUnnati ਤੁਹਾਨੂੰ ਵੀ ਦੀਦੀ ❤️❤️❤️
ਧਨ ਸੀ੍ ਗੁਰੂ ਅਰਜਨ ਦੇਵ ਪਾਤਿਸ਼ਾਹ ਜੀ 🎉🎉🎉🎉🎉🎉🎉🎉🎉🎉🎉🎉
ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਸੇਵਾ ਕਰ ਰਹੇ ਹੋ ❤
ਸਵਰਨ ਸਿੰਘ ਟਹਿਣਾ ਜੀ 🙏 ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ,ਜੋ ਤੁਸੀਂ ਸੰਗਤਾਂ ਨੂੰ ਆਪਣੇ ਚੈਨਲ ਰਾਹੀਂ, ਪਾਕਿਸਤਾਨ ਤੇ ਪਾਕਿਸਤਾਨ ਵਿੱਚ ਗੁਰੂਆਂ ਪੀਰਾਂ, ਰਾਜਿਆਂ ਦੇ ਅਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ। ਜਿਊਂਦੇ ਵਸਦੇ ਰਹੋ, ਤੁਸੀਂ ਵੱਡੇ ਭਾਗਾਂ ਵਾਲੇ ਹੋ, ਵਹਿਗੁਰੂ ਜੀ, ਬਾਬਾ ਨਾਨਕ ਦੇਵ ਜੀ ਤੁਹਾਨੂੰ ਚੱੜ੍ਹਦੀ ਕਲਾ ਵਿੱਚ ਰੱਖਣ, ਤੰਦਰੁਸਤੀ ਬਖਸ਼ਣ,ਜੀਓ,,,❤। ਧੰਨ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ,🙏🌺🌷🌹🥰👏
ਸੱਤ ਸ਼੍ਰੀ ਅਕਾਲ ਜੀ ਬਾਈ ਜੀ 👏 🌹👏 ਜਿਉਂਦੇ ਵੱਸਦੇ ਰਹੋ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਜੀ
DHAN DHAN SHRI GURU ARJAN DEV JI MAHARAJ PITA JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪਰਮਾਤਮਾ ਕਰੇ ਸਾਰੇ ਇਥੇ ਗੁਰੂ ਘਰਾ ਦੇ ਦਰਸ਼ਨ ਕਰਨ ਮੇਹਰ ਕਰੇ ਵਹਿਗੁਰੂਜੀ
ਬਹੁਤ ਬਹੁਤ ਧੰਨਵਾਦ ਜੀਓ। ਇਸ ਤੋਂ ਪਹਿਲਾਂ ਕਿਸੇ ਵੀ ਸੰਸਥਾ ਨੇ ਪਾਕਿਸਤਾਨ ਵਿੱਚ ਸਾਡੇ ਇਤਿਹਾਸਕ ਸਥਾਨਾਂ ਬਾਰੇ ਅਜਿਹੀ ਜਾਣਕਾਰੀ ਨਹੀਂ ਦਿੱਤੀ ਸੀ। ਦੁਬਾਰਾ ਧੰਨਵਾਦ ਜੀਓ। ਫਰੀਦਕੋਟ ਤੋਂ ਹੁਣ ਮੈਰੀਲੈਂਡ ਯੂ.ਐਸ.ਏ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🌹🙏🌹
ਟਹਿਣਾ ਸਾਹਿਬ ਇਸ ਜਗ੍ਹਾ ਤੇ ਆ ਕੇ ਮੇਰਾ ਵੀ ਮਨ ਬਹੁਤ ਭਾਵੁਕ ਹੋਇਆ ਸੀ,, ਵਾਹਿਗੁਰੂ ਮੇਹਰ ਕਰੇ ਸੱਭ ਤੇ 🙏
ਵਾਹਿਗੁਰੂ ਜੀ ਟਹਿਣਾ ਭਾਜੀ ਤੇ ਹੋਰ ਕਿਰਪਾਂ ਕਰੋ ਜੀ 🙏🙏🙏🙏🙏
🙏🙏 ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ
ਟਹਿਣਾ ਸਾਹਿਬ ਜੀ, ਹਰ ਵਾਰ ਦੀ ਤਰ੍ਹਾਂ ਲਹਿੰਦੇ ਪੰਜਾਬ ਦੇ ਸ਼ਹੀਦੀ ਸਥਾਨਾਂ ਅਤੇ ਯਾਦਗਾਰਾਂ ਦੇ ਬਾਖੂਬੀ ਦਰਸ਼ਨ ਕਰਵਾਉਂਦੇ ਹੋਏ ਬੇਸ਼ਕੀਮਤੀ ਜਾਣਕਾਰੀ ਦਿੱਤੀ,,,, ਧੰਨਵਾਦ ਲਈ ਅਲਫਾਜ਼ ਨਹੀਂ ਹਨ ਜੀ,,,,,🙏,,,,👍👍
ਪਹਿਲੀ ਵਾਰ ਜੀ 🙏
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਤੂਸੀ ਵੀ ਧੰਨ ਹੋ ਗਏ ਹੋ ਵੀਰ ਜੀ ਤੇ ਅਸੀ ਵੀ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਭਗਤ ਪੂਰਨ ਸਿੰਘ ਜੀ ਨੇ ਇਥੋਂ ਹੀ ਪਿੰਗਲਵਾੜੇ ਦੀ ਸੇਵਾ ਸ਼ੁਰੂ ਕੀਤੀ ਸੀ॥
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻
ਧੰਨ ਧੰਨ ਗੁਰੂ ਅਰਜੁਨ ਦੇਵ ਜੀ 🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰ ਜੀ ਤੁਸੀਂ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਤੇ ਹਮੇਸ਼ਾ ਸੱਚੀਆ ਗੱਲ ਕਰਦੇ ਹੋ ਤਾਂ ਹੀ ਅੱਜ ਇਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਤੁਹਾਡੇ ਉਪਰ ਪੂਰੀ ਕਿਰਪਾ ਹੈ
Dhan Guru Pita Sahib Sri Guru Arjan Sahib Ji Maharaj
Satnam wahe Guru ji sab te mahr Karo ji ❤❤❤❤❤❤❤
Waheguru ji , Thankyou brother
Tehna sahib you are very lucky babe nanak dev ji dee dharti te darshan karde ho parnam shheedan noo 🙏
Tehna Sab Ji Tuhada Bahut Bahut Dhanvad ❤
Love from tilla jogiyan Jhelum punjab Pakistan
Tehna sahib ji tusi kismat wale ho jo mere satguru Sh Arjun Dev Ji di Charan shoh prapat Dharti de Darshan kr satguru ji da ashirwad lia hai ❤❤
Dghan dghan shhre guru Arjan DAV ji ❤️❤️ waghuru ji 🙏🙏❤️ waghuru ji 🙏🙏❤️ waghuru ji 🙏❤️🙏❤️🙏🙏❤️
ਵਾਹਿਗੁਰੂ ਜੀ
Beta tuhanu Waheguruji Sda Chardi Kla Ch Rkhn.Tusi app Jake called nal sanu vi Darshan Karvae.Thank you so much.
ਬਹੁਤ ਵਧੀਆ ਸਿੱਖਿਆ ਦਿੱਤੀ ਧੰਨਵਾਦ ਵੀਰ ਜੀ
ਧੰਨ ਧੰਨ ਗੁਰੂ ਅਰਜਨ ਦੇਵ ਜੀ 4:21
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
Tehna saab tusi bahut lucky ho k tusi darshan kar rahe ho. 🎉
ਡੇਰਾ ਬਾਬਾ ਨਾਨਕ ਅਤੇ ਮਹਾਨ ਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾ ਅੱਗੇ ਹਮੇਸ਼ਾ ਸਿਰ ਝੁਕਦਾ ਹੈ ਝੁਕਦਾ ਰਹੇਗਾ ਗੁਰੂ ਸਾਹਿਬਾਨ ਦੀਆਂ ਸਿਫ਼ਤਾ ਲੲੀ ਕੋਈ ਸਾਡੇ ਕੋਲ ਸਬਦ ਨਹੀ
ਵਾਹਿਗੂਰੁ ਜੀ
Chhaj da vichar team nu SSA
Satnam shre waheguru ji
Waheguru di kirpa hou ta ik bar jaror jana Lahore vekhn... 💯🙏🙏
Dhan Dhan Guru Arjun dev ji.❤🎉
Dhan Dhan guru Arajan dev ji
ਟਹਿਣਾ ਸਾਹਿਬ ਜਿੰਦਾ ਬਾਦ
❤❤❤❤ waheguru ji waheguru ji ❤❤
ਵਾਹਿਗੁਰੂ ਜੀ 🙏🙏
ਟਹਿਣਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
satnam Sri waheguru g ❤ ♥ ❤❤❤❤❤❤❤❤
ਵਾਹਿਗੁਰੂ
Satnam waheguru ji
Sat sir akal ji veer ji
वाहेगुरु 😌🌹🙏
ਵਾਹਿਗੁਰੂ ਜੀ 🙏🏻🙏🏻🙏🏻🙏🏻
Waheguru ji
Dhan Dhan Wahegur ji 🙏
Waheguru ji❤
Thanks bai
🙏🙏 sat Sri akal ji 🙏🙏👍
Waheguru ji 🙏
Very nice veer ji ❤❤❤❤❤❤❤❤❤❤❤❤❤❤❤❤
California. Likes ur vdos
Sat Shri akal veer ji
ਟਹਿਣਾ ਸਾਹਿਬ ਜੀ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੱਤੀ ਤਵੀ ਤੇ ਗੁਰਦੁਆਰਾ ਸਾਹਿਬ ਸ਼੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਨਹੀਂ ਸੀ ਬਿਠਾਇਆ ਗਿਆ ਬਲਕਿ ਇਹ ਅਸਥਾਨ ਮੋਚੀ ਦਰਵਾਜੇ ਦੇ ਅੰਦਰ ਲਾਲ ਖੂਹੀ ਕੋਲ ਹੈ ਅਤੇ ਨਾਲ ਹੀ ਚੰਦੂ ਪਾਪੀ ਦੀ ਹਵੇਲੀ ਹੈ। ਉਥੇ ਇੱਕ ਨੁੱਕਰ ਵਿੱਚ ਬਾਹਰਲੇ ਪਾਸੇ ਹਾਲੇ ਵੀ ਇੱਕ ਬੇਰੀ ਦਾ ਦਰਖਤ ਖੜਾ ਹੈ ਅਤੇ ਉੱਥੇ ਉਸ ਦੇ ਥੱਲੇ ਛੋਟਾ ਜਿਹਾ ਅਸਥਾਨ ਤੇ ਉਸਦੀ ਸਾਂਭ ਸੰਭਾਲ ਉਥੋਂ ਦੇ ਲੋਕਲ ਲੋਕਾਂ ਵੱਲੋ ਥੋੜ੍ਹੀ ਬਹੁਤੀ ਕੀਤੀ ਜਾ ਰਹੀ ਹੈ ਅਤੇ ਕੋਈ ਢੁਕਵੀਂ ਯਾਦਗਾਰ ਨਹੀਂ ਹੈ।
ਸਬਰ ਤੇ ਸਿਦਕ ਤਾਂ ਮਹਾਂਪੁਰਖਾਂ ਦੇ ਹੀ ਗਹਿਣੇ ਹੋ ਸਕਦੇ ਹਨ ।
ਅੰਗੀਠਾ ਸਾਹਿਬ
❤❤❤❤❤❤❤❤
ਇਸ ਪੰਜਾਬ ਵਿੱਚ ਤਾਂ ਕੋਈ ਕਦਰ ਨਹੀਂ ਸਰਦਾਰ ਦੀ
Waheguru
ਵੀਰ ਜੀ। ਸੜਕਾਂ ਤੇ ਵੀ ਜਰੂਰ ਜਾ ਕੇ ਬਚਿਆ, ਭੈਣਾਂ ਅਤੇ ਵੀਰਾ ਨੂੰ ਮਿਲਕੇ ਇੰਟਰਵਿਊ ਜ਼ਰੂਰ ਕਰੋ ਜੀ। ਅਤੇ India ਬਾਰੇ ਦੱਸੋ ਅਤੇ ਪੂਛੋ। ਤੁਸੀ ਉਨ੍ਹਾਂ ਚਣ ਪੱਤਰਕਾਰਾਂ ਵਿੱਚੋ ਹੋ ਜੌ ਹਮੇਸ਼ਾ ਜੋੜਨ ਦੀ ਗੱਲ ਕਰਦੇ ਆਏ ਹੋ। ਵਰਨਾ ਅਜਕਲ ਦੇ ਕੁਜ ਕੁ ਨਵੇਂ ਪਤਰਕਾਰ politicians ਦੀ ਭੇਂਟ ਚੜ੍ਹ ਕੇ ਉਨ੍ਹਾਂ ਦੀ ਬੋਲੀ ਬੋਲ ਕੇ ਸਬ ਵਿਚ ਨਫ਼ਰਤ ਪੈਦਾ ਕਰਕੇ ਸਬ ਨੂੰ ਨਫ਼ਰਤ ਦੇ ਮਰੀਜ਼ ਬਣਾ ਰਹੇ ਨੇ। ਨਫ਼ਰਤ ਕਰਨਾ ਵੀ ਇਕ ਬਿਮਾਰੀ ਹੈ ਜੌ ਆਪਣੇ ਆਪ ਨੂੰ ਖੋਰ ਖੋਰ ਖਾਂਦੀ ਹੈ ਅਤੇ ਆਪਣਿਆ ਤੋਂ ਅਤੇ ਸਬ ਤੋ ਦੂਰ ਕਰਦੇਂਦੀ ਹੈ।
Thena sahib appna Dharmak Loga nu Sharm uni chahiea
very good
❤❤❤❤❤❤❤❤🎉🎉🎉🎉🎉🎉🎉🎉🎉🎉
❤❤❤🙏🙏🙏🙏
ਸਤਿ ਸ੍ਰੀ ਅਕਾਲ ਸਵਰਣ ਸਿੰਘ ਜੀ ਲਹਿੰਦੇ ਪੰਜਾਬ ਵਿਚ ਚੜਦੇ ਪੰਜਾਬ ਦਾ ਇੱਕ ਵੀ ਸਿੱਖ ਨਹੀਂ ਹੈ,ਜਿੰਨੇ ਵੀ ਸਿੱਖ ਦਿਸੇ ਉਹ ਪਿਸ਼ੌਰੀ ਸਿੱਖ ਹਨ,ਮੈਂ 1987 ਤੋਂ ਪਕਿਸਤਾਨ ਜਾ ਰਿਹਾ ਹਾਂ ਉਸ ਵੇਲੇ ਇੱਕ ਵੀ ਸਿੱਖ ਨਹੀਂ ਸੀ,ਸਿਰਫ ਨਨਕਾਣਾ ਸਹਿਬ ਵਿਚ ਇੱਕ ਬਜ਼ੁਰਗ ਗ੍ਰੰਥੀ ਸਿੰਘ ਹੁੰਦੇ ਸਨ।
ਜਪਿਓ ਜਿਨ ਅਰਜਨ ਦੇਵ ਗੁਰੂ।। ਫਿਰ ਸੰਕਟ ਜੋਨਿ ਗਰਭ ਨਾ ਆਇਓ।।🙏🙏
Swaran singh ji you should come back to sikhi.
🙏🙏🙏🙏🙏
🙏🇩🇪♥️
🎉🎉❤
Tahna sahb kabul tak punjab da teh hindustan hunda si raj kise time mahabhart kahwonda si
ਅਸੀਂ ਤਾਂ ਸਿੱਖੀ ਸਰੂਪ ਵੀ ਨਹੀਂ ਅਪਣਾਅ ਸਕੇ
ਪੰਜਾਬੀ ਸ਼ੁੱਧ ਲਿਖਿਆ ਕਰੋ ਜੀ
Tehna ji Punjabi bahut payari bolday
Luv you swarn tehna ji ❤
A Pakistani from Australia
😢
W M k
Jab tuk guru ghar lei nehi apne dusemenu se larh paenge tub tuk inko koi vi anwser nehi milega agar guru ghar ki baat karni ho Tu ouss waqet only guru te guru ke right place pe vi karni ho ouss waqet only unke ware me hi baat honi chahidi hei na ke and goand ki taref dekhna jab tuk nearest banding ko side me rakh ke koi vi hokam Farman kadi vi kabol nehi hoga kion ke jab pakh wadi hounge tang Thai hoi milegi jis karen koi vi karia faesla nehi hoga
Pura panjab nhi sir pura india tak Rajj c apna tibat tak
Veray me lenday punjab da vasi aan te Muslim aan, ek gal me note kiti pe jerhy sikh sardar aye ne india tu una de v vlog dekhy aethy de te tohada aj first vlog dekhya tohadi narration ona nalu wadya aa tusi ona guru's ya maharjayan da character ujaagr krday o ona dey actions pr charcha krde o tusi aeh na socho k pagg(dstaar) nai pai hui te tusi qualified nai being a muslim Punjabi mnu aey tariqa badya lg reha others srdaar vlooger just aethy aa k khush aa bs mthha taikn di video pai te lahore da 9 lkhaa bazaar wkhaa dita meray jehay bnday nu ona da character jan'na aa jo tohaday rahi pta chalu ga .
Akali dal da sara kasur hai
Wahegurug ❤❤❤❤❤
ਵਾਹਿਗੁਰੂ ਜੀ