ਮੈਨੂੰ ਮੇਰੇ ਵੱਲੋਂ ਗਏ ਗੀਤਾਂ ਦਾ ਕੋਈ ਗੰਮ ਨਹੀਂ ਅਮਰਜੀਤ ਨਗੀਨਾ || Amarjit Nagina

Поділитися
Вставка
  • Опубліковано 22 жов 2024

КОМЕНТАРІ • 126

  • @KrishansinghKrishan-d6r
    @KrishansinghKrishan-d6r Рік тому +5

    ਅਮਰਜੀਤ ਨਗੀਨਾ ਕਿਰਨ ਜੋਤੀ ਦੀ ਜੋੜੀ ਹਿੱਟ ਸੀ ਬਾਈ ਜੀ

  • @djstarbhuchomandi604
    @djstarbhuchomandi604 Рік тому +12

    ਨਗੀਨਾ ਤਾਂ ਨਗੀਨਾ ਹੀ ਆ ਬਹੁਤ ਸੁਣਿਆ ਟਰੈਕਟਰ ਤੇ

  • @baldevsingh9391
    @baldevsingh9391 10 місяців тому +1

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਜੀ ਧਨਵਾਦ ਜੀ 🌺🌹🌷🌷

  • @KuldeepSingh-vv6dm
    @KuldeepSingh-vv6dm Рік тому +12

    ਨਗੀਨਾ ਜੀ ਦੇ ਗੀਤ ਲੱਚਰ ਨਹੀ ਵਧੀਆ ਸੱਭਿਆਚਾਰਕ ਗੀਤ ਗਾਏ ਹੈ ਦਿਲ ਦਾ ਸਾਧ ਬੰਦਾ ਬਾਈ ਨਗੀਨਾ ਵਹਿਗੁਰੂ ਜੀ ਮੇਹਰ ਕਰਨ

    • @sunnysekhon379
      @sunnysekhon379 Рік тому

      Je eh lacchar ni ha hor bhajan ha ja bhra ai ungla la la chamkila marata

  • @SandeepSingh-di3yu
    @SandeepSingh-di3yu Місяць тому

    Bai siraaaaaaa song sara. Bai Nagina dy

  • @gursangtsingh5236
    @gursangtsingh5236 3 місяці тому

    ਬਾਈ ਜੀ ਦੇ ਫੋਜੀਆਂ ਵਾਲੇ ਗਾਣੇ ਬਹੁਤ ਵਧੀਆ ਵੀਰ ਜੀ 🎉🎉

  • @somal4673
    @somal4673 Рік тому +12

    ਨਗੀਨੇ ਤੂ ਹੀਰਾ ਬੰਦਾ ਸਰਾਬੀ ਜਰੂਰ ਏ ਮੈਵੀ ਟਰੱਕ ਡਰੈਵਰ ਆ

  • @KuldeepSingh-vv6dm
    @KuldeepSingh-vv6dm Рік тому +14

    ਸਾਡੇ ਬਠਿੰਡੇ ਜਿਲ੍ਹੇ ਦੀ ਸਾਨ ਬਾਈ ਯਾਰ ਅਮਰਜੀਤ ਸਿੰਘ ਜੀ ਨਗੀਨਾ ਸੀ ਵੀ ਸੱਚ ਮੁੱਚ ਨਗੀਨਾ ਹੀ ਸੀ ਵਹਿਗੁਰੂ ਜੀ ਮੇਹਰ ਕਰਨ ਇਸ ਜੋੜੀ ਉਪਰ ਵਹਿਗੁਰੂ ਜੀ

  • @gurjantsinghrairaisaab4640
    @gurjantsinghrairaisaab4640 Рік тому +24

    ਜੱਟ ਫੈਨ ਨਗੀਨੇ ਦਾ

  • @hdhaliwalayurveda1607
    @hdhaliwalayurveda1607 Рік тому +5

    ਬਹੁਤ ਵਧੀਆ ਗੀਤ ਸੀ ਨਗੀਨੇ ਦੇ ਟਰੈਕਟਰ ਤੇ ਬਹੁਤ ਸੁਣੇ ਨੇ

  • @windersingh9211
    @windersingh9211 Рік тому +5

    ਨਗੀਨੇ ਦੇ ਗਾਣੇ ਦਿਲ ਲਵਾ ਦਿੰਦੇ ਨੇ ਬਾਈ ਟਰੈਕਟਰ ਨੀ ਚੱਲਦਾ ਜੇ ਡਿੱਕ ਖਰਾਬ ਹੋ ਜਾਵੇ ਵਿੱਚ ਲੋਕ ਇਹ ਵੀ ਕਹਿੰਦੀਆਂ ਕਿ ਇਹਨਾਂ ਸਿੰਗਰਾਂ ਨੇ ਗੰਦ ਗਾਇਆ ਤੇ ਹੁਣ ਅੱਜ ਕੱਲ ਵਾਲੇ ਕੀ ਗਾਉਂਦੇ ਆ ਇਹਨਾਂ ਨੂੰ ਹਟਾ ਲਵੋ ਤੇ ਇਹ ਲੋਕਾਂ ਦੇ ਪੱਲੇ ਕੀ ਪਾ ਰਹੇ ਨੇ ਸਮੇਤ ਵੀਡੀਓ ਸਾਲ਼ੀਆਂ ਬਿਨਾਂ ਕੱਪੜਿਆਂ ਤੋਂ ਪਹਿਲਾਂ ਗਰਮ ਸੀ ਪਰ ਉਹ ਟੀਵੀ ਤੇ ਤਾਂ ਨੀ ਵੀਡੀਓ ਪਾਉਂਦੇ ਸੀ । ਤੇ ਅੱਜ ਤੁਸੀ ਪਰਿਵਾਰ ਸਮੇਤ ਟੀਵੀ ਵੇਖ ਸਕਦੇ ਹੋਂ

  • @KuldeepSingh-vv6dm
    @KuldeepSingh-vv6dm Рік тому +11

    ਇਹ ਇੰਟਰਵਿਊ ਬਹੁਤ ਵਧੀਆ ਲੱਗੀ ਅੱਜ ਨਗੀਨਾ ਪੂਰਾ ਸਿੱਟ ਹੈ

  • @KuldeepSingh-vv6dm
    @KuldeepSingh-vv6dm Рік тому +4

    ਬਹੁਤ ਹੀ ਵਧੀਆ ਗਾਇਆ ਵੀਰ ਨਗੀਨਾ ਜੀ ਨੇ ਵਹਿਗੁਰੂ ਜੀ ਮੇਹਰ ਕਰਨ

  • @gotasingh3500
    @gotasingh3500 Рік тому +10

    20,ਸਾਲ ਪੁਰਾਣਾ ਨਗੀਨਾ ਨਹੀਂ ਦਿਸਦਾ ਹੁਣ ਤਾਂ ਜਮਾ ਈ ਬੀਤ ਗਿਆ

  • @LalSingh-ot7xr
    @LalSingh-ot7xr Рік тому +5

    ਨਾਗ ਦਾ ਨਗੀਨਾ ਤੀ ਮਾ ਪੁੱਤ ਬੈਜਾ ਬੈਜਾ ਕਰਾਈ ਪਈ ਸੀ👌👌

  • @KrishansinghKrishan-d6r
    @KrishansinghKrishan-d6r Рік тому +3

    ਬਹੁਤ ਵਧੀਆ ਕਲਾਕਾਰ ਨਗੀਨਾ

  • @lakhwarsingh3418
    @lakhwarsingh3418 Рік тому +8

    ਬਹੁਤ ਵਧੀਆ ਬਾਈ ਜੀ 🙏

  • @Ustadjisalam
    @Ustadjisalam 10 місяців тому +1

    Legend singar a..nic nagina ji ❤️

  • @official_chahal_088
    @official_chahal_088 Рік тому +7

    ਗੀਤ ਬੜੇ ਘੈਂਟ ਤੇ ਗਰਮ ਹੈ

  • @Chahal197
    @Chahal197 Рік тому +12

    ਨਗੀਨਾ ਤਾਂ ਨਗੀਨਾ ਹੀ ਹੈ ❤

  • @kuldeepsandhu9225
    @kuldeepsandhu9225 Рік тому +12

    ਮੈ ਬਹੁਤ ਸੁਣਦਾ ਨਗੀਨਾ ਟਰੈਕਟਰ ਤੇ

  • @gurjantsinghrairaisaab4640
    @gurjantsinghrairaisaab4640 Рік тому +25

    ਦਿਨ ਰਾਤ ਨਗੀਨਾ ਸੁਣਦਾ ਮੈਂ

  • @PargatDhaliwal-n6r
    @PargatDhaliwal-n6r Місяць тому

    Legendary singer nagena saab❤❤❤

  • @HarjinderSingh-ir7vs
    @HarjinderSingh-ir7vs Рік тому

    ਅਮਰਜੀਤ.ਨਗੀਨਾ.ਅਾਪਣੇ.ਗਾੲੇ.ਗੀਤਾ.ਤੇ.ਅਫਸੋਸ.िਕੳੁ.ਕਰੇ.ੳੁਨੇ.ਕੋੲੀ.ਮਾੜਾ.ਨਹੀ.ਗਾिੲਅਾ.ਚਮਕੀਲਾ.ਸਾਬ.ਤੇ.ਅਮਰਜੋਤ.ਵਾਗ.ੳੁਹ.ਗਾिੲਅਾ.ਜੋ.ਦੁਨੀਅਾ.ਦਾਰੀ.ਚੇ.ਹੋ.िਰਹਾ.ਸੀ

  • @bhupindersanghabhupinder5518
    @bhupindersanghabhupinder5518 Рік тому +1

    ਨਗੀਨਾ ਟਰੈਕਟਰ ਤੇ ਬਹੁਤ ਸੁਣਿਆ

  • @Nature-dy3kd
    @Nature-dy3kd Рік тому +2

    ਸਿਰਾ ਸਟੋਰੀ ਤੇਰੇ ਗੀਤਾਂ ਚੋ

  • @jotbrar7200
    @jotbrar7200 Місяць тому

    Bai ji nagine da number mil sakda

  • @VijaySingh-i3j8w
    @VijaySingh-i3j8w 2 місяці тому

    Amarjit de no chahide virre

  • @amanmaan1197
    @amanmaan1197 Рік тому

    Bagge safri di kri ni fr bai inter view??

  • @harmaildhillon3557
    @harmaildhillon3557 Рік тому

    Dilo salut a nagina ji nu ❤❤

  • @jazzchouhan2167
    @jazzchouhan2167 Рік тому +1

    Bhot hit rhe a bai ji bite time ch 😊👌👌👌👍

  • @karndhaliwal8581
    @karndhaliwal8581 Рік тому +3

    Legend singer❤❤

  • @parminderjitsingh8638
    @parminderjitsingh8638 Рік тому +1

    All time Favourite Singer Amarjit Nagina

  • @JassDeep-sj1pv
    @JassDeep-sj1pv Рік тому +2

    Sade Chacha ji sirra ae

  • @arshugill8001
    @arshugill8001 Рік тому

    Kise tym bacha bacha nagin sunda c but main ta aj vi sunda ga

  • @GurmitSingh-w1z
    @GurmitSingh-w1z Рік тому

    Maar bho.. Di aa k ve naayiaan dya mundya city vajje chubare ve naayiaan dya mundya...

  • @canada5310
    @canada5310 Рік тому +4

    mai canada vich y de song sunda rehna

  • @sahota7965
    @sahota7965 Рік тому +3

    ਨਗੀਨਾ😘😘😘

  • @pritamnath7127
    @pritamnath7127 Рік тому

    ਏਦੇ,ਕੋਈ,ਸਾਰੇ,ਨੀ,ਬਾਈ,ਜੀ,ਲੋਕ,ਪਸੰਦ,
    ਕਰਦੇ,ਸੀ,ਇਕ ਏਦੇ,ਤੇਜਬਾਨੀਸੀ,ਗਾਈਗਿਆ

  • @hardeepSingh-ev8hz
    @hardeepSingh-ev8hz Рік тому +4

    Super star Amarjit nagina ji 👌👌👌👌

  • @GulabSingh-xi6uh
    @GulabSingh-xi6uh Рік тому

    Sat shri akaal Nagina Sahab

  • @MixdesiDesi
    @MixdesiDesi Рік тому +2

    Nice voice nagina di 👌👌👌👌👌👌👌😘😘😘😘😘😘

  • @mdf3914
    @mdf3914 Рік тому +2

    Great job bro

  • @JAGDISHSingh-mo3yn
    @JAGDISHSingh-mo3yn Рік тому +3

    Sadi jind Jan nagina yaar

  • @karmjeetsingh9258
    @karmjeetsingh9258 Рік тому +1

    Legend nagina

  • @rajubrar8454
    @rajubrar8454 Рік тому

    ਮੈਨੂੰ ਮੋਬਾਈਲ ਨੰਬਰ ਦੇ ਦੋ ਬਾਈ ਨਗੀਨੇ ਦਾ ਪਲੀਜ਼ ਮੈਂ ਬਾਈ ਨੂੰ ਆਵਦੇ ਘਰੇ ਲੈ ਕੇ ਓਨਾ

  • @gaggugharu6404
    @gaggugharu6404 Рік тому +1

    ❤❤ very nice 👌

  • @sonifirozpuria7776
    @sonifirozpuria7776 Рік тому

    Very good Nagina ji

  • @sukhdevsinghsohi1951
    @sukhdevsinghsohi1951 Рік тому

    Family nu apana song Ghar vich sunde ho

  • @windersingh9211
    @windersingh9211 Рік тому +5

    ਨਗੀਨੇ ਦਾ ਪਿੱਗ ਲੱਗਿਆ ਲੱਗਦਾ ਹੁਣ ਵੀ

  • @Jodha-xl1bd
    @Jodha-xl1bd Рік тому +2

    Very nice Nagina bi

  • @ritikagarg4662
    @ritikagarg4662 Рік тому +1

    Jinda bad nagia y

  • @gagangill7333
    @gagangill7333 Рік тому +2

    Nice😍😍😍

  • @lakhveersinghchahal6416
    @lakhveersinghchahal6416 Рік тому +1

    Y jdo Sam nu bahan bahon wele y de geet sunde aa ta swad wakhra hunda je peg lageaa hove ta sari rat y de geet chalde aa

  • @ReshamSingh-l9t
    @ReshamSingh-l9t 9 місяців тому

    Good nice ❤❤😂😂😂

  • @ransinghjanga5023
    @ransinghjanga5023 Рік тому +1

    बात का कोई सर पर नहीं

  • @gillgursewakmehna
    @gillgursewakmehna Рік тому +3

    Yr kina sohna lihja gd mr

  • @ransinghjanga5023
    @ransinghjanga5023 9 місяців тому +1

    मिस्टर नगीना का नोज बहुत भयानक है डेंजर मैन

  • @togadmusic6968
    @togadmusic6968 Рік тому +2

    Satnam sagar sharanjit shammi di intarview karo ji❤

  • @premisingh6803
    @premisingh6803 Рік тому

    V v nice

  • @bhajansingh9034
    @bhajansingh9034 Рік тому +2

    Nice

  • @sandeepsingh3005
    @sandeepsingh3005 Рік тому

    Nagina Bhuot Suneya Tractor Te

  • @GurpreetSingh-qm3qm
    @GurpreetSingh-qm3qm Рік тому

    Asi ve sunde a

  • @gavypppolice6441
    @gavypppolice6441 Рік тому

    Bai nageena ji aap kurta chadera wich interw dewo ji

  • @sukhvinderinsan9383
    @sukhvinderinsan9383 Рік тому

    Amrik toofaan da intervew karo

  • @arshugill8001
    @arshugill8001 Рік тому

    Nagina ta Nagina e a

  • @JassaBaba-t1o
    @JassaBaba-t1o Рік тому

    ❤❤❤❤❤❤

  • @pritamnath7127
    @pritamnath7127 Рік тому +1

    Bhut,sunia,naginenumoterte

  • @mintusingh4597
    @mintusingh4597 Рік тому +2

  • @gotasingh3500
    @gotasingh3500 Рік тому +2

    ਪਹਿਲੀ ਇੰਟਰਵਿਊ ਵਿਚ ਕਿਹਾ ਸੀ ਮੈਂ ਗੰਦਾ ਗਾਇਆ ਮੈਨੂੰ ਮਾਫ਼ ਕਰਦਿਉ, ਹੁਣ ਕਹਿੰਦਾ ਮੈਨੂੰ ਕੋਈ ਅਫਸੋਸ ਨਹੀਂ

    • @jsgamer3182
      @jsgamer3182 Рік тому +1

      ਬਾਈ ਮਿੰਟ ਮਿੰਟ ਤੇ ਬਦਲਦਾ ਇਹ ਤਾਂ

  • @ritikagarg4662
    @ritikagarg4662 Рік тому

    Good ngina y

  • @Vicky_dhaliwal_
    @Vicky_dhaliwal_ Рік тому

    Param brar di interview v kro

  • @peterbilt_0072
    @peterbilt_0072 Рік тому

    Sira y

  • @SukhvinderSingh-yn7dz
    @SukhvinderSingh-yn7dz Рік тому

    Gurjant tu Kalla ni sunda nagine nu sare duniea sundi va byi

  • @Rafiqmohd8491
    @Rafiqmohd8491 Рік тому +1

    Hai ji

  • @karndhaliwal8581
    @karndhaliwal8581 Рік тому

    2.5lakh means odo da ek killa😮😮

  • @sukhveerchandi9665
    @sukhveerchandi9665 Рік тому

    Peg laya lgda

  • @GSK631
    @GSK631 Рік тому +2

    Veer ji menu amrjeet nagine da mobail nombar dedo

  • @DaljitSingh-pw2gg
    @DaljitSingh-pw2gg Рік тому

    Bai jama hi tun hai

  • @ButaSingh-sf1hd
    @ButaSingh-sf1hd Рік тому +1

    ❤t

  • @karanbaraich2300
    @karanbaraich2300 Рік тому +1

    👍

  • @JagroopSingh-no7xy
    @JagroopSingh-no7xy Рік тому +2

    ਕੁੱਲ ਮਿਲਾਕੇ ਇਹ ਘਰੋ ਕੱਢਿਆ ਹੋਇਆ ਲੱਛਣ ਮਾੜੇ ਲੱਗਦੇ ਹਨ ਪੈਸਾ ਬਰਬਾਦ ਕਰ ਲਿਆ

  • @SukhwinderSingh-ge9bf
    @SukhwinderSingh-ge9bf Рік тому

    Nagina ta Nagina. Company. Ne b paise baneae ne. Par eh ta bhagat Banda. Darru pinda. Nagina hi ha

  • @mandersingh7515
    @mandersingh7515 Рік тому

    मन्दरसिह 5KK

    • @farmer4456
      @farmer4456 Рік тому

      5kk राजस्थान से मन्दर सिंह बाई जी

  • @gurneksingh5126
    @gurneksingh5126 Рік тому

    Nagina g do koi galti nahi lagdi menu
    us time lok gande geet nah sunde ta Nagina hit na hunda
    Jida de lok geet sunde aa o singer oda da hi gonda hai

  • @GSK631
    @GSK631 Рік тому +1

    Nagine ganeyan nu mada Kahn bale khud made ne

  • @sarjantsingh6271
    @sarjantsingh6271 Рік тому

    M

  • @amarjitsingh8567
    @amarjitsingh8567 Рік тому

    22 sal umar mai manda a

  • @RanaWakhana
    @RanaWakhana Рік тому +1

    22g mere gadi vich all Gane 22 nagine de chlde va Dubai vich Dene kali nagni lavai Rakhe cith Lal pari rat nu thkeva laudi a

  • @GurpreetSingh-jt1wv
    @GurpreetSingh-jt1wv Рік тому

    Amrik tofan

  • @tarsemlal9356
    @tarsemlal9356 Рік тому

    Mashi aapne aap hi mud jandi ida matlb fer gau

  • @JagmailSingh-vj3vu
    @JagmailSingh-vj3vu Рік тому

    Ti gf

  • @HardeepSingh-nl2jf
    @HardeepSingh-nl2jf Рік тому +3

    Peg lagya hoya ass da

    • @jeetsingh3172
      @jeetsingh3172 Рік тому

      ਬਈ ਜੀ ਏਸੇ ਦਾਰੂ ਨੇ ਤਾਂ ਆ ਹਾਲਾਤ ਕੀਤੇ ਆ ਏਹਦੇ

    • @VeeraSidhu-z7l
      @VeeraSidhu-z7l Рік тому

      Jarur ji

  • @truckawala
    @truckawala Рік тому

    Changa jina v gaie ohna DE jan pishe v change geet hamasha jinda rahanda na. Tusi apni jamvari samaj k changa geet gai hunda ta. Thuda v aj chaga sama huna si

  • @windersingh9211
    @windersingh9211 Рік тому +2

    ਬੱਗੇ ਸਫਰੀ ਨੇ ਕਿੰਨਾਂ ਗੰਦ ਗਾਇਆ ਕਿਸੇ ਸਿੰਗਰ ਨੇ ਵੀ ਨੀ ਗਾਇਆ ਸਰੇਆਮ ਗੰਦ ਗਾਇਆ ਓਸ ਬੰਦੇ ਨੇ

    • @baljeetdadra9136
      @baljeetdadra9136 Рік тому

      ਸਾਜਨ ਫਿਰੋਜ਼ਪੁਰੀ ਉਦੂ ਵੀ ਗੰਦਾ ਸੀ

  • @officialgorisidhu3337
    @officialgorisidhu3337 Рік тому

    Ye odani galat kahi da geet nu suno anad lavotuhanu kehda koi jabardati karda v nageena hi suno

  • @KuldeepSingh-od5tl
    @KuldeepSingh-od5tl Рік тому +1

    ਨਾਲੇ ਪੈਹਲਾ ਆਲੀ ਇੰਟਰਵਿਊ ਚ ਮਾਫੀ ਮੰਗਦਾ ਸੀ ਟੈਹਣੇ ਕੋਲੋ

  • @JagroopSingh-no7xy
    @JagroopSingh-no7xy Рік тому

    ਮੈ ਕਦੇ ਇਹ ਘਟੀਆ ਜਿਹੇ ਗਾਇਕ ਨੂੰ ਸੁਣਿਆ ਨਹੀ

  • @Rafiqmohd8491
    @Rafiqmohd8491 Рік тому +1

    Nice

  • @harjindersingh1270
    @harjindersingh1270 Рік тому