Dekhan Ali Cheez Full Song By Pinka Jarg | Sam Bhangu | Hart Singh | Gravv T Singh | 23/4/2024

Поділитися
Вставка
  • Опубліковано 17 гру 2024

КОМЕНТАРІ • 1,5 тис.

  • @HarryMander
    @HarryMander 7 місяців тому +326

    ਚੈੱਕ ਕਰ ਮਸਲ ਜੇ ਕੋਲ ਤੇਰੇ ਫੀਤਾ
    ਸਮਝੀ Drug ਨਾ ਓਏ ਮਿਹਨਤਾਂ ਨਾ ਕੀਤਾ
    ਗੱਲਬਾਤ ਆ ਪੂਰੀ ਬਾਬਾ ਮਿਹਰ ਕਰੇ
    ਵੀਡੀਓ ਬਹੁਤ ਸੋਹਣੀਆਂ ਨਾਲ ਛੋਟੇ ਸਰਦਾਰ ਬੜੇ ਸੋਹਣੇ ਲੱਗਦੇ

    • @sarbjeetsinghh
      @sarbjeetsinghh 7 місяців тому +8

      ਬਾਈ ਜੀ ਤੁਸੀ ਵੀ ਮਾਰੋ ਫੇਰੀ ਪੰਜਾਬ ਦੀ, ਫਿਰ ਤਾਂ ਬਾਹਲਾ ਸਿਰਾ ਹੋ ਜਾਓ ਕੰਮ ❤️❤️❤️ love u aa ਦੋਨਾਂ ਭਾਈਆ ਨੂੰ ਵੱਡੇ ਵੀਰ 🎉❤

    • @manveermunday-wh5xc
      @manveermunday-wh5xc 7 місяців тому +4

      sira gaana pinke veer❤❤❤❤❤

    • @guriguri7530
      @guriguri7530 7 місяців тому +1

      Harry mander respect 🙏

    • @nareshsimar3992
      @nareshsimar3992 7 місяців тому

      Sirra y g

    • @GurdeepsinghPour-xo1ir
      @GurdeepsinghPour-xo1ir 7 місяців тому

      Respect vadde veer❤

  • @bhanguhomeohall2079
    @bhanguhomeohall2079 7 місяців тому +58

    ਜੀਉਂਦਾ ਵਸਦਾ ਰਹਿ ਵੀਰ ਪੰਜਾਬ ਦੀ ਨਵੀ ਪੀੜੀ ਨੂੰ ਚੰਗੇ ਪਾਸੇ ਲਾਉਣ ਲਈ ਤੇਰਾ ਬਹੁਤ ਬਹੁਤ ਧੰਨਵਾਦ

  • @Chaudhary454
    @Chaudhary454 7 місяців тому +125

    ਮੇਰੀ ਕਰਦੀ ਕਲਮ ਨਾਂ ਡਰੱਗ ਤੇ DEPEND ✍️✅

    • @lovelysingh3418
      @lovelysingh3418 4 місяці тому +2

      😢ഘഝടഡഢ
      ❤😂😢🎉😢😢😮😮😅 1:49 1:51 1:52 ❤❤❤❤❤❤❤❤❤❤❤❤❤❤❤❤❤❤❤🎉❤

  • @hwh333
    @hwh333 7 місяців тому +19

    ਕਮਾਲ ਕਰਤੀ ਪਿੰਕੇ,,ਉਹ ਦਿਨ ਦੂਰ ਨਹੀਂ ਜਦੋਂ ਗਰਾਂਉਡਾਂ ਭਰੀਆਂ ਮਿਲਣ ਗੀਆਂ , ਆ ਪੀੜ੍ਹੀ ਸਾਂਭ ਲੀਏ ਸਾਰੇ ਮਿਲ ਕੇ, ਵਹਿਗੁਰੂ ਮਿਹਰ ਕਰੇ

  • @sarbjeetsinghh
    @sarbjeetsinghh 7 місяців тому +32

    ਤੁਰ ਪਿਆ ਤੇਰੇ ਓਹ ਪੰਜਾਬ ਮੇਰੇ ਪੁੱਤ
    ਬਦਲਾਗੇ ਦੌਰ ਦੇਖੀ ਬਾਬਾ ਰੱਖੇ ਸੁੱਖ 💪💪
    ਖਿੱਚ ਕੇ ਵੱਡੇ ਵੀਰ 🎉 ਜਿੰਨਾ ਸੋਹਣਾ ਸਰੀਰ ਮੇਰੇ ਵੀਰ ਦਾ ਓਨੀ ਸੋਹਣੀ ਕਲਮ 🦅❤️

  • @Nadarsandhu911
    @Nadarsandhu911 7 місяців тому +27

    ਪਿੰਕੇ ਵੀਰ ਬੁਹਤ ਸੋਹਣਾ ਗੀਤ ਆ ਮੈਂ ਤੁਹਾਨੂੰ ਦੇਖ ਗਰਾਊਂਡ ਜਾਣਾ ਸ਼ੁਰੂ ਕਰਤਾ ਧੰਨਵਾਦ ਤੁਹਾਡਾ ਬੁਹਤ ਬੁਹਤ

  • @prabhjotkhalsa5318
    @prabhjotkhalsa5318 7 місяців тому +14

    ਛੋਟੇ ਸਰਦਾਰ ਭਰਾ ਬਹੁਤ ਸੋਹਣੇ ਲੱਗਦੇ ਨੇ 👌

  • @pind_punjab_de-
    @pind_punjab_de- 7 місяців тому +19

    ਇਕ ਗੱਲ ਬਹੁਤ ਵਧੀਆ ਲੱਗੀ ਨਿੱਕਿਆ ਸਾਰਿਆਂ ਦੇ ਕੇਸ ਆ ਸੋਹਣੇ ਲੱਗਦੇ ❤

  • @malwablock3974
    @malwablock3974 7 місяців тому +20

    ਬਾਈ ਬਹੁਤ ਸੋਹਣ ਗਾਇਆ ਲਿਖਿਆ ਵਾਹਿਗੁਰੂ ਤਰੱਕੀ ਬਖਸ਼ੇ

  • @khankhanapreetdhaliwal3937
    @khankhanapreetdhaliwal3937 6 місяців тому +7

    ਬਹੁਤ ਖੂਬ ਵੀਰ ਜੀ

  • @MrAmanIQ
    @MrAmanIQ 7 місяців тому +26

    ਇਹਨੂੰ ਕੈਂਦੇ ਨੇ ਗੀਤ। ਪਿੰਕਾ ਉਹ ਇਨਸਾਨ ਆ ਜਿੰਨੇ ਲੋਕਾਂ ਦੇ ਦਿਲਾ ਚ ਬੋਹਤ ਵੱਡੀ ਥਾਂ ਬਣਾਈ ਆ🎯❤

  • @hardeep4203
    @hardeep4203 7 місяців тому +10

    Vaut ਵਧੀਆ ਗਾਣਾ ਵਾਹਿਗੁਰੂ ਜੀ ਤੱਰਕੀ। ਵਕਸ਼ਨ

  • @happydj5424
    @happydj5424 7 місяців тому +34

    ਪਿੰਕੇ ਵੀਰ ਮੈਂ ਤੇ ਮੇਰਾ ਬੇਟਾ ਦੋਨੋਂ ਸਵੇਰੇ ਮਿਹਨਤ ਲਗਾਉਣ ਲੱਗੇ ਸਿਰਫ ਵੀਰ ਤੇਰੇ ਕਰਕੇ ਆਇਆ ਬਦਲੋ❤❤❤❤

  • @1671_4kHD
    @1671_4kHD 7 місяців тому +13

    ਦੇਖੀ ਚੱਲ ਦੇਖੀ ਚੱਲ ਹਲੇ ਤਾ ਸੁਰੂਆਤਾ ਨੇ❤❤❤❤❤

  • @varinderdhindsa2884
    @varinderdhindsa2884 7 місяців тому +13

    ਬਹੁਤ ਵਧੀਆ ਵੀਰ,,,ਬੱਚੇ ਨੇ ਜੋ ਨਾਲ ਕੇਸ ਵਾਲੇ 👌👌👌😍😍😍😍😍😍😍😍

  • @gurpreetsingh-we1ss
    @gurpreetsingh-we1ss 7 місяців тому +8

    ਵਾਹਿਗੁਰੂ ਜੀਓ ❤ਜੀਓ ਅਣਖੀਲੇ ਯੋਧਿਓ ❤❤❤❤❤

  • @vinderfgspanjab
    @vinderfgspanjab 7 місяців тому +8

    ਚੰਗੀ ਗੱਲ ਹੈ ਕਿਸੇ ਨਾ ਤਾਂ ਸ਼ੁਰਆਤ ਕੀਤੀ ਸਲੂਟ ਬਾਈ

  • @prabhjotkhalsa5318
    @prabhjotkhalsa5318 7 місяців тому +7

    ਦਿਲ ਖੁਸ਼ ਹੋਗਿਆ ਪਿੰਕੇ ਭਰਾ ਗੀਤ ਸੁਣ ਕੇ ਵੀਡੀਓ ਦੇਖ਼ ਕੇ ਉਸ ਤੋਂ ਵੀ ਚੰਗਾ ਲੱਗਾ

  • @supportfarmers4332
    @supportfarmers4332 7 місяців тому +22

    ਗੀਤ ਵੀ ਸੋਹਣਾ ਹੈ ਤੇ vedio ਵੀ ।

  • @amandeep0030
    @amandeep0030 7 місяців тому +9

    ਮਾਲਿਕ ਕ੍ਰਿਪਾ ਕਰੇ ਪੰਜਾਬ ਤੇ ਪਿੰਕਾ ਬਾਈ ਨੂੰ ਦਿਲੋਂ ਸਪੋਰਟ

  • @HSsingh741
    @HSsingh741 7 місяців тому +3

    ਵੀਰ ਪਿੰਕੇਂ ਜਰਗ ਬਹੁਤ ਹੀ ਵਧੀਆ ਗਾਇਆ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ।।

  • @HarmailSingh-j4b
    @HarmailSingh-j4b 3 місяці тому

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਵੀਰ ਜੀ

  • @gursimranentertainment
    @gursimranentertainment 7 місяців тому +33

    ਜਨਮ ਦਿਨ ਦੀਆਂ ਵਧਾਈਆਂ ਵੀਰ ਬਹੁਤ ਸੋਹਣੇ ਬੋਲ ਲਿਖੇ ਹੋਏ ਆ ਵੀਰ ਮੁਬਾਰਕਾਂ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਤੇਰੇ ਵਰਗਾ ਪੱਤ ਨੂੰ ਜਨਮ ਦਿੱਤਾ❤❤❤❤❤

  • @HARVEER.PB.19
    @HARVEER.PB.19 7 місяців тому +15

    ਜੰਮਦਾ ਪੰਜਾਬ ਪੁੱਤ ਅੱਗ ਦੀਆਂ ਨਾਲਾਂ ....🤟🤟🤟 ਅੱਗ ਵਰਗੀ ਤਾਸੀਰ 🔥🔥🔥

  • @Jass-vb5wo
    @Jass-vb5wo 7 місяців тому +22

    ਜਨੂੰਨ ਏ ਪੰਜਾਬ ✊✊✊✊

  • @SukhwinderSingh-wq5ip
    @SukhwinderSingh-wq5ip 7 місяців тому +17

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Sidhudev
    @Sidhudev 7 місяців тому +14

    ਵੀਰੇ ਦੀ ਮੇਹਨਤ ਬੋਲਦੀ ਏ
    ਵਾਕਿਆ ਹੀ ਦੂਰੋਂ ਦੂਰੋਂ ਦੇਖੋ ਮੁੰਡਾ ਦੇਖਣ ਵਾਲੀ ਚੀਜ਼ ਏ 🧨🧨

  • @rasheedsidhu8267
    @rasheedsidhu8267 4 місяці тому

    ਪੰਜਾਬ ਦਾ ਹਾਲ ਏਨਾ ਮਾੜਾ ਹੋ ਗਿਆ ਨਸ਼ਿਆਂ ਵਾਲਿਆ ਗਾਣਿਆ ਨੂੰ 150 ਮਿਲੀਅਨ ਵਿਓ
    ਜੌ ਅਸਲੀ ਮੋਟਿਵੇਸ਼ਨ ਗਾਣੇ ਆ ਓਹਨਾ ਨੂੰ ਇੱਕ ਮਿਲੀਅਨ ਵੀ ਨਹੀਂ
    ਕੁਝ ਆ ਪਰ ਜੌ ਗਾਣੇ ਵਿਚ ਪਿੰਕੇ ਨੇ ਲਿਖਿਆ ਉਹ ਅਸਲ ਜਿੰਦਗੀ ਚ ਸੱਚ ਵੀ ਆ
    ❤❤❤

  • @Yuvrajsingh55155
    @Yuvrajsingh55155 7 місяців тому +4

    ਪੰਜਾਬ ਨੂੰ ਖੰਬ ਲਾਉਣੇ ਆ ਨਸ਼ਿਆ ਨਾਲ ਨਹੀ ਤਕੜੇ ਸਰੀਰਾਂ ਨਾਲ ,ਬਸ ਉੱਡਦੇ ਪੰਜਾਬ ਦੀ ਹਵਾ ਬਦਲਨੀ ਆ ਮੇਹਨਤਾ ਦੇ ਦੌਰ ਨਾਲ❤❤ 🔥🔥🔥🔥

  • @gurpinderkaur9316
    @gurpinderkaur9316 5 місяців тому

    ਵਾਹਿਗੁਰੂ ਜੀ ਚੜਦੀਕਲਾ ਚ ਰਖਣਾ

  • @tanvirsingh2616
    @tanvirsingh2616 7 місяців тому +4

    Paripuran parmatma tuhnu chardikala vich rakhe pinka jarg g boot sohna song josh par ditta song ne ❤❤❤❤❤❤❤

  • @DiyalSingh-dx3nq
    @DiyalSingh-dx3nq 5 місяців тому +2

    Sukar a hun punjab badal reha dhanvad punjab nu bachun lai

  • @GurpreetSingh-jl5pf
    @GurpreetSingh-jl5pf 7 місяців тому +12

    ਵਾਹਿਗੁਰੂ ਤਰੱਕੀ ਬਖਸ਼ੇ ਵੀਰੇ।

  • @JagrajSingh-y4v
    @JagrajSingh-y4v 3 місяці тому

    ਵਾਹਿਗੁਰੂ ਜੀ ਕਿਰਪਾ ਬਣਾ ਕੇ ਰੱਖ 22 ਤੇਰੇ ਤੇ

  • @Sippu_reond
    @Sippu_reond 7 місяців тому +4

    ਮਿਹਨਤਾਂ ਦਾ ਦੌਰ ❤❤
    ਖਿੱਚ ਕੇ ਰੱਖੋ ਵੀਰੇ ❤❤🎉🎉

  • @jatindersinghsingh5296
    @jatindersinghsingh5296 5 місяців тому

    Serrrਸਾਡੇ ਇਲਾਕੇ ਦਾ ਮਾਣ ਪਿੰਕਾ ਜਰਗ ਜਲਾਜਣ ਜਰਗੜੀ ਅਤੇ ਲੱਸਾੜਾ ਗਿੱਲ ਰੋਣੀ ਪਿੰਡਾ ਦਾ ਮਾਣ ਬਾਬਾ ਮੇਹਰ ਭਰਿਆ ਹੱਥ ਰੱਖੇ

  • @NPB9513
    @NPB9513 7 місяців тому +4

    ਬਹੁਤ ਵਧੀਆ ਗੀਤ ✍✍✍✍✍✍🔥🔥🔥🔥🔥🔥

  • @amansharma-ni8wq
    @amansharma-ni8wq 7 місяців тому +1

    ਦਿਲ ਦਾ ਵੀ ਹੀਰਾ ਬੰਦਾ ਬਾਈ ਸਾਡਾ ਪਿੰਕਾ ਜਰਗ❤️ .1 % v ego ni haigi veere ch. love u brother❤️

  • @gvdhaliwal5276
    @gvdhaliwal5276 7 місяців тому +14

    ਚੰਗੇ ਬੰਦੇ ਦੀਆਂ ਲੱਤਾਂ ਖਿੱਚਣ ਵਾਲਿਓ ਬੱਚਕੇ ਅੱਗੇ ਜਰਗ ਵਾਲਾ ਼ਜਨਮਦਿਨ ਮੁਬਾਰਕ ਬਾਈ ਼

  • @AmrikSingh-lf4pv
    @AmrikSingh-lf4pv 3 місяці тому

    ਬਹੁਤ ਸੋਹਣੇ ਵੀਰੇ

  • @jeevansingh1923
    @jeevansingh1923 7 місяців тому +14

    ਬਹੁਤ ਹੀ ਜੋਸ਼ ਤੇ ਪਾਵਰਫੁਲ ਬੋਲ ਲਿਖੇ ਨੇ ਵੀਰੇ ਤੇ ਗਾਇਆ ਵੀ ਬਹੁਤ ਵਧੀਆ ਕਿਆ ਬਾਤ ਆ ਬਈ 🔥🔥

  • @sukhmanisukh535
    @sukhmanisukh535 7 місяців тому

    ਜਰਗ ਆਲਾ❤

  • @SukhdipSingh-q3v
    @SukhdipSingh-q3v 7 місяців тому +5

    ਵੀਡੀਓ ਵਿੱਚ ਸਾਰੇ ਜਵਾਕ ਸਿੰਘ ਨੇ ਪਿੰਡੇ ਵੀਰ ਸਵਾਦ ਆ ਗਿਆ ਗੀਤ ਸੁਣ ਕੇ ❤❤

  • @BaljeetKaur-vy4vu
    @BaljeetKaur-vy4vu 5 місяців тому

    ਬਹੁਤ ਵਧੀਆ ਬੇਟਾ

  • @YasinTarar
    @YasinTarar 5 місяців тому +5

    Pinka jarg is best from Pakistan

    • @lovelysingh3418
      @lovelysingh3418 4 місяці тому

      ആആചഗഖങ്കഭ❤❤❤❤❤❤❤❤❤❤🎉 0:34 ₩
      1:14

    • @lovelysingh3418
      @lovelysingh3418 4 місяці тому

      ശ്വാസം അംധശഷ തതൈഉഅആഇഓധധബഝജചംഅംഅംധവനപപപഫജജചംധവശഷ ബ 😮😮😅😊

  • @sifatsalah8332
    @sifatsalah8332 7 місяців тому

    Bahut Vdia Veer Ji

  • @harwinderkhera5256
    @harwinderkhera5256 7 місяців тому +6

    ਜਨਮਦਿਨ ਮੁਬਾਰਕ ਬਾਈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏

  • @palwindergharu1628
    @palwindergharu1628 7 місяців тому +1

    Waheguru
    Good job

  • @gaggilassoi
    @gaggilassoi 7 місяців тому +13

    ਚੈੱਕ ਕਰ ਮਸਲ ਜੇ ਕੋਲ ਤੇਰੇ ਫੀਤਾ
    ਸਮਝੀ ਨਾ Drug ਓਏ ਮਿਹਨਤਾਂ ਨਾ ਕੀਤਾ 💖

  • @Ursrohitbhatti
    @Ursrohitbhatti 6 місяців тому +1

    ਬਹੁਤ ਸੋਹਣਾ motivation song ਵੀਰ ਜੀ❤

  • @varun9690
    @varun9690 7 місяців тому +4

    ਸੱਚ ਹੀ ਵੇਖਣ ਵਾਲੀ ਚੀਜ਼ ਆ। ❤❤❤

  • @HarjeetkaurDhaliwal-r4u
    @HarjeetkaurDhaliwal-r4u 2 місяці тому +1

    Bht vdhiya bro jihde mre Pye c ohna ch v Jaan pati🎉❤ jeyonda vsda reh bro

  • @jeevansingh1923
    @jeevansingh1923 7 місяців тому +5

    ਬਾਈ ਜਿੰਮ ਚ ਵਰਕ ਆਊਟ ਕਰਨ ਲਈ ਪੂਰਾ ਮੋਟੀਵੇਸ਼ਨ ਸੌਂਗ 🔥🔥🔥🔥

  • @JaspreetSingh-xq2vr
    @JaspreetSingh-xq2vr 7 місяців тому

    ਗੁੱਡ ਜੋਬ ਵੀਰੇ ❤❤❤❤❤

  • @daljitsinghdaljitsingh5098
    @daljitsinghdaljitsingh5098 5 місяців тому

    ❤❤❤❤❤❤ waheguru ji chrdikla ch rakhan veer nu

  • @InderjeetSingh-vu5wk
    @InderjeetSingh-vu5wk 7 місяців тому

    Bahut wadia likhya serra kaim aa 22

  • @jagjitdhillon4446
    @jagjitdhillon4446 5 місяців тому +2

    Ajj kal de singara nalo kite vadiya song a bai full support

  • @sukhpreetsingh716
    @sukhpreetsingh716 6 місяців тому

    Siraa laata pinke veer ji

  • @yogeshbakshi1253
    @yogeshbakshi1253 7 місяців тому

    Kainttt5🌹❤️👌👌👌

  • @navpreetsingh440
    @navpreetsingh440 7 місяців тому

    Mehnta da daur 🙌🙌🙌💪🏻💪🏻💪🏻💪🏻💪🏻💪🏻💪🏻💪🏻💪🏻💪🏻

  • @rawinder9596
    @rawinder9596 7 місяців тому

    Bahut sohna veer......

  • @Iamvishalgillz
    @Iamvishalgillz 7 місяців тому

    Bahut ghaint song a ji

  • @antarpreetsingh1238
    @antarpreetsingh1238 7 місяців тому

    Nice motivational song veer.
    Keep it up

  • @tarsemriar5583
    @tarsemriar5583 6 місяців тому

    Very good job Waheguru bless you brother

  • @ManinderSingh-x2s
    @ManinderSingh-x2s 5 місяців тому

    Bai yaar agg e aa jma.

  • @Godissokind
    @Godissokind 7 місяців тому

    Lyrics and all 👌👌

  • @AlharmainPhotostate
    @AlharmainPhotostate 3 місяці тому

    Baber Shair Jatt 🤝
    Love From Punjab Pakistan ✌

  • @SammaiTiwana-pk3br
    @SammaiTiwana-pk3br 5 місяців тому

    Jabardast song

  • @jassmaan28
    @jassmaan28 6 місяців тому +1

    Kaint aw vere

  • @Mrcanny1990
    @Mrcanny1990 7 місяців тому

    Kaim bro kaim song

  • @okeshsharma9721
    @okeshsharma9721 7 місяців тому

    Best one bro pinka jarg. Much love ❤️

  • @yaadsandhu2990
    @yaadsandhu2990 7 місяців тому

    Wah g wah siiiiiiirrrrraaaaa lata veere💪💪👍👍👌👌

  • @rajvindersinghraj9605
    @rajvindersinghraj9605 7 місяців тому +1

    ਪਿੰਕੇ ਵੀਰ ਬਹੁਤ ਵਧੀਆ ਜੋ ਤੁਸੀਂ ਪਿੰਡਾਂ ਦੀ ਜਵਾਨੀ ਫ਼ਿਰ ਗਰਾਊਡਾਂ ਵਿੱਚ ਵਾੜ ਦਿੱਤੀ

  • @MandeepSingh-t7j
    @MandeepSingh-t7j 7 місяців тому

    ਬਹੁਤ ਘੈਟ❤

  • @samar_editz773
    @samar_editz773 6 місяців тому

    ਵੀਰ ਬਹੁਤ ਵਧੀਆ ਸੇਧ ਦਿੱਤੀ ਆ ਧੰਨਵਾਦ ਜੀ

  • @jaspreetkhosa5823
    @jaspreetkhosa5823 7 місяців тому

    Great 👍

  • @gaganchahal8969
    @gaganchahal8969 7 місяців тому

    Bhut vdea

  • @simranjeetsingh6502
    @simranjeetsingh6502 7 місяців тому

    Salute a bai g janun bhrda song

  • @ranjotbaniwal7937
    @ranjotbaniwal7937 6 місяців тому

    Bhout vadhiya song bro

  • @SunnySingh-in9pu
    @SunnySingh-in9pu 7 місяців тому

    Very nice 22g. Keep it up.

  • @billabeetan1629
    @billabeetan1629 6 місяців тому

    ਜ਼ਿੰਦਗੀ ਜ਼ਿੰਦਾਬਾਦ ❤❤❤

  • @RavinderKumar-k7e
    @RavinderKumar-k7e 4 місяці тому

    Congratulations dear gbu wmk enjoy life 🎉

  • @KLV-wEBrar
    @KLV-wEBrar 7 місяців тому

    ਬਹੁਤ ਸੋਹਣਾ ❤

  • @kuljitkanda1276
    @kuljitkanda1276 7 місяців тому

    ਬਾਈ ਜੀ ਬੱਲੇ ਬੱਲੇ ਬੋਹਤ ਬੱਦੀਆ ਜਵਾਕਾ ਨੂੰ ਕੁਛ ਚੰਗਾ ਦੇਖਣ ਤੇ ਸਿੱਖਣ ਨੂੰ ਮਿਲਿਆ ਬਾਈ ਪੈਕਾ ਜੱਰਗ ਦੀ ਸੋਚ ਹਰੇਕ ਪੰਜਾਬ ਦੇ ਪਿੰਡ ਵਿੱਚ ਹੋਣੀ ਚਾਹੀਦੀ ਆ

  • @amansharma-ni8wq
    @amansharma-ni8wq 7 місяців тому

    Happy birthday ustad ji
    Full power💥💥💥

  • @GurjeetSingh-zz8cg
    @GurjeetSingh-zz8cg 7 місяців тому

    ਚੜ੍ਹਤ ਪੰਜਾਬ❤❤

  • @GouravGouri-nl5le
    @GouravGouri-nl5le 7 місяців тому

    Pinka jarg schi dekhn wali cheej aa ❤🔥🔥💪

  • @ManjeetSingh-gk3pp
    @ManjeetSingh-gk3pp 6 місяців тому +1

    ਮੁੰਡਾ ਜਾਨਦਾਰ ਮੁੰਡਾ ਸ਼ਾਨਦਾਰ

  • @vinodsiwach872
    @vinodsiwach872 7 місяців тому

    Bahut bdiya bhai...love from haryana

  • @panjabfarmer1896
    @panjabfarmer1896 7 місяців тому

    ਖਿੱਚ ਕੇ ਰੱਖ ਬਈ ❤

  • @NavdeepSinghCodes
    @NavdeepSinghCodes 6 місяців тому

    Vakei munda vekhan vali cheez hai👌🏻👌🏻

  • @gurpreetsinghaulakh2512
    @gurpreetsinghaulakh2512 7 місяців тому

    Awesome 💯

  • @Sarbjit-i8c
    @Sarbjit-i8c 7 місяців тому

    ਮੇਹਨਤ ਦਾ ਦੌਰ

  • @jagmeetsidhu9546
    @jagmeetsidhu9546 7 місяців тому

    Ghant a 22

  • @manpreetsinghsaggu1831
    @manpreetsinghsaggu1831 7 місяців тому

    sira bai]

  • @Garcha1234
    @Garcha1234 7 місяців тому

    Bahut sohna bro awaj v kaim aa

  • @baljinderchahal9380
    @baljinderchahal9380 7 місяців тому

    ਬਹੁਤ ਤਰੱਕੀਆਂ ਕਰਨੀਆਂ ਨੇ ਬਾਈ ਤੁਸੀਂ ਦੋਵਾਂ ਭਰਾਵਾਂ ਨੇ ਵਾਹਿਗੁਰੂ ਸੁੱਖ ਰੱਖੇ

  • @manindersingh5762
    @manindersingh5762 7 місяців тому

    Kaimm a bai

  • @beantsidhu1068
    @beantsidhu1068 7 місяців тому

    Bahut sohna song ae ❤❤❤good

  • @gurpreetrai-ee6cm
    @gurpreetrai-ee6cm 7 місяців тому

    Bhot sona song aa 22g good massage ਪੰਜਾਬ nu god bless you 💖