bai ji sare kisan veera nu benti aa koi v nva trail thode ton thode area vich lya jave kio k soil structure is different in every area and even also in a same village
Bai 7 saal hoge asi suka vahn vaah k computer kraha lwa k jhona laoune kdu ni krde jhona butta v vdh Marda te pani v kht ਖਪਤ ਹੁੰਦਾ ਕੋਈ ਕੀੜੀ ਨੀ ਪੈਂਦੀ ਝੋਨੇ ਨੂੰ chad v vdh rehna ਕਦੁ valea nalo
ਬਹੁਤ ਵਧੀਆ ਸਲਾਘਾਯੋਗ ਉਦਮ
Shi gl a vad niklda kyunki thanda Pani Taza Pani penda jhad da frk penda pr. Jmin dakr Howe
Bai Sanu 10 Saal ho gy bhot good rehndi a zirri
ਝਾੜ ਦੀ ਵੀ ਵੀਡੀਓ ਬਣਾਇਉ🙏
Veer je daso k chona bana kado to kis tara lagaya ha puri detal daso je
ਫੁਦੂ ਗੱਲਾਂ ਨੇ
ਝੋਨਾ ਫੁਟਾਰਾ ਹੀ ਨਹੀਂ ਕਰਦਾ
ਆਏ ਨੀ ਪਤਾ 4 ਬੋਰੀਆ ਯੂਰੀਆ ਪਾਈ ਖੜਾ ਹੋਵੇ
ਕਹਿਣ ਨੂੰ 2 ਛੱਡ ਚਾਹੇ 1 ਬੋਰੀ ਕਹੀ ਚਲ ਕਿਹੜਾ ਕਿਸੇ ਨੇ ਦੇਖਿਆ
bai ji sare kisan veera nu benti aa koi v nva trail thode ton thode area vich lya jave kio k soil structure is different in every area and even also in a same village
ਮਿਹਨਤੀ ਕਿਸਾਨ
ਸਹੀ ਗੱਲ ਆ ਵੀਰ, ਅਸੀਂ ਵੀ ਲਾਈ ਸੀ
ਬਹੁਤ ਚੰਗਾ ਝੋਨਾ
Assi be laia c good a
ਬਾਈ ਜੀ ਚਾਰ ਸਾਲਾਂ ਤੋਂ ਬਿਨਾਂ ਕਂਦੂ ਕੀਤੇ ਝੋਨਾ ਲਾ ਰਿਹਾ ਹਾ
👍👍👍🎉🎉🎉
ਕੱਖ ਵਾਲੀ ਕਿਹੜੀ ਦਵਾਈ ਪਾੲੀ
Assi Eda he lya chona ਬਿਨਾ ਕੱਦੂ ਤੋ
22 ji sanu 10 sal hi gay bina khadu Kara chona londa a nu
ਰੇਹ ਦੋ ਗੱਟੇ ਯੂਰੀਆ ਤਾਂ ਪਾ ਦਿੱਤੀ
ਦੋ ਗੱਟੇ ਹੋ ਪਾਓਣੀ ਆ।
10 sal
V gud
ਸਾਨੁ 15 ਸਾਲ ਹੋ ਗੇ ਏਵੇ ਲਾਉਨੇ ਆਂ
Is bar aapa v layia bina kadu to, poori fot aa
Veer.hor.loka.nu.na.fsa
Bai 7 saal hoge asi suka vahn vaah k computer kraha lwa k jhona laoune kdu ni krde jhona butta v vdh Marda te pani v kht ਖਪਤ ਹੁੰਦਾ ਕੋਈ ਕੀੜੀ ਨੀ ਪੈਂਦੀ ਝੋਨੇ ਨੂੰ chad v vdh rehna ਕਦੁ valea nalo
Bai nadeena da hall kive krde
bai number deo jankari leni
y ji apna vahn dekho kho ja v panni sokda ni fr lao nhi y chona jma fuddu hao ma v leaa c ma ta karta sayana y😆😆
22 ji 8 saal ho ga asi la raha ha ji
Number and address
Sade 10 saal thon la Rahe han
@@kamalturka619
ਵੀਰੇ ਕਿਵੇਂ ਝਾੜ ਰਹਿੰਦਾ ਦੱਸਿਓ ਮੈਨੂੰ
ਮੈਂ ਵੀ ਲਾਓ ਕਰੂ ...?
Veer nale lok khende ne pani zyada lenda Bina kdo tu johna nale khakh jyda hunda
Y pani di barbadi aa
Eh ta jror hojo 8quantl di
More water waste in this techniqe
ਅਗਰ ਤੇੜਾਂ ਪਾਟ ਜਾਣ ਫਿਰ
Gappy. Gap
Saade ta chuhe ne ni shadna