Це відео не доступне.
Перепрошуємо.

Peeran Di Tahar Ardas | New Punjabi Devotional Song | R.K.Production | Berdi Kade Na Aari

Поділитися
Вставка
  • Опубліковано 7 сер 2014
  • Album- : Berdi Kade Na Aari
    Music Director : Pamma,Ravi
    Audio Label : R.K.Production
    Vendor: GoBindas Entertainment Pvt Ltd
    FOR LATEST UPDATES:
    --------------------------------------
    SUBSCRIBE US HERE: goo.gl/qfhHGy
    Enjoy & stay connected with us!!
    Visit Our Channel For More Videos:
    / punjabisufiana
    "If you like the Video, Don't forget to Share and leave your comments"

КОМЕНТАРІ • 297

  • @PrabhpalSMavi
    @PrabhpalSMavi Рік тому +6

    ਅਰਦਾਸ ਪੀਰ ਲੱਖ ਦਾਤਾ ਜੀ ਦੀ ।। ਬਿਸਮਿੱਲਾ ਰਹਿਮਾਨ ਏ ਰਹੀਮ, ਯਾ ਇਮਾਮ ਸਖੀ ਸੁਲਤਾਨ, ਖਾੜੇ ਦੇ ਪਹਿਲਵਾਨ, ਤੇਰੀ ਜੰਜ ਢੁਕੀ ਮੁਲਤਾਨ, ਦਾਤਾ ਜੀ ਕਰਨਾ ਮੁਸ਼ਕਿਲ ਆਸਾਨ ।। ਹੂਰਾਂ ਮੰਗਲ ਗਾਉਂਦੀਆਂ ਆਣ ਢੋਡੇ ਖਾਣ, ਚੱਕਣ ਪੀਰਾਂ ਦੇ ਝੰਡੇ ਤੇ ਨਿਸ਼ਾਨ ।। ਅੱਲ੍ਹਾ ਵਾਲੀ ਕੁਲੇ ਨੂਰ, ਯਾਰ ਮੁਹੰਮਦ ਯਾਰ ਰਸੂਲ, ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਲ ਦੂਰ, ਪਾਰ ਲੰਘਾਉਣਾ ਆਪ ਹਜੂਰ ।। ਆਪ ਹਜੂਰ ਖੁਦਾ ਦੇ ਯਾਰ, ਬੇੜਾ ਬੰਨੇ ਲਾਉਣਾ ਸਖੀ ਸਰਵਰ ਸੁਲਤਾਨ, ਬਿਸਮਿੱਲਾ ਰਹਿਮਾਨ ਏ ਰਹੀਮ ।। ਜਲ ਤੂੰ, ਜਲਾਲ ਤੂੰ, ਕੁਦਰਤ ਤੇ ਕਮਾਲ ਤੂੰ, ਭਾਰੀ ਪਈ ਤੇ ਯਾਰ ਤੂੰ, ਆਈ ਬਲਾ ਕੋ ਟਾਲ ਤੂੰ ।। ਲਾ ਇੱਲਾ ਕੀ ਕੋਠੜੀ, ਇੱਲ ਇੱਲਾ ਕਾ ਤੀਰ, ਔਖੇ ਵੇਲੇ ਬਹੁੜਦਾ ਸਖੀ ਅੱਲ੍ਹਾ ਦਾ ਵਜੀਰ, ਪੀਰ ਜੀ ਤੋਂੜੋ ਕੁਫ਼ਰ ਦੀ ਜੰਜੀਰ ।। ਆਪਣੇ ਨਾਮ ਦੀ ਸ਼ਰਨ ਚ ਰੱਖਣਾ, ਭੌਣੀਆਂ ਪੂਰੀਆਂ ਕਰਨੀਆਂ, ਚਿਰਾਗ ਲੇਖੇ ਲਾਉਣੇ, ਚਾਲੇ, ਚੌਂਕੀਆਂ ਮੰਜੂਰ ਕਰ ਲੈਣਾ, ਸੰਗਤ ਵਲੋਂ ਲਿਆਂਦੀਆਂ ਭੇਟਾਂ, ਧੂਫ਼ਾਂ, ਦੇਗਾ, ਨਿਆਜਾਂ, ਝੰਡੇ, ਚਾਦਰਾਂ, ਰੁਮਾਲੇ, ਪੁਸ਼ਾਕੇ ਆਪਣੀ ਦਰਗਾਹ ਵਿਚ ਕਬੂਲ ਕਰ ਲੈਣਾ ਜੀ ।। ਕਾਰੋਬਾਰ ਦੇ ਵਿਚ ਵਾਧਾ ਪਾਉਣਾ ਜੀ, ਪੀਰ ਜੀ ਦੇਸ, ਪ੍ਰਦੇਸ ਸਹਾਇਤਾ ਕਰਨੀ ।। ਜਿਨਿ ਮੁਰਾਦੀ ਆਪ ਜੀ ਨੂੰ ਸੇਵਿਆ, ਸੇਵਾ ਸਿਮਰਨ ਲੇਖੇ ਲਾਉਣਾ ਜੀ, ਨੇਕ ਆਸ ਮੁਰਾਦ ਪੂਰੀ ਕਰਨੀ ਜੀ ।। ਸੁਣਨਾ ਫਰਿਆਦ ਅੱਲਾ ਦੇ ਨਾਮ, ਸੁਣਨਾ ਨਵੀ ਦੇ ਨਾਮ, ਸੁਣਨਾ ਪੰਜ ਤਨ ਪਾਕ ਦੇ ਨਾਮ, ਸੁਣਨਾ ਨਾਮ ਰਸੂਲ ਦੇ ।। ਪੀਰ ਜੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈੱਠੇ ਕਚਹਿਰੀ ਮੱਲ ਕੇ, ਜਰਾ ਦੇਖਣਾ ਦਫਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ ।। ਸੁਲਤਾਨ ਸਮੁੰਦਰ ਸਾਗਰਾ, ਪੀਰ ਜੀ ਤੁਹਾਡਾ ਚੌਹੀਂ ਕੁੰਠੀ ਆਗਰਾ, ਕਾਲੀ ਧਾਰ ਦੇ ਲਾੜਿਆਂ, ਤੁਸੀਂ ਮੱਕੇ ਹੱਜ ਗੁਜਾਰਿਆ, ਕਰ ਕਰਮ ਲੱਖਾਂ ਨੂੰ ਤਾਰਿਆ ।। ਸਵੇਰ ਹੋਈ ਤੇ ਸਖੀ ਜਾਗੇ, ਗੌਂਸ ਜਾਗੇ, ਕੁਤਬ ਜਾਗੇ, ਖੁਲੇ ਪੀਰਾਂ ਦੇ ਰਹਿਮਤ ਦੇ ਦਰਵਾਜੇ, ਪੀਰ ਜੀ ਲੋਟਾ ਲੈਕੇ ਬਜੂ ਸਾਜੇ ।।
    ।। ਪੀਰ ਜੀ ਭੁਲਾਂ ਨੂੰ ਮਾਰਨਾ, ਆਪਣੇ ਮਨੋ ਨਾ ਵਿਸਾਰਨਾ, ਰਹਿਮਤ ਦਾ ਮੀਹ ਵਰਸਾਵਣਾ, ਲੜ ਲੱਗਿਆਂ ਨੂੰ ਤਾਰਨਾ ।। ਪੀਰ ਜੀ ਸੁਣਿਓ ਗੱਲ ਗੁਲ਼ਾਮ ਦੀ, ਮੇਰਾ ਵਕ਼ਤ ਹੈ ਫਰਿਆਦ ਦਾ, ਤੁਹਾਡਾ ਵਕ਼ਤ ਹੈ ਨਮਾਜ ਦਾ, ਚੱਕ ਲੋਟਾ ਬਜੂ ਸੀਗਾਰ ਦਾ ।। ਧੰਨ ਧੰਨ ਸਖੀ ਸੁਲਤਾਨ ਤੇਰੇ ਘਰ ਘਰ ਬਣੇ ਨਿਸ਼ਾਨ, ਜਿੱਥੇ ਝੁਕਦੇ ਹਿੰਦੂ ਤੇ ਮੁਸਲਮਾਨ, ਪੀਰ ਜੀ ਤੁਹਾਨੂੰ ਰਾਜੇ ਕਰਨ ਸਲਾਮ, ਤੇਰੇ ਝੰਡੇ ਝੁਲਦੇ ਚਾਰ ਜਹਾਨ ।। ਤੁਹਾਨੂੰ ਦਾਨੀ ਜੱਟੀ ਨੇ ਪੁਕਾਰਿਆ, ਤੇਰੇ ਰੋਜੇ ਦੀਵਾ ਬਾਲਿਆ, ਉਸ ਦੇ ਮੋਏ ਪੁੱਤ ਨੂੰ ਠਾਲਿਆ, ਪੀਰ ਬਹੁੜ ਨਿਗਾਹੇ ਵਾਲਿਆਂ ।। ਪੀਰ ਜੀ ਤੁਹਾਨੂੰ ਸਿਮਰਨ ਕੁੰਟਾ ਚਾਰੇ, ਤੇਰੇ ਬੰਧ ਪਏ ਬਨਜਾਰੇ, ਤੁਹਾਨੂੰ ਜੰਮੂ ਦੀਆਂ ਰਾਣੀਆਂ ਸਿਮਰਿਆ, ਜਿਨ੍ਹਾਂ ਦਾ ਖੁਸਿਆ ਰਾਜ ਦਵਾਇਆ ।। ਪੀਰ ਜੀ ਤੁਹਾਨੂੰ ਜਲ ਵਿਚ ਸਿਮਰਨ ਮੱਛੀਆਂ, ਅੰਬਰੀ ਸਿਮਰਨ ਤਾਰੇ, ਮੈਂ ਅਰਜ ਕਰਾਂ ਸੋਹਣੇ ਪੀਰ ਦੇ ਅੱਗੇ, ਮੇਰੀ ਆਫਲ ਜਾਂਦੀ ਵੇਲ ਨੂੰ ਡਾਹਡਾ ਫ਼ਲ ਆਵੇ ।। ਪੀਰ ਜੀ ਤੁਹਾਡੇ ਸੇਵਕ ਆਏ ਚੱਲ ਕੇ, ਤੁਸੀਂ ਬੈੱਠੇ ਹੋਂ ਗਲੀਚਾ ਮੱਲ ਕੇ, ਜਰਾ ਦੇਖਣਾ ਦਫ਼ਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ ।। ਕਈਆਂ ਨੂੰ ਮਿਲਦਾ ਆਪ ਚੱਲ ਕੇ, ਬੇਸਿਦਕ ਦੀ ਬਾਤ ਨਾ ਪੁੱਛਦਾ ਗਇਆ ਨੂੰ ਧੁਰ ਦਰਬਾਰੇ ।। ਪੀਰਾਂ ਉੱਚੀਆਂ ਤੇਰੀਆਂ ਸ਼ਾਨਾ, ਤੂੰ ਦੁਧਾ ਪੁਤਾ ਦਾ ਦਾਨਾ, ਬਕਸ਼ਿਓ ਰਿਜਕ ਦਾ ਖ਼ਜ਼ਾਨਾ ।। ਪੀਰਾਂ ਤੂੰ ਭ੍ਰਮਿਆ, ਮਈ ਆਸਾ ਜੀ ਦੇ ਘਰ ਜਨਮਿਆ ।।
    ।। ਤੇਰੇ ਜਾਗਦੇ ਦੀਵਾਨ, ਦੇਇ ਨੈਣ ਤੇ ਪਰਾਣ, ਕਰੀ ਮੁਸ਼ਕਲਾਂ ਆਸਾਨ, ਲਾਈਂ ਆਪਣੇ ਚਰਨਾਂ ਦੀ ਕਾਰ, ਦੇਈ ਦੁਸ਼ਮਣ ਨੂੰ ਹਾਰ ।। ਪੀਰ ਭੈਰੋਂ ਭੈਰੋਂ ਆਖਦੇ, ਭੈਰੋਂ ਬਲੀ ਤੇ ਜਵਾਨ, ਭੈਰੋਂ ਪੀਰਾਂ ਦਾ ਗੁਮਾਨ, ਭੈਰੋਂ ਨਾਮ ਹੈ ਕਾਲ ਦਾ, ਜਿਹੜਾ 90 ਬਲਾਂ ਨੂੰ ਟਾਲਦਾ ।। ਪੀਰ ਜੀ ਤੁਹਾਨੂੰ ਸ਼ਰਨ ਆਇਆ ਦੀ ਲਾਜ, ਸਿਰ ਲਈ ਟੋਪੀ ਦੀ ਲਾਜ, ਪੋਲਾ ਢੋਲਾ ਦੀ ਲਾਜ, ਭੰਗ ਤੰਬਾਕੂ ਦੀ ਲਾਜ, ਡੰਡੇ ਕੁੰਡੇ ਦੀ ਲਾਜ, ਬੀਬੀਆਂ, ਭੈਣਾ, ਲਾੜੀਆਂ ਦੀ ਲਾਜ, ਪੀਰ ਜੀ ਨਾ ਕਰਿਓ ਕਿਸੇ ਦੇ ਦਰ ਦਾ ਮੁਹਤਾਜ ।। ਪੀਰ ਜੀ ਰੱਖਿਓ ਤਨ ਨਾਲ ਲਾ ਕੇ, ਨਾ ਮਾਰਿਓ ਭਰਮਾ ਕੇ, ਮੈਂ ਕੂਕਾ ਤੇਰੇ ਦਰ ਤੇ ਆ ਕੇ, ਰੱਖਿਓ ਲਾਜ ਬਚਾ ਕੇ ।। ਭੁਲੀ ਦੁਨੀਆ ਬੈਦਾ ਨੂੰ ਭਾਲਦੀ, ਤੁਸੀਂ ਧਨੰਤਰ ਬੈਦ ਸਿਆਣੇ, ਜਿਹੜਾ ਕੁਲ ਬਲਾ ਨੂੰ ਜਾਣੇ ।। ਪੀਰ ਜੀ ਰੱਖਿਓ ਲਾਜ ਅਉਗਣ ਹਾਰ ਦੀ, ਅਰਜ ਸੁਣਿਓ ਗਰੀਬ ਨਵਾਜ ਜੀ ।। ਪੀਰ ਖਾਣ ਠੋਡਾ, ਔਖੇ ਵੇਲੇ ਲਾ ਲੈਨਾ ਮੋਡਾ, ਮੈਂ ਲਲਕਾਰ ਕੇ ਸ਼ੇਰ ਵੰਗਾਰਿਆ, ਵੱਡੇ ਤਖ਼ਤ ਨਿਗਾਹੇ ਵਾਲਿਆਂ, ਹੁੰਦੀਆਂ ਸਲਾਮਾ ਵਾਲਿਆਂ ।। ਚੌਹ ਕੁੰਟਾ ਦਿਆਂ ਰਾਜਿਆਂ, ਧੁਮਾ ਤੇਰੇ ਨਾਮ ਦੀਆਂ, ਤੇਰੀ ਕੱਕੀ ਨੇ ਪੈਰ ਟਿਕਾਇਆ, ਹੇਠੋ ਚਸ਼ਮਾ ਨਿਕਲ ਆਯਾ, ਐਸਾ ਚਸ਼ਮਾ ਮੇਰੇ ਪੀਰ ਦਾ, ਜਿਹੜਾ ਝਾੜੇ ਰੋਗ ਸ਼ਰੀਰ ਦਾ ।। ਯਾ ਇਮਾਮ ਸਖੀ ਸੁਲਤਾਨ, ਤੇਰੇ ਮਹਿਕਦੇ ਦੀਵਾਨ, ਤੂੰ ਬਹੁੜੀ ਨਾਮ ਖੁਦਾ ਦੇ, ਤੇਰੇ ਬੱਚੇ ਵਾਜਾ ਮਾਰਦੇ, ਸਾਡੇ ਵਿਗੜੇ ਕੰਮ ਸਵਾਰ ਦੇ ।। ਪੀਰ ਜੀ ਚਲਾਓ ਹਵਾਵਾਂ ਠੰਡੀਆਂ , ਟਾਲੋ ਬਲਾਵਾਂ ਮੰਦੀਆਂ ।। ਤੇਰੇ ਨਾਲ ਮਾਂ ਮਸਾਣੀ, ਜਿਹੜੀ ਭੂਤਾਂ ਦੀ ਮਹਾਰਾਣੀ, ਜਿਹੜੀ ਛਾਣੇ ਦੁੱਧੋਂ ਪਾਣੀ ।। ਬਾਬਾ ਚਿਸਤਿਯੇ ਖਾਨਦਾਨ ਦੇ, ਬਾਬਾ ਖੇਤ੍ਰਪਾਲ ਜੌੜੇ ਜੰਡਾਂ ਤੋਂ ਚਲਦਾ, ਬਾਬਾ ਰਾਵਲਸਰ ਮੰਡੀ ਤੋਂ ਚਲਦਾ ।। ਸਖੀ ਸੁਣੋ ਫਰਿਆਦ ਖੁਦਾ ਦੇ ਵਾਸਤੇ, ਸੁਣੋ ਨਵੀ ਦੇ ਵਾਸਤੇ, ਸੁਣੋ ਪੰਜ ਤਨ ਪਾਕ ਦੇ ਵਾਸਤੇ, ਸਾਡੀ ਫਰਿਆਦ ਤੇਰੇ ਅੱਗੇ, ਤੇਰੀ ਸੱਚੀ ਸਰਕਾਰ ਅੱਗੇ ।। ਪੀਰ ਜੀ ਕੱਕੀ ਲੈ ਕੇ ਆਉਣਾ, ਤੇਰਾ ਜੀਵੇ ਮੀਆਂ ਰਾਣਾ, ਜੇ ਹੁਣ ਪੁਹੰਚੇ ਤਾ ਜਾਣਾ ।। ਪੀਰ ਜੀ ਕੱਕੀ ਨੂੰ ਢੋ ਕੇ, ਮੇਰੇ ਪਾਸ ਖਲੋ ਕੇ, ਹਾਜਰ ਨਾਜਰ ਹੋ ਕੇ, ਬੇੜਾ ਸਾਰੀ ਸੰਗਤ ਜੀ ਦਾ ਪਾਰ ਲਗਾਉਣਾ ਜੀ ।। ਯਾ ਅੱਲਾ, ਇਲ ਇੱਲਾ, ਮੁਹੰਮਦ ਪਾਕ ਰਸੂਲ ਅੱਲਾ, ਬੋਲ ਸੱਚੇ ਦਰਬਾਰ ਕੀ ਜੈ ਹੋਵੇ ।। ਸਲਾਮ ਬਾਬਾ ਜੀ ।।

  • @prabhpalsingh118
    @prabhpalsingh118 Рік тому +2

    ਅਰਦਾਸ ਲੱਖ ਦਾਤਾ ਜੀ ਦੀ ।। ਬਿਸਮਿੱਲਾ ਰਹਿਮਾਨ ਏ ਰਹੀਮ, ਯਾ ਇਮਾਮ ਸਖੀ ਸੁਲਤਾਨ, ਖਾੜੇ ਦੇ ਪਹਿਲਵਾਨ, ਦਾਤਾ ਜੀ ਕਰਨਾ ਮੁਸ਼ਕਿਲ ਆਸਾਨ, ਯਾ ਸਖੀ ਸੁਲਤਾਨ ਤੇਰੀ ਜੰਜ ਢੁਕੀ ਮੁਲਤਾਨ, ਹੂਰਾਂ ਮੰਗਲ ਗਾਉਂਦੀਆਂ ਆਣ ਢੋਡੇ ਖਾਣ, ਚੱਕਣ ਪੀਰਾਂ ਦੇ ਝੰਡੇ ਤੇ ਨਿਸ਼ਾਨ, ਅੱਲ੍ਹਾ ਵਾਲੀ ਕੁਲੇ ਨੂਰ, ਯਾਰ ਮੁਹੰਮਦ ਯਾਰ ਰਸੂਲ, ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਲ ਦੂਰ, ਪਾਰ ਲਗਾਣਾ ਆਪ ਹਜੂਰ, ਆਪ ਹਜੂਰ ਖੁਦਾ ਦੇ ਯਾਰ ਬੇੜਾ ਬੰਨੇ ਲਾਉਂਦੇ ਪੀਰ ਸਖੀ ਸਰਵਰ ਸੁਲਤਾਨ, ਬਿਸਮਿੱਲਾ ਰਹਿਮਾਨ ਏ ਰਹੀਮ, ਜਲ ਤੂੰ, ਜਲਾਲ ਤੂੰ, ਕੁਦਰਤ ਤੇ ਕਮਾਲ ਤੂੰ, ਭਾਰੀ ਪਈ ਤੇ ਯਾਰ ਤੂੰ, ਆਈ ਬਲਾ ਕੋ ਟਾਲ ਤੂੰ, ਲਾ ਇੱਲਾ ਕੀ ਕੋਠੜੀ, ਇੱਲ ਇੱਲਾ ਕਾ ਤੀਰ, ਔਖੇ ਵੇਲੇ ਬਹੁੜਦਾ ਸਖੀ ਅੱਲ੍ਹਾ ਦਾ ਵਜੀਰ, ਯਾ ਲੱਖ ਦਾਤਾ ਪੀਰ ਜੀ, ਤੋਂੜੋ ਕੁਫ਼ਰ ਦੀ ਜੰਜੀਰ, ਆਪਣੇ ਨਾਮ ਦੀ ਸ਼ਰਨ ਚ ਰੱਖਣਾ ਸਖੀ ਸੁਲਤਾਨ ਜੀ, ਭੌਣੀਆਂ ਪੂਰੀਆਂ ਕਰਨੀਆਂ, ਚਿਰਾਗ ਲੇਖੇ ਲਾਉਣੇ, ਸੰਗਤ ਵਲੋਂ ਲਿਆਂਦੀਆਂ ਭੇਟਾਂ, ਦੇਗਾ, ਨਿਆਜਾਂ, ਝੰਡੇ, ਚਾਦਰਾਂ, ਰੁਮਾਲੇ, ਪੁਸ਼ਾਕੇ ਆਪਣੀ ਦਰਗਾਹ ਵਿਚ ਕਬੂਲ ਕਰ ਲੈਣਾ ਜੀ, ਚਾਲੇ, ਚੌਂਕੀਆਂ ਮੰਜੂਰ ਕਰ ਲੈਣਾ, ਸੇਵਾ ਸਿਮਰਨ ਲੇਖੇ ਲਾਉਣਾ, ਕਾਰੋਬਾਰ ਦੇ ਵਿਚ ਵਾਧਾ ਪਾਉਣਾ ਜੀ, ਦੇਸ, ਪ੍ਰਦੇਸ ਸਹਾਇਤਾ ਕਰਨੀ ਜੀ, ਜਿਨਿ ਮੁਰਾਦੀ ਆਪ ਜੀ ਨੂੰ ਸੇਵਿਆ, ਪਿਤਾ ਜੀ, ਸੇਵਾ ਨੂੰ ਕਬੂਲ ਕਰ ਲੈਣਾ, ਆਸ ਮੁਰਾਦ ਪੂਰੀ ਕਰਨੀ ਜੀ, ਸੁਣਨਾ ਫਰਿਆਦ ਪੰਜ ਤਨ ਪਾਕ ਦੇ ਨਾਮ, ਸੁਣਨਾ ਅੱਲਾ ਦੇ ਨਾਮ, ਸੁਣਨਾ ਨਵੀ ਦੇ ਨਾਮ, ਸੁਣਨਾ ਨਾਮ ਰਸੂਲ ਦੇ, ਪੀਰ ਅਹਿਮਦ ਸਖੀ ਸੁਲਤਾਨ ਜੀ, ਪੀਰ ਜੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈੱਠੇ ਕਚਹਿਰੀ ਮੱਲ ਕੇ, ਜਰਾ ਦੇਖਣਾ ਦਫਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ, ਸੁਲਤਾਨ ਸਮੁੰਦਰ ਸਾਗਰਾ, ਪੀਰ ਜੀ ਤੁਹਾਡਾ ਚੌਹੀਂ ਕੁੰਠੀ ਆਗਰਾ, ਕਾਲੀ ਧਾਰ ਦੇ ਲਾੜਿਆਂ, ਤੁਸੀਂ ਮੱਕੇ ਹੱਜ ਗੁਜਾਰਿਆ, ਕਰ ਕਰਮ ਲੱਖਾਂ ਨੂੰ ਤਾਰਿਆ, ਸਵੇਰ ਹੋਈ ਤੇ ਸਖੀ ਸੁਲਤਾਨ ਜਾਗੇ, ਗੌਂਸ ਜਾਗੇ, ਕੁਤਬ ਜਾਗੇ ਖੁਲੇ ਪੀਰਾਂ ਦੇ ਰਹਿਮਤ ਦੇ ਦਰਵਾਜੇ, ਪੀਰ ਜੀ ਲੈਕੇ ਲੋਟਾ ਬਜੂ ਸਾਜੇ ।।
    ।। ਪੀਰ ਜੀ ਭੁਲਾਂ ਨੂੰ ਮਾਰਨਾ, ਆਪਣੇ ਮਨੋ ਨਾ ਵਿਸਾਰਨਾ, ਰਹਿਮਤ ਦਾ ਮੀਹ ਵਰਸਾਵਣਾ, ਲੜ ਲੱਗਿਆਂ ਨੂੰ ਤਾਰਨਾ, ਪੀਰ ਜੀ ਸੁਣਿਓ ਗੱਲ ਗੁਲ਼ਾਮ ਦੀ, ਮੇਰਾ ਵਕ਼ਤ ਹੈ ਫਰਿਆਦ ਦਾ, ਤੁਹਾਡਾ ਵਕ਼ਤ ਹੈ ਨਮਾਜ ਦਾ, ਚੱਕ ਲੋਟਾ ਬਜੂ ਸੀਗਾਰ ਦਾ, ਮੱਕੇ ਦੇ ਹਾਜੀਆ, ਮੱਕੇ ਦਾ ਹੱਜ ਗੁਜ਼ਾਰਦਾ, ਧੰਨ ਧੰਨ ਸਖੀ ਸੁਲਤਾਨ ਤੇਰੇ ਘਰ ਘਰ ਬਣੇ ਨਿਸ਼ਾਨ, ਜਿਥੇ ਝੁਕਦੇ ਹਿੰਦੂ ਤੇ ਮੁਸਲਮਾਨ, ਤੇਰੇ ਝੰਡੇ ਝੁਲਦੇ ਚਾਰ ਜਹਾਨ, ਤੁਹਾਨੂੰ ਰਾਜੇ ਕਰਨ ਸਲਾਮ, ਪੀਰ ਜੀ ਤੁਹਾਨੂੰ ਦਾਨੀ ਜੱਟੀ ਨੇ ਪੁਕਾਰਿਆ, ਤੇਰੇ ਰੋਜੇ ਦੀਵਾ ਬਾਲਿਆ, ਉਸ ਦੇ ਮੋਏ ਪੁੱਤ ਨੂੰ ਠਾਲਿਆ, ਪੀਰ ਬਹੁੜ ਨਿਗਾਹੇ ਵਾਲਿਆਂ, ਪੀਰ ਜੀ ਤੁਹਾਨੂੰ ਸਿਮਰਨ ਕੁੰਟਾ ਚਾਰੇ, ਤੇਰੇ ਬੰਧ ਪਏ ਬਨਜਾਰੇ, ਤੁਹਾਨੂੰ ਜੰਮੂ ਦੀਆਂ ਰਾਣੀਆਂ ਸਿਮਰਿਆ, ਜਿਨ੍ਹਾਂ ਦਾ ਖੁਸਿਆ ਰਾਜ ਦਵਾਇਆ, ਪੀਰ ਜੀ ਤੁਹਾਨੂੰ ਜਲ ਵਿਚ ਸਿਮਰਨ ਮੱਛੀਆਂ, ਅੰਬਰੀ ਸਿਮਰਨ ਤਾਰੇ, ਮੈਂ ਅਰਜ ਕਰਾਂ ਸੋਹਣੇ ਪੀਰ ਦੇ ਅੱਗੇ, ਮੇਰੀ ਆਫਲ ਜਾਂਦੀ ਵੇਲ ਨੂੰ ਡਾਹਡਾ ਫ਼ਲ ਆਵੇ, ਪੀਰ ਜੀ ਤੁਹਾਡੇ ਸੇਵਕ ਆਏ ਚੱਲ ਕੇ, ਤੁਸੀਂ ਬੈੱਠੇ ਹੋਂ ਗਲੀਚਾ ਮੱਲ ਕੇ, ਜਰਾ ਦੇਖਣਾ ਦਫ਼ਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ, ਸੱਚ ਦੀ ਕਮਾਈ ਵਾਲਿਆਂ, ਅਹਿਮਦ ਸਖੀ ਸੁਲਤਾਨ ਜੀ, ਕਈਆਂ ਨੂੰ ਮਿਲਦਾ ਆਪ ਚੱਲ ਕੇ, ਬੇਸਿਦਕ ਦੀ ਬਾਤ ਨਾ ਪੁੱਛਦਾ ਗਇਆ ਨੂੰ ਧੁਰ ਦਰਬਾਰੇ, ਪੀਰਾਂ ਉੱਚੀਆਂ ਤੇਰੀਆਂ ਸ਼ਾਨਾ, ਤੂੰ ਦੁਧਾ ਪੁਤਾ ਦਾ ਦਾਨਾ, ਬਕਸ਼ਿਓ ਰਿਜਕ ਦਾ ਖ਼ਜ਼ਾਨਾ, ਪੀਰਾਂ ਤੂੰ ਭ੍ਰਮਿਆ, ਮਈ ਆਸਾ ਜੀ ਦੇ ਘਰ ਜਨਮਿਆ ।।
    ।। ਤੇਰੇ ਜਾਗਦੇ ਦੀਵਾਨ, ਦੇਇ ਨੈਣ ਤੇ ਪਰਾਣ, ਕਰੀ ਮੁਸ਼ਕਲਾਂ ਆਸਾਨ, ਲਾਈ ਆਪਣੇ ਚਰਨਾਂ ਦੀ ਕਾਰ, ਦੇਈ ਦੁਸ਼ਮਣ ਨੂੰ ਹਾਰ, ਪੀਰ ਭੈਰੋਂ ਭੈਰੋਂ ਆਖਦੇ, ਭੈਰੋਂ ਬਲੀ ਤੇ ਜਵਾਨ, ਭੈਰੋਂ 36 ਪੀਰਾਂ ਦਾ ਗੁਮਾਨ, ਭੈਰੋਂ ਨਾਮ ਹੈ ਕਾਲ ਦਾ, ਜਿਹੜਾ 90 ਬਲਾਂ ਨੂੰ ਟਾਲਦਾ, ਪੀਰ ਜੀ ਤੁਹਾਨੂੰ ਸ਼ਰਨ ਆਇਆ ਦੀ ਲਾਜ, ਸਿਰ ਲਈ ਟੋਪੀ ਦੀ ਲਾਜ, ਪੋਲਾ ਢੋਲਾ ਦੀ ਲਾਜ, ਭੰਗ ਤੰਬਾਕੂ ਦੀ ਲਾਜ, ਡੰਡੇ ਕੁੰਡੇ ਦੀ ਲਾਜ, ਬੀਬੀਆਂ, ਭੈਣਾ, ਲਾੜੀਆਂ ਦੀ ਲਾਜ, ਪੀਰ ਜੀ ਨਾ ਕਰਿਓ ਕਿਸੇ ਦੇ ਦਰ ਦਾ ਮੁਹਤਾਜ, ਰੱਖਿਓ ਤਨ ਨਾਲ ਲਾ ਕੇ, ਨਾ ਮਾਰਿਓ ਭਰਮਾ ਕੇ, ਮੈਂ ਕੂਕਾ ਤੇਰੇ ਦਰ ਤੇ ਆ ਕੇ, ਰੱਖਿਓ ਲਾਜ ਬਚਾ ਕੇ, ਭੁਲੀ ਦੁਨੀਆ ਬੈਦਾ ਨੂੰ ਭਾਲਦੀ, ਤੁਸੀਂ ਮੇਰੇ ਧਰਮੀ ਧਨੰਤਰ ਬੈਦ ਸਿਆਣੇ, ਜਿਹੜਾ ਕੁਲ ਬਲਾ ਨੂੰ ਜਾਣੇ, ਜੇ ਮੈਂ ਪੂਤ ਕਪੂਤ ਹਾਂ, ਰੱਖਿਓ ਲਾਜ ਅਉਗਣ ਹਾਰ ਦੀ, ਅਰਜ ਸੁਣਿਓ ਗਰੀਬ ਨਵਾਜ ਜੀ, ਪੀਰ ਖਾਣ ਠੋਡਾ, ਔਖੇ ਵੇਲੇ ਲਾ ਲੈਨਾ ਮੋਡਾ, ਮੈਂ ਲਲਕਾਰ ਕੇ ਸ਼ੇਰ ਵੰਗਾਰਿਆ, ਵੱਡੇ ਤਖ਼ਤ ਨਿਗਾਹੇ ਵਾਲਿਆਂ, ਹੁੰਦੀਆਂ ਸਲਾਮਾ ਵਾਲਿਆਂ, ਚੌਹ ਕੁੰਟਾ ਦਿਆਂ ਰਾਜਿਆਂ, ਧੁਮਾ ਤੇਰੇ ਨਾਮ ਦੀਆਂ, ਤੇਰੀ ਕੱਕੀ ਨੇ ਪੈਰ ਟਿਕਾਇਆ, ਹੇਠੋ ਚਸ਼ਮਾ ਨਿਕਲ ਆਯਾ, ਐਸਾ ਚਸ਼ਮਾ ਮੇਰੇ ਪੀਰ ਦਾ, ਜਿਹੜਾ ਝਾੜੇ ਰੋਗ ਸ਼ਰੀਰ ਦਾ, ਯਾ ਇਮਾਮ ਸਖੀ ਸੁਲਤਾਨ, ਤੇਰੇ ਮਹਿਕਦੇ ਦੀਵਾਨ, ਤੇਰਾ ਰੋਜਾ ਵਿਚ ਦਰਗਾਹ ਦੇ, ਤੂੰ ਬਹੁੜੀ ਨਾਮ ਖੁਦਾ ਦੇ, ਤੇਰੇ ਬੱਚੇ ਵਾਜਾ ਮਾਰਦੇ, ਸਾਡੇ ਵਿਗੜੇ ਕੰਮ ਸਵਾਰ ਦੇ, ਟਾਲ ਬਲਾਵਾਂ ਮੰਦੀਆਂ, ਬਾਬਾ ਚਿਸਤਿਯੇ ਖਾਨਦਾਨ ਦੇ, ਤੇਰੇ ਨਾਲ ਮਾਂ ਮਸਾਣੀ, ਜਿਹੜੀ ਭੂਤਾਂ ਦੀ ਮਹਾਰਾਣੀ, ਜਿਹੜੀ ਛਾਣੇ ਦੁੱਧੋਂ ਪਾਣੀ, ਰੱਖੀ ਲਾਜ ਸੁਣੀ ਫਰਿਆਦ, ਬਾਬਾ ਖੇਤ੍ਰਪਾਲ ਜੌੜੇ ਜੰਡਾਂ ਤੋਂ ਚਲਦਾ, ਬਾਬਾ ਰਾਵਲਸਰ ਮੰਡੀ ਤੋਂ ਚਲਦਾ, ਸ਼ਖੀ ਸੁਣੋ ਫਰਿਆਦ ਖੁਦਾ ਦੇ ਵਾਸਤੇ, ਸੁਣੋ ਨਵੀ ਦੇ ਵਾਸਤੇ, ਸੁਣੋ ਪੰਜ ਤਨ ਪਾਕ ਦੇ ਵਾਸਤੇ, ਸਾਡੀ ਫਰਿਆਦ ਤੇਰੇ ਅੱਗੇ, ਤੇਰੀ ਸੱਚੀ ਸਰਕਾਰ ਅੱਗੇ, ਪੀਰ ਜੀ ਕੱਕੀ ਲੈ ਕੇ ਆਉਣਾ, ਜੇ ਹੁਣ ਪੁਹੰਚੇ ਤਾ ਜਾਣਾ, ਤੇਰਾ ਜੀਵੇ ਮੀਆਂ ਰਾਣਾ, ਪੀਰ ਜੀ ਕੱਕੀ ਨੂੰ ਢੋ ਕੇ, ਮੇਰੇ ਪਾਸ ਖਲੋ ਕੇ, ਹਾਜਰ ਨਾਜਰ ਹੋ ਕੇ, ਬੇੜਾ ਸਾਰੀ ਸੰਗਤ ਜੀ ਦਾ ਪਾਰ ਲਗਾਉਣਾ, ਯਾ ਅੱਲਾ, ਇਲ ਇਲਾ, ਮੁਹੰਮਦ ਪਾਕ ਰਸੂਲ ਅੱਲਾ, ਬੋਲ ਸੱਚੇ ਦਰਬਾਰ ਕੀ ਜੈ ਹੋਵੇ, ਸਲਾਮ ਬਾਬਾ ਜੀ ।।

  • @ParminderSingh-kv1ib
    @ParminderSingh-kv1ib 3 роки тому +2

    ਮੇਰੇ ਲਾਲਾਂ ਵਾਲੇ ਪੀਰ ਜੀ ਮੈਨੂੰ ਪੰਜਾਬ ਪੁਲਿਸ ਚ ਭਰਤੀ ਕਰਾ ਦੋ ਕਰਦੋ ਮੇਹਰ ਮੇਰੀ ਸੱਚੀ ਸਰਕਾਰ ਮੇਰੀ ਵੀ ਝੋਲੀ ਖੁਸ਼ੀਆਂ ਨਾਲ ਭਰ ਦੋ ਨਿਗਾਹੇ ਵਾਲੀ ਸਰਕਾਰ 🙏🙏🙏🙏🙏🙏🙏🙏🙏🙏ਬਿਸਮਿੱਲਾ ਜੈ ਮੇਰੇ ਪੀਰਾਂ diq

    • @kultarsingh5750
      @kultarsingh5750 2 роки тому

      Oh tera mahnat ta depend ha peer ki utha faroh Brahmin dabiya ha jo Hindu c

  • @ParminderSingh-kv1ib
    @ParminderSingh-kv1ib 3 роки тому +2

    ਜੈ ਲਾਲਾਂ ਵਾਲੇ ਪੀਰ ਦੀ ਦਾਤਾ ਜੀ ਮੇਰੇ ਵਿਗੜੇ ਕੰਮ ਸਵਾਰ ਦੋ ਮੇਹਰ ਕਰੀ ਸੱਚੀ ਸਰਕਾਰ 🙏🙏🙏🙏🙏ਜੈ ਕਾਰਾ ਲੱਖਾਂ ਦੇ ਲੱਖ ਦਾਤਾ ਪੀਰ ਦਾ 🙏🙏🙏🙏🙏ਪੀਰਾਂ ਦੇ ਪੀਰ ਸਖੀ ਸੁਲਤਾਨ ਲਾਲਾਂ ਵਾਲੀ ਸਰਕਾਰ ਪੀਰ ਨਿਗਾਹੇ ਵਾਲਾ

  • @ParminderSingh-kv1ib
    @ParminderSingh-kv1ib 3 роки тому +5

    ਜੈ ਕਾਰਾ ਲੱਖ ਦਾਤਾ ਪੀਰ ਦਾ 🙏ਬੋਲ ਸੱਚੇ ਦਰਬਾਰ ਕਿ ਜੈ 🙏

    • @DishaDisha-kn8il
      @DishaDisha-kn8il 27 днів тому

      🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

  • @PardeepKumar-df2np
    @PardeepKumar-df2np 4 роки тому +2

    Jai peera di

  • @amanattri286
    @amanattri286 Рік тому +2

    ਪੀਰ ਬਾਬਾ ਲੱਖ ਦਾਤਾ ਸਭ ੜੇ ਮੇਰੇ ਕਰ🙏🙏🌹🌹🌹🌹🌹🌼🌼🌼🌼🌼

  • @ruplalsehgal1117
    @ruplalsehgal1117 3 роки тому +1

    Jai peera Di

  • @JatinderBassi
    @JatinderBassi Місяць тому +1

    🙏❤️🌷Jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji 🌷❤️🙏

  • @aishmaan1332
    @aishmaan1332 Рік тому +3

    🤲❤️ਯਾ ਗੌਂਸ_ਏ_ਆਜਮ ਜੀ ਯਾ ਸਖੀ ਸਰਵਰ ਪੀਰ ਲੱਖ ਦਾਤਾ ਜੀ❤️🤲

  • @JatinderBassi
    @JatinderBassi Місяць тому +1

    🙏❤️🌹🌷 Jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji 🌷🌹❤️🙏

  • @JatinderBassi
    @JatinderBassi Місяць тому +1

    🙏❤️🌷 Jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji 🌷❤️🙏

  • @JatinderBassi
    @JatinderBassi 2 місяці тому +1

    🙏❤️🌷Jai pira di ji jai pira di ji jai pira di ji jai pira di ji jai pira di ji jai pira di ji 🌷❤️🙏

  • @JatinderBassi
    @JatinderBassi 17 днів тому +1

    🙏❤️ Waheguru ji waheguru ji ❤️🙏

  • @jaspalram6880
    @jaspalram6880 5 місяців тому +1

    jai peer Lakh data ji kirpa karo peer ji❤🙏❤🙏❤🙏❤🙏❤🙏❤🙏❤🙏❤jai peera di🙏❤❤🙏🙏🙏🙏🙏🙏🙏🙏🙏🙏🙏🙏🙏🙏🙏🙏

  • @ParminderSingh-kv1ib
    @ParminderSingh-kv1ib 3 роки тому +1

    ਜੈ ਮੇਰੇ ਪੀਰਾਂ ਦੀ

  • @nitishgaming1134
    @nitishgaming1134 Рік тому +1

    Jai peera di ❤️

  • @BalwinderSingh-bc9eh
    @BalwinderSingh-bc9eh 2 роки тому +1

    Ji peer di 🙏🏻🙏🏻🙏🏻🙏🏻🙏🏻

  • @JatinderBassi
    @JatinderBassi Місяць тому +1

    🙏❤️🌹🌷 Jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji 🌷🌹❤️🙏

  • @Rakeshkumar-bu4jp
    @Rakeshkumar-bu4jp 3 роки тому +2

    Jai peer ningha wala de

  • @JatinderBassi
    @JatinderBassi 9 днів тому +1

    🙏❤️ Jai pira di ji jai pira di ji ❤️🙏

  • @SATISHKUMAR-wm8sg
    @SATISHKUMAR-wm8sg 3 роки тому +7

    Jai Jai Sarvar Sakhi Sultan Baba LakhData Ji Jai Jai Baba Bharav Nath Ji ❤️🙏

  • @JatinderBassi
    @JatinderBassi 21 день тому +1

    🙏❤ Jai pira di ji jai pira di ji ❤🙏

  • @JatinderBassi
    @JatinderBassi 13 днів тому +1

    🙏❤️Jai pira di ji jai pira di ji ❤️🙏

  • @ParminderSingh-kv1ib
    @ParminderSingh-kv1ib 3 роки тому +1

    ਜੈ ਲਾਲਾਂ ਵਾਲਾ ਪੀਰ

  • @JatinderBassi
    @JatinderBassi 24 дні тому +1

    🙏❤Jai pira di ji jai pira di ji ❤🙏

  • @JatinderBassi
    @JatinderBassi Місяць тому +1

    🙏❤️ Jai pira di ji jai pira di ❤️🙏

  • @JatinderBassi
    @JatinderBassi Місяць тому +1

    🙏❤️🌹🌷 Jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji jai pira di ji 🌷🌹❤️🙏

  • @JatinderBassi
    @JatinderBassi 2 місяці тому +1

    🙏❤ Jai pira di ji ❤🙏

  • @JatinderBassi
    @JatinderBassi 3 місяці тому +1

    🙏❤ Jai pira di ❤🙏

  • @JatinderBassi
    @JatinderBassi 3 місяці тому +1

    🙏❤️ Jai pira di ji ❤️🙏

  • @JatinderBassi
    @JatinderBassi 3 місяці тому +1

    🙏❤️ Jai pira di ji ❤🙏

  • @JatinderBassi
    @JatinderBassi 4 місяці тому +1

    🙏 ❤ Jai pira di ji ❤ 🙏

  • @monikabhatia3299
    @monikabhatia3299 3 роки тому +5

    🙌🙌🙇‍♀️JAI MASTA DI🙏😘

  • @sandipkaur7755
    @sandipkaur7755 4 роки тому +1

    Jai pera de

  • @ParmjitKaur-xu3ng
    @ParmjitKaur-xu3ng 5 років тому +3

    Jai Lakh Data Peer ji.

    • @kultarsingh5750
      @kultarsingh5750 2 роки тому +1

      Madam punjab vich lakha jga lakh data di bnai ha peer ik lakha jga kiva 🤔🤔🤔 naal lakh data ik insaan c jo Iran to Pakistan aya c 4 brother naal ith faro Brahmin dab dita c jo Hindu c punjabi bina dimag Avi pojda hn kda muslim lai jarat hram ha pta

  • @JatinderBassi
    @JatinderBassi 2 місяці тому +1

    🙏❤Jai pira di ji ❤🙏

  • @JagdeepSingh-fh2kq
    @JagdeepSingh-fh2kq 3 роки тому +1

    Jai masta di jai peera di jai lakh data peer g🙏🙏🤗🤗🤗🤗🌷🌷🌷🌷🌻🌻🌻🌻🌻🌺🌺🌺🌺🕋🕋🥁🥁🇨🇨🇲🇷🇲🇷🇲🇷🇲🇷🇲🇷🇵🇰🇵🇰

  • @JatinderBassi
    @JatinderBassi 4 місяці тому +1

    🙏❤️ jai pira di ji ❤️🙏

  • @JatinderBassi
    @JatinderBassi 3 місяці тому +1

    🙏❤️Jai pira di ji ❤️🙏

  • @JatinderBassi
    @JatinderBassi 4 місяці тому +1

    🙏 Jai pira di ji 🙏

  • @JatinderBassi
    @JatinderBassi 4 місяці тому +1

    🙏 Jai pira di 🙏

  • @KaranSingh-mq3kh
    @KaranSingh-mq3kh 10 місяців тому +1

    Jai peera di ji

  • @navjothans6978
    @navjothans6978 5 років тому +2

    Lakh data peer ji mere veer theek kardo

  • @mandeepmani4610
    @mandeepmani4610 4 роки тому +4

    jai peera di🤲🤲🙏

  • @JatinderBassi
    @JatinderBassi 4 місяці тому +1

    🙏Jai pira di ji 🙏

  • @ravikumar-vc8ji
    @ravikumar-vc8ji 4 роки тому +5

    🙏🙏JAI PEERAN DI G🙏🙏🙏

  • @mandipkaur8617
    @mandipkaur8617 6 років тому +7

    Jai peeran di Ji

    • @sukhwinders8779
      @sukhwinders8779 3 роки тому

      Mera peer sab te mehr krn 👏

    • @kultarsingh5750
      @kultarsingh5750 2 роки тому

      Wahegur ji Mehar kra itha faro Brahmin dab dita c us nu peer bolda hn Brahmin Hindu c

  • @JatinderBassi
    @JatinderBassi 4 місяці тому +1

    🙏jai pira di ji 🙏

  • @sukhamultani8019
    @sukhamultani8019 6 років тому +3

    Jai peera Di 786

  • @preetprince904
    @preetprince904 8 місяців тому

    Jai Jai sarvar sakhi sultan baba lakhdata ji joo kuj Mare othe chk rha mera rukhya hoya km shru krdo sai ji 🤲🏻🙏🏻🇬🇧✈️💚

  • @karmsandhu6325
    @karmsandhu6325 4 роки тому +3

    Jai peer lakh data jii🤲

  • @shamthahkur1403
    @shamthahkur1403 2 роки тому +1

    🕉️ jay msta di 🕉️

  • @baljindermakeupartist7744
    @baljindermakeupartist7744 Рік тому

    Jai peera di jai masta di jai ho sachiya sarkara di 🙏💐😊

  • @gouravsohi3666
    @gouravsohi3666 Рік тому

    Jai ho schi sarkar diiii

  • @sukhleenkaur8627
    @sukhleenkaur8627 3 роки тому +1

    Mehar kari malka sabh di aas murad poori kareo🙏🏻

  • @ManpreetSingh-zm4rz
    @ManpreetSingh-zm4rz 3 роки тому +2

    Jai peera di 🙏🤲

  • @gursewaksarpanch2978
    @gursewaksarpanch2978 5 років тому +1

    ਜੈ ਸ਼ਾਈਅਾ ਦੀ

  • @KaranSingh-mq3kh
    @KaranSingh-mq3kh 10 місяців тому

    Jai lakh data peer ji mare peero mursed ji thinu lakh lakh koti koti parnam ji

  • @jasvirjasvirsoni6789
    @jasvirjasvirsoni6789 3 роки тому +2

    Jai peeran di

  • @SatnamSingh-qz5go
    @SatnamSingh-qz5go Місяць тому

    Jai baba peer ji 🌹🌹🌹🌹🌹🌹🙏🙏🙏🙏

  • @SanjuSanju-uu7ly
    @SanjuSanju-uu7ly 5 років тому +2

    Jai peera de

  • @manjitkaurmanjit8965
    @manjitkaurmanjit8965 Рік тому

    Jai lakh data peer ji di 🙏

  • @JatinderBassi
    @JatinderBassi 4 місяці тому +1

    Jai pira di ji

  • @NewPhone-hd2ew
    @NewPhone-hd2ew Рік тому

    Jai lakh data peer ji 🙏🏻

  • @vickygujjar1142
    @vickygujjar1142 7 років тому +14

    Jai peer Nigahe walle di

  • @harjinderkumar2082
    @harjinderkumar2082 Рік тому

    Jai Pinra di❤❤❤

  • @navdipnavdipkaur214
    @navdipnavdipkaur214 5 років тому +2

    jai lakh data peer g
    jai lakh data peer g
    jai lakh data peer g
    baba g mehr kro g ...

  • @satpal3889
    @satpal3889 3 роки тому

    Jai peera dii

  • @KaranSingh-mq3kh
    @KaranSingh-mq3kh 9 місяців тому

    Jai lakh data peer ji ♥️♥️♥️♥️♥️🙏🙏🙏🙏🙏🙏♥️♥️♥️♥️♥️

  • @JanakRaj-lj7nr
    @JanakRaj-lj7nr 2 роки тому

    Jai peera di 🙏🙏

  • @gursewaksarpanch2978
    @gursewaksarpanch2978 5 років тому +1

    ਜੈ ਮਸ਼ਤਾ ਦੀ

  • @sarabjitkaur7793
    @sarabjitkaur7793 3 роки тому

    Jai baba peer g

  • @lovelysaloon7351
    @lovelysaloon7351 Рік тому

    Jai baba lakh data ji 🙏🏻🙏🏻

  • @MangalSingh-ep6tx
    @MangalSingh-ep6tx 7 років тому +2

    baba Lak data peer nighe wala di jai

  • @harmanaulakh8008
    @harmanaulakh8008 4 роки тому +1

    Ja babbe de

  • @gursewaksarpanch2978
    @gursewaksarpanch2978 5 років тому +10

    ਜੈ ਨਕੋਦਰ ਵਾਲੀ ਸॅਚੀਅਾ ਸਰਕਾਰਾ ਦੀ

  • @jastwantsingh6214
    @jastwantsingh6214 2 роки тому

    JAi ho lakh data peer g d

  • @gurrisingh370
    @gurrisingh370 6 років тому +3

    jai masta di

  • @bittusingh4786
    @bittusingh4786 3 роки тому

    Jai babe di ji

  • @neerajkumar7890
    @neerajkumar7890 5 років тому +2

    ru kush karte

  • @KaranSingh-mq3kh
    @KaranSingh-mq3kh 10 місяців тому

    Jai lakh data peer ji

  • @arzooschannel7146
    @arzooschannel7146 Рік тому

    Jai lakh data peer g

  • @amandeepkumar3250
    @amandeepkumar3250 6 років тому +2

    Malak dee sharan vich raho malak sab te apne aap mehar karde hai

  • @chumberpankaj7075
    @chumberpankaj7075 2 роки тому

    jai peera de ji 🙏🙏

  • @jazbat5598
    @jazbat5598 3 роки тому

    Baba peer ki jai

  • @jasvirkaur7554
    @jasvirkaur7554 2 роки тому

    Jai miya rana peer ji di

  • @jasbirsingh9863
    @jasbirsingh9863 3 роки тому +1

    Jai peera dii🙏🌷🌹🌷🌹🌷🌹🌱🌱🌷🌹🌺

  • @JaspalSingh-pl8tf
    @JaspalSingh-pl8tf 6 місяців тому

    DHAN DHAN GURU BABA LAKH DATA PEER JI

  • @AshokKumar-jd6os
    @AshokKumar-jd6os 6 років тому +4

    ja peera dii

  • @mjsingh5394
    @mjsingh5394 7 років тому +5

    jai sachi sarkar di 🙏🙏

  • @manjityadav4806
    @manjityadav4806 2 роки тому

    Jai peera di mehar karana

  • @JatinderBassi
    @JatinderBassi 4 місяці тому +1

    🙏❤ Waheguru ji waheguru ji ❤🙏

  • @JatinderBassi
    @JatinderBassi 14 днів тому +1

    🙏❤️ Jai pira di ji jai pira di ji ❤️🙏

  • @JatinderBassi
    @JatinderBassi 26 днів тому +1

    🙏❤ Jai pira di ji jai pira di ji ❤🙏

  • @ritikasharmasharma4765
    @ritikasharmasharma4765 2 роки тому +2

    Jai peera di

  • @JatinderBassi
    @JatinderBassi 20 днів тому +1

    🙏❤️Jai pira di ji jai pira di ji ❤️🙏

  • @JatinderBassi
    @JatinderBassi Місяць тому +1

    🙏❤Jai pira di ji jai pira di ji ❤🙏

  • @JatinderBassi
    @JatinderBassi 2 місяці тому +1

    🙏❤ Jai pira di ji ❤🙏

  • @JatinderBassi
    @JatinderBassi Місяць тому +1

    🙏❤️Jai pira di ji jai pira di ❤️🙏