ਰਾਜਿਸਥਾਨ ਦੇ ਰੇਤਲੇ ਟਿੱਬਿਆਂ 'ਚ ਦਿਹਾਤੀ ਲੋਕਾਂ ਦਾ ਆਲੀਸ਼ਾਨ ਜੀਵਨ|ਜੀਵਨ ਦੁੱਖ |ਸੁੱਖ|

Поділитися
Вставка
  • Опубліковано 27 жов 2024

КОМЕНТАРІ • 114

  • @preetbaidwan2114
    @preetbaidwan2114 Місяць тому +1

    Bhaji nawmi jankari lai dhanwad

  • @inderjeetgrewal9731
    @inderjeetgrewal9731 2 місяці тому +22

    ਰਾਜਸਥਾਨ ਵਿਚ ਬਾਈ ਜੀ 15ਫੁਟ ਤੋਂ60ਫਟ ਤਕ ਵਾਟਰ ਲੈਵਲ ਹੈ ਕੋਈ ਲੁਟ ਘਸੁਟ ਨਹੀ ਪੰਜਾਬ ਵਾਂਗੂ

    • @GurdialSingh-yn9tq
      @GurdialSingh-yn9tq 2 місяці тому +3

      ਪੰਜਾਬ ਤਾਂ ਰਾਜਸਥਾਨ ਨਾਲੋ ਵੀ ਗਿਆ ਗੁਜਰਿਆ ਫੇਰ ਬਾਈ ਏਥੇ ਤਾਂ 100 ਫੁੱਟ ਤੋਂ ਵੀ ਥੱਲੇ ਜਾ ਚੁੱਕਿਆ ਪਾਣੀ

  • @NishanSingh-yx9od
    @NishanSingh-yx9od Місяць тому +3

    ਤਰਨਤਾਰਨ ਖੇਮਕਰਨ

  • @jalourSingh-bz4dj
    @jalourSingh-bz4dj 2 місяці тому +10

    ਬਾਈ ਜੀ ਵੀਡੀਓ ਬਹੁਤ ਹੀ ਸੋਹਣੀ ਬਣਾਈ ਹੈ ਬੜੀ ਇੰਟਰਸਟਿੰਗ ਹੈ ਪੰਜਾਬ ਦੇ ਲੋਕਾਂ ਦਾ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਇਹਨਾਂ ਨੂੰ ਸ਼ੁਕਰ ਆ ਤੁਸੀਂ ਵੀਡੀਓ ਰਾਹੀਂ ਦਿਖਾ ਰਹੇ ਹੋ

  • @SukhwinderKaur-co7fs
    @SukhwinderKaur-co7fs Місяць тому +2

    ਪੰਜਾਬ ਚ ਭਵਾਨੀਗੜ੍ਹ ਸੰਗਰੂਰ

  • @avtardhami6257
    @avtardhami6257 2 місяці тому +4

    Very nice you doing good work 🙏🙏very nice avatar dhami village dhamian kalan near shamchurasi live in England since 1976

  • @sajjansingh2070
    @sajjansingh2070 Місяць тому +2

    ਸੱਜਣ ਮੋਹਾਲੀ ਤੋਂ ਪੰਜਾਬ

  • @RamshKumar-z6r
    @RamshKumar-z6r Місяць тому

    ਬਹੁਤ ਚੰਗੀ ਵੀਡੀਓ ਵੀਰ 🙏

  • @manpreetmani4819
    @manpreetmani4819 2 місяці тому +6

    Love your work. God bless you 😍

  • @Samdevlogs
    @Samdevlogs 2 місяці тому +5

    bhut e shanndar pind paji jehra tusi dikhaea pehli waar❤

  • @AvtarSingh-bv5eq
    @AvtarSingh-bv5eq 2 місяці тому +7

    ਪੰਜਾਬ ਵਿੱਚ ਵੀ ਸਨ ਰਾਏ ਸਿੱਖ ਭਰਾਵਾਂ ਦੇ ਇਹੋ ਜਿਹੇ ਘਰ ਹੁੰਦੇ ਸਨ ਬਹੁਤ ਸਫ਼ਾਈ ਅਤੇ ਗਰਮੀਆਂ ਵਿੱਚ ਠੰਡੇ ਸਰਦੀਆਂ ਵਿੱਚ ਗਰਮ ਹਾਂ ਸਾਡੇ ਵੀ ਇਵੇਂ ਟਿੱਬੇ ਸੀ ਸਵੇਰੇ ਬਾਰ ਨਹੀਂ ਖੁੱਲਿਆ ਖੁੱਲਦੇ ਸਨ ਫਾਉੜੇ ਜਾਂ ਕਸੀ ਨਾਲ ਰੇਤਾ ਪਰਾ ਕਰਨਾ ਪੈਂਦਾ ਸੀ

    • @harmeghsingh2399
      @harmeghsingh2399 Місяць тому

      ਰਾਜਸਥਾਨ ਦੇ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਹਨ ਪੰਜਾਬ ਵਿੱਚ
      ਬੇਈ ਮਾਨੀ ਵਧ ਗਈ ਹੈ

    • @nand3219
      @nand3219 Місяць тому +1

      ​@@harmeghsingh2399ਜਦੋਂ ਤੋਂ ਝੋਨੇ ਨੂੰ ਲਾਓਣਾ ਸ਼ੁਰੂ ਕੀਤਾ ਬਿਹਾਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਵਿਗਾੜ ਕੇ ਰੱਖ ਦਿੱਤਾ ਕੋਈ ਕੰਮ ਪਹਿਲਾਂ ਵਾਂਗ ਨਹੀਂ ਕਰਦਾ ਰਵਾਇਤੀ ਫ਼ਸਲਾਂ ਲਾਓਣਾ ਛੱਡ ਦਿੱਤਾ ਪੰਜਾਬ ਦੇ ਲੋਕਾਂ ਨੇ

  • @taindersingh3333
    @taindersingh3333 2 місяці тому +6

    bhut hi wdia videos bnode tusi ❤

  • @SavitaRani-v6u
    @SavitaRani-v6u 2 місяці тому +6

    Boht vdya bhaji lge raho👍👍👍❤❤

  • @Gill-mp9vt
    @Gill-mp9vt Місяць тому +2

    ਬਾਈ ਪਹਿਲੀ ਵਾਰ ਟਿੱਬੇ ਦੇਖੇ ਹਨ,ਓ ਭਰਾ ਬਹੁਤ ਲੋਕ ਦਿਖਾ ਰਹੇ ਹਨ, ਸਾਡੇ ਬਠਿੰਡੇ ਵਿੱਚ ਵੀ ਟਿੱਬੇ ਹਨ, ਪਹਿਲਾਂ ਤੋਂ ਘੱਟ ਜ਼ਰੂਰ ਹੈ, ਅਨੂਪਗੜ੍ਹ,ਘੜਸਾਨਾ,ਰਾਵਲਾ, ਇਹ ਤਾਂ ਟਿੱਬੇ ਹੀ ਹੈ,ਛੇ ਪੀ ਚੱਕ ਵਿੱਚ ਸਾਡੀ ਵੀ ਜ਼ਮੀਨ ਹੈ, ਜਦੋਂ ਅਨੂਪਗੜ੍ਹ ਤੋਂ ਪਤਰੋੜ ਨੂੰ ਜਾਂਦੇ ਹਾਂ, ਨਾਨਕਸਰ ਵਾਲਿਆਂ ਦੇ ਗੁਰੂ ਘਰ ਤੋਂ ਅੱਗੇ ਸਾਡੀ ਜ਼ਮੀਨ ਹੈ

  • @renukaahuja664
    @renukaahuja664 Місяць тому +1

    Good effort brother 👌🙏

  • @sukhwindersinghbahti7501
    @sukhwindersinghbahti7501 2 місяці тому +6

    ❤❤❤

  • @ParveenHanda-r3m
    @ParveenHanda-r3m 2 місяці тому +3

    Very nice video. God bless u

  • @monicasharma1914
    @monicasharma1914 2 місяці тому +3

    Great Job Sir

  • @BestHope-rw9lo
    @BestHope-rw9lo 2 місяці тому +3

    Get good knowledge saini ji

  • @virsasingh6859
    @virsasingh6859 Місяць тому

    Bahoot sundar sabash 👌👌

  • @gurjinderdhillon3302
    @gurjinderdhillon3302 Місяць тому +2

    Good job

  • @Arman_virk..07
    @Arman_virk..07 2 місяці тому +5

    ਜਿਲਾ ਮਾਨਸਾ ਬਲਾਕ ਬੁਢਲਾਡਾ

  • @AmanDhoot-uj3lr
    @AmanDhoot-uj3lr 2 місяці тому +5

    ❤❤

  • @HarnekMalla
    @HarnekMalla Місяць тому

    ਚੰਗਾ ਲੱਗਾ ਵਲੋਗ ,, ਨੇਕਾ ਮੱਲ੍ਹਾ ਬੇਦੀਆ

  • @suchasingh2663
    @suchasingh2663 Місяць тому +1

    Bahut Vadhiya video

  • @hardipsinghkahlon
    @hardipsinghkahlon 2 місяці тому +4

    ਡੇਰਾ ਬਾਬਾ ਨਾਨਕ

  • @SarwanDass-qp1pi
    @SarwanDass-qp1pi 2 місяці тому +1

    Haanji ki Haal ehh ji thodaaaaaaaaaaaaaaaa Karmvir slngh Saini sahib ji Sat Sri Akal Ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏

  • @TikkaR-n6m
    @TikkaR-n6m 2 місяці тому +2

    Good job bro chha gye bhaji

  • @SwaranDeep-ci1yp
    @SwaranDeep-ci1yp 2 місяці тому +1

    नमस्कार सैनी जी पाजी तुहाडी वीडियो का इंतजार रहता है बहुत अच्छी जानकारी है आज दूर का टूर लगाया है अमृतसर पंजाब से जी

  • @N.G.GAMERZ-q3x
    @N.G.GAMERZ-q3x 2 місяці тому

    ਵਾਹ ਜੀ ਵਾਹ ਕਿੰਨੀ ਜਗ੍ਹਾ ਵਿਹਲੀ ਪਈ ਆ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)

  • @sukhwinderbajwa5492
    @sukhwinderbajwa5492 Місяць тому

    Canada bhut intrest

  • @guddiyeskaur3202
    @guddiyeskaur3202 2 місяці тому +1

    Bahut hi wadiya veer ji video good ludhiana🤗

  • @manngurcharan4060
    @manngurcharan4060 2 місяці тому

    You should mention the area location, price of the land. Date of valog.

  • @Sukh687
    @Sukh687 2 місяці тому +4

    Good

  • @avtardhami6257
    @avtardhami6257 2 місяці тому +1

    Very nice you doing good work 🙏🙏

  • @JasbirSingh-cv6ji
    @JasbirSingh-cv6ji 2 місяці тому +2

    Tibia ch rahna bhot okha h sanu ta ik din vi katna bhot muskil lagda

  • @SukhiDeol-r1h
    @SukhiDeol-r1h 2 місяці тому +2

    ਵੀਰੇ ਅਸੀਂ ਮਲੇਰਕੋਟਲੇ ਤੋ ਵੀਡੀਓ ਦੇਖ ਦਿਆ

  • @manjitsinghtransporter8075
    @manjitsinghtransporter8075 Місяць тому

    Very good video Natural life
    Manjit Singh Transporter
    Rama Mandi,Transporter

  • @RahulMeenu-m7i
    @RahulMeenu-m7i 2 місяці тому

    Nice phaji bhut Vidya thase sare vlog ❤❤

  • @GurnamSingh-kb9vo
    @GurnamSingh-kb9vo 2 місяці тому

    Sainy sir good vedio hahhy to see please tell us what is rate of land per acre gurnam Singh muktsar punjab

  • @SatnamSingh-fe3tg
    @SatnamSingh-fe3tg 2 місяці тому +4

    Tarn Taran

  • @sonypanech5067
    @sonypanech5067 2 місяці тому

    ਅਨੂਪਗੜ੍ਹ ਦੇ ਏਰੀਆ ਵਿਚ ਸਾਰੇ ਢਾਣੀਆਂ ਨੇ ਅਸਲੀ ਰਾਜਸਥਾਨ ਇਸ ਤੋਂ ਅੱਗੇ ਆ ਜੈਸਲਮੇਰ ਦਾ ਏਰੀਆ

  • @baljinderdhurideogan7927
    @baljinderdhurideogan7927 Місяць тому

    ਧੂਰੀ (ਸੰਗਰੂਰ)

  • @WarinderVirk
    @WarinderVirk Місяць тому

    ਬਾਈ'ਜੁ'ਮੈ'ਬੇਆਸੀ''ਤਰਾਸੀ'ਵਿਚ'ਗਿਆ'ਸਾ'ਦੀ ਵਿਚ'ਆਸੀ'ਸਾਡੀ'ਮਾਸੀ'ਦੀ'ਕੂੜੁ'ਦੀ'ਸਾਦੀ'ਸੀ'ਅਸੀ'ਕੱਮ'ਕਰਨ'ਸਾਦੀ'ਤੋ'ਦਸ'ਦਿਨ'ਪੈਲਾ'ਗਸੀ'ਬੀਆ'ਨਗਰ'ਅਤੈ'ਅਨੂਪ'ਗੜ'ਦੇ'ਵਿਚ'ਘਾਰ'ਸੀ'ਅਕਵੰਜਾ'ਜੀ'ਵੀ'ਬ'ਵਜਾ'ਜੀ'ਵੀ'ਇਹੋ'ਜਹੇ'ਨਾ'ਪਿਡਾ'ਦੇ'ਅਜ'ਵੀ''ਜਾਦ'ਦਾਰੂ'ਚੂਲੇਆ'ਤੇ'ਹੀ'ਲੋਕ'ਕਡ'ਲੇਦੈਸੀ'

  • @VikasKumar-xm2pw
    @VikasKumar-xm2pw 2 місяці тому +2

    Gar kache h tabe too mn k saff or sache h

  • @rahulheerphotography3186
    @rahulheerphotography3186 2 місяці тому +1

    bhaji himchal punjab baliyan vadia lagdiyan oh hi karo jida phela karde ho mahilpur toh a main

  • @PalaDriver-m3m
    @PalaDriver-m3m 2 місяці тому

    ਮਸੀ ਖੇੜਾ ਛੁੱਟਾ ਕਚਿਆ ਚੋ, ਜੇਹੜੇ ਰੇਦੇ ਆ ਓਨਾ ਨੂੰ ਪਤਾ ਤੰਗੀ ਦਾ,ਤਾਂ ,ਪਾਣੀ ਪੀਣ ਨੂੰ ਨੀ ਲਾਗੇ ਡਾਕਟਰ ਨੀ , ਸਕੂਲ ਨੀ ,

  • @ManpreetSinghgill77-z9j
    @ManpreetSinghgill77-z9j 2 місяці тому

    ਸਤਿ ਸ੍ਰੀ ਆਕਾਲ ਜੀ ਨਾਮ ਮਨਪ੍ਰੀਤ ਸਿੰਘ ਗਿੱਲ ਪਿੰਡ ਬੁਰਜ ਰਾਜਗੜ੍ਹ ਜਿਲਾ ਬਠਿੰਡਾ ਸਾਡੇ ਕੋਲ ਸਲਾਬਤਪੁਰਾ ਡੇਰਾ ਸੱਚਾ ਸੋਦਾ ਸਾਧ

  • @Kulwant-d7g
    @Kulwant-d7g 2 місяці тому +1

    Very. Good. 🙏🙏

  • @boparaipandori
    @boparaipandori 2 місяці тому +2

    Bai ji schai, likhan te dasan di try karia karo, oon te kpah di kheti vicho krora rupeh bna leen phr vichare tibia vich kio rehan

    • @karamsaini3472
      @karamsaini3472  2 місяці тому

      Rahna phasd krde Veere Doji video Vich aa v clear ho jeo

  • @JoginderMall
    @JoginderMall 2 місяці тому +1

    🌷🇺🇸🌷

  • @HarpreetSingh-sx5kb
    @HarpreetSingh-sx5kb Місяць тому

    Good 50 Sal pihla gar Yad agia

  • @mohinderpalkaurgodhian5194
    @mohinderpalkaurgodhian5194 Місяць тому

    Very nice g

  • @mandarsinghsingh2502
    @mandarsinghsingh2502 2 місяці тому +4

    Bhai tuc ta hje Rajsthan de kinare te puje ho rajsthan ta bahut vda ha ah ta ganganagar da aria ha asli Rajsthan dekhna ha ta jaislmer badmer ja nagor val javo fer asli rajsthan dia reala bna skonge bhai atho hi na mud jao rajsthan bahut lamba choda pia baki bhai thanks bro

  • @SuchaSingh-j4w
    @SuchaSingh-j4w 2 місяці тому +1

    Good block hoshiarpur

  • @avatarsingh8714
    @avatarsingh8714 Місяць тому

    Kishangarh Farwahi mansa punjab

  • @gurindersidhu1625
    @gurindersidhu1625 2 місяці тому

    Punjabi kis gal da fakar te dafooc koi das sak da

  • @ManpreetSinghgill77-z9j
    @ManpreetSinghgill77-z9j 2 місяці тому

    ਬੱਚੇ ਖੁਸ਼ ਹੋ ਗਏ ਵੀ ਸਿੱਧੂ ਮੂਸੇ ਵਾਲਾ ਆ ਗਿਆ ਸਾਡੇ ਪਿੰਡ

  • @gurindersidhu1625
    @gurindersidhu1625 2 місяці тому

    Very good by ji

  • @shinderdhanoa8908
    @shinderdhanoa8908 Місяць тому

    Melbourne Milton

  • @Gill-mp9vt
    @Gill-mp9vt Місяць тому

    ਇਸ ਇਲਾਕੇ ਤੋਂ ਅੱਗੇ ਟੱਪ ਬਾਈ,ਜੇ ਟਿੱਬੇ ਦੇਖਣੇ ਹੈ,, ਟਿੱਬੇ ਦੇ ਸਿਖਰ ਉੱਤੇ ਇੱਕ ਹੀ ਝੌਂਪੜੀ ਮਿਲੂ,, ਮੂਹਰੇ ਟਰੈਕਟਰ ਖੜ੍ਹੇ ਹੋਣਗੇ, ਇਹ ਰੇਤਾ ਹਨੇਰੀ ਨਾਲ ਉੱਡਦਾ ਹੈ ਅਤੇ ਸਰੀਰ ਉੱਤੇ ਖੜਦਾ ਨਹੀਂ,ਖੰਡ ਵਰਗਾ ਮੋਟਾ ਹੈ,ਬੋਰ ਦਾ ਪਾਣੀ ਅਨੂਪਗੜ੍ਹ ਸ਼ਹਿਰ ਦੇ ਨੇੜੇ ਹੈ, ਭਰਾ ਪਾਣੀ ਹੈ ਨਹੀਂ, ਕਿੱਥੇ ਫਿਰਦਾ ਹੈਂ 😂

  • @jassvlogs2380
    @jassvlogs2380 2 місяці тому

    ਇਹ ਘਰ 10 ਤੋਂ 20 ਅਰਾਮ ਨਾਲ ਹੰਢ ਜਾਂਦੇ ਨੇ

  • @santlashmanmuni6045
    @santlashmanmuni6045 2 місяці тому

    ਇਹ ਤਾਂ ਪੰਜਾਬੀ ਵਧੀਆ ਬੋਲਦੇ ਨੇ। ਮਾਨਸਾ ਝੁਨੀਰ

  • @dalipbhullar7912
    @dalipbhullar7912 2 місяці тому +1

    ਰਾਜਸਥਾਨੀ ਭਾਈ ਵਧੀਆ ਪੰਜਾਬੀ
    ਬੋਲਦਾ ਪਰ ਪੰਜਾਬੀ ਔਖਾ ਹੋ ਕੇ ਹਿੰਦੀ ਬੋਲਦਾ

  • @KuldipSingh-z2u
    @KuldipSingh-z2u 2 місяці тому

    Very very nice 👍👍

  • @GurvinderMultani-vg5ly
    @GurvinderMultani-vg5ly 2 місяці тому +1

    Very nice

  • @gurchainsingh249
    @gurchainsingh249 Місяць тому

    VeryNice

  • @mandarsinghsingh2502
    @mandarsinghsingh2502 2 місяці тому +1

    Krme bhai thanks

  • @renu.1973.singla
    @renu.1973.singla Місяць тому

    Renu Singla Punjab se Jila Mansa

  • @BinderSarpanch-fn2dl
    @BinderSarpanch-fn2dl 2 місяці тому +1

    Y g than ta daso kehri a

  • @reshamsingh605
    @reshamsingh605 2 місяці тому +1

    Anoopgarh tehseel distt ganganagar hona g

  • @RaviBassi-er2vw
    @RaviBassi-er2vw 2 місяці тому +1

    Sunam dist sangrur

  • @manmeet-Sachdeva.
    @manmeet-Sachdeva. 2 місяці тому

    ਜਮੀਨ ਦਾ ਕੀ ਰੇਟ ਹੈ ਵੀਰ ਇਧਰ। ਤੇ ਕੀ ਪੰਜਾਬੀ ਬੰਦੇ ਦੇ ਨਾਂ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਕੇ ਨਹੀ।

    • @Gill-mp9vt
      @Gill-mp9vt Місяць тому

      ਜ਼ਮੀਨ ਪੰਜਾਬ ਵਾਂਗ ਨਹੀਂ ਮਿਲਦੀ, ਇਹ ਤਾਂ ਆਪਣੀ ਸਰਕਾਰ ਦੇ ਕੁੱਤੇ ਕੰਮ ਹੈ, ਰਾਜਸਥਾਨ ਵਿੱਚ ਕਾਂਗੜੀਆਂ ਦੀ ਜ਼ਮੀਨ ਪਹਿਲਾਂ ਮਿਲਦੀ ਸੀ, ਜਦੋਂ ਅਸੀਂ ਲਈ ਹੈ, ਪਰ ਨਾਂ ਨੀਂ ਹੁੰਦੀਂ ਭਰਾ

  • @gurindersidhu1625
    @gurindersidhu1625 2 місяці тому

    Asi punjab wale hun loka nu dasna Chad deyea k asi hun loots kho karn lag py

  • @harpreetharpreet6198
    @harpreetharpreet6198 2 місяці тому

    Nice❤❤❤

  • @kawaljeetkaur9241
    @kawaljeetkaur9241 2 місяці тому

    ਆਸੀ ਕੱਲਕਾਤਾ ਤੌ ਵੇਖ ਰਿਹ ਆ

  • @jagrajsinghsidhu9445
    @jagrajsinghsidhu9445 Місяць тому

    Tibba tibba tibba tibba tibba tibba

  • @RavinderSingh-hf4lq
    @RavinderSingh-hf4lq 2 місяці тому +1

    ਬਈ ਜੀ ਬਰਨਾਲੇ ਤੋ

  • @parmjitsingh2594
    @parmjitsingh2594 Місяць тому

    Eh Rohingya lagde ne rajsthani nhi lage ehna jehri jagah khaali mil je kabza kar lainde ne

  • @CharnjitMandi
    @CharnjitMandi 2 місяці тому

    Asinine ahmed garh ton maler kotlaa

  • @BalbirSingh-gv6zx
    @BalbirSingh-gv6zx 2 місяці тому

    ਕਨੇਡਾ ਸਰੀ

  • @ghanshamdas2942
    @ghanshamdas2942 2 місяці тому

    Rajpura Punjab distk patiala

  • @BalkarSingh-x2o
    @BalkarSingh-x2o 2 місяці тому

    Canada ton dekh rahe ha

  • @hardeepgill3105
    @hardeepgill3105 2 місяці тому

    ਸੰਗਰੂਰ ਤੋਂ ਹਾਂ ਜੀ

  • @kauraman1554
    @kauraman1554 2 місяці тому

    Mahilpur

  • @gurindersidhu1625
    @gurindersidhu1625 2 місяці тому

    Punjabi jatt da jida wada tractor oda wada karja

  • @harishkumar-td2wi
    @harishkumar-td2wi 2 місяці тому

    Lok up de ne

  • @SukhiDeol-r1h
    @SukhiDeol-r1h 2 місяці тому +1

    ਬਹੁਤ ਸੋਹਣੇ ਘਰ ਨੇ❤❤❤❤❤❤❤

  • @didarsingh9391
    @didarsingh9391 2 місяці тому

    ITALY FLORENZ CITY

  • @GurlalSarao-vb1wx
    @GurlalSarao-vb1wx 2 місяці тому

    Longowal

  • @surjit53
    @surjit53 2 місяці тому

    Frozpur.punjab

  • @RajmehraFingh
    @RajmehraFingh 2 місяці тому

    Mandi gobindgarh

  • @sukhdevsingh6078
    @sukhdevsingh6078 2 місяці тому +5

    ਓ ਵੀਰ ਜੀ ਪੰਜਾਬੀ ਹੱਥੀਂ ਕੰਮ ਨੀ ਕਰਦੇ 20 20ਕਿਲਿਆ ਦੇ ਮਾਲਿਕ ਸਿਹਰ ਚ ਰੇਹੜੀਆਂ ਤੇ ਸਬਜ਼ੀਆਂ ਖਰੀਦਣ ਦੇ ਨੇ ਓਦੋਂ ਨੀ ਸ਼ਰਮ ਓਹਦੀ ਬੀਜਣ ਲਗੇ ਸ਼ਰਮ ਆਓੰਦੀਏ

  • @nirbhaisingh6456
    @nirbhaisingh6456 2 місяці тому

    ਮਸਾਲਾ ਸਹਿਰੀ ਬਾਬੂ ਲਗਦਾ ਵੀਡੀਓ ਵਾਲਾ।

  • @harishkumar-td2wi
    @harishkumar-td2wi 2 місяці тому

    Eh rajsthani lok nhi up de ha

  • @gurindersidhu1625
    @gurindersidhu1625 2 місяці тому

    Sade punjab tu sari dunyea changi

  • @lakhveerdhillon7141
    @lakhveerdhillon7141 Місяць тому

    Oh prava koi kheti ni Punjab wrgi sb jhut ha

  • @ushapaul6629
    @ushapaul6629 2 місяці тому

    bharaa pehle hindi bolni sikh le j hindi bolan wale ilakeyan nu cover karna hai

  • @rajubishnoi4124
    @rajubishnoi4124 2 місяці тому +2

    भाई तूं स्याणा कम और बेवकूफ यूट्यूबर ज्यादा लगता है पांच मिनट तो तूने आओ चलदे हां तुहानू दिखावदें हां इसमें ही निकाल दिया ऐसे लंबी विडियो बनाएगा तो व्यु बहुत ही कम मिलेंगे ।

  • @gurindersidhu1625
    @gurindersidhu1625 2 місяці тому

    Asi pumjabi nang fukre tractor te dec Bank da karja bund karje nal bhari