ਇਸ ਤੋਂ ਉਪੱਰ ਹੋਰ ਕੋਈ ਦਾਤ ਨਹੀਂ - Sant Baba Darshan Singh Ji Tapoban Dhakki Sahib

Поділитися
Вставка
  • Опубліковано 7 лют 2025
  • ਇਸ ਤੋਂ ਉਪੱਰ ਹੋਰ ਕੋਈ ਦਾਤ ਨਹੀਂ | Es to'n Uppar Hor Koi Daat Nahi
    ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ | SANT BABA DARSHAN SINGH JI KHALSA
    ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
    GURDWARA TAPOBAN DHAKKI SAHIB MAKSUDRA (LUDHIANA)
    Website Link:
    www.dhakkisahib.tv
    UA-cam Media Clips: / dhakkisahibtv
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    Copyright © 2019 tapoban dhakki sahib All Rights Reserved
    #SantBabaDarshanSinghJiKhalsa
    #TapobanDhakkiSahib #Maksudra

КОМЕНТАРІ • 120

  • @JagjitSingh-xb4dm
    @JagjitSingh-xb4dm 2 роки тому +1

    Dhan Dhan Sant Baba Darshan Singh Jee Khalsa Tapoban Sahib Jee Baba Tusi Dhan Hoo Dhan Hoo Dhan Hoo Sab Te Kirpa Karo Jee

  • @dilpreetkaur6468
    @dilpreetkaur6468 Рік тому +1

    Sat Sri akal ji

  • @rajpreetkaur8945
    @rajpreetkaur8945 2 роки тому +2

    ਮਨ ਨੂੰ ਸ਼ਾਂਤੀ ਦੇਣ ਵਾਲੇ ਹੀਰੇ ਲਾਲ ਅਮੋਲਕ ਬਚਨ ਰੱਬ ਦੇ ਪਿਆਰਿਆ ਦੇ ਜੀ🙏

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @bhupeshchander1739
    @bhupeshchander1739 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏

  • @jaswinderkauraujla1056
    @jaswinderkauraujla1056 4 місяці тому

    ਧੰਨ ਧੰਨ ਸੰਤ ਖਾਲਸਾ ਜੀਓ 🌹❤️🙏🙏🙏🙏🙏🙏

  • @gurdeepsinghsingh159
    @gurdeepsinghsingh159 5 років тому +2

    ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ ਤੇਰਾ ਸੂਕਰ.ਵਾਹਿਗੁਰੂ ਤੇਰਾ ਸੂਕਰ.ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ.ਤੇਰਾ ਸੂਕਰ.ਵਾਹਿਗੁਰੂ ਤੇਰਾ ਸੂਕਰ.ਵਾਹਿਗੁਰੂ.ਵਾਹਿਗੁਰੂ.ਵਾਹਿਗੁਰੂ.ਵਾਹਿਗੁਰੂ.ਵਾਹਿਗੁਰੂ.ਤੇਰਾ ਸੂਕਰ.

  • @NaampreetkaurNaam
    @NaampreetkaurNaam 4 місяці тому

    ਧੰਨ ਗੁਰੂ ਹੈ ਧੰਨ ਪਿਆਰੇ ਨੇ ਤਪੋਬਣ ਦੇ ਸਾਧੂ ਨਿਆਰੇ ਨੇ ਐਸੀ ਕੀਤੀ ਹੈ ਤਪੱਸਿਆ ਭਾਰੀ ਬਾਬਾ ਜੀ ਅੱਗੇ ਸੀਸ ਝੁਕਦਾ

  • @mahaveerdhiman5388
    @mahaveerdhiman5388 4 місяці тому

    ਵਾਹਿਗੁਰੂ ❤️ ਵਾਹਿਗੁਰੂ ❤ ਵਾਹਿਗੁਰੂ ਜੀ

  • @pardeepkhattra1563
    @pardeepkhattra1563 5 років тому +8

    ਸਤਿਵਚਨ ਜੀ ਸਤਿਪੁਰਸ਼ਾਂ ਦੇ...ਅੈਸਾ ੳੁੱਚਾ ਸੁੱਚਾ ਨਿਰੋਲ ਗੁਰਮਤਿ ਦਾ ਪ੍ਰਚਾਰ ਸਾਨੂੰ ਹੋਰ ਕਿਤੇ ਨਹੀਂ ਮਿਲ ਸਕਦਾ।ਸਤਿਪੁਰਸ਼ ਸਮਝਾੳੁਣਾ ਕਰਦੇ ਹਨ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਅਤੇ ੳੁਸਦੇ ਭਾਣੇ ਨੂੰ ਮੰਨਦਿਅਾਂ ਹੋੲਿਅਾਂ ਜੀਵਨ ਵਿੱਚ ਵਿਚਰਨਾ ਅਤੇ ਪ੍ਰਮਾਤਮਾ ਦੀ ਭਗਤੀ ਕਰਨੀ ਹੀ ਸਭ ਤੋਂ ਵਡਮੁੱਲੀ ਦਾਤ ਹੈ ਅਤੇ ਅੈਸੀ ਅਨਮੋਲ ਦਾਤ ਵਿਰਲਿਅਾਂ ਪਾਸ ਹੁੰਦੀ ਹੈ ਜਿਨ੍ਹਾਂ ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ।ਸਤਿਪੁਰਸ਼ ਸਮਝਾੳੁਣਾ ਕਰਦੇ ਹਨ ਕਿ ਸਾਨੂੰ ਜੀਵਨ ਵਿੱਚ ਸਦਾ ੳੁਦਮ ਕਰਨਾ ਚਾਹਿਦਾ ਹੈ ਪਰ ਜੇਕਰ ੳੁਦਮ ਕਰਕੇ ਵੀ ਹਾਰ ਅਾੳੁਂਦੀ ਹੈ ਤਾਂ ਘਬਰਾੳੁਣਾ ਨਹੀਂ ਚਾਹੀਦਾ ਬਲਕਿ ਪ੍ਰਮਾਤਮਾ ਦੀ ਮਰਜੀ ਜਾਣਕੇ ਵਾਹਿਗੁਰੂ ਪਾਸ ੳੁਸਦਾ ਭਾਣਾ ਮੰਨਣ ਲੲੀ ਅਰਦਾਸਾਂ ਬੇਨਤੀਅਾਂ ਕਰਨੀਅਾਂ ਚਾਹੀਦੀਅਾਂ ਹਨ। ਸਤਿਪੁਰਸ਼ਾਂ ਨੇ ਤਾਂ ਖੁਦ ੲਿਹ ਸਭ ਪ੍ਰੈਕਟੀਕਲ ਕਰਕੇ ਦਿਖਾੲਿਅਾ ਹੈ,ਤਾਂ ਹੁਣ ਸਾਨੂੰ ਅੈਸਾ ੳੁੱਚਾ ਸੁੱਚਾ ੳੁਪਦੇਸ਼ ਕਰ ਰਹੇ ਹਨ।

  • @gurtejsinghkhalsa6428
    @gurtejsinghkhalsa6428 5 років тому +8

    ਧੰਨ ਗੁਰੂ ਧੰਨ ਗੁਰੂ ਪਿਅਾਰੇ।
    ੲਿਸ ਵੀਡੀਓ ਵਿੱਚ ਬਾਬਾ ਜੀ ਜੋ ਫੁਰਮਾ ਰਹੇ ਹਨ ਕਿ ਤੇਰਾ ਕੀਅਾ ਮਿੱਠਾ ਲਾਗੈ ਦੀ ਅਾਪ ਬਾਬਾ ਜੀ ਬਹੁਤ ਵੱਡੀ ਮਿਸਾਲ ਹਨ ਜੀ ਅਸੀਂ ਅਾਪਣੇ ਅੱਖੀ ਵੇਖਿਅਾ ਹੈ ਬਾਬਾ ਜੀਅਾਂ ਨੂੰ ਭਾਵੇਂ ਸਰਕਾਰਾਂ ਨੇ ਕਿੰਨੇ ਕਸ਼ਟ ਦਿੱਤੇ ਅਾਪ ਜੀ ਰੰਚਕ ਮਾਤਰ ਡੋਲੇ ਨਹੀਂ।ਭਾਵੇਂ ਅਾਮ ਲੋਕ ਜਿੰਨੇ ਮਰਜ਼ੀ ਕਿਹੜਾ ਕੁੱਝ ਹੈ ਜੋ ੲਿਹ ਦੁਸ਼ਟ ਲੋਕਾਂ ਨੇ ਬੋਲਿਅਾ ਨਹੀਂ ਪਰ ਧੰਨ ਹਨ ਬਾਬਾ ਜੀ ਜਿੰਨ੍ਹਾਂ ਨੇ ਚੁੱਪ ਰਹਿ ਕੇ ੲਿਹ ਸਭ ਕੁੱਝ ਸਹਿਅਾ ਤਾਂਹੀਓ ਤਾਂ ਅੱਜ ਸਾਡੇ ਵਰਗੇ ਭੁੱਲੜ ਜੀਵਾਂ ਨੂੰ ੳੁਪਦੇਸ਼ ਕਰ ਰਹੇ ਹਨ ਜੀ। ਕੋਟਾਨ ਕੋਟਿ ਸ਼ੁਕਰ ਹੈ ਬਾਬਾ ਜੀਅਾਂ ਦਾ ਜੋ ਸਾਨੂੰ ਗੁਰਮਤਿ ਦਾ ਸੱਚਾ ਸੁੱਚਾ ੳੁਪਦੇਸ਼ ਦੇ ਰਹੇ ਹਨ ਜੀ। ਬੱਸ ਘਾਟ ਹੈ ੲਿਹਨਾਂ ਅਮੋਲਕ ਵਚਨਾਂ ਨੂੰ ਕਮਾੳੁਣ ਦੀ ਗੁਰੂ ਮਹਾਰਾਜ ਜੀ ਕਿਰਪਾ ਕਰਨ ਅਸੀਂ ੲਿਹ ਵਚਨਾਂ ਨੂੰ ਕਮਾ ਸਕੀੲੇ ਜੀ।

  • @karanvirkullar110
    @karanvirkullar110 Рік тому

    🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹

  • @satinderkaur8324
    @satinderkaur8324 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @gurjantkaur6401
    @gurjantkaur6401 2 роки тому +1

    Waheguru ji da Khalsa waheguru ji di fateh ji 🙏🙏🙏🙏🙏 waheguru waheguru waheguru waheguru waheguru waheguru 🙏🙏🙏🙏 waheguru waheguru waheguru waheguru waheguru waheguru waheguru waheguru 🙏🙏🙏🙏

  • @bahadersingh2167
    @bahadersingh2167 2 роки тому

    Dhan dhan Satnaam ji karta purakh satnaam Kottan kot dandout bandana satguru pita ji

  • @karamjeetkaur8376
    @karamjeetkaur8376 4 місяці тому

    Waheguru Waheguru Waheguru Waheguru Waheguru Waheguru Waheguru Waheguru Waheguru Waheguru jo 🙏🏼 ♥️ 🙏🏼♥️🙏🏼♥️🙏🏼♥️🙏🏼🎄🎄🎄🎄🎄🎄🎄🌹🌹🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼🙏🏼

  • @davinder6998
    @davinder6998 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbaxdhandi3833
    @gurbaxdhandi3833 4 місяці тому

    Dhan hai baba jio maharaj ji waheguru ji 💐🙏🙏🙏💐

  • @gursharangill9143
    @gursharangill9143 2 роки тому +1

    Waheguru je waheguru je waheguru je waheguru je waheguru je 🙏🏻🙏🏻🙏🏻🙏🏻🙏🏻🌹🌹🌹🌹🌹

  • @simrankaur5865
    @simrankaur5865 Рік тому

    ਰੱਬ ਉਨ੍ਹਾਂ ਦੀ ਬੁੱਲਕ ਵਿੱਚ ਵੱਸਦਾ ਜਿਹੜੇ ਮਿੱਠੇ ਬੋਲ ਬੋਲਦੇ🙏🙏

  • @samittergurm580
    @samittergurm580 2 роки тому +1

    Satnam Sri Waheguru ji🙏

  • @khalsa.tejbirr5223
    @khalsa.tejbirr5223 5 років тому +6

    ਪ੍ਰੇਮਾਂ ਭਗਤੀ ਕਰਕੇ ਨੀਚ ਸਦਾੳੁਂਦੇ ਨੇ ਭਗਤ ਪਿਅਾਰੇ ਰੱਬ ਨੂੰ...
    ਸੱਚਮੁੱਚ ਅੈਸੀ ਨਿਮਰਤਾ ਤਾਂ ਵਾਹਿਗੁਰੂ ਦੇ ਪਿਅਾਰੇ ਸੰਤਾਂ ਭਗਤਾਂ 'ਚ ਹੀ ਹੋ ਸਕਦੀ ਹੈ,ਤਾਂਹੀੳੁ ਪ੍ਰਮਾਤਮਾ ਜੀ ਅਾਪਣੇ ਭਗਤਾਂ ਦਾ ੲਿੰਨਾ ਪਿਅਾਰ ਕਰਦੇ ਹਨ ਕਿੳੁਂਕਿ ਜੋ ਗੁਰੂ ਨੂੰ ਜੱਪ ਜੱਪ ਕੇ ੳੁਸੇ ਦਾ ਹੀ ਰੂਪ ਹੋ ਗੲੇ ਹੋਣ,ਫਿਰ ਵਾਹਿਗੁਰੂ ਤੇ ੳੁਹਨਾਂ ਵਿੱਚ ਕੋੲੀ ਕਿਨਕਾ ਮਾਤਰ ਵੀ ਭੇਦ ਨਹੀਂ ਰਹਿੰਦਾ।ਅੈਸੇ ਸੰਤ ਭਗਤ ਤਾਂ ਵਾਹਿਗੁਰੂ ਦੇ ਹੁਕਮ ਅੰਦਰ ਸੰਸਾਰ ਦਾ ਭਲਾ ਕਰਨ ਅਾੳੁਂਦੇ ਹਨ ਤੇ ੲਿਹਨਾਂ ਪਿਅਾਰਿਅਾਂ ਦੀ ਸੰਗਤ ਵੀ ਕਰਮਾਂ ਵਾਲਿਅਾਂ ਦੇ ਹੀ ਹਿੱਸੇ ਅਾੳੁਂਦੀ ਹੈ।

  • @khalsa.tejbirr5223
    @khalsa.tejbirr5223 5 років тому +6

    ਵਾਹ ਜੀ ਵਾਹ...ਕਿਅਾ ਕਮਾਲ ਦੇ ਵਚਨ ਨੇ।ਬਿਲਕੁਲ ਸਤਿਵਚਨ ਹਨ ਜੀ ਸਤਿਪੁਰਸ਼ਾਂ ਦੇ...ੲਿਹ ਵਚਨ ਵੀ ਕੋੲੀ ਅੈਂਵੇ ਨੀ ਕਰ ਸਕਦਾ,ਜਿਹਨਾਂ ਨੇ ਅਾਪ ਕਮਾੲੀਅਾਂ ਕੀਤੀਆਂ ਹੋਣ ੳੁਹੀ ਕਰ ਸਕਦਾ ਹੈ।ਸਤਿਪੁਰਸ਼ਾਂ ਨੇ ਤਾਂ ਖੁਦ ੲਿਹ ਸਭ ਆਪਣੇ ਤੇ ਹੰਢਾੲਿਅਾ ਹੈ ਤਾਂਹੀ ਹੁਣ ਸਾਨੂੰ ੳੁਪਦੇਸ਼ ਕਰ ਰਹੇ ਹਨ।ਪਰਮਾਤਮਾ ਦੇ ਸੱਚੇ ਭਗਤਾਂ ਦੀ ਅਸਲ ਨੀਸ਼ਾਨੀ ਹੀ ੲਿਹੋ ਹੈ ਕਿ ਭਾਵੇਂ ਕਿੰਨੀਅਾਂ ਦੁੱਖ ਤਕਲੀਫਾਂ ਕਿੳੁਂ ਨਾ ਅਾ ਜਾਣ,ਕਿੰਨਾ ਹੀ ਅਪਮਾਨ ਕਿੳੁਂ ਨਾ ਸਹਿਣਾ ਪਵੇ,ਭੁੱਖੇ ਰਹਿਕੇ ਵੀ ਪ੍ਰਭੂ ਦੇ ਪਿਅਾਰੇ ਭਗਤ ਸੇਵਾ ਅਤੇ ਸਿਮਰਨ ਨਹੀਂ ਛੱਡਦੇ।ਹੋਰ ਤਾਂ ਹੋਰ ਸਾਰਾ ਕੁਝ ਕਰ ਸਕਣ ਦੇ ਬਾਵਯੂਦ ਵੀ ੳੁਹ ਪ੍ਰਮਾਤਮਾ ਦੀ ਕਰਣੀ ਵਿੱਚ ਦਖਲ ਨਹੀੰ ਦਿੰਦੇ ਸਗੋਂ ਪ੍ਰਮਾਤਮਾ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਹਨ।ਮਹਾਂਪੁਰਸ਼ ਤਾਂ ਖੁਦ ੲਿਸਦੀ ਬਹੁਤ ਵੱਡੀ ਮਿਸਾਲ ਹਨ ਜਿਹਨਾਂ ਨੇ ੲਿੰਨਾ ਕੁਝ ਸਹਿਕੇ ਵੀ ਜ਼ਾਲਮ ਦੀ ੲੀਨ ਨਹੀਂ ਮੰਨੀ ਅਤੇ ਅਾਪਣਾ ਸਟੈਂਡ ਕਾੲਿਮ ਰੱਖਿਅਾ ਪਰ ਵਾਹਿਗੁਰੂ ਦਾ ਪੱਲਾ ਨਹੀਂ ਛੱਡਿਅਾ ।ਸਾਨੂੰ ਬਹੁਤ ਮਾਣ ਹੈ ਮਹਾਂਪੁਰਸ਼ਾਂ ਤੇ...ਅੈਸੇ ਸਤਿਪੁਰਸ਼ਾਂ ਦੀ ਸੰਗਤ 'ਚ ਹੀ ਅੈਸੇ ਅਨਮੋਲ ਗੁਣ ਪੈਦਾ ਹੋ ਸਕਦੇ ਹਨ।ਸਤਿਪੁਰਸ਼ ਸਮਝਾੳੁਣਾ ਕਰਦੇ ਹਨ ਕਿ ਵਾਹਿਗੁਰੂ ਦੇ ਨਾਮ ਅਤੇ ਭਾਣੇ ਤੋਂ ਵੱਡੀ ਹੋਰ ਕੋੲੀ ਦਾਤ ਨਹੀਂ ਹੈ।

  • @hardeepsingh5734
    @hardeepsingh5734 5 років тому +7

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਪ੍ਰਮਾਤਮਾ ਨਾਲ ਇਕ ਮਿਕ ਹਨ ਜੀ

    • @nawabceify
      @nawabceify Рік тому +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌷🌷🌷🙏🙏🙏🙏

  • @satnamsingh333
    @satnamsingh333 Рік тому

    Waheguru ji waheguru ji waheguru ji waheguru ji waheguru ji 🙏🙏💐💐💐💐💐

  • @karamjeetkaur8376
    @karamjeetkaur8376 3 роки тому +2

    ਧੰਨ ਹੈ ਧੰਨ ਹੈ ਧੰਨ ਹੈ ਮੇਰੇ ਮਹਾਰਾਜ ਪਾਤਸ਼ਾਹ ਜੀ ਧੰਨ ਹੈ🙏🙏🙏🙏🙏🙏🙏🙏

  • @jaskiratgurm5281
    @jaskiratgurm5281 5 років тому +6

    ਸਤਿ ਬਚਨ ਸਾਧੂ ਉਪਦੇਸ਼
    ਧੰਨ ਧੰਨ ਮਹਾਂਪੁਰਸ਼ ਜੀ ਸਾਨੂੰ ਕਿੰਨੇ ਵਧੀਆ ਵਾਹਿਗੁਰੂ ਜੀ ਦੇ ਬਚਨ ਸਮਝਾ ਰਹੇ ਹਨ ਅਸੀਂ ਸਤਿਪੁਰਸ਼ਾਂ ਦਾ ਬਹੁੱਤ ਬਹੁੱਤ ਧੰਨਵਾਦ ਕਰਦੇ ਹਾਂ ਜੀ ਮਹਾਂਪੁਰਸ਼ਾਂ ਨੇ ਪਹਿਲਾਂ ਆਪ ਕਠਨ ਕਮਾਈਆਂ ਕੀਤੀਆਂ ਹੁਣ ਸਾਨੂੰ ਮਿੱਠੇ ਮਿੱਠੇ ਬਚਨ ਸੁਣਾ ਕੇ ਨਿਹਾਲ ਨਿਹਾਲ ਕਰ ਰਹੇ ਹਨ
    ਸਤਿਗੁਰੂ ਜੀ ਕਿਰਪਾ ਕਰੋ ਜੀ ਅਸੀਂ ਸਤਿਪੁਰਸ਼ਾਂ ਦੇ ਬਚਨ ਕਮਾ ਸਕੀਏ ਜੀ
    ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ

  • @jaskiratgurm5281
    @jaskiratgurm5281 5 років тому +11

    ਮੈਂ ਕਦੇ ਭੁੱਲਾਂ ਨਾ ਤੇਰੇ ਮਿੱਠੇ ਪਿਆਰੇ ਬਚਨ ਗੁਰਾ

  • @bhupeshchander1739
    @bhupeshchander1739 Рік тому

    Dhan dhan girl arjan dev ji🌹🌹🌹🌹🌹🙏🙏🙏🙏🙏

  • @jaswinderkauraujla1056
    @jaswinderkauraujla1056 3 роки тому

    Wah Wah Wah baba ji🌹🌷🌷🌷🌷🌷🌷🙏🏻🙏🏻🙏🏻🙏🏻🌷🌷🌷

  • @jaswinderkauraujla1056
    @jaswinderkauraujla1056 3 роки тому +1

    Dhan Dhan sant khalsa ji🌷🌹🌹🙏🏻🙏🏻🙏🏻🙏🏻🌹🌹🌷🌷🌷🌹🌹🌹

  • @lovesingh8730
    @lovesingh8730 4 роки тому +2

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ

  • @amarpandher9480
    @amarpandher9480 4 місяці тому

    Waheguru g bhana manan da bl bakhsna🙏

  • @JaswantSingh-fv1ex
    @JaswantSingh-fv1ex 3 роки тому +1

    Satnam Shri waheguru ji

  • @akaalkirpa888
    @akaalkirpa888 2 роки тому

    Waheguru Ji ka khana waheguru Ji ki fateh jio Baba ji

  • @evenjitkaur2169
    @evenjitkaur2169 4 роки тому

    बहुत ही आनंदमयी कीर्तन मंत्ररमुगध हो गए।

  • @jaskiratgurm5281
    @jaskiratgurm5281 5 років тому +1

    ਅਮੁੱਲੇ ਪ੍ਰਬਚਨ ਜੀ ਸਤਿਪੁਰਸ਼ਾਂ ਦੇ

  • @JagjitSingh-xb4dm
    @JagjitSingh-xb4dm 2 роки тому

    Waheguru jee waheguru jee waheguru jee waheguru jee waheguru jef waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee

  • @navsandhu5096
    @navsandhu5096 3 роки тому

    Waheguru ji mehrr kro amrit wele bnne te naam nal jura

  • @rajpreetkaur8945
    @rajpreetkaur8945 2 роки тому +1

    ਵਾਹਿਗੁਰੂ ਜੀ🙏🙏

  • @kamalpreetsingh9120
    @kamalpreetsingh9120 5 років тому +10

    ਧੰਨ ਹੋ ਮਹਾਂਪੁਰਸ਼ੋ ਜੋ ਸਾਨੂ ਕਲਯੁਗੀ ਜੀਵਾਂ ਨੂੰ ਉਸ ਪਰੀ ਪੂਰਨ ਪ੍ਰਮਾਤਮਾ ਨਾਲ ਜੋੜ ਰਹੇ ਹੋ

    • @balwantsinghbhinder1790
      @balwantsinghbhinder1790 2 роки тому +1

      H aaj ka ib

    • @balwantsinghbhinder1790
      @balwantsinghbhinder1790 2 роки тому +1

      TV network

    • @nawabceify
      @nawabceify Рік тому +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷🌷🌷🌷🌷🌷🙏🙏🙏🙏🙏

    • @baldishdaroch
      @baldishdaroch Рік тому

      Waheguru ji 🙏🙏🙏🙏🙏🎉🎉🎉🎉🎉🎉🎉

  • @surinderpalkaur3608
    @surinderpalkaur3608 5 років тому +4

    ਬਾਬਾ ਜੀਆਂ ਦੇ ਬਹੁਤ ਹੀ ਅਮੋਲਕ ਬਚਨ ਹਨ

    • @akaalkirpa888
      @akaalkirpa888 2 роки тому

      Waheguru Ji waheguru Ji waheguru Ji waheguru Ji waheguru waheguru ji 🌹👏

  • @maninderkaur1600
    @maninderkaur1600 3 роки тому +1

    Waheguru ji waheguru ji waheguru ji 🙏

  • @singhsaab6631
    @singhsaab6631 5 років тому +4

    ਨਾਮ ਸਿਮਰਨ ਦਾ ਕੇਂਦਰ ਗੁਰਦੁਆਰਾ ਢੱਕੀ ਸਾਹਿਬ ਮਕਸੂਦੜਾ

  • @Sukhwindersingh-wk6ox
    @Sukhwindersingh-wk6ox 4 роки тому

    Wah wah wah baba ji

  • @manjitram2466
    @manjitram2466 4 роки тому

    ਵਾਹਿਗੁਰੂ ਜੀ 🌹🌹🌹🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🌹🌹🌹🌹

  • @jaskiratgurm5281
    @jaskiratgurm5281 5 років тому +3

    ਅਤਿ ਸਤਿਕਾਰਯੋਗ ਸਤਿਪੁਰਸ਼ ਜੀਆਂ ਦੇ ਬਾਣੀ ਰੂਪ ਸ਼ਬਦਾਂ ਦੇ ਤੀਰ ਸਾਡੇ ਹਿਰਦਿਆਂ ਨੂੰ ਬਿੰਨਦੇ ਹਨ ਸਾਨੂੰ ਜੀਵਨ ਦਾ ਸਹੀ ਮਾਰਗ ਦਰਸਾਉਂਦੇ ਹਨ ਜੀ

  • @JaspalSingh-vp5er
    @JaspalSingh-vp5er 5 років тому +2

    ਵਾਹਿਗੁਰੂ

  • @manjeetsinghsandhu630
    @manjeetsinghsandhu630 5 років тому +3

    Good

  • @arwindersinghpatwari8473
    @arwindersinghpatwari8473 5 років тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ਸਿ਼ਕਾਰੀਗਰਮਜਲਦਾ

    ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 5 років тому

    ਤੇਰਾ ਕੀਤਾ ਸਾਹਿਬਾ ਮੈਨੂੰ ਮਿੱਠਾ ਮਿੱਠਾ ਲਗਦਾ💕💕

  • @charanjeetkaur984
    @charanjeetkaur984 4 роки тому +1

    Waheguru ji 🙏💐

  • @surinaresingh5275
    @surinaresingh5275 4 роки тому +1

    Waheguru ji waheguru ji👏👏👏👏

  • @prabhjotkaur6553
    @prabhjotkaur6553 5 років тому +2

    ਮੈ ਕਦੇ ਭੁਲਾ ਨਾ😞 ਤੇਰੇ ਵਚਨ ਗੁਰਾ🙏🏻................

  • @GurcharanjitSingh-w3h
    @GurcharanjitSingh-w3h Рік тому

    Wahaguru ji wahaguru ji

  • @HarpreetKaur-cw4uc
    @HarpreetKaur-cw4uc 2 роки тому

    Wahaguru ji

  • @karanbir7052
    @karanbir7052 4 роки тому

    Waheguru.ji

  • @NaampreetkaurNaam
    @NaampreetkaurNaam 4 місяці тому

    ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਗੈ

  • @KuldeepSingh-qq6xh
    @KuldeepSingh-qq6xh 5 років тому +3

    Waheguru ji

  • @Kuldeepchahal929
    @Kuldeepchahal929 Рік тому

    🙏🙏🙏🙏🙏🙏🙏

  • @rajghuman3837
    @rajghuman3837 5 років тому +3

    Satnaam Vaheguru Ji......

  • @simrangolu5312
    @simrangolu5312 5 років тому +2

    waheguru ji🙏🙏🙏🙏

  • @pardeepseehra3244
    @pardeepseehra3244 5 років тому +2

    WAHEGURU JI

  • @BalvirSingh-gs6yk
    @BalvirSingh-gs6yk 5 років тому +1

    WAHAGURU ji Maharban ji

  • @ManpreetSingh-l2l7v
    @ManpreetSingh-l2l7v 8 місяців тому

    ❤❤❤

  • @sapinderdeepkaurvirk9110
    @sapinderdeepkaurvirk9110 4 місяці тому

  • @theworldofeverything7010
    @theworldofeverything7010 5 років тому +2

    Waheguru ji
    🙏🙏

  • @prabhjotkaur6553
    @prabhjotkaur6553 5 років тому +1

    Wahaguru

  • @hargunkaurcahal6631
    @hargunkaurcahal6631 5 років тому +1

    Amazing words

  • @jasdeepkaur1410
    @jasdeepkaur1410 5 років тому +1

    🙏🙏🙏

  • @jaskiratgurm5281
    @jaskiratgurm5281 5 років тому +4

    ਤੇਰਾ ਕੀਆ ਮੀਠਾ .....ਲਾਗੈ
    ਤੇਰਾ ਕੀਆ ਮੀਠਾ ਲਾਗੈ

  • @amardeepkaur7946
    @amardeepkaur7946 4 роки тому

    ਤੇਰਾ ਕੀਆ ਮੀਠਾ ਲਾਗੇ

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @bhupeshchander1739
    @bhupeshchander1739 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @satnamsingh333
    @satnamsingh333 Рік тому

    Waheguru ji waheguru ji waheguru ji waheguru ji 🙏🙏💐💐💐💐💐

  • @sahibnoor29k
    @sahibnoor29k 4 місяці тому

    Waheguru ji waheguru ji ❤❤❤❤❤

  • @JagjeetSingh-u4c
    @JagjeetSingh-u4c 6 місяців тому

    Waheguru waheguru ji🙏🙏🌹💐

  • @Quenny69
    @Quenny69 3 роки тому +1

    Dhan waheguru ji 🙏🙏🙏🙏🙏

  • @satinderkaur8100
    @satinderkaur8100 5 років тому +2

    ਵਾਹਿਗੁਰੂ ਜੀ

  • @sarbjeetsinghbhullar7957
    @sarbjeetsinghbhullar7957 5 років тому +2

    waheguru ji

  • @gurkamalbenipal1633
    @gurkamalbenipal1633 5 років тому +2

    Waheguru g 🙏

  • @iqbalsingh8913
    @iqbalsingh8913 4 роки тому

    🙏🙏

  • @gurcharansingh9570
    @gurcharansingh9570 5 років тому

    Waheguru ji

  • @parminderbenipal1404
    @parminderbenipal1404 5 років тому +2

    ਵਾਹਿਗੁਰੂ ਜੀ

  • @harjitsingh4670
    @harjitsingh4670 4 роки тому +1

    Waheguru ji 🙏🏻

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 5 років тому +1

    Waheguru ji

  • @KuldeepSingh-rt4zv
    @KuldeepSingh-rt4zv 5 років тому

    waheguru ji

  • @sunnysidhu2801
    @sunnysidhu2801 5 років тому +2

    ਵਾਹਿਗੁਰੂ ਜੀ

  • @gurcharansingh9570
    @gurcharansingh9570 3 роки тому

    Waheguru ji 🙏

  • @SandeepSingh-ij7pv
    @SandeepSingh-ij7pv 5 років тому

    Waheguru ji

  • @gurcharansingh9570
    @gurcharansingh9570 2 роки тому +1

    Waheguru ji 🙏

  • @rajwinderpandher7335
    @rajwinderpandher7335 5 років тому

    Waheguru ji

  • @malkeetmand1950
    @malkeetmand1950 Рік тому

    Waheguru ji ❤️🙏

  • @cheemwheguruacheema3295
    @cheemwheguruacheema3295 5 років тому +4

    Waheguru g

  • @inderjeetkaur6958
    @inderjeetkaur6958 5 років тому

    Waheguru ji

  • @yodhbenipal
    @yodhbenipal 5 років тому

    Waheguru g

  • @LovelySingh-vy6kc
    @LovelySingh-vy6kc 5 років тому

    Waheguru ji

  • @kamaldeepkaur9750
    @kamaldeepkaur9750 5 років тому +1

    waheguru g

  • @harindersingharaich3325
    @harindersingharaich3325 5 років тому

    Waheguru ji