ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਆ ਗਿਆ ਮੁਸਲਿਮ ਭਾਈਚਾਰਾ, ਚੋਣ ਪ੍ਰਚਾਰ 'ਚ ਭਰੀ ਹਾਜ਼ਰੀ,ਸੋਚੀਂ ਪਾ 'ਤੇ ਵੱਡੇ ਵੱਡੇ ਲੀਡਰ

Поділитися
Вставка
  • Опубліковано 3 тра 2024
  • ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਆ ਗਿਆ ਮੁਸਲਿਮ ਭਾਈਚਾਰਾ
    ਚੋਣ ਪ੍ਰਚਾਰ 'ਚ ਭਰੀ ਹਾਜ਼ਰੀ,ਸੋਚੀਂ ਪਾ 'ਤੇ ਵੱਡੇ ਵੱਡੇ ਲੀਡਰ
    #election2024news #punjabnews #akalidal #amritpalsingh #virsasinghvaltoha #varispunjabde #oneindiapunjabi

КОМЕНТАРІ • 164

  • @karamjitsingh1624
    @karamjitsingh1624 27 днів тому +66

    ਭਾਈ ਅਮ੍ਰਿਤਪਾਲ ਸਿੰਘ ਜੀ ਨੇ ਸਾਰੇ ਧਰਮਾ ਦੇ ਯੂਥ ਨੂੰ ਨਸ਼ਿਆ ਦੇ ਬਚਾਓ ਦੀ ਗੱਲ ਕੀਤੀ ਸੀ

  • @avtarsingh2531
    @avtarsingh2531 27 днів тому +60

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਜੀ

  • @HARDEVSINGH-ur7id
    @HARDEVSINGH-ur7id 27 днів тому +76

    ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ

  • @gulzarsingh3930
    @gulzarsingh3930 27 днів тому +114

    ਸਾਡੇ ਵਲੋਂ ਮੁਸਲਿਮ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹਕ ਚ ਨਿਤਿਆਂ ਹੈ ਜੀ

    • @JanuKour-ip1ej
      @JanuKour-ip1ej 24 дні тому +3

      Amritpal singh jeetay ga bari bahoumat se safal gonga yeh lndia ka pehala bahoumat hoga yeh punjabi Amrit pal singh khalsa ke sath hain

    • @BalwantSingh-vx9nz
      @BalwantSingh-vx9nz 15 днів тому

      😮😮😮

  • @kuldeepbhullar1884
    @kuldeepbhullar1884 27 днів тому +40

    ਵੀਰ ਜੀ ਤਕੜੇ ਹੌ ਕੇ ਮੋਰਚਾ ਮਾਰੋ ਭਾਈ ਆਮਿ੍ਤਪਾਲ ਨੂ ਜਿਤੳੁ ਜੀ

  • @nirankarsingh8884
    @nirankarsingh8884 27 днів тому +51

    ਬਹੁਤ ਬਹੁਤ ਧੰਨਵਾਦ ਧੰਨਵਾਦ ਮੁਸਲਮਾਨ ਭਾਈਚਾਰੇ ਦਾ🙏🙏🙏🙏🙏🙏🙏🙏🙏🙏🙏

  • @RajinderSingh-jx7jx
    @RajinderSingh-jx7jx 26 днів тому +20

    ਜਿਤੁਗਾ ਬਈ ਜਿਤੁਗਾ ਭਾਈ ਅੰਮ੍ਰਿਤਪਾਲ ਸਿੰਘ ਜਿਤੁਗਾ

  • @KuldeepSingh-nt3cv
    @KuldeepSingh-nt3cv 27 днів тому +37

    ਭਾਈ ਅਮ੍ਰਿਤਪਾਲ ਸਿੰਘ ਨੂੰ ਖਡਰੂ ਸਾਹਿਬ ਤੋਂ MP ਦੀ ਚੋਣ ਜਿੱਤ ਗਏ ਹੁਣ ਤਾਂ ਐਲਾਨ ਬਾਕੀ ਹਰ ਵੋਟਰ ਨੂੰ ਅਪੀਲ ਹੈ ਬੇਨਤੀ ਹੈ ਵੋਟਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਪਾਉ

  • @JagjitSingh-uz4dv
    @JagjitSingh-uz4dv 26 днів тому +22

    ਮੁਸਲਿਮ ਭਾਈਚਾਰੇ ਬਹੁਤ ਧੰਨਵਾਦ ਜੀ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @gurpreetsinghrangi5048
    @gurpreetsinghrangi5048 27 днів тому +41

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ❤❤🎉🎉

  • @user-vt6bl2mz7o
    @user-vt6bl2mz7o 27 днів тому +47

    ਭਾਈ ਅੰਮ੍ਰਿਤਪਾਲ ਜ਼ਿੰਦਾਬਾਦ

  • @bikramgill5035
    @bikramgill5035 26 днів тому +20

    ਮੁਸਲਿਮ ਭਾਈ, ਚਾਰੇ ਦਾ ਬਹੁਤ ਬਹੁਤ ਸਵਾਗਤ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਖੋਜਕੀਪੁਰ

  • @SukhchainSingh-kx6tm
    @SukhchainSingh-kx6tm 27 днів тому +22

    ਮੁਸਲਿਮ ਭਾਈਚਾਰੇ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸਣ ਬਹੁਤ ਵਡਾ ਉਪਰਾਲਾ ਹੈ ਸਾਰੇ ਮੁਸਲਮ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਸੁਖਚੈਨ ਸਿੰਘ ਗਿਆਸਪੁਰਾ ਲੁਧਿ

  • @A1_pagdi1313
    @A1_pagdi1313 27 днів тому +18

    ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਵੀਰੋ ਤਗੜੇ ਹੋ ਕੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਜਿੱਤ ਦਵਾਓ ਸ਼ੁਕਰੀਆਂ ਭਰਾਵਾਂ ਦਾ 🙏👍🌹👍🙏

  • @bahalsingh7068
    @bahalsingh7068 26 днів тому +15

    ਬਹੁਤ ਵਧੀਆ ਉਪਰਾਲਾ ਮੁਸਲਮਾਨ ਭਾਈਆਂ ਦਾ

  • @MandeepKaurGill-iw5if
    @MandeepKaurGill-iw5if 26 днів тому +14

    ਵਾਹ ਵਾਹ ਮੁਸਲਿਮ ਵੀਰਾ ਨੇ ਭਾਈਚਾਰਕ ਸ਼ਾਝ ਦਾ ਸਬੂਤ ਦਿੱਤਾ ਹੈ ਦਿਲੋ ਸਲਾਮ ਆ ਵੀਰ ਜੀ ਆਪ ਸਭ ਨੂੰ ਜੀ ਅੱਲਾ ਤਾਲਾ ਮੇਹਰ ਕਰੇ

  • @BalwinderSingh-ov6kt
    @BalwinderSingh-ov6kt 27 днів тому +19

    ਭਾਈ ਅੰਮ੍ਰਿਤ ਪਾਲ ਸਿੰਘ ਜੀ

  • @rajmand1588
    @rajmand1588 26 днів тому +11

    ਹਿੰਦੂ ਸਿੱਖ ਮੁਸਲਮਾਨ ਇਸਾਈ ਹੋਰ ਸਾਰੇ ਵਲਡ ਇਕਤਾ ਇਕੋ ਹੀ ਹਨ ਅੰਦਰ ਦਾ ਹਨੇਰਾ ਦੂਰ ਹੋਣਾਂ ਚਾਹੀਦਾ ਹੈ ਇਕੋ ਥਾਂ ਤੋਂ ਆਏ ਹਨ ਇਕੇ ਥਾਂ ਜਾਣਾਂ ਹੈ ਸਾਰੇ ਬੋਲੋ ਭਾਈ ਅਮਿਤ੍ਰਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਅੱਲ੍ਹਾ ਅੱਲ੍ਹਾ ਰਾਮ ਰਾਮ ਹਰੇ ਹਰੇ ਸਾਰਿਆਂ ਰਹਿਣਾ ਰਲ ਮਿਲ ਭਾਈ ਭਾਈ ਅਮਿਤ੍ਰਪਾਲ ਸਿੰਘ ਜੀ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤ ਦਿਲੋ ਸਲੂਟ

  • @ChamkaurSingh-us1gp
    @ChamkaurSingh-us1gp 27 днів тому +15

    ਸਾਥ ਦੇਣ ਚਾਹੀਦਾ ਸਾਰਿਆਂ ਨੂੰ

  • @GoluGill-dl2mf
    @GoluGill-dl2mf 27 днів тому +14

    ਵਲਟੋਹਾ ਦੇ ਬੋਲਣ ਨਾਲ ਕੁਝ ਨਹੀਂ ਹੋਣਾ
    ਇਹ ਜਿੱਧਰ ਮਰਜੀ ਤੁਰੇ ਫਿਰਨ ਹੁਣ ਇਹਨਾਂ ਨੂੰ ਮਿਰਚਾਂ ਲੱਗਦੀਆਂ ਲੱਗੀ ਜਾਣ

  • @hardeepsinghsohal6639
    @hardeepsinghsohal6639 26 днів тому +8

    ਸਾਰੀਆਂ ਪਾਰਟੀਆਂ ਦੇ ਲੀਡਰਾਂ ਤੇ ਭਰੋਸਾ ਕੀਤਾ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਿਆ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾ ਕੇ ਜਿਤਾਓ ਖਡੂਰ ਸਾਹਿਬ ਵਾਲਿਆ ਅੱਗੇ ਬੇਨਤੀ ਹੈ

  • @dharmindersinghkhalsa7713
    @dharmindersinghkhalsa7713 27 днів тому +23

    ਲੱਡੀ ਬੁੱਚੀ ਦੀ ਪਰਵਾਹ ਨਾ ਕਰੋ
    ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਪੋਟ ਕਰੋ
    ਆਪਣੀ ਤਿਆਰੀ ਫੁੱਲ ਰੱਖੋ

  • @user-by6zu5xx2e
    @user-by6zu5xx2e 22 дні тому +3

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @ManjitKaur-fg9iy
    @ManjitKaur-fg9iy 26 днів тому +3

    ਸਤਿ ਸ੍ਰੀ ਅਕਾਲ ਜੀ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @butasingh4607
    @butasingh4607 27 днів тому +13

    ਵਹਿਗੁਰੂ ਜੀ

  • @GurpreetSingh-el6qh
    @GurpreetSingh-el6qh 17 днів тому +3

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @amarjeetsingh3869
    @amarjeetsingh3869 12 днів тому +1

    ਅੰਮ੍ਰਿਤ ਪਾਲ ਸਿੰਘ ਜੀ ਨੂੰ ਬੇਨਤੀ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਖਾਲਿਸਤਾਨ ਜਰੂਰ ਬਣਾਇਆ ਜਾਵੇ ਕਿਉਂ ਕੇ ਆਪਾਂ ਨੂੰ ਕੋਈ ਪੁਛਦਾ ਹੀ ਨਹੀਂ ਪਹਿਲਾਂ ਵਾਂਗ ਜਰੂਰ ਸੰਘਰਸ਼ ਕਰਦੇ ਰਹਿਣਾ ਜੀ ਸਾਰੇ ਪੰਜਾਬੀ ਤੇਰੇ ਨਾਲ ਖੜ੍ਹੇ ਨੇ ਡੋਲਣਾ ਨਹੀਂ

  • @DarshanSingh-fh5rs
    @DarshanSingh-fh5rs 16 днів тому +1

    ਜਿਹਨਾਂ ਲੋਕਾਂ ਨੇ ਅਮ੍ਰਿਤ ਪਾਲ ਸਿੰਘ ਜੀ ਨੂੰ ਜੇਲ ਭੇਜਿਆ ਹੈ ਸਾ ਜਿਸ ਘੜੀ ਹੈ ਉਹ ਲੋਕ ਤਿਆਰ ਹੋ ਜਾਣ ਵਾਹਿਗੁਰੂ ਜੀ ਉਹ ਲੋਕਾਂ ਕਿੜੇ ਜਰੂਰ ਪਾਵੇਗਾ

  • @user-fn1my9qg5f
    @user-fn1my9qg5f 27 днів тому +7

    Bhai Amritpal Singh Zindabad

  • @SukhjinderSingh-xs1zg
    @SukhjinderSingh-xs1zg 26 днів тому +4

    ਭਾਈ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਵੱਲੋਂ 13 ਦੀਆਂ 13 ਸੀਟਾਂ ਤੇ ਉਮੀਦਵਾਰ ਖੜ੍ਹੇ ਕੀਤੇ ਜਾਣ ਭਾਵੇਂ ਸਾਰੇ ਆਜ਼ਾਦ ਹੀ ਲੜਨ ਜਿੰਨਾ ਵਿੱਚ ਭਾਈ ਅਮ੍ਰਿਤਪਾਲ, ਕਮਲਜੀਤ ਸਿੰਘ ਬਰਾੜ, ਲੱਖਾ ਸਿੰਘ ਸਿਧਾਣਾ, ਸ਼ਹੀਦ ਬੇਅੰਤ ਸਿੰਘ ਦੇ ਪੁੱਤ, ਹੋਰ ਵੀ ਪੰਥ ਦਰਦੀ ਯਾਂ ਬੰਦੀ ਸਿੰਘਾਂ ਦੇ ਪਰਿਵਾਰ ਭਾਈ ਹਵਾਰਾ, ਭਾਈ ਰਾਜੋਆਣਾ,

    • @user-wi8qv7ue5v
      @user-wi8qv7ue5v 18 днів тому

      ਭਾਈ। ਸਾਹਬ। ਭਾਈ ਸਤਵੰਤ ਸਿਘ। ਬੇਅੰਤ ਸਿੰਘ। ਦੇ। ਬੇਟੇ। ਵੀ। ਵੋਟਾ। ਵਿੱਚ। ਖੜੇ। ਹਨ। ਵੋਟਾ ਪਾਉ। ਜੀ

  • @LAKHWINDERSINGH-xv8xn
    @LAKHWINDERSINGH-xv8xn 26 днів тому +4

    AMRITPAL SINGH J I❤❤❤

  • @jagbirsinghgill3166
    @jagbirsinghgill3166 27 днів тому +8

    Muslim Bhaichare da bahut bahut dhanwad support karan lyi

  • @psingh-3073
    @psingh-3073 21 день тому +1

    ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਇੱਕ ਹੋਣ ਦੀ ਜਰੂਰਤ ਹੈ।

  • @GurpreetSingh-lw4ki
    @GurpreetSingh-lw4ki 24 дні тому +2

    ❤❤❤❤❤❤❤❤😂😂😂😂😂😂😂😂😂😂😂😂😂❤❤❤❤ ਸਹੀ ਹ ਜੀ ਸਹੀ ਵਾਹਿਗੁਰੂ ਵਾਹਿਗੁਰੂ ਚੱਕਦੋ ਫੱਟੇ

  • @manjitkaurpelia3506
    @manjitkaurpelia3506 27 днів тому +5

    Waheguru ji waheguru ji waheguru ji waheguru ji ka khalsa waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @gurwindersinghsidhu4871
    @gurwindersinghsidhu4871 27 днів тому +5

    Bhai amritpal singh khalsa zindabad

  • @dalbirkaur4948
    @dalbirkaur4948 27 днів тому +4

    Wahaguru. Ji

  • @AvtarSingh-rg9hy
    @AvtarSingh-rg9hy 18 днів тому +2

    ਕਿਆ ਬਾਤ ਹੈ ਵਾਹਿਗੁਰੂ

  • @movielike601
    @movielike601 27 днів тому +5

    Sada Sara Parivar bhai amritpal Singh movie vote pa

  • @MandeepKaur-vy7cb
    @MandeepKaur-vy7cb 15 днів тому

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਮੁਸਲਿਮ ਵੀਰੋ ਸ਼ਾਬਾਸ਼ ਸਾਥ ਦਿਓ

  • @BalwinderSingh-vi8pb
    @BalwinderSingh-vi8pb 5 днів тому +1

    Bhai amritpal Singh jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @user-he4kx2ol6o
    @user-he4kx2ol6o 25 днів тому +1

    ਅਮਰਿਤਪਾਲ ਜਿਦਾਬਾਦ

  • @gurmeetsingh8432
    @gurmeetsingh8432 26 днів тому +3

    ਪੱਤਰਕਾਰ ਜੀ ਅੰਮ੍ਰਿਤਪਾਲ ਨਾ ਬੋਲੋ , ਭਾਈ ਅੰਮ੍ਰਿਤਪਾਲ ਸਿੰਘ ਜੀ ਬੋਲੋ

  • @broshair4147
    @broshair4147 26 днів тому +3

    amritpal vote or spot plz ❤❤plz

  • @tarsemkaur2786
    @tarsemkaur2786 26 днів тому +1

    Guru Sahib ji AAP Sahai ji🙏🙏

  • @JagjitSingh-uz4dv
    @JagjitSingh-uz4dv 26 днів тому +2

    ਅਸੀ ਖੇਮਕਰਨ ਬਾਡਰ ਪਿੰਡਾਂ ਵਿੱਚ ਸਾਰੀਆਂ ਪਾਰਟੀਆਂ ਬਾਈਕਾਟ ਕੀਤਾ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਉਣ ਏ

  • @user-kf3is3tp5k
    @user-kf3is3tp5k 7 днів тому

    Buhat buhat thanks ji mosalman veer ji very good ji amritpal singh kalsha ji jindabaad

  • @BalveerSingh-yu2hq
    @BalveerSingh-yu2hq 22 дні тому +1

    Amratpal singh ji jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @gurdevsidhu92
    @gurdevsidhu92 20 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jasbirsing6568
    @jasbirsing6568 26 днів тому +2

    Dan Dan guru ramdas ji

  • @gurpreetsinghgurpreetsingh3749
    @gurpreetsinghgurpreetsingh3749 26 днів тому +3

    Amrit pal zindaabad

  • @user-mi1yx8mo5i
    @user-mi1yx8mo5i 27 днів тому +3

    🤲🤲👍👍👍jugg jugg jeon sade hindu muslim veer ❤❤

  • @harjinder7435
    @harjinder7435 26 днів тому +2

    ਬਹੁਤ ਵਧੀਆ ਹੋ ਰਿਹਾ ਭਾਈ ਸਾਹਿਬ ਨੂੰ ਵੋਟ ਪਾਉ ਸਾਰੇ ਹੀ

  • @user-kt4om7zf4y
    @user-kt4om7zf4y 27 днів тому +3

    Very nice👍👍👍 good

  • @malkitsingh5925
    @malkitsingh5925 21 день тому +1

    Wahegurugi Wahegurugi ❤️ 🙏 👍

  • @harjindersingh4840
    @harjindersingh4840 27 днів тому +3

    Waheguru ji

  • @gurbachansingh4289
    @gurbachansingh4289 26 днів тому +2

    Muslim Bhai chare da dhanvaad ji

  • @sarwansingh1803
    @sarwansingh1803 27 днів тому +2

    Vaheguru g

  • @baldevsingh9330
    @baldevsingh9330 26 днів тому +1

    Salute Our Islamic brothers...

  • @harpalsandhu8364
    @harpalsandhu8364 27 днів тому +4

    Amritpal singh g

  • @jatindersinghmatharu2070
    @jatindersinghmatharu2070 27 днів тому +4

    Sary punjabi sath dangy waheguru ji kirpa kry

  • @user-lh9lz6jc2q
    @user-lh9lz6jc2q 27 днів тому +3

    Good ji ok ji

  • @BalwinderSingh-vi8pb
    @BalwinderSingh-vi8pb 5 днів тому +1

    Jagdian jamiran Wale vir jindabad jindabad jindabad jindabad jindabad jindabad jindabad jindabad jindabad

  • @gurnamsingh3422
    @gurnamsingh3422 18 днів тому +1

    ❤vary good

  • @Sacchaikiawaaz-lm9fx
    @Sacchaikiawaaz-lm9fx 26 днів тому +1

    Full support Bhai amritPal singh khalsa ji ❤️

  • @BalwinderSingh-vh6gk
    @BalwinderSingh-vh6gk 26 днів тому +1

    Punjab da hira Bhai Amritpal Singh g khandoor Shib walo amritpal Singh vote pao❤❤❤❤❤❤❤❤❤❤❤❤❤

  • @ramjitsingh2236
    @ramjitsingh2236 26 днів тому +1

    Waheguru ji🙏🙏

  • @user-yz6kx2ih4z
    @user-yz6kx2ih4z 17 днів тому +1

    ਵੈਰੀ,ਗੁੱਡ

  • @user-ot7ex7dw9c
    @user-ot7ex7dw9c 11 днів тому

    Very good veer moslamaan veera thaa buhat buhat thank you amritpal they hak ch aoan lai

  • @raisingh6073
    @raisingh6073 26 днів тому +1

    WAHEGURU JI

  • @sukhwinderrehill9590
    @sukhwinderrehill9590 26 днів тому +1

    Sach haq di gal karn bale noo jitao amritpal Singh ji noo chaddikla che rkkhe ji waheguru ji

  • @ManjitSingh-bd3fg
    @ManjitSingh-bd3fg 26 днів тому +2

    🚩🚩🚩🚩🚩🚩Am singh

  • @SatnamSingh-su3kq
    @SatnamSingh-su3kq 26 днів тому +1

    Very good

  • @GaneshSharma-ik6sb
    @GaneshSharma-ik6sb 4 дні тому +1

    Ganesh Kumar ♥️♥️♥️♥️

  • @harjindersingh-bi6np
    @harjindersingh-bi6np 27 днів тому +2

    Bhai amritpal singh ji jindabaad

  • @gurpejsingh5784
    @gurpejsingh5784 27 днів тому +2

    ❤Debate ❤
    ❤ਪੰਥ ਦਾ ਦੁਸ਼ਮਣ ਕੌਣ? ❤
    ਜਦ ਵਲਟੋਹਾ ਸਾਹਿਬ ਜੀ ਖਡੂਰ ਸਾਹਿਬ ਦੇ ਹਲਕੇ ਵਿੱਚ ਵੋਟਾਂ ਮੰਗਣ ਲਈ ਜਾਣਗੇ ਤਾਂ ਇਲਾਕੇ ਦੇ ਲੋਕ Debate ਕਰਕੇ ਵਲਟੋਹਾ ਸਾਹਿਬ ਜੀ ਤੋਂ ਸਵਾਲ ਪੁੱਛਣ ਗੇ ਕਿ ਪੰਥ ਦਾ ਦੁਸ਼ਮਣ ਬਣ ਕੇ ਪੰਥ ਦਿਆਂ ਵੋਟਾਂ ਖਰਾਬ ਕਰਨ ਲਈ ਬਾਦ ਵਿਚ ਕੌਣ ਵੋਟਾਂ ਤੇ ਖੜਾ ਹੋ ਗਿਆ?

  • @BalwinderSingh-vh6gk
    @BalwinderSingh-vh6gk 26 днів тому +1

    Veer Amritpal da sath Dena chida hai Punjab de Loko Jago ❤❤❤❤❤❤❤❤❤❤❤❤❤❤❤❤❤❤❤❤❤❤❤❤

  • @rajwantkaursran7777
    @rajwantkaursran7777 26 днів тому +1

    Muslim bhaeichara jindabad...

  • @langeriboys
    @langeriboys 27 днів тому +1

    waheguru de rang waheguru ballee kernge

  • @user-em5nl5tx2b
    @user-em5nl5tx2b 8 днів тому

    ਵਾਹਿਗੁਰੂ

  • @jagbirsinghgill3166
    @jagbirsinghgill3166 27 днів тому +2

    Bhai Amritpal Singh nu vote pao Naujawani bachao Panjab bachao

  • @user-bo5rs8lx7y
    @user-bo5rs8lx7y 26 днів тому +1

    Good job

  • @OppoOppo-bs2vk
    @OppoOppo-bs2vk 26 днів тому +2

    Amritpal Singh khalsa

  • @narinderkang6480
    @narinderkang6480 26 днів тому +1

    Asi jalandhar to ha
    Saath Bhai Amritpal ji khalsa da

  • @kuldeep0125
    @kuldeep0125 26 днів тому

    Pie sheb jida bad pie sheb nu sport kro

  • @movielike601
    @movielike601 27 днів тому +1

    🙏🙏♥️♥️

  • @rajwantkaursran7777
    @rajwantkaursran7777 26 днів тому

    Bilkul ji asi v Gurdaspur Amritpal nu vote krde han....

  • @Gururamdasji143
    @Gururamdasji143 27 днів тому +2

    Pakistan Wale veero benti aa k Punjab vichle muslim bahi chara nu apeel kro k Sara bahichara bahi amritpal nu vote de k kamjab kro tey Azad krao g

  • @jaspalkaur4741
    @jaspalkaur4741 14 днів тому

    Amritpal singh g khalsa jindabad

  • @sangatsingh4850
    @sangatsingh4850 12 днів тому

    Bhai Amrit pal Singh zindabad

  • @langeriboys
    @langeriboys 27 днів тому +2

    dekho waheguru de rang

  • @kuldeep0125
    @kuldeep0125 26 днів тому

    Asi amritsar to ha pie sab de hak vic
    Pie amritpal khalse jida bad❤

  • @SaroopSingh-me6wu
    @SaroopSingh-me6wu 26 днів тому

    ਵਾਹਿਗੁਰੂ ਜੀ ਕਿਰਪਾ ਕਰਨਗੇ

  • @JagtarSingh-wg6wb
    @JagtarSingh-wg6wb 18 днів тому

    Waheguru ji good muslim veero

  • @BalwinderSingh-vi8pb
    @BalwinderSingh-vi8pb 5 днів тому +1

    💯💯💯💯💯💯🙏🙏🙏🙏🙏👌👌👌👌👌👌👌👌👌👌👌

  • @satnamsinghh.s.wjilabathin2762
    @satnamsinghh.s.wjilabathin2762 16 днів тому

    🙏🙏👍

  • @HarnishKaurKandhola
    @HarnishKaurKandhola 24 дні тому

    Right

  • @user-lx1js9ce1c
    @user-lx1js9ce1c 25 днів тому

    🙏👍👍👌💪

  • @rajveergill6036
    @rajveergill6036 26 днів тому

    Waheguru g

  • @GaneshSharma-ik6sb
    @GaneshSharma-ik6sb 4 дні тому +1

    Ganesh Kumar ♥️♥️💯💯♥️🩵