Real Story | ਦਰਬਾਰ ਸਾਹਿਬ 'ਚ ਜਵਾਬ ਸੁਣ ਗੱਭਰੂ ਨੇ ਛੱਡਿਆ ਜੈਕਾਰਾ | Giani Sahib Singh Shahbad Markanda

Поділитися
Вставка
  • Опубліковано 25 січ 2025

КОМЕНТАРІ • 117

  • @punjabilok_devotional
    @punjabilok_devotional  2 роки тому +10

    ਗੁਰਮਤਿ ਦੇ ਪ੍ਰਚਾਰ/ ਪ੍ਰਸਾਰ ਲਈ ਵੀਡਿਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਨਾਲ ਜਰੂਰ ਸ਼ੇਅਰ ਕਰੋ ਜੀ।
    🙏

  • @JasMH
    @JasMH Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੰਗੀ ਸੇਹਤ ਬਖਸ਼ਣਾ ਤਾਂਕਿ ਇਹ ਇਸੇ ਤਰ੍ਹਾਂ ਸੰਗਤਾਂ ਨੂੰ ਗੁਰੂ ਬਾਣੀ ਸੁਣਾਂਦੇ ਰਹਿਣ 🙏🙏

  • @iqbalkaur662
    @iqbalkaur662 2 роки тому +2

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖ਼ਸ਼ਣੀ ਜੀ ਤਾਕਿ ਕੌਮ ਦੀ ਸੇਵਾ ਕਰਦੇ ਰਹਿਣ🌹🙏🌹🙏🌹🍩🌹🙏👍🙏

  • @HarvinderSingh-vh9hb
    @HarvinderSingh-vh9hb 2 роки тому +2

    ਬਹੁਤ ਵਧੀਆ ਵਿਚਾਰ ਭਾਈ ਸਾਹਬ ਜੀ ਦੇ

  • @SPSingh-gf7vv
    @SPSingh-gf7vv 2 роки тому +15

    ਗਿਆਨੀ ਜੀ ਗੁਰੂ ਮਹਾਰਾਜ ਆਪਨੂੰ ਤੰਦਰੁਸਤੀ ਬਕਸ਼ਨ ਆਪ ਜੀ ਇਸੀ ਤਰਾਂ ਕਥਾ ਪ੍ਰਚਾਰ ਦੀ ਸੇਵਾ ਕਰਦੇ ਰਹੋ ਜੀ

  • @harjeetsinghkhalsa7106
    @harjeetsinghkhalsa7106 10 місяців тому +3

    ਅਸਲੀ ਗੁਰਮੁਖ ਮਹਾਂਪੁਰਖ ਜੀ ❤❤

  • @sakinderboparai3046
    @sakinderboparai3046 2 роки тому +16

    ਧੰਨ ਹੋ ਬਾਬਾ ਜੀ ਤੁਸੀ । ਵਾਹਿਗੁਰੂ ਜੀ ਦੀ ਤੁਹਾਡੇ ੳੁੱਪਰ ਬਹੁਤ ਕਿਰਪਾ ਹੈ ।

  • @Smart-One
    @Smart-One День тому +1

    Excellent,,,,🖋️❤️🙏

  • @JaswinderKaur-wg7ii
    @JaswinderKaur-wg7ii 2 роки тому +2

    Bhut vadhya vichaar thanks 🙏 Giani g
    M tuhada sahaj path sunya h Waheguru di kirpa naal
    Tuhadi hr gl sachi t vazandaar hundi h
    Bhut bhut thanks 🙏

  • @PunjabSingh1999
    @PunjabSingh1999 2 роки тому +26

    ਬਹੁਤ ਵਧੀਆ ਗਿਆਨੀ ਜੀ ਨੇ ਵੀਚਾਰ ਰੱਖੇ
    ਧੰਨਵਾਦ ਭਾਈ ਸਾਬ ਜੀ
    …ਬੋਲੇ ਸੋ ਨਿਹਾਲ…

  • @gurjotsingh8thb78
    @gurjotsingh8thb78 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਚੜਦੀ ਕਲਾ ਵਿੱਚ ਰੱਖੇ ਸਰਦਾਰ ਗਿਆਨੀ ਖਾਲਸਾ ਜੀ ਨੂੰ ।

  • @virenderkaur4896
    @virenderkaur4896 2 роки тому +2

    ਉਸ ਦੀ ਮਿਹਰ ਤੋਂ ਬਿਨਾਂ ਕਿਵੇਂ ਗੱਲ ਬਣੇ ਮੇਰੇ ਅਮਰੀਕਾ ਚ ਰਹਿੰਦੇ ਬੱਚੇ ਪੰਜਾਬੀ ਤੋਂ ਵੀ ਮੁਨਕਰ ਨੇ ਮਜਬੂਰੀ ਹੈਕਿ ਰਹਿਣਾ ਤੇ ਉਹਨਾਂ ਨਾਲ ਹੀ ਪੈਣਾ
    ਮਨ ਬੜਾ ਦੁਖੀ ਹੁੰਦਾ ਰਾਹ ਨਹੀਂ ਲਭੱਦਾ ਬੱਸ ਮੈਨੂੰ ਕੋਈ ਰੋਕ ਨਹੀਂ ਆਪਣੀ ਰਹਿਤ ਰੱਖਣ ਤੇ ਆਪਣੇ ਕਮਰੇ ਤੇ ਟੀਵੀ ਤੇ ਪੰਜਾਬ ਤੇ ਸਿੱਖੀ ਪੂਰੀ ਹੈ ਬੱਸ ਅਰਦਾਸ ਹੈ ਗੁਰੂ ਅੱਗੇ🙏

    • @Smart-One
      @Smart-One День тому +1

      ਇੱਕ ਦਿਨ ਆਪ ਜੀ ਨੂੰ ਮੱਥਾ ਟੇਕਣ ਲਈ ਮਜ਼ਬੂਰ ਹੋਣਗੇ,,,, 🖋️❤️🙏

  • @BaljinderSingh-ti4lo
    @BaljinderSingh-ti4lo 2 роки тому +24

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਗਿਆਨੀ ਜੀ ਨੇ

  • @23karandeepsingh
    @23karandeepsingh 2 роки тому +1

    Bahut keemti bachan

  • @gurmukhsingh5499
    @gurmukhsingh5499 2 роки тому +12

    ਜੀਉਂਦੇ ਰਹੋਂ ਬਾਪੂ ਜੀ।

  • @jassisandhu832
    @jassisandhu832 2 роки тому +7

    ਵਾਹਿਗੁਰੂ ਜੀ ਤੁਹਾਨੂੰ ਚੰਗੀ ਸੇਹਤ ਤੇ ਲੰਬੀ ਉਮਰ ਬਖ਼ਸ਼ਣ ਤਾਂ ਜੀ ਤੁਸੀਂ ਇਸੇ ਤਰ੍ਹਾਂ ਆਪਣੇ ਵਿਚਾਰਾਂ ਰਾਹੀਂ ਸਭ ਨੂੰ ਸਿੱਧੇ ਰਾਹ ਤੇ ਤੁਰਨ ਲਈ ਪ੍ਰੇਰਨਾ ਦਿੰਦੇ ਰਹੋ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌹🌹

  • @Gurmeet_kaur_khalsa
    @Gurmeet_kaur_khalsa 2 роки тому +6

    ਧੰਨ ਗੁਰੂ ਧੰਨ ਗੁਰੁ ਪਿਆਰੇ ਮਹਾਂਪੁਰਸ਼ ਨਾਮ ਬਾਣੀ ਦੇ ਰਸੀਏ ਬਚਨ ਸੁਣ ਕੇ ਸੀਨਾ ਠਰ ਗਿਆ ਜੀ। ਧੰਨ ਗੁਰੁ ਰਾਮਦਾਸ ਜੀ ਮਿਹਰ ਕਰੋ ਦਇਆ ਕਰ ਜੀ ਮੇਰੇ ਪ੍ਰੀਵਾਰ ਬੱਚੇ ਭੈਣ ਭਰਾ ਰਿਸ਼ਤੇਦਾਰ ਸਾਕ ਸਬੰਧੀ ਦੂਰ ਨੇੜਲੇ ਸਭ ਨੂੰ ਹੀ। ਆਪਣੇ ਚਰਨਾ ਨਾਲ ਜੋੜ ਲਵੋ ਅੰਮ੍ਰਿਤ ਦੀ ਦਾਤ ਬਖ਼ਸ਼ੋ ਜੀ 👏🌹🙇‍♀️❤️🙇‍♀️🌹👏

  • @mann-kg4pg
    @mann-kg4pg 2 роки тому +2

    ਮੈਂ ਬਹੁਤ ਵਾਰੀ ਸੁਣਿਆ ਆ,, ਇਹਨਾਂ ਦੀਆਂ ਗੱਲਾਂ ਭਾਵਕ ਕਰ ਦਿੰਦੀਆਂ,, ਇੱਕ ਵਾਰ ਇਨ੍ਹਾਂ ਨੇ ਆਪਣੇ ਬਚਪਨ ਦੀ ਗੱਲ ਸੁਨਾਣੀ ਸੀ,,

  • @kiranpreetkaur1370
    @kiranpreetkaur1370 2 роки тому +12

    ਹਾਂ ਜੀ ਗਿਆਨੀ ਜੀ ਦਾ ਪਾਠ ਸੁਣਿਆ ਹੈ ਜੀ
    ਅਤੇ ਹੁਣ 2ਸਾਲਾ ਤੋਂ ਮੈਂ ਵੀ ਆਪਣੇ ਘਰ ਵਿਚ ਅਸੀਂ
    ਰੋਜ ਹੀ ਸਹਿਜ ਪਾਠ ਕਰਦੇ ਹਾਂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @GurcharanDhillon
      @GurcharanDhillon 2 роки тому +2

      ਵਾਹਿਗੁਰੂ ਜੀ ਨੇ ਅਾਪ ੳੁਤੇ ਬਹੁਤ ਕਿਰਪਾ ਕੀਤੀ ਹੈ ਜੀ I
      ਵਾਹਿਗੁਰੂ ਜੀ ਦਾ ਸ਼ੁਕਰ ਹੈ ਜੋ ੳੁਹ ਤੁਹਾਡੇ ਕੋਲੋਂ ਅਾਪ ਗੁਰਬਾਣੀ ਕਰਵਾ ਲੈਂਦੇ ਹਨ ਜੀ I

    • @ਹਰਜਿੰਦਰਸਿੰਘਜੌਹਲ
      @ਹਰਜਿੰਦਰਸਿੰਘਜੌਹਲ 2 роки тому +1

      ਕਿਰਨਪ੍ਰੀਤ ਕੌਰ ਭੈਣ ਜੀ ਕੀ ਗਿਆਨੀ ਜੀ ਦੇ ਕੀਤੇ ਸਹਿਜ ਪਾਠ ਦਾ ਲਿੰਕ ਮਿਲ ਸਕਦਾ ਹੈ ਜੀ 🙏

  • @akshhhh263
    @akshhhh263 2 роки тому +16

    ਮਹਾਨ ਮਹਾਂ ਪੁਰਸ਼ ਭਾਈ ਸਾਹਿਬ ਭਾਈ ਸਹਿਬ ਸਿੰਘ ਜੀ

  • @jattpannu8468
    @jattpannu8468 2 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kanwarbirsingh9500
    @kanwarbirsingh9500 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @surindergill8714
    @surindergill8714 2 роки тому +1

    ਵਾਹਿਗੁਰੂ ਸਾਰਿਆ ਉੱਪਰ ਮੇਹਰ ਕਹੋ

  • @gurneetsingh7730
    @gurneetsingh7730 2 роки тому +2

    Bahut wadhia veechar giani ji 🙏🙏guru ramdas Ji aisai taran tuhadai kolon sewa laindai rahn ji 🙏🙏

  • @MSGaminG-cc4dz
    @MSGaminG-cc4dz 2 роки тому +7

    Dhan Dhan Shiri Guru Nanak Dev Ji Maharaj Ji Kirpa Kro Mere te V Sare Pariwar te Mehar Bharia hath Rakhna Sab da Bhla Karna Satnam Wahiguru Ji

  • @simerjit99
    @simerjit99 2 роки тому +6

    🙏🙏🙏🙏🌹 Roam Roam kott Brahmand Kou Nivass Jass 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @balbirkaur7640
    @balbirkaur7640 2 роки тому +1

    Very good message for us

  • @parneetaujla5154
    @parneetaujla5154 2 роки тому +4

    Bhai saab ji bahut bahut dhanyawad ji
    Bahut hi vadmulle vichaar aap ji ne sanjhe kitte

  • @Smart-One
    @Smart-One День тому +1

    ਲੁਧਿਆਣਾ ਦੇ ਅੰਨ੍ਹੇ ਮੁਹੱਲਾ ਫੈਕਟਰੀ ਮਾਲਕਾਂ ਨੂੰ ਅਕਲ ਕਦੋਂ ਤੱਕ ਆ ਜਾਵਗੀ, ਉਹ ਕਦੋਂ ਸਹਿਜ ਪਾਠ ਸ਼ੁਰੂ ਕਰਨਗੇ,,,,, 🖋️❤🙏

  • @surjitkaur1895
    @surjitkaur1895 2 роки тому +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @sukhjinderkaur7853
    @sukhjinderkaur7853 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @parminderkaur9411
    @parminderkaur9411 2 роки тому +4

    ਵਾਹਿਗੁਰੂ ਜੀ 🙏

  • @gurmitkaur7104
    @gurmitkaur7104 2 роки тому +4

    ਵਾਹਿਗੁਰੂ ਜੀ ਸਤਿਨਾਮ ਜੀ ਤੁਹਾਡਾ ਸ਼ੁਕਰ ਹੈ ਜੀ

  • @ajayjatt3574
    @ajayjatt3574 2 роки тому +6

    Satnam Wahaguru ji 🌹🌹🙏 mehar Karo ji

  • @arbelsingh9805
    @arbelsingh9805 2 роки тому +3

    Waheguruji.....twanu bhot din baad dekheya twanu ji......waheguruji twanu lambi umr bakhshey ji.......

  • @gurmukhsingh6126
    @gurmukhsingh6126 2 роки тому +4

    ਵਾਹਿਗੁਰੂ ਜੀ

  • @jassikaur8781
    @jassikaur8781 2 роки тому +3

    Waheguru ji chardikala kere tandarusti den ese tere sewa kerde reho

  • @stitchmagic7961
    @stitchmagic7961 2 роки тому +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @bajajsaab1815
    @bajajsaab1815 2 роки тому +4

    🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏

  • @jagjeetsingh8851
    @jagjeetsingh8851 2 роки тому +2

    ਵਾਹਿਗੁਰੂ ਜੀ,ਧੰਨ ਗੁਰੂ ਨਾਨਕ ਜੀ।

  • @simranjeetkaur1039
    @simranjeetkaur1039 2 роки тому +7

    Waheguru Ji Ka Khalsa Waheguru Ji Ki Fateh 🙏 🙏🙏🌷🌷⚘⚘🙏🙏🌺🌺🙏🙏

  • @RandhirSingh-dh5yb
    @RandhirSingh-dh5yb 2 роки тому +2

    So proud

  • @surindersuri3938
    @surindersuri3938 2 роки тому +2

    🙏🏻🌷IK ONGKAAR WAHEGURU JI 🌷🙏🏻

  • @rajinderpupneja7467
    @rajinderpupneja7467 2 роки тому +10

    🙏🙏🙏🙏Really really great and valued advice by most respected Singh Sahiban
    Every point touched herein needs to be followed by present day follower
    Changes are required
    Changes are possible
    Changes shall happen
    waheguruji🙏🙏🙏

    • @GurcharanDhillon
      @GurcharanDhillon 2 роки тому +1

      Waheguru Ji Ka Khalsa
      Waheguru Ji Ki Fateh Ji.
      Waheguru Ji
      Waheguru Ji
      Waheguru Ji
      Waheguru Ji
      Waheguru Ji

    • @rajinderpupneja7467
      @rajinderpupneja7467 2 роки тому +1

      @@GurcharanDhillon 🌹🌹🙏🙏🙏🙏🌹🌹 ਕੋਟੀ ਕੋਟੀ ਡੰਡਵਤ ਪ੍ਰਣਾਮ
      ਆਪ ਜੀ ਦੇ ਅਮੋਲਕ ਬਚਨ ਮਾਨਵਤਾ ਨੂੰ ਅਤਿ ਲੋੜੀਂਦੀ ਵਡਮੁੱਲੀ ਸੇਧ ਪ੍ਰਦਾਨ ਕਰਨ ਵਾਲੇ ਹਨ ਆਪ ਜੀ ਦੀ ਦੇਹ ਅਰੋਗਤਾ ਅਤੇ ਲੰਮੀਆਂਸੇਵਾਵਾਂ ਲਈ ਸਦਾ ਸਦਾ ਅਰਦਾਸ
      ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🌹🌹

  • @sukhdevkaur9697
    @sukhdevkaur9697 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @narinderpalsingh277
    @narinderpalsingh277 2 роки тому +3

    Very good

  • @prabhjotsandhu1545
    @prabhjotsandhu1545 2 роки тому +1

    ਧੰਨਵਾਦ ਖਾਲਸਾ ਜੀ

  • @taranjotsinghbaidwan4324
    @taranjotsinghbaidwan4324 2 роки тому +7

    Waheguru ji waheguru ji

  • @jagdeepsingh4347
    @jagdeepsingh4347 2 роки тому +2

    Waheguru ji ka khalsa waheguru ji ki fateh ji

  • @kanwarbirsingh9500
    @kanwarbirsingh9500 2 роки тому +6

    I like what Sahib Singh ji said about we are even scared to talk about Sikhi Rahet to our kids. Please stop treating kids like they won’t be able to understand or they are little. Kids have more resilience because they are young, less distracted and high energy to learn & retain anything.🙏

  • @manjeetsingh7622
    @manjeetsingh7622 2 роки тому +5

    Ghani ji very eminent figure of Khalsa panth

  • @manjitsingh4831
    @manjitsingh4831 2 роки тому +3

    Good👍 Presentation🙏

  • @simrankur3193
    @simrankur3193 2 роки тому +2

    Wahe guru ji Maher Kro ji Kirpa kro ji guru Ram Dass ji

  • @harmeetkaur9257
    @harmeetkaur9257 2 роки тому +3

    Waheguru jee ka khalsa waheguru ji ki fateh jee. 👌💞🙏🏻🙏🏻🙏🏻🙏🏻🙏🏻🙏🏻

    • @mohindersingh4067
      @mohindersingh4067 2 роки тому +1

      ਪਰਮਾਤਮਾ ਗਿਆਨੀ ਜੀ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ।🙏

  • @punjabmetalstore2840
    @punjabmetalstore2840 2 роки тому +3

    Satnam waheguru ji

  • @upindersinghbhaika
    @upindersinghbhaika 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @luckygrewal4421
    @luckygrewal4421 2 роки тому +1

    Waherguru ji khalsa waheguru ji ki fateh

  • @devendersingh4953
    @devendersingh4953 2 роки тому +4

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @manjitkaur9448
    @manjitkaur9448 2 роки тому +3

    waheguru ji sarbat da bhala karna ji

  • @gurpreetsingh-oh5pn
    @gurpreetsingh-oh5pn 2 роки тому +2

    Wahegurji

  • @pardeepkang2209
    @pardeepkang2209 2 роки тому +2

    Bole so nihal st sheeree akal

  • @GuRpReeTSiNgHKhAnNa26
    @GuRpReeTSiNgHKhAnNa26 2 роки тому +5

    Waheguru ji 🙏🏻

  • @gsmultani9723
    @gsmultani9723 2 роки тому +9

    Absolutely right. So long every Sikh do not introspect himself and avoid following the corrupt Sikh Leadership responsible for downfall of SGPC and Akal Takhat i,e so called Akali Dal Badal,Guru will never take care of him/them?

  • @jasneetkaur2675
    @jasneetkaur2675 2 роки тому +1

    Waheguru ji mehar karo

  • @balbirkaur22
    @balbirkaur22 2 роки тому +2

    Wahegurug ka khalsha wahegurug ki fateh wahegurug kirpa karog hedata bakslaug🙏🙏🙏🙏🙏🙏🙏🙏🙏🙏🙏🙏 wahegurug🙏🙏🙏🌹🌹🌹🌹🌹🌹🌹🙏🙏🙏

  • @sonuphotography0511
    @sonuphotography0511 2 роки тому +6

    Waheguru ji

  • @JagroopSingh-no7xy
    @JagroopSingh-no7xy 2 роки тому +1

    ਮੈ ੳਹ ਸਹਿਜ ਪਾਠ ਸੁਣਿਆ ਪਰ ਮਾੜੀ ਕਿਸਮਤ ਪੂਰਾ ਨਹੀ ਸੁਣ ਸਕਿਆ

  • @daljeetsingh6301
    @daljeetsingh6301 2 роки тому +1

    Sri waheguru ji 🙏🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺

  • @AmarjitSingh-uu9zt
    @AmarjitSingh-uu9zt 2 роки тому +3

    Sikh dharma is great.

  • @dilrajkaur8911
    @dilrajkaur8911 2 роки тому +3

    🙏🙏

  • @jasbirsingh6680
    @jasbirsingh6680 2 роки тому +1

    👏👏🙏🙏

  • @bhupinder1508
    @bhupinder1508 2 роки тому +2

    Guru granth sahib ji me sirf ram japo ya hari ata h to hum waheguru japte h kirpa kr dso ਜੀ ਵਿਸਤਾਰ ਦੇ ਨਾਲ 🙏🙏🌹🌹🙏🙏

    • @avtaarsingh6652
      @avtaarsingh6652 2 роки тому +2

      ਰਾਮ ਜਪਹੁ ਭਾਵ ਰੱਬੀ ਗੁਣਾਂ ਨੂੰ ਜੀਵਨ ਵਿਚ ਲਾਗੂ ਕਰਨਾ ਆਚਰਣ ਵਿਚ।ਸਤਿ ਸੰਤੋਖ ਦਇਆ ਨਿਰਵੈਰਤਾ ਨਿਸ਼ਕਾਮ ਸੇਵਾ ਪਰਾਇਆ ਧਨ ਪਰਾਇਆ ਤਨ ਤਿਆਗੀ ਹੋਣਾ ਲੋਭ ਰਹਿਤ ਜੀਵਨ ਮਨੁੱਖਤਾ ਦੇ ਭਲੇ ਲਈ ਜੀਊਣਾ।

  • @22gurpalsingh
    @22gurpalsingh 2 роки тому +1

    Wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru

  • @simranjeetsingh149
    @simranjeetsingh149 2 роки тому +1

    🙏🙏🙏🙏🙏

  • @MSGaminG-cc4dz
    @MSGaminG-cc4dz 2 роки тому +3

    S A D A Mann Sahib Ji nu Wotan pa ke S G P C di Wagdor S Simaranjit Singh Mann Sahib Ji nu Soumpo Wahiguru Ji

  • @harwindersingh5357
    @harwindersingh5357 2 роки тому +2

    🙏🙏🙏

  • @jashandeepsingh5353
    @jashandeepsingh5353 2 роки тому +5

    🌹🙏🏻🙏🏻🙏🙏🙏🌹

    • @balvirkaur2726
      @balvirkaur2726 2 роки тому +1

      Waheguru ji 🌹💐🌻🥀🌷💋🙏🙏🙏🙏🙏

  • @nirmalkaur8401
    @nirmalkaur8401 2 роки тому +1

    Waheguru ji ka khalsa Waheguru ji ki fateh 🙏

  • @gurbaxsingh1581
    @gurbaxsingh1581 2 роки тому

    GURMAT DEE LINE VICH LOGGO JI INSTEAD OF MANMAT DEE LINE.

  • @sukdeepsingh866
    @sukdeepsingh866 2 роки тому +4

    Wahegurujikakhalsawahegurujikifateh.aps

  • @rupinderbrar9709
    @rupinderbrar9709 2 роки тому +1

    Giani ji number send Karo

  • @darbarasingh5346
    @darbarasingh5346 2 роки тому +1

    Waheguru g ka khalsa waheguru ji ki fateh

  • @SandeepSingh-cw1rv
    @SandeepSingh-cw1rv 2 роки тому +1

    Waheguruj

  • @GurmeetSingh-ou8tk
    @GurmeetSingh-ou8tk 2 роки тому +3

    ਵਾਹਿਗੁਰੂ ਜੀ

  • @harwindersingh975
    @harwindersingh975 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwantSingh-by1ko
    @KulwantSingh-by1ko 2 роки тому +7

    waheguru ji

  • @JoginderSingh-nh8os
    @JoginderSingh-nh8os 2 роки тому +1

    Waheguru gi

  • @niranjansinghjhinjer1370
    @niranjansinghjhinjer1370 9 місяців тому

    Waheguru ji Ka Khalsa Waheguru ji Ki Fateh 🙏

  • @hardeepkaur9487
    @hardeepkaur9487 2 роки тому +4

    Waheguru ji 🙏

  • @RupinderKaur-jp8hp
    @RupinderKaur-jp8hp 2 роки тому +1

    🙏🙏🙏🙏🙏

  • @JAGJITSINGH-jz1ny
    @JAGJITSINGH-jz1ny 2 роки тому +2

    Waheguru ji 🙏🙏

  • @amarjeetkour5175
    @amarjeetkour5175 2 роки тому +3

    Waheguruji

  • @narinderkour317
    @narinderkour317 2 роки тому +2

    Waheguru ji

  • @neelamdhanota8289
    @neelamdhanota8289 2 роки тому +2

    Waheguru Ji 🙏

  • @manjitkaurbhatia4010
    @manjitkaurbhatia4010 2 роки тому +2

    Waheguru ji 🙏🙏🙏🙏🙏

  • @jagdeepsinghmann7975
    @jagdeepsinghmann7975 2 роки тому +2

    Waheguru g

  • @sikanderkaur2701
    @sikanderkaur2701 2 роки тому +2

    Waheguru ji

  • @balwinderkaur-zc8fp
    @balwinderkaur-zc8fp 7 місяців тому +1

    Waheguru ji ❤

  • @skaur8620
    @skaur8620 2 роки тому +1

    Waheguru Ji 🙏🙏

  • @kiranpreetkaur1370
    @kiranpreetkaur1370 2 роки тому +1

    Waheguru ji